ਅਸਲੀ ਪੰਜਾਬੀ ਗਾਇਕੀ// ਰਾਜਾ ਸਲਵਾਨ ਰਾਣੀ ਲੂਣਾ ਤੇ ਪੁਰਨ ਭਗਤ/ਕਿੱਸਾ ਗਾਇਕ- Harwinder Singh,baseer Khan Ragi...

Поділитися
Вставка
  • Опубліковано 24 тра 2020
  • #merapindvirsa #luna #Qissa

КОМЕНТАРІ • 157

  • @mohandass7067
    @mohandass7067 Рік тому +4

    ਇਹ ਹੈ ਅਸਲੀ ਪੰਜਾਬ ਦਾ ਗਾਉਣ ਕਿਸੇ।ਹੋਰ ਬਾਈ ਹਰਵਿੰਦਰ ਸਿੰਘ ਕੀ ਹਾਲ ਹੈ।

  • @harwindersingh4551
    @harwindersingh4551 3 роки тому +18

    ਸਤਿ ਸ੍ਰੀ ਅਕਾਲ ਜੀ
    ਇਹ ਪੰਜਾਬੀ ਵਿਰਸਾ ਬਹੁਤ ਚੰਗਾ ਲੱਗਦਾ ਐ ਸੁਣਕੇ

  • @aartidevi7746
    @aartidevi7746 Рік тому +8

    ਵਾਹਵਾ ਭਰਾ ਇਸ ਤਰ੍ਹਾਂ ਇਸ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ ਆਪ ਜੀ ਨੂੰ ਬਹੁਤ ਪਸੰਦ ਕੀਤਾ ਹੈ

  • @GurdeepSingh-ng9gq
    @GurdeepSingh-ng9gq 3 роки тому +16

    ਧੰਨਵਾਦ ਜੀ ਸੱਚ ਬੋਲਣ ਲਈ ਐ ਹੇ ਸਾਡੀ ਅਸਲ ਜ਼ਮੀਰ ਅਣਖ

  • @villgerboy4859
    @villgerboy4859 2 роки тому +5

    Rooh khush ho gayi ji sun k najara aa gaya 🙏🙏🙏🙏

  • @CharanjeetSingh-vp6tw
    @CharanjeetSingh-vp6tw Місяць тому +1

    Bahut.hi.sohna .kissa h.

  • @KashmirSingh-zf1bv
    @KashmirSingh-zf1bv 2 роки тому +1

    ਵਾਹ ਜੀ ਵਾਹ ਜਿਓਦੇ ਰਹੋ
    ਚਾਚਾ ਬਸੀਰ ਜੀ

  • @SatnamSingh-ey3bg
    @SatnamSingh-ey3bg 3 роки тому +1

    ਬਹੁਤ ਹੀ ਵਧੀਆ ਰੰਗ ਸੀ ਸਾਡੇ ਪੰਜਾਬੀ ਸੱਭਿਆਚਾਰ ਦੇ।

  • @user-sq4ig7fk9x
    @user-sq4ig7fk9x 3 роки тому +15

    ਬਹੁਤ ਵਧੀਆ ਗੀਤ ਗਾਉਣ ਵਾਲੇ। ਵਾਹੇ ਗੁਰੂ ਜੀ ਕਾ ਫਤਿਹ

  • @SK-io4gd
    @SK-io4gd 3 роки тому +5

    Excellent,apna virsa

  • @maanrackets_4017
    @maanrackets_4017 3 роки тому +2

    ਵਾਹ ਜੀ ਵਾਹ ਕਮਾਲ ਕਰਤੀ 👍👍👍👍👍👍👌👌👌👌👌👌💯💯💯💯💯💯💯

  • @satpaldadra4878
    @satpaldadra4878 3 роки тому +11

    ਕਿੱਸਾ ਪੂਰਨ ਭਗਤ.ji.Jai ਪੂਰਨ ਜੀ ਦੀ.

  • @gurbachansinghbrar1960
    @gurbachansinghbrar1960 Рік тому +1

    sada. purana. virsa. aaa. so. good👋👋🌞

  • @kalwindersingh4940
    @kalwindersingh4940 2 роки тому +4

    ਇਹ ਹੈ ਅਸਲੀ ਗੌਣ ਚਾਹੇ ਪੁੱਤ , ਬਾਪ ,ਮਾਂ , ਇੱਕਠੇ ਬੈਠ ਕੇ ਸੁਣ ਲੈਣ।

  • @chahalsingh4892
    @chahalsingh4892 3 роки тому +11

    ਬਹੁਤ ਵਧੀਆ ਕਿੱਸਾ , ਸੁਣ ਕੇ ਨਜਾਰਾ ਆ ਜਾਂਦੈ।ਗਵੱਈਆਂ ਦੇ ਨਾਮ ਵੀ ਦੱਸਿਆ ਕਰੋ ਜੀ।

  • @BalwinderSingh-zq1uy
    @BalwinderSingh-zq1uy 3 роки тому +8

    Traditional Singing.Punjabi Kissa.🙏🙏

  • @VanshKumar-fo8od
    @VanshKumar-fo8od 3 роки тому +14

    ਮੇਰੇ ਪੰਜਾਬ ਦੇ ਸੱਭਿਆਚਾਰ ਨੂੰ ❤️ ਸਲਾਮ ਕਰਦਾ ਹਾਂ ਕਲਾਕਾਰ ਵੀਰਾਂ ਨੇ ਸਿਰਾਂ ਕਰ ਤਾਂ ਪੰਜਾਬੀਆਂ ਨੇ 🙏 ਨੀਟਾ ਨਵਾਂਸ਼ਹਿਰ ਦੋਆਬਾ

    • @kashmirsingh95
      @kashmirsingh95 Рік тому

      Bhut sohnda lga g aj vala gnd n bolya rb raji rkhe ks kahlon batala

  • @gurindersinghsandhu9924
    @gurindersinghsandhu9924 3 роки тому +2

    ਬਹੁਤ ਵਧੀਆ ਜੀ

  • @pardeepseehra3244
    @pardeepseehra3244 3 роки тому +1

    Wah ji wah the tru waris of PUNJAB

  • @user-dw5ed1it7u
    @user-dw5ed1it7u Рік тому +1

    This is called really Punjabi culture very good kissa and presentation is very very good

  • @sewaksingh6227
    @sewaksingh6227 2 роки тому

    ਪੰਜਾਬੀ ਵਿਰਸੇ ਦੇ ਵਾਰਿਸ 👌👌👌

  • @KashmirSingh-zf1bv
    @KashmirSingh-zf1bv 3 роки тому +3

    Wah ji Wah baseer chacha ji

  • @gsmaan4221
    @gsmaan4221 2 роки тому +1

    Bhut bhut dhanbad ji waheguru ji kirpa karan ji tuhade te ji ❤❤❤❤❤❤

  • @baltejdairyfarmmogapb6312
    @baltejdairyfarmmogapb6312 3 роки тому +7

    Wah gwah

  • @sukhdevsingh-fr8fm
    @sukhdevsingh-fr8fm 3 роки тому +1

    ਬਹੁਤ ਵਧੀਆ ਹੈ ਲੰਬੀ ਉਮਰ ਹੋਵੇ

  • @sidhuanoop
    @sidhuanoop 3 роки тому +3

    ਪੁਰਾਤਨ ਵਿਰਾਸਤੀ ਗਾਇਕੀ

  • @PawanKumar-pg3ps
    @PawanKumar-pg3ps Рік тому +1

    Old is gold

  • @nidharaksinghbrar5744
    @nidharaksinghbrar5744 Рік тому

    ਸੁੰਦਰ ਪੇਸ਼ਕਾਰੀ ਹੈ।

  • @peershodeyshahji5217
    @peershodeyshahji5217 3 роки тому +1

    Wah ji wah Beautiful ji 🙏🙏🙏🙏🙏🙏🙏

  • @dharampalsingh8462
    @dharampalsingh8462 2 роки тому +1

    Wàheguruji vareygoodji jiogjio

  • @balpreetsingh8504
    @balpreetsingh8504 3 роки тому +7

    ਮੇਲਾ ਤਖਤੂਪੁਰੇ ਦਾ

  • @DhillonRaiyeAla
    @DhillonRaiyeAla 4 роки тому +36

    ਵਾਹ ਜੀ ਵਾਹ ਇਹਨੂੰ ਕਹਿੰਦੇ ਪੰਜਾਬੀ ਸਭਿਅਾਚਾਰ

  • @harneksingh439
    @harneksingh439 Рік тому +1

    Ies gaiki no firton Surjit kita jana chahida hai .

  • @devbhareliwala7627
    @devbhareliwala7627 Рік тому

    ਬਹੁਤ ਵਧੀਆ ਉਪਰਾਲਾ ਕੀਤਾ ਕੰਪਨੀ ਨੇ ਜੀ

  • @pardeepseehra3244
    @pardeepseehra3244 3 роки тому +1

    WAH JI WAH WAHT A MAGIC

  • @pendulife5847
    @pendulife5847 3 роки тому +3

    Yerygood very nice

  • @arbelsingh9805
    @arbelsingh9805 3 роки тому +1

    bhot chnga dikha rahey jo veer ji....thanks ji......

  • @singhdevinder2574
    @singhdevinder2574 3 роки тому +23

    ਇਹ ਹੈ ਪੰਜਾਬੀ ਕਿਸਾ ਬਹੁਤ ਚੰ ਗਾ ਹੈ

  • @grsekhon
    @grsekhon 3 роки тому +4

    This is old Punjab's great heritage. Great work. Gursharan Sekhon USA

  • @piarasinghjalandharpiarasi8252
    @piarasinghjalandharpiarasi8252 3 роки тому +1

    Very good, this is the true Punjabi culture, keep it's up

  • @user-xs1ky1mu2f
    @user-xs1ky1mu2f 3 місяці тому

    Very good Punjabi virsa good song

  • @jaswinderkumar9529
    @jaswinderkumar9529 Рік тому +2

    The real culture of Punjab.long live

  • @baljitsingh8394
    @baljitsingh8394 3 роки тому +1

    Wah ji wah 👍👍👍

  • @JasvirSingh-ol6ie
    @JasvirSingh-ol6ie 3 роки тому +6

    ਇੱਥੇ ਆਜੋ ਫਿਰ ਮਸਲੇ ਤਾਂ ਰਹਿਣੇ ਹੀ ਨਹੀਂ।

  • @user-ze8eg1cw3g
    @user-ze8eg1cw3g 2 місяці тому

    Bhot.he.veda.laga.g.porna.sbacar.pargat.singh.sooch🙏🙏🙏🙏🙏🙏❤️❤️❤️❤️🌹🌹🌹🌷🌷🌷✌️✌️✌️👌👌

  • @jagtarSingh-kt7bp
    @jagtarSingh-kt7bp 3 роки тому +5

    ਆਪਣੇ ਬਾਪੂ ਜੀ ਨਾਲ ਛੋਟੇ ਹੁੰਦੇ ਨੇ ਇਸ ਤਰਾਂ ਦੇ ਗਾਉਣ ਛਪਾਰ ਦੇ ਮੇਲੇ ਸੁਣੇ ਸਨ। ਉਹ ਵੇਲਾ ਯਾਦ ਆ ਗਿਆ 1970 ਦੇ ਆਸ ਪਾਸ ਦੀਆਂ ਗੱਲਾਂ ਨੇ।

  • @gurmailbul9162
    @gurmailbul9162 3 роки тому +4

    wah wah baey nahin reesan

  • @balrajsingh-xh4eo
    @balrajsingh-xh4eo 3 роки тому

    Bahut good kia dhanwad ji

  • @pardeepseehra3244
    @pardeepseehra3244 3 роки тому +1

    You guys are great keeping up the real legacy - we have not got any words to express my feeling.. hopefully next visit to India PUNJAB I would like to pay the visit to this kind of programme............Waheguru ji bless you

  • @balvirmangat3644
    @balvirmangat3644 Рік тому

    Very nice peran katha

  • @o9681
    @o9681 Рік тому

    Kya baat g 👌

  • @rajsinghtanda7272
    @rajsinghtanda7272 3 роки тому +1

    Khich. Ke. Rakho. Punjabio. Virsa. 🇮🇳👍🏿🇺🇸🌱👍🏿👍🏿🌍👍🏿🇨🇦🇬🇧🇮🇳👍🏿

  • @nishusharma14
    @nishusharma14 3 роки тому +5

    Love you g 👏👏👏👏👏👏👏👏

  • @lakhadugal3296
    @lakhadugal3296 3 роки тому

    Good song ustad Ji

  • @rachhpalgill1180
    @rachhpalgill1180 2 роки тому

    The real culture of Punjab

  • @ramdyal9282
    @ramdyal9282 3 роки тому

    Sabas bai ji

  • @bantdeol6835
    @bantdeol6835 Рік тому

    ਵਾਹ ਜੀ ਵਾਹ

  • @ShingaraSingh-se4ig
    @ShingaraSingh-se4ig Місяць тому

  • @shivanisharma5562
    @shivanisharma5562 Рік тому +2

    ਬਹੁਤ ਵਧੀਆ ਕਿਸਾ ਹੈ ਪੂਰਨ ਭਗਤ ਦਾ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @harbanssohi2836
    @harbanssohi2836 2 роки тому

    ਅਸਲੀ ਪੰਜਾਬੀ ਵਿਰਸਾ.....ਪੰਜਾਬੀ ਸਭਿਅਾਚਾਰ...ਦੇ ਰੰਗ

  • @harmeshkaur9702
    @harmeshkaur9702 3 роки тому +1

    ਬਹੁਤ ਵਧੀਆ ਹੋ ਸਕੇ ਤਾ ਗਾਇਕ ਦਾ ਐਡਰੈੱਸ ਮਿਲ ਜਾਏ

  • @amanrai7615
    @amanrai7615 2 роки тому +1

    ਬੜਾ ਸੋਹਣਾ ਗਾਏ

  • @mannasidhwan2190
    @mannasidhwan2190 3 роки тому +2

    Very good

  • @gillsaab4554
    @gillsaab4554 3 роки тому

    Good
    Bhut vadya kisa sunya

  • @kashmirsingh3787
    @kashmirsingh3787 3 роки тому +1

    Ah oh saath hai jetha path lagda hai nahi Carl sanj sabiacark satha wich piyar mahobat hour guda mitha hojadh see
    Kashmir Singh haler PB

  • @Ranjitsingh-bm9fw
    @Ranjitsingh-bm9fw Рік тому

    Waah👌

  • @ashnikumargujjar6233
    @ashnikumargujjar6233 3 роки тому +2

    ਅਸਲ ਸਭਿਆਚਾਰਿਕ ਵਿਰਸੇ ਦੇ ਰਾਗੀ 🙏🙏🙏🙏

  • @durgadass8795
    @durgadass8795 Рік тому

    Jai hai Puran bgat ji di

  • @rajusandhu727
    @rajusandhu727 3 роки тому +1

    Very good 22 g

  • @surjanowan273
    @surjanowan273 3 роки тому

    Bahut bahut ashay

  • @bhagsingh7704
    @bhagsingh7704 4 місяці тому

    Very good god bless you

  • @sonysidhu9901
    @sonysidhu9901 3 роки тому +3

    Good

  • @harjeetsinghharjeetsingh9867
    @harjeetsinghharjeetsingh9867 3 роки тому

    ਪੰਜਾਬੀ ਮੂਸਾ ਬਹੁਤ ਚੰਗਾ

  • @shaminderkaurchhibber9845
    @shaminderkaurchhibber9845 Рік тому

    V good katha

  • @GurdeepSingh-lo1ks
    @GurdeepSingh-lo1ks 3 роки тому

    Ih hai mera rangla Punjab

  • @sitalbaghouranwala4742
    @sitalbaghouranwala4742 Рік тому

    Very nice ji
    You great

  • @bhagatsingh5653
    @bhagatsingh5653 Рік тому

    Asli.punjab.kithe.gum.ho.gia.
    Kise.time.turle.vali.pug.gandasa.chadra.eh.honda.se.punjab.

  • @gurdialchand3310
    @gurdialchand3310 Рік тому

    Va kmal

  • @parmindersingh6218
    @parmindersingh6218 3 роки тому +3

    Eh poori video upload krdo g please eh poori video nhi mil rahi

  • @jitenderkumar-lb6kb
    @jitenderkumar-lb6kb 3 роки тому

    Punjabi virse noo slam g

  • @drnatersinghboparai3705
    @drnatersinghboparai3705 3 роки тому

    Very nice 22G

  • @tarsemsinghsingh6002
    @tarsemsinghsingh6002 Рік тому

    Orijnel gaeeke vah bai vah

  • @sewakdhaliwal1770
    @sewakdhaliwal1770 3 роки тому

    ਇਹੋ ਜਿਹੇ ਕੁੱਝ ਕਵਿਸ਼ਰੀ ਜਥੇ ਅਜੇ ਵੀ‌ ਪਿੰਡ ਸੈਦੋਕੇ ਵਿਚ ਲਗਦੇ ਆ ਬਾਬਾ ਗੰਗਾ ਰਾਮ ਜੀ ਦੀ ਬਰਸੀ ਤੇ ਅਠਾਈ ਹਾੜ ਨੂ

  • @GurpreetSingh-xc5im
    @GurpreetSingh-xc5im 3 роки тому +3

    GOOD

  • @bainsdairyfarm192
    @bainsdairyfarm192 Рік тому

    Wah ji wah

  • @baltejjalal1093
    @baltejjalal1093 3 роки тому

    Very very nice 👍👍

  • @KashmirSingh-zf1bv
    @KashmirSingh-zf1bv 3 роки тому +2

    Jhunir Da Mela yad karwa

  • @jatindersingh802
    @jatindersingh802 3 роки тому +1

    Very nice

  • @bhavkhaira7760
    @bhavkhaira7760 3 роки тому +1

    Very good 👍

  • @KuldeepSingh-wy8yv
    @KuldeepSingh-wy8yv 3 роки тому

    Maja a Gaya

  • @malkitsinghgrewal3067
    @malkitsinghgrewal3067 3 роки тому

    👌👌👌👌👌👍

  • @ManpreetKaur-of2pk
    @ManpreetKaur-of2pk Рік тому

    Mere bajurag eh kahnji sunado hunde c

  • @Yadvinder.Singh.Bhangu
    @Yadvinder.Singh.Bhangu 3 роки тому

    🙏👌

  • @gianchandgoyal8351
    @gianchandgoyal8351 Рік тому

    Very nice kissa

  • @rachhpalgill1180
    @rachhpalgill1180 2 роки тому

    So awesome

  • @KuldeepSingh-se7fc
    @KuldeepSingh-se7fc 7 місяців тому

    bashi nagalwala

  • @rajput8433
    @rajput8433 2 роки тому

    Very nice 👍

  • @gurmukhsingh1511
    @gurmukhsingh1511 Рік тому

    Very nice ji

  • @khushwindersingh7570
    @khushwindersingh7570 3 роки тому +2

    Wah g Wah beautiful

  • @jasveerbhullar4638
    @jasveerbhullar4638 2 місяці тому

    ਬਹੁਤ ਡੂੰਘੇ ਹਨ ਸਿੰਘ ਜੀ ਨੇ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਕਵਿਤਾਵਾਂ ਭਾਵੇਂ ਛੰਦ ਪਰਾਗੇ ਰੂੰ ਦੇ ਤੂੰਬੇ ਵਾਲੀ ਗੱਲ ਜਮਾਂ ਸਿਰਾਂ ਲਾਤਾ ਨਗੋਜੇ ਬਹੁਤ ਸਾਰੀਆਂ ਗੱਲਾਂ ਉੱਭਰ ਰਹੇ ਹਨ