ਲਾਹੁਣਗੇ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਨੂੰ ਬਾਗੀ ਅਕਾਲੀ? ਮਿਲੇਗਾ ਨਵਾਂ ਲੀਡਰ ਪੰਜਾਬ ਨੂੰ… Punjab Television

Поділитися
Вставка
  • Опубліковано 16 жов 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 167

  • @g.boparai8835
    @g.boparai8835 2 місяці тому +40

    ਹੁਣ ਹਰਸਿਮਰਤ ਦਾ ਲੋਕ ਸਭਾ ਚ ਪੰਜਾਬ ਵਾਰੇ ਬੋਲਣਾ ਕੋਈ ਅਹਿਮੀਅਤ ਨੀ ਰਖਦਾ ਕਿਉਕਿ ਬੀਜੇਪੀ ਨੂੰ ਬਾਦਲਾਂ ਦੀ ਵਜੀਰੀ ਦੇ ਲਾਲਚੀ ਸਵਾਰਥੀ ਦਾ ਪੂਰਾ ਪਤਾ

  • @rajinderrupana3149
    @rajinderrupana3149 2 місяці тому +29

    ਧਰਮਵੀਰ ਗਾਂਧੀ ਵੀ ਵਧੀਆ ਬੋਲੇ

  • @Nanak-rc1go
    @Nanak-rc1go 2 місяці тому +3

    ਕੰਗ ਨੇ ਸਭ ਤੋਂ ਵਧੀਆ ਮੁੰਦਾ ਚੱਕਿਆਂ ਜੀ। ਚੰਡੀਗੜ ਸਭ ਤੋਂ ਮਹੱਤਵ ਪੂਰਨ ਹੈ ਜੀ, ਰਾਜਧਾਨੀ ਤਾਂ ਹੋਵੇ ਪੰਜਾਬ ਦੀ, ਬਾਕੀ ਮੁੰਦੇ ਤਾਂ ਬਹੁਤ ਨੇ, ਪਿੱਛੋਂ ਚੱਕ ਲੈਣ। ਰੱਲਕੇ ਰਾਜਧਾਨੀ ਪਹਿਲਾਂ ਲੈਣ ਜੀ।

  • @satindersingh9369
    @satindersingh9369 2 місяці тому +6

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੂੰ ਕੁਰਸੀ ਨਾਲ ਪਿਆਰ ਹੈ ਪੰਥ ਪੰਜਾਬ ਕੋਈ ਅਹਿਮੀਅਤ ਨਹੀਂ ਰੱਖਦੇ

  • @sohansinghsandhu4025
    @sohansinghsandhu4025 2 місяці тому +3

    ਪੂਰੀ ਦੁਨੀਆਂ ਦੇ ਸਿਖਾਂ ਦਾ ਵਿਚਾਰ ਹੈ ਕਿ ਸੁਖਬੀਰ ਸਿੰਘ ਬਾਦਲ ਜੀ ਨੂੰ ਖੁਦ ਹੀ ਅਸਤੀਫਾ ਦੇ ਕੇ ਅਪਣੀ ਅਣਖ 'ਮਾਣ ਵਧੇ ਗਾ। ਪੂਰੇ ਸੂਝਵਾਨ ਗਰੁਪ ਸਿਖ ਲੀਡਰਾਂ ਨੂੰ ਅਕਠੇ ਹੋ ਕੇ ਅਕਾਲ ਤਖਤ ਜੀ ਦੇ ਆਦੇਸ਼ ਅਨੁਸਾਰ ਸਰਵਸੰਮਪਤੀ ਨਾਲ ਲੀਡਰ ਚੁਣ ਲੈਣ ਤਾਂ ਪਾਰਟੀ ਤਰੱਕੀ ਕਰ ਸਕਦੀ ਹੈ ?

  • @wahegurujiwaheguruji4306
    @wahegurujiwaheguruji4306 2 місяці тому +2

    ਰੰਧਾਵਾ ਸਾਬ, ਸ. ਹਮੀਰ ਸਿੰਘ ਜੀ ਤੇ ਸ. ਜਰਨੈਲ ਸਿੰਘ ਜੀ ਇਹਨਾਂ ਦੁਸ਼ਟਾ ਵਲੋਂ ਆਪਣੀ ਸਰਕਾਰ ਸਮੇਂ ਨਾਜਾਇਜ ਕਰਵਾਏ ਸਰਕਾਰੀ ਗੋਲੀਕਾਂਡਾ ਦੇ ਇਨਸਾਫ ਦੀ ਗੱਲ ਜਾਂ ਗਦਾਰ ਏ ਕੌਮ ਦੁਸ਼ਟ ਬਾਦਲ ਦੀਆਂ ਅਨੇਕਾਂ ਕਾਲੀਆਂ ਕਰਤੂਤਾਂ ਕਾਰਨ ਓਹਦੇ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਨਾਂ ਤਾਂ ਬਾਗੀ ਅਕਾਲੀਆਂ ਵਲੋਂ ਕੀਤੀ ਗਈ ਤੇ ਨਾਂ ਆਪ ਜੀ ਜਾਂ ਕੋਈ ਹੋਰ ਜੁੰਮੇਵਾਰ ਪੰਥ ਦਰਦੀਆਂ ਵਲੋਂ ਜਾਂ ਕਿਸੇ ਹੋਰ ਵਲੋਂ ਕੀਤੀ ਜਾ ਰਹੀ ਆ! ਦਾਸ ਨੇ ਸ. ਹਮੀਰ ਸਿੰਘ ਜੀ ਨੂੰ ਕਾਲ ਕਰਕੇ ਇਹ ਗੱਲ ਕਰਨ ਲਈ ਕਿਹਾ ਵੀ ਸੀ! ਪਰ ਅਫਸੋਸ...
    ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ, ਚੰਗੀ ਗੱਲ ਹੈ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਕਿਉਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਲੈ ਕੇ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤੇ ਗਏ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ (ਜੋ ਕਿ ਸਾਨੂੰ ਅਜੇ ਤੱਕ ਵੀ ਕਈ ਵਾਰ ਸੌਣ ਨਹੀਂ ਦਿੰਦਾ ਤੇ ਏਸੇ ਕਰਕੇ ਸਾਡੇ ਵਰਗੇ ਕਈ ਅਕਾਲੀ ਇਹਨਾਂ ਦੁਸ਼ਟਾ ਨੂੰ ਦੁਸ਼ਮਣ ਦੀ ਨਿਗਾਹ ਨਾਲ ਵੇਖਣ ਲੱਗ ਪਏ) ਜਿਹੜਾ ਕਿ ਇਹਨਾਂ ਦੁਸ਼ਟਾ ਨੇ ਵੋਟ ਬੈਂਕ ਕਰਕੇ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਉਪਰੋਕਤ ਚਾਰੋ ਗੋਲੀਕਾਂਡਾ ਦਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਥਰੂ ਇਹਨਾਂ ਦੁਸ਼ਟਾ ਤੋਂ ਹਿਸਾਬ ਲੈਣਾ ਵੀ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਵੱਡਾ ਹਿਸਾਬ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਦੀ ਰਿਪੋਰਟ ਨੂੰ ਦਬਾਉਣ ਕਰਕੇ ਤੇ ਉਪਰੋਕਤ ਗੁਨਾਹਾਂ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਅਨੇਕਾਂ ਛੁਰੇ ਮਾਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਮਰੇ ਹੋਏ ਗਦਾਰ ਏ ਕੌਮ ਦੁਸ਼ਟ ਬਾਦਲ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲਿਆ ਜਾਵੇ ਤੇ ਇਹ ਦੇਣ ਵਾਲੇ ਜੱਫੇਮਾਰ ਮਸੰਦ ਗਰਬਚਨੇ ਤੇ ਓਹਦੇ ਨਾਲਦੇ ਜੱਫੇਮਾਰਾ ਨੂੰ ਵੀ ਦੁਸ਼ਟ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਢਾਅ ਲਾਉਣ ਕਰਕੇ ਸਜ਼ਾ ਵੀ ਦਿੱਤੀ ਜਾਵੇ ਤੇ ਸੁੱਖੇ ਅਮਲੀ ਨੂੰ ਸਿਆਸਤ ਵਿੱਚੋਂ ਬਾਹਰ ਕੱਢਣ ਦਾ ਹੁਕਮ ਕਰਕੇ ਤੇ ਓਹਦੇ ਝੋਲੀਚੁਕ ਲਾਣੇ ਨੂੰ ਮੂੰਹ ਨਾਂ ਲਾਉਣ ਦਾ ਹੁਕਮਜ਼ਾਰੀ ਕੀਤਾ ਜਾਵੇ ਜੀ ਤਾਂ ਜੋ ਜੱਫੇਮਾਰਾ ਵਲੋਂ ਬਾਦਲਾਂ ਦੀਆਂ ਰਖੇਲਾਂ ਬਣੇ ਹੋਣ ਦਾ ਕਲੰਕ ਧੋ ਹੋਵੇ ਤੇ ਕੌਮ ਜਥੇਦਾਰਾਂ ਉੱਪਰ ਮੁੜ ਵਿਸ਼ਵਾਸ ਕਰਨ ਲੱਗੇ!

  • @baljitsingh6957
    @baljitsingh6957 2 місяці тому +2

    ਭਗਵੰਤ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ

  • @sobhasingh8776
    @sobhasingh8776 2 місяці тому +9

    ਰੰਧਾਵਾ ਜੀ ਸਾਰੇ।ਤੋ ਵੱਡੀ ਰਕਾਵਟ ਬਾਦਲ ਟਰਾਂਸਪੋਰਟ ਰੇਲ ਲਾਈਨ ਲਈ ਹੈ ਜੀ

  • @BittuSingh-fk2je
    @BittuSingh-fk2je 2 місяці тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @AvtarSingh-vx5pg
    @AvtarSingh-vx5pg 2 місяці тому +3

    ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਜੇ ਪੰਥਕ ਸੋਚ ਦੀ ਕਦਰ ਨਾ ਕੀਤੀ ਜਾਂ ਕਿਸੇ ਧਿਰ ਨਾਲ ਸਾਂਝ ਪੁਗਾਉਣ ਦਾ ਯਤਨ ਕੀਤਾ। ਭਾਂਵੇਂ ਉਹ ਬਾਦਲਕੇ ਹੋਣ ਜਾਂ ਵਾਅਦਾ ਮੁਆਫ ਗਵਾਹ ਗਰੁੱਪ ਹੋਵੇ ਕੌਮ ਨੇ ਮਨਜ਼ੂਰ ਨਹੀਂ ਕਰਨਾ

  • @karmjitsingh2081
    @karmjitsingh2081 2 місяці тому +16

    ਕੌਮ ਦੀ ਅਤੇਪਾਰਟੀ ਦੀ ਇੱਜਤ ਤਾ ਬਣੇਗੀ ਜੈ ਸਿੰਘ ਸਾਹਿਬ ਸਖਤ ਅਤੇ ਸਹੀ ਫੈਸਲਾ ਲੈਣਗੇ। ਵਰਨਾ ਇਹ ਰੋਲ਼ ਘਚੋਲਾ ਜਾਰੀ ਰਹੇਗਾ

  • @ManjitSingh-jt1tm
    @ManjitSingh-jt1tm 2 місяці тому +1

    ਹਮੀਰ ਸਿੰਘਾ ਇਹ ਤਾਂ ਹਰ ਬੁਧੀਜੀਵੀ ਦੱਸ ਰਿਹਾ ਕਿਹੜਾ ਰਾਜਨੀਤਕ ਲੀਡਰ ਕਿਧਰ ਮੁੜ ਰਿਹਾ ਪਰ ਇਹ ਕੋਈ ਨਹੀਂ ਦੱਸਦਾ ਬੁਧੀਜੀਵੀ ਵਰਗ ਕਿਸ ਮੋੜ ਤੇ ਉਲਜਿਆ ਖੜਾ ਜੋ ਰਸਤੇ ਤੋਂ ਹੀ ਉਖੜਿਆ ਫਿਰਦਾ ਗੱਲਾਂ ਦੀ ਹੀ ਖੱਟੀ ਖਾ ਰਿਹਾ ਸਰਾਭਾ ਵੀ ਬੁਧੀਜੀਵੀ ਸੀ ਤੁਸੀਂ ਉਸ ਰਸਤੇ ਕਿਓਂ ਨਹੀਂ ਪੈ ਰਹੇ ਕਮਜੋਰੀ ਕਿਥੇ ਹੈ ਕੌਮ ਦੀ ਰੀੜ ਦੀ ਹੱਡੀ ਵਿਚ ਜੋ ਪੱਤਕਾਰ ਲਾਣਾਂ ਚੌਥਾ ਥੰਮ ਕਹਾਓੁਂਦਾ ਲੋਕ ਰਾਜ ਦਾ

  • @ajaibsinghmann2458
    @ajaibsinghmann2458 2 місяці тому

    ਬਹੁਤ ਵਧੀਆ ਵਾਰਤਾਲਾਪ। ਸਮੇਂ ਮੁਤਾਬਕ ਅਤਿ ਮਹੱਤਵਪੂਰਨ ਵਿਚਾਰ ਚਰਚਾ, ਜਿਸ ਵਿਚ ਪੰਜਾਬ ਲਈ ਦਰਦ ਮਹਿਸੂਸ ਕੀਤਾ ਗਿਆ। ਵਾਹਿਗੁਰੂ ਕਰੇ ਤੁਹਾਡੀਆਂ ਭਾਵਨਾਵਾਂ ਨੂੰ ਬੂਰ ਪਵੇ।

  • @Nanak-rc1go
    @Nanak-rc1go 2 місяці тому

    ਸ੍ਰ ਹਮੀਰ ਸਿੰਘ ਜੀ ਨੇ ਬਾਰਡਰਾ ਵਾਲੇ ਖੁੱਲਕੇ ਤਰਕ ਨਾਲ ਗੱਲ ਕੀਤੀ ਹੈ ਜੀ।

  • @j1982lakh
    @j1982lakh 2 місяці тому +6

    ਅਕਾਲੀ ਦਲ ਦਾ ਬਚਣਾ ਜ਼ਰੂਰੀ ਆ ਪਰ ਬਾਦਲਾ ਤੋਂ ਖਹਿੜਾ ਛਡਾਉਣਾ ਉਸ ਤੋਂ ਵੀ ਜ਼ਰੂਰੀ ਆ

    • @Nanakpanthi
      @Nanakpanthi 2 місяці тому +1

      Badal company khatarnak aa. Eh andar vi made te bahar vi made. Eh kise da vi nuksan karva sakde aa.

  • @DalSingh-r8c
    @DalSingh-r8c 2 місяці тому +5

    ਜਿਨਾਂ ਚਿਰ ਬਾਦਲ ਪਰਿਵਾਰ ਲਾਂਭੇ ਨਹੀਂ ਹੁੰਦਾ ਓਨਾਂ ਚਿਰ ਅਸੀ v ਵੋਟ ਨਹੀਂ ਪਾਉਂਦੇ

    • @SurinderSingh-jk4er
      @SurinderSingh-jk4er 2 місяці тому

      You are congress voter

    • @romysandhusandhu3359
      @romysandhusandhu3359 2 місяці тому +1

      ਬਾਦਲ ਪਰਿਵਾਰ ਤੇ ਮਜੀਠੀਆ ਨੂੰ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਜੀ,,,

  • @Ranjeetdaliwal-kz2nc
    @Ranjeetdaliwal-kz2nc 2 місяці тому +1

    ਸੰਸਦ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਮੁਕਾਬਲੇ ਵਿੱਚ ਪੰਜਾਬ ਦੇ ਮੁੱਦੇ ਚੁੱਕ ਰਹੇ ਹਨ। ਇੱਕ ਚੰਗੀ ਸ਼ੁਰੁਆਤ ਹੈ ਅੱਗੇ ਵੇਖੋ।

  • @chanchalsingh5527
    @chanchalsingh5527 2 місяці тому +1

    ਮੁਹਾਵਰਾ 'ਲੰਮੇ ਸਮੇਂ ਦਾ ਘੋੜਾ' ਨਹੀਂ, ਸਗੋਂ 'ਲੰਮੀ ਦੌੜ ਦਾ ਘੋੜਾ' ਹੈ।

  • @LakhwinderSingh-tp8oy
    @LakhwinderSingh-tp8oy 2 місяці тому +4

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @karamjitkaur9854
    @karamjitkaur9854 2 місяці тому +7

    ਰੰਧਾਵਾ ਜੀ ਅਕਾਲੀ ਦਲ ਦੀ ਚਰਚਾ ਕਰਨ ਦੀ ਬਜਾਏ ਲੋਕਾਂ ਨੂੰ ਪੇਸ਼ ਸਮੱਸਿਆਵਾਂ ਬਾਰੇ ਚਰਚਾ ਕਰਿਆ ਕਰੋ

    • @RajKumar-wt9zn
      @RajKumar-wt9zn 2 місяці тому

      ਤੁਸੀ ਬਿਲਕੁਲ ਸਹੀ ਕਿਹਾ ਜੀ 👍🏻

    • @wahegurujiwaheguruji4306
      @wahegurujiwaheguruji4306 2 місяці тому +1

      ਆਪਣਾ ਮਾਰੇ ਤਾਂ ਦੁੱਖ ਜ਼ਿਆਦਾ ਲੱਗਦਾ ਤਾਂ ਤੇ ਕਾਲੀਆਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਸਿੱਖਾਂ ਦੀ 103 ਸਾਲ ਪੁਰਾਣੀ ਪਾਰਟੀ ਖਤਮ ਹੋਣ ਦੀ ਕਗਾਰ ਤੇ ਖੜ੍ਹੀ ਹੋਣ ਕਾਰਨ ਅਕਾਲੀ ਦੱਲ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਜੀ!

  • @Nanak-rc1go
    @Nanak-rc1go 2 місяці тому

    ਹਮੀਰ ਸਿੰਘ ਜੀ ਨੇ inquire ਵਾਰੇ ਬਹੁਤ ਵਧੀਆ ਮੰਗ ਕੀਤੀ ਹੈ ਜੀ ।

  • @punjabsingh4973
    @punjabsingh4973 2 місяці тому +6

    ਰੰਧਾਵਾ ਸਾਹਿਬ ਜੀ.ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾ.ਵਾਲਾ.ਸਲੂਕ ਕਰ ਰਿਹਾ ਹੇ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ 1947 ਤੂੰ.ਕਰ ਰਿਹਾ ਹੈ.ਇਹ ਸਭ ਕੁਝ ਉਨ੍ਹਾ ਦੇ.ਖੂਨ ਵਿਚ ਹੈ.ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @HARJITSINGH-qo6pl
    @HARJITSINGH-qo6pl 2 місяці тому +2

    It is duty of Akal Takhat to keep Panth united and take sue motto notice of any type of wrong doing in Panth which covers all sikh institutions like SGPC, Akali Dal etc. it is very sad that from last many years , Akal Takhat fails to execute their duties. They awakes only when someone approaches them . Reason for this failure is
    1 Absence of appointment rules
    2 non fixing of eligibility
    3 non fixing of tenure
    4 non defining of Domain of their work
    5 absence of advisor committees to Akal Takhat Jathedar
    6 dependency on SGPC and Leaders of Akali Dal for taking decision as they are drawing salary like general employee from sgpc

  • @Lal_singh1
    @Lal_singh1 2 місяці тому

    ਪੰਜਾਬ ਦੇ ਮੈਂਬਰ ਪਾਰਲੀਮੈਂਟ ਬੋਲੇ ਵਧੀਆ ਗੱਲ ਹੈ ਪਰ ਬੋਲਣ ਨਾਲ ਕੁਝ ਨਹੀਂ ਹੋਣਾ ਵਧੀਆ ਢੰਗ ਨਾਲ ਕੇਸ ਪੇਸ਼ ਕਰਕੇ ਕਾਰਵਾਈ ਯਕੀਨੀ ਬਣਾਈ ਜਾਵੇ ਤਾਂ ਕੁਝ ਬਣ ਸਕਦਾ ਹੈ।

  • @charanjitsinghkhalsa1273
    @charanjitsinghkhalsa1273 2 місяці тому +1

    facebook.com/share/p/agZXTKmSAkHNnWEL/?mibextid=oFDknk
    ਸਰਬੱਤ ਮਾਈ ਭਾਈ ਨੂੰ ਸਨਿਮਰ ਬੇਨੰਤੀ ਹੈ ਕਿ ਉਪਰੋਕਤ👆ਲਿੰਕ ਨੂੰ ਖੋਲ ਕੇ ਜੱਥੇਦਾਰ ਨੂੰ ਲਿਖੇ ਖਤ ਨੂੰ ਪੂਰਾ ਪੜਨ ਤੇ ਖਤ ਚ ਦਿੱਤੇ ਸਬੂਤ ਦੇਖਣ ਦੀ ਕਿਰਪਾਲਤਾ ਕਰਨੀ ਜੀ🙏
    ਲਿਖਤੁਮ-: ਚਰਨਜੀਤ ਸਿੰਘ ਖਾਲਸਾ, ਜੋਗਿੰਦਰ ਸਿੰਘ ਫੌਜੀ ਤਰਨਤਾਰਨ ਸਾਹਿਬ, ਦਿਲਬਾਗ ਸਿੰਘ ਜੀ ਸਰਪੰਚ ਸੰਗਤਪੁਰਾ ਬਾਘਾਪੁਰਾਣਾ, ਮਨਿੰਦਰ ਸਿੰਘ ਜੀ ਮੁਕਤਸਰ ਸਾਹਿਬ ਤੇ ਸਤਨਾਮ ਸਿੰਘ ਜੀ ਗੋਇੰਦਵਾਲ ਸਾਹਿਬ ਮੁਖ ਪੰਚ ਸ਼੍ਰੋਮਣੀ ਖਾਲਸਾ ਪੰਚਾਇਤ,
    ਮਿਲੇ-: ☬ ਤਖਤ ਸਾਹਿਬਾਨ ਦੇ ਜੱਥੇਦਾਰ ਸਹਿਬਾਨ ☬
    ਵਿਸ਼ਾ-: ਬਾਦਲਕਿਆ ਦੀਆ ਗੁਰੂ ਗ੍ਰੰਥ, ਖਾਲਸਾ ਪੰਥ, ਦੇਸ਼ ਪੰਜਾਬ, ਸਿੱਖ ਜਵਾਨੀ ਤੇ ਸਿੱਖ ਕਿਸਾਨੀ ਨਾਲ ਕੀਤੀਆ ਗਦਾਰੀਆ ਦਾ ਸਬੂਤਾ ਸਮੇਤ,
    ।। ਦੋ ਭਾਗ ਚ ਖੁਲਾ ਖਤ ।।
    "ਆਸਾਂ ਤੋਂ ਉਲਾਭਿਆਂ ਤਕ"
    "ਭਾਗ ਪਹਿਲਾ"
    ਜੱਥੇਦਾਰ ਸਹਿਬਾਨ ਜੀ।
    🙏ਵਾਹਿਗੁਰੂ ਜੀ ਕਾ ਖਾਲਸਾ🙏
    🙏ਵਾਹਿਗੁਰੂ ਜੀ ਕੀ ਫਤਹਿ🙏
    ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ। ਕਿਉਕਿ "ਸ਼ਰੋਮਣੀ ਅਕਾਲੀ ਦਲ" ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ।
    ਲੇਕਿਨ ਜਿਨਾ ਬਾਦਲਕਿਆ ਨੂੰ ਤੁਸੀ ਜਵਾਬ ਤਲਬੀ ਲਈ "ਸਚ ਦੇ ਤਖਤ" ਸ਼੍ਰੀ ਅਕਾਲ ਤਖਤ ਸਾਹਿਬ ਤੇ ਸਦਿਆ ਹੈ।
    ਇਨਾ ਬਾਦਲਕਿਆ ਨੇ 1978 ਤੋ ਲੈ ਕੇ ਅਜ ਤਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆ, ਆਦੇਸ਼ਾ ਤੇ ਸੰਦੇਸ਼ਾ ਦਾ ਪਾਲਣ ਨਹੀ ਕੀਤਾ। ਵਿਰੋਧ ਹੀ ਕੀਤਾ ਹੈ।
    ਇਨਾ ਬਾਦਲਕਿਆ ਨੇ, ਸਿੱਖ ਦੁਸ਼ਮਣ ਜਮਾਤ ਜਨਸੰਘ ਦੀ ਗੁੱਝੀ ਸ਼ਾਜਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ 1994 ਚ ਭੰਗ ਕਰ ਦਿੱਤਾ ਸੀ,
    ਹੁਣ ਇਹ ਬਾਦਲਕੇ, ਸ਼੍ਰੋਮਣੀ ਅਕਾਲੀ ਦਲ ਨਹੀ "ਪੰਜਾਬੀ ਪਾਰਟੀ" ਕਾਲੀ ਦਲ ਬਾਦਲ ਹੈ।
    ਅਜ ਜੋ ਬਾਦਲੀ ਲਾਣੇ ਦਾ ਸਰਬਰਾਹ ਸੁਖਬੀਰ ਸਿੰਹੁ,
    ਸ਼੍ਰੀ ਅਕਾਲ ਤਖਤ ਸਾਹਿਬ ਵਿੱਖੇ ਨਿਵ ਕੇ ਆਉਣ ਦੇ ਬਿਆਨ ਦੇ ਰਿਹੈ। ,
    ਬਾਦਲਕਿਆ ਦੇ ਜਰਖਰੀਦ ਚੀਮੇ, ਵਲਟੋਹੇ ਵੱਲੋਂ ਜੋ ਸੁਖਬੀਰ ਦੇ ਹਕ ਚ ਬਿਆਨ ਆ ਰਹੇ ਹਨ ,
    ਜੋ ਅਜ ਸੁਖਬੀਰ ਸਿੰਹੁ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਬ ਸਮੇਤ ਐਗਜ਼ੈਕਟਿਵ ਮੈਬਰਾਂ ਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਯਾਦ ਆ ਰਹੀ ਹੈ। ਇਹ ਸੱਚਾਈ ਨ੍ਹੀ ਹੈ,
    ਇਹ 100 % ਝੂਠ ਹੈ।
    ਇਹ 100 % ਫਰੇਬ ਹੈ।
    ਇਹ ਅਸਮਾਨ ਦੀ ਉੱਚਾਈ ਜਿੰਨੀ ਸਚਾਈ ਹੈ ਕਿ ਜੋ ਮੌਜੂਦਾ ਸਮੇਂ ਬਾਦਲ ਜੁੰਡਲੀ, ਅਖੌਤੀ ਪੰਥਕ ਏਕਤਾ ਦੇ ਨਾਂਅ ਤੇ ਅਕਾਲ ਤਖਤ ਤੇ ਆ ਰਹੀ ਹੈ ਉਹ ਕੌਮ ਨੂੰ ਮੂਰਖ ਬਣਾਉਣ ਤੋ ਵਧ ਕੁੱਝ ਨਹੀ।
    ਜੱਥੇਦਾਰ ਜੀ,
    ਇਸ ਖਤ ਤੋ ਪਹਿਲਾ ਵੀ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਤੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨੇ 27 ਸੰਤਬਰ 1979 ਚ, ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਖੁਲਾ ਖਤ ਲਿਖ ਕੇ ਬਾਦਲ ਦੀ ਪੰਥ ਵਿਰੌਧੀ ਜਮਾਤ ਜਨਸੰਘ ਨਾਲ ਸਾਂਝ ਭਿਆਲੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਸੀ।
    ਬਾਦਲੀ ਲਾਣੇ ਵੱਲੋਂ ਗੁਰੂ ਗ੍ਰੰਥ, ਖਾਲਸਾ ਪੰਥ, ਦੇਸ਼ ਪੰਜਾਬ, ਪੰਜਾਬ ਦੇ ਪਾਣੀਆ, ਕੌਮ ਦੀ ਵੱਖਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਤੇ ਖਾਸ ਕਰਕੇ ਸਿੱਖ ਜਵਾਨੀ ਨਾਲ ਜੋ ਧ੍ਰੋਹ ਕਮਾਇਆ ਹੈ। ਉਸ ਬਾਰੇ ਤਥਾਂ ਦੇ ਅਧਾਰ ਤੇ ਦਸਣਾ ਚਾਹੁੰਦੇ ਹਾਂ।
    ਝੂਠੇ ਕੋ ਨਾਹੀ ਪਤਿ ਨਾਉ
    ਕਬਹੂ ਨ ਸੂਚਾ ਕਾਲਾ ਕਾਉ।।
    ਸੋ ਜੱਥੇਦਾਰ ਸਹਿਬਾਨ ਜੀ,
    ਮੇਰੀ ਅਖੀਰ ਚ ਤੂਹਾਨੂੰ ਇਹੋ ਬੇਨਤੀ ਹੈ ਕਿ ਬਾਦਲਕਿਆ ਦੇ ਗੁਨਾਹ ਬਹੁਤ ਹਨ।
    ਜੋ ਨਾ ਬਖਸ਼ਣਯੋਗ ਨ ਭੁਲਣਯੋਗ ਹਨ। ਬਾਦਲਕਿਆ ਨੂੰ ਉਹਨਾ ਦੇ ਗੁਨਾਹਾ ਦੀ ਸਜਾ ਦੇਣ ਲਈ,
    ਬਾਦਲਕਿਆ ਤੋ ਆਪਣੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਜਾਦ ਕਰਵਾਉ ਤੇ ਸਰਬੱਤ ਖਾਲਸਾ ਸਦ ਕੇ ਬਾਦਲ ਨੂੰ ਦਿੱਤਾ ਫਖਰ ਏ ਕੌਮ ਦਾ ਐਵਾਰਡ ਵਾਪਸ ਲੳ।
    ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ।।੨।।
    ਜੱਥੇਦਾਰ ਸਹਿਬਾਨ ਜੀ,
    ਜੇ ਬਾਦਲਕਿਆ ਦੇ ਸਿਆਸੀ ਦਬਾਅ ਅਧੀਨ ਆ ਕੇ ਤੁਸੀ ਕੌਮੀ ਭਾਵਨਾ ਨੂੰ ਪਿੱਠ ਦਿਖਾਈ ਤਾ ਇਹ ਦੋ ਭਾਗ ਚ ਲਿਖਿਆ ਖੁਲਾ ਖਤ,
    ਲੱਖਾਂ ਦੀ ਗਿਣਤੀ ਚ ਛਾਪ ਕੇ ਪੰਜਾਬ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ਚ ਵੰਡਿਆ ਜਾਏਗਾ।
    ਜਿਸ ਦਾ ਉਤਾਰਾ ਸਿੱਖ ਨੋਜਵਾਨੀ ਨੂੰ ਅਪੀਲ ਦੇ ਰੂਪ ਚ ਬਣ ਚੁੱਕਿਆ ਹੈ।
    ਇਸ ਸਮੇਂ ਕੌਮ ਤੁਹਾਡੇ ਫੈਸਲੇ ਵਲ ਦੇਖ ਰਹੀ ਹੈ।
    ਜੇ ਤੁਹਾਡਾ ਫੈਸਲਾ ਕੌਮੀ ਭਾਵਨਾ ਅਨੁਸਾਰ ਨ ਹੋਇਆ।
    ਤੁਹਾਡੇ ਫੈਸਲੇ ਤੋਂ ਬਾਅਦ ਹੀ ਕੌਮ ਆਪਣੀ ਕਾਰਵਾਈ ਕਰੇਗੀ।
    ਬਾਦਲ ਦੇ ਰਾਜ ਚ ਸਿੱਖ ਕੌਮ ਉਤੇ ਹੋਏ ਜੁਲਮਾ ਦੇ ਸਬੂਤ ਤਸਵੀਰਾਂ ਰਾਹੀਂ ਦੇਖਣ ਤੇ ਸਿੱਖ ਜਵਾਨੀ ਨੂੰ ਲਿਖੇ ਇਸ ਖੁਲੇ ਖਤ ਦੇ ਉਤਾਰੇ ਨੂੰ ਪੂਰਾ ਪੜਨ ਲਈ ਉਪਰ ਦਿਤੇ ਲਿੰਕ ਨੂੰ ਇਕ ਵਾਰ ਜਰੂਰ ਖੋਲ ਕੇ ਦੇਖਣ ਦੀ ਕਿਰਪਾ🙏ਕਰੋ ਜੀ
    🙏 ਵਾਹਿਗੁਰੂ ਜੀ ਕਾ ਖਾਲਸਾ🙏
    🙏ਵਾਹਿਗੁਰੂ ਜੀ ਕੀ ਫਤਿਹ 🙏

  • @aulakhsingh5103
    @aulakhsingh5103 2 місяці тому +2

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:17 0:17

    • @aulakhsingh5103
      @aulakhsingh5103 2 місяці тому

      ਕਾਸ਼ ਇਸ ਤਰ੍ਹਾਂ ਹੋ ਸਕਦਾ

  • @jarnailsingh9949
    @jarnailsingh9949 2 місяці тому +1

    875th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @BalwantSingh-to7nu
    @BalwantSingh-to7nu 2 місяці тому

    ਤੁਸੀਂ ਲੀਡਰਾਂ ਦੇ ਬੋਲਣ ਦੀ ਗੱਲ ਕੀਤੀ ਹੈ।
    ਇਹ ਪੰਜਾਬ ਦਾ ਇਤਿਹਾਸ ਹੈ ਕਿ ਕਿਸੇ ਵੀ ਪਾਰਟੀ ਦਾ ਹੋਵੇ ਜਿਹੜਾ ਵੀ ਚੰਗਾ ਪ੍ਰਭਾਵ ਸਾ਼ਲੀ ਬੁਲਾਰਾ ਜਿਸ ਨੂੰ ਲੋਕ ਸੁਣਦੇ ਹਨ ਉਨ੍ਹਾਂ ਦਾ ਭਵਿੱਖ ਮਾੜਾ ਹੀ ਹੁੰਦਾ ਜਿਵੇਂ ਤੁਸੀਂ ਜਗਮੀਤ ਸਿੰਘ ਬਰਾੜ ਅਤੇ ਬੀਰਦਵਿੰਦਰ ਸਿੰਘ ਦੀ ਗੱਲ ਕੀਤੀ ਹੈ।ਉਸੇ ਤਰ੍ਹਾਂ ਨਵਜੋਤ ਸਿੱਧੂ ਬਲਵੰਤ ਸਿੰਘ ਰਾਮੂਵਾਲੀਆ ਸੁਖਪਾਲ ਸਿੰਘ ਖਹਿਰਾ ਆਦਿਕ ਸਭ ਦਾ ਹਾਲ ਭਵਿੱਖ ਵਿੱਚ ਮਾੜਾ ਹੁੰਦਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਆਪਣੇ ਆਪ ਤੇ ਹੰਕਾਰ ਹੋ ਜਾਂਦਾ ਕਿ ਲੋਕ ਮੈਨੂੰ ਹੀ ਸੁਣਦੇ ਆ

  • @gurmailsingh994
    @gurmailsingh994 2 місяці тому +3

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Nanak-rc1go
    @Nanak-rc1go 2 місяці тому

    ਬਠਿੰਡਾ , ਜਾਖਲ ਤੋਂ ਪਟਿਆਲ਼ਾ, ਰਾਜਪੁਰਾ, ਚੰਡੀਗੜ ਬਹੁਤ ਹੀ ਸਿੱਧਾ ਰੂਟ ਬਣਦਾ ਹੈ ਜੀ। ਸਾਰੇ ਪੰਜਾਬ ਲਈ ਲਾਹੇਵੰਦ ਹੋਵੇਗਾ। ਬਾਦਲਾਂ ਨੇ ਬਰਬਾਦ ਕਰਤਾ ਪੰਜਾਬ , ਰੋਡਵੇਜ ਵੀ ਤੇ ਰੇਲਵੇ ਵੀ। ਲੋਕਾਂ ਲਈ ਸਭ ਤੋਂ ਸੱਸਤਾ ਤੇ ਵਧੀਆ ਸੀ।

  • @shabegsingh7387
    @shabegsingh7387 2 місяці тому +1

    Sorry exit no right

  • @Lal_singh1
    @Lal_singh1 2 місяці тому

    ਪੰਜਾਬ ਦੇ ਮੈਂਬਰ ਪਾਰਲੀਮੈਂਟ ਨੂੰ ਪੰਜਾਬ ਦਾ ਕੇਸ ਪੂਰੇ ਭਾਰਤ ਵਿੱਚ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਕਿਵੇਂ ਪੰਜਾਬ ਨਾਲ ਹਰ ਮਾਮਲੇ ਵਿੱਚ ਧੱਕਾ ਕੀਤਾ ਜਾ ਰਿਹਾ ਹੈ।

  • @HsgiHsgill
    @HsgiHsgill 2 місяці тому +3

    ਬਾਦਲਾਂ ਨੂੰ. ਅਕਾਲੀ ਸ਼ਬਦ ਨਾਲ ਨਾ ਜੋੜ ਕੇ ਦੇਖਿਆ ਜਾਵੇ. ਲੋਕ. ਹੁਣ. ਅਕਾਲੀਆਂ .ਨੂੰ ਬੈਰਾ ਵੱਟਾ ਨਹੀਂ ਪੁੱਛਦੇ. 60 ਤੋਂ ਹੇਠਾਂ ਵਾਲੇ ਅਕਾਲੀਆਂ ਨੂੰ. ਵੋਟ. ਨਹੀਂ ਦੇਣ ਗ.

  • @kulwantsinghjohal4849
    @kulwantsinghjohal4849 2 місяці тому

    ਹਮੀਰ ਸਿੰਘ ਜੀ ਸਹੀ ਕਿਹਾ ਜੀ ਸਸਤੇ ਰੇਟ ਜਮੀਨ ਲੈ ਕੇ ਫਿਰ ਉਸੇ ਸੜਕ ਤੇ ਚੜਨ ਦਾ ਅਧਿਕਾਰ ਹੈਨੀ ।

  • @BittuSingh-fk2je
    @BittuSingh-fk2je 2 місяці тому

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @Nanak-rc1go
    @Nanak-rc1go 2 місяці тому

    13 ਸਾਰੇ ਨਾਹਰੇਬਾਜ਼ੀ ਕਰਦੇ ਰਹਿਣ । ਅੰਸਰ ਜ਼ਰੂਰ ਹੋਵੇਗਾ। ਸਾਰਿਆਂ ਦੀਆਂ ਅੱਖਾਂ ਪੰਜਾਬ ਵਾਲੇ MPs ਤੇ ਹੀ ਹੁੰਦੀਆਂ ਨੇ ਜੀ।

  • @Gill-wasdf
    @Gill-wasdf 2 місяці тому

    ਪੰਜਾਬ ਦੇ 13 MP ਹੀ ਇਸ ਵੇਲੇ BJP ਦੇ ਵਿਰੋਧੀ ਹਨ ਪਰ ਇਹਨਾਂ ਵਿੱਚ ਏਕਤਾ ਨਹੀ ਏ

  • @Nanak-rc1go
    @Nanak-rc1go 2 місяці тому

    ਹਰਸਿਮਰਤ ਬਾਦਲ ਕਦੇ ਵੀ ਬੀਜੇਪੀ ਦੇ ਖ਼ਿਲਾਫ਼ ਝੰਡਾ ਨੀ ਚੱਕੇਗੀ।

  • @kamaldhindsa7528
    @kamaldhindsa7528 2 місяці тому +2

    Very good program ji Thanks👏🙏

  • @charanjitsingh2720
    @charanjitsingh2720 2 місяці тому +1

    ਆਖਰਕਾਰ ਵੰਡ ਹੋਵੇਗੀ। ਦੋਵੇਂ ਧੜੇ ਇਹ ਕਹਿ ਕੇ ਚੋਣ ਨਿਸ਼ਾਨ ਲਈ ਲੜਨਗੇ ਕਿ ਉਹ ਅਸਲ ਵਿੱਚ ਅਕਾਲੀ ਦਲ ਹਨ।

  • @harpreetsinghthind2816
    @harpreetsinghthind2816 2 місяці тому +1

    🙏🙏🙏ਵਾਹਿਗੁਰੂ

  • @sujindersangha6543
    @sujindersangha6543 2 місяці тому +3

    This programme of Punjab Television is beginning to attract some mainstream 🇬🇧 advertisements - congratulations. It should help your revenue streams.
    Your team analysis attracts rationale, realistic, and Punjab sympathetic Sikh-Panthic Punjabis/Sikhs.
    Hope your analyses continues to develop Sikh-Panthic principles driven Punjabi perspective. Should stay away from any cynicism ...encourage democratic, federal, Sikh-Panthic alliance of purpose led visionary Akalis - Shiromani Akali Dal should be strengthened...
    X @SanghaDr

  • @paramjitdhamrait5185
    @paramjitdhamrait5185 2 місяці тому +3

    Waheguru ji bless you all.

  • @ShamsherSingh-k6b
    @ShamsherSingh-k6b 2 місяці тому

    ਜਿਨ੍ਹਾਂ ਚਿਰ ਸੁਖਬੀਰ ਸਿੰਘ ਬਾਦਲ ਅਸਤੀਫਾ ਨਹੀਂ ਦਿੰਦਾ ਓਨਾਂ ਚਿਰ ਗੱਲ ਨਹੀਂ ਬਣਨੀ

  • @baljitsingh6957
    @baljitsingh6957 2 місяці тому +4

    ਰੰਧਾਵਾ ਸਾਹਿਬ ਸੰਤ ਦੀ ਪ੍ਰੀਭਾਸ਼ਾ ਕੀ ਹੁੰਦੀ ਹੈ, ਤੁਸੀਂ ਬਲਬੀਰ ਸਿੰਘ ਘੁੰਨਸ ਨੂੰ ਸੰਤ ਕਿਹੜੇ ਪੱਖ ਤੋਂ ਸੰਬੋਧਿਤ ਕਰ ਰਹੇ ਹੋ। ਇਹਨਾਂ ਹੀ ਅਖੌਤੀ ਸੰਤਾਂ ਨੇ ਸਿੱਖੀ ਦਾ ਤੇ ਅਕਾਲੀ ਦਲ ਦਾ ਨੁਕਸਾਨ ਕੀਤਾ ਹੈ।

  • @malvindermali7698
    @malvindermali7698 2 місяці тому

    ਵੱਡਾਲਾ ਸਾਹਿਬ ਨੂੰ ਅਧਿਕਾਰ ਐਲਾਨ ਕਰਨ ਦੇ ਦਿੱਤੇ ਹਨ ਨਾ ਕਿ ਚੋਣ ਕਰਨ ਦੇ।

  • @kulwantsinghjohal4849
    @kulwantsinghjohal4849 2 місяці тому

    ਹੁਣ ਜਮੀਨ ਦਾ ਰੇਟ ਕੇਂਦਰ ਸਰਕਾਰ ਨੇ ਬਹੁਤ ਘਟਾ ਦਿੱਤੇ ਪਹਿਲਾਂ ਦੇ ਮੁਕਾਬਲੇ।

  • @Ranjeetdaliwal-kz2nc
    @Ranjeetdaliwal-kz2nc 2 місяці тому +2

    ਬਹੁਤੇ ਚਲੇ ਕਾਰਤੂਸ ਹਨ। ਪਰਿਵਾਰਵਾਦ ਦੇ ਸੱਭ ਸ਼ਿਕਾਰ ਹਨ। ਦਿਲੋ ਵੀ ਇਕਮੁਕ ਨਹੀਂ ਲਗਦੇ। ਡਰ ਵੀ ਹੈ ਕਿ ਪਹਿਲਾ ਬਣੇ ਅਕਾਲੀ ਦਲਾਂ ਨੁੰ ਸਿੱਖਾਂ ਸਵੀਕਾਰ ਨਹੀਂ ਕੀਤਾ।
    ਰੁੱਸੇ ਨੇਤਾ ਵੀ ਪ੍ਰੀਵਾਰ ਵਾਦ ਦਾ ਸ਼ਿਕਾਰ ਹਨ। ਕੋਈ ਨਵਾ ਪ੍ਰੋਗਰਾਮ ਪੇਸ਼ ਨਹੀ ਕਰ ਸਕੇ। ਜ਼ਮੀਨੀ ਪੱਧਰ ਤੇ ਰੁੱਸੇ ਵੀ ਸੱਖਣੇ ਹਨ।

  • @amrikathwal2119
    @amrikathwal2119 2 місяці тому +1

    Delhi de sikh leader ਮੋਕਾ ਪ੍ਰਸਤ ਰਹੇ ਤੇਹੈ ਅਜ ਵੀ ਸਰਨੇ ਜੀਕੇ ਸਿਰਸਾ ਕੰਪਣੀ

    • @Nanakpanthi
      @Nanakpanthi 2 місяці тому

      Sare hi mauka parast hunde aa. Jehra shatir hunda ohi leader banda. Pind to lai ke state tak.

  • @tejindersingh890
    @tejindersingh890 2 місяці тому

    ਬਾਦਲ ਪਰਿਵਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਗੁਲਾਮ ਨਹੀਂ ਹੈ।

  • @harwindersingh3834
    @harwindersingh3834 2 місяці тому

    ਵਧੀਆ ਵਿਚਾਰ ਚਰਚਾ ਹੈ

  • @balwantsinghdhadda2644
    @balwantsinghdhadda2644 2 місяці тому

    Very nice discussion Randhawa Ji

  • @baljitsingh6957
    @baljitsingh6957 2 місяці тому

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ

  • @Nanak-rc1go
    @Nanak-rc1go 2 місяці тому

    ਹੁਣ ਖਹਿਰਾ ਵੀ ਬੀਰਦਵਿੰਦਰ ਤੇ ਜਗਮੀਤ ਵਾਲੀ ਸੂਚੀ ਚ ਰੱਲ ਗਏ ਨੇ ।

  • @Gill-wasdf
    @Gill-wasdf 2 місяці тому

    ਇਹ ਪਤਾ ਹੀ ਸੀ ਕਿ ਨਵੀਂ ਅਕਾਲੀ ਦਲ ਪਾਰਟੀ ਬਣਨੀ ਏ, ਚੋਣ ਨਿਸ਼ਾਨ ਤੱਕੜੀ ਕਿਸ ਅਕਾਲੀ ਦਲ ਨੂੰ ਮਿਲਦਾ ਏ ਇਹ ਦੇਖਣ ਵਾਲੀ ਗੱਲ ਹੈ

    • @Gill-wasdf
      @Gill-wasdf 2 місяці тому

      ਧਿਆਨ ਦਿਓ ਜੀ

  • @BittuSingh-fk2je
    @BittuSingh-fk2je 2 місяці тому

    Right information

  • @SukhwinderSingh-ur2vo
    @SukhwinderSingh-ur2vo 2 місяці тому

    ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ...🙏🏻🙏🏻🙏🏻🙏🏻🎉🎉🎉

  • @BhagwantBhagwantkaur-br2io
    @BhagwantBhagwantkaur-br2io 2 місяці тому +1

    ਸਤਿ ਸ੍ਰੀ ਆਕਾਲ ਜੀ ❤❤❤❤😂🎉😢😮😅😊

  • @JASMAILDHALIWAL-w2l
    @JASMAILDHALIWAL-w2l 2 місяці тому

    Great 👍

  • @HsgiHsgill
    @HsgiHsgill 2 місяці тому

    ਕਿਸ ਵਾਸਤੇ roads. ਤਿਆਰ ਕਰਨੀਆਂ ਹਨ ਜਦੋ ਕੋਈ ਕੰਮ. ਨਹੀਂ industry ਨਹੀਂ ਹੈ vehle roads te ਆਵਾਰਾ ਗਰਦੀ cars ਵਿਚ ਫਿਰਦੇ. ਹਨ .

  • @KarnailSingh-iy9cd
    @KarnailSingh-iy9cd 2 місяці тому +1

    ਵੀਰ ਇਨਾ ਗਲਾ ਵਿੱਚੋ ਕਝ ਨਹੀ ਨਿਕਲਣਾ
    ਮਸਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ
    ਜਿਨਾ ਚਿਰ ਸਚ ਨਹੀ ਬੋਲ ਦੇ ੳਨਾ ਚਿਰ ਗਲ ਬਨਣੀ ਨਹੀ ਗਲਾ ਜਿਨੀਅਆ ਮਰਜੀ ਮਾਰੀ ਜਾੳ

  • @Nanak-rc1go
    @Nanak-rc1go 2 місяці тому

    ਬਿੱਟੂ ਇਹ ਮਸਲਾ ਚੱਕ ਕੇ ਆਪਣਾ ਕੱਦ ਵਧਾਵੇਗਾ ਪੰਜਾਬ ਚ ।

  • @sakattarsingh7114
    @sakattarsingh7114 2 місяці тому

    Good debate 👌

  • @JagroopSingh-fh9dp
    @JagroopSingh-fh9dp 2 місяці тому

    ਮੇਰੇ ਸਤਿਕਾਰ ਯੋਗ ਪਤਰਕਾਰ ਜੀ ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਲੋਕਾ ਦੇ ਨਿਕਾਰੇ ਲੀਡਰਸ਼ਿਪ ਦੀ ਗੱਲ ਨਾ ਕਰਿਆ ਕਰੋ ਤਾ ਬਹੁਤ ਚੰਗੀ ਗਲ ਹੋਵੇਗੀ ਅਕਾਲੀਦਲ ਬਾਦਲ ਦੀ ਸਭ ਇਹ ਰਾਜਨੀਤੀ ਤੋ ਪਾਸੇ ਹੋ ਜਾਣ ਤਾ ਹੁਣ ਕੁਝ ਮਰਜੀ ਕਰੀ ਜਾਣ ਲੋਕਾ ਮੂੰਹ ਨਹੀ ਲਾਉਣਾ

  • @balwindersidhusidhu6932
    @balwindersidhusidhu6932 2 місяці тому

    ਜਿਹੜੇ ਯੂਨੀਅਨ ਦੇ ਆੜ ਚ ਘੜੰਮ ਚੌਧਰੀ ਬਣੇ ਫਿਰਦੇ ਆ ਜੀ ਉਹ ਹੀ ਪੰਜਾਬ ਦੇ ਵਿਕਾਸ ਚ ਸਭ ਤੋ ਵੱਡਾ ਰੋੜਾ ਬਣੇ ਆ ਜੀ

  • @kuldipsinghdhesi7018
    @kuldipsinghdhesi7018 2 місяці тому

    ਕੋਈ ਵੀ mp chandigarh airport ਤੋਂ international flights ਬਾਰੇ ਅਵਾਜ ਕਿਉਂ ਨੀ ਚੁਕਦੇ ਸਮਝ ਤੋਂ ਬਾਹਰ ਹੈ ।

  • @JPSANDHU85
    @JPSANDHU85 2 місяці тому

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ...
    ਜੇਕਰ ਸੁਪਰੀਮ ਕੋਰਟ ਖਾਣ ਦੇ ਮਾਮਲੇ ਚ ਰਾਇਲਟੀ ਦੇ ਬਾਰੇ ਫੈਸਲਾ ਦੇ ਸਕਦੀ ਹੈ ਤਾਂ ਕੀ ਪੰਜਾਬ ਚੋ ਨਹਿਰੀ ਪਾਣੀ ਦੇਣ ਤੇ ਬਹਿਸ ਨਾਲੋਂ ਰਾਇਲਟੀ ਲੈਣ ਬਾਰੇ ਨਹੀਂ ਸੋਚਣਾ ਚਾਹੀਦਾ.

  • @BittuSingh-fk2je
    @BittuSingh-fk2je 2 місяці тому

    Honest channel

  • @jasmersingh2556
    @jasmersingh2556 2 місяці тому

    ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ , ਪੰਜਾਬੀਅਤ , ਪੰਥ ਦੀ ਚੜ੍ਹਦੀ ਕਲਾ ਲਈ
    ਕੰਮ ਕੀਤਾ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ।ਜੋਂ ਹਾਲਾਤ ਹੁਣ ਬਣੇ ਹਨ ਇਸ ਦੀ ਜ਼ਿਮੇਵਾਰੀ ਸਮੁੱਚੀ ਲੀਡਰਸ਼ਿਪ ਦੀ ਹੈ। ਬਹੁਤ ਮਿਹਨਤ ਤੇ ਕੁਰਬਾਨੀਆਂ ਤੋਂ ਬਾਅਦ ਹੀ ਪਾਰਟੀ ਪੈਰਾਂ ਸਿਰ ਹੋਵੇਗੀ।

    • @Nanakpanthi
      @Nanakpanthi 2 місяці тому

      Aqali dal diya bahut qurbaniya ne. Guru Gobind Singh ji ne ta char hi vare si. Badal Sahib ne ta hazara vaar te. Dhan ne Badal Sahib.

  • @sukhjeetkot2770
    @sukhjeetkot2770 2 місяці тому +1

    ❤❤❤

  • @charanjitsingh5797
    @charanjitsingh5797 2 місяці тому

    ਅਕਾਲੀ ਦਲ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਜੇ । ਇੰਨੇ ਵਧੀਆ ਆਮ ਆਦਮੀ ਪਾਰਟੀ ਦੇ ਐਮ ਪੀ ਲੋਕ ਸਭਾ ਵਿਚ ਪੰਜਾਬ ਦੀ ਆਵਾਜ਼ ਉਠਾ ਰਹੇ ਹਨ । ਅਕਾਲੀ ਦਲ ਦੀਆਂ ਕਹਾਣੀਆਂ ਪਾਈ ਜਾਂਦੇ ਜੇ

  • @amarjeetsinghgrewal6474
    @amarjeetsinghgrewal6474 2 місяці тому +2

    ਕਿਸੇ ਵੇਲੇ 5-6 ਅਕਾਲੀ ਦਲ ਸਨ ਸੁਖਪਾਲ ਖਹਿਰੇ ਦੇ ਪਿਤਾ ਦਾ ਵੀ ਅਕਾਲੀ ਦਲ ਸੁਖਜਿੰਦਰ ਵੀ ਸੀ
    ਦਲ ਤਾਂ ਇਸ ਤਰਾਂ ਬਾਹਰ ਆ ਰਹੇ ਹਨ ਜਿਵੇਂ ਸੌਣ ਭਾਦੋ ਦੇ ਡੱਡੂ ਨਿਕਲਦੇ ਹਨ ,

  • @GurmukhSingh-mz5it
    @GurmukhSingh-mz5it 2 місяці тому

    ਸ ਹਮੀਰ ਸਿੰਘ ਜੀ ਝੋਟੇ ਦੇ ਨਾਲ ਹੀ ਚਮਜੂਆ ਮਰ ਗਈਆਂ ਹਨ

  • @lachhmansingh5933
    @lachhmansingh5933 2 місяці тому

    Very nice program

  • @kulwantsinghjohal4849
    @kulwantsinghjohal4849 2 місяці тому

    ਪੰਜਾਬੀ ਭਾਰਤ ਦੇ ਸਾਰੇ ਉੱਚ ਸਥਾਨਾ ਤੇ ਬਰਾਜਮਾਨ ਰਹੇ ਪਰ ਇੱਕ ਰਾਜਧਾਨੀ ਨਹੀਂ ਦਿਵਾ ਸਕੇ ਜੋ ਸਿਰਫ ਬਣੀ ਹੀ ਪੰਜਾਬ ਵਾਸਤੇ ਸੀ।ਮਨਮੋਹਣ ਸਿੰਘ ਜਦੋਂ ਪੀ ਐਮ ਬਣੇ ਉਹ ਜੇ ਚਾਹੁੰਦੇ ਉਹ ਤਾਂ ਚੰਡੀਗੜ ਬਾਰੇ ਆਸਾਨੀ ਨਾਲ ਹੀ ਫੈਸਲਾ ਲੈ ਸਕਦੇ ਸੀ

  • @baljitsingh6957
    @baljitsingh6957 2 місяці тому +6

    ਰਾਜਪੁਰਾ ਮੋਹਾਲੀ ਰੇਲਵੇ ਲਿੰਕ ਦਾ ਨੇਪਰੇ ਨਾ ਚੜ੍ਹਨ ਵਿੱਚ ਬਾਦਲ ਪਰਿਵਾਰ ਸਭ ਤੋਂ ਵੱਧ ਜ਼ਿੰਮੇਵਾਰ ਹੈ।

    • @kuldeepsinghdhiman2759
      @kuldeepsinghdhiman2759 2 місяці тому +1

      ਜੇਕਰ ਮੋਹਾਲੀ ਤੋਂ ਰਾਜਪੁਰਾ ਰੇਲ ਲਿੰਕ ਜੁੜ ਗਿਆ ਫੇਰ ਬਾਦਲ ਦੀ ਆਪਣੀ ਟ੍ਰਾਂਸਪੋਰਟ ਕੰਪਨੀ ਕਿਵੇਂ ਚਲੂਗੀ ।

  • @darshinsidhu6718
    @darshinsidhu6718 2 місяці тому

    👍

  • @manjitsinghdhillon27
    @manjitsinghdhillon27 2 місяці тому

    ਚੰਡੀਗੜ ਯੂਨੀਵਿਰਸ਼ਟੀ ਦਾ ਨਾਮ ਵਰਤ ਕੇ ਬਾਹਰ ਬਹੁਤ ਝੂਠ ਬੋਲਦਾ ਸ਼ਿਕਾਗੋ ਆਇਆ ਸੀ ਚਿਮਚਿਆ ਉਸ ਨੁ ਪੰਜਾਬ ਯੂਨੀਵਿਰਸ਼ਟੀ ਚੰਡੀਗੜ ਨਾਲ ਜੋੜ ਕੇ ਹੀ ਦਿਖਾਉਂਦੇ ਰਹੇ ਹੁਣ ਇਹ ਰੰਧਾਵੇ ਹੋਰੀ ਵੀ ਚੰਡੀਗੜ ਯੂਨੀਵਿਰਸ਼ਟੀ ਹੀ ਦੱਸਦੇ ਇਹ ਨਹੀਂ ਦੱਸਦੇ ਕਿ ਇਸ ਦੀ ਇੱਕ ਆਪਣੀਬਣਾਈ ਹੋਈ ਹੇ ਪ੍ਰਾਈਵੇਟ ਯੂਨੀਵਿਰਸ਼ਟੀ ਹੇ ਹੁਣ ਉਹ ਵੀ ਖਤਮ ਹੋਣ ਦੇ ਕੁਗਾਰ ਤੇ ਹੇ ਜੇ ਬਾਹਰਲੀਆਂ ਸਟੇਟਾਂ ਦੇ ਵਿਦਿਆਰਥੀ ਨਾ ਆਉਂਦੇ ਖਤਮ ਸੀ ਪੰਜਾਬ ਤਾਂ ਸਾਰਾ ਬਾਹਰ ਜਾ ਰਿਹਾ

  • @msmehmi55
    @msmehmi55 2 місяці тому

    It's a good sign that they have spoken for Punjab issues very boldly

  • @lakhbirsingh4351
    @lakhbirsingh4351 2 місяці тому

    ਕੇਂਦਰ ਪੰਜਾਬ ਨੂੰ ਜਾਣਬੁੱਝ ਕੇ ਜ਼ਲੀਲ ਕਰ ਰਿਹਾ ਹੈ , ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਤੇ ਭਾਜਪਾ ਸਰਕਾਰ ਵੀ ਕਰ ਰਹੀ ਹੈ।

  • @jagjitsingh5212
    @jagjitsingh5212 2 місяці тому

    Good news and views thanks Randhawa saab Hamir saab and jagtar saab God bless you all team ❤🙏🙏🙏

  • @jokergamings2901
    @jokergamings2901 2 місяці тому

    I am impressed by s. Hamir singh ji and his political analysis, naturally the tribune is the only leading 5:52 newspaper of Punjab and adjacent area.

  • @angrejsingh-zk5lj
    @angrejsingh-zk5lj 2 місяці тому +1

    🙏🙏👍

  • @Nanak-rc1go
    @Nanak-rc1go 2 місяці тому

    Ssa ji

  • @charanjitsinghkhalsa1273
    @charanjitsinghkhalsa1273 2 місяці тому +4

    ਜੇ ਸੁਖਬੀਰ ਚ ਰਤਾ ਮਾਸਾ ਵੀ ਸਿਆਣਪ ਹੈ, ਤਾ ਉਹ ਇਕ ਝਟਕੇ ਚ ਆਪਣੇ ਪਾਪ ਵੀ ਬਖਸ਼ਾ ਸਕਦੈ ਤੇ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੌਂਦ ਨੂੰ ਵੀ ਬਚਾਅ ਸਕਦੈ।
    ਸੁਖਬੀਰ, ਕਾਲੀ ਦਲ ਬਾਦਲ ਤੋਂ ਅਸਤੀਫਾ ਦੇ ਕੇ ਜੱਥੇਦਾਰਾਂ ਕੋਲ ਆਤਮਸਮਰਪਣ ਕਰ ਦੇਵੇ।

  • @KarmjeetSingh-nb1tu
    @KarmjeetSingh-nb1tu 2 місяці тому

    ਇਹ ਚੇਜਿੰਗ ਕਿਉ ,ਇਹ ਸਭ ਅਮਿਰਤਪਾਲ ਦੀ ਤਾਕਤ ਦਾ ਭਰਭਾਵ ਹੈ ॥ਇਸੇ ਲਈ ਸਭ ਬੋਲ ਰਹੂ ਰਾਜ ਸਭਾ ਵਿਚ ॥ਜੇ ਨਾ ਬੋਲੇ ਤਾਂ ਸਭ ਜ਼ੀਰੋ ਹੋ ਜਾਣਗੇ॥ਆਉਣ ਵਾਲੇ ਟਾਈਮ ਅਸੀ ਸਬ ਖਤਮ ਹੋਵਾਂਗੇ ਤੇ ਸਾਰੇ ਪਾਸੇ ਅਮਿਰਤਪਾਲ ਛਾ ਜਾਵੇਗਾਂ ਇਸੇ ਡਰ ਤੋਂ ਸਾਰੇ ਬੋਲ ਰਹੇ

  • @bhupindertitutitu1198
    @bhupindertitutitu1198 2 місяці тому

    ਅਕਾਲੀ ਦਲ ਵਿੱਸਰਿਆ ਹੋਇਆ ਹੈ ਲੋਕਾਂ ਦੀ ਸਿਮ੍ਰਿਤੀ ਵਿੱਚੋਂ। ਪਤਾ ਨੀ ਕੀ ਕਾਰਣ ਹੈ ਕਿ ਸਾਰਾ ਮੀਡਿਆ ਅਕਾਲੀ ਰਾਜਨੀਤੀ ਨੂੰ ਬਿਨਾ ਕਾਰਣ ਵਿਚਾਰੀ ਜਾ ਰਿਹਾ।

  • @HarjitSingh-lc4jd
    @HarjitSingh-lc4jd 2 місяці тому +1

    Intellectual people are not given respect by akali dal in Panjab

  • @bakhtawarsinghdhaliwal5011
    @bakhtawarsinghdhaliwal5011 2 місяці тому

    ਰੰਧਾਵਾ ਸਾਹਿਬ ਪੰਜਾਬ ਦੀਆਂ ਬੇੜੀਆਂ ਚ ਵੱਟੇ ਤਾਂ ਸਾਰਿਆਂ ਨੇ ਹੀ ਪਾਏ ਹਨ ਪਰ ਜਿਹੜੇ ਵੱਟੇ ਬਾਦਲ ਲਾਅਣਾ ਪਾ ਗਿਆ ਉਸਨੇ ਪੰਜਾਬ ਨੂੰ ਉੱਠਣ ਨਹੀਂ ਦੇਣਾ।

  • @garenagaming8108
    @garenagaming8108 2 місяці тому

    When the speech of a MP is recorded in lok sabha house.Is the buroucracy try to resolve the problem legally, which is brought in the notice of the government?

  • @JagpalSingh-e3k
    @JagpalSingh-e3k 2 місяці тому

    Jagtar singh ji 100/: right

  • @Ranjeetdaliwal-kz2nc
    @Ranjeetdaliwal-kz2nc 2 місяці тому

    ਸਤਿ ਸ੍ਰੀ ਆਕਾਲ ਜੀ।

  • @dhannasingh6441
    @dhannasingh6441 2 місяці тому

    Very good hamir singh

  • @babusingh-y6f
    @babusingh-y6f 2 місяці тому

    ਅਕਾਲੀ ਤੇ ਕਾਂਗਰਸ ਤਾਂ ਚਲੇ ਗਏ ਆਮ ਪਾਰਟੀ ਨੇ ਪੰਜ ਸਾਲਾਂ ਵਿੱਚ ਬੁਹਤ ਤਰੱਕੀ ਕਰਨੀ ਹੈ ਹੁਣ ਪੰਦਰਾਂ ਸਾਲ ਆਮ ਪਾਰਟੀ ਹੀ ਰੱਖੋ ਬੁਹਤ ਤਰੱਕੀ ਕਰੇਗਾ ਪੰਜਾਬ ਇਸ ਤਰਾਂ ਹੀ ਬਾਦਲ ਲਿਆ ਨੂੰ ਪਾਸੇ ਕਰਕੇ ਦੂਜਿਆਂ ਦਾ ਪਤਾ ਲੱਗ ਜਾਵੇਗਾ ਕਿਤਨੇ ਤਾਂ ਸ਼ਰਾਵਾਂ ਦੇ ਕਮਰੇ ਫ੍ਰੀ ਕਰਨਗੇ ਤੇ ਕਿਤਨੀਆਂ ਕ ਯੂਨੀਵਰਸਿਟੀਆਂ ਸਕੂਲ ਹਸਪਤਾਲ ਬਣਾਉਣਗੇ ਆਮ ਪਾਰਟੀ ਦਾ ਤਾਂ ਪਤਾ ਲੱਗ ਗਿਆ ਤਰੱਕੀ ਦਾ ਹੁਣ ਅਕਾਲੀਆਂ ਦਾ ਵੀ ਪ੍ਰਧਾਨ ਬਦਲ ਕੇ ਲੱਗ ਜਾਵੇਗਾ ਦਾਦੂਵਾਲ ਵਰਗਿਆਂ ਦਾ ਵੀ ਪਤਾ ਲੱਗ ਜਾਵੇਗਾ

  • @GurmukhSingh-mz5it
    @GurmukhSingh-mz5it 2 місяці тому

    ਰਧਾਵਾ ਜੀ ਸਮੁਚੀ ਟੀਮ ਫਨੇ ਖਾ ਐਮ ਪੀ ਆਹੋ ਬੋਲਣ ਲਗੇ ਹਨ

  • @shabegsingh7387
    @shabegsingh7387 2 місяці тому

    Guguan bhalwan exit word ji.

  • @charanjitsinghkhalsa1273
    @charanjitsinghkhalsa1273 2 місяці тому +1

    ਕਾਲੀ ਦਲ ਬਾਦਲ ਦਿੱਲੀ ਦੇ ਪ੍ਰਧਾਨ ਸਰਨਾ ਸਾਬ ਨੇ ਅਜ ਬਾਦਲ ਵਿਰੋਧੀ ਜੁੰਡਲੀ ਤੇ ਅਰੋਪ ਲਾਇਆ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਈ ਰਹੇ ਹਨ।
    ਇਹੀ ਬਿਆਨ ਸਰਨਾ ਸਾਬ ਕਾਲੀ ਦਲ ਬਾਦਲ ਵਿਰੁੱਧ ਪਿੱਛਲੇ 20 ਸਾਲ ਤੋਂ ਲਾਉਂਦੇ ਆ ਰਹੇ ਹਨ।
    ਬਾਦਲ ਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅਜ ਇਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਬਾਦਲ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਹਨ।
    ਇਹ ਗਲ 100% ਗਲਤ ਹੈ ਕਿ ਬਾਦਲਕਿਆ ਦਾ ਲਾਣਾ,
    ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹੈ।
    ਦਰਜਨਾ ਉਦਾਹਰਣਾ ਜਗ ਜਾਹਿਰ ਹਨ ਜਦੋਂ ਬਾਦਲਕਿਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆ, ਆਦੇਸ਼ਾ ਤੇ ਸੰਦੇਸ਼ਾ ਨੂੰ ਮੰਨਣ ਤੋਂ ਸਿਰਫ ਇਨਕਾਰ ਹੀ ਨਹੀ ਕੀਤਾ ਬਲਕਿ ਵਿਰੋਧ ਵੀ ਕੀਤਾ ਹੈ।
    ਜੂਨ 1978 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ 10ਜੂਨ 1978 ਨੂੰ, 13 ਸਿੰਘਾਂ ਦੇ ਕਾਤਲ ਨਰਕਧਾਰੀਆ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਸੀ,
    ਕਿ ਕੋਈ ਵੀ ਸਿੱਖ ਇਨਾ ਨਰਕਧਾਰੀਆ ਨਾਲ ਮਿਲਵਰਤਣ ਨ ਕਰੇ।
    ਤਾਂ ਇਸ ਦੇ ਉਲਟ ਬਾਦਲ ਨੇ 17 ਜੂਨ 1978 ਨੂੰ ਕੈਬਨਿਟ ਦੀ ਮੀਟਿੰਗ ਚ ਇਸ ਹੁਕਮਨਾਮੇ ਵਿਰੁੱਧ ਮਤਾ ਪਾਸ ਕੀਤਾ ਸੀ।
    ਕਿ ਅਕਾਲ ਤਖਤ ਤੋ ਜੋ ਹੁਕਮ ਨਾਮਾ ਜਾਰੀ ਹੋਇਆ ਹੈ ਇਹ ਉਹਨਾ ਸਿੱਖਾਂ ਲਈ ਹੈ ਜੋ ਅਕਾਲ ਤਖਤ ਨੂੰ ਮੰਨਦੇ ਹਨ।
    ਮੇਰੀ ਸਰਕਾਰ ਤੇ ਇਸ ਹੁਕਮਨਾਮੇ ਦਾ ਕੋਈ ਅਸਰ ਨ੍ਹੀ।
    ਇਸ ਮਤੇ ਦੀ ਖਬਰ 18 ਜੂਨ 1978 ਦੀ ਅਕਾਲੀ ਪਤ੍ਰਿਕਾ ਅਖਬਾਰ ਚ ਲਗੀ ਹੋਈ ਹੈ।
    ਜਦੋਂ ਐਪਰੈਲ 1994 ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਮਨਜੀਤ ਸਿੰਘ ਨੇ ਸਾਰੇ ਦਲ ਸਦ ਕੇ ਪੰਥਕ ਏਕਤਾ ਕਰਵਾਉਣ ਲਈ ਸੱਦਿਆ ਤੇ ਬਾਦਲ ਦਲ ਨਹੀ ਪਹੁੰਚਿਆ।
    ਜਦੋਂ ਜੱਥੇਦਾਰ ਨੇ ਸਖਤ ਲਹਿਜੇ ਨਾਲ ਸੱਦਿਆ ਤਾ ਬਾਦਲ ਸੈਕੜੇ ਕਾਲੀ ਗੁੰਡੇ ਲੈ ਕੇ ਪਹੁੰਚਿਆ,
    ਇਨਾ ਬਾਦਲਕਿਆ ਦੇ ਗੁੰਡਿਆਂ ਨੇ ਜੱਥੇਦਾਰ ਤੇ ਹਮਲਾ ਕੀਤਾ।
    ਜੱਥੇਦਾਰ ਨੇ ਅੰਦਰੋਂ ਕੁੰਡਾ ਬੰਦ ਕਰਕੇ ਜਾਨ ਬਚਾਈ।
    ਤਾ ਬਾਦਲਕਿਆ ਦੇ ਗੁੰਡਿਆਂ ਨੇ ਦਰਵਾਜੇ ਨੂੰ ਠੁੱਡੇ ਮਾਰੇ।
    ਜਦੋਂ 7 ਦਸਬੰਰ 2000 ਨੂੰ ਜੱਥੇਦਾਰ ਵੇਦਾਂਤੀ ਨੇ ਆਰ ਐਸ ਐਸ ਦੇ ਖਿਲਾਫ ਕੌਮ ਨੂੰ ਆਦੇਸ਼ ਦਿੱਤਾ ਕਿ ਆਰ ਐਸ ਐਸ ਸਿੱਖ ਧਰਮ ਚ ਦਖਲ ਅੰਦਾਜੀ ਕਰਦੀ ਹੈ। ਸਿੱਖ ਇਸ ਨੁੰ ਬੰਦ ਕਰਵਾਉਣ।
    ਤਾਂ ਬਾਦਲ ਨੇ 9 ਦਸਬੰਰ 2000 ਨੂੰ ਪੰਜਾਬੀ ਟ੍ਰਿਬਿਊਨ ਚ ਬਿਆਨ ਦਿੱਤਾ ਕਿ ਆਰ ਐਸ ਐਸ ਇਕ ਦੇਸ਼ ਭਗਤ ਜਥੇਬੰਦੀ ਹੈ ਤੇ ਇਸ ਵਿਰੁੱਧ ਬੋਲਣ ਵਾਲੇ ਦੋ ਕੌਮਾ ਚ ਫੁਟ ਪਾਉਣ ਵਾਲੇ ਹਨ।
    ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਲ ਸਮੇਂ ਸਰਨਾ ਸਾਬ ਖੁਦ ਇਨਾ ਗੱਲਾਂ ਦਾ ਪ੍ਰਚਾਰ ਕਰਦੇ ਰਹੇ ਹਨ।
    ਹੁਣ ਸਰਨਾ ਸਾਬ ਬਜ਼ੁਰਗ ਅਵਸਥਾ ਚ ਆ ਕੇ, ਰਬ ਨੂੰ ਜਾਨ ਦੇਣਾ ਭੁਲ ਕੇ ਤੇ ਇਕ ਛੋਕਰੇ ਦੀ ਚਾਕਰੀ ਕਰਨ ਲਈ ਝੂਠ ਬੋਲ ਰਹੇ ਹਨ।
    ਸਰਨਾ ਸਾਬ, ਜੋ ਤੁਸੀ ਦਿੱਲੀ ਕਮੇਟੀ ਦੀ ਪ੍ਰਧਾਨਗੀ ਸਮੇਂ ਬਾਦਲਕਿਆ ਦੇ ਖਿਲਾਫ ਚਾਰ ਪੇਜ ਦਾ ਕਿਤਾਬਚਾ ਵੰਡਿਆ ਸੀ।
    ਉਸ ਦੇ ਹੀ ਦਰਸ਼ਨ ਕਰ ਲੳ, ਤੁਹਾਨੂੰ ਬਾਦਲਕਿਆ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਪਤਾ ਲਗ ਜਾਏਗਾ।

    • @JasbirGill-un9hx
      @JasbirGill-un9hx 2 місяці тому

      ਭਰਾਵਾਂ ਬਾਦਲ ਸਰਨਾ kanjar kathhe ਹੋਏ

  • @Takdir-Singh_Gill
    @Takdir-Singh_Gill 2 місяці тому

    Nice discussion.

  • @surjeetsingh8809
    @surjeetsingh8809 2 місяці тому

    👍👍👍👍👌👌

  • @dalipsingh1507
    @dalipsingh1507 2 місяці тому +3

    Sat shri akal v intelligent anylsist