What a blessed person and his family .salute to your spirit sir .You will be missed .may waheguru ji pariwar nu bhana manan da bal bakshan. Kisan morcha fateh hove te ehna di wish poori hove. Waheguru ji apne Charna vich niwas bakshan bachya te noori ju nu himmat bakshan.
Kisan Andolan " Vich v hissa pa gye Sardool saab family naal..!! Auj sachi yakeen ho gya k chnge insan di parmatma nu lod rehndi a.! Waheguru ji es rooh nu charna vich niwas bakhshan.!
ਵਾਹਿਗੁਰੂ ਜੀ ਸਰਦੂਲ ਸਿੰਕਦਰ ਜੀ ਬਹੁਤ ਵਧੀਆ ਗਾਇਕ ਸੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏🙏
Sardool Sikandar and his family are gem of music industry 🙏🏻🙏🏻
Eh hunda maan punjab da , bhut vadhia sardool ji...kisan majdoor ekta jindabaad..
ਸੱਤਨਾਮ ਸ੍ਰੀ ਵਾਹਿਗੁਰੂ ਜੀ
ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ
ਬਹੁਤ ਵਧੀਆ
Very respectfully family 🙏🙏🙏🙏🙏
ਸਰਦੂਲ ਜੀ ਦਾ ਇਕ ਇਕ ਬੋਲ ਸੱਚ ਹੈ
What a blessed person and his family .salute to your spirit sir .You will be missed .may waheguru ji pariwar nu bhana manan da bal bakshan. Kisan morcha fateh hove te ehna di wish poori hove. Waheguru ji apne Charna vich niwas bakshan bachya te noori ju nu himmat bakshan.
ਕੀ ਮੁਨਿਆਦਾ ਤੇਰੀਆਂ ਪਾਣੀ ਦਿਆ ਬੁਲ ਬਲਿਆ ਲਵ ਯੂ ਸਰਦੂਲ ਸਿਕੰਦਰ ਜੀ🙏🙏
Phaji sardol de parivar te mehar bharea hath rakhna waheguro ji
ਬਹੁਤ ਸੋਹਣੇ ਸ਼ਬਦ ਦੀ ਵਰਤੋਂ ਕੀਤੀ ! ਵਾਂਕੇਆ ਹੀ ਬੰਦਾ ਦਿਲ ਦਾ ਵੀ ਸਿਕੰਦਰ ਹੈ 🙏 !!
sardool sir.yaad ta thonu v hmesha kita jauga.tusi sade dilla ch vsde o hmesha.luv u ever sir.
Love u ustad ji
ਸਰਦੂਲ ਸਿਕੰਦਰ ਬਹੁਤ ਮਹਾਨ ਇਨਸਾਨ ਸੀ।
ਬਹੁਤ ਹੀ ਵਧੀਆ
Suran da Sikander.
RIP🙏🏽🙏🏽🌷🌷
ਵਾਹਿਗੁਰੂ ਜੀ
ਵ ਿਹਗੂਰੁ ਸਰਦੂਲ ਵੀਰ ਨੰੂ ਆਪਣੇ ਚਰਨਾ ਵਿੱਚ ਰੱਖਣਾ🙏🙏🙏🙏🙏🙏
ਬਹੁਤ ਵਧੀਆ ਜੀ 🙏🙏🙏🙏🙏
ਬਹੁਤ ਵਧੀਆ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ
ਵਾਹਿਗੁਰੂ ਇਹ ਰੂਹ ਦਾ ਪਤਾ ਨਾਹੀ ਸੀ ਕਿ ਥੋੜੇ ਸਮੇ ਲਈ ਸਾਡੇ ਵਿੱਚ ਰਹਿਣਾ ਬਹੁਤ ਹੀਉੱਚੀ ਸੁੱਚੀ ਦੇ ਮਾਲਕ ਸਨ ਵਾਹਿਗੁਰੂ ਅਵਦੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਜੀ
I wish, I had a chance to meet him🤤
RIP Sardool Ji & God give strength to the family to go through this tough time🙏
love you sardool sikander ji good parson good singar
ਧੰਨਵਾਦ ਸਰਦੂਲ ਸਿਕੰਦਰ ਜੀ
ਸਰਦੂਲ ਜੀ ਨੂੰ ਸਲੂਟ ਹੈ ਜੀ
Sirdool Sikander gone too soon. God bless his soul.
Very nyc
Sardool.Sikander.. you are right 💯%✓✓✓✓✓
Very nice
Waheguru ji
Sat Sahib Ji
Salute hai shri Sardool sikander ji noo Waheguru ina noo charna wich niwas bakhshe
Wehaguru g
ਸਤਿਗੁਰ ਚੜਦੀ ਕਲਾ ਬਖ਼ਸ਼ਣ ਜੀ
🙏🙏🙏🙏🙏🙏
very respectful silute from true heart
Rip legend
ਵਾਹਿਗੁਰੂ ਜੀ 🙏🙏
ਸਰਦੂਲ ਜੀ ਬਹੁਤ ਵਧੀਆ ਸਿੰਗਰ ਸਨ ਵਹਿਗੁਰੂ ਜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ
Very good family
Very nice 🙏
ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
Wh g wh kaya Kmaal C Ustad Sardool sikander g. RiP 🙏🌹 Punjab or Punjabi aa da Maan.
ਸਰਦੂਲ ਸਿਕੰਦਰ ਜੀ, ਵਾਹਿਗੁਰੂ ਜੀ ਤੁਹਾਡੀ ਇੱਛਾ ਜਰੂਰ ਪੂਰੀ ਕਰੇਗਾ, ਭਾਵੇ ਤੁਸੀਂ ਇਸ ਸ਼ੰਸਾਰ ਵਿਚ ਨਹੀਂ, ਵਾਹਿਗੁਰੂ ਜੀ ਤੁਹਾਡੀ ਇੱਛਾ ਜਰੂਰ ਪੂਰੀ ਕਰਨਗੇ
Waheguru ji 🙏
Very very very respectfully family man he aap te Punjab de heere 🙏🙏🙏🙏🙏🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
Humble, down to earth, legend, forever in our hearts Sri Sikander the great , may waheguru bless you in his abode, we will forever miss you !!
WaheGuru Ji 🌷 🌷
Veer Sardool , your every word is so meaningful. So sad you left us.
My favorite singer 🙏🏻🙏🏻
🎤 Legend 🙏
Very nice 👍👍👍👍👍👍
Waheguru ji waheguru ji
Wow love song
It’s ture 🙏🙏🙏
ਕਿਸਾਨ ਏਕਤਾ ਜਿੰਦਾਬਾਦ 🙏
Wahguru ji 🙏🙏
Great family Sardool ji
Wmk🙏🏻
On air great
Sardool bhaji u was wonderful person we miss you always ❤
lakha vir zindabad
I am so happy to see sikandar with Lekha Serdana,, jindabass
Sahi gall ji
Waheguru ji tusi que le gyie 22 nu ina de dunyia nu bi bhut jurat c waheguru ji ih video dekh ne hude ine jalde chle gyia rabe rouh
Rabb kush rakhaee sab nu
Wahagruru ji mehar karo
Waheguru ji waheguru ji 🙏🙏🙏🙏🙏😭😭😭😭😭
Kisan Andolan " Vich v hissa pa gye Sardool saab family naal..!!
Auj sachi yakeen ho gya k chnge insan di parmatma nu lod rehndi a.!
Waheguru ji es rooh nu charna vich niwas bakhshan.!
Waheguru ji 🙏🏼🙏🏼💐
Sardool Sikander ji come please
Sardula veer ji I love you ❤️❤️
👌👌👌👌
Punjab da Heera banda.. u will be in my heart forever..
ਸਰਦੂਲ ਜੀ ਨਾੲੀਸ ਫੈਮਲੀ
Sikandar ta sikandar hi rahange
Honestly. Family
🙏
Great personality Sardool Saab
Wow wow kya song
Miss you sardool paji 🙏🙏🙏
Good man sc 22 jie
The legend Sardool Sikander Sahab.🙏
Wehegeru ji wehegeru g. 🙏🏻🙏🏻
🙏RIP 🙏 Janab Sardul Sikander Sahab 🙏
💖💖
🙏🙏🙏🙏🙏🙏❤️
Sardool jandaa jandaa hakk sach naal khar ke gia
Bacho ko kine ache sanskar diye hai.. Gane se pehle ijazat li... Respect...
Satnam Shri Waheguru ji
ਸਰਦੂਲ ਜੀ ਨੇ ਜੋ ਬੋਲ ਬੋਲੇ ਸਚ ਬੋਲੇ ੲਿਸ ਰੂਹ ਨੂੰ ਕੀ ਪਤਾ ਸੀ ਕੇ ਮੈ ਥੋੜ੍ਹੇ ਦਿਨਾ ਬਾਅਦ ਵਿਛੜ੍ਹ ਜਾਣਾ ੲਿਹ ਨੇ ਮਾਲਕ ਦੇ ਰੰਗ ਵਹਿਗੁਰੂ ਜੀ ਆਪਣੇ ਚਰਨਾ ਵਿਚ ਨਿਵਾਸ ਬਖਸਨ
🙏 Lyrics Jagdev Rampura
Nice🙏🙏🙏🙏🙏🙏🙏🙏🌹🌹🌹🌹
ਸਰਦੂਲ ਸਿਕੰਦਰ ਮਿਸ ਯੂ ਵਾਹਿਗੁਰੂ ਜੀ ਸਰਦੂਲ ਸਿਕੰਦਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਅਮਰ ਨੂਰੀ ਜੀ ਬਾਕੀ ਪਰਿਵਾਰ ਜੀ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
🌹🌹🌹🌹🌹
Kisan mazdur ekta zindabad
Wah sardul
Tuhada naam ta amar ho gya Sardool saab
Happy Sidhu phagwara i.love.you.too 2
Sardool bai ikk hor good kmm krr gya jann laga kisani dharne vich ja k