Show with Balkaur Singh Sidhu | Sidhu Moosewala | EP 287 | Talk with Rattan

Поділитися
Вставка
  • Опубліковано 22 сер 2024
  • #sidhumoosewala #balkaursinghsidhu #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

КОМЕНТАРІ • 1,1 тис.

  • @jobansandhu7542
    @jobansandhu7542 11 місяців тому +127

    ਤੁਹਾਡੇ ਨਾਲ ਆ ਬਾਪੂ ਜੀ ਸਾਡਾ ਭਰਾ ਹੀਰਾ ਸੀ ਰੱਬੀ ਰੂਹ ਸੀ ਬਾਈ ਸਾਡਾ ❤

  • @ManbirMaan1980
    @ManbirMaan1980 11 місяців тому +658

    ਮੈਨੂੰ ਲਗਦਾ ਸਿੱਧੂ ਦਾ ਇੰਨਸਾਫ ਸਾਨੂੰ ਕਦੇ ਵੀ ਨਹੀਂ ਮਿਲਣਾ ਕਿਉਂਕਿ ਉਹਦਾ ਕਤਲ ਹੀ ਸਰਕਾਰਾਂ ਦੀ ਸ਼ੈਅ ਤੇ ਹੋਇਆ ਦੁਨੀਆਂ ਵਿੱਚ ਸਿੱਧੂ ਦੀ ਲੋਕਪ੍ਰਿਅਤਾ ਤੇ ਪੰਜਾਬ ਲਈ ਉਸ ਦਾ ਪਿਆਰ ਹੀ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋਇਆ

    • @Ddaaadddy
      @Ddaaadddy 11 місяців тому +24

      Sahi keha ya fir j insaf lena tn delhi dubara billi wang dabni pau jive. Kissano dharne ch dabbi c

    • @niteshnitish3986
      @niteshnitish3986 11 місяців тому +15

      Bilkul bhaji thek bol rhe ho tuc 😢😢

    • @amandeeppurewal3484
      @amandeeppurewal3484 11 місяців тому +18

      Duniya di adalat shyd insaaf na de ske Sidhu pariwar nu.but veer oss rab de ghar insaaf jrur hunda apne samhne hou kayi waar time jrur lag jnda.

    • @manjitmann4229
      @manjitmann4229 11 місяців тому +14

      ਹੰਜੀ ਵੀਰੇ ਹੁਣ ਤੇ ਵਾਹਿਗੁਰੂ ਅੱਗੇ ਏਹੀ ਅਰਦਾਸ 🙏 ਕਰਦੇ ਹਾ ਕੇ ਮਾ ਬਾਪ ਨੂੰ ਜਲਦੀ ਇਨਸਾਫ ਮਿਲੇ 😢 ਸਰਕਾਰਾ ਤੇ ਕੋਈ ਉਮੀਦ ਨਹੀ ਕਿਊਕੇ ਇਹ ਤੇ ਸੱਬ ਰਲੇ ਮਿਲੇ ਨੇ ਇਨਾਂ ਨੇ ਕੇ ਇਨਸਾਫ ਦੇਨਾ.

    • @mohammadbinasad8041
      @mohammadbinasad8041 11 місяців тому +7

      Bilkul asi hi baat hai

  • @myfitneespureguide7308
    @myfitneespureguide7308 11 місяців тому +18

    ਮੈਂ ਸਰਕਾਰਾਂ ਨਾਲ ਮੱਥਾ ਲਾਉਣ ਦੀ ਹਿੰਮਤ ਰੱਖਦਾ ਸਾਰੇ ਗੈਂਗ ਸਟਾਰਾਂ ਨੂੰ ਖਤਮ ਕਰਨ ਦੀ ਵੀ ਮੈ ਸਿੱਧੂ ਬਾਈ ਦਾ ਇਨਸਾਫ ਸਰਕਾਰਾਂ ਤੋਂ ਲੈਣ ਦੀ ਭੀਖ ਵੀ ਨਹੀਂ ਮੰਗਦੇ ਅਸ਼ੀ ਆਵਦੇ
    ਇਨਸਾਫ ਆਪ ਲੈਣ ਦੀ ਹਿੰਮਤ ਰੱਖਦਿਆਂ ਜਲਦੀ ਮਿਲਦੇ ਆ

  • @ParminderSingh-jz4uf
    @ParminderSingh-jz4uf 11 місяців тому +205

    ਬਾਪੂ ਦਿਲ ਛੋਟਾ ਨਾ ਕਰ। ਸਿੱਧੂ ਧਰੂ ਤਾਰਾ ਸੀ ਤੇ ਰਹਿੰਦੀ ਦੁਨੀਆਂ ਤੱਕ ਰਹੂਗਾ।

    • @manvirratol8699
      @manvirratol8699 11 місяців тому +4

      Baii eh ohde htha ch mrna chauhde c te oho ehna de htha ch mreya Dil ta chota hunda e aw

    • @gurpreetsingh-kn9so
      @gurpreetsingh-kn9so 11 місяців тому +2

      Right g

  • @thefarmernextgovtpunjab8601
    @thefarmernextgovtpunjab8601 11 місяців тому +81

    ਸਿੱਧੂ ਦੇ ਮਾਪੇ ਹਾਂ, ਅਸੀਂ ਤਾਂ ਰੋਜ਼ ਹੀ ਮਰਦੇ
    ਸਾਨੂੰ ਕਿਤੇ ਇਨਸਾਫ਼ ਨਹੀਂ ਅਸੀਂ ਹੌਕੇ ਭਰਦੇ
    ਇਨਸਾਫ਼ ਤਾਂ ਕੀ ਮਿਲਣਾ ਸਾਡਾ ਦਿਲ ਦੁਖਾਉਂਦੇ
    ਜੇਲਾਂ ਚੋਂ ਇੰਟਰਵਿਊ ਕਰ-ਕਰ ਕੇ ਵਿਖਾਉਂਦੇ
    ਮਾੜਾ ਸਿਸਟਮ ਹਾਏ ਸਾਨੂੰ ਨਿੱਤ ਰੋਲਦਾ
    ਰਲੀਆਂ ਸਰਕਾਰਾਂ ਨੇ ਸਾਡਾ ਦਿਲ ਹੈ ਡੋਲਦਾ
    ਥਾਂ-ਥਾਂ ਤੇ ਧੋਖੇ ਨੇ ਪੈਰ ਜਿੱਥੇ ਧਰਦੇ
    ਸਿੱਧੂ ਦੇ ਮਾਪੇ ਹਾਂ ...............
    ਮਾਨਵ ਅਧਿਕਾਰ ਗਏ ਸਾਡੇ ਪੁੱਤ ਦੇ ਕਿੱਥੇ
    ਵੈਰੀਆਂ ਦੀ ਸੁਰੱਖਿਆ ਦੇ ਨੇ ਘੇਰੇ ਤਿੱਖੇ
    ਸਾਡੇ ਦੁਸ਼ਮਣ ਭੱਜ ਜਾਂਦੇ ਝੱਟ ਅਮਰੀਕਾ
    ਉੱਥੇ ਭੰਗੜੇ ਪਾਉਂਦਾ ਏ ਰਲ-ਮਿਲ ਕੇ ਸ਼ਰੀਕਾ
    ਦੋਗਲੇ ਚੇਹਰੇ ਲੋਕਾਂ ਦੇ ਸਾਨੂੰ ਕਦੇ ਨਾ ਜਰਦੇ
    ਸਿੱਧੂ ਦੇ ਮਾਪੇ ਹਾਂ ...............
    ਸ਼ਰੇਆਮ ਹੀ ਚੁੱਕਦੇ ਨੇ ਜੋ ਜ਼ਿੰਮੇਵਾਰੀਆਂ
    ਉਨ੍ਹਾਂ ਸਾਹਮਣੇ ਨੇ ਕਿਉਂ ਕੋਰਟਾਂ ਹਾਰੀਆਂ
    ਨਿਰਭੈਆ ਕੇਸ ਵਾਂਗੂੰ ਏਥੇ ਕਿਉਂ ਨੀ ਫਾਂਸੀ ?
    ਜੇਲਾਂ ਚੋਂ ਧਮਕੀਆਂ ਨੇ ਤਾਹੀਂ ਨੀ ਸ਼ਾਂਤੀ
    ਇਨ੍ਹਾਂ ਤੇ ਕਾਰਵਾਈ ਦੱਸ ਕਿਉਂ ਨੀ ਕਰਦੇ
    ਸਿੱਧੂ ਦੇ ਮਾਪੇ ਹਾਂ ...............
    ਅਸੀਂ ਰੋਜ਼ ਵਿਲਕਦੇ ਹਾਂ ਨਾ ਮਰਦੇ ਨਾ ਜਿਉਂਦੇ
    ਉਹ ਮਾਸਟਰ ਮਾਈਂਡਾਂ ਨੂੰ ਹੱਥ ਕਿਉਂ ਨੀ ਪਾਉਂਦੇ
    ਕਰੋੜਾਂ ਲੋਕਾਂ ਦੀ ਕਿਉਂ ਅਵਾਜ਼ ਨੀ ਸੁਣਦੀ
    ਅਸੀਂ ਅੱਕ-ਥੱਕ ਗਏ ਹਾਂ ਸਾਡੀ ਸਰਕਾਰ ਨੀ ਸੁਣਦੀ
    ਸਾਨੂੰ ਰੋਜ਼ ਧਮਕੀਆਂ ਨੇ ਅਸੀਂ ਜਾਈਏ ਹਰਦੇ
    ਸਿੱਧੂ ਦੇ ਮਾਪੇ ਹਾਂ ...............

  • @Love00026
    @Love00026 11 місяців тому +50

    ਬਾਪੂ ਦੀਆਂ ਗੱਲਾਂ ਸੁਣ ਕੇ ਰੋਣਾ ਆਉਂਦਾ ਸਾਨੂੰ ਇੱਹ ਆਦਲਤਾ ਤੇ ਕੋਈ ਵਿਸ਼ਵਾਸ਼ ਨਹੀਂ ਪਰ ਪ੍ਰਮਾਤਮਾ ਦੀ ਅਦਾਲਤ ਤੇ ਪੂਰਾ ਵਿਸ਼ਵਾਸ਼ ਐ ਪ੍ਰਮਾਤਮਾ ਜਰੂਰ ਇਨਸਾਫ ਕਰੂਗਾ 😢🙏

  • @jitsingh8827
    @jitsingh8827 11 місяців тому +36

    ਸਰਕਾਰ ਤਾਂ ਜੇਲ੍ਹ ਵਿੱਚ ਇੰਟਰਵਿਊ ਕਰਾ ਰਹੀ ਹੈ ਸਿੱਧੂ ਬਾਈ ਦਾ ਇੰਨਸਾਫ ਕਿੱਥੋਂ ਦੇਉ

  • @pb43samrala
    @pb43samrala 11 місяців тому +15

    ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala

  • @hari4singh
    @hari4singh 11 місяців тому +87

    ਪੰਜਾਬ ਪੁਲਿਸ ਗੈਂਗਸਟਰਾਂ ਅੱਗੇ ਗੋਡੇ ਟੇਕ ਚੁੱਕੀ ਆ

    • @gurvinderbilla4961
      @gurvinderbilla4961 11 місяців тому +4

      Shi gl a bai jive Amritsar vitch party hoi a vde affser c
      Tenu nu girlfriend nu mlon gya c bhj gya c

    • @truthisbitter9646
      @truthisbitter9646 11 місяців тому

      ਵੀਰੇ ਇਹ ਸਾਰੀ ਤਿਆਰੀ ਪੰਜਾਬ 'ਚ ਰਾਸ਼ਟਰਪਤੀ ਰਾਜ ਲਵਾਉਣ ਦੀ ਹੋ ਰਹੀ ਹੈ। ਸਿੱਧੂ ਦਾ ਪਲੈਨਿੰਗ ਨਾਲ ਕਤਲ ਕਰਵਾ ਕੇ ਤੇ ਬਾਅਦ ਚ ਇਨਸਾਫ਼ ਨਾ ਦੇਕੇ ਮਾਹੌਲ ਤਿਆਰ ਕੀਤਾ ਜਾ ਰਿਹਾ, ਜੇਲਾਂ ਚ ਇੰਟਰਵਿਊਆਂ, ਵੱਡੇ-ਵੱਡੇ ਕਤਲ, ਫ਼ਿਰੌਤੀਆਂ, ਨਜਾਇਜ ਹਥਿਆਰਾਂ ਦੇ ਹੜ੍ਹ, ਮੁੱਖ ਮੰਤਰੀ ਤੇ ਰਾਜਪਾਲ ਦੇ ਤਿੱਖੇ-ਤਿੱਖੇ ਬਿਆਨ ਆਉਣੇ, ਸਭ ਰਲੀ-ਮਿਲੀ ਸਿਆਸਤ ਆ, ਪੰਜਾਬ ਨੂੰ ਦਬਾਉਣ ਦੀ ਤੇ ਕਿਸਾਨੀ ਅੰਦੋਲਨ ਦਾ ਬਦਲਾ ਲੈਣ ਦੀ।

    • @GurjitSingh-tj2wg
      @GurjitSingh-tj2wg 11 місяців тому +4

      💯

    • @jagbirsinghgill3166
      @jagbirsinghgill3166 11 місяців тому +2

      Gode nahi teke ohdiyan firautian chon hissa lainde wa

    • @poonambhalla9717
      @poonambhalla9717 11 місяців тому +1

      Nhi eh tan ap hi gangster lgde😂😂

  • @jasssingh5029
    @jasssingh5029 11 місяців тому +65

    ਧਨਵਾਦ ਰਤਨ ਵੀਰ ਤੁਸੀ ਹਮੇਸ਼ਾ ਸਿੱਧੂ 22 ਦੇ ਪਰਿਵਾਰ ਦਾ ਸਾਥ ਦਿੱਤਾ ਅਵਾਜ ਬੁਲੰਦ ਕੀਤੀ।

  • @joharrobin9738
    @joharrobin9738 11 місяців тому +61

    ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ 😢💪🏻

    • @davinderjeetsohal3582
      @davinderjeetsohal3582 11 місяців тому

      😭😭😭sahi keha tuc🙏,,,Rona aa gya..tuhadia gll part k,,sachi o Sidhu v kise maa da putt c😭😭😭

    • @navjotsandhu8866
      @navjotsandhu8866 11 місяців тому

      Theek keha ki oh v kisey Maa da putter c,lok inney pather dil kyon ho gaye ki uss maa da putt kho k hi saah leya.ki hun sab theek ho geya ? Pehlan taan Sidhu pichey hi paye rehey eh saarey, rabb unha nu sabak sikhaye ki jadon apna naal inj hundi hai taan ki hunda hai?
      Oh dharam dey thekedaar kithe gaye jinha da din hi Sidhu Moosewala dey gate tey board le k shuru hunda c? Eh lok sirf galan hi kadh sakdey hai,gurbani da kuzh pata nahin inha nu jo pehla sabak nimrata da sikhaandi hai.Sirf fame chahida c inha nu.

    • @joharrobin9738
      @joharrobin9738 11 місяців тому

      @@navjotsandhu8866 dali nai apni loke yr apni he mafeya magvandi rai daram dai thekidar

  • @preetcheema8033
    @preetcheema8033 11 місяців тому +40

    ਜਿਸ ਵੀਰ ਨੇ ਪੁਰੀ ਦੁਨੀਆ ਅਪਣੀ ਮਿੱਹਨਤ ਤੇ ਕੰਮ ਨਾਲ ਘੁਮਾਤੀ ਹੋਵੇ ਉਸ ਦੇ ਜਾਣ ਤੋ ਬਾਅਦ ਅੱਜ ਉਸ ਦੇ ਬੇਬੇ ਬਾਪੂ ਇਨਸਾਫ ਲਈ ਘੂਮ ਰਹੇ ਆ ਵਾਹਿਗੁਰੂ ਜੀ ਮਿਹਰ ਕਰੋ 🙏🏻

  • @rehmatkaur9831
    @rehmatkaur9831 11 місяців тому +37

    ਅਸੀਂ ਹਮੇਸ਼ਾ ਬੇਬੇ ਬਾਪੂ ਜੀ ਨਾਲ ਆ ਇਕ ਦਿਨ ਰੱਬ ਜ਼ਰੂਰ ਇਨਸਾਫ ਕਰੂ ਇਕ ਦਿਨ🙏🙏 #justiceforsidhumoosewala

  • @rajagill189
    @rajagill189 11 місяців тому +71

    ਮੈਨੂੰ ਨਹੀਂ ਲਗਦਾ ਕਿ ਸਰਕਾਰਾਂ ਕਦੇ ਵੀ ਸਿੱਧੂ ਦੇ ਦੋਸ਼ੀਆਂ ਨੂੰ ਸਜਾ ਦੇਣਗੀਆਂ

  • @pb43samrala
    @pb43samrala 11 місяців тому +19

    ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
    ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
    ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
    ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala

  • @Thealtafmalik_
    @Thealtafmalik_ 11 місяців тому +115

    ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ 💔💔

    • @preetsidhu455
      @preetsidhu455 11 місяців тому +3

    • @guribhullar8248
      @guribhullar8248 11 місяців тому

      Mainu Bahut vadia lagda wa jdo tuhada comment sidhu 22 d HR videos thale vekhda wa

    • @GursewakSingh-rn6vj
      @GursewakSingh-rn6vj 11 місяців тому

      Yuup😑💔

    • @user-pe5mg5tr3s
      @user-pe5mg5tr3s 11 місяців тому +1

      ​@@guribhullar8248
      kise munde da cmnt v note kr liya kro veere asi kihda kise de daang maarti

    • @guribhullar8248
      @guribhullar8248 11 місяців тому

      @@user-pe5mg5tr3s 🤣

  • @honey_op8608
    @honey_op8608 11 місяців тому +19

    ਬਾਪੂ ਜੀ ਇਹ ਸਰਕਾਰ ਤੇ ਤਾਂ ਕੋਈ ਭਰੋਸਾ ਨਹੀ ਪਰ ਪਰਮਾਤਮਾ ਦੀ ਕਚਹਿਰੀ ਵਿੱਚ ਸਭ ਦਾ ਹਿਸਾਬ ਹੋਣਾ ਆਸ ਆ ਕੇ ਗੂਰੂ ਤੇਗ਼ ਬਹਾਦੁਰ ਸਾਹਿਬ ਜੀ ਬਹੁਤ ਜਲਦੀ ਇਨਸਾਫ਼ ਕਰਨਗੇ ਸਾਰੀ ਦੁਨੀਆਂ ਦੇਖੂਗੀ ਓਹਦੇ ਇਨਸਾਫ਼ ਨੂੰ 🙏🙏💔💔

  • @sonadhillon
    @sonadhillon 11 місяців тому +158

    JUSTICE FOR SIDHU MOOSEWALA 🙏

    • @gsgrewal1519
      @gsgrewal1519 11 місяців тому +3

      Bht vadia gl aa brother but ikk benti c v idda likh k hashtag jrur pya kro but Twitter te bs hor kise te pauna na nhi pauna oh thodi mrji aa veere but Twitter te jrur payoo sare Jane wadh ton wadh and je koi punjab di gl krda ja sikhi di ohnu retweets jrur krea kro

  • @preetcheema8033
    @preetcheema8033 11 місяців тому +98

    ਵਾਹਿਗੁਰੂ ਜੀ ਬੇਬੇ ਬਾਪੂ ਨੂੰ ਚੱੜਦੀ ਕਲਾ ਵਿੱਚ ਰੱਖੋ ਸਿੱਧੂ ਵੀਰ ਨੂੰ ਇਨਸਾਫ ਦਵਾਉ ਜੀ ਮਿਹਰ ਕਰੋ ਵਾਹਿਗੁਰੂ ਜੀ 🙏🏻

  • @kamaljitkaur6687
    @kamaljitkaur6687 11 місяців тому +60

    ਜਿਹੜਾ ਤਹਾਡੇ ਇਲਾਕੇ ਦਾ ਕਾਂਗਰਸ ਦਾ ਪੁਸਵਿੰਦਰ ਸੀ ਉਹ ਵੀ Sidhu ਨਾਲ ਪੂਰੀ ਦੁਸ਼ਮਣੀ ਰੱਖਦਾ ਸੀ

    • @Doaba73
      @Doaba73 11 місяців тому +11

      ਚੁਸਪਿੰਦਰ ਸਿੰਘ ਚਾਹਲ

    • @MandeepMandhali
      @MandeepMandhali 11 місяців тому +12

      ਬਿਲਕੁੱਲ ਉਸਦਾ ਵੀ ਹੱਥ ਲੱਗਦਾ

    • @beantmander
      @beantmander 11 місяців тому

      ਉਹ ਤਾਂ ਹੈ ਹੀ ਹਰਾਮਦਾ ਸਾਲਾ ਚੁਸ਼ਪਿੰਦਰ ਚਾਹਲ। ਗੈਵੀ ਚਾਹਲ ਵੀ ਕਤੀਹੜ ।

    • @kamaljitkaur6687
      @kamaljitkaur6687 11 місяців тому +1

      @@Doaba73 yes

  • @majorsingh1285
    @majorsingh1285 11 місяців тому +15

    ਕਵੰਰ ਵਿਜੈ ਪ੍ਰਤਾਪ ਸਿੰਘ ਸਿੰਘ ਹੀ ਇਮਾਨਦਾਰ ਆ ਇਹਨਾ 92 ਦਿ ਫੋਜ ਵਿੱਚ ੳਹ

  • @harpalpali9377
    @harpalpali9377 11 місяців тому +56

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਰੱਖੇ

  • @gurri1024
    @gurri1024 11 місяців тому +22

    ਬਾਪੂ ਜੀ ਮਾਤਾ ਜੀ ਆਪਾ ਨੂੰ ਸਰਕਾਰ ਆਪ ਬਣਨਾ ਪੈਣਾ ਮਾਨਸੇ ਨੂੰ ਛੱਡੋ ਹੋਰ ਜਿਲੇ ਤੋ ਚੋਣ ਲੜੋ ਲੋਕਾ ਤਾ ਭੋਕਨਾਂ ਭੋਕਣ ਦਿਉ ਇੰਨਸਾਫ ਤਾ ਮਿਲਨਾ ਜਰੂਰੀ ਆ

  • @gurchransingh5674
    @gurchransingh5674 11 місяців тому +6

    ਧੰਨਵਾਦ ਦਿਲੋ ਸਲੂਟ ਰਤਨਦੀਪ ਧਾਲੀਵਾਲ ਵੀਰ ਦੁੱਖੀ ਆਵਾਜ ਬੁਲੰਦ ਕਰਨ ਲਈ

  • @kanwalpreets1181
    @kanwalpreets1181 11 місяців тому +3

    ਮੂਸੇਵਾਲੇ ਦਾ ਕਤਲ ਵਿਰਾਸਤ ਤੇ ਪੰਜਾਬੀਅਤ ਦਾ ਕਤਲ ਹੈ ਅਜੇ ਤਾ ਕਲਮ ਨੇ ਮੋੜ ਕੱਟਿਆ ਸੀ ਪੰਜਾਬ ਦੇ ਮੁੱਦਿਆਂ ਵੱਲ ਅਜੇ ਬਹੁਤ ਕੁਝ ਦੇਣਾ ਸੀ ਪੰਜਾਬ ਨੂ ਬਹੁਤ ਵਧੀਆ ਸਿੱਖ ਲੀਡਰ ਬਣ ਕੇ ਉੱਭਰਨਾ ਸੀ ਜੇ ਅੰਮ੍ਰਿਤ ਛਕ ਕੇ ਛੇਦ ਦਿੰਦਾ ਤਾ ਪੰਜਾਬ ਨੂ ਪਥਕ ਲੀਡਰ ਮਿਲ ਜਾਣਾ ਸੀ
    ਮੇਰੇ ਵੱਲੋਂ Lawrence goldy ਦੋ ਚਾਰ ਕਲਾਕਾਰ ਵੀ ਮਰ ਜਾਣ ਤਾ ਵੀ ਇਨਸਾਫ਼ ਨਹੀਂ ਕਿਉਂ ਕਿ ਮੂਸੇਵਾਲਾ ਅਣਮੁੱਲਾ ਹੀਰਾ ਸੀ
    ਜੇ ਕਿਸੇ ਨੂ ਗਲਤ ਲੱਗੇ ਤਾ ਮਾਫੀ
    ਰਤਨ ਬਾਈ ਹੀਰਾ ਬੰਦਾ ਇਨਸਾਫ਼ ਦੀ ਗੱਲ ਕਰਦਾ
    ਸਲੂਟ ਬਾਈ ਨੂ

  • @romysandhusandhu3359
    @romysandhusandhu3359 11 місяців тому +37

    ਬਿਲਕੁਲ ਸੱਚੀਆਂ ਗੱਲਾਂ ਦਾ ਜਿਕਰ ਕਰ ਰਹੇ ਨੇ ਜੀ,,

  • @parwindersingh8057
    @parwindersingh8057 11 місяців тому +10

    ਸਰਕਾਰਾ ਤੇ ਪੰਜਾਬ ਪੁਲਿਸ ਡਰਦੀ ਹੈ ਗਗੈਸਟਰਾ ਤੋ ਬਾਕੀ ਆਮ ਆਦਮੀ ਪਾਰਟੀ ਨੇ ਤਾ ਬੇੜਾ ਹੀ ਗਰਕ ਕਰਤਾ ਇਨਾ ਤੋ ਤਾ ਪੰਜਾਬ ਦੇ ਲੋਕ ਠੀਕ ਨੇ ਜੋ ਨਹੀ ਡਰਦੇ ਇਨਾ ਗਗੈਸਟਰ ਤੋ

  • @skaurvinny1308
    @skaurvinny1308 11 місяців тому +17

    ਬਸ ਇੱਕ ਵਾਹਿਗੁਰੂ ਤੇ ਹੀਂ ਯਕੀਨ ਆ ਬਾਪੂ ਜੀ ਕੇ ਉਹ ਸਬਰ ਤੇ ਕੀਤੀਆਂ ਅਰਦਾਸਾਂ ਦਾ ਮੁੱਲ ਜਰੂਰ ਪਾਉ 🙏🏻 ##justiceforsidhumoosewala

  • @deepsamadhdeepsamadh9195
    @deepsamadhdeepsamadh9195 11 місяців тому +30

    Justice for sidhu moose wala

  • @user-ql6vx6oq1m
    @user-ql6vx6oq1m 11 місяців тому +2

    ਪੰਜਾਬ ਪੁਲਸ ਨੂੰ ਤਾ ਆਪਣੇ ਜਵਾਕ 🇺🇸🇨🇦 ਅਮਰੀਕਾ ਕੈਨੇਡਾ ਭੇਜਣ ਦੀ ਪਈ ਆ ਪੰਜਾਬ ਨਾਲ ਕਿ ਲਹਿਣਾ ਦੇਣਾ ਮਹੀਨੇ ਬਾਅਦ ਤਨਖਾਹਾਂ ਮਿਲ ਜਾਂਦੀਆਂ। ਕੋਈ ਕਿਸੇ ਦਾ ਨਹੀਂ ।ਬਾਕੀ ਰੱਬ ਵੀ ਹੈਨੀ ਸੱਚ ਕਹਿੰਦਾ ਹਰਨੇਕ ਸਿੰਘ ਨਿਊ਼ੀਲੈਂਡ ਵਾਲਾ ਤੇ ਭਾਈ ਰਣਜੀਤ ਸਿੰਘ ਤੇ ਬਾਪੂ ਘੱਗਾ ਜੀ ਜੇ ਰੱਬ ਹੁੰਦਾ ਤਾ ਸਾਡੇ ਬਾਈ ਨੂੰ ਇਨਸਾਫ ਹੁਣ ਤਕ ਮਿਲ ਜਾਂਦਾ ਸਿਸਟਮ ਗਲਤ ਹੋ ਚੁੱਕਾ ਸਾਰੇ ਕਹਿੰਦੇ ਪਰ ਬਦਲਣ ਲਈ ਕੋਈ ਅੱਗੇ ਨਹੀਂ ਆਉਂਦਾ

  • @rehmatkaur9831
    @rehmatkaur9831 11 місяців тому +13

    ਰੱਬਾ ਇਨਸਾਫ ਕਰ ਸਾਡੇ ਵੀਰ ਦਾ🙏🙏🙏 #justiceforsidhumoosewala

  • @kaidkalam7164
    @kaidkalam7164 11 місяців тому +56

    Government and industry both are involved stay strong bapu g we'll get justice oneday for sure sidhu is alive in trillions hearts ❤

  • @SandeepSharma-xq8jy
    @SandeepSharma-xq8jy 11 місяців тому +64

    RIP SMW ALWAYS IN OUR HEART MISS YOU BAI 😭❤️

    • @jassmander4036
      @jassmander4036 11 місяців тому +8

      ਬਾਪੂ ਜੀ ਬਾਬਾ ਨਾਨਕ ਦੇਵ ਜੀ ਜਰੂਰ ਇਨਸਾਫ਼ ਦੇਣ ਗੇ ਮੈਂ ਵੀ ਬਾਈ ਦੇ ਘਰ ਗਿਆ ਸੀ ਮਨ ਖ਼ਰਾਬ ਹੋ ਗਿਆ ਮੈਂ ਵਾਪਸ ਆਗਿਆ

  • @sukhmanjotsingh7427
    @sukhmanjotsingh7427 11 місяців тому +30

    Just for sidhu moosewala 🙏🙏

  • @kaurjatti2002
    @kaurjatti2002 11 місяців тому +18

    Justice For Sidhu Legend Put 😭😭😭😭😭😭😭🙏🙏

  • @SukhchainSingh-re1io
    @SukhchainSingh-re1io 11 місяців тому +1

    ਧਰਮ ਨਾਲ ਜੇ ਉਹ ਖੱਚ ਵੜਿੰਗ ਨਾ ਹੁੰਦਾ ਤਾਂ ਇਨਸਾਫ਼ ਮਿਲ ਸਕਦਾ ਸੀ

  • @kamaljitkaur6687
    @kamaljitkaur6687 11 місяців тому +17

    Justice for Sidhu moose wala

  • @harmanpb07
    @harmanpb07 11 місяців тому +7

    Justice for sidhumoose wala ❤️

  • @preetcheema8033
    @preetcheema8033 11 місяців тому +2

    ਬਾਪੂ ਜੀ ਜਿੰਨਾ ਨੇ ਰਲ ਕੇ ਮਰਵਾਇਆ ਹੋਵੇ ਬਾਈ ਨੂੰ ਉਹਨਾ ਨੇ ਕਿ ਇਨਸਾਫ ਦੇਣਾ ਇਨਸਾਫ ਤਾ ਹੁੱਣ ਸੱਚੇਪਾਤਸਾ ਵਾਹਿਗੁਰੂ ਜੀ ਦੀ ਕਚਹਿਰੀ ਵਿੱਚ ਹੀ ਹੋਉ ਜਿਨਾ ਜਿਨਾ ਨੇ ਵੀ ਬਾਈ ਨੂੰ ਮਰਵਾਇਆ ਹੋਣਾ ਉਹਨਾ ਦਾ ਵੀ ਬੂਰਾ ਹਾਲ ਹੀ ਆ🙏🏻

  • @moosajattnahimukna
    @moosajattnahimukna 11 місяців тому +1

    ਰਤਨ ਵੀਰੇ NIA ਨੇਂ ਲੋਅਰੈਂਸ ਨੂੰ ਖਾਲਿਸਤਾਨ ਲਾਇਬ੍ਰੇਸ਼ਨ ਫੋਰਸ ਨਾਲ ਜੋੜਤਾ ਓ ਬੈਠਾ ਜੇਲ ਚ ਫੇਰ ਏਸ ਦਾ ਮਤਲਬ ਕੀ ਏ ਏ ਸਾਰੇ ਕੰਮ ਏਜੰਸੀਆਂ ਕਰਵਾ ਰਹੀਆਂ ਨੇਂ ਅਰੋਪ ਨੀਂ ਏ ਪਰ ਵੀਰ ਸਾਫ ਸਾਫ ਦਿਖ ਰਿਹਾ ਏ ਕਿਉਂ ਨੀਂ ਕਾਲੀਆਂ ਭੇਡਾਂ ਨੂੰ ਫੜਦੇ ਸਿੱਧੂ ਬਾਈ ਦਾ ਕਤਲ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਨਾਲ ਹੋਇਆ ਰਤਨ ਵੀਰ ਜ਼ੋ ਵਿਤਕਰਾ ਪੂਰੇ ਸਿੱਧੂ ਪਰਿਵਾਰ ਨਾਲ ਹੋਇਆ ਮੈਂ ਨੀਂ ਕਿਸੇ ਹੋਰ ਨਾਲ ਦੇਖੇਆ ਸਿੱਧੂ ਵੀਰ ਜਦੋ ਜਿਓੰਦਾ ਸੀ ਵੀਰ ਨਾਲ ਜ਼ੋ ਇਹਨਾਂ ਨੇਂ ਕੀਤਾ ਪੱਤਰਕਾਰ ਪੁਲਸ ਵਾਲੇ ਕੀ ਤੇ ਪੂਰੀ ਇੰਡਸਟਰੀ ਤੇ ਆ ਕੁਝ ਅਖੌਤੀ ਪੰਥ ਦੇ ਠੇਕੇਦਾਰ ਓ ਮਾਈ ਭਾਗੋ ਜੀ ਵਾਲ਼ਾ ਮੁੱਦਾ ਸਾਰੇ ਇਕ ਪਾਸੇ ਤੇ ਸਿੱਧੂ ਬਾਈ ਇਕ ਪਾਸੇ ਕੀ ਓ ਆਪਣਾ ਪੰਜਾਬੀ ਭਰਾ ਨਹੀਂ ਸੀ ਸਿੱਧੂ ਬਾਈ ਦਾ ਵਿਰੋਧ ਹੀ ਕੀਤਾ ਹੁਣ ਓਹਨਾ ਚੋਂ ਕੋਈ ਇਨਸਾਫ ਲਈ ਕੋਈ ਕਿਉਂ ਨੀਂ ਬੋਲਦਾ ਏਸ ਦਾ ਮਤਲਬ ਸਾਰੇ ਵੀਰ ਨੂੰ ਮਰਿਆ ਦੇਖਣਾ ਚੋਹਂਦੇ ਸੀ ਕੋਈ ਬੋਲੇ ਤਾਂ ਸਹੀ ਵੀਰ ਆਪਾਂ ਕਿਹਨੇ ਆ ਕੇ ਆਪਣੇ ਨੇਂ ਪਰ ਵੀਰ ਆਪਣੇ ਹੀ ਆਪਣਿਆਂ ਦੀਆਂ ਲੱਤਾਂ ਖਿੱਚਦੇ ਨੀਂ ਵੱਢਦੇ ਆ ਕੀ ਕਸੂਰ ਸੀ ਸਿੱਧੂ ਬਾਈ ਦਾ ਤੇ ਕਸੂਰ ਏ ਮਾਪਿਆਂ ਦਾ 😭😭😭😭ਰਤਨ ਵੀਰ ਸਿੱਧੂ ਬਾਈ ਦਾ ਕਤਲ ਤਾਂ ਕਰਵਾ ਤਾਂ ਪਰ ਇਹਨਾਂ ਤੋਂ ਉਮੀਦ ਤਾਂ ਕੋਈ ਨੀਂ ਪਰ ਵੀਰ ਕੀ ਹੁਣ ਸਿੱਧੂ ਬਾਈ ਨੂੰ ਇਨਸਾਫ ਦਾ ਵੀ ਹੱਕ ਨੀਂ ਇਹਨਾਂ ਨੂੰ ਲਾਹਨਤਾਂ ਪੋਣਿਆਂ ਵੀ ਲਾਹਨਤਾਂ ਦੀ ਬੇਜਤੀ ਏ ਵੀਰ ਆ ਆਪਣਾ ਪੰਜਾਬ ਏ ਬਾਈ ਇਕ ਮਰ ਨੀਂ ਸਕਦੇ ਪਰ ਜਿਉਣ ਦਾ ਵੀ ਚਾ ਨੀਂ 😭😭😭😭😭😭

  • @jagdeepkaur8855
    @jagdeepkaur8855 11 місяців тому +5

    ਜਦੋਂ ਸਰਕਾਰ ਗਦਾਰ ਹੋਜੇ, ਤਾਂ ਮਰਵਾਦੇ ਕਿਉਂ ਸਾਰਾ ਪੰਜਾਬ ਤੇ NRI ਲੋਕ ਕਾਲੇ ਗੋਰੇ ਅਤੇ ਸਾਡੇ ਵਾਲੇ ਵੀ ਇਨਸਾਫ਼ ਦੀ ਉਡੀਕ ਵਿੱਚ ਹੈ 😢😢😢😢

  • @JagmailSingh-fe9yr
    @JagmailSingh-fe9yr 11 місяців тому +3

    ਇਹ ਕਤਲ ਚੋ ਸਰਕਾਰ ਦਾ ਹੱਥ ਐ ਬਾਪੂ

  • @GurpalSingh-et1xn
    @GurpalSingh-et1xn 11 місяців тому +7

    2024 ch insaf milu sidhu y nu .waheguru

  • @GurpreetDhariwal
    @GurpreetDhariwal 11 місяців тому +28

    This I know since day one that politicians are behind his murder. Sidhu talked a lot about the rights of Punjab state and he truly loved his people. The government knew if he would become the chief minister someday he will change the whole scenario of Punjab this is what they couldn't digest and see. That's why Sidhu was murdered so brutally. 😔😔

    • @vivekattri7284
      @vivekattri7284 11 місяців тому +3

      100 percent right aan wale tym ch Cm c moosewala tan hi Sarkara ne Punjab da heera mrwata …moosewala Zindabaad Forever

    • @BharatSharma-lx7ku
      @BharatSharma-lx7ku 11 місяців тому +1

      Yes mam

  • @brownboy1993
    @brownboy1993 11 місяців тому +8

    21 ਵੀ ਸਦੀ ਦਾ ਮਹਾਨ ਕਲਾਕਾਰ ਸੀ ਸਿੱਧੂ ਮੂਸੇਆਲਾ ਰਹਿੰਦੀ ਦੁਨੀਆਂ ਤੱਕ ਨਾਂ ਗੂੰਜਦਾ ਰਹੂਗਾ ਸਿੱਧੂ ਦਾ ਮਿਸ ਯੂ ਬਾਈ❤❤❤

  • @AadeshBrar-io4bg
    @AadeshBrar-io4bg 11 місяців тому +2

    ਜਿਨਹਾਂ ਸਮਾ ਆਪ ਦੀ ਸਰਕਾਰ ਆ ਕੋਈ ਇਨਸਾਫ ਨਹੀ ਮਿਲਨਾ, 4 saal ਬਾਅਦ ਸ਼ਾਇਦ ਕੁੱਝ ਹੱਲਚੱਲ ਹੋਵੇ।

  • @jagjeetgavy3860
    @jagjeetgavy3860 11 місяців тому +2

    ਵਾਹਿਗੁਰੂ

  • @HarmanSingh-zh8ui
    @HarmanSingh-zh8ui 11 місяців тому +13

    Waheguru ji please sade sidhu bai nu insaf davayo🥺🙏❤️

  • @shiv991
    @shiv991 11 місяців тому +12

    Sadi aun valia 10 peediya v sidhu moosewala de music nu sunungiya..
    ❤❤❤ legends never die

  • @brar532
    @brar532 11 місяців тому +1

    * ਬਾਪੂ ਜੀ ਤੁਹਾਡੇ ਕੇਸਰੀ ਪੱਗਾਂ ਬਹੁਤ ਸੋਹਣੀ ਗਾ ਰਹੀ ਹੈ* 😇 #JusticeforSidhumoosewala

  • @gopal.charang.s2998
    @gopal.charang.s2998 9 місяців тому +1

    सदी का सबसे बड़ा सिंगर 😢 justice for sidhu moosewala 😢

  • @ManjitKaur-ev1zp
    @ManjitKaur-ev1zp 11 місяців тому +18

    Miss you Sidhu Moosewala 😢😢😢

  • @ramandeepkaur5005
    @ramandeepkaur5005 11 місяців тому +8

    Justice for sidhu moosewala Bai

  • @armaans8952
    @armaans8952 11 місяців тому +39

    Legend never die

  • @KuldeepSingh-wh1it
    @KuldeepSingh-wh1it 11 місяців тому +9

    Mera sir jhukda tuhade agge bapu ji 🙏🏻🙏🏻🙏🏻🙏🏻🙏🏻🙏🏻🙏🏻🙏🏻 justice for Sidhu moosewala

  • @Sahil-ot5bc
    @Sahil-ot5bc 11 місяців тому +10

    Justice for sidhu moosewala, legend never die

  • @harp1313
    @harp1313 11 місяців тому +23

    proud of you sidhu father

  • @balvindersingh2409
    @balvindersingh2409 11 місяців тому +5

    Bapu ji da ek ek word right hai waheguru mehar karo encounter hove jald tho jald .. rip in advance Lawrence....
    Lots of love and support till I die to siddhu mussewala bai
    From Ajmer Rajasthan
    India 🇮🇳
    #justiceforsiddhumussewala

  • @SandeepKaur-dd2wj
    @SandeepKaur-dd2wj 11 місяців тому +1

    ਔਹਦਾ ਮਿਲਣ ਤੋਂ ਬਾਅਦ ਇਨਸਾਨ ਆਪਣੀ ਔਕਾਤ ਭੁੱਲ ਜਾਂਦਾ। Cm ਐਵੇਂ ਹੀ a ਪਹਿਲਾ ਕੁਝ ਕਹਿੰਦੇ ਨੇ ਬਾਅਦ ਚ ਕੁਝ ਹੋਰ ਸਭ ਕੁਝ ਇਹਨਾਂ ਦੀ ਮਿਲੀ ਭੁਗਤ ਹੁੰਦੀ ਆ। ਸਿੱਧੂ ਵਰਗਾ ਇਨਸਾਨ ਰਹਿੰਦੀ ਦੁਨੀਆ ਤੱਕ ਨੀ ਮਿਲਣਾ ਹੀਰਾ ਸੀ 😢😢😢

  • @balwindersinghbrar2339
    @balwindersinghbrar2339 11 місяців тому +8

    ਬਿਲਕੁੱਲ ਸਹੀ ਗੱਲ ਕੀਤੀ ਆ ਬਾਪੂ ਜੀ ਨੇਂ, ਇਨਸਾਫ਼ ਮਿਲਣਾ ਚਾਹੀਦਾ 🙏

  • @punjabiWomenWordwide
    @punjabiWomenWordwide 11 місяців тому +27

    Justice must be served

  • @shahnazalvi7167
    @shahnazalvi7167 11 місяців тому +5

    Tohada bot bot dhanwaad Ratan bai..tu c hmesha khad dy o.sidhu bai dy maa bapu nall..❤

  • @chetansharma4397
    @chetansharma4397 11 місяців тому +12

    #justicefor sidhu moose wala
    Legend never die 😢😢

  • @user-jo5ff5oq3b
    @user-jo5ff5oq3b 11 місяців тому +4

    Sidhu veer bahut Miss kr rahe h aaj rakhi k din

  • @sukhwarval1566
    @sukhwarval1566 11 місяців тому +2

    ਸਹੀ ਗੱਲ ਬਾਪੂ ਜੀ ਸਰਕਾਰਾ ਦਾ ਹੱਥ ਆ ਓਹਨਾ ਹੀ ਸਭ ਕਰਵਾਇਆ

  • @ranjitsingh_
    @ranjitsingh_ 11 місяців тому +2

    #Justiceforsidhumoosewala
    ਪਾਰਸ ਜੱਟ

  • @ਮੀਡੀਆ
    @ਮੀਡੀਆ 11 місяців тому +7

    Justice 😢 For Sidhu Moose wala

  • @lovesandhu3994
    @lovesandhu3994 11 місяців тому +5

    DIL TUTT JNDA BAPPU BEBA NU BEVASS JEHA HOYEA VEKH .WAHEGURU JI🙏🏻🙏🏻🙏🏻

  • @gurjeetsingh6912
    @gurjeetsingh6912 11 місяців тому +2

    ਅੰਕਲ ਨੇ ਪੱਗ ਅੱਜ ਸਿੱਧੂ 22 ਦੀ ਬੰਨੀ ਆ,,,shape ਵੀ same ਆ

  • @sandeepsinghklair5288
    @sandeepsinghklair5288 11 місяців тому +1

    ਸਿੱਧੂ ਦਾ ਕਤਲ ਸਟੇਟ ਵੱਲੋਂ ਕੀਤਾ ਗਿਆ , ਤੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਉਣ ਦਾ ਤਰੀਕਾ

  • @happiebrar5911
    @happiebrar5911 11 місяців тому +7

    ਬਾਪੂ ਜੀ ਥੋਨੂੰ ਮੇਰੀ ਵੀ ਉਮਰ ਲੱਗਜੇ 🙏🙏

  • @leaderoffact8138
    @leaderoffact8138 11 місяців тому +25

    Legend never die ❤❤❤❤❤

  • @Dosanjh84
    @Dosanjh84 11 місяців тому +2

    ਬਾਪੂ ਜੀ ਪੁਲਸ ਨਾਲ ਰਲੀ ਅਾ िਕੳੁिਕ ਲਾਰੇਂਸ ਦੇ ੳੁਤੇ ਇਸ ਸਮੇ ਪੰਜਾਬ ਸਰਕਾਰ ਤੇ ਸੈਂਟਰ ਦਾ ਹॅਥ ਅਾ ਜੋ ਸਾਫ िਦਸਦਾ ਜੇ िਕਸੇ ਨਹੀ ਮੰਨਣਾ ੳੁਹ ੳੁਸਦੀ ਅਾਪਣੀ ਬੁॅਧੀ ਅਾ, wadda ਪੰਜਾਬ ਦੀ ਜੇਲ ਚੋ ਮੁਲਾਕਾਤ ਚॅਲਣੀ ਪੂਰਾ ਤਾਮ ਝਾਮ ਲਗਾਕੇ ਤੇ ਕੋਈ ਜਾਂਚ ਨਾ ਹੋਣੀ ਕੋਈ ਪਪਰਚਾ ਨਾਂ ਹੋਣਾ,

  • @Panjolapb12
    @Panjolapb12 11 місяців тому +1

    ਸਰਕਾਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦੇਣਾ ਚਾਹੀਦਾ ਹੈ।
    Justice for Sidhu Moosewala

  • @manirahon6994
    @manirahon6994 11 місяців тому +5

    Bappu bachra kina bhola kini sohni galbat krde pyar nal meri umer v lag je bappu nu 🙏🙏🙏🙏🙏❤

  • @megilohiya4071
    @megilohiya4071 11 місяців тому +12

    Justice for Sidhu moosewala Bhai 🙏🙏🙏🙏🙏😢😢😢😢😢

  • @rajubalala12
    @rajubalala12 11 місяців тому +1

    ਲੱਲੀ ਛੱਲੀ ਬਾਕੀ ਸਾਰੇ ਦੱਲੇ Rong ਨੇ
    ਸਿਰਾ ਸਿਰਾ ਸਿਰਾ ਬਾਈ sidhu ਦੇ Song ਨੇ
    Justice for sidhu Moose Wala 🙏

  • @Doaba73
    @Doaba73 11 місяців тому +2

    ਬਾਪੂ ਜੀ ਤੁਸੀ ਸਾਡੇ ਤੋ ਵੱਡੇ ਹੋ ,ਤਜਰਬਾ ਵੀ ਜ਼ਿੰਦਗੀ ਦਾ ਜਿਆਦਾ ਆ ,ਸਮਝ ਸਕਦੇ ਤੁਸੀ

  • @gurisandhu2365
    @gurisandhu2365 11 місяців тому +24

    God bless you all Talk with Rattan team members 👍🙏❤️🙏

  • @ramansidhuramansdeep3373
    @ramansidhuramansdeep3373 11 місяців тому +3

    Love you SIDHU Bai ji and vvvvvvv Misss you
    Ensaf di gal... Waheguru ji apa hi Ensaf karn gay Rabb ji ta Parosa ha..
    Love you SIDHU Moose wala 😥😭😭😭😭😭😍😘😘😘😘😘😘

  • @PunjabHP
    @PunjabHP 11 місяців тому +10

    Revenge will be taken one day Justice will be served

  • @AccomplishcreativeEducation.
    @AccomplishcreativeEducation. 11 місяців тому +6

    Justice for Dear Legend Sidhu Moose Wala 🙏🙏🙏🙏🙏🙏🙏

  • @kantakantamahar4829
    @kantakantamahar4829 11 місяців тому +4

    Justice for sidhu moose wala 🙏🙏🙏🙏🙏 miss you legend

  • @satindersandhu7435
    @satindersandhu7435 11 місяців тому +18

    Respect for both of you 🙏🏽

  • @amandeepuppal1654
    @amandeepuppal1654 11 місяців тому

    2 ਹੀਰੇ ਸੀ ਪੰਜਾਬ ਦੇ ਦੀਪ ਸਿੱਧੂ ਤੇ ਸੁੱਭਦੀਪ ਸਿੰਘ ਸਿੱਧੂ , ਦੱਲੇ ਹਾਇਰ ਕਰਕੇ ਏਜੰਸੀਆਂ ਨੇ ਪੰਜਾਬ ਤੋਂ ਖੋਹ ਲਏ , ਸ਼ਾਇਦ ਹੁਣ ਇਨਸਾਫ਼ ਵੀ ਨਾ ਦੇਣ , ਯੂਪੀ ਤੇ ਹਰਿਆਣੇ ਦੇ ਬਈਆ ਦੀ ਕੀ ਔਕਾਤ ਸੀ ਪੰਜਾਬ ਦੇ ਸ਼ੇਰਾਂ ਵੱਲ ਕੌੜੀ ਅੱਖ ਨਾਲ ਵੀ ਦੇਖ ਜਾਂਦੇ , ਸਰਕਾਰਾਂ ਤੇ ਏਜੰਸੀਆਂ ਦਾ ਪੂਰਾ ਰੋਲ ਸੀ , ਪੰਜਾਬ ਦੀ ਬਦਕਿਸਮਤੀ ਸੀ ਹੀਰੇ ਸਾਂਭ ਨਹੀਂ ਹੋਏ .....
    #justiceforsidhumoosewala

  • @gagandhaliwal1138
    @gagandhaliwal1138 11 місяців тому +3

    ਬਾਈ ਬਲਕੌਰ ਜੀ ਤੇ ਰਤਨ ਵੀਰ ਆਪਣਾ ਧਿਆਨ ਰੱਖਿਉ ਇਹ ਸਰਕਾਰੀ ਕਤਲ ਸੀ ਤੇ ਸਰਕਾਰ ਨੇ ਕੋਈ ਇਨਸਾਫ ਨਹੀ ਦੇਣਾ 🙏
    ਲਓ ਸੁਣੋ

  • @jaisharma4045
    @jaisharma4045 11 місяців тому +2

    #justiceforsidhumoosewala bai 💔🙏
    Waheguru ji mehar kriyo bebe bapu ji te ❤️🙏

  • @sanjudeep573
    @sanjudeep573 11 місяців тому +4

    Justice forsidhumoosewala ⛳🙏

  • @gautamkanwar5507
    @gautamkanwar5507 11 місяців тому +3

    Justice for sidhu moose wala...baba Nanak ji mehar kare

  • @jpparis3498
    @jpparis3498 11 місяців тому +1

    ਮੰਗ ਇਨਸਾਫ ਦੀ ਨੂੰ ਦੱਸਦੇ ਰਾਜਨੀਤੀ
    ਜੇਲ ਵਿੱਚ ਇੰਟਰਵਿਊ ਕਿਨੇ ਕੀਤੀ
    ਅਮਰੀਕਾ ਡਿਟੇਨ ਹੋਇਆ ਬੰਦਾਂ ਅੱਜ ਕਿੱਥੇ ਗਿਆ
    ਪਤਾ ਤੁਹਾਨੂੰ ਵੀ ਏ ਉਦੋ ਲੱਗਣਾ
    ਸਿਵਾ ਤੁਹਾਡੇ ਘਰ ਜਦੋ ਮੱਚਣਾ
    ਮਰਵਾਇਆ 22 ਜਿਨਾ ਨੇ ਉਹਨਾ ਕਿੱਥੇ ਦੇਣਾ ਇੰਨਸਾਫ
    ਸਾਲ ਤੋ ਉੱਪਰ ਹੋ ਗਿਆ ਗੱਲ ਕਿਨੀ ਸਾਫ਼
    #justiceforsidhumoosewala

  • @STINGER101
    @STINGER101 11 місяців тому +5

    Sidhu 22 nu insaff nai Mileya ❤

  • @ranjeet8203sandhu
    @ranjeet8203sandhu 11 місяців тому +7

    Wah peyareo guru sab kirpa Karan tusi esw tarah sach di awaj nu utha sako

  • @ramanrai8298
    @ramanrai8298 11 місяців тому +27

    Legend never dies

  • @petlovers0365
    @petlovers0365 11 місяців тому

    ਸ਼ਰਮ ਆਉਣੀ ਚਾਹੀਦੀ ਓਹਨਾ ਲੋਕਾਂ ਨੂੰ ਜਿਹੜੇ ਪਾਵਰ ਚ ਬੈਠ ਕੇ ਵੀ ਇੱਕ ਬਾਪ ਨੂੰ ਆਪਣੇ ਪੁੱਤ ਦੇ ਕਤਲ ਦੇ ਇਨਸਾਫ ਲਈ ਦਰ ਦਰ ਪੱਟਕਾਉਂਦੇ ਪਏ ਨੇ ਲਾਹਨਤ ਆ ਐਸੀਆਂ ਸਰਕਾਰਾਂ ਤੇ ਸੱਚੀ ਦਿਲੋਂ ਕਹਿੰਦਾ ਇਸ ਬਾਪ ਦਾ ਦੁੱਖ ਕੋਈ ਨਹੀਂ ਜਾਣ ਸਕਦਾ ਰੱਬ ਜਲਦੀ ਬਾਪੂ ਜੀ ਨੂੰ ਸੁਖ ਦਾ ਸਾਹ ਦੇਵੇ ਇਨਸਾਫ ਝੋਲੀ ਪਾ ਕੇ ਵਾਹਿਗੁਰੂ ਜੀ ਮੇਹਰ ਕਰੋ

  • @kulvirkaur2154
    @kulvirkaur2154 11 місяців тому +1

    We need justices for Sidhumossawala

  • @shubhdeepdhaliwal9498
    @shubhdeepdhaliwal9498 11 місяців тому +15

    RIP legend

  • @Fitjourney03
    @Fitjourney03 11 місяців тому +5

    Sidhu moosa wala 😢miss you bro

  • @superhuman7262
    @superhuman7262 11 місяців тому +1

    SMW BRAND....MISS YOU BROTHER SIDHU MOOSEWALA

  • @karanveersamrala8408
    @karanveersamrala8408 11 місяців тому +5

    Justice For SIDHU MOOSE WALA❤️❤️🙏🏻

  • @AccomplishcreativeEducation.
    @AccomplishcreativeEducation. 11 місяців тому +5

    please come back legend sidhu Moose Wala
    best person in the whole universe
    🌍🌍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 No 1 The Legend Sidhu Moose wala 🙏🙏🙏
    waheguru ji mehar karo🙏🙏🙏