🛑 PUNJAB BOLDA (1307) ਜਲੰਧਰ 'ਚ ਮੁੜ ਨਵਾਂ ਤੇ ਵੱਡਾ ਸਿਆਸੀ ਧਮਾਕਾ! -TBN

Поділитися
Вставка
  • Опубліковано 2 жов 2024

КОМЕНТАРІ • 27

  • @buttasingh6926
    @buttasingh6926 3 місяці тому

    ਸਤਿ ਸ੍ਰੀ ਆਕਾਲ ਬਾਈ ਬੈਨੀਪਾਲ ਜੀ

  • @Rabab-o3l
    @Rabab-o3l 3 місяці тому

    .in.these.days.buses.can.not.be.late.as
    Private.busses
    Are
    Incompition
    Gurnam Singh kaoni

  • @jasbirsingh8132
    @jasbirsingh8132 3 місяці тому

    ਥਾਨਿਆਂ ਦੇ ਅੰਦਰ ਦੀਵਾਰਾਂ ਤੇ ਲਿਖਿਆ ਹੁੰਦਾ ਹੈ "ਰਿਸਵਤ ਲੈਣਾ ਜੁਰਮ ਹੈ ਪਰ ਲੈਂਦੇ ਸਾਰੇ ਹੀ ਹਨ!

  • @saabtrucking4391
    @saabtrucking4391 3 місяці тому +1

    ਚਿੱਟੇ ਦੇ ਵਪਾਰੀ ਨੂੰ ਸੀਰੀਅਸ ਨਹੀ ਲੈਣਾ ਚਾਹੀਦਾ ਇਹ ਤਾਂ ਆਪ ਜਮਾਨਤ ਤੇ ਬਾਹਰ ਹੈ ਪਤਾ ਨਹੀ ਕਦੋਂ ਫੇਰ ਅੰਦਰ ਜਾਣਾ ਪਵੇ ਏਸ ਨੂੰ

  • @majorsingh4297
    @majorsingh4297 3 місяці тому

    ਇੱਕ ਪਿੰਡ ਚ ਦੋ ਪ੍ਰੀਵਾਰਾਂ ਨੇ ਕੱਬਰਾਂ ਤੇ ਕਬਜ਼ਾ ਕਰ ਲਿਆ ਸੀ, ਜ਼ਮੀਨ ਵੀ ਬਹੁਤੀ ਨਹੀਂ ਸੀ, ਪਰ ਅੱਜ ਦੋਵੇਂ ਘਰ ਬਰਬਾਦ ਹੋ ਚੁੱਕੇ ਹਨ

  • @stevendhillon898
    @stevendhillon898 2 місяці тому +1

    🙏🙏🙏🙏👍👍👍

  • @Kuldipsingh-mb6xv
    @Kuldipsingh-mb6xv 3 місяці тому +1

    🙏🙏🙏❤❤👍👍🙏

  • @BudhSingh-tu8vt
    @BudhSingh-tu8vt 3 місяці тому +1

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @muskanwealthsolutiongroup4845
    @muskanwealthsolutiongroup4845 3 місяці тому

    Sat Sri akal ji
    Sahara Best Way Foundation Punjab

  • @manjitsinghkandholavpobadh3753
    @manjitsinghkandholavpobadh3753 3 місяці тому +1

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagroopsandhu9349
    @jagroopsandhu9349 3 місяці тому

    Like 556👍🏻🙏🙏🏻

  • @AVTARDHILLON-xt3bi
    @AVTARDHILLON-xt3bi 3 місяці тому

    ਮੁਲਾਜਮ ਤੇ ਲੋਕ ਵੱਖ ਵੱਖ ਪਾਰਟੀਆਂ ਚ ਵੰਡੇ ਹੋਏ ਨੇ.....ਸਰਕਾਰ ਨੂੰ ਨੀਵਾਂ ਕਿਵੇਂ ਦਿਖਾਉਣਾ... ਇਹ ਸਾਰਾ ਜ਼ੋਰ ਲਾ ਦਿੰਦੇ ਨੇ...

  • @jattputt4338
    @jattputt4338 3 місяці тому

    🙏🏽🙏🏽🙏🏽🙏🏽🙏🏽🙏🏽🙏🏽

  • @AVTARDHILLON-xt3bi
    @AVTARDHILLON-xt3bi 3 місяці тому

    ਇਹਨਾਂ ਨੂੰ ਸਰਕਾਰਾਂ ਇਸੇ ਕਰਕੇ. ਪ੍ਰਾਈਵੇਟ ਕਰਨ ਨੂੰ ਫਿਰਦੀਆਂ ਨੇ...ਇਹਨਾਂ ਦੇ ਲੱਛਣ ਦੇਖ ਕੇ

  • @PardarathsinghKundanSingh
    @PardarathsinghKundanSingh 3 місяці тому

    Sojhi da arth hai samaj jiven asi keh sakde haa k bande nu sojhi umar de hisab nak aundi hai

  • @sonusamrai
    @sonusamrai 3 місяці тому

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @sashpalsharma5675
    @sashpalsharma5675 3 місяці тому

    ਸਾਰਾ ਕੁਝ ਪ੍ਰਾਈਵੇਟ ਕਰ ਦਿੱਤਾ ਜਾਵੇ

  • @AVTARDHILLON-xt3bi
    @AVTARDHILLON-xt3bi 3 місяці тому

    ਸਫ਼ਾਈ ਦੇ ਮਾਮਲੇ ਚ...90% ਲੋਕ ਜੁੰਮੇਵਾਰ ਨੇ

  • @jagdev5863
    @jagdev5863 3 місяці тому

    🌹🌹❤️❤️🙏🏻🙏🏻👍👌

  • @gurcharandhaliwal8036
    @gurcharandhaliwal8036 3 місяці тому

    🙏👍

  • @amarjitdhillon6623
    @amarjitdhillon6623 3 місяці тому

    ਕੱਲ ਨੂੰ ਹਰ ਉੱਠ ਕੇ ਕਹਿ ਦੇਵੇਗਾ ਕਿ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨਾਲ ਡਿਬੇਟ ਕਰਨੀ ਹੈ ਇਹ ਵਤੀਰਾ ਠੀਕ ਨਹੀ

  • @kiranpandherb.3744
    @kiranpandherb.3744 3 місяці тому +2

    ਬੈਨੀਪਾਲ ਸਾਹਿਬ ਤੇ ਸਾਰੇ ਹੀ TBN ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ ਜੀ ਕੱਦੂ ਕਰਨ ਦਾ ਕੰਮ ਚੱਲਦਾ ਸੀ ਥੋੜੇ ਟਾਈਮ ਬਾਅਦ ਘਰੇ ਪਹੁੰਚ ਕੇ ਪ੍ਰੋਗਰਾਮ ਸੁਣਦੇ ਹਾ 🙏

  • @daljitsingh7980
    @daljitsingh7980 3 місяці тому +2

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

  • @AshokSharma-un1sw
    @AshokSharma-un1sw 3 місяці тому

    Ram Ram ji. Me apke repoter se baat Karna chata hu.
    Pls share mobile number