Це відео не доступне.
Перепрошуємо.

Narinder Biba Tarsem Lal | Dute Songs | Roop Kuwari Da |

Поділитися
Вставка
  • Опубліковано 5 лют 2021
  • Presentation-Punjab Audio
    Singer-Narinder Biba Tarsem Lal

КОМЕНТАРІ • 10

  • @sukhdevsingh5197
    @sukhdevsingh5197 3 роки тому +5

    ਬਾਬੂ ਸਿੰਘ ਮਾਨ ਦੇ ਲਿਖੇ ਦੋਨੋਂ ਗੀਤ ਨਰਿੰਦਰ ਬੀਬਾ ਜੀ ਅਤੇ ਤਰਸੇਮ ਲਾਲ ਦੇ ਗਾਇ ਬਹੁਤ ਹੀ ਵਧੀਆ ਅਤੇ ਪੁਰਾਣੇ ਗੀਤ ਸੁਣਕੇ ਰੂਹ ਖੁਸ਼ ਹੋ ਗਈ ਧੰਨਵਾਦ ਵੀਰ ਜੀ

  • @gurbhajansinghgill
    @gurbhajansinghgill 3 роки тому +4

    ਬਹੁਤ ਪੁਰਾਣਾ ਪਰ ਖ਼ੂਬਸੂਰਤ ਗੀਤ।

  • @gurdevsingh1847
    @gurdevsingh1847 2 роки тому +2

    ਇਹ ਦੋਨੋਂ ਗੀਤ ਪਹਿਲੀ ਵਾਰ ਸੁਣੇ ਹਨ ਬਹੁਤ ਕਮਾਲ ਹੈ ਵਧੀਆ ਪੇਸ਼ਕਾਰੀ ਹੈ।

  • @charanjeetsingh9799
    @charanjeetsingh9799 Рік тому +1

    ਪੁਰਾਣੇ ਗੀਤ ਓਏ ਹੋਏ ਬਾ-ਕਮਾਲ ਜਾਣੀ ਕਿ ਸੁਣੀ ਜਾਈਏ ਹਰ ਵਕਤ ਸਦੀਕ ਰਣਜੀਤ, ਬੀਬਾ ਨਰਿੰਦਰ ,ਹਰਚਰਨ ਗਰੇਵਾਲ ਸੁਰਿੰਦਰ ਕੌਰ ਤੇ ਸੁਰਿੰਦਰ ਸੀਮਾ , ਕਰਨੈਲ ਗਿੱਲ , ਕਰਮਜੀਤ ਧੂਰੀ ਤੇ ਸਵਰਨ ਲਤਾ ਮੋਹਣੀ ਨਰੂਲਾ , ਨਰਿੰਦਰ ਬੀਬਾ ਰਣਬੀਰ ਰਾਣਾ ਫਕੀਰ ਸਿੰਘ ਫਕੀਰ ਤੇ ਸੀਤਲ ਸਿੰਘ ਸੀਤਲ , ਜਗਜੀਤ ਜੀਰਵੀ ਰਮੇਸ਼ ਰੰਗੀਲਾ ਤੇ ਰੰਗੀਲਾ ਜੱਟ, ਨਜੀਰ ਮੁਹੰਮਦ ਤੇ ਸੁਰਿੰਦਰ ਸੋਨੀਆ ਤੇ ਅਨੀਤਾ ਸਮਾਣਾ ਆਦਿ ਇਨ੍ਹਾਂ ਦੇ ਗਾਏ ਗੀਤ ਬੋਰ ਨੀ ਕਰਦੇ ਸਗੋਂ ਚਹਿਕਣ ਲਾ ਦਿੰਦੇ ਨੇ ਸੁਣਨ ਵਾਲੇ ਨੂੰ ਬਾਕੀ ਹੋਰ ਵੀ ਗਾਇਕ ਨੇ ਵਧੀਆ ਗਾਉਣ ਵਾਲੇ ਜਿਹਨਾਂ ਦੇ ਨਾਂ ਹੁਣ ਯਾਦ ਨੀ ਆ ਰਹੇ ਮਤਲਬ ਕਿ ਪੁਰਾਣੇ ਗੀਤ ਪੁਰਾਣੇ ਗੀਤਕਾਰਾਂ ਦੇ ਓਏ ਹੋਏ ਕੀ ਦੱਸਾਂ ਜਾਣੀ ਹਰ ਵਕਤ ਸੁਣੀਂ ਜਾਈਏ ਮੈਂ ਬਾਰਾਂ ਸੌ ਪੁਰਾਣਾ ਗੀਤ ਡਾਉਨਲੋਡ ਕਰ ਰੱਖਿਅੈ ਪਲੇਅ ਲਿਸਟ ਬਣਾ ਰੱਖੀ ਅੈ ਮਖਿਆ ਜੀ ਨਜਾਰਾ ਹੀ ਆ ਜਾਂਦੈ ਸੁਣ ਸੁਣ ਕੇ

  • @dablimidharohi4353
    @dablimidharohi4353 Рік тому +1

    Good song

  • @jagtarsinghjagraon5773
    @jagtarsinghjagraon5773 10 місяців тому

    Roop kuyari da. Thanks veer ji.

  • @JaspalSingh-ze9xb
    @JaspalSingh-ze9xb Місяць тому

    Very good song

  • @tarntarantvBawa
    @tarntarantvBawa 3 роки тому +2

    Very nice

  • @jagsingh3303
    @jagsingh3303 2 роки тому +1

    Excellent song, reminded my childhood

  • @chamkaursingh8458
    @chamkaursingh8458 3 роки тому +1

    Nice song