ਪੋਤੀਆ ਚ ਫ਼ਰਕ | poteea ch fark | New punjabi short movie | New Punjabi Natak 2024

Поділитися
Вставка
  • Опубліковано 7 вер 2024
  • ਪੋਤੀਆ ਚ ਫ਼ਰਕ | poteea ch fark | New punjabi short movie | New Punjabi Natak 2024
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    sewk-9779460188
    kuldeep-8837512912
    #sanjapariwar
    #sanjhapariwarvlog
    #punjabivirsa
    #newpunjabimovie2023
    #punjabinatak
    #punjabishortsvideo
    #punjabishortflim
    punjabi short natak
    #maa
    #mansa
    #sas
    #nooh
    #bebe
    #massi
    #bapu
    #chachi
    #bharjai
    #gharwali
    sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
    punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos

КОМЕНТАРІ • 156

  • @jagdevsingh8335
    @jagdevsingh8335 3 місяці тому +101

    ਬੇਬੇ ਜੀ ਤਾਂ ਅਨਪੜ੍ਹਤਾ ਵਾਲੀ ਗੱਲ ਕਰਦੀ ਹੈ ਬੇਬੇ ਨੂੰ ਪੁੱਛਣ ਵਾਲਾ ਹੋਵੇ ਬਈ ਜੇਕਰ ਤੂੰ ਗੰਡਮੂਲ ਪੈਦਾ ਹੁੰਦੀ ਤਾਂ ਫਿਰ ਤੇਰੀ ਦਾਦੀ ਵੀ ਤੇਰੇ ਨਾਲ ਵਿਹਾਰ ਵੀ ਤੇਰੇ ਵਰਗਾ ਕਰਦੀ ਹੀ ਕਰਦੀ ਤਾਂ ਤੇਰੇ ਦਿਲ ਤੇ ਕੀ ਬੀਤਦੀ ਵੀਡੀਓ ਬਹੁਤ ਹੀ ਰੌਚਿਕ ਬਣੀ ਹੈ ਸਭ ਨੇ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਜੀ ਨੂੰ ਸੁਮੱਤ ਬਖਸ਼ੇ ਜੀ ਮਨ ਵਿੱਚ ਚੱਲ ਰਹੀ ਆਪਸੀ ਘਿਰਨਾ ਖਤਮ ਕਰੇ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @hamirsinghsingh8102
    @hamirsinghsingh8102 2 місяці тому +4

    Very very nice video Hamir Singh New Delhi

  • @SimranSingh-zx4wj
    @SimranSingh-zx4wj 3 місяці тому +9

    ਮੈਂ ਤੇ ਰੱਬ ਕੋਲੋਂ ਇੱਕ ਧੀ ਮੰਗਦੀ ਹਾਂ ਪਰ ਰੱਬ ਮੇਰੀ ਸੁਣਦਾ ਹੀ ਨਹੀਂ ਪਹਿਲਾਂ ਤਾਂ ਰੱਬ ਨੇ ਦੋ ਪੁੱਤਰ ਖੋ ਲਏ ਤੇ ਹੁਣ ਅਸੀਂ ਧੀ ਨੂੰ ਵੀ ਤਰਸਦੇ ਹਾਂ ਇਸ ਦੇ ਨਾਲੋਂ ਤਾਂ ਚੰਗਾ ਹੁੰਦਾ ਜੇਕਰ ਰੱਬ ਸਾਨੂੰ ਕੋਈ ਔਲਾਦ ਨਾ ਦੰਦਾ ਇੱਕ ਧੀ ਦੇ ਦਿੰਦਾ ਇਹੋ ਜਿਹੇ ਦਿਨਾਂ ਕਿਸੇ ਤੇ ਨਾ ਆਉਣ ਦੁਸ਼ਮਣ ਤੇ ਵੀ ਨਾ ਆਉਣ 😢😢😢

  • @user-cz3ib4bq9m
    @user-cz3ib4bq9m 2 місяці тому +11

    ਜਸਪ੍ਰੀਤ ਬੇਟੇ ਇਸ ਤੋਂ ਪਹਿਲਾਂ ਕਰਮਾਂ ਵਾਲੀ ਨੂੰਹ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਇਹ ਵੀ ਪੋਤੀ ਵਾਲੀ ਵੀਡੀਓ ਵੀ ਬਹੁਤ ਹੀ ਵਧੀਆ ਲੱਗੀ ਸਾਰੀ ਟੀਮ ਨੂੰ ਪ੍ਹਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @VijayKumar-zk4rm
    @VijayKumar-zk4rm 3 місяці тому +3

    ,ਛੋਟੀੑਆ। ਬਚੀਆਂ। ਬਹੁਤ। ਗਿਆਨੀਆ। ਹਨ ਪਰਮਾਤਮਾ। ਇਹਨਾਂ। ਦੀ ਦਿਨ। ਦੂਗਨੀਰਾਤ। ਚੋਗਨੀ। ਤਰਕੀ। ਕਰੇ। ਵਿਜੇ। ਐਮ। ਸੀ। ਤਪਾ

  • @santdhaliwal6224
    @santdhaliwal6224 3 місяці тому +5

    ਬੱਚੇ ਰੱਬ ਦਾ ਰੂਪ ਹੁੰਦੇ ਹਨ ਸਾਨੂੰ ਉਨ੍ਹਾਂ ਚ ਫਰਕ ਨਹੀਂ ਕਰਨਾ ਚਾਹੀਦਾ ਅਤੇ ਵਹਿਮਾਂ ਭਰਮਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @gurbaxkaur2452
    @gurbaxkaur2452 3 місяці тому +3

    ਧੀਆਂ ਦੀ ਕਿਸਮਤ ਧੀਆਂ ਨਾਲ ਪੂਤ ਵਡੌਦੇ ਜਮੀਨਾਂ ਧੀਆਂ ਦੂਖ ਵਡੌਦੀਆਂ ਨੇ ਧੀਆਂ ਕਰਮਾਂ ਵਾਲੀਆਂ ਨੇ

  • @SukhwinderSingh-wq5ip
    @SukhwinderSingh-wq5ip 3 місяці тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @HarnekSingh-oz6bw
    @HarnekSingh-oz6bw 3 місяці тому +4

    ਬੇਬੇ ਜੀ ਅਨਪੜ੍ਹਤਾ ਵਾਲ਼ੀ ਗੱਲ ਕਰਦੀ ਆ

  • @jasjitkaur3925
    @jasjitkaur3925 3 місяці тому +7

    ਬਹੁਤ ਵਧੀਆ ਵੀਡਿਉ ਪਰ ਇਕ ਗੱਲ ਕਹਿਣੀ ਹੈ ਹੁਣ ਮਨਦੀਪ ਕਿਉ ਨਹੀ ਵੀਡਿਉ ਵਿੱਚ ਆਉਦੀ ਵਧੀਆ ਅਦਾਕਾਰਾ ਨੇ ਉਹ ਵੀ

  • @daljitpandher9096
    @daljitpandher9096 3 місяці тому +2

    Daljit. Kaur. Usa. Very. Very. Very. Good. Very. Very. Nice. Video.

  • @msfacts-cj2wv
    @msfacts-cj2wv 2 місяці тому +4

    Very nice video ji

  • @user-hx5ze3zk7x
    @user-hx5ze3zk7x 3 місяці тому +7

    ਬਹੁਤ ਸੋਹਣੀ ਵੀਡੀਓ ਜੀ ❤❤

  • @ArpanBawa
    @ArpanBawa 3 місяці тому +4

    ਸਤਿ ਸ੍ਰੀ ਆਕਾਲ ਵੀਰੇ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐

  • @inderjitkaur4820
    @inderjitkaur4820 3 місяці тому +3

    Nice video 👌👌👌👌 bahut vadhia massage hai ji 👌👌👍👍 inderjit kaur bathinda

  • @user-my1xd7fj2d
    @user-my1xd7fj2d 3 місяці тому +2

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @luckygill5764
    @luckygill5764 3 місяці тому +3

    ਸਤਿ ਸ਼੍ਰੀ ਆਕਾਲ ਜੀ ਸਾਂਝਾ ਪਰੀਵਾਰ ਦੀ ਸਾਰੀ ਟੀਮ ਨੂੰ ਸਾਂਝਾ ਪਰੀਵਾਰ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਸਾਰੀਆਂ ਵੀਡੀਓ ਪਰਿਵਾਰਿਕ ਹੁੰਦੀਆਂ ਹਨ ਤੇ ਚੰਗੀ ਸਿੱਖਿਆ ਦੇਣ ਵਾਲੀਆਂ ਹਨ
    ਲੱਕੀ ਗਿੱਲ ahata badan Singh ਮੋਗਾ

  • @eetsingh8923
    @eetsingh8923 3 місяці тому +2

    Sirra video ji God bless you 👌👌 Amandeep Sri muktsar sahib

  • @BeautyTvshorts90
    @BeautyTvshorts90 3 місяці тому +2

    Very nice video veer ji kuldeep God bless you all everyone ❤❤❤👍👍👌👌

  • @armaansingh1468
    @armaansingh1468 3 місяці тому +2

    Daljit. Kaur. USA. Very. Very. Good. Very. Very. Nice. Video.

  • @SunitaDevi-mt2yb
    @SunitaDevi-mt2yb 3 місяці тому +3

    Very nice video ❤❤

  • @sakinajavaid6051
    @sakinajavaid6051 3 місяці тому +2

    Bohat piyari video ❤ maa ji betiya to allah pak ke rehmat hoti he or koi mahina ya koi bi din acha bura taim nai hota beti jis din b peda hojay wo taim hi rehmat ka taim ho jata he ❤❤❤❤❤

  • @JaspalKaur-ts5xz
    @JaspalKaur-ts5xz 3 місяці тому +3

    ਬਹੁਤ, ਵਧੀਆ, ਸਟੋਰੀ, ਲੱਗੀ,

  • @jattlife7110
    @jattlife7110 3 місяці тому +3

    nicegoodverdosikhdeepkaurcahouke❤❤❤❤🎉🎉🎉🎉

  • @SarbjitKaur-rn5ll
    @SarbjitKaur-rn5ll 3 місяці тому +2

    ਬਹੁਤ ਹੀ ਵਧੀਆ ਵੀਡੀਓ ਹੈ ਸਾਰੀ ਟੀ ਮ ਨੂੰ ਮੁਬਰਕਬਾਦ

  • @paramjitkaur1750
    @paramjitkaur1750 3 місяці тому +3

    Very nice video ha ji ❤❤❤🎉🎉🎉parm jit Nabha

  • @jaswindersinghbarring4310
    @jaswindersinghbarring4310 3 місяці тому +3

    Good message veer ji 👍 Sukhvinder kaur Barnala 🌹

  • @madhusabharwal3449
    @madhusabharwal3449 3 місяці тому +1

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜਸਪ੍ਰੀਤ ਭੈਣ ਵੀਡੀਓ ਵਿੱਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜਸਪ੍ਰੀਤ ਬਹੁਤ ਵਧੀਆ ਰੋਲ ਅਦਾ ਕੀਤਾ ਬਾਕੀ ਲਾਡੀ ਵੀਰ ਤੇ ਕੁਲਦੀਪ ਵੀਰ ਬਹੁਤ ਸਹੀ ਸੁਨੇਹਾ ਦਿੱਤਾ ਹਰੇਕ ਵੀਡੀਓ ਤੁਹਾਡੀ ਸਭ ਪਾਸੇ ਇੱਕ ਬਹੁਤ ਹੀ ਵਧੀਆ ਤੇ ਆਪਸੀ ਪਿਆਰ ਤੇ ਸੰਨਸਕਾਰ ਵਾਲੀਆਂ ਹੁੰਦੀਆਂ ਨੇ🧿❤ਸਭ ਨੂੰ ਕੁੜੀਆਂ ਧੀਆ ਭੈਣਾਂ ਨੂੰ ਪਿਆਰ ਤੇ ਸਤਿ ਕਾਰ ਕਰਨਾ ਚਾਹੀਦਾ ਹੈ💖❣️👏 ਬਾਕੀ ਵੀਡੀਓ ਵਿੱਚ ਸਭ ਕੁਝ ਸਿਖਣ ਨੂੰ ਦਰਸਾਇਆ ਗਿਆ💕 ਹੈਂ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਦਿਨ ਦੁਗਨੀ ਰਾਤ ਚੋਗਨੀ ਤਰਕੀ ਬਖਸ਼ੇ🙏 ਵੀਡੀਓ ਵਿੱਚ ਦੋਨੋ ਧੀਆਂ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਸੀ ਪਰਮਾਤਮਾ ਲੰਮੀਆਂ ਉਮਰਾਂ ਕਰਨ🙏 🧿🥰🥰ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏽👏👏ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ love you Jaspreet siso🥰🥰 god bless you 🙏🏽😊👍✌

  • @bhajankaur8289
    @bhajankaur8289 3 місяці тому +2

    Bhut vdhia vidio h ji ❤❤❤❤❤ bhajan kaur jirkpur Chandigarh 🎉🎉🎉🎉🎉

  • @gurmeetsingh-qh1eu
    @gurmeetsingh-qh1eu 3 місяці тому +2

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ

  • @gurpreetmaan-oh1yr
    @gurpreetmaan-oh1yr 3 місяці тому +2

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @madhusabharwal3449
    @madhusabharwal3449 3 місяці тому +1

    ਸਿਮਰਨ ਵੀਰੇ ਪਰਮਾਤਮਾ ਤੁਹਾਨੂੰ ਵੀ ਜਰੂਰ ਦੇਵੇ ਗਾ ਬੱਚਿਆਂ ਦਾ ਪਿਆਰ ਪਰਮਾਤਮਾ ਘਰ ਦੇਰ ਜਰੂਰ ਹੈ ਅਧੇਰ ਨਹੀਂ 🙏🏽ਪਰਮਾਤਮਾ ਦੁੱਧ ਤੇ ਤੇ ਪੁੱਤ ਧੀ ਸਭ ਨੂੰ ਦੇਣ ਤੇ ਤੁਹਾਨੂੰ ਵੀ 🙏🏽🙏🏽❣️❣️

  • @ArpanBawa
    @ArpanBawa 3 місяці тому +8

    ਮਾਤਾ ਜੀ ਧੀਆ ਦੇ ਪਤੀ੍ ਐਨੀ ਨਫ਼ਰਤ ਚੰਗੀ ਨਹੀਂ ਹੁੰਦੀ ਜਦੋਂ ਵੱਡੇ ਵਿੱਤਕਰਾ ਕਰਨ ਲੱਗ ਜਾਣ ਛੋਟੇ ਆ ਦਾ ਕੀ ਹਾਲ ਹੋਊਗਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐

  • @sarabjeetkaur-rd8kd
    @sarabjeetkaur-rd8kd 3 місяці тому +2

    Very very nice 👍👍👍👍👍👍👍👍👍👍👍👍👍👍👍👍 video Talwandi sabo Sri dmdma sahib ji. ❤❤❤❤❤❤❤❤❤❤❤❤❤❤❤❤❤❤

  • @sharmachetna133
    @sharmachetna133 3 місяці тому +2

    Nice video

  • @swaransinghbhatia3116
    @swaransinghbhatia3116 3 місяці тому +4

    Bada hi sona vidio swaran singh bhatia chhattisgarh

  • @swaransingh2540
    @swaransingh2540 3 місяці тому +3

    Very good Kuldeep singh teri soch nuu from SWARAN SINGH chak salarian JAMMU

  • @happy_harman9725
    @happy_harman9725 3 місяці тому +3

    Nice video ,🎉🎉❤❤

  • @karmvir495
    @karmvir495 2 місяці тому +2

    Sweet family ❤️❤️

  • @sukhpalswag4939
    @sukhpalswag4939 3 місяці тому +3

    Very nice video

  • @GurpinderKaur-kx1vg
    @GurpinderKaur-kx1vg 3 місяці тому +2

    Very nice story ji♥️♥️

  • @KuldeepKaur-tz2qf
    @KuldeepKaur-tz2qf 3 місяці тому +1

    bahut sohnia video qa gi.....eh tuhada ghar aa gi k kise hor da g...asi aklia jalal to ha g❤❤❤

  • @BhagwanDass-uq9es
    @BhagwanDass-uq9es 3 місяці тому +4

    Bohat Badia vidio Ludhiana

  • @bawagrawal993
    @bawagrawal993 3 місяці тому +2

    good job🎉🎉🎉

  • @user-ix3yc1vg6m
    @user-ix3yc1vg6m 3 місяці тому +2

    Bahut badhiya video ji 👍👍❤❤🎉🎉❤❤🎉🎉

  • @jeetorita802
    @jeetorita802 3 місяці тому +2

    Very good dama

  • @user-ox6oz6fc3x
    @user-ox6oz6fc3x 3 місяці тому +3

    Wadia. Video. Jasvinder. Akalgarh. Sudhar❤❤

  • @chamkaur4729
    @chamkaur4729 3 місяці тому +2

    Very nice video ji ❤❤❤

  • @daljeetjeeti383
    @daljeetjeeti383 3 місяці тому +2

    ਬਹੁਤ ਵਧੀਆ ਵੀਡੀਓ

  • @_sewak
    @_sewak 3 місяці тому +2

    ਬਹੁਤ ਵਧੀਆ ਵਡਿਉ ਬਣਾਂਦੇ ਨੇ

  • @user-fm1jw6fc2k
    @user-fm1jw6fc2k 3 місяці тому +1

    All your videos are good
    God bless your team
    Shavinder Canada

  • @user-yu9ql5wc5m
    @user-yu9ql5wc5m 3 місяці тому +2

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @user-tt9ys3ui3p
    @user-tt9ys3ui3p 3 місяці тому +2

    Very nice suman italy ❤❤

  • @arshdeepkaur6895
    @arshdeepkaur6895 3 місяці тому +2

    Very cute babies❤❤❤❤

  • @ravneetkaur2777
    @ravneetkaur2777 3 місяці тому +2

    Sukhvinder kaur ambla city good video

  • @punjabimanwinnipeg638
    @punjabimanwinnipeg638 2 місяці тому +1

    ਬਹੁਤ ਵਧੀਆ ਜੀ --ਅਮਨ ਖਹਿਰਾ ,ਜਗਰਾਓਂ ਵਾਲਾ

  • @sukhjeetkaur68
    @sukhjeetkaur68 3 місяці тому +2

    Bhot vdia video ❤❤❤❤❤

  • @kiranjeetkaurkaur9369
    @kiranjeetkaurkaur9369 3 місяці тому +2

    Bhout vadia video kurali (Mohali) Punjab

  • @jaskarnsingh3884
    @jaskarnsingh3884 3 місяці тому +2

    ਖੇਤ ਘਰ ਪੳਣ ਦੀ ਤਮੰਨਾ ਸੀ ਮਾਤਾ ਵਡਣ ਵਾਲੀ ਆ

  • @manjeetkaur1386
    @manjeetkaur1386 3 місяці тому +2

    Boht vadia video ae veer ji tuhadi

  • @gurpreetsingh-kn9so
    @gurpreetsingh-kn9so 3 місяці тому +2

    Kulwinder Kaur asi ambala tu aa bhut vdiaa lga video vekh k

  • @RukmaniDevi-vl4nn
    @RukmaniDevi-vl4nn 3 місяці тому +2

    Nice vedio 👍👍 manjinder kaur hp parwanoo se

  • @Harman_2030
    @Harman_2030 3 місяці тому +2

    Harmanjot singh dandiwal
    Vil. Chotian
    Bahot vadia video

  • @rajendersingh6416
    @rajendersingh6416 3 місяці тому +2

    ਬੇਬੇ ਜੀ ਵੈਮਾ ਭਰਮਾ ਚ ਨਹੀਂ ਪੈਨਾ ਚਾਹੀਦਾ ਹੈ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ

  • @kiransharma6359
    @kiransharma6359 3 місяці тому +3

    Jaspreet gas pipe change kro eh safe nahi Orange Vali company di lgaao

  • @GurinderSingh-bp3xc
    @GurinderSingh-bp3xc 3 місяці тому +2

    Goodmovie

  • @harveersinghsingh1239
    @harveersinghsingh1239 3 місяці тому +2

    ਬਗੇ ਦੇ ਸੁੱਟ ਬਹੁਤ ਵਧੀਆ ਹੁੰਦੇ ਹਨ ਮਾਨਸਾ ਵਿਖੇ

  • @user-xc3th5lb1p
    @user-xc3th5lb1p 8 днів тому

    Vb

  • @smaanmaan1796
    @smaanmaan1796 3 місяці тому +2

    🥰🥰👌👌👍👍✌️✌️

  • @a_s2801
    @a_s2801 3 місяці тому +2

    Bahut vadie video

  • @ranisidhu9760
    @ranisidhu9760 3 місяці тому +4

    ਬਹੁਤ ਵਧੀਆ ਵੀਡੀਓ ਜੀ

  • @user-xr3mu2he6g
    @user-xr3mu2he6g 3 місяці тому +2

    Nice

  • @sunitasharma6330
    @sunitasharma6330 3 місяці тому +1

    Your video was really good 😊😊 Sunita Dakha and Harshdeep new Zealand thanku.

  • @user-om4ez8tw6y
    @user-om4ez8tw6y 3 місяці тому +2

    👍👌

  • @dr.bhupinderchadha9116
    @dr.bhupinderchadha9116 3 місяці тому +2

    Potia bahut piar karan valia hundea n

  • @harjinderpurba8170
    @harjinderpurba8170 3 місяці тому +2

    Baut wadia vedio veere kuldeep

  • @Sandhar123
    @Sandhar123 2 місяці тому +1

    Bhut vdio vedio 👌 rabb sab nu hamesha khush rakhe 👌

  • @user-gc6bb6iw2i
    @user-gc6bb6iw2i 3 місяці тому +2

    🙏🙏🙏🙏🙏🙏🙏🙏🙏🙏🙏🙏❤❤❤❤❤❤❤❤❤

  • @JaswinderKaur-nb5rr
    @JaswinderKaur-nb5rr 3 місяці тому +2

    ਜਸਵਿੰਦਰ ਕੌਰ ਬਰਨਾਲਾ ❤

  • @user-rb7bq9eh1g
    @user-rb7bq9eh1g 2 місяці тому +1

    ❤❤

  • @nimratkaurnimratkaur189
    @nimratkaurnimratkaur189 2 місяці тому

    Nice vdo

  • @Reetkhokhar
    @Reetkhokhar 3 місяці тому +1

    Kuldeep verre bott bdea video aa 👌🏻👌🏻👌🏻👌🏻jo sachai aa smajj de ohh dse aa tuse all team members gud work 👌🏻👌🏻👍🏻👍🏻

  • @user-xc3th5lb1p
    @user-xc3th5lb1p 8 днів тому

    B

  • @jaspalkaur5604
    @jaspalkaur5604 3 місяці тому +1

    Very nice video❤❤❤❤❤🎉🎉🎉🎉🎉

  • @user-xc3th5lb1p
    @user-xc3th5lb1p 8 днів тому

    Gg

  • @harjinderpurba8170
    @harjinderpurba8170 3 місяці тому +2

    Dadi g eh nu bhuleya kro beta ya beti pehli war dadi ose ne bnaya

  • @user-xc3th5lb1p
    @user-xc3th5lb1p 8 днів тому

    V

  • @AshmeetSingh-rj4ll
    @AshmeetSingh-rj4ll 3 місяці тому +2

    Rab ta aitki naraz ho gya meeh da kitr namo nishan nhi grmi att krayi 😔

  • @ekamjot9513
    @ekamjot9513 2 місяці тому +1

    Very nice video vere dono bati ladi bai dea ek Kis de aa

  • @pavitarjeet
    @pavitarjeet 3 місяці тому +2

    ਪਰਨੀਤ ਸਾਂਝ ਬਹੁਤ ਪਿਆਰੀ ਆਬੱਚ੍ਹੀਆ ਬੇਬੇ ਫ਼ਰਕ ਨਾ ਕਰਿਆ ਕਰ

  • @ashababbar
    @ashababbar 22 дні тому

    👌👌👌👌👌👌♥️♥️

  • @Brar516
    @Brar516 3 місяці тому +3

    🎉🎉🎉🎉🎉🎉❤❤❤ ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਪ੍ਰਭਨੂਰ ਸਿੰਘ ਬੇਟਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @deepdhaliwal7854
    @deepdhaliwal7854 3 місяці тому +1

    nyc video❤❤❤❤❤❤❤❤❤❤❤Deep Italy 😊😊😊😊

  • @user-xc3th5lb1p
    @user-xc3th5lb1p 8 днів тому

    BB

  • @BalrajSingh-uy4um
    @BalrajSingh-uy4um 3 місяці тому +1

    Nic video ji❤❤❤

  • @AmandeepKaur-eh5tt
    @AmandeepKaur-eh5tt 3 місяці тому +1

    Mari poti sanu bahut pary a o v gadmula vich hoy c o ta bahut paga vali a buri ava ponki jandi a

  • @balrajsingh8112
    @balrajsingh8112 3 місяці тому +1

    Koi kehnda khi jave veere no problem 😊

  • @SimranSingh-zx4wj
    @SimranSingh-zx4wj 3 місяці тому +2

    Very nice video ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤

  • @anuradhabatra5075
    @anuradhabatra5075 3 місяці тому +3

    Eni real acting kive kardo ho samajh ni aanda lagda h jive ghare bethe ha