Sidhu was killed because he was a genuine, honest, pure person and never backed down.. Ankheela Gabru c te kyia to eh gll bardasht ni hoi ...Sanu maan rahu hamesha Sidhu te🙌🏻
Waheguru kru insaaf🙏Sidhu da ikk v katil bchey ga nahi😭😭😭🙏🙏🙏 waheguru de ghar der a andher nahi......🙏🙏Bhaji Balkaur singh g dia glla ch drad saaf jhlkda😭😭😭🙏🙏❤️
ਸਭ ਤੋਂ ਉੱਪਰ ਇੱਕ ਸ਼ਕਤੀ ਕੰਮ ਕਰ ਰਹੀ ਹੈ, ਉਹ ਸਭ ਜਾਂਣਦੀ ਹੈ,ਕੁਝ ਨਹੀਂ ਲੁਕਿਆ ਉਸ ਤੋਂ, ਇਨਸਾਫ਼ ਉਥੋਂ ਹੀ ਮਿਲੇਗਾ, ਸਿੱਧੂ ❤️ ਲਵ ਯੂ ਜੱਟਾ,ਤੂੰ ਸਦਾ ਸਾਡੇ ਨਾਲ ਰਹੇਂਗਾ ਸਾਡੇ ਦਿਲਾਂ 💕 ਚ
ਬਾਪੂ ਜੀ ਬਹੁਤ ਵੱਡਾ ਦੁੱਖ ਹੈ ਪੁੱਤਰ ਦੀ ਮੌਤ ਦਾ। ਸਾਨੂੰ ਸਭ ਨੂੰ ਦਿਲੋਂ ਹਮਦਰਦੀ ਹੈ ਆਪ ਜੀ ਨਾਲ। ਵਾਹਿਗੁਰੂ ਜਰੂਰ ਸਜ਼ਾ ਦੇਵੇਗਾ ਪਾਪੀਆਂ ਨੂੰ।
ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
❤❤❤
❤❤
ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ 😢💪🏻
ਇਸ ਪੱਤਰਕਾਰ ਦਾ ਨਾਮ ਕੀ ਆ ਬਾਈ ਜੀ
ਸਹੀ ਗੱਲ ਆ ਬਾਈ,, ਸਿੱਧੂ ਵਿਚਾਰਾ ਅੰਦਰੋਂ ਅੰਦਰ ਬਹੁਤ ਹੀ ਦੁਖੀ ਪ੍ਰੇਸ਼ਾਨ ਸੀ,, ਕਿ ਦੁਨੀਆਂ ਮੇਰੇ ਨਾਲ ਕੀ ਕਰਦੀ ਆ,, ਸਿੱਧੂ ਨੂੰ ਸਭ ਖਾਂਣ ਵਾਲੇ ਹੀ ਸੀ,, ਸਿੱਧੂ ਜਦੋਂ ਕਿ ਸੱਚਾ ਇਮਾਨਦਾਰ ਸਾਊ ਸੁਭਾਅ ਸਿੱਧਾ ਸਾਦਾ ਇਨਸਾਨ ਸੀ,, ਪਰ ਸਮਝਦਾ ਸਭ ਕੁਝ ਸੀ,, ਸਿੱਧੂ ਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨੀ ਕੀਤੀ ,, ਸਿੱਧੂ ਆਪਣੇ ਅੰਦਰ ਬਹੁਤ ਦਰਦ ਸਮੋਈ ਬੈਠਾ ਸੀ ਸਭ ਕੁਝ ਨਾਲ਼ ਹੀ ਲੈ ਗਿਆ,, ਸਿੱਧੂ ਦੇਖ਼ ਲਿਆ ਸੀ ਕਿ ਮੈਨੂੰ ਸਮਝਣ ਵਾਲਾ ਕੋਈ ਨੀ ਸਭ ਮੈਨੂੰ ਖਾਣ ਵਾਲੇ ਨੇ,,, ਪਰ ਸਿੱਧੂ ਕੋਲ ਕੀ ਕਮੀਂ ਸੀ ਪੈਸੇ, ਸ਼ੋਹਰਤ ਸਲਾਮਾਂ ਪੂਰੀ ਦੁਨੀਆ ਵਿਚ ਨਾਂ ਪਰ ਸਿੱਧੂ ਵਿਚ ਫਿਰ ਵੀ ਕੋਈ ਹੰਕਾਰ ਨੀ ਸੀ ਸਿੱਧੂ ਨੂੰ,, ਇਨ੍ਹਾਂ ਚੀਜ਼ਾਂ ਤੋਂ ਪਰੇ ਦਾ ਇਨਸਾਨ ਸੀ ,, ਸਿੱਧੂ ਅਸਲ ਵਿੱਚ ਕੋਈ ਰੱਬੀ ਰੂਹ ਹੀ ਸੀ,, ਪਰ ਸਿੱਧੂ ਦੀ ਯਾਦ ਬੜੀ ਆਉਂਦੀ ਆ ਸਿੱਧੂ ਬਹੁਤ ਹੀ ਵਧੀਆ ਇਨਸਾਨ ਸੀ ਸਿੱਧੂ ਵਰਗਾ ਕੋਈ ਵੀ ਮਾਈ ਦਾ ਲਾਲ ਨੀ ਬਣ ਸਕਦਾ ਤੇ ਨਾ ਹੀ ਕੋਈ ਸਿੱਧੂ ਵਾਲੇ ਮੁਕਾਮ ਤਕ ਪੁੱਜ ਸਕਦਾ ਸਿੱਧੂ ਸਦਾ ਲੋਕਾਂ ਦੇ ਦਿਲਾਂ ਵਿੱਚ ਵੱਸਿਆ ਰਹੂਗਾ,, ਪਾਪੀਆਂ ਨੇ ਬਹੁਤ ਹੀ ਵੱਡਾ ਪਾਪ ਕਮਾਇਆ ,, ਪਰ ਇਨ੍ਹਾਂ ਬੇਈਮਾਨਾਂ ਥੋਖੇਬਾਜਾਂ ਨੂੰ ਪਰਮਾਤਮਾ ਸਜਾ ਜ਼ਰੂਰ ਦੇਵੇਗਾ,, ਸਿੱਧੂ ਮਰ ਗਿਆ ਪਰ ਵਿਸ਼ਵਾਸ ਹਲੇ ਵੀ ਨੀ ਆਉਦਾ,,, ਬੰਦਾ ਕਿਨੀ ਪ੍ਰਪਰਟੀ,, ਜਾਇਦਾਦ,, ਨਾਂਮ, ਸ਼ੋਹਰਤਾਂ,, ਯਾਦਾਂ ਛੱਡ ਗਿਆ,,ਬਾਈ,, ਜਿਵੇਂ ਸਿੱਂਧੂ ਆਪਣਾ ਸਾਰਿਆਂ ਦਾ ਭਰਾ ਤੇ ਸਾਰੀਆ ਭੈਣਾਂ ਦਾ ਭਰਾ ਹੋਵੇ ਇਸ ਤਰ੍ਹਾਂ ਮਹਿਸੂਸ ਹੁੰਦਾ ਰਹਿੰਦਾ,,
Sahi gal Aa bai 💔👑🐐
saan jatt si je dass ke aunde taan ohne kalla kalla paarh ke rakh dena si.eh bishnoi de taan chaperhe maar maar ke hi gash paa dene si sidhu bai ne
@@randeepkailley-zg4ih that's true brother
ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ ਆਹ ਬਾਪੂ ਤੇਰਾ ਬੜਾ ਆ Proud ਤੇਰੇ ਤੇ। 💯
😅😮😮
ਜਦੋਂ ਅਸੀਂ ਸਿੱਧੂ ਦੇ ਬਾਪੂ ਜੀ ਨੂੰ ਮਿਲਣ ਗਏ ਸੀ ਅੱਖਾਂ ਵਿੱਚ ਜਵਾਨ ਪੁੱਤ ਗਵਾਉਣ ਦਾ ਦੁੱਖ ਸਾਫ਼ ਦਿਖਾਈ ਦੇ ਰਿਹਾ ਸੀ.. 😔😔
ਇਸ ਪੱਤਰਕਾਰ ਦਾ ਕੀ ਨਾਮ ਬਾਈ ਜੀ
Bapu g nice person
Y ਬਹੁਤ ਘੈਂਟ ਸੀ। 22 ਤੋ ਬਿਨਾ ਕਿਸੇ ਹੋਰ ਦਾ ਗੀਤ ਸੁਣਨ ਨੂੰ ਦਿਲ ਨਹੀ ਕਰਦਾ । ਦਲਜੀਤ ਦੀ ਫਿਲਮ ਦੇਖੀ ਜੋੜੀ । ਪਰ ਚਮਕੀਲਾ ਘੱਟ 22ਬਹੁਤ ਯਾਦ ਆਇਆ ਕਿ 22 ਨੂੰ ਵੀ ਏਵੇ ਹੀ ਧਮਕੀਆ ਆਉਂਦੀਆ ਹੋਣਗੀਆ ।😢😢😢
ਮੈਂ ਸਿੱਧੂ ਨੂੰ ਕਦੇ ਨਹੀਂ ਸੁਣਦਾ ਸੀ ਪਰ ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਸਿੱਧੂ ਤੇ ਸਿੱਧੂ ਦੇ ਪਰਿਵਾਰ ਨਾਲ ਹਮੇਸ਼ਾ ਖੜਾ ਰਹਾਂਗਾ
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਬਾਪੂ ਜੀ ਨੂੰ ਸਲਾਮ
ਵਾਹਿਗੁਰੂ ਸਭ ਦੇਖ ਦਾ ਇੱਕ ਟਾਈਮ ਆਉਣ ਤੇ ਸਭ ਪਾਪੀਆਂ ਦਾ ਹਿਸਾਬ ਕਰ ਦੇਣਾ ।
ਸਰਕਾਰ ਨੂੰ tras ਕਿਊ ਨੀ ਉਂਦਾ ਮਾਂ ਪਿਓ ਤੇ 😭😭😭 ਰੱਬ ਇਨਸਾਫ਼ ਕਰੁ 🙏
bapu ji ik dinpakka insaaf mil jana dekh leo tusi v #justiceforsidhumoosewal😭😭😭😭😭🐯🐯🐯🐯❤❤❤😥😥😥😥
ਵਾਹਿਗੁਰੂ ਜਰੂਰ ਸਾਥ ਦੇਵੇਗਾ ਅਜੇ ਤੁਹਾਡੀ ਉਮਰ ਵੀ ਠੀਕ ਹੈ। ਬਹੁਤ ਵੱਡੀਆਂ ਤਕਨੀਕਾਂ ਹਨ।
ਵਾਹਿਗੁਰੂ ਜੀ ਮੇਹਰ ਕਰੋ ਦੋ ਸਾਡੇ ਬਾਪੂ ਜੀ ਮਾਤਾ ਜੀ ਤੇ 🙏 ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ 🙏 ਸਿੱਧੂ ਵੀਰ 🕊️⛳
Sidhumoose wala Legend 💔
Uncle Ji nu Dekh k Sidhu de jhalak mil jandi a . Waheguru ji mehar kario ji uncle aunty te 🙏🏼
ਸਹੀ ਗੱਲ ਆ ਉਹਨੂੰ ਆਪਣੀ ਜਾਨ ਬਚਾਉਣ ਲਈ ਸਕਿਉਰਟੀ ਚਾਹੀਦੀ ਆ ਪਰ ਉਹ ਲੋਕਾਂ ਨੂੰ ਮਾਰ ਸਕਦਾ ਸਿਸਟਮ ਹੈ ਹੀ ਨਹੀਂ
💯ਸਰਕਾਰੀ ਮੁਲਾਜਮ ਆਪਣੀ ਭੈਣਾਂ ਨੂੰ ਜੇਲ੍ਹ ਵਿੱਚ ਭੇਜਦੇ ਨੇ ਤਾਂ ਹੀ interview ਉੱਥੇ ਕੀਤੀ ਆ
Justice for sidhu moosewala legend never die miss you bro
7ਅਪ੍ਰੈਲ ਨੂੰ ਆ ਰਿਹਾ ਨਿਊ ਗੀਤ ਸਿੱਧੂ ਮੂਸੇ ਵਾਲੇ ਦਾ 💥💥💥💥💥🔥🔥🔥🔥🔥🔥🔥
ਦਿੱਲ ਦਾ ਨੀ ਮਾੜਾ ।।।ਬਾਪੂ ਜੀ ਨੂੰ ਦੇਖ ਕੇ ਬਹੁਤ ਦੁੱਖ ਲਗਦਾ🙏🙏😭
ਇਸ ਪੱਤਰਕਾਰ ਦਾ ਕੀ ਨਾਮ ਬਾਈ ਜੀ
Sidhu moose wala att c ❤️💕💖💖
ਵਾਹਿਗੁਰੂ ਜੀ ਇਨਸਾਫ਼ ਕਰਨਾ ਜਿਸ ਥਾਂ ਤੋਂ ਬਾਈ ਦੇ ਕਤਲ ਦੀ ਗੱਲ ਸ਼ੁਰੂ ਕੀਤੀ ਉਥੋ ਲੈ ਕੇ ਅਖ਼ੀਰ ਤੱਕ ਸਭ ਉਜਾੜਣ। ਬਾਈ ਤਾਂ ਅਮਰ ਆ
Punjab da heera Puttar Shubhdeep Singh Sidhu 💎 Saaday dil da tukra. Love you Puttar. Miss you Puttar. #justiceforsidhumoosewala
Finally we got a chance to see the father of greatest boy,greatest soul ever... And amazed to see he is also a lion like him😳😳
His parents are well educated persons
👍 he is lion
ਸਰਕਾਰ ਨੂੰ ਬੇਨਤੀ ਹੈ ਕਿ ਕਿ ਬਾਪੂ ਬਲਕੌਰ ਸਿੰਘ ਜੀ ਦੀ ਬੇਨਤੀ ਨੂੰ ਸੁਣਨ ਤੇ ਦੋਸੀਆਂ ਨੂੰ ਬਣਦੀ ਸਜਾ ਦਿੱਤੀ ਜਾਵੇ। ਤਾਂ ਜੋ ਸਿੱਧੂ ਵੀਰ ਨੂੰ ਇਨਸਾਫ ਮਿਲ ਸਕੇ।
Legend never dies ❤ #JusticeForSidhuMoosewala 🔥🔥
ਬਹੁਤ ਦੁੱਖ ਹੁੰਦਾ ਹੈ ਬਾਈ ਜੀ ਤੁਹਾਨੂੰ ਵੇਖ ਕੇ ਵੀਰਿਆ ਤੇਰਾ ਦੁਖ ਬਹੁਤ ਵੱਡਾ ਹੈ ਰੱਬ ਸੱਚਾ ਤੈਨੂੰ ਸ਼ਾਂਤੀ ਬਖ਼ਸ਼ੇ
He is a great man. Thanks for sharing this interview.
Sidhu was killed because he was a genuine, honest, pure person and never backed down.. Ankheela Gabru c te kyia to eh gll bardasht ni hoi ...Sanu maan rahu hamesha Sidhu te🙌🏻
ਇਸ ਪੱਤਰਕਾਰ ਦਾ ਕੀ ਨਾਮ ਆ ਬਾਈ ਜੀ
Bapu ji hosla ni harna rab sunuga ek din miss you bire
Physically sidhu is not alive but he always live in our heart. Love u sidhu R. I. P love from Islamabad pakistan
Bapu Balkor singh g ik var tera putt fir tu duniya te jrur avega waheguru te boht bhrosa a mainu😢
Same to you sister 🙏😭
tuhadi gal sach hoi aj video dkh reha c ta tuhada comm padeya
ਵਾਹਿਗੁਰੂ ਭਲੀ ਕਰੇ ਲੜਨ ਦਾ ਬਲ ਦੇਵੇ
❤❤❤❤❤❤❤
#justiceforsidhumoosewala
ਲਿਖਣਾ ਤੇ ਝੱਲਣਾ ਦੋਨਾ ਵਿੱਚ ਬਹੁਤ ਬੜਾ ਅੰਤਰ ਹੁੰਦਾ ਦੁੱਖ ਜਿਹੜਾ ਪੁੱਤ ਦਾ ਓਹ ਮਾਪੇ ਹੀ ਜਾਣ ਦੇ ਹਨ ਪਰ ਫੇਰ ਵੀ ਲਿਖ ਰਿਹਾ ਮਾਫ ਕਰਨਾ
ਜਦੋ ਪਤਾ ਇੰਨਸਾਫ ਦੇ 0% ਚਾਨਸ ਹਨ ਫੇਰ ਉਡੀਕ ਕਿਸ ਗੱਲ ਦੀ ਜੇ ਮੇਰਾ ਪੁੱਤ ਹੁੰਦਾ ਸਿੱਧੂ ਮੈ ਸਾਰੇ,ਕਨੂੰਨ ਛਿੱਕੇ ਟੰਗ ਉਹ ਕਰਦਾ ਜੋ ਅੱਗਲਿਆ ਕੀਤਾ ਕਿਸੇ ਵੀ ਹੱਦ ਤੱਕ ਜਾਦਾ ਕਿਉ ਕਿ ਜਦੋ ਉਹ ਲੋਕਾ,ਨੇ ਜੀਣ ਦਾ ਕੋਈ ਰੱਸਤਾ,ਹੀ ਨਾ ਛਡਿਆ ਫੇਰ ਉਹ ਕਿਮੇ ਜੀ ਜਾਣ ਬਾਕੀ ਆਪ ਦੀ ਸੋਚ ਪਿਆਰ ਦੁਨੀਆ ਬਹੁਤ ਕਰਦੀ ਸੀ ਕਰਦੀ ਰਹੂ,ਸਿੱਧੂ ਨੂੰ
Legend never die 😢
एक पिता के दर्द की कोई सीमा नहीं 😭😭😭😭😭😭😭😭😭😭😭, इंसाफ करो
Bhai bahut bahda dukh di gal aa o da put chala gaya o vi 1 c put😭🥺😔💔💔
ਸਹੀ ਗੱਲ ਆ ਬਾਪੂ ਜੀ ਜਿਨ੍ਹਾਂ ਨੇ ਮਾਰਿਆ ਬਾਈ ਨੂੰ ਓਹਨਾਂ ਨੇ ਤਾ ਪੈਸੇ ਲਈ ਮਾਰਿਆ।
ਜਿਨ੍ਹਾ ਨੇ ਮਰਵਾਇਆ ਅਸਲੀ ਕਾਤਲ ਤਾਂ ਉਹ ਨੇ,
ਤੇ ਉਹ ਖੁਦ ਸਰਕਾਰਾਂ ਦੇ ਬੰਦੇ ਆ,
ਓਹਨਾਂ ਤੋਂ ਸਰਕਾਰਾਂ ਆਪ ਕੰਮ ਕਢਵਾਓ ਦੀਆਂ
Bapu g we stand with you❤ love from Pakistan legend never die💔
Sat sri Akal Bapu stay strong koi jo marji Ahaki jawe Asi sare jande aa sidhu Bai Heera Banda c full sport
Baapu himmat na haarna.aur Apna aur maata ka khaas khyal rkhna.🙏🙏🙏.Rabb aap dono ka zarur insaaf krega.
Sidhu bro Jindabad
😢😢miss Sidhu veere ❤️
Sidhu mooseaala jindabaad love from haryana
Sidhu nu vi ta jion da haq si je usde katla nu jion da haq hai
Sidhu moosewala forever ♥️
Buhat wadda ghata pai gya punjab nu Bhai Da Sidhu moose wala Da 😭😭🙏🏻 #justiseforsidhumoosewala 😭😭🙏🏻
Dil da ni mada Mera Sidhu moosewala miss you jatta
Father ji waheguru ji mehar kro..
Vdyia interview kiti paji
Bapu Assi Sidhu Nu Boht Pyar Karde Han
JINA Chirr Jio dhohn Chakk Jaunga Bhave ik Mint Bhave Saal Mithiye ✍💯
Love u sidhu22
Love you❤ sir and mom panjab nal a ji❤❤❤❤❤❤❤❤❤❤❤❤❤❤❤❤
Sidhumoose wala Legend 💔 29 5 2022
Miss you jatta ❤
#justiceforsidhumoosewala😭😭😭
Bholenath Ji Bapu Bebe ko khush rakhe or dhyan rakhe babaji
#justiceforsidhumoosewala
Sidhu Moose wala jindabad
Salute to the legend 💔
🙏 ਵਾਹਿਗੁਰੂ ਜੀ ਮਿਹਰ ਕਰੋ ਜੀ 🙏
Hayee oye Raba sidhu Bai nu insaf mil je😢😢😢
Ankhi jatt sidhu moose wala dilo saluat aa
#justiceforsidhumoosewala bai 💔🙏
Waheguru ji mehar kryo bebe bapu ji te ❤🙏
Bapuji tusi dil na haro sidhu hamesha sade dil ch jinda rahuga
Legend never die
ਜੋ ਲੋਕ ਇਕੱਠੇ ਹੋ ਕੇ ਆਉਂਦੇ ਨੇ ਦੁਖ ਸੁਖ ਜ਼ਰੂਰ ਕਰ ਸਕਦੇ ਨੇ ਬਦਲਾ ਕੋਈ ਨਹੀਂ ਲੈ ਸਕਦਾ। ਸਮਾਂ ਵਿਚਾਰੋ।
Sidhumoose wala😭
Sidhu zindabad
Yes
ਰੱਬ ਸਬ ਦੇਖਦਾ ਬਾਪੂ ਸਬ ਕੁਝ ਇਥੇ ਹੀ ਹੋ ਜਾਣਾ ਸਿੱਧੂ ਨੂੰ ਮਾਰਨ ਵਾਲਿਆਂ ਦਾ ਹਾਲ dekheyo ਕੀ ਹੁਣਾ
God Please Protect Sidhu,s Father🔥❣️💕
Justice for Sidhu bai ji🙏
Yes Sidhu noo dhokhe naal mariya ji
# justice for sidhu moosewala.
Justices for sidhu22
#sidhumoosewala
#justiceforsidhumoosewala ⚡⛳
sidhu moose wala love you brother ❣️❣️❣️❣️
Miss you jaan Sidhu Moose Wala 😭😭😭
Bapu jii tusu sidu nu duwara janam devo plzz rab sidhu nu wapis bheaj devo
The Real legend sidhu mossewala🙏
ਝੂਠੇ ਲੋਕ ਭੌਂਕੀ ਜਾਂਦੇ ਨੇ ਥੱਕਦਾ ਨਹੀਂ ਵੀਰ ਸਿੱਧੂ ਦੇ ਮਾਂ ਬਾਪ ਨੇ ਸ਼ਰੀਰ ਪੱਖੋਂ ਵਾਈ ਨੂੰ ਦੂਰ ਕਰਤਾ ਰਹੂ ਪੱਖੋਂ ਨਹੀਂ ਸਾਥੂ ਦੂਰ ਰਹਿਦੀ ਦੁਨੀਆਂ ਤੱਕ ਰਹੂਗਾ ਵਾਈ ਜੀ ਮਿਸ ਯੂ ਵਾਈ 😭😭😭💔💔💔
sidhu varga kise neh nahi banna, sidhu parents are so down to earth, bapu your son is a legend
#legend sidhu❤ #BAPU❤
Bilkul uncle ji na kise de godde hath laae aa naa laoune apna Chota bai Ankh na jindgi jiyyo ke gyya thappii te eyyo e vajju ❤️
Love you sidhu miss you 😭😭😭😭😭😭😭😭😭😭😭
Bapu ji thuhada dukh bahut vada va😭😭🥺🥺😔😔💔💔 miss u Sidhu Bhai
#JusticeforSidhuMoosewala 🙏❤ da ni si madra Sada Sidhu Jatt Moosewala 🙏😥😭
Miss you veere💔😭😭😭
Legend never die..
Aa गया ❤❤
Sidhu moosewala is India’s brand
I miss you sidhu y 😭😭😭😭😭😭
Love you babu g
Wah bapu g thode nal aw 😘😘
Ja sara milya hu hai bapu ji 😭
Justice for sidhu Bhai
Uncle g please tusi Mp election ch ve active raho apne family ch kisi na kisi nu jaroor support karna ta ki security ho jaaye te tusi secure rahoge
Aaho lrne ta election aa munde da ta dukh hai hi nhi
@@RohitSharma-qg8yy jado thoda marya naa ksee nee fer ptaaa laggu sala gand
@@RohitSharma-qg8yy waheguru
@@KahlonPb35 Jai shree ram waheguru ji
@@RohitSharma-qg8yy eda kisi nu v galt ni bolna chahida..kal tere naal v eda hi sakda..so pls be humble
Waheguru kru insaaf🙏Sidhu da ikk v katil bchey ga nahi😭😭😭🙏🙏🙏 waheguru de ghar der a andher nahi......🙏🙏Bhaji Balkaur singh g dia glla ch drad saaf jhlkda😭😭😭🙏🙏❤️