ਸਰਦੂਲ ਸਿਕੰਦਰ ਦੀਆਂ ਅਜਿਹੀਆਂ ਗੱਲਾਂ, ਰੋਣ ਲੱਗੇ ਰਾਗੀ ਸਿੰਘ | Sardool Sikander | Bhai Satvinder Singh

Поділитися
Вставка
  • Опубліковано 16 лис 2024

КОМЕНТАРІ • 198

  • @HarpalSingh-zx1gv
    @HarpalSingh-zx1gv 3 роки тому +23

    ਉਸਤਾਦ ਸਰਦੂਲ ਸਿਕੰਦਰ ਜੀ ਸਭਨਾ ਦੇ ਸਾਝੇ ਸੀ ਉਹ ਸਿੱਖਾਂ ਦੇ ਵੀ ਸੀ ਹਿੰਦੂਆਂ ਦੇ ਵੀ ਤੇ ਈਸਾਈਆਂ ਦੇ ਵੀ ਤੇ ਮੁਸਲਿਮ ਤਾਂ ਉਹ ਹੈ ਹੀ ਸੀ। ਉਨ੍ਹਾਂ ਨੇ ਹਰ ਰੰਗ ਗ਼ਾਇਆ ਸਾਰੇ ਧਰਮਾਂ ਲਈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਭਨਾ ਦੇ ਸਾਝੇ ਸੀ। ਦਿਲੋ ਸਲਾਮ ਏ ਸਵਰਗ ਵਾਸੀ ਜਨਾਬ ਸਰਦੂਲ ਸਿਕੰਦਰ ਜੀ ਨੂੰ।

  • @roohpunjabdi8996
    @roohpunjabdi8996 3 роки тому +14

    ਸਾਰਿਆ ਦਾ ਸਾਂਝਾ ਬੰਦਾ ਸੀ ਸਵਰਗੀ ਸਰਦੂਲ ਸਿੰਕਦਰ ਸਾਬ ਜੀ ਸਭ ਦਾ ਸਤਿਕਾਰ ਕਰਦੇ ਸਨ

  • @gurjeetsing4160
    @gurjeetsing4160 11 місяців тому +2

    Punjab di shaan, Punjab di Aan Bhai Sirdool Sikander Ji,
    Esi Surili ruh 100 saal mein ek aati h❤ 🙏💐

  • @charanjitsingh422
    @charanjitsingh422 3 роки тому +30

    ਸਤਨਾਮ ਸ੍ਰੀ ਵਾਹਿਗੁਰੂ ਜੀ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ

  • @shanty6867
    @shanty6867 3 роки тому +9

    ਮੈਂ ਨੀਵਾਂ ਹੋ ਕੇ ਸਲਾਮ ਕਰਦਾ ਹਾਂ , ਉਸਤਾਦ ਜੀ ਨੂੰ🙏🙏🙏🙏🙏🙏🙏🙏

  • @amritpalsinghamritpal5621
    @amritpalsinghamritpal5621 3 роки тому +20

    ਸੁਰਾਂ ਦਾ ਬਾਦਸ਼ਾਹ ਜਨਾਬ ਸਰਦੂਲ ਸਿਕੰਦਰ ਸਾਬ 🙏

  • @madhusingla6957
    @madhusingla6957 3 роки тому +29

    ਭਾਈ ਸਾਹਿਬ ਬਹੁਤ ਵਧੀਆ ਅਤੇ ਸੱਚ ਬੋਲਿਆ

  • @iqbalsingh8298
    @iqbalsingh8298 3 роки тому +10

    ਬਹੁਤ ਗੁਣ ਸੀ ਸਰਦੂਲ ਸਿਕੰਦਰ ਵਿੱਚ ਸਲਾਮ ਭਾਈ ਸਾਹਿਬ ਤੁਹਾਡੇ ਵਰਗੇ ਕੀਰਤਨੀਏ ਚਾਪਲੂਸੀ ਕਰਦੇ ਚੰਗੇ ਨੀਂ ਲਗਦੇ।ਜਦੋਂ ਗਾਣਾ ਆਇਆ ਸੀ ਡੋਲੀ ਮੇਰੀ ਮਸ਼ੂਕ ਏਸੇ ਗਲੀ ਚੋਂ ਜਾਣੀ। ਕਿੰਨੇ ਰਾਗੀਆਂ ਨੇ ਵਿਰੋਧ ਕੀਤਾ।ਚਾਪਲੂਸੀ ਤੇ ਸਿਫਤ ਕਰਨ ਵਿਚ ਫਰਕ ਹੁੰਦਾ ਹੈ ।

    • @samrathsudan112
      @samrathsudan112 3 роки тому +3

      Ey Loki Maya lai lmia lmia gla chhd de hn ki gpha mota mil jaye guru di hzuri ch kise shakhsh di vadai nhi krni chahidi he
      Swaran sivia nu vi U tube te sunyo ki tuhanu Raghio chu koi nhi disda kine vdia Raghi hn una vare vi bolya kro chamcha giri ini vi chngi nhi he

    • @samrathsudan112
      @samrathsudan112 3 роки тому +2

      Raghi singh ik kuri dil mangdi dil mangdi chubare ute char ke
      Husna de malko staya na kro thik he par sare geet koi vdia nhi sn
      Kanvar Greval he jo saaf suthra ganda

    • @hirdeysingh1971
      @hirdeysingh1971 3 роки тому +4

      @@samrathsudan112 bhra phla ehna jinnna mukaaam hasl kro...aukaaat bnao pher bolo

    • @tirloksingh2276
      @tirloksingh2276 3 роки тому

      @@samrathsudan112 ਇਨ੍ਹਾਂ ਨੂੰ ਸਿੱਖ ਇਤਿਹਾਸ ਪੁੱਛ ਲੋ ਕੋਈ ਭਾਵੁਕਤਾ ਨਹੀਂ ਟੇਪ ਰਿਕਾਰਡ ਤੇ ਇਹੋ ਜਿਹੇ ਰਾਗੀਆਂ ਵਿੱਚ ਕੋਈ ਫਰਕ ਨਹੀਂ

  • @sukhwantsingh8772
    @sukhwantsingh8772 4 місяці тому

    ਬਾਦਸ਼ਾਹ ਸੁਰਾਂ ਦਾ ਬਾਦਸ਼ਾਹ ❤❤ ਸਰਦੂਲ ਸਿਕੰਦਰ ਸਾਬ ਜੀ

  • @nathanswami5953
    @nathanswami5953 3 роки тому +66

    ਆਹੀ ਆ ਅਸਲੀ ਪੰਜਾਬ, ਇੱਕ ਮੁਸਲਮਾਨ ਦੀ ਆਖਰੀ ਅਰਦਾਸ ਸਿੱਖ ਕਰ ਰਹੇ ਆ,

    • @Rj13indianclassicalmusic
      @Rj13indianclassicalmusic Рік тому

      Tune ki pta ki sardool sikandar saab musal Maan c

    • @DeepSingh-bs8sz
      @DeepSingh-bs8sz Рік тому +2

      ​@@Rj13indianclassicalmusico parawa muslmaan aa bhai mardana ji di kull chun ne

    • @DeepSingh-bs8sz
      @DeepSingh-bs8sz Рік тому

      ​@@Rj13indianclassicalmusicbhai mardana ji musalmaan San guru nanakdevji naal rahe han bhai mardana ji

    • @DeepSingh-bs8sz
      @DeepSingh-bs8sz Рік тому

      Bilkul sahi veer ji

    • @endeavour1349
      @endeavour1349 8 місяців тому

      Esde vadh ji shrdhanjli ho sakdi hai.

  • @DharmPal-mv4mh
    @DharmPal-mv4mh 3 роки тому +36

    ਜਿਉਂਦੇ ਜੀਅ ਤਾਂ ਅਮਰ ਨੂਰੀ ਜੀ ਨੇ ਹੀ ਸਰਦੂਲ ਸਿਕੰਦਰ ਜੀ ਨੂੰ ਪਛਾਣਿਆ

    • @harjio5686
      @harjio5686 3 роки тому

      Sahi aa sadia aam akha ta shayd uhna chamdi de rang nu dekh k andaaje lgaundia sohna ya nahi pr noori ji dia akha vich ik khasiyat aa jihna ne chamdi de rang nalo rooh da rang jyada gaur nal pshania

    • @DharmPal-mv4mh
      @DharmPal-mv4mh 3 роки тому

      Thanks Sister

  • @tirloksingh2276
    @tirloksingh2276 3 роки тому +2

    ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ ਕੀ ਵਾਹਿਗੁਰੂ ਲਈ ਗਾਉ ਰਬਾਬ ਵਧੀਆ ਵਜਾਉਂਦੇ ਹੋ ਅਗੋਂ ਮਰਦਾਨੇ ਕਿਹਾ ਤੁਹਾਡੇ ਮਗਰ ਲੱਗ ਕੇ ਦੀਨ ਵੀ ਜਾਊ ਤੇ ਦੂਨੀਆ ਵੀ ਗੁਰੂ ਕਿਹਾ ਉਹ ਅਲਹ ਦੀਨ ਤੇ ਦੁਨੀਆਂ ਦੋਵਾਂ ਦਾ ਮਾਲਕ ਹੈ ਇਸ ਕਰਕੇ ਹਰ ਕਿਸੇ ਨੂੰ ਮਰਦਾਨੇ ਨਾਲ ਨ ਰਲਾਉ ਤੇ ਜੇ ਰਾਗੀ ਮਰਦਾਨੇ ਦੀ ਕੁੱਲ ਵਿੱਚ ਹੋ ਜਾਂਦੇ ਤਾਂ ਉਸਤਤ ਗੁਰੂ ਦੀ ਕਰਿਆ ਕਰੋ ਠੀਕ ਹੈ ਸਰਦੂਲ ਸਿਕੰਦਰ ਸਿੰਗਰ ਸੀ ਸਤਕਾਰ ਹੈ

  • @babiekanghayer2990
    @babiekanghayer2990 3 роки тому +17

    Wahe Guru Ji 🙏🏻🙏🏻🙏🏻🙏🏻RIP 😭😭😭😭😭😭😭😭😭
    Sardool Bhaji you are always in your loved ones Hearts ♥️

  • @harmansidhu1544
    @harmansidhu1544 3 роки тому +5

    ਵਾਹਿਗੁਰੂ ਸੱਭ ਤੇ ਮੇਹਰ ਕਰਨ ਜੀ 🙏🙏🙏🙏🙏

  • @deepjoshan8159
    @deepjoshan8159 3 роки тому +3

    Daikho kina darad hunda ik chnge insan day jaan da Waheguru ji de Ardaas karan aye kirtni singh v akhiyan bhar aye Sardool Sikandar ji de Antim Ardaas tea ...Gurbani bhawe kahinde ki sabna nea jana par fair v Akha namm ho jandeya Sache insan day jaan tea...waheguru ji sardool Sikandar bhaji nu Apne charna ch niwaas bakhsan tea priwar nu bhana man lain da ball bakhsan...Dilon pyaar Stikar...,,,💐💐💖💖🙏🏻🙏🏻

  • @amrit5759
    @amrit5759 3 роки тому +4

    ਵਾਹਿਗੁਰੂ ਜੀ ❤️ 😍🙏🙏🙏

  • @hiphopworldwide384
    @hiphopworldwide384 3 роки тому +14

    Satvinder singh Harjinder singh bdey suriley raagi hun

  • @ਸੰਦੀਪਸਿੰਘ-ਦ9ਠ
    @ਸੰਦੀਪਸਿੰਘ-ਦ9ਠ 3 роки тому +6

    ਮੇਰਾ ਹੀਰੋ ਖਾਮੋਸ਼ ਹੋ ਗਿਅਾ 😭😭😭

  • @Savengerofficial5966
    @Savengerofficial5966 3 роки тому +10

    Sardool Saab legendry Man c te mahanpursh sabh de sanje hunde aa ji

  • @babakhanna7464
    @babakhanna7464 3 роки тому +6

    Khanna shehar wapis ajo sardool bhaji 😭😢❤️

  • @gururashianamusic4444
    @gururashianamusic4444 3 роки тому +15

    Miss you 😭😭sardool paji

  • @AmandeepSingh-uu4yl
    @AmandeepSingh-uu4yl 3 роки тому +1

    ਕਿੱਥੇ ਸਰਦੂਲ ਸਿਕੰਦਰ ਜੀ ਦਾ ਸਤਿਕਾਰ, ਕਿੱਥੇ ਹੰਸ ਰਾਜ ਸਰਕਾਰੀ ਬੰਦਾ, ਚਲਿਆ ਤਾਂ ਸਭ ਨੇ ਹੀ ਜਾਣਾ ਹੈ,

  • @rajindarsingh5842
    @rajindarsingh5842 3 роки тому +2

    Suran da badshah si sardool bai. waheguru kirpa kre

  • @ਮਾਝੇਅਾਲੇਭਾਊ-ਫ2ਵ

    Sardol sikander paji 😔❤️

  • @endeavour1349
    @endeavour1349 8 місяців тому

    Aseen taan uhna di upma hi karde si hamesha ton. ❤

  • @rakeshkhanpuriam1098
    @rakeshkhanpuriam1098 3 роки тому +17

    Waheguru ji 💖💝,

  • @bhindersekhon2056
    @bhindersekhon2056 3 роки тому +6

    ਰਾਗੀ ਭਾਈ ਜੀ੍ ਧੰਨ ਧੰਨਗੂਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਜ਼ਰੂਰੀ ਵਿਚ ਕਿਸੇ ਵੀ ਆਮ ਬੰਦੇ ਨੂੰ ਸਾਹਿਬ ਨਹੀਂ ਬੋਲਿਆ ਜਾਂਦਾ ਹੈ ਸਾਹਿਬ ਸਿਰਫ਼ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ ਏ ਲੋਕ ਨਹੀਂ ਸਤਿਕਾਰ ਯੋਗ ਹਨ ਪਰ ਸਾਹਿਬ ਨਹੀਂ 👍🙏

  • @bindibai191
    @bindibai191 3 роки тому +12

    Rip legend i reyli miss you ustda Ji 😭😭😭😭🙏🏻🙏🏻🙏🏻 waheguru ji

  • @bhindersekhon2056
    @bhindersekhon2056 3 роки тому +12

    ਕਲਾਕਾਰ ਦੇਸ਼ ਕੌਮ ਦੀ ਸ਼ਾਨ ਮਾਣ ਹੁੰਦੇ ਹਨ 🙏

  • @mahenderkaur7730
    @mahenderkaur7730 2 роки тому +2

    Waheguru sahib ji 😢😢😢🙏🏻🙏🏻🙏🏻🙏🏻🙏🏻

  • @kgill1365
    @kgill1365 3 роки тому +6

    Wahe guru a ji kirpa karo ji mehr a karo ji satnm shree a KAL Wahe guru a ji

  • @gurmitsinghmeetk906
    @gurmitsinghmeetk906 3 роки тому +4

    ਰਾਗੀ ਭਾਈ ਜੀ ਤੁਸੀਂ ਚਮਾਰ ਵਾਲੀ ਗੱਲ ਕੀਤੀ ਪਰ ਸਮਝ ਨਹੀਂ ਆਈ ਕਿਰਪਾ ਕਰਕੇ ਚਾਨਣ ਪਾਉਣਾ ਜੀ ਸਰਦੂਲ ਸਿਕੰਦਰ ਜੀ ਬਹੁਤ ਵਧੀਆ ਸੁਰੀਲੀ ਅਵਾਜ ਦੇ ਧਨੀ ਸਨ ਪਰ ਗੁਰੂ ਦੇ ਕੀਰਤਨੀਉ ਤੁਸੀਂ ਭਾਵੁਕ ਕਿਉ ਹੋਏ

    • @gurpreetumarpurea6816
      @gurpreetumarpurea6816 3 роки тому

      ਆਪਣੀਆਂ ਨੂੰ ਆਪਣੇ ਰੋਦੇ ਨੇ ਕਿਊਕਿ ਸਰਦੂਲ ਸਾਬ ਲਈ ਤੇ ਸਾਰੀ ਦੁਨੀਆਂ ਰੋਈ ਸੀ

  • @Music_Fusion346
    @Music_Fusion346 3 роки тому +2

    Miss you ustad sardool sikander ji 😔😔😭😭

  • @sunnysahota1876
    @sunnysahota1876 3 роки тому +1

    Waheguru ji eho jeha eka sab da banake rakhna ji🙏🙏

  • @jaiprajprince611
    @jaiprajprince611 2 роки тому

    Bhai sahab ji sari duniya jandi aa oh tuhanu kina pyar karde si

  • @sony7970
    @sony7970 3 роки тому +3

    ਵਾਹਿਗੁਰੂ ਜੀ

  • @Ansimossss
    @Ansimossss 7 місяців тому

    Legend Singer🎤 Surdhool g❤

  • @KuldeepSingh-zz1uj
    @KuldeepSingh-zz1uj 3 роки тому +9

    ਬਾਕੀ ਸਾਰੀਆਂ ਗੱਲਾਂ ਤਾ ਮਨੀਆ ਜਾ ਸਕਦੀਆਂ ਹਨ, ਪਰ ਪੰਥ ਰਤਨ ਭਾਈ ਨਿਰਮਲ ਸਿੰਘ, ਜਿਹਨਾਂ ਸਾਰੀ ਉਮਰ ਗੁਰੂ ਕਾ ਜਸ ਗਾਇਆ, ਪੂਰੀ ਦੁਨੀਆ ਚ ਹਰੀ ਨਾਮ ਦਾ ਛੱਟਾ ਦਿੱਤਾ, ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਦੇ ਦਰਬਾਰੀ ਕੀਰਤਨੀਏ ਦੇ ਵੇਲੇ ਇਹ ਰਾਗੀ ਕਿਥੇ ਸਨ? ਇਹਨਾਂ ਨੂੰ ਕਿਉਂ ਏਨੀਆਂ ਗੱਲਾਂ ਨਹੀ ਉਤਰੀਆਂ? ਕੀ ਹੁਣ ਕਰੋਨਾ ਖ਼ਤਮ ਹੋ ਗਿਆ? ਮੇਰੇ ਅਨੁਸਾਰ, ਇਹਨਾਂ ਝੂਠੇ ਰਾਗੀਆਂ ਦੀਆਂ ਗੱਲਾਂ, ਸਟੇਜ ਤੇ ਇੰਝ ਭਾਵੁਕ ਹੋਣ ਦਾ ਡਰਾਮਾ ਇਹ ਸਾਬਤ ਕਰਦਾ ਹੈ ਕੇ ਕਲਾਕਾਰ ਹੀ ਜਗਤ ਦਾ ਕਲਿਆਨ ਕਰਨ ਵਾਲੇ ਤੇ ਜਗਤ ਨੂੰ ਤਾਰਨ ਵਾਲੇ ਹੁੰਦੇ ਹਨ ਗੁਰੂ ਕੇ ਕੀਰਤਨੀਆਂ ਨਹੀਂ ???
    ਆਖਰ ਗੁਰਬਾਣੀ ਮੁਤਾਬਕ ਏਹੀ ਆਖਾਂਗਾ :- ਇਸ ਕਲ ਮਹਿ ਕਰਮ ਧਰਮ ਨਾ ਕੋਈ ??
    ਜਗਤ ਅਸਲ ਨੂੰ ਛੱਡਕੇ ਨਕਲ, ਖਰੇ ਨੂੰ ਛੱਡਕੇ ਖੋਟੇ,. ਅੰਮ੍ਰਿਤ ਨੂੰ ਛੱਡਕੇ ਜ਼ਹਿਰ ਪੀਣ ਲੱਗ ਪਿਆ ਹੈ ਤੋ ਯਕ਼ੀਨ ਕਰ ਲੈਣਾ ਬੁਰੀ ਤਰ੍ਹਾਂ ਦੀ ਮੌਤ ਯਕੀਨੀ ਹੀ ਹੈ??🙏

    • @Waheguruji857
      @Waheguruji857 3 роки тому

      Pardaan tu offf topic gall kiti aw
      Panth kirtaniye te game gaun waleya vich bhut farak aw

    • @Waheguruji857
      @Waheguruji857 3 роки тому

      Sardool sikander only ikk kalakar sii
      Guru granth sahib sahib jidi hazoori jaada tareef nhi kar sakde

    • @parmindersingh5991
      @parmindersingh5991 Рік тому +1

      Jes tra Sardool ji nu kosday ah tusi osy tra Bhai sahib Nirmal Singh ji khalsa ji de mitti paleet kiti se SGPC te hora ne odo kithy se sary

  • @avtar62batth48
    @avtar62batth48 3 роки тому +2

    ਲੋਕ ਭਰਿਆ ਨੂੰ ਭਰਦੇ ਨੇ ਗੁਣ ਰਬ ਦੀ ਦੇਣ ਹੁੰਦੇ ਨੇ ਰਬ ਨੇ ਸਾਰਿਆ ਨੂੰ ਗੁਣ ਦਿੱਤੇ ਨੇ ਜੇ ਕਿਤੇ ਸਰਦੁਲ ਸਕੰਦਰ ਗਰੀਬ ਹੁੰਦਾ ਉਸ ਦਾ ਨਾਮ ਰੌਸਨ ਨਾ ਹੁੰਦਾ ਪਹਲੀ ਤਾਂ ਗੱਲ ਇਹਨਾਂ ਕੀਰਤਨੀਆਂ ਨੇ ਕੀਰਤਨ ਕਰਨ ਨਹੀ ਸੀ ਜਾਣਾ ਜੇ ਚਲੇ ਵੀ ਜਾਂਦੇ ਤਾਂ ਇਹਦਾ ਚਪਲੂਸੀ ਵਾਲੀਆ ਗੱਲਾ ਕਦੇ ਵੀ ਨਹੀ ਸੀ ਕਰਨੀਆਂ ਇਹਨਾ ਨੂੰ ਵੈਸੇ ਥੋੜਾ ਬਹੁਤ ਸੋਚਣਾ ਚਾਹੀਦਾ ਸੀ ਕਿ ਜਿਸ ਗੁਰੂ ਦਾ ਦਿੱਤਾ ਖਾਦੇ ਉਸ ਨੂੰ ਛੱਡ ਕੇ ਕਿਸੇ ਗਾਈਕ ਦੇ ਪੈਰੀ ਮੱਥਾ ਟੇਕਣ ਦੀ ਗਲ ਕਰਦੇ ਜੋ ਗੁਰਮਤਿ ਦੇ ਬਲਕੁਲ ਅਨਕੂਲ ਨਹੀ ਜੇ ਇਹਨੇ ਹੀ ਸਚੇ ਤਾ ਭਾਈ ਜਦੋ ਨਿਰਮਲ ਸਿੰਘ ਜੀ ਨੇ ਅਕਾਲ ਚਲਾਣਾ ਕੀਤਾ ਸੀ ਉਦੋ ਕਿਓ ਨਹੀ ਬੋਲੇ ਉਸ ਦਾ ਭੋਗ ਤੇ ਹਕ ਬਣਦਾ ਸੀ ਬੋਲਣ ਦਾ ਜਿਸ ਨੇ ਗੁਰੂ ਘਰ ਲੰਮਾ ਟਾਇਮ ਕੀਰਤਨ ਕੀਤਾ ਸੀ ਨਾ ਕਿ ਕਿਸੇ ਗਾਇਕ ਦੇ ਭੋਗ ਤੇ ,ਇਸ ਨਾਲ ਦੁਨੀਆ ਤੇ message ਵੀ ਗਲਤ ਜਾਦਾ ਏ , ਹੋ ਸਕਦਾ ਇਹਨਾ ਂ ਰਾਗੀਆ ਨੇ ਸਰਦੂਲ ਸਕੰਦਰ ਤੋ ਸਿੱਖਿਆ ਹੋਵੇ ਉਹ ਇਹਨਾ ਦਾ ਉਸਦਾਦ ਵਾ ਪਰ ਕਿਸੇ ਗਾਇਕ ਨੂੰ ਮਹਾਪੁਰਸ ਸੰਤ ਕਹੇ ਕੇ ਗੁਰਬਾਣੀ ਦੀਆ ਪਗਤੀਆ ਲਾਉਣੀਆ ਸੋਭਾ ਨਹੀ ਦਿੰਦੀਆ ਮੈਨੂੰ ਇਹ ਨਹੀ ਪਤਾ ਕੀ ਸਰਦੂਲ ਸਕੰਦਰ ਦਾ ਜੀਵਨ ਕਿਵੇ ਦਾ ਸੀ ਉਹ ਸਕਦਾ ਉਸ ਦਾ ਨਿਜੀ ਜੀਵਨ ਬਹੁਤ ਵਧੀਆ ਹੋਵੇ ਪਰ ਗੀਤ ਗਾ ਕੇ ਲੋਕਾ ਨੂੰ ਖੁਸ਼ ਕਰਨ ਵਾਲਾ ਕਦੀ ਸੰਤ ਨਹੀ ਹੋ ਸਕਦਾ ,,,,,,

    • @gursevaksidhu1316
      @gursevaksidhu1316 3 роки тому

      ਇਹ ਤਾ ਏਦਾਂ ਈ ਚਾਪਲੂਸੀ krda ਰਹਿੰਦਾ ਏ

    • @gursevaksidhu1316
      @gursevaksidhu1316 3 роки тому

      ਮੈਨੂੰ ਹੁਣ ਪਤਾ ਲਗਾ ਕੇ ਸਰਦੂਲ ਮਹਾਪੁਰਸ਼ ਸੀ.. ਮੈਂ ta ਓਹਨਾ ਨੂੰ ਸਿੰਗਰ ਈ ਮੰਨਦਾ ਸੀ

  • @ashanidhnowali6878
    @ashanidhnowali6878 Рік тому

    Satnam ji Shri waheguru ji

  • @avtar62batth48
    @avtar62batth48 3 роки тому +6

    ਭਾਈ ਸਾਹਿਬ ਜੀ ਤੁਸੀ ਗੁਰੂ ਘਰ ਦੇ ਕੀਰਤਨੀਏ ਹੋ
    ਤੁਹਾਨੂੰ ਕਿਸੇ ਗੀਤ ਗਾਉਣ ਵਾਲੇ ਗਾਈਕ ਦੀ ਚਾਪਲੂਸੀ ਨਹੀ ਕਰਨੀ ਚਾਹੀਦੀ ਭਾਵੇ ਉਹ ਆਪਣੇ ਖੇਤਰ ਚੋ ਕਿੰਨਾ ਵੀ ਮਹਾਨ ਹੋਵੇ ਇਹ ਤੁਹਾਡਾ ਰੋਣ ਕਿਸੇ ਬਾਣੀ ਪੜਨ ਵਾਲੇ ਕਿਸੇ ਸਿੱਖ ਵਾਸਤੇ ਹੋਵੇ ਤਾ ਹੀ ਠੀਕ ਸੀ ,,,,,,,,,,,,,,,,,,,,,

    • @deepsingh4322
      @deepsingh4322 3 роки тому

      Me tuhadi gal nal 100% sehmat ha ji

    • @parmindersingh5991
      @parmindersingh5991 Рік тому

      Jdo kesy marg te kirtan karn jande ho udo ve ta marn waly de tarif karde ah. Gaun waly de kar deti tan ki hoya. Guru ghar dakirtanya ve insan ah te gaun wala ve insan ah. Gll mitti de nai gll guna de kar rahy ah ji. Chaplussy jeunday bandy de hudi ah jo duniya ton chaly lawe us de vadyai hundi ah ji.

  • @Jagsirrana
    @Jagsirrana 3 роки тому +5

    Waheguru ji 😭😭😭😭🙏🏾🙏🏾🙏🏾🙏🏾 sardool ustaad ji

  • @hollywoodstar8792
    @hollywoodstar8792 3 роки тому +7

    Waheguru Ji 🙏🙏🙏🙏🙏

  • @Turbo51ngh
    @Turbo51ngh 3 роки тому +2

    Great great man 🙏🏽🙏🏽🙏🏽❤️

  • @sohanSingh-rg2sm
    @sohanSingh-rg2sm 3 роки тому +4

    Great singer in Punjab one man

  • @AS-ot1ng
    @AS-ot1ng Рік тому

    🥺❤🙌LEGEND NEVER DIE

  • @SimranKaur-rv9qg
    @SimranKaur-rv9qg Рік тому +1

    ਸਾਨੂ ਸਰਮ ਆਉਣੀ ਚਾਹੀਦੀ ਦੀ ਆ ਮਰਣਾ ਸੱਚ ਆ ਮੋਤ ਸਭ ਨੂੰ ਆਵੇਗੀ ਜੇ ਸਟੇਜਾ ਤੇ ਰੋਣਾ ਜਿਸ ਰੋਣੇ ਦਾ ਗੁਰੂ ਜੀ ਦੀ ਬਾਣੀ ਨੇ ਖੰਡਣ ਕੀਤਾ ਤੁਸੀ ਲੋਕ ਬਾਣੀ ਪੜਦੇ ਜਰੂਰ ਔ ਪਰ ਰਾਗੀ ਵੀ ਅਮਲ ਨੀ ਕਰਦੇ ਗੁਰਬਾਣੀ ਸਾਨੂ ਦੁਖ ਵਿਛੋੜਾ ਝਲਣ ਦਾ ਬੱਲ ਦਿਦੀ ਆ ਤੁਸੀ ਸਟੇਜਾ ਤੇ ਬਿਲਲਾਪ ਕਰਦੇ ਔ ਨਾਲੇ ਚਾ ਪਲੂਸੀਆ ਕੇਵਲ ਭਾਣੇ ਅੰਦਰ ਰਹਿ ਕੇ ਕੀਰਤਨ ਕਰੋ ਬਹੁਤ ਬੁਰਾ ਹਾਲ ਆ

  • @inderwalia1659
    @inderwalia1659 3 роки тому +1

    nice g

  • @harjitsingh3503
    @harjitsingh3503 3 роки тому +3

    Manu ajj pays Laga ki sardool ji
    Mooslim si

  • @manindersandhu5870
    @manindersandhu5870 3 роки тому +4

    Miss u sardoolsikander gg😭😭🙏🙏

  • @ranjeetraj2945
    @ranjeetraj2945 2 роки тому

    Wahaguru.ji

  • @veenkaur5994
    @veenkaur5994 3 роки тому

    ਤੁਸੀ ਸਾਰੇ ਰਾਗੀਆ ਦੀ ਫਟੇ ਕਿਉ ਨਹੀ ਦਖਦੇ ਸਾਰੇ ਰਾਗੀ ਦਖਵੇ

  • @rajajji4988
    @rajajji4988 3 роки тому +1

    ਯਾਦਾਂ ਹੀ ਬਸ ਹੁਣ

  • @SukhwinderSingh-py7yg
    @SukhwinderSingh-py7yg 3 роки тому

    kisana da msiha

  • @gurwindersidhu6049
    @gurwindersidhu6049 3 роки тому +2

    Wah bhai saab ji Wah apki soch bhout vadiya hai

  • @kiddabro4754
    @kiddabro4754 3 роки тому +3

    Jo Bhai sahib Ji ne Sardool Bhaji lai keha very good

  • @pb09wala24
    @pb09wala24 2 роки тому +1

    🙏🙏🙏🙏🙏❤️❤️❤️❤️❤️❤️

  • @manjbains1977
    @manjbains1977 3 роки тому +1

    Waheguru Ji 🙏 🙏 🙏

  • @kamalwalia8892
    @kamalwalia8892 3 роки тому +1

    Miss you sir

  • @amarjitsinghtofandeol8479
    @amarjitsinghtofandeol8479 3 роки тому +2

    Waheguru ji mehar kre

  • @mohinderjitdhaliwal4000
    @mohinderjitdhaliwal4000 3 роки тому +2

    Wahaguru wahaguru wahaguru Ji

  • @HappySingh-fu9dp
    @HappySingh-fu9dp 3 роки тому

    Peaceful 🙏👍👉banhi

  • @harpreetbhullar5034
    @harpreetbhullar5034 3 роки тому

    Rabi ru si sardool bhaji

  • @bikramjitsingh9546
    @bikramjitsingh9546 3 роки тому +1

    Waheguru waheguru waheguru ji 🙏

  • @manpreetsingh8897
    @manpreetsingh8897 3 роки тому +11

    Edi vadi sakshiaat vaste tuhade kolo ik kirtan samagam nahi hoyaa bhai nirmal. Ji Khalsa. Vaste

    • @psingh3523
      @psingh3523 3 роки тому

      Apne culture de eho problem hai. Bhed chaal. 10 lakhs lorband loka nu v chaheda hai treatment waste

    • @sukhmansingh6504
      @sukhmansingh6504 3 роки тому

      @@TEGVIR_1984 o veer ji ohna di mehnat ni disdi tuhanu passe hi disde tuhanu government job Valle dekhe jado puraane ho jande 2 lakh pay ho jande eda hi eh ragi Saab ne ene passe jayej a veer bhut Sara shabad gyan kitte a veer aneeka veer ohna Dita tunes copy karde a🙏

    • @gagandeep2243
      @gagandeep2243 3 роки тому +3

      @@sukhmansingh6504 rigt paji ena loka nu bs babea de ਪੈਸੇ ਦਿਸਦੇ a mehnt ni disdi bs e boln joge lok

  • @royalpunjab9207
    @royalpunjab9207 3 роки тому

    Sahjb ki. Hunda. Hai. Kamal

  • @vijayfajalpur3261
    @vijayfajalpur3261 3 роки тому

    W.jiw....

  • @Lion-hr2em
    @Lion-hr2em 3 роки тому +5

    ਰਾਗੀ ਸਿੰਘ ਵਲੋਂ ਜੋ ਚਮਾਰ ਵਾਲੀ ਗੱਲ ਕੀਤੀ ਉਸ ਦੀ ਸਮਝ ਨਹੀਂ ਆਈ... ਰਾਗੀ ਸਿੰਘ explain ਕਰਨ..?

    • @abcdefghijklovepreetuvwxyz
      @abcdefghijklovepreetuvwxyz 3 роки тому +6

      Othey saarey pandit bethey c raaj sabha ch ... Te ashtavakar ne ik udaaran ditti ke eh brahman nahi saarey chmaar hann kyuki eh sirf chamdey tak seemat han .. eh andar ni vekh skde mera

    • @Sikhiseeker
      @Sikhiseeker 3 роки тому +2

      Ithias pareyaa karoo
      Apney app pata lag jau

    • @SonuSingh-gm3mr
      @SonuSingh-gm3mr 3 роки тому

      @@abcdefghijklovepreetuvwxyz 🙏🙏

  • @burjkirtanijathaSatnamSinghgat
    @burjkirtanijathaSatnamSinghgat 3 роки тому +2

    Waheguru

  • @ravidhaliwal1989
    @ravidhaliwal1989 3 роки тому

    Kade Na Poora Hon Wala Ghataa Pyaa Hai Sardool Ji De Jaan Nal

  • @baljindersingh3291
    @baljindersingh3291 3 роки тому +2

    Waheguru g

  • @harjitkaur9629
    @harjitkaur9629 3 роки тому

    Waheguru ji uncle sardonic ji nu some charne wich rkha

  • @kiddabro4754
    @kiddabro4754 3 роки тому +2

    Eh pyar walia rooha han

  • @sonia-gm3oc
    @sonia-gm3oc 3 роки тому +2

    Ameera de yar vi ameer hunde bhai gol bhasa sabh vrt leinde veere, mere pind nuri de nanke ne

  • @punjabirasoikhanna46
    @punjabirasoikhanna46 3 роки тому +4

    🙏🏻🙏🏻🙏🏻

  • @kulwantkaur-zy4eo
    @kulwantkaur-zy4eo 3 роки тому +1

    Waheguru ji 🙏🙏🙏🙏🙏😭😭😭😭😭😭😭😭😭😭😭😭

  • @harmansingh7221
    @harmansingh7221 3 роки тому +6

    🙏🙏🙏

  • @bhailakhwindersinghgurdasp6148
    @bhailakhwindersinghgurdasp6148 3 роки тому +1

    Wahguru ji 🙏🙏🙏😢😢

  • @5anjabsingh658
    @5anjabsingh658 3 роки тому +6

    pyaar ek side ... ragyiaaa nu eni chaaploosi nahi karni chaidi ...... ਹੱਦ ਐ ਚਾਪਲੂਸੀ ਦੀ।

    • @tirloksingh2276
      @tirloksingh2276 3 роки тому

      ਸਚ ਕਿਹਾ ਵੀਰ ਸਿੱਖ ਤਾਂ ਭਾਣਾ ਮੰਨਣਾ ਸਿਖਾਉਂਦਾ ਹੈ ਪਰ ਇਨ੍ਹਾਂ ਤਾਂ ਹਦ ਮੁਕਾ ਦਿੱਤੀ

    • @navdeepsingh7602
      @navdeepsingh7602 3 роки тому

      Veer eh chaaplosi nai..kise da kise naal pyar v hunda

  • @reetbhullar8402
    @reetbhullar8402 3 роки тому +1

    Kithy chale jandiaa rohan🙏🙏

  • @manpreetsingh8897
    @manpreetsingh8897 3 роки тому +3

    sanmaan jog bhai sahib ji bahi nirmal singh Khalsa ji vaste taa tuhade kolo roos hoyaa ni

    • @psingh3523
      @psingh3523 3 роки тому +2

      Zroor hona chaheda c. Ona lye v akh ch hnju aa jande

    • @Waheguruji857
      @Waheguruji857 3 роки тому +2

      Bikul sahii

    • @technoastaad2614
      @technoastaad2614 3 роки тому +1

      Aakha khuliya rkheya kro janab....:) Ohna nu dedicate krke shabad pdheya c.... Check krlo
      And secondly ... Sool sikandar kirtani premi San ... Ohna ne kaafi time Bhai shaab nl lamba time spend Kita hai

    • @technoastaad2614
      @technoastaad2614 3 роки тому +1

      Jad koi Banda tuhde nal bahut lambe taunh nak rehnda Howe tuhde kirtan krke tuhanu hmesa.... Apne Ghar vich...bulaave ya tuhade har India ch hon de program ch paunche.. tan khud sochlo kinne premi San sikandar sahaab... Ehna de.
      Ehni mohabhat krke... Ehh sab hai bhaji..

    • @ਗੁਰਬਾਣੀਕੀਰਤਨ-ਢ6ਞ
      @ਗੁਰਬਾਣੀਕੀਰਤਨ-ਢ6ਞ 3 роки тому +2

      @@technoastaad2614 nale bhai nirmal singh ji de time lockdown lga hoya c flight bnd c... Hor bhai satwinder singh Bahar c ge.....

  • @shaminderrandhawa2024
    @shaminderrandhawa2024 3 роки тому

    Mahadev

  • @ajoobabhatti9429
    @ajoobabhatti9429 3 роки тому +1

    Mis you ustad ji 😂😂😂😂😥😥😭😭✋✋

  • @gaganadeepsingh-3903
    @gaganadeepsingh-3903 Рік тому

    Bhai Nirmal singh khalsa bhare ena nu ik gall v nai ayi g

  • @rajudhaliwal140
    @rajudhaliwal140 3 роки тому

    Good

  • @babbumaandeepsidhufateh6896
    @babbumaandeepsidhufateh6896 3 роки тому

    Punjab diya Jaana Bana Bana ke Waheguru Enni jaldi kyo apne kol bulai jande..Change Banda nu duniya changi tara dekh len do.kuj Ehna nu dekh ke Apne Aap nu Sardoor Ustaad warge Banana chonde..

  • @sonia-gm3oc
    @sonia-gm3oc 3 роки тому +1

    Menu bhaji gud lgde c but jdo sach pta lga dil ro pea

  • @varindergill8881
    @varindergill8881 3 роки тому +2

    Yaar ikk gall samjh ni aayi jdo bhai nirmal singh khalsa crona nal mreya c odo ta osnu pind vich v sanskar ni hon ditta te sardool sikander nu ena satkar q ?

    • @deepsingh4322
      @deepsingh4322 3 роки тому

      Chamcha giri ho rahi a ji bass. Hor kuj nhi

  • @nirmalkumarbashal5750
    @nirmalkumarbashal5750 3 роки тому +2

    Satvinder Singh Mai tainu Andro Bahut Sundar Samjhda si par tu Besanajh hai
    Tainu aida vada kirtaniya ho k vi Bolna nahi aaya...
    Bhut Dukh di Gal hai...

  • @bhindersekhon2056
    @bhindersekhon2056 3 роки тому +2

    ਪਰ ਹੁਣ ਸੂਫ਼ੀ ਕਾਵਿ

    • @agamdeep5474
      @agamdeep5474 3 роки тому

      ENI. BESHARMI. NAHI. CHAHIDI. BHAI. SAAB

  • @ravinder1757
    @ravinder1757 Рік тому

    Sucha mula bhita mula sucha sadhu bhita sadhu such bhit to chlti rhegi exa jb ap kisi pr gusse hote bh ap ko bura lgta bh beshk kitna pyara ho ho gya na such bhit smjhe such bhit ka ant nhi ant kisi ka nhi sirf mera ant koi bhi le skta aur kisi ka nhi pte pte hm pa to nature se rhe camical ho kuch ho hai to sb kudrat kee den

  • @nofarmersnofood6526
    @nofarmersnofood6526 3 роки тому +1

    😭

  • @husanpreetsingh7775
    @husanpreetsingh7775 3 роки тому +2

    😭😭😭😭😭

  • @prof.kuldeepsinghhappydhad5939
    @prof.kuldeepsinghhappydhad5939 3 роки тому +2

    Rip

  • @hussainmusic1866
    @hussainmusic1866 3 роки тому +1

    😭😭😭😭😭😭😭😭😭🙏🙏🙏🙏

  • @ਬਾਪੂ
    @ਬਾਪੂ 3 роки тому

    😢😢😢😢😢😢😢🙏🙏💔💔💔💔

  • @babitabanger8824
    @babitabanger8824 3 роки тому +4

    Chmar jaroor kehna c . Anpar ya koi hor shabad v use kr sakde c

    • @jasmeenkhokher801
      @jasmeenkhokher801 3 роки тому

      ਅਫਸੋਸ ਸਿਖ ਸਿਖੀ ਨਹੀ ਸਮਝ ਸਕੇ

    • @sabisingh4377
      @sabisingh4377 3 роки тому

      Brother ohna ne dasn li keha ki chamar chamdi(Skin) da kmm krda hunda ohnu vadia gthiya quality da pta hunda

  • @armaansahibsahib6818
    @armaansahibsahib6818 3 роки тому +8

    jo suffi hunde ne ehna da dharam prem sabh sangeet hunda so mada na bolo

  • @navdeepbhinder5154
    @navdeepbhinder5154 2 роки тому

    U

  • @Nitin12Vlogs
    @Nitin12Vlogs 3 роки тому +1

    Hahaha

    • @bajinderkaur5075
      @bajinderkaur5075 3 роки тому +1

      Hahaha Wali kihari gal aa

    • @ManpreetSingh-pq9bh
      @ManpreetSingh-pq9bh 3 роки тому +1

      ਇਹ ਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਆ ਸ਼ਰਮ ਕਰੋ