Prime Discussion (2570) || Bad politics started happening in Jalandhar West
Вставка
- Опубліковано 3 лип 2024
- #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #bibijagirkaur #gurmeetramrahim #baba #jalandhar #jalandharelections
Prime Discussion (2570) || ਘਟੀਆ ਸਿਆਸਤ ਹੁੰਦੀ ਪਈ ਆ ਜਲੰਧਰ ਪੱਛਮੀ ਵਿੱਚ, ਅਕਾਲੀ ਦਲ ਦੇ ਸੰਕਟ ਦਾ ਦਿੱਲੀ ਦੀ ਸਿਆਸਤ 'ਚ ਉਬਾਲਾ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਵੀਰ ਜੀ ਅਸੀਂ ਪ੍ਰੋਗਰਾਮ ਵੀ ਦੇਖਦੇ ਆ ਮੈਸੇਜ ਵੀ ਕਰਦੇ ਹਾਂ ਤੇ ਜਤਿੰਦਰ ਪੰਨੂ ਸਾਬ ਦੇ ਬਹੁਤ ਵੱਡੇ ਫੈਨ ਆ ਮੈਂ ਤਾਂ ਦਿਲ ਤੋਂ ਅਰਦਾਸ ਕਰਦਾ ਕਿ ਪੰਨੂੰ ਸਾਬ ਕਿਸੇ ਵੀ ਤਰ੍ਹਾਂ ਸਾਡੇ ਮੁੱਖ ਮੰਤਰੀ ਬਣ ਜਾਣ ਪੰਜਾਬ ਦੀ ਤਸਵੀਰ ਬਦਲ ਜਾਵੇਗੀ ਕਿਉਂਕਿ ਪੰਨੂੰ ਸਾਬ ਨੇਕ ਦਿਲ ਮਹਿਨਤੀ ਸਮਝਦਾਰ ਤੇ ਬਹੁਤ ਸੁਲਝੇ ਹੋਏ ਇਨਸਾਨ ਹਨ । ਸਾਨੂੰ ਵੀ ਕੋਈ ਹਿਂਟ ਦਵੋ ਕਿ ਤੁਸੀਂ ਸਾਡੇ ਮੈਸੇਜ ਪੜਦੇ ਹੋ ਤਾਂਕਿ ਅਸੀਂ ਵੀ ਖੁਸ਼ ਹੋ ਸਕੀਏ। ਤੁਹਾਡਾ ਆਪਣਾ ਸਤਨਾਮ ਸਿੰਘ ਬਿੱਲਾ
ਮੌਨ ਅਤੇ ਮੁਸਕਾਨ ਦੋਵਾਂ ਦਾ ਇਸਤੇਮਾਲ ਕਰਿਆ ਕਰੋ
*ਮੌਨ ਰੱਖਿਆ ਕਵਚ ਹੈ ਤਾਂ ਮੁਸਕਾਨ ਸਵਾਗਤੀ-ਦੁਆਰ*
ਦੀਪ ਬਰਾੜ 👌👌👍
@@daljitsingh7980😍😍 ਸੰਧੂ ਵੀਰੇ
❤❤❤
ਜਦ ਵੀ ਕਿਸੇ ਨੂੰ ਮਿਲੋ ਮੁਸਕਰਾ ਕੇ ਮਿਲੋ ਰੂਹਾਂ ਦੇ ਕਵਾੜ ਖੁਲ ਜਾਣਗੇ
@@daljitsingh3631😍😍 ਵੀਰੇ
ਸਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ ਹੈ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷👌
ਪੰਨੂ ਸਾਹਿਬ ਜੀ ਖੁਸ਼ ਰਹੋ ਤਰੱਕੀਆਂ ਕਰੋ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰਹੋ। 👌✌️🤙👍🤙✌️👌✌️🤙👍🙏
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😍🙏 ਜੀ ਸੰਧੂ ਵੀਰੇ
ਪੰਨੂੰ ਸਾਬ ਜੀ ਤੁਸੀਂ ਅੰਮ੍ਰਿਤ ਪਾਲ ਸਿੰਘ ਬਾਰੇ ਗੱਲ ਬਾਤ ਨਹੀਂ ਕੀਤੀ ਉਨ੍ਹਾਂ ਬਾਰੇ ਵੀ ਗੱਲ ਬਾਤ ਕਰਨੀ ਚਾਹੀਦੀ
ਮੇਰੀ ਵੀ ਬੇਨਤੀ ਹੈ prime asia ਵਾਲਿਆ ਨੂੰ ਕੇ ਨਿਹੰਗਾਂ ਵਲੋ ਸ਼ਿਵ ਸੈਨਾ ਦੇ ਲੀਡਰ ਤੇ ਕੀਤੇ ਗਏ ਹਮਲੇ ਤੇ ਵੀ ਬੋਲਣ। ਕਿਤੇ ਧਾਰਮਿਕ ਤੇ ਨਾਜ਼ੁਕ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਕਹਿ ਕੇ ਪਾਸੇ ਨਾ ਹੋ ਜਾਣ। ਜਿਵੇਂ ਇਹਨਾ ਨੇ ਅੰਮ੍ਰਿਤਪਾਲ ਵਲੋ ਥਾਣੇ ਤੇ ਕਿਤੇ ਗਏ ਹਮਲੇ ਦੇ ਸਮੇਂ ਕੀਤਾ ਸੀ। ਪੰਜਾਬ ਵਿੱਚ ਧਾਰਮਿਕ ਕੱਟੜਤਾ ਵਿਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ।
SS Akal Pannu Shaib
ਜ਼ਿੰਦਗੀ ਸਮਝ ਆ ਗਈ ਤਾਂ ਇਕੱਲੇ ਚ ਵੀ ਮੇਲਾ ਹੈ ਅਤੇ
*ਨਾ ਸਮਝ ਆਈ ਤਾਂ ਮੇਲੇ ਚ ਵੀ ਇਨਸਾਨ ਅਕੇਲਾ ਹੈ*
ਦੀਪ ਬਰਾੜ 🙏❤️👌👌
@@daljitsingh7980😍🙏 ਜੀ ਸੰਧੂ ਵੀਰੇ
Right💯🙏
@@daljitsingh3631😍😍 ਵੀਰੇ
ਬਹੁਤ ਵਧੀਆ ਜੀ।
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ਼ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਪੰਜਾਬ ਦੇ ਹਿੱਤਾਂ ਲਈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
🙏🙏🙏🙏
SSA JI 🙏
Pannu sahib ji , thanks lot lot for discussing on current affairs and pannu sahib ji, the thinking,emotions and spirit of working of bhagwant maan is very very nice.
ਪੰਨੂ ਸਾਬ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ
ਠੀਕ ਏ
ਪੰਨੂ ਸਾਹਿਬ
.satshreea. akal.ji. pannu.ji
ਵਧੀਆ ਜੀ
Thnk u, respect 🌿
Sat Shri Akal Pannu Saab g and Navneet g
Central agencies are playing games & AKALI DAL is trapped in the game.
ਮੱਧਵਰਗੀ ਅਤੇ ਪੱਛੜੇ ਲੋਕ ਕੇਵਲ ਵੋਟਾਂ ਹਨ ਇਸ ਦੇਸ਼ ਵਿੱਚ
ਜਿਹਨਾ ਨੂੰ ਫਿਕਰ ਨਹੀਂ, ਸਿਰ ਰਹੇ, ਨਾ ਰਹੇ
*ਉਹ ਸੱਚ ਹੀ ਕਹਿੰਦੇ ਹਨ, ਜਦ ਬੋਲਣ ਤੇ ਆ ਜਾਣ*
ਦੀਪ ਬਰਾੜ 👍👍
@@daljitsingh7980ਧੰਨਵਾਦ ਸੰਧੂ ਵੀਰੇ
Good
ਸਤਿ ਸ੍ਰੀ ਅਕਾਲ ਜੀ
Sat Sri akaal to all 🙏🙏💕
🙏🙏
ਸੋਹਣੀ ਵਿਚਾਰ
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਦਲ ਬਦਲੂ ਮੁਲਕ ਦਾ ਬੇੜਾ ਗਰਕ ਕਰ ਰਹੇ ਹਨ। ਉਨਾਂ ਨੂੰ ਮੂੰਹ ਲਾਉਣਾ ਬੰਦ ਕਰਨਾ ਚਾਹੀਦਾ ਹੈ।
Sat shri akal Pannu Sir ji te Navjeet Veer ji
Good sir ge
Good 👍👍👍
Jatinder pannu g 👍
ਪੰਨੂ ਸਾਹਿਬ ਜੀ ਦੀ ਅਜ ਦੀ ਵੀਡੀਓ ਅਸਲ ਸੱਚ ਦਰਸਾਉਂਦੀ ਹੈ ਇਸ ਤਰ੍ਹਾਂ ਦਾ ਹੀ ਇੱਕ ਕੇਸ ਜਲੰਧਰ ਦਾ ਹੈ ਜੋਂ ਕਿ ਹਾਈਕੋਰਟ ਵਿਚ 1990 ਤੋ ਲੱਭਤ ਹੈ
Very good program g
Ssa both of you sir ji
Navjeet g 👍
Pannu ji navjeet ji sat Shri akal ji ❤❤❤❤❤
"ਬੀਬੀ ਮਸ਼ਕਰੀਆਂ ਕਰਦੀ ਆ" !!!
Good job sir ji 👍👍👍👍
ਅਕਾਲੀ ਦਲ, ਪੰਜਾਬ ਪੰਜਾਬੀ ਪੰਜਾਬੀਅਤ ਦੀ ਵਿਰਾਸਤ ਹੈ । ਅਕਾਲੀਆਂ ਨੂੰ ਫ਼ਿਕਰ ਨਹੀਂ, ਪਰ ਪੰਜਾਬ ਪੰਜਾਬੀ ਪੰਜਾਬੀਅਤ ਅਕਾਲੀ ਦਲ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ ।
ਬਾਦਲ ਬਾਦਲ ਕਰ ਕੇ ਚੈਨਲ ਚੰਗਾ ਚਲਦਾ
Pannu saab, you are 100% right. When I got green Card, first I thing I did sold my house and land in India. I knew it that while living abroad, it is hard to manage property back in India.
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Very good dhanbad ji 🙏
S S A 🙏🙏 Navjit ji and Pannu Sahib ji
ਸਰਬਜੀਤ ਕੌਰ ਮਾਣੂੰਕੇ ਨੇ ਵੀ ਕਬਜ਼ਾ ਕੀਤਾ ਸੀ ਓਸ ਬਾਰੇ ਕਦੇ ਬੋਲਿਆ ਨਹੀ ਅਹਿ ਕਿਸੇ ਅਕਾਲੀ ਲੀਡਰ ਨੇ ਕੀਤਾ ਹੁੰਦਾ 10 ਦਿਨ ਬਾਦਲ ਬਾਦਲ ਕੇਰੀ ਜਾਣਾ ਸੀ
Sahi gal aa 12 mahine badlan nu maada kehnde ne ehe
Sat sri akal Pannu Sahib te Navjeet ji. 🎉🎉
Jatinder Pannu g sat shri akal
❤❤❤❤
100%right pannu sab ji
Thanks navjeet g
Thanks jatinder pannu g
❤
S S A 🙏🙏🙏🙏🙏🙏🙏🙏🙏🙏 to all members present at this time in this program
Very correct analysis of jalandhar election.
Good job sir
Sat.shri.akal.g.🙏🌹🌹😊 Banga
Prime discussion 👍
Thanks Thanks
Prime aisa team good work
Good news
Prime asia 👍❤️
Good work g
Good sir
💕💕💕💕💕💕💕💕💕💕💕💕💕
Namaskar Pannu Jitendra Pannu sahab ke navjeet Ji Maharaj sasti kar khabar Aaj relation
🌹
🙏🙏🙏🇮🇳🇨🇦🇮🇳🙏🙏🙏
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Cm bhagawant mann di language ch gundaraj atey ahankar saaf vikhda
Pannu saab Pani Mudda 😊 sabh ton vadda mudda
ਪਾਖੰਡੀਆ ਬਾਬੇਆ ਤੋਂ ਦੂਰ ਰਹਿਣ ਦੀ ਲੋੜ ਗੁਰੂ ਗ੍ਰੰਥ ਸਾਹਿਬ ਜੀ ਦੇ ਸਵੇਰੇ ਨਾਮਸਤ ਹੋਵੇ ਗੁਰੂ ਬੀਨਾਂ ਗਾਤ ਨਹੀਂ ਸਾਹ ਬੀਨਾਂ ਪੱਤ ਨਹੀਂ
✅✅✅ 🙏🙏🙏🙏🙏
🎉🎉🎉🎉
🙏🇩🇪❤️
Zirkpur ch v panu sahib ji ek police wala sho gang nal ralea oh ehi dekhde rehnde av kehda Ghar Khali a te kabja karie😊😊
अदालतों का दुरुपयोग हो रहा है इसके प्रति न्यायपालिका को सतर्क रह कर कार्यवाही करनी चाहिए। न्यायपालिका की कार्य पद्धति का लाभ कुत्सित लोग उठा रहे हैं
Pannu sahib no voter ask the leaders to tell where hundreds of crores have gone which were received under Smart City scheme.
Would news
Prime aisa team hlo g
Sab toh nikamiii govt aa Punjab ch comedy shrabi c.m di never again vote for aap party
No opposition leader asked UP Police to register FIR against BABA for death of 121 people, because loss of vote bank
ਸਾਡੇ ਮਹਾਨ ਭਾਰਤ ਨੂੰ ਘਪਲਿਆਂ ਨੇ ਉਜਾੜਨ ਵਿੱਚ ਕੋਈ ਕਸਰ ਨਹੀ ਛੱਡੀ ਜਾ ਰਹੀ
ਆਵਾਜ ਨਹੀ ਆ ਰਹੀ ਜੀ।
Roj alkali alkali
Osho ਨੇ ਬਹੁਤ ਜਲੂਸ ਕੱਢਿਆ ਸੀ mother Teresa ਦਾ,
Sir ado paper leek bare be koi gal tusi is uper be koi gal karu ji😊
ਜੁਗ ਜੁਗ ਜੀਵੇ ਪੰਨੂੰ ਸਾਬ
ਸਰਬਜੀਤ ਕੌਰ manuke ਨੇ ਵੀ ਕੋਠੀ ਤੇ ਕਬਜ਼ਾ ਕੀਤਾ ਸੀ ਉਹ ਤੁਸੀਂ ਦੱਸਿਆ ਨਹੀਂ ਆਮ ਆਦਮੀ ਪਾਰਟੀ ਦੇ ਕਬਜੇ ਨਹੀਂ ਦਿਸਦੇ prime Asia ਨੂੰ
Rishte v tutt jande jameen ghar nu leke ji
Pannu.saab.di.awaj.bhut.ghatt.aa.rhi.aa.ji
Ssa pannu sir
Pannu ji SSAkal ji main app da dhian es gal wal devona chouna ke agge b do ten sal phela lakkad da pull tuta c ke bania .Kub de male ch sadhua valo sute gae paise sankerry loka da marna ajj tak ke bania ese tra eh mammala b rffa daffa ho jaoga.
Aj ji akali dal di gal kiti
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਕਿੰਨੀ ਦਫਾ ਲਿਖਿਆ ਤੁਸੀਂ ਟੀਵੀ ਚੈਨਲ ਬੰਦ ਕਰ ਦਿੱਤਾ ਟੀਵੀ ਚੈਨਲ ਨੂੰ ਚਲਾਓ
Nothing will come out of these enquiries as these babas r vote bank of politicians. Eye wash hai sab.