@@tarasveermarahar6368 Tuci ahh baaln te rehab kro dabbu de cheleo o Laan here nu moose ne kinni tawaajo diti 5_ 7killea ch tent laggu ga Utto laan heere da akhaara laggu gaa Tuci koose e rehna ek bnde world level sabb to vadd Naam bnaaea panjabi te pagg da Fer tuci padan di ksr Nii chddni
Heere ta dono hi aa ik laabh heera te duja jo asi gwa chuke sidhu heera ehda dil dekho aap ajj kl da best singer ho k b laabh heere li claping krk ohna da haunsla wadai te respect de reha koi jealous ni es insan de dil ch kina sohna lgda c khush lvvv u bro 👌👌
Kina khush lgda sada yi Subhdeep legend ,sada baber sher sab to alag .oh Raba j aaj sada yi hunda, kina vdia vdia hunda,sada veera sanu vapis krde malka...WAHEGURU ji ♥ WAHEGURU ji 🙏 ♥ ❤
Musicians team ne v end ee karwaya .....baki janab labh heera da te koi jawab nhhi ....sachi suchi gyaki 👌👌👌👌👌 salam aa edha de mahan kalakaar nu ... 🙏🙏🙏
Love you sidhu veer ,, dil khus hunda ,,hasdaa vekh k tenu ,, vaah oye sidhua ,,singer te tere to v vde aune ne kade ,, par gjb c tu v yaara 😊😊🥳🥳😍😍🤩🤩🥰🥰❤️❤️
Sidhu mossewala ena cahuda c y labh hera nu ajj tak kade ve labh hera ne live ho ke os bare do bol ne bole na ghar ja ke kade koi live hoya kade ne sunia 🤔🤔love you sidhu mossewala vese ta Sare he apne jile de shan ne singar
Video Part 2 - ua-cam.com/video/tWzY4jdwB9U/v-deo.html
Video Part 3 - ua-cam.com/video/EOJNimSyYS4/v-deo.html
Very nice person si sidhu putt ❤
ਸਿਰਾ ਵੀ ਰ ਜੀ
Qq😊qq😊
5:19 m ❤
ਮੈਂ ਤਾਂ ਪੂਰੀ ਵੀਡਿਓ ਚ ਬੱਸ sidhumoosewale ਨੂੰ ਹੀ ਦੇਖਿਆ 😢😢
" ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ...ਜਨਾਬ ਲਾਭ ਹੀਰਾ ਉਹਨਾਂ ਵਿੱਚੋਂ ਹੀ ਨੇ "!!!👌👌👌👌👌👌👌
Very very good veer ji ❤️
Hnji 22
Ganta
Kitne bude kote vikhau
Bai dailog bdda mareya
ਲੱਖਾਂ ਕਰੋੜਾਂ ਚੋ ਇਕ aa ਲਾਭ ਹੀਰਾ, ਆਖਰ ਹੀਰਾ ਤਾ ਹੀਰਾ ਹੀ ਹੁੰਦਾ।
💎💎
ਹੀਰੇ ਦੀ ਪਰਖ ਵੀ ਵੀਰ ਫਿਰ ਜੌਹਰੀ ਹੀ ਕਰਦਾ ਜੌਹਰੀ ਹੀ ਸੀ ਸਿੱਧੂ ਬਾਈ
@@warishpunjabde2931 Bura na manni bai par labh heera pehla to hi lokkan nu bhaa gya si
Gall sahi aa bro teri
@@tarasveermarahar6368
Tuci ahh baaln te rehab kro dabbu de cheleo o
Laan here nu moose ne kinni tawaajo diti
5_ 7killea ch tent laggu ga
Utto laan heere da akhaara laggu gaa
Tuci koose e rehna ek bnde world level sabb to vadd Naam bnaaea panjabi te pagg da
Fer tuci padan di ksr Nii chddni
ਜਿਸ ਕੰਪਨੀ ਨੇ ਆਹ ਅਖਾੜਾ ਰਿਕੋਡੀਗ ਕਿਤਾ ਹੈ ੳਹਣਾ ਨੂੰ ਬੇਨਤੀ ਹੈ ਕਿ ਆਹ ਸਿਧੂ ਬਾਈ ਵਾਲੀ ਸਾਰੀ ਵੀਡੀਓ ਯੂ ਟਿਊਬ ਤੇ ਪਾਉ ਜੀ ਅਤਿ ਧੰਨਵਾਦ ਹੋਵਾਗੇ ਜੀ ਆਪ ਜੀ ਦੇ
ਕੋਈ ਖਾਸ ਹੀ ਹੋਵੇਗਾ
ਜਿਨੇ ਇੱਕਠੇ ਕਰਤੇ
ਮਾਂ ਬੋਲੀ ਦੇ ਪੁੱਤਰ
ਧੰਨਵਾਦ !
ਬਾਈ ਸ਼ੂਭਦੀਪ ਸਿੰਘ ਸਿੱਧੂ ਜੀ ।
❤️
Kuldeep manak krda hunda c ekhtha sab nu
ਸਿੱਧੂ ਦੇ ਚਾਚੇ ਦੇ ਮੁੰਡੇ ਦਾ ਵਿਆਹ
ਬਹੁਤ ਵਧੀਆ ਬਾਈ ਲਾਭ ਹੀਰਾ ਕੋਰਾਲਾ ਮਾਨ ਬਾਈ 5911 ਸਿਰਾ ਹੀ ਕਰਤਾ ,,, ਸਾਰਿਆਂ ਨੂੰ ਇਕੱਠੇ ਵੇਖ ਕੇ ਬਹੁਤ ਖੁਸ਼ੀ ਹੁੰਦੀ ਐ,, ਜਿਉਂਦੇ ਰਹੋ
Nuneelam0
ਵੀਰੇ ਇਕੱਠੇ ਹੋਕੇ ਰਹਿਆ ਕਰੋ। ਬਹੁਤ ਸੋਹਣਾ ਲੱਗਦਾ
Shi gal bai
❤️❤️👍👍🙏🙏
ਬਾਈ ਕਿੰਨੀ ਨਿਮਰਨਾ ਨਾਲ ਸਾਰਿਆਂ ਨੂੰ ਠੰਡਾ ਦੇ ਰਿਹਾ। Miss You Bai Sidhu moose wala 😢❤
ਸਾਰੇ ਮਾਨਸਾ ਆਲੇ ਇਕੱਠੇ ਅੱਗ🔥 ਲਾਈ ਜਾਂਦੇ ਐ ਪਤੰਦਰ
Tera pind kehda aa y
@@yameenkhan2201
Moosa
@@gulabkhan7825 y muslim population v aa moose pind
@@gulabkhan7825 veere eh malwe de ne 🤣
Ehe malva Wale aag lao yaar aa
ਕਿੱਥੇ ਅਜਕਲ ਦੇ ਲੰਢੂ ਗਾਇਕ ਇਹੋ ਜਿਹੀ ਆਵਾਜ਼ ਇਹੋ ਜੇਹੀ ਏਨਰਜੀ ਇਹੋ ਜਿਹਾ ਸੁਰ ਲਾ ਲੂ ਗਾ
Sahi gal veer
ਇੰਡਸਟਰੀ ਵਿੱਚ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਇਕ ਹੀ ਨਾ ਐ Profit Diamond
ਮਤਲਬ ਲਾਭ ਹੀਰਾ 💪💪💪
🙏🙏🥰🥰💐💐
ਬਹੁਤ ਵਧੀਆ ਲੱਗਦਾ ਹੈ ਆਪ ਸਭ ਨੂੰ ਇਕੱਠੇ ਦੇਖ ਕੇ ਸੋ ਆਪਸੀ ਪਿਆਰ ਸਦਾ ਬਣਾ ਕੇ ਰੱਖੋ ❤️
😭😭😭
Kina khush hi sidhu moosewala 22 miss u legend 😢
Miss you legend 😭😭😭😭
ਇਹਨੂੰ ਕਹਿੰਦੇ ਆ ਅੱਗ ਕੱਢ ਅਖਾੜਾ । 🔥🔥🔥🔥
ਸਦਾ ਸਲਾਮ ਬਾਬਿਓ ਬਹੁਤ ਬਹੁਤ ਪਿਆਰ ਲਾਭ ਹੀਰਾ 22 ⚘⚘
ਇਹ ਆ ਅਸਲੀ ਹੀਰਾ ਪੰਜਾਬ ਦਾ 🙏🙏
ਬੁੰਡ ਲੇਲਾ ਫਿਰ
Sahi gal a 22
Right bro
ਜੋ ਵੀਰ ਗਾਣੇ ਦਾ ਨਾਮ ਪੁੱਛ ਰਹੇ ਨੇ
ਗਾਣੇ ਦਾ ਨਾਮ ਹੈ " ਪਿੱਠ ਤੇ ਵਾਰ "
Dhanvaad veer g
Tq veer
ਹਰ ਰੋਜ ਜਾਗ ਦੇ ਸੌਂਦੇ ਤੈਨੂੰ ਯਾਦ ਕਰ ਦੇ ਆ ਭਰਾ 😭😭
Ryt bro
Ryt bro
Roj jatt de song Chal de wa gaddi ch
Koi kr v ki sakda bro😭
ਜਿੰਨੇ ਖੜੇ ਨੇ ਸਟੇਜ ਤੇ ਸਭ ਤੋਂ ਸੋਹਣਾ ਤੇ ਵੱਖਰਾ ਲੱਗ ਰਿਹਾ ਸਿੱਧੂ ਬਾਈ .ਸਾਲਿਓ ਕੀ ਮਾੜਾ ਕੀਤਾ ਸੀ ਥੋਡਾ
ਬਾਈ ਸਿੱਧੂ ਤੋਂ ਬਹੁਤ ਕੁਝ ਸੁਣਨਾ ਸੀ ਸਾਲਿਆ ਨੇ ਪਹਿਲਾਂ ਹੀ ਖੋਹ ਲਿਆ
Shi gl aa veer
ਸੀ ਗੱਲ ਆ ਵਾਈ
ਪਹਿਲਾਂ ਮੈਂ ਸਿੱਧੂ ਬਾਈ ਦੇ ਗਾਣੇ ਪਸੰਦ ਨਹੀਂ ਕਰਦਾ ਸੀ ਪਰ ਜਦੋਂ ਦਾ S Y L ਗਾਣਾ ਸੁਣਿਆ ਮੈਂ ਫੈਨ ਹੋ ਗਿਆ ਕਲਮ ਬਹੁਤ ਤਕੜੀ ਸੀ ਸਿਧੂ ਬਾਈ ਦੀ ਗਾਣੇ ਤਾਂ ਹੁਣ ਅਸਲ ਲਿਖਣ ਲੱਗਿਆ ਸੀ
22 ਕਿਸੇ ਨੇ ਜਿਉਂਦੇ ਜੀ ਕਦਰ ਨੀਂ ਪਾਈਂ ਹੁਣ ਬਹੁਤ ਕੁੱਝ ਕਹਿੰਦੇ ਨੇ ਲੋਕ ਸਾਲੇ ਟੈਂਪੂ ਤੋਂ ਨੀਂ ਉੱਤਰ ਦੇ ਸੀ ,,,,,,,,aਭੈਣ ਚੋਦ ਲੋਕ
ਕਿੰਨਾ ਖੁਸ਼ ਸੀ ਸਾਡਾ ਮੂਸਾ ਜੱਟ ਏਸ ਪ੍ਰੋਗਰਾਮ ਤੇ ਉਸਤਾਦ ਲਾਭ ਹੀਰੇ ਨਾਲ ਸਟੇਜ ਤੇ ਬਾਈ ਦੇ ਵਿਆਹ ਚ ਵੀ ਰੰਗ ਬੰਨ੍ਹਣਾ ਸੀ ਉਸਤਾਦ ਹੀਰੇ ਦਾ ਖੁੱਲ੍ਹਾ ਅਖਾੜਾ ਲੱਗਣਾ ਸੀ।ਅਫਸੋਸ ਕਿ ਅੱਜ ਸਿੱਧੂ ਸਾਡੇ ਵਿੱਚ ਨਹੀਂ ਪਾਪੀਆਂ ਨੇ ਸਦਾ ਲਈ ਖੋਹ ਲਿਆ।💔💔😭😭
ਲਾਭ ਹੀਰਾ ਸੁਪਰ ਸਟਾਰ ਏ ਇੰਡਸਟਰੀ ਦਾ ਰਾਜਾ ..ਏ ਏਸਾ ਬੰਦਾ ਉਸਤਾਦ ਲਾਭ ਹੀਰਾ ਜੋ ਕਦੇ ਕੰਟਰੋਵਰਸੀ ਚ ਨੀ ਆਯਾ ...ਤੇ ਨਾ ਕਿਸੇ ਨੂੰ ਮਾੜਾ ਬੋਲਿਆ .....ਤਾਂ ਹੀ ਦੁਨੀਆਂ ਉਸਤਾਦ ਮੰਨਦੀ ਆ ਦੁਨੀਆਂ ...👌👌👌👌
ਸਾਰੇ ਵਧ ਤੋਂ ਵਧ ਕਲਾਕਾਰ ਇਕ ਹੀ ਸਟੇਜ ਤੇ 👌👌👍😍
ਲਾਭੇ ਦੀਆ ਰੀਸਾ ਨੀ ਕਲਾਕਾਰ ਬਹੁਤ ਆਏ ਤੇ ਆਓਦੇ ਰਹਿਣ ਗੇ
22 eh gana Dass skde o kehra aw te download hoju eh ?
@@javigarcha3711 bai labh heere di stegi msti album
da song aa side b da song aa
Sahi gal aaa pji
ਸਿੱਧੂ ਬਾਈ ਕਿੰਨਾ ਪਿਆਰਾ ਲਗ ਰਿਹਾ 😞😞
ਲਾਭ ਹੀਰਾ ਬਾਈ ਸੁਆਦ ਆ ਗਿਆ।
ਚੰਗੇ singers ਦੇ ਪਸੰਦੀਦਾ singer ਵੀ Legend hi ਨੇ।।।
ਕਿੰਨਾ ਖੁਸ਼ ਸਿੱਧੂ ਬਾਈ 😭😭💔💔💔
ਭੈਣ ਦੀ ਲੰਨ ਮੋਦੀ ਤੇ indian intelligence ਦੀ
ਅੱਜ ਕੱਲ ਦੇ ਸਿੰਗਰ ਲਾਭ ਹੀਰੇ ਦੀ ਰੀਸ ਨਹੀ ਕਰ ਸਕਦੇ 🔥🔥🔥🔥🔥❤️❤️❤️
Labh heera the fan
😭sidhu nu jwa v ego nhi c old singer nl bht pyr c
ਬੰਜ ਬਰਾਬਰ ਗੱਡਾਂਗੇ,,,,,
💪💪💪💪💪
Boot song gana
Heere ta dono hi aa ik laabh heera te duja jo asi gwa chuke sidhu heera ehda dil dekho aap ajj kl da best singer ho k b laabh heere li claping krk ohna da haunsla wadai te respect de reha koi jealous ni es insan de dil ch kina sohna lgda c khush lvvv u bro 👌👌
ਕੋਈ ਤੋੜ ਨਹੀਂ ਲਾਭ ਹੀਰਾ ਜੀ ਦਾ। ਆਖਾੜਾ ਤਾਂ ਨਵੇ ਕਲਾਕਾਰ ਲਗਾ ਹੀ ਨਹੀਂ ਸਕਦੇ ਇਸ ਤਰ੍ਹਾਂ
ਪੁਰਾ ਸਵਾਦ ਲੈ ਰਿਹਾ ਸੀ ਸਿੱਧੂ ਵੀਰ ਕੀ ਮਾੜਾ ਕਿਤਾ ਸੀ ਇਨਾ ਕਾਤਲਾ ਦਾ ਉਨਾ ਮਾਰਨ ਵਾਲੀਆ ਨੂੰ ਨਰਕਾ ਚ ਵੀ ਥਾ ਨਾ ਦੱਈ ਰੱਬਾ
ਸਿੱਧੂ ਮੂਸੇਵਾਲਾ ਤੇ ਲਾਭ ਹੀਰਾ ਬਠਿੰਡਾ ਮਾਨਸਾ ਦੀ ਸਾਂਨ ਆ siraaa ❤️❤️
ਲਾਭ ਹੀਰਾ , ਲਾਭ ਹੀਰਾ ਈ ਐ...
ਕਰੰਟ ਜਾ ਆ ਗਿਆ ਸੁਣ ਕੇ ਲਾਭ ਹੀਰਾ ਜੀ ਨੂੰ❤❤
ਅਸਲੀ ਲਾਈਵ ਕਿੰਗ ਤੇ ਉਸਤਾਦ ਬਾਈ ਹੀਰਾ ਹੈ
@@GurjotSandhey😂
@@GurjotSandhey ਕਿਹਨੂੰ ਭਜਾਇਆ ਸੀ
ustaad nu truck sikhyea ohde tu
@@GurjotSandhey nahi bai me Chhajli da Bahut izzat Aa Laab Heera di gapp na Maar Chnga
ਪਹਿਲੀ ਵਾਰ ਦੇਖਿਆ ਹੀਰਾ ਇੱਕ ਹੀਰੇ ਸਾਹਮਣੇ ਗਾਅ ਰਿਹਾ। ਜੱਟਾ.. ਸਰੀਰ ਦੇ ਸਵਾਹ ਹੋਣ ਤੱਕ ਦਿਲ ਚ ਰਹੇਂਗਾਂ। ❤❤
ਹਾਏ ਰੱਬਾ 5911 ਕਿਉਂ ਖੋ ਲਿਆ ਦੁਨੀਆਂ ਤੋ ਕਿੰਨਾ ਖੁਸ ਨਜਰ ਅਉਦਾ ਸੀ 5911 ਵਾਹਿਗੁਰੂ ਜੀ ਮੋੜ ਦੋ 5911 ਨੂੰ
ਇਹ LIVE ਸਾਰੀ ਉਮਰ ਯਾਦ ਰਹੇਗਾ ਜਦੋਂ ਸਾਰੇ ਉਸਤਾਦ ਇਕੱਠੇ ਸੀ @Sidhu moosewala
ਹੀਰਾ ਹੀਰਾ ਹੁੰਦਾ ਬਹੁਤ ਵਧੀਆ ♥️♥️♥️♥️♥️♥️♥️ ਵਾਹਿਗੁਰੂ ਮੇਹਰ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਸਭਨਾਂ ਨੂੰ ਤੱਰਕੀ ਦੇਵੇ ਨਵੇਂ 9ਦਿਨ ਬਾਕੀ ਸਭ ਨੂੰ ਪਤਾ ਕਿਸ ਦੀ ਥਾਂ ਕਿਥੇ ਹੈ ਤੇ ਕਿਥੇ ਤੱਕ ਰਹਿਣਾ ਲੱਭ ਹੀਰਾ ਸੱਚੀਂ ਹੀਰਾ ਬੰਦਾ ਹੈ ਵਾਹਿਗੁਰੂ ਮੇਹਰ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ❤❤❤❤❤❤🪙🪙🪙🪙🪙🪙😇😇😇😇🙏🙏🙏👌👌💯💯💯♥️💯💯💯💯💯💯💯💯💯💯♥️♥️
Ehe sare bnde industry nu hilon da dam rakhde aa🔥🔥🔥🔥
Sahi gal
Labh herra v king aa akhadia da 👌👌😄😄
ਇੱਕ ਪਾਸੇ ਇਹ ਸਾਰੇ ਲਾਭ ਹੀਰੇ ਨੂੰ ਛੱਡ ਕੇ ਤੇ ਦੂਜੇ ਪਾਸੇ ਤਿੰਨੇ ਵਾਰਸ ਭਰਾ ਇਹਨਾਂ ਸਾਰਿਆਂ ਲਈ ਕਾਫੀ ਨੇ
@@jaswantsingh5128 Haji veer ji lambi race de ghode
Kina khush lgda sada yi Subhdeep legend ,sada baber sher sab to alag .oh Raba j aaj sada yi hunda, kina vdia vdia hunda,sada veera sanu vapis krde malka...WAHEGURU ji ♥ WAHEGURU ji 🙏 ♥ ❤
ਬਹੁਤ ਵਧੀਆ ਲੱਗਾ ਬਾਈ ਜੀ
ਮੈ ਮਾਲਵੇ ਦੇ ਲੋਕਾਂ ਨੂੰ ਪਸੰਦ ਕਰਦਾ ਹਾਂ
ਮੈਂ ਮਾਝੇ ਤੋ ਹਾਂ
Asi vi pyar karde aa sarre majhe alliya nu , main Mansa District ton aa vese {(Malwa belt)
ਸਟੇਜ ਤੇ ਸਿਰੇ ਮਰਦ ਖੜੇ ਨੇ ਜਿਹੜੇ ਕਿਸਦੇ ਤੋਂ ਵੀ ਜਿਸ ਲ।।ਨਹੀਂ ਕਰਦੇ 👍👍👍👍👍👍👍👍👍
Bilkul G lvu khush rho g gd bls u G
ਮਾਨਸਾ ਵਾਲੇ ਵੈਸੇ ਵੀ ਨੀ ਕਰਦੇ
ਕਿਆ ਗਾਇਆ ਯਾਰ ❤️❤️❤️❤️🔥
ਵਾਹ ਜੀ ਵਾਹ💯👌🎶👌✔ਕੋਈ ਜਵਾਬ ਨਹੀ ਗਾਇਕੀ ਦਾ ✌ਲਾਭ ਹੀਰਾ #ਸੰਗੀਤ ਵੀ ਪੂਰਾ ਘੈਂਟ💯
ਬੰਦੇ ਵੀ ਸਾਰੇ ਘੈਂਟ👌🎶
ਕਾਸ਼ ਮੇਰੇ ਪਿੰਡ ਚੁੱਘਾ ਦੇ ਨੇੜੇ ਏਹੋ ਜਿਹਾ ਪਰੋਗਰਾਮ ਹੁੰਦਾ ਤੈ ਪਤਾ ਲੱਗ ਜੱਦਾ ਜਰੂਰ ਦੇਖਣ ਜਾਦਾਂ ਜੱਟ😃😄🙂👌👌👌👌
ਮੈ ਤੇ ਸਾਰੀ video ch ਸਿੱਧੂ ਮੂਸੇਵਾਲੇ ਨੂੰ ਦੇਖਦਾ ਰਿਹਾ miss you sidhu veer ❤😢😢
ਸਿੱਧੂ ਬਾਈ ਕਿੰਨਾ ਸੋਹਣਾ ਤੇ ਕੀਨਾ ਖੁਸ ਏ
ਹੀਰਾ ਤਾਂ ਫਿਰ ਹੀਰਾ ਆ❤️❤️❤️❤️😘😘😘😘😘😘😘😘😘
ਚੋਬਰ ਸਾਰਿਆਂ ਚੋਂ ਅਲੱਗ ਦਿਖਦਾ ❤️ Miss u ਜੱਟਾਂ 😭
ਮਾਲਵੇ ਦੇ ਝੋਟੇ ਆ ❤❤❤❤❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਭਨਾਂ ਨੂੰ 😇🙏🙏🙏🙏🙏🙏🙏🙏❤❤❤❤❤❤❤❤❤❤❤
The real dimond ,,,,, labh heera 🙏🙏🙏🙏 ਮੈਨੂੰ ਨੀ ਲੱਗਦਾ ਕਿ ਕੋਈ ਹੈ ਏਸ ਹੀਰੇ ਦਾ ਹਾਣੀ,,,,, ਨਵੇਂ ਮੁੰਡੇ ਵੀ ਰੀਸ ਨੀ ਕਰ ਸਕਦੇ ਐਨੀਂ ਬੁਲੰਦ ਆਵਾਜ ਸੁਰਾਂ ਦਾ ਗਿਆਤਾ,,, ਕੰਮ ਦੀਆਂ ਗੱਲਾਂ ਨੂੰ ਗੀਤ ਬਣਾਕੇ ਤਰਜਾਂ ਚ ਢਾਲਣਾਂ ਤੇ ਸਟੇਜਾਂ ਤੇ ਗਾਕੇ ਸਰੋਤਿਆਂ ਨੂੰ ਗੋਡਣੀਆਂ ਲਾਕੇ ਬਹਿਣ ਤੇ ਮਜਬੂਰ ਕਰ ਦੇਣ ਦੀ ਤਾਕਤ ਸਿਰਫ ਤੇ ਸਿਰਫ ਲਾਭ ਹੀਰੇ ਚ ਹੀ ਆ,,, ਜੀਹਨੇ ਸਦਾ ਲਾਭ ਈ ਖੱਟਿਆ ਹਾਨੀਆਂ ਨੀ ਕਰਾਈਆਂ
ਰਾਇਟ
ਬਿਲਕੁੱਲ ਸੱਚ ❤️❤️❤️❤️❤️🔥🔥🔥🔥🔥🔥🔥🔥🔥🔥🔥🔥🔥🔥🙏🙏🙏🙏🙏🙏🙏🙏🙏🙏🙏🙏🙏🙏🙏🙏ਲਾਭ ਹੀਰਾ ਤਾਂ ਫਿਰ ਲਾਭ ਹੀਰਾ ਹੀ ਹੈ ਜੀ
ਸਿੱਧੂ ਸਭ ਤੋਂ ਸੋਹਣਾ ਸਰਦਾਰ ਲੱਗਦਾ
ਸਿੱਧੂ ਵੀਰ ਨੂੰ ਦੇਖ ਦੇਖ ਦੁੱਖ ਬਹੁਤ ਹੋਈ ਜਾਂਦਾ
ਸਿੱਧੂ ਬਾਈ ਦੇ ਮਾਪੀਆ ਨੂੰ ਇਨਸਾਫ ਮਿਲੇ ਇਹ ਕੁਮੈਟ ਹਰ ਵੀਡੀਓ ਤੇ ਲਿਖੋ ਜੀ
Dil ton like aaa asli klaaakar y Labh Heera.......
Bfkj
@@preetarman4132 ki mtlb aa
Balle balle ...aini energy ...!! I bow to the musicians as well ...bravo !!
Thanks g
Mere sohra feimly Raicot peke mansa district menu baut man hunde veer dekh k
ਗਾਇਕੀ ਦਾ ਥੰਮ੍ਹ ਸਾਡੇ ਬਠਿੰਡਾ ਮਾਨਸਾ ਦੀ ਸ਼ਾਨ ਉਸਤਾਦ ਲਾਭ ਹੀਰਾ ਅਚਾਨਕ ਆਲਾ❤️
ਮਾਨਸਾ ਦੇ ਹੀਰੇ ਇਕੱਠੇ ਹੋਏ ਨੇ ਸਾਰੇ..Heera.. Moose aala.. R Nait. ਕੋਰਆਲਾ ਮਾਨ
ਖਡ਼ਾ 6 ਫੁੱਟ ਸਾਨ ਜੱਟ 🐃
Tempu sidhu
@@balwindersinghshotha50 menu ta tu lagda
ਸਾਰੇ ਆ ਸਟਰਾ ਨੂੰ ਵੇਖ ਕੇ ਦਿਲ ਖੁਸ਼ ਹੋਗਿਆ
ਵਾਹ ਓਏ ਸ਼ੇਰਾ , ਨਹੀਂ ਰੀਸਾਂ ਤੇਰੀਆਂ !!!! ਹੀਰਾ ਜਿੰਦਾਬਾਦ !!!!
ਸਵਾਦ ਲੇ ਰਆ ਸਿੱਧੂ ਬਾਈ ਪੂਰਾ ganaya ਦਾ ❤️
Labh heera v bc sire kra rea
Musicians team ne v end ee karwaya .....baki janab labh heera da te koi jawab nhhi ....sachi suchi gyaki 👌👌👌👌👌 salam aa edha de mahan kalakaar nu ... 🙏🙏🙏
Kiya batt a.. vdiya ਅਖਾੜਾ ਲੋਦਾ।। ਸੁਰ ਵਿਚ ਸਾਰੇ ਚੱਲ ਰੱਹੇ ਆ।।
ਸਾਡਾ ਮਾਨਸਾ ਤਾਂ ਸਿਰਾ ਕੰਮ ਆ ❤️👍🤓
#moffarwale
ਹੀਰੇ ਹੀਰੇ ਇਕੱਠੇ ਹੋਏ ਬਹੁਤ ਹੀ ਸੋਹਣੇ ਲਗਦੇ ਹਨ , ਜਾਲਮੋ ਲਾਹਨਤਾਂ ਤੁਹਾਨੂੰ ਤੁਸੀਂ ਹੀਰਾ ਖੋ ਲਿਆ
ਮੂਸੇ ਵਾਲ਼ਾ ਨਹੀਂ ਮਰਨਾ ਚਾਹੀਦਾ ਦੱਲੀ ਦੱਲੀ ਸਰਕਾਰ 😢😢😢😢
ਮੂਸ਼ੇ ਜੱਟ ਦੀ ਠੁੱਕ ਅਲੱਗ਼ ਹੀ ਹੈ ਸ਼ਾਰੇਅਾਂ ਨਾਲੋ
Korola maan respect ❤️❤️
Moosewala 🔥🔥🔥🔥❤️❤️❤️
ਬਹੁਤ ਹੀ ਸੁੰਦਰ ਬਹੁਤ ਵਧੀਆ ਗਾਇਕ ਵੀਰ ਦੀ ਬਹੁਤ ਵਧੀਆ ਜੀ ਮੇਹਰ ਕਰੇ ਰੱਬ 🙏🙏👌👌👌👌👌👌👍👍👍👍👍💛💛💛💛💛⭐⭐⭐⭐⭐⭐⭐⭐⭐🙏
ਰੱਬ ਦਾ ਦੂਜਾ ਰੂਪ ਸੀ ਸਿੱਧੂ ਮੂਸੇਵਾਲਾ
ਇਸ ਗੀਤ ਦੇ ਮਿਲੀਅਨ ਵਿਓ ਸਿਧੂ ਬਾਈ ਕਰਕੇ ਹੋਈ ਐ ਹੋਰ ਹਵਾ ਚ ਨਾ ਰਿਹਾ ਕਰੋ ਕੰਪਨੀ ਵਾਲੀਓ ਇਹ ਤਾਂ ਸਿੱਧੂ ਮੁਸੇ ਵਾਲੇ ਦੀ ਕਰਾਮਾਤਾਂ ਨੇ ਜੀ ਕੋਈ ਪਤਾ ਸੀ ਇਸ ਨੇ ਮਰ ਜਾਣਾ ਵਾਹਿਗੁਰੂ ਨੇ ਸਾਡੇ ਤੋ ਸਾਡਾ ਹਿਰਾ ਘੋਹ ਲਿਆ ਬਹੁਤ ਵੱਡਾ ਘਾਟਾ ਪੰਜਾਬ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਕਰੋੜਾਂ ਰੁਪਏ ਟੈਕਸ ਭਰਦਾ ਸੀ ਬਾਈ ਲੱਡੂਆਂ ਨੂੰ ਚੁਕਕੇ ਸਿਕੋਰਟੀ ਦੇ ਦਿਤੀ ਉਹ ਵੀ ਵਾਈ ਪਲਸ ਜੇਡ ਪਲਸ ਲੱਖ ਲਾਹਣਤਾਂ ਇਸ ਸਰਕਾਰ ਨੂੰ ਜਦਕਿ ਮੈ ਭਗਵੰਤ ਮਾਨ ਨੂੰ ਵਧੀਆ ਬੰਦਾ ਕਹਿਦਾ ਹਾਂ ਪਰ ਆਹ ਕੰਮ ਗਲਤ ਕਰ ਗਿਆ ਉਹ ਵੀ ਪਛਤਾਅ ਰਿਹਾ ਹੋਵੇਗਾ ਜਰੂਰ
ਬਾਈ ਲਾਭ ਹੀਰਾ 👍🏻❤️🙏🏻
ਸਿੱਧੂ ਬਾਈ ਐਡਾ ਵੱਡਾ ਸਟਾਰ ਹੈ ਤੇ ਨਾਲ ਆਰ ਨੇ ਹੋਰਾਂ ਨੂੰ ਜੂਸ ਪਾਣੀ ਪੁੱਛ ਰਿਹਾ ਵੀ ਤੁਸੀਂ ਪੀਓਗੇ ਬੰਦਾ ਨਾਲ ਦੇ ਬੰਦੇ ਦੀ ਪੂਰੀ ਕੇਅਰ ਕਰਦਾ ਸੀਗਾ। ਐ ਨਹੀਂ ਹੈਗਾ ਸੀ ਵੀ ਕੋਈ ਬੰਦਾ ਛੋਟਾ ਜਿਹਾ ਵੱਡਾ
Kalla hi ni Maaaan...
Great Labh heeraa
ਮੂਸੇ ਆਲਾ ਮਰ ਕੇ ਵੀ ਜਿਉਂ ਯਾਰਾਂ ਚ ❤️💪💪💪⛳
Love you sidhu veer ,, dil khus hunda ,,hasdaa vekh k tenu ,, vaah oye sidhua ,,singer te tere to v vde aune ne kade ,, par gjb c tu v yaara 😊😊🥳🥳😍😍🤩🤩🥰🥰❤️❤️
ਸਭ ਤੋਂ ਵਧੀਆ ਸ਼ੁੱਭ ਪੁੱਤ ਜਸਟਿਸ for sidhu moose wala 🙏
Sidho and laabh here'a ❤️🔴 beautiful 🌹💘 recpact🔥❤️
ਸਭ ਤੋਂ ਸੋਹਣਾ ਲੱਗ ਰਿਹਾ ਸਿੱਧੂ ਵੀਰ❤
Moosewale nu saraa gaana yaad aa...Mtlb respect te love aa Labh heere naal
Which song is this???
ਸਚੀ ਦਿਲ ਜਾ ਲਗ ਜਾਦਾ ਜਿਥੇ ਵੀਰ ਦਿਸ ਜਾਦਾ ਕਾਸ ਕਿਤੇ ਦੁਆਰਾ ਆਵੇ ਤੇਰੀ ਹਿਵਾਜਤ ਅਸੀ ਆਪ ਕਰੀਆ
ਹੀਰੇ ਤਾ ਹੀਰੇ ਹੁੰਦੇ ਆ ਦਿਲੋ ਸਲੂਟ ਆ ਬਾਈ ਜੀ ਲਵ ਯੂ ਬਾਈ ਜੀ
ਸਾਰੇ ਕਲਾਕਾਰ ਹੀ ਹੀਰੇ ਹਨ ਕੋਈ ਵੀ ਮਾੜਾ ਕਲਾਕਾਰ ਨਹੀ ਏ
Kash labhheere naal sada v mel ho jawe kde life ch bhut vdde fan ha
End gannna 😊😊😂❤❤❤❤
Wah vi wah labh Heera full respect deh rehe aa new singers that’s good long live labh heera🔥🔥🔥🏴🏴🇬🇧🇬🇧
🕺🕺🕺🕺🕺🕺🕺🕺
ਮੈੰ ਹੁਣ ਤੱਕ ਜਿੰਨੇ ਗਾਇਕ ਸੁਣੇ ਨੇ ਲਾਈਵ ਲਾਭ ਹੀਰੇ ਤੋੰ ਕੋਈ ਜਿਆਦਾ ਵਧੀਆ ਤੇ ਲੰਮਾ ਸਮਾਂ ਗਾ ਨੀ ਸਕੇ
Proud aa y labh heera ji te
Sidhu 22 karke dill krda k live baar bar Delhi jayie😢
ਵੀਰੇ ਇਕੱਠੇ ਬਹੁਤ ਸੋਹਣੇ ਲਗਦੇ ਹੋ ਤੁਸੀਂ
Sidhu mossewala warga koi nahi hona. Best singer.
ਸਿੱਧੂ ਨੂੰ ਕਹੋ ਦੋ ਬੋਲ ਲਾ ਤਾਂ ਹੀਰੇ ਦੇ ਸੁਰ ਤੇ😛
Labh heera da akhada lagna viah ch bai da sunpna reh gya 😢
Sidhu mossewala ena cahuda c y labh hera nu ajj tak kade ve labh hera ne live ho ke os bare do bol ne bole na ghar ja ke kade koi live hoya kade ne sunia 🤔🤔love you sidhu mossewala vese ta Sare he apne jile de shan ne singar