Akali Dal ‘ਚੋਂ ਕੱਢੇ ਜਾਣ ਮਗਰੋਂ Jagir kaur ਨੇ 'ਬਾਗ਼ੀ' ਧੜੇ ਦੀ ਅਗਲੀ ਰਣਨੀਤੀ ਦੱਸੀ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 20 жов 2024
  • ਸ਼੍ਰੋਮਣੀ ਅਕਾਲੀ ਦਲ ਨੇ 30 ਜੁਲਾਈ ਨੂੰ 'ਬਾਗੀ' ਧੜੇ ਦੇ 8 ਸੀਨੀਅਰ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਸੀ। ਬਾਗੀ ਧੜੇ ਨੇ 31 ਜੁਲਾਈ ਨੂੰ ਪ੍ਰੈਸ ਕਾਨਫਰੈਂਸ ਕੀਤੀ ਅਤੇ ਆਪਣੀ ਅਗਲੀ ਰਣਨੀਤੀ ਦੱਸੀ । 'ਬਾਗੀ' ਧੜੇ ਨੇ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਮੇਟੀ ਦਾ ਆਇਆ ਫੈਸਲਾ ਰੱਦ ਕਰ ਦਿੱਤਾ ਹੈ ।
    ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ, ਸ਼ੂਟ -ਮਯੰਕ ਮੌਂਗੀਆ, ਐਡਿਟ-ਰਾਜਨ ਪਪਨੇਜਾ
    #shiromani_akali_dal #bibijagirkaur #akalidal #sukhbirsinghbadal
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 35

  • @SarbSanjiGurbani
    @SarbSanjiGurbani 2 місяці тому +1

    ਅੰਤ ਭਲਾ ਹੋ ਭਲਾ ਵਾਹਿਗੁਰੂ ਜੀ 🙏 ਜੋ ਕਰਦੇ ਹਨ ਸਹੀ ਹੈ। 🙏🏻

  • @GurpreetSingh-bk1kw
    @GurpreetSingh-bk1kw 2 місяці тому +2

    Very good 👍

  • @karamjitsingh3905
    @karamjitsingh3905 2 місяці тому +9

    ਹੁਣ ਨਾ ਤਾਂ ਜਗੀਰ ਕੌਰ ਨੂੰ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ

  • @ManjitSingh-vq4ee
    @ManjitSingh-vq4ee 2 місяці тому +9

    ਪੰਜਾਬੀਆ ਦੀਆ ਵੱਖ ਵੱਖ ਪਾਰਟੀਆ ਬਨਣ ਨਾਲ ਫਾਇੰਦਾ ਕਿਸ ਨੂੰ ਹੋਵੇਗਾ। ਬੀਬੀ ਜੀ ਤੁਹਾਨੂੰ ਵੀ ਕਤਲ ਕੇਸ ਵਿੱਚੋਂ ਬਾਦਲ ਸਾਹਿਬ ਨੇ ਹੀ ਬਚਾਇਆ ਸੀ। ਚੋਰੋ ਆਪਸ ਵਿੱਚ ਲੜਕੇ ਪੰਜਾਬੀਆਂ ਨੂੰ ਅੰਧਕਾਰ ਵੱਲ ਨਾ ਧੱਕੋ

  • @amitkataria1951
    @amitkataria1951 2 місяці тому +5

    ਆਪਣੀ ਧੀ ਦੀ ਕਾਤਿਲ 🤬🤬

  • @NirmalSingh-sj7dc
    @NirmalSingh-sj7dc 2 місяці тому +2

    Bahut vdhiya kita Ae sare chor he.. Ine Choro ne punjab nu loot ke khah liya...

  • @Avtarsingh-ns6co
    @Avtarsingh-ns6co 2 місяці тому

    sukhbir ਬਾਦਲ ਜ਼ਿੰਦਾਬਾਦ

  • @SatgurKhattra
    @SatgurKhattra 2 місяці тому +4

    Biba g hun ghar bathao

  • @ravdeepsingh2160
    @ravdeepsingh2160 2 місяці тому

    ਤੁਸੀਂ ਅਕਾਲੀ ਦਲ ਦਾ ਧੁਰਾ ਨੀਂ ਘੁੱਣਾ ਓ ਜੋ ਖਾ ਗਿਆ ਪਾਰਟੀ ਨੂੰ ਲਾਹਨਤ ਆ ਜੰਗੀਰੋ

  • @Parmindersingh-lu8lg
    @Parmindersingh-lu8lg 2 місяці тому +2

    ਤੁਸੀਂ ਸਭ ਚੋਰ ਓ। ਪੰਥ ਦਾ ਨੁਕਸਾਨ ਕੀਤਾ। ਗੁਰੂ ਦੇ ਦੋਖੀ ਓ ਤੁਸੀਂ।

  • @Harmansinghsaini_pb39
    @Harmansinghsaini_pb39 2 місяці тому +2

    ਪਾਰਟੀ ਖਤਮ ਕਰ ਲਿਓ ਫਾਇਦਾ ਚ ਰਹੋਗੇ ਅੰਤ ਨੇੜੇ ਹੈ

  • @sukhwantsinghsandhu2525
    @sukhwantsinghsandhu2525 2 місяці тому

    president bnao is bibi nu,jive ehnay avdia musha alop kitia smaj dia sari burayeean alop ho jaan gia❤

  • @jagdeepsandhu9659
    @jagdeepsandhu9659 2 місяці тому

    ਆਪਸ ਚੇ ਹੀ ਲੜੀ ਜਾਓ ,ਬਿਹਾਰੀ ਪੰਜਾਬ ਤੇ ਕਾਬਿਜ ਹੋਈ ਜਾ ਰਹੇ , ਓਸ ਦੀ ਕੋਈ ਫਿਕਰ ਨਾ ਕਰਿਓ।

  • @AmarSingh-kh9ux
    @AmarSingh-kh9ux 2 місяці тому +6

    Tu te badal saare hi thug hon !

  • @nkbrar2217
    @nkbrar2217 2 місяці тому +3

    Hahaha tuhada ta oh haal a dhobi da kt na Ghar da na ghat da

  • @Avtarsingh-ns6co
    @Avtarsingh-ns6co 2 місяці тому

    ਥੋਨੂੰ ਕਾਤਿਲ ਕੇਸ ਚੋ ਬਾਦਲ ਸਾਂਬ ਨੇ ਬਚਾਇਆ

  • @SurjitSingh-s9c
    @SurjitSingh-s9c 2 місяці тому

    Parti 40. Barry 40. V. Beri

  • @amarjitsingh4706
    @amarjitsingh4706 2 місяці тому +1

    ਬੀਬੀ ਜਗੀਰ ਕੌਰ ਜੀ ਦੀ ਦਲੀਲ ਬਿਲਕੁਲ ਸਹੀ ਹੈ। ਜਥੇਦਾਰ ਸਾਹਿਬ ਨੂੰ ਅਪੀਲ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਵਰਜਿਆ ਜਾਵੇ। ਅਕਾਲੀ ਦਲ ਦੀ ਦਰਦਸ਼ਾ ਨੂੰ ਰੋਕਿਆ ਜਾਵੇ🙏🙏🙏

  • @RajinderSingh-pe5yb
    @RajinderSingh-pe5yb 2 місяці тому +3

    ਸਭ ਤੋ ਖਰਾਬ ਬੀਬੀ ਸਾਰੇ ਪੁਆੜੇ ਬੀਬੀ ਦੇ ਪਾਏ ਹੈ

  • @ShabadBismaad
    @ShabadBismaad 2 місяці тому

    😂

  • @ShonkiSardar-x6y
    @ShonkiSardar-x6y 2 місяці тому

    Sukhbir badal nu ki pata kuri kis taran marde

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 2 місяці тому

    ਤੁਸੀ ਕਦੇ ਕਾਮਯਾਬ ਨਹੀਂ ਹੋ ਸੱਕਦੇ, ਅਲੱਗ ਅਲੱਗ ਰਹਿ ਕੇ

  • @santokhsingh6343
    @santokhsingh6343 2 місяці тому +1

    ਆਪਣੇ ਡੇਰੇ ਵਲ ਧਿਆਨ ਦਿਉ ਅਕਾਲੀ ਦਲ ਨੂੰ ਛੱਡ ਦਿਉ ਬੀਬੀ ।ਅਕਾਲੀ ਦਲ ਆਪਣੇ ਆਪ ਕਾਮਯਾਬ ਹੋ ਜਾਵੇਗਾ।ਸੁਖਬੀਰ ਸਿੰਘ ਬਾਦਲ ਨੂੰ ਇਹ ਕੰਮ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ।ਸੁਖਬੀਰ ਸਿੰਘ ਦੀ ਸਪੋਰਟ ਕਰੋ।

  • @ShonkiSardar-x6y
    @ShonkiSardar-x6y 2 місяці тому

    Mushan kithey

  • @surindersingh2354
    @surindersingh2354 2 місяці тому

    One side koree mar
    Another side sukha amle same shit

  • @ManjeetSingh-tx9ok
    @ManjeetSingh-tx9ok 2 місяці тому +2

    Beauty parlour ja ke shape karvon wale kehra Sikh ne, Sikh panth da Gadar

  • @Armaan-b1b
    @Armaan-b1b 2 місяці тому

    ਕਿਸੇ ਨੂੰ ਇਹਦਾ ਪੁਰਾਣਾ ਬਿਆਨ ਯਾਦ ਆ

  • @jagrajsinghpirkot6708
    @jagrajsinghpirkot6708 2 місяці тому

    ਇਹ ਧੁਰੇ ਹੀ ਅਕਾਲੀ ਦਲ ਨੂੰ ਖਾ ਗਏ ਇਹਨਾਂ ਸਾਰਿਆਂ ਦਾ ਬਾਈਕਾਟ ਕਰੋ ਜੀ ਇਹਨਾਂ ਵਿਚੋਂ ਕਿਸੇ ਨੂੰ ਪ੍ਰਧਾਨ ਨਾ ਬਣਾਇਆ ਜਾਵੇ ਨਹੀਂ ਪ੍ਰਨਾਲਾ ਉਥੇ ਦਾ ਉਥੇ ਹੀ ਰਹਿ ਜਾਵੇਗਾ ਜੀ