ਬਾਬਾ ਬਲਜਿੰਦਰ ਨੇ ਕੀਤੇ ਵੱਡੇ ਖੁਲਾਸੇ

Поділитися
Вставка
  • Опубліковано 25 січ 2025

КОМЕНТАРІ • 223

  • @nandhaguri216
    @nandhaguri216 4 місяці тому +45

    ਭਾਈ ਮਹਿਰੋ ਜੀ ਦੀ sport kro te ਇਹਨਾਂ ਚਲਵ ਬਾਬਿਆ ਤੋ ਡੇਰਿਆ ਨੂੰ ਬਚਾਓ।।

  • @jagjitsinghnijjar9906
    @jagjitsinghnijjar9906 4 місяці тому +78

    ਬਾਬੇ ਦੇ ਛਿੱਤਰ ਪਰੇਡ ਕੀਤੀ ਵਧੀਆ ਗੱਲ ਹੈ

  • @sarbjitsgh6827
    @sarbjitsgh6827 4 місяці тому +61

    ਮਹਿਰੋ ਦੀ ਇੰਟਰਵਿਊ ਸੁਣੋ ਫੇਰ ਪਤਾ ਲੱਗੂ ਕੇ ਇਹ ਮੰਨਿਆ ਵੀ ਕੇ ਪੰਜ ਕੁੜੀਆਂ ਨਾਲ ਰੇਪ ਕੀਤਾ ਇਹ ਵੀ ਸਰਸੇ ਵਾਲੇ ਦਾ ਦੂਜਾ ਰੂਪ . ਹੈ

    • @realisbest3263
      @realisbest3263 4 місяці тому +4

      ਜੇਹੜੇ vaheguru ਮਨਦੇ ਇਸ ਨੂੰ,ਓਹਨਾ ਦੇ ਘਰ ਮੁੰਡੇ ਦਿੱਤੇ ਹੁਣੇ😁😁😆

    • @Raman7902
      @Raman7902 4 місяці тому

      Right gal a y ji

    • @ParminderSingh-yg1qh
      @ParminderSingh-yg1qh 4 місяці тому +1

      ਬਹੁਤ ਗੰਦਾ ਕੰਮ ਕੀਤਾ ਬਾਬੇ ਨੇ

  • @NISHANATV
    @NISHANATV 3 місяці тому +8

    ਇਸ ਬਾਬੇ ਦੀ ਦਾੜੀ ਵੀ ਸਰਸੇ ਵਾਲੇ ਬਾਬੇ ਵਾਂਗੂ ਬਹੁਤ ਸੰਘਣੀ ਦਾੜੀ ਹੈ
    ਮੈਨੂੰ ਲੱਗਦਾ ਬਲਾਤਕਾਰੀਆ ਦੀ ਨਸਲ ਵੱਖਰੀ ਹੀ ਹੁੰਦੀ

  • @gurmeetsinghgrewal7825
    @gurmeetsinghgrewal7825 4 місяці тому +29

    ਇੱਕ ਝੂਠ ਸੁਣਾਉਣ ਲਈ ਸੌ ਝੂਠ ਬੋਲਣੇ ਪੈਂਦੇ ਹੈ ਪਰ ਝੂਠ ਨੇ ਝੂਠ ਹੀ ਰਹਿਣਾ

  • @TarsemSingh-fk1dy
    @TarsemSingh-fk1dy 4 місяці тому +42

    ਰਿਕਾਰਡਿੰਗ ਕੀ ਸਿਧ ਕਰ ਰਹੀ ਹੈ ਜੀ, ਜੋ ਕੁੜੀ ਦੇ ਸਾਹਮਣੇ ਬੈਠ ਸੁਣਾਈ,
    ਓਸੇ ਵਕਤ ਅੰਮ੍ਰਿਤਪਾਲ ਸਿੰਘ ਦੇ ਗਲੇ ਪੈੰਦਾ, ਓਸ ਵਕਤ ਤੁਸੀ ਰਿਕਾਰਡਿੰਗ ਬੰਦ ਕਰਨ ਲਈ ਕਹਿ ਰਹੇ ਸੀ, ਕਿੰਨੀ ਵਾਰ ਇਕੱਠੇ ਹੋਏ, ਮਿਲੇ, ਸਰੀਰਿਕ ਸਬੰਧ ਬਣਾਏ, ਸਭ ਕੁੱਝ ਤੁਸੀ ਆਪ ਮੰਨਿਆ.

  • @BalwinderSingh-yu4tq
    @BalwinderSingh-yu4tq 4 місяці тому +25

    ena ਸਾਧਾਂ ਦਾ ਹੱਲ ਡੇਰੇ ਬੰਦ ਹੋਣੇ ਚਾਹੀਦੇ ਨੇ

  • @Gurpree306
    @Gurpree306 4 місяці тому +17

    ਇਹਦੇ ਥੋੜੇ ਛਿੱਤਰ ਵੱਜੇ ਆ ,ਹੋਰ ਸਰਵਿਸ ਹੋਣੀ ਚਾਹੀਦੀ ਸੀ ।

  • @gaggigill8510
    @gaggigill8510 4 місяці тому +11

    ਸ਼ਰਮ ਆਉਣੀ ਚਾਹੀਦੀ ਏ ਖ਼ਾਲਸਾ ਜੀ ਬੋਲਣ ਤੌ ਪਹਿਲਾ ਝੂੱਠ ਨੂੰ ਸੱਚ ਦਸਦਾ ਵਾਣਾ ਪਾਈਆ

  • @simmerkour1855
    @simmerkour1855 4 місяці тому +24

    Amritpal singh mehron surma

  • @realisbest3263
    @realisbest3263 4 місяці тому +10

    ਖੋਤਿਆ ਤੇਰਾ ਬਾਬਾ ਝੂਠਾ ਸੀ ਤਾਂ ਹੀ ਗਿਆ ਸੀ ,ਗਲ ਕਰਨ ਪਰ ਤੈਨੂੰ ਅਕਲ ਦੇ ਅੰਨ੍ਹੇ ਨੂੰ ਕੌਣ ਸਮਜਾਵੇ,,

  • @officialbhagwantsinghdhirp6599
    @officialbhagwantsinghdhirp6599 3 місяці тому +5

    ਬੰਦਾ ਬੰਨ ਜਾ ਬਾਬਾ ਨਿਹੰਗ ਸਿੰਘ ਹੋ ਕੇ ਝੂਠ ਨਹੀਂ ਬੋਲੀਦਾ। ਮੇਹਰੋ ਸੱਚਾ ਹੈ ਸਾਨੂੰ ਯਕੀਨ ਹੈ।

  • @nandhaguri216
    @nandhaguri216 4 місяці тому +6

    ਚਵਲ ਆ ਬਾਬਾ ਛਿੱਤਰ ਪਰੇਡ ਚ ਲਗਦਾ ਕਮੀ ਰਹਿ ਗਈ😡😡🤬🤬🤬🤬

  • @NirvairBaba
    @NirvairBaba 4 місяці тому +1

    ਜਦੋਂ ਕੋਈ ਸਿੱਖ ਨੂੰ ਫੜਦੇ ਓਦੋਂ ਤਾਂ ਕੌਈ ਨੀ ਇੰਟਰਵਿਊ ਕਰਦਾ ਨਾ ਕੋਈ ਕਰਨ ਦੇਂਦਾ ਜਦੋਂ ਸੂਰੀ ਨੂੰ ਠੋਕਿਆ ਸੀ ਉਦੋਂ ਸੰਨੀ ਦੀ ਕਿਉ ਨੀ ਇੰਟਰਵਿਊ ਕੀਤੀ ਇਸ ਦੀ ਤਾਂ ਕਰ ਰਹੇ ਨੇ ਕਿਉਂਕਿ ਸਿੱਖਾਂ ਦੀ ਬਦਨਾਮੀ ਕਰੀਏ ਜਿਨ੍ਹਾਂ ਮਰਜ਼ੀ ਜੋਰ ਲਾ ਲੈਣ ਪੁੱਤ ਮੇਰੇ ਭਾਈ ਅਮ੍ਰਿਤਪਾਲ ਸਿੰਘ ਮਾਹਿਰੋ ਜ਼ਿੰਦਾਬਾਦ ਜ਼ਿੰਦਾਬਾਦ ਰਹੂੱਗਾ ਰਹੂਗਾ

  • @sarabjitkhosa5732
    @sarabjitkhosa5732 4 місяці тому +7

    ਸਾਧ ਦੀ ਕਸਰ ਛੱਡ ਦਿਤੀ ਸਭ ਨੂੰ ਪਤਾ ਤੇਰੀ ਸਚਾਈ ਦਾ

  • @jankyboy7543
    @jankyboy7543 3 місяці тому +2

    ਸ਼ਰਮ ਤੇ ਨਹੀਂ ਆਉਂਦੀ ਬਾਣਾ ਤਾਂ ਨਿਹੰਗ ਸਿੰਘ ਦਾ ਪਾਇਆ ਹੋਇਆ ਹੈ ਕਿਉਂਕਿ ਨਿਹੰਗ ਸਿੰਘ ਲਈ ਤਿਲੋ ਪ੍ਰਣਾਮ ਹੈ ਜਿਹੜਾ ਅਸਲੀ ਨਿਹੰਗ ਸਿੰਘ ਹੁੰਦਾ ਉਹ ਮਰ ਜਾਂਦਾ ਹੈ ਆਪਣੇ ਅਸੂਲ ਨਹੀਂ ਛੱਡਦਾ

  • @bachittarsingh1093
    @bachittarsingh1093 4 місяці тому +21

    ਸਾਧ ਕੱਚਾ ਛੱਡਤਾ

    • @yuvisandhu8658
      @yuvisandhu8658 4 місяці тому

      Sahi gall pajji kutapa lona chahida ci sadd da changi tra gand paya va chutha soda vala baba lagda va dhik ke😂 thisi sahi boliya va ji suka chad ta inu

  • @Jaskaransinghjatt
    @Jaskaransinghjatt 4 місяці тому +5

    Mera pura support Amrit pal nu

  • @JagjeetSingh-j4t
    @JagjeetSingh-j4t 3 місяці тому +1

    ਬਾਬਾ ਜੀ ਨੇ ਤਾਂ ਸੇਵਾ ਕੀਤੀ ਹੈ ਬਾਬਾ ਮੈਹਿਰੋ ਵਲੋਂ ਇਸੇ ਤਰ੍ਹਾਂ ਦੀਆਂ ਸੇਵਾਵਾਂ ਲੈਂਦੇ ਰਹਿਣ

  • @kulvindersarao5221
    @kulvindersarao5221 3 місяці тому +4

    ਪੱਤਰਕਾਰ ਦਾ ਪਰਿਵਾਰ ਵੀ ਬਾਬੇ ਦਾ ਸਰਧਾਲੂ ਲਗਦਾ

  • @balwindergill592
    @balwindergill592 4 місяці тому +24

    ਸਾਨੂੰ ਵੈਰੀ ਤੋ ਕੋਈ ਖਤਰਾ ਨੀ ਡਰ ਲਗਦਾ ਆਪਣੇ ਯਾਰਾ ਤੋ

    • @ManjeetSingh-tk8ef
      @ManjeetSingh-tk8ef 4 місяці тому +1

      ਸਾਨੂੰ ਵੈਰੀ ਤੋਂ ਕੋਈ ਖ਼ਤਰਾ ਨੀ ਡਰ ਲਗਦਾ ਆਪਣੇ ਯਾਰਾ ਤੋਂ

    • @Mann_Gym
      @Mann_Gym 4 місяці тому +3

      ਇਹੋ ਜਿਹੇ ਬਾਬੇ ਜਿਆਦਾ ਖ਼ਤਰਨਾਕ ਨੇਲ

  • @Azadfarm-o7e
    @Azadfarm-o7e 4 місяці тому +1

    ਪੰਜਾਬੀਓ ਇਹ ਉਹੀ ਸੰਗੂ ਪੱਤਰਕਾਰ ਹੈ ਜਿਹਦਾ ਬਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਚੱਲਦੀ ਇੰਟਰਵਿਊ ਵਿੱਚ ਨਾਮ ਲੈ ਕੇ ਦੱਸਿਆ ਸੀ ਕਿ ਜਗਰਾੳ ਦਾ ਇੱਕ ਪੱਤਰਕਾਰ ਤੇ ਡੀ ਐਸ ਪੀ ਮੈਨੂੰ ਧਮਕੀਆ ਦੇ ਰਹੇ ਹਨ ਸੋ ਹੁਣ ਆਪਣਾ ਸਾਰਿਆ ਦਾ ਫਰਜ਼ ਬਣਦਾ ਸਿੱਖ ਹੋਣ ਦੇ ਨਾਤੇ ਇਸ ਚਵਲ ਪੱਤਰਕਾਰ ਦੇ ਚੈਨਲ ਨੂੰ ਇਹਨੀਆ ਕੁ ਰਿਪੋਰਟਾਂ ਮਾਰੋ ਕੀ ਯੂ ਟਿਊਬ ਇਹਦੇ ਡਾਲਰ ਬੰਦ ਕਰਦੇ ਇਹਨੂੰ ਦੁੱਕੀ ਦੇ ਪੱਤਰਕਾਰ ਨੇ ਬਾਈ ਮਹਿਰੋ ਨੂੰ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆਂ ਤੇ ਆਪਣੇ ਬੰਦਿਆ ਕੋਲੋ ਦਿਵਾਇਆ

  • @jankyboy7543
    @jankyboy7543 3 місяці тому +2

    ਤੇ ਨਿਹੰਗ ਸਿੰਘ ਕਦੇ ਮੌਤ ਤੋਂ ਨਹੀਂ ਡਰਦਾ ਤੇ ਤੁਸੀਂ ਗੋਲੀ ਤੋਂ ਡਰ ਗਏ

  • @harjitmalhi5795
    @harjitmalhi5795 4 місяці тому +1

    ਲੱਖਲਾਨਤ ਇਹ ਬੰਦੇ ਤੇ,
    ਤੇ ਲੱਖਲਾਨਤ ਇਹ ਪੱਤਰਕਾਰ ਤੇ ਜਿਹੜਾ ਇਹਦਾ ਇੰਟਰਵਿਊ ਲੈਣ ਗਿਆ
    ਜਿਹੜਾ ਧੀਆਂ ਭੈਣਾਂ ਦੀ ਇੱਜ਼ਤਪਤ ਲੁੱਟਦਾ ਰਿਹਾ!ਗਾਂਗ ਫੇਰੋ ਇਹਨੂੰ ਰੀਝ ਨਾਲ ਪੁਲਿਸ ਨੂੰ ਬੇਨਤੀ ਹੈ!

  • @SLAVEOFAKAAL-PURAKH
    @SLAVEOFAKAAL-PURAKH 4 місяці тому +2

    ਇਹਨੂੰ ਗੱਡੀ ਚੜ੍ਹਾਉਣਾ ਚਾਹੀਦਾ ਸੀ! ਤੇਰੇ ਤੇ ਓਹ ਪੰਜਾਂਹ ਲੱਖ ਨੂੰ ਲੱਤ ਮਾਰ ਗਿਆ!

  • @KaramjeetSingh-jg9zx
    @KaramjeetSingh-jg9zx 4 місяці тому +2

    bilkul sahi bola aapane Agar Baba ji galat hai to Baba ko Saja Milani chahiebilkul sahi bola aapane

  • @nihalsingh.ns38329
    @nihalsingh.ns38329 3 місяці тому

    ਪੱਤਰਕਾਰਾ ਜੇਹਦੀ ਤੂੰ ਸਪੋਟ ਕਰ ਰਿਹਾ...ਓਨੇ ਤਾਂ ਅਾਪਣੇ ਡਰਾਵਰ ਦੀ ਸਕੀ ਭੈਣ ਵੀ ਨੀ ਬਖਸ਼ੀ...ਦੇਖੀ ਕਿਤੇ ਬਾਬੇ ਨੂੰ ਅਾਪਣੇ ਘਰੇ ਨਾ ਲੈ ਜਾਵੀ..

  • @gurdeepsinghgrewal5329
    @gurdeepsinghgrewal5329 4 місяці тому +1

    ਪੈਸੇ ਝੜਾਤੇ ਤਾਂ ਹੀ ਇਟਵਿਉ ਦੇਈ ਜਾਦਾ ਮਾਲਵਿੰਦਰ ਮਾਲੀ ਦੀ ਇੰਟਰਵਿਊ ਕਿਉਂ ਨੀ ਹੁੰਦੀ

  • @JagjeetSingh-j4t
    @JagjeetSingh-j4t 3 місяці тому

    ਜੇਕਰ ਬਾਬਾ ਗ਼ਲਤ ਹੋਇਆ ਤਾਂ ਕੁੱਝ ਸਮੇਂ ਵਿੱਚ ਹੀ ਪਰਮਾਤਮਾ ਤੁਹਾਨੂੰ ਆਪਣੇ ਕੀਤੇ ਚੰਗੇ ਜਾਂ ਮੰਦੇ ਕਰਮਾਂ ਦਾ ਲੇਖਾ ਜੋਖਾ ਇਥੇ ਹੀ ਦੇਵਾਂਗਾ ਪਰ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਨਿਆਉ ਦੇਂਣਗੇ ਵਾਹਿਗੁਰੂ ਜੀ

  • @hsingh585
    @hsingh585 4 місяці тому +1

    ਬਾਬਾ ਰਵਿੰਦਰ ਸਿੰਘ ਜੌਨੀ ਦਾ ਨਾਮ v ਬਦਨਾਮ ਕਰ ਤਾਂ ਇਸ ਚਵਲ ਬਾਬੇ ਨੇ

  • @SukhmaniSahib01
    @SukhmaniSahib01 Місяць тому

    ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਧਰਮ ਬਦਲਣ ਦੀ ਗੱਲ ਕਰਦੇ ਆ ਆਪਸ ਵਿੱਚ ਇਨ੍ਹਾਂ ਦੀ ਪੂਰੀ ਨਹੀਂ ਪੈਂਦੀ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਸੰਗਤਾਂ ਤਾਂ ਕਿਸੇ ਪਾਸੇ ਤਾਂ ਜਾਨਾ ਹੀ ਹੈ

  • @GurpreetSingh-ix5lu
    @GurpreetSingh-ix5lu 3 місяці тому +2

    Amritpaal Singh g Mehro Sacha banda he

  • @Gurpree306
    @Gurpree306 4 місяці тому +5

    ਕੰਜਰ ਸਾਧ

  • @kulvinderhappy8671
    @kulvinderhappy8671 4 місяці тому +1

    ਬਾਬਾ ਤੇਰੀ ਸ਼ਕਲ ਦੱਸ ਰਹੀ ਤੂੰ ਪੰਜ ਸੱਤ ਸੋ ਆਲ਼ਾ ਕੋਢਾ ਹੋਣ ਲਈ

  • @RajWinder-wk7oy
    @RajWinder-wk7oy 4 місяці тому +1

    ਬਹੁਤਾ ਦੇਰ ਨੀ ਚੱਲਦਾ, ਡੇਰਾ ਸਾਧ ਪਾਖੰਡੀ ਦਾ 👎

  • @Shamshersingh-i1d
    @Shamshersingh-i1d 4 місяці тому +2

    Full support to bhai amritpal singh ji mehro tere vargea di akal ohi thik karn ge

  • @manreetdairyfarm0067
    @manreetdairyfarm0067 4 місяці тому

    ਭਾਈ ਅਮ੍ਰਿਤਪਾਲ ਤੇ ਸਰਪੰਚ ਨੂੰ ਬੇਨਤੀ ਹੈ ਕੇ ਇਹ ਨਹਿੰਗ ਬਾਬੇ ਦੇ ਵੀ ਡੰਡਾ ਫੇਰੋ, ਜ਼ਿਆਦਾ ਬਾਬਾ ਬਾਬਾ ਕਰਦਾ ਬਲਾਤਕਾਰੀ ਨੂੰ

  • @k1rat953
    @k1rat953 4 місяці тому +3

    amritpal singh mehron jindabad

  • @SRAN6250
    @SRAN6250 4 місяці тому +10

    ਬਲਾਤਕਾਰੀ ਬਾਬਾ ਸਾਲਿਆ ਤੋ ਖੱਚ

  • @GurwinderSingh-cc7yy
    @GurwinderSingh-cc7yy 3 місяці тому

    Full support amritpal singh mehron nu...

  • @JagpalSingh-q5l
    @JagpalSingh-q5l 4 місяці тому

    ਹਿਮਾਚਲ ਵਿੱਚ ਕਮਰੇ ਲੈਣ ਲਈ ਕਹਿੰਦਾ ਸੀ ਬਾਬਾ ਜੀ ਤੁਸੀਂ

  • @ManpreetSingh-v9g2s
    @ManpreetSingh-v9g2s 4 місяці тому +7

    Bhai ma amritpal nu janda bhot chagi o banda jo v keta sahi keta kadi v amritpal glat kam. Nai kar sakda

  • @gypsypunjabi9482
    @gypsypunjabi9482 4 місяці тому

    ਯਾਰ ਬੰਦਾ ਕਿੰਨਾ ਝੂਠਾ ਹੋ ਸਕਦਾ.. ਬਹੁਤ ਗ਼ਲਤ ਗੱਲ ਆ ਸਬ ਨੂੰ ਭਾਈ ਮਹਿਰੋਂ ਦਾ ਸਾਥ ਦੇਣਾ ਚਾਹੀਦਾ ਆ ਕਾਸ਼ ਤੇਰੇ ਨਾਲ ਧੱਕਾ ਹੋਇਆ ਹੁੰਦਾ ਬਲਾਤਕਾਰੀ ਦੀ ਇੱਕੋ ਸਜਾ ਮੌਤ ਬਸ

  • @kssodi76951
    @kssodi76951 4 місяці тому +10

    Baba bilkul galat Hai

  • @prabhjotsinghvirk1678
    @prabhjotsinghvirk1678 Місяць тому

    Police custody ch interview …. Vah shabash …

  • @AkashDeep-fv3uf
    @AkashDeep-fv3uf 4 місяці тому +9

    ਜੇ ਸਿੱਖ ਸਿੱਖ ਨੂੰ ਨਾ ਮਾਰੇ ਸਿੱਖ ਕਦੇ ਨਾ ਹਾਰੇ

    • @gagankanda1444
      @gagankanda1444 4 місяці тому

      ਗੱਲ ਸਿੱਖ ਸਿੱਖ ਨੂੰ ਮਾਰਨ ਦੀ ਨੀ ਓਏ ਮੁੱਦਾ ਵੇਖ ਪਹਿਲਾ ਕਿਹੜਾ ਆ ਜਿਹੜਾ ਸਿੱਖ ਸਿੱਖੀ ਨੂੰ ਬਦਨਾਮ ਕਰੇ ਉਹਨੂੰ ਗੋਲੀ ਮਰ ਦੇਣੀ ਚਾਹੀਦੀ 👍🏻

  • @gurwinderjitsingh2781
    @gurwinderjitsingh2781 3 місяці тому

    ਹੁਣ ਈ ਸੱਚ ਖੌਲਦੇ ਸਾਦਾ

  • @bhaisurjitsinghgoldymudkiw9350
    @bhaisurjitsinghgoldymudkiw9350 Місяць тому

    ਜਿਵੇ ਤੈਨੂੰ ਨੀ ਡਰ ਸਭ ਝੂਠ ਬੋਲਿਆ ਸਰਮ ਨੀ ਆਉਦੀ

  • @MehardeepSingh-k5g
    @MehardeepSingh-k5g 4 місяці тому

    Eda hor shitar fero 1:28 👹👹👹 1:32 🦇🦇🐺🐺👹👹👿👺👺👺👺👺🦟👺

  • @GurpreetSingh-mw3cm
    @GurpreetSingh-mw3cm 2 місяці тому

    Jathedar mehron ❤❤

  • @user-entertainment123
    @user-entertainment123 4 місяці тому +6

    ਲੱਖ ਦੀ ਲਾਹਨਤ ਆ ਇਹ ਸਿੱਖ ਤੇ

  • @SukhdevSingh-m4n
    @SukhdevSingh-m4n 3 місяці тому

    Full spot bahi amartpal Singh now.

  • @ArvindKumar-pj1xx
    @ArvindKumar-pj1xx Місяць тому

    Amritpal marriage jindabad

  • @SunnySinghLaddadNagpur
    @SunnySinghLaddadNagpur 4 місяці тому

    Bhai Amratpal Singh Meharo Zeendabaad 🙏🙏

  • @williamRobinson-x9x
    @williamRobinson-x9x 3 місяці тому +1

    es babe di v chitter phero

  • @AmritPalSingh-my1wz
    @AmritPalSingh-my1wz Місяць тому

    Ene din kithe reha
    Mehron ney daka marya te eh chup karr k baithe rahe 😂😂😂😂😂😂

  • @Gurpree306
    @Gurpree306 4 місяці тому +1

    ਇਸਦਾ ਵੀ ਕੰਜਰ ਬਾਬੇ ਨਾਲ ਰਲ ਗੱਡ ਆ ।

  • @harvindersingh5620
    @harvindersingh5620 Місяць тому

    Please tell sangat from where you got this much money. In your Dara no golak how he can have this kind money.

  • @MehardeepSingh-k5g
    @MehardeepSingh-k5g 4 місяці тому +1

    BABA BESHARM AA. SHITAR FERO

  • @NavuKabir-ot8qq
    @NavuKabir-ot8qq 4 місяці тому +2

    Enu koi pushe k ena gold kitho aaya esde kol eni rakam aa koi income tex wale ni puchya ni ehnu

  • @ManishaSandhu-s1j
    @ManishaSandhu-s1j 4 місяці тому +1

    Bs bs baba ohne fer aa k. ਚਿੱਤੜ ਪਾੜ dene 😂

  • @jaideepsingh7292
    @jaideepsingh7292 4 місяці тому +2

    ਦੋਨੋ ਪਸਿਓ ਨਿਰਪੱਖਤਾ ਨਾਲ ਜਾਂਚ ਹੋਵੇ ਤਾਂ ਕੋਈ ਫੈਂਸਲਾ ਲਿਆ ਜਾ ਸਕਦਾ

    • @records3300
      @records3300 4 місяці тому +1

      Veer hje v kuj reh gya aa sara kuj ta samne aa gya aa

  • @akalkepujari7304
    @akalkepujari7304 4 місяці тому +2

    ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ

  • @SandeepSinghKhalsa-t3y
    @SandeepSinghKhalsa-t3y 3 місяці тому

    Baba jivan singh ji de na te dera wa boli chooth jana

  • @MehardeepSingh-k5g
    @MehardeepSingh-k5g 4 місяці тому +1

    Baba balwinder REPEIST aa

  • @jaswindersran3080
    @jaswindersran3080 4 місяці тому +2

    ਮੈਨੂੰ ਲੱਗਦਾ ਸਾਰੀ ਸਾਜਿਸ਼ ਡੇਰਾ ਨੱਪਣ ਦੀ ਕੋਸ਼ਿਸ਼ ਹੋ ਰਹੀ ਹੈ।ਇਸ ਅਸਥਾਨ ਤੇ ਸਾਰੇ ਪੈਸੇ ਸਾਡੇ ਪਿੰਡ ਕੋਠੇ ਪ੍ਰੇਮ ਸਰ ਦੇ ਲੱਗੇ ਹੋਏ ਹਨ।

    • @KashmirSingh-d8t
      @KashmirSingh-d8t 4 місяці тому +4

      ਵੀਡਿਓ ਵੀ ਦੇਖਲਾ ਪਹਿਲਾਂ

    • @JashanpreetKaur-d8o
      @JashanpreetKaur-d8o 4 місяці тому +1

      ​@@KashmirSingh-d8tmere veer pehila chagi tra tusi vedio nu dekho be os wich kala baba ni glt is wich kudi be glt a
      Kudi ny he keha se ki appa Himachal chaldy a fr daso je kudi de rjamandi se ony tahi keha a socho ty samjho pehila puri gal ki he

    • @JashanpreetKaur-d8o
      @JashanpreetKaur-d8o 4 місяці тому

      Hanji thodi gal sahi he veerji

    • @Yaad_vilogs
      @Yaad_vilogs 4 місяці тому

      teri kudi v gufa ch jndi honi lgda

    • @shreefBandafacts
      @shreefBandafacts 4 місяці тому +1

      ​@@JashanpreetKaur-d8onhi chal kudiya ta hundiya hi mental te ਬਾਬੇ ਨੂੰ ਨੀ ਦਿਸਦਾ ਸੀ ਕੀ ਓਹ ਇੱਕ ਸੰਤ ਹੈ?
      ਧਾਰਮਿਕ ਸਥਾਨ ਤੇ ਇਹ ਕੰਮ ਕਰਨਾ ਸਹੀ ਹੈ,

  • @Sagardabhappa
    @Sagardabhappa 4 місяці тому

    ਇਹ ਬਾਬਾ ਬੋਲਦਾ ਕਿ ਅੰਮ੍ਰਿਤਪਾਲ ਮਹਿਰੋਂ ਸੋਨਾ ਚੋਰੀ ਕਰਕੇ ਲਏ ਗਿਆ ਤੇ ਨਾਲ 30 ਲੱਖ ਰੁਪਏ ਵੀ ਲਿਆ ਗਿਆ ਯਰ ਮੈ ਤਾਂ ਇਸ ਗਲ ਤੇ ਹੈਰਾਨ ਹਾ ਕਿ ਇਕ ਗੁਰੂਦਵਾਰੇ ਵਿਚ 3 ਕਿਲੋ ਸੋਨਾ 30 ਲੱਖ ਰੁਪਏ ਕਿ ਕਰਦੇ ਸੀ ਜੈ ਕਿਸੇ ਗਰੀਬ ਪਰਿਵਾਰ ਦੀ ਧੀ ਦਾ ਵਿਆਹ ਕਰਨਾ ਹੋਵੇ ਜਾ ਕਿਸੇ ਗਰੀਬ ਦੀ ਮਦਦ ਕਰਨੀ ਹੋਵੇ ਫੇਰ ਇਹ ਗੁਰੂਦੁਆਰਿਆ ਵਾਲੇ ਗਿਆਨੀ ਬੋਲ ਦਿੰਦੇ ਨੇ ਗੋਲਕ ਖਾਲੀ ਹੋਇਆ ਹੈ ਸਾਡੇ ਕੋਲ ਪੈਸੇ ਨਹੀਂ ਹੈਗੇ ਹਰ ਪਾਸੇ ਗੁਰੂਦਵਾਰੇ ਦੇ ਨਾਮ ਤੇ,ਮੰਦਿਰ ਦੇ ਨਾਮ ਤੇ ਪੈਸੇ ਕਮਾਉਣ ਲਈ ਲਗੇ ਪਏ ਹੋਏ ਨੇ ਲੋਕ

  • @gurpreetkaur-zl2ie
    @gurpreetkaur-zl2ie 4 місяці тому

    ਤੇਰੀਆਂ ਮਾੜੀਆਂ ਕਰਤੂਤਾਂ ਦੇ ਹਿਸਾਬ ਤੇਰੀ ਸਰਵਿਸ ਅਜੇ ਥੋੜੀ ਹੈ ਪਖੰਡੀਆ😡😡😡😡😡😡😡

  • @gavysandhu8267
    @gavysandhu8267 4 місяці тому

    Sara raula chaudhar da paise da...lok jina time jagrook ni hunde ohna time eho ja kuj hunda rehna

  • @SahoSaho-g8u
    @SahoSaho-g8u 3 місяці тому

    Bai ji eh galat a eh juthe iljam laga rahe a amritpal singh mehron te

  • @gurleensidhu6401
    @gurleensidhu6401 4 місяці тому +5

    Sirse bala hi lg reha jdo bhai mehron nl gl kr reha se odho sab mn reha se ehi baba hon mukar gya nale bhai mehron ne sab kush pesh kita ehne ehne loan le rakhiya sone te ta bhut gnd bnda😡😡😡 sidha sodha la dende edu ta

  • @GarrySekhon-ef4oi
    @GarrySekhon-ef4oi 4 місяці тому +1

    Sirra krata 😂

  • @luckybrar6293
    @luckybrar6293 Місяць тому

    sharm kro reporter te sb video samne fr v eni di gl sunde hdd a

  • @AmritPalSingh-my1wz
    @AmritPalSingh-my1wz Місяць тому

    Mehron tuhade warrga thagg nhi

  • @amanindersingh5273
    @amanindersingh5273 4 місяці тому

    Jhooth bolda ehda muh dasda 😂

  • @JagseerSingh-qj4rp
    @JagseerSingh-qj4rp Місяць тому

    Baba mhero di spot karo

  • @blessings9732
    @blessings9732 4 місяці тому

    Amritpal nu asla nahi dikhauna chahida c, jdo licence nahi hai. Kafi vda case tyar karnge.

  • @JASWINDERSINGH-nv7jc
    @JASWINDERSINGH-nv7jc 4 місяці тому

    Bahi amritpal mahero shi aa 🙏🙏

  • @SharnSingh-k6v
    @SharnSingh-k6v 4 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਕੇਸ ਨੂੰ ਬਹੁਤ ਬਰੀਕੀ ਦੇ ਨਾਲ ਸਮਝਣ ਦੀ ਕੋਸ਼ਿਸ਼ ਆ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਵੀ ਗੁਰੂ ਦਾ ਸਿੱਖ ਆ ਤੇ ਭਾਈ ਬਲਜਿੰਦਰ ਸਿੰਘ ਇਹ ਵੀ ਗੁਰੂ ਦੇ ਸਿੱਖ ਹੈ ਇਸ ਜਾਂਚ ਦੀ ਬਰੀਕੀ ਨਾਲ ਪੜਤਾਲ ਕਰਨੀ ਚਾਹੀਦੀ ਹੈ ਪਹਿਲਾਂ

    • @ਹੱਸਣਾਮਨਾਹੈ
      @ਹੱਸਣਾਮਨਾਹੈ 4 місяці тому +8

      kahda sikh Baljindera pakhandi dia call recording ta sun lo Amrit pal singh vdia banda ae

    • @00SandeepSingh00
      @00SandeepSingh00 4 місяці тому

      Eh baljinder singh tattu da guru sikh aa

    • @darindaa5077
      @darindaa5077 4 місяці тому +3

      Sikh kyu keh reha yr

    • @Mann_Gym
      @Mann_Gym 4 місяці тому +3

      ਇਹ ਬਾਬਾ ਸਿੱਖ ਕਹਾਉਣ ਲਾਇਕ ਨੀ l

    • @blessings9732
      @blessings9732 4 місяці тому

      Mainu ta kyi vari lgda k theek aa maneya hrek dharm ch galt bande a, ohna to gurughar v wapas lene jruri a, but amritpal sudhar karn nalo sikh koum vich galt bandya diya videoes pake nd galt trike naal manage karn krke sikh koum di beijjati jiada krva dinda. Sare thoo thoo krde a. Es babe nu ikathe hoke v ta gurughar cho kadh skde c. But nahi sari dunia nu dikhauna jruri a k ta jo sikha di thoo thoo hove. Kyi var lagda eh jaan bujh k kar riha

  • @JagjitSingh-xv4br
    @JagjitSingh-xv4br 3 місяці тому

    ਘੋਰ ਹਨੇਰਾ ।

  • @gurdeepsinghgrewal5329
    @gurdeepsinghgrewal5329 4 місяці тому

    ਸਾਧ ਬਹੁਤ ਮਾਰਦੇ

  • @JassiJassi-c4j
    @JassiJassi-c4j Місяць тому

    Salya Sona tu kitho leanda

  • @GurwinderSingh-cc7yy
    @GurwinderSingh-cc7yy 3 місяці тому

    Aini nakdi te Sona tu apne kol he rakh ke baitha c....

  • @lakhwinderkang4688
    @lakhwinderkang4688 4 місяці тому

    A dekh lao apne government de kamm oda te koi police castusay ch hobe te police press nu Milan nhe dende hun dekh lao police app press nall gall kra rhe a

  • @Whyareyoulaughing-v9s
    @Whyareyoulaughing-v9s Місяць тому

    😂 dukka Hoya

  • @pardamangill4182
    @pardamangill4182 4 місяці тому

    Shad kio dita ess chaval nu

  • @sonyvalu6137
    @sonyvalu6137 4 місяці тому

    ਇਹ ਨਿਹੰਗ ਵੀ ਝੋਠ ਬੋਲਦਾ ਹੈ

  • @Bonzai_bs
    @Bonzai_bs 4 місяці тому +2

    Pehla bura kamh kita fher jhuth boli ja rha, rab sabh dekh rha

  • @gursharnsingh8150
    @gursharnsingh8150 4 місяці тому

    ਬਾਬਾ ਟਿਕਟ ਕੱਟੀ ਗਈ ਤੇਰੀ 😅

  • @khalsarajput1671
    @khalsarajput1671 4 місяці тому +4

    ਮਹਿਰੋਂ ਵੀ ਗਲਤ ਹੋ ਸਕਦਾ
    ਇਸ ਲਈ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਆ

    • @Sukhvirkaur-hz9lf
      @Sukhvirkaur-hz9lf 4 місяці тому +9

      Dur fite mooh tere, ਅਨੀ ਦੀਆ ਵੀਡੀਓ ਦੇਖ਼

    • @AmanDeep-yh4gu
      @AmanDeep-yh4gu 4 місяці тому +1

      menu ta meharo galt lagda

    • @jobansingh4147
      @jobansingh4147 4 місяці тому

      U defending this rapist? His leaks online too smh

    • @gurwindersinghkhurana7713
      @gurwindersinghkhurana7713 4 місяці тому +4

      ​@@AmanDeep-yh4guਭਰਾਵਾ ਹੁਣ ਮਹਰੋ ਹੋਰ ਕਿ ਤੈਨੂੰ ਅਸਲੀਅਤ ਵਿਖਾਵੇ ਸਾਰੀ ਗੱਲ ਸਹੀ ਤਰਾ ਆਉਣੀ ਇਕ ਇਕ ਗੱਲ ਮਿਲਦੀ ਹੈ ਇਸ ਮਸਨਦ ਨੂੰ ਖ਼ਤਮ ਕਰ ਦੇਣਾ ਚਾਹੀਦਾ t bhai amritpal ਮਹਿਰੋ sahi ha

    • @CAPTAIN12656
      @CAPTAIN12656 4 місяці тому

      ​@@Sukhvirkaur-hz9lf ਵੀਰ ਮੈਂ ਸੁਣਿਆ ਇੰਟਰਵਿਊ ਮਹਿਰੋ ਦਾ ਤੇ ਦੇਖਿਆ ਵੀ ਜਿਸ ਦੇ ਵਿਚ ਉਹ prime suspect nu ਕਹਿ ਰਿਹਾ ਕਿ ਤੂੰ ਪੈਸੇ ਲੈਕੇ ਪਾਸੇ ਹੌਜਾ ਅਸੀਂ ਆਪਣੇ ਆਪ ਵੇਖਲਾ ਗੇ ਇਸਨੂੰ ਪਰ ਕਾਨੂੰਨੀ ਤੌਰ ਤੇ ਤਾ prime suspect ਜੋ ਲੜਕੀ ਆਹ ਉਹ ਪਾਸੇ ਐ ਨੀ ਹੋ ਸਕਦੀ।

  • @varindersingh5028
    @varindersingh5028 3 місяці тому

    Patarkar sahab hje v tsi baba ji baba ji kr rehe hooo
    Thodi bhuti sharam karo yr

  • @TolluMolluGollu
    @TolluMolluGollu 4 місяці тому

    Babba je mainu mill jave ta ehda sand hi bad Dena.

  • @SukhdevSingh-m4n
    @SukhdevSingh-m4n 3 місяці тому

    Kangar sad.

  • @MB-uv4qu
    @MB-uv4qu 4 місяці тому

    Baba deh jutiaya Maro es nu akal. avay. Tu sonay nal ke karda c Baba. Hemesha lehi band karo jail vich, baki Babaia nu akal avay

  • @SmartfoolGB
    @SmartfoolGB 2 місяці тому

    Baba Balfraud Singh the liar

  • @laxmansingh11
    @laxmansingh11 4 місяці тому +1

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ

  • @amritpalsingh3715
    @amritpalsingh3715 4 місяці тому +1

    Amritpal singh mehron theek aa

  • @RajaRam-z1k
    @RajaRam-z1k 4 місяці тому +1

    Sirse wala ve ehi kam karda c

  • @itz_harpreet_singh
    @itz_harpreet_singh 4 місяці тому

    15 20 lakh cash dere ch rakhiya c dera wa ja Hdfc di bank aa

  • @JeevanpalSingh-jt5wn
    @JeevanpalSingh-jt5wn 4 місяці тому

    Eh nawan channel organise kitta gya jiss nall ehs babe kahaun wale nu police walon eh gall rakhi jave ki eh banda sahi ha kionki paka is gall da khadsha ha ki police walon ander khatte pese la lye hone a