Diljit Dosanjh ਦੀ Amar Singh Chamkila ਦੀ ਰੀਲੀਜ਼ ਤੋਂ ਪਹਿਲਾਂਚਮਕੀਲੇ ਦੇ ਮੁੰਡੇ ਦਾ ਸਭ ਤੋਂ ਵੱਡਾ Interview

Поділитися
Вставка
  • Опубліковано 21 бер 2024
  • #diljitdosanjh #amarsinghchamkila #interview
    Diljit Dosanjh ਦੀ Amar Singh Chamkila ਦੀ ਰੀਲੀਜ਼ ਤੋਂ ਪਹਿਲਾਂਚਮਕੀਲੇ ਦੇ ਮੁੰਡੇ ਦਾ ਸਭ ਤੋਂ ਵੱਡਾ Interview
    #diljitdosanjh #amarsinghchamkila #son #exclusiveinterview #pollywood #singer #arrahman #music #chamkila #trailerrelease #bollywood #ott #netflix #newmovies #parinitichopra #latestnews #newupdate #liveupdates #saverastartalks #dainiksavera
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    Free Hindi ePaper Download App
    bit.ly/2TajL9G
    Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
  • Розваги

КОМЕНТАРІ • 341

  • @MajorsinghKalyan
    @MajorsinghKalyan Місяць тому +113

    ਹੋਰ ਤਾਂ ਗੱਲਾਂ ਦੀਆ ਗੱਲਾ ਮੈਡਮ ਜੀ ਚਮਕੀਲਾ ਜੀ ਅਤੇ ਅਮਰ ਜੋਤ ਜੀ। ਸੋਹਣੇ ਹੱਦ ਤੋਂ ਵੱਧ ਸਨ ਜੀ ਨੰਬਰ ਵੰਨ ਜੋੜੀ ਸੀ

  • @harnetchoudhary1782
    @harnetchoudhary1782 Місяць тому +159

    ❤ ਦਲਜੀਤ ਵੀਰ ਦੀ ਗੱਲ ਗਲਤ ਹੈ ਕੋਈ ਕੁੱਝ ਮਰਜ਼ੀ ਕਹੇ ਕੁੱਝ ਵੀ ਸੋਚੇ ਪਰ ਇੱਕ ਪੰਜਾਬੀ ਕਲਾਕਾਰ ਹੋਣ ਦੇ ਨਾਤੇ ਅਮਰ ਸਿੰਘ ਚਮਕੀਲਾ ਦੇ ਪੁੱਤਰ ਨੂੰ ਮਿਲਣਾ ਚਾਹੀਦਾ ਸੀ ਫਿਲਮ ਵਿੱਚ ਵੀ ਲੈਣਾ ਚਾਹੀਦਾ ਸੀ ਇੱਕ ਜਾਂ ਦੋ ਗਾਣੇ ਵੀ ਗਵਾਉਣੇ ਚਾਹੀਦੇ ਸੀ ਫਿਲਮ ਵਿੱਚ ਇਸ ਨਾਲ ਵੀਰ ਨੂੰ ਹੋਂਸਲਾ ਵੀ ਮਿਲਦਾ ਜਾਣ ਪਹਿਚਾਣ ਹੋ ਜਾਂਦੀ ਬਾਈ ਨੂੰ ਕੰਮ ਵੀ ਮਿਲ ਜਾਂਦਾ ❤

    • @arshsekhon1263
      @arshsekhon1263 Місяць тому +4

      Bilkul shi 🤘🏻🤘🏻🤘🏻🤘🏻

    • @HarpreetSingh-pu9vl
      @HarpreetSingh-pu9vl Місяць тому +2

      Shi gl a veer

    • @jeet-Seattle
      @jeet-Seattle Місяць тому +3

      Eh te story writer,director te depend hunda ..

    • @mixingcontant4458
      @mixingcontant4458 29 днів тому

      22 ji main ludhiane toh replay kar rha tuhaanu tuhaadi gl ik dum sahi h 👍badi tukvi te jabardast gal.karge o tusdi ! ik gal hor jisne chamkile nu mariya us te karvayi honi chahidi a ! changi tarah ! je oho shaksh jinda ne je jinda nahi hege ta sara sach duniya de sahmne leke ayouna chahida h !

  • @Dalbir-kr3od
    @Dalbir-kr3od Місяць тому +30

    ਹਾਏ ਬੇਟਾ ਤੁਹਾਡਾ ਦਿਲ ਬਹੁਤ ਹੀ ਸਾਫ ਹੈ,ਪਰਮਾਤਮਾ ਕਰੇਗਾ ਜਲਦੀ ਹੀ ਤੁਸੀ ਆਪਣੇ dad ਵਾਂਗ ਹੀ ਆਪਣਾ ਨਾਮ ਕਰੋਗੇ ,ਜਿਸ ਤਰਾਂ ਸਾਰੀ ਦੁਨੀਆ ਦੇ ਹਰ ਬੱਚੇ ਤੋ ਲੈਕੇ ਬੁਜ਼ਰਗ ਤਕ ਦੀ ਜ਼ੁਬਾਨ ਉਤੇ ਚਮਕੀਲਾ ਹੀ ਚਮਕੀਲਾ ਅਤੇ ਚਮਕੀਲਾ ਜੀ ਲੋਕਾਂ ਦੇ ਦਿਲਾਂ ਦੇ ਵਿਚ ਵਸਦੇ.....ਇਸ ਤਰਾਂ ਹੀ ਬੇਟਾ ਜੀ, ਤੁਹਾਡਾ ਵੀ ਨਾਮ ਬਹੁਤ ਹੀ ਜਲਦ ਹੋਵੇਗਾ ,ਇਹ ਮੇਰੀ blessing ਆ ਤਹਾਨੂੰ ਅਤੇ ਤੁਸੀ ਵੀ ਆਪਣੇ dad ਵਾਂਗ ਲੋਕਾਂ ਦੇ ਦਿਲਾਂ ਉਤੇ ਰਾਜ ਕਰੋਗੇ.....ਤੁਹਾਡੀ ਦੋਹਾਂ ਦੀ ਜੋੜੀ ਵੀ💖💚❤Jaimal ਚਮਕੀਲਾ and riya 💜💖( i think your wife name is Riya if I am not mistaken) ਇਕ ਵਾਰ ਫੇਰ ਆਪਣੇ mum- dad ਦੇ ਇਤਹਾਸ ਨੂੰ repeat ਕਰੇਗੀ,ਮੈਂ ਤੁਹਾਨੂੰ ਦੋਵਾਂ ਨੂੰ ਗਾਉਂਦੀਆਂ ਸੁਣਿਆ , ਤੁਸੀ already ਦੋਵੇਂ ਬਹੁਤ ਹੀ ਸੋਹਣਾ ਗਾਉਂਦੇ ਹੋ,.....Riya ਬਹੁਤ ਬਹੁਤ ਬਹੁਤ ਹੀ beautiful ਕੁੱੜੀ ਆ, ਪੰਜਾਬੀ ਸੂਟ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲਗ ਰਹੀ ਸੀ ਤੇ ਬੇਟਾ ਤੁਸੀ ਵੀ ਆਪਣੇ dad ਵਾਂਗ good looking ਬਹੁਤ ਹੀ handsome ਹੋ,,,, ਅਗਰ ਥੋੜਾ ਜਿਹਾ ਤੁਸੀ ਆਪਣੀ body build ਕਰ ਲਵੋ ਅਗਰ ਹੋ ਸਕੇ je ਕੋਈ ਪ੍ਰੌਬਲਮ ਨਾ ਹੋਵੇ ਤਹਾਨੂੰ
    ਤਾਂ ਕੀ ਤੁਸੀ ਹੂਬ ਹੂ ਬਿਲਕੁਲ ਆਪਣੇ dad ਵਾਂਗ ਹੀ ਦਿਖੋ ਤੇ ਸਾਨੂੰ ਆਪਣਾ ਚਮਕੀਲਾ ਵਾਪਿਸ ਮਿਲ ਜਾਵੇਗਾ,,,,ਫੇਰ ਦੇਖਣਾ ਵਾਪਿਸ ਢੋਲ ਨਿਗਾੜੇ ਵਜਦੇ, ਚਮਕੀਲਾ ਜੀ ਦੇ ਪੁੱਤਰ ਦੇ ਨਾਮ ਉੱਤੇ
    ਗਾਉਂਦੇ ਤੁਸੀ ਪਹਿਲੇ ਹੀ ਬਹੁਤ ਵਧੀਆ। ਪਰ ਕੁਝ ਕੁ ਲੋਕ ਹੀ ਵਿੱਚੋ ਉੱਠਣ ਨਹੀਂ ਦੇਂਦੇ ਕਿ je ਫੇਰ ਚਮਕੀਲਾ ਉੱਠ ਗਿਆ ਤੇ ਅਸੀ ਦਬ ਜਾਣਾ......ਪਰ ਬੇਟਾ ਤੁਸੀ ਹੁਣ ਡਟਕੇ ਲੱਗੇ ਰਹਿਣਾ ਤੇ ਪੂਰੀ ਕਾਇਨਾਤ ਤੁਹਾਡੇ ਨਾਲ ਡਟਕੇ ਲਗ ਜਾਵੇਗੀ,,,,,ਤੁਸੀ ਆਪਣੀ ਲੁੱਕ ਪੂਰੀ ਤਰਾ ਆਪਣੇ dad ਵਾਂਗ ਬਣਾ ਲਵੋ,... ਦੇਖਣਾ ਦੁਨੀਆ ਫੇਰ ਇਕ ਵਾਰ ਦੀਵਾਨੀ ਹੋ ਜਾਵੇਗੀ ਆਪਣੇ ਚਮਕੀਲੇ ਨੂੰ ਦੇਖਣ ਵਾਸਤੇ ਔਰ ਤੁਹਾਡੇ ਇੰਟਰਨੈਸ਼ਨਲ ਪਦਰ ਉਤੇ ਵੱਡੇ ਵੱਡੇ live concert ਹੋਣਗੇ ਦੇਖਣਾ
    ਮੈ ਤੇ ਅਜੇ ਸੋਚ ਹੀ ਰਹੀ ਸੀ ਕਿ ਤੁਹਾਡਾ ਰੋਲ ਫਿਲਮ ਵਿਚ ਜਰੂਰ ਹੋਣਾ ਚਾਹੀਦਾ ਤੇ ਆਪਣੇ dad ਦੇ songs ਤਹਾਨੂੰ ਹੀ ਕਰਨੇ ਚਾਹੀਦੇ ਸੀ,,,,, ਮੈਂ ਦਲਜੀਤ ਨੂੰ ਬਹੁਤ ਪਸੰਦ ਕਰਦੀ ਕੀ ਬਹੁਤ ਹੀ ਵਧੀਆ ਐਕਟਰ ਅਤੇ ਬਹੁਤ ਹੀ ਵਧੀਆ ਇਨਸਾਨ ਆ,,,, ਪਰ ਇਹ ਕੀ ਗੱਲ ਹੋਈ ਕਿ ਇੱਕ ਇੰਨੀ ਮਹਾਨ ਹਸਤੀ ਅਮਰ ਸਿੰਘ camkila,,,,, ਕਿ ਲੋਕ ਉਸਦੇ ਪੁੱਤਰ ਨੂੰ ਆਪਣੇ ਦਿਲ ਨਾਲ ਲਗਾਉਂਦੇ ਆਪਣੇ ਸਿਰ ਮੱਥੇ ਮੰਨਦੇ........ਉਹਨਾਂ ਦਾ ਹੱਕ ਬਣਦਾ ਸੀ ਤੁਹਾਡੇ ਕੋਲੋ permision ਲੈਣ ਦਾ ਅਤੇ ਉਹਨਾਂ ਦਾ ਫ਼ਰਜ਼ ਬਣਦਾ ਕਿ ਹੁਣ ਤਹਾਨੂੰ ਫਿਲਮ ਦੀ ਅੱਧੀ ਕਮਾਈ ਜਾਂ ਚੌਥਾਈ ਹਿੱਸਾ ਜ਼ਰੂਰ ਦੇਣ,..... ਮੈਨੂੰ ਪੂਰਾ ਯਕੀਨ ਹੈ ਕਿ ਤਹਾਨੂੰ payment ਕਰਨਗੇ ਕਿ ਦਲਜੀਤ ਨੂੰ ਕਿਹੜਾ ਦੌਲਤ ਤੇ ਸ਼ੋਹਰਤ ਦੀ ਕੋਈ ਕਮੀਂ ਆ
    ਇਹ ਇਕ ਬਹੁਤ ਹੀ ਬੜੀ ਬੇਇਨਸਾਫ਼ੀ ਹੈ , Amar singh ਚਮਕੀਲਾ ਇਕ ਬਹੁਤ ਹੀ ਵੱਡਾ ਨਾਮ ਹੈ,ਸੋ ਉਹਨਾਂ ਦੀ ਫਿਲਮ cinrma halls ਵਿਚ ਹੀ ਲੱਗਣੀ ਚਾਹੀਦੀ ਸੀ, ਹੋ ਸਕੇ ਤਾਂ ਅਜੇ ਵੀ Mind ਬਦਲ ਲੈਣ ਤੇ ਸਿਨੇਮਾ ਘਰਾਂ ਵਿੱਚ ਹੀ ਇਸ ਫਿਲਮ ਨੂੰ ਲਗਇਆ ਜਾਵੇ.....ਉਹਨਾਂ ਦੀ ਇਹ ਫਿਲਮ ਇੰਨੀ ਚਲੇਗੀ ਕੀ world record ਤੋੜ ਦੇਵੇਗੀ...... ਮੈਂ ਖੁਦ ਬੇਕਰਾਰ ਸੀ ਇਹ ਫ਼ਿਲਮ cinema hall ਵਿਚ ਜਾਕੇ ਦੇਖਣ ਨੂੰ
    ਅਗਰ ਕੁੱਛ ਗਲਤ ਲਿਖਿਆ ਗਿਆ ਹੋਵੇ ਤੇ ਮਾਫ਼ ਕਰਨਾ .....intentionally ਕਿਸੇ ਨੂੰ ਠੇਸ ਪਹੁੰਚਾਉਣ ਦ ਮੇਰਾ ਕੋਈ ਇਰਾਦਾ ਨਹੀ❤💚💖💜💚💜
    💕💕💕💕💕💕💖💜💚

    • @baldevsidhu7719
      @baldevsidhu7719 24 дні тому

      Did you listen to his songs? ਇਸ ਫਿਲਮ ਚ ਵੀ ਇਕ ਲੇਡੀ ਕਹਿ ਰਹੀ ਤੂ ਐਨੇ ਗੰਦੇ ਗਾਣੇ ਗਾੳਦਾ ਪਰ ਮੇਰੇ ਵਲ ਵੇਖਨ ਵੇਲੇ ਸਰਮਾੳਦਾ ?

  • @shubhpreetsingh-ub3kg
    @shubhpreetsingh-ub3kg 2 місяці тому +32

    Amar Singh chamkila saab te amarjit ji sda lyi hi Amar ho gye❤🙏🙏🙏🙇🙇

  • @MajorsinghKalyan
    @MajorsinghKalyan Місяць тому +66

    ਰਿਆਜ਼ ਰਿਆਜ਼ ਦੀ ਲੋੜ ਹੈ ਜੀ। ❤❤❤❤ ਡੈਡੀ ਅਮਰ ਸਿੰਘ। ਮਾਤਾ ਅਮਰਜੋਤ ਕਹੋ ਕਾਕਾ ਜੀ

    • @sr-yh2ic
      @sr-yh2ic Місяць тому +2

      ਵੱਡਾ ਸਿਆਣਾ

    • @MajorsinghKalyan
      @MajorsinghKalyan Місяць тому +2

      @@sr-yh2ic ਬਜਨ ਘਟਾਉਣਾ ਕੋਈ ਬੁਰੀ ਗੱਲ ਤਾਂ ਹੈ ਜੀ ਵੱਡਾ ਸਿਆਣਾ ਹੋਣ ਕਰਕੇ ਹੀ ਸਲਾਹ ਦਿੱਤੀ ਹੈ ਜੀ ਬਾਕੀ ਤੁਹਾਡੀ ਮਰਜੀ ਭਾਈ o k

    • @arshdhillon6323
      @arshdhillon6323 Місяць тому

      Boln di akal maa baap hi sikhonde y oh vichare ta chle gye ehne sale ne eho ja niklna c ki pta c cheeni cheeni layi firda sala

  • @garrygillgarry3592
    @garrygillgarry3592 Місяць тому +57

    ਮਿਹਨਤ ਕਰ ਵੀਰ ਆਪਣੇ ਪਿਤਾ ਦਾ ਨਾਮ ਰੋਸ਼ਨ ਕਰ

    • @shortcreater6863
      @shortcreater6863 Місяць тому +3

      mehnat taa kri hoyi aa osne veer ne gal eehh aaa ki bss paise vi chahide hunde

    • @AjayKumar-xk8up
      @AjayKumar-xk8up Місяць тому

      ​@@shortcreater6863. Bai g gal jmma shi sach keha veer tussi

    • @AjayKumar-xk8up
      @AjayKumar-xk8up Місяць тому +1

      Mehnat jatta di dekhdi hai. Kisi garib parivar ch bande di mehnat teh buhat gallan huondi hai.

    • @motivationguru2783
      @motivationguru2783 Місяць тому +1

      ​@AjayKumar-xk8up ki panchodo har tha te jat no le ke be jande meno ta lagda tuci pagal hoge o

  • @user-fh7ln5op5n
    @user-fh7ln5op5n Місяць тому +12

    ਚਮਕੀਲੇ ਦੇ ਪਰੀਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।।

  • @surindergilldugri
    @surindergilldugri Місяць тому +30

    ਵਾਹਿਗੁਰੂ ਜੀ ਚੜਦੀ ਕਲਾ ਖੁਸੀਆ ਤੰਦਰੁਸਤੀਆ ਬਖਸਣ ਬੇਟਾ ❤

  • @bhagatsingh7004
    @bhagatsingh7004 Місяць тому +24

    ਅਮਰ ਜੋੜੀ ਅਮਰ ਰਹੇਗੀ।

  • @shindamasihdogar1768
    @shindamasihdogar1768 Місяць тому +85

    ਭਾਈ ਤੇਰੇ ਵਿਚ ਕੋਈ ਕਮਜ਼ੋਰੀ ਹੈ ਤੇਰੇ ਪਿਤਾ ਦੇ ਗੀਤਾਂ ਨੂੰ ਸੁਣਕੇ ਲੋਕ ਕਲਾਕਾਰ ਬਣਗੇ ਤੂੰ ਚਮਕੀਲੇ ਦਾ ਪੁੱਤਰ ਹੋ ਕੇ ਪਿੱਛੇ ਕਿਉਂ । ਜੈਮਲ ਚਮਕੀਲਾ ਜੀ ਆਪਣਾ ਤੇ ਆਪਣੇ ਪਿਤਾ ਦਾ ਨਾਂ ਰੌਸ਼ਨ ਕਰ ਵੱਧ ਤੋਂ ਵੱਧ ਰਿਆਜ ਕਰ ਪੈਸਾਂ ਤੇਰੇ ਪਿਛੇ ਆਪ ਆਵੇਗਾ। ਤੇਨੂੰ ਕਿਸੇ ਦੇ ਅੱਗੇ ਤਰਲੇ ਮਾਰਨ ਦੀ ਲੋੜ ਨਹੀਂ ਤੂੰ ਚਮਕੀਲੇ ਤੇ ਬੀਬਾ ਅਮਰਜੋਤ ਦਾ ਮੁੰਡਾ ਜਿਹੜੇ ਮਰਕੇ ਵੀ ਜਿਉਂਦਿਆਂ ਨਾਲੋ ਵੱਧ ਚਲ ਰਹੇ ਹਨ। ਆਪਣੀ ਸਿਹਤ ਵੱਲ ਧਿਆਨ ਰੱਖ। ਅਣਖ ਰੱਖ।

    • @goldykamomajra100
      @goldykamomajra100 Місяць тому +7

      Bai ji ehne mehnat nhi kiti, ehnu gauna hi nhin aunda

    • @singhsukhjinder3431
      @singhsukhjinder3431 Місяць тому +2

      @@goldykamomajra100 veer ji awaz sath nhi dindi awaz beh jandi aa chamkila de ganne gounde . veer chamkile te amarjot vang chaad k koi nhi gaa sakda.8 ganne iko vaar gounde mai done dkhe aa lagatar stage te

    • @goldykamomajra100
      @goldykamomajra100 Місяць тому +1

      @@singhsukhjinder3431vadde vir sangeet di maadi motti smjh hai nainu pr j bnda god gift na v howe ta ryaz krk boht jyaza bnda awaz sudhar skda awaz ta sikander saab di ch v khraash c te nusrat saab di ch v c pr ohna di awaz ch rabb di awaz aundi c, ehde ch kmi hai bohat gayiki ch

    • @palwindersingh3731
      @palwindersingh3731 Місяць тому +1

      BHUT ASHE BETTA JAIMALL TU SOHNA PUTT JEAAN HAI BHUT DUKH LAG RIHA JO TERRA BACHPAN MA. PITA KHOH LIYA LOKKA NE. .TUSI BHUT ASHIA GALLA KAR TAHE HO. GOD BLESS U. PRODUCERS MUST GIVE YOUR SHARE, AND STSAYUS TO . GOD BLESS.

    • @singhsukhjinder3431
      @singhsukhjinder3431 Місяць тому +1

      @@goldykamomajra100 hanji sahi gal aa bhra mere kehan da matlab c k lok os ton chamkile wali aas karde aa te os ne ta stage de king bandya nu pani pala ta c .os time oh haal baki kalkara da ho giya c jo hune musewale ne kita c .goun de naal naal shabda da dhani c oh banda .mai milya sarya nu mere dost da massar ji c sanmukh singh azad asi 3/4 din reh k aounde c ludhaine par mai sehmat aa tuhade naal asi chnga sunn k vadhya gaa lende aa te oh ta hai he kalakaar da khoon te gale wich sudhar ho sakda riaz karn naal

  • @HimmatSingh-go1jb
    @HimmatSingh-go1jb Місяць тому +12

    ਕੱਲਾਪਨ ਕਿਉਂ ਝੱਲ ਰਿਹਾ ਵੀਰੇ ਤੇਰੀ ਵੱਡੀ ਮੰਮੀ ਹੈਗੀ ਆ ਵੱਡੀਆਂ ਭੈਣਾਂ ਉਹਨਾਂ ਦੇ ਕੋਲ ਰਹਿ ਜਾ ਕੇ ਉਹਨਾਂ ਦਾ ਭਾਈ ਬਣ ਉਹਨਾਂ ਦਾ ਵੀ ਸਹਾਰਾ ਬਣ ਹੋ ਸਕਦਾ ਉਹਨਾਂ ਨੂੰ ਵੀ ਤੇਰੇ ਵਿੱਚ ਚਮਕੀਲਾ ਸਾਹਿਬ ਦਿਖਣ ਤੇ ਤੇਰੇ ਵੀ ਮਨ ਨੂੰ ਸਕੂਨ ਮਿਲੇ ਵੀ ਮੇਰੀ ਮੰਮੀ ਹੈਗੀ ਮੇਰੀਆਂ ਭੈਣਾ ਹੈਗੀਆ

  • @mannakaur5633
    @mannakaur5633 Місяць тому +12

    He's very sweet and simple person. Obviously, parents nu miss krde aa sare. Rabb himmat deve veer nu

  • @Chaudharyajnala
    @Chaudharyajnala 28 днів тому +2

    ਮੈਨੂੰ ਤੇ ਲਗਦਾ ਇਮਾਤਾਜ਼ ਆਲੀ ਜਾ ਦਿਲਜੀਤ ਬਹੁਤ ਮਾੜੀ ਗੱਲ ਆ ਜੇੜੇ ਬੰਦੇ ਦੀ ਬਿਓਗ੍ਰਫੀ ਮੋਵੀ ਬਣਾਈ ਆ ਓਦੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਚਮਕੀਲਾ ਸਾਬ ਦੇ ਬੇਟੇ ਨੂੰ ਵੀ ਰਿਸਪੈਕਟ ਮਿਲਣੀ ਚਾਹੀਦੀ ਸੀ ਅਖੀਰ ਉਹ ਵਿ ਚਮਕੀਲਾ ਸਾਬ ਦਾ ਖੂਨ ਆ ਨਲੇ ਇਹਨਾ ਦਾ ਬਣਦਾ ਹੱਕ ਵਿ ਮਿਲਣਾ ਚਾਹੀਦਾ ਸੀ ਪਰ ਮੇਰਾ ਗੁੱਸਾ ਨਾ ਕਰਿਓ ਇਹ ਤਾਂ ਓਹੀ ਗੱਲ ਹੋਗੀ (ਆਪਣਾ ਕੰਮ ਕੀਤਾ ਭੇਣੀ ਜਾਵੇ ਜੀਆ ) ਬਹੁਤ ਗਲਤ ਗੱਲ ਆ ਘੱਟ ਤੋ ਘੱਟ ਇੱਕ ਰੋਲ ਇ ਦੇ ਦੇਂਦੇ ਤੁਹਾਨੂੰ ਸਾਰਿਆ ਨੂੰ ਜੈਮਨ ਦਿਆ ਗੱਲਾਂ ਤੋਂ ਗੱਲ ਰਿਹਾ ਕੇ ਓਹਨੂੰ ਬਹੁਤ heart ਹੋਇਆ ਵਿਚਾਰਾਂ ਫੀਲ ਕਰ ਰਿਹਾ ਕੇ ਮੈਨੂੰ ਕਿਸੇ ਨੇ ਪੁੱਛਿਆ ਕਿਚਿਆ ਨਿ ਜੇੜੇ ਜੇੜੇ ਮੇਰੇ ਵੀਰ ਪਰਾ ਮੇਰੇ ਨਾਲ ਸਹਿਮਤ ਆ ਮੈਨੂੰ ਜਰੂਰ ਦਸਿਓ ਕੇ ਮੇ ਸਹੀ ਕਿਹਾ ਕੇ ਗਲਤ ਕਿਹਾ ਬਾਕੀ ਚਮਕੀਲਾ ਸਾਬ ਨੂੰ ਅਸੀ ਦਿਲ ਚ ਵਸਿਆ ਹੋਇਆ ਓਹ ਸਦਾ ਲਈ ਅਮਰ ਆ ❤

  • @sonunijjar2713
    @sonunijjar2713 Місяць тому +111

    ਬਹੁਤ ਘੱਟ ਹੀ ਸਟਾਰ ਹੋਣਗੇ ਜਿਹਨਾਂ ਦੀ ਔਲ਼ਾਦ ਨੇ ਓਹਨਾ ਦੀ ਰਵਾਇਤ ਨੂੰ ਅੱਗੇ ਤੋਰਿਆ ਹੋਵੇ
    ਰਫ਼ੀ ਦਾ ਮੁੰਡਾ ਰਫ਼ੀ ਨੀ ਬਣ ਸਕਿਆ
    ਮਾਣਕ ਦਾ ਮੁੰਡਾ ਮਾਣਕ ਨੀ ਬਣ ਸਕਿਆ
    ਸ਼ਿੰਦੇ ਦਾ ਮੁੰਡਾ ਸ਼ਿੰਦਾ ਨੀ ਬਣ ਸਕਿਆ
    ਗੁਰਦਾਸ ਮਾਨ ਦਾ ਮੁੰਡਾ ਗੁਰਦਾਸ ਮਾਨ ਨੀ ਬਣ ਸਕਿਆ
    ਸਰਦੂਲ ਦਾ ਮੁੰਡਾ ਸਰਦੂਲ ਨੀ ਬਣ ਸਕਿਆ
    ਹੰਸਰਾਜ ਦਾ ਮੁੰਡਾ ਹੰਸਰਾਜ ਨੀ ਬਣ ਸਕਿਆ
    ਹਰਭਜਨ ਮਾਨ ਦਾ ਮੁੰਡਾ ਹਰਭਜਨ ਮਾਨ ਨੀ ਬਣ ਸਕਿਆ
    ਚਮਕੀਲੇ ਦਾ ਮੁੰਡਾ ਚਮਕੀਲਾ ਕਿਵੇਂ ਬਣ ਸਕਦਾ
    ਇਹ ਚੀਜਾ ਗੋਡ ਗਿਫ਼ਟ ਹੁੰਦੀਆਂ

    • @sunilajju7003
      @sunilajju7003 Місяць тому +12

      Kyunki ehna ne oh hallaat ni dekhe jo ihna de maa peyo ne dekhe❤ situation change aa aaj

    • @SatnamSingh-sq8ni
      @SatnamSingh-sq8ni Місяць тому +4

      ਬਿਲਕੁਲ ਸਹੀ

    • @NirmalSingh-bz3si
      @NirmalSingh-bz3si Місяць тому +2

      ਇਸ ਤਰਾਂ ਨਹੀ ਕੋਈ ਬਣ ਸਕਦਾ ??ਇਕੋ-ਇਕ ਚੀਜ ਹੁੰਦੀ ਆ ??ਜੇ ਇਸ ਤਰਾਂ ਪਿਛੇ ਬੱਚੇ ਬਣਦੇ ਹੋਣ ਫਿਰ ਸੰਸਾਰ ਕਿਵੇ ਚਲੇ 😂😂😂?

    • @kharesaab9183
      @kharesaab9183 Місяць тому +1

      Eh gl ta hai koi kise di than ni lee skda baap ta baap hi hunda hai , prr veer jine v tu naam likhe aa kalakara de ehna cho bhute kalakara de jwak kamyab aa , te rahi gal Jaimen chamkile di odo eh ina chhota si jdo amarjot Chamkila ji di death hoyi si odo eh kuz k month da jwak si es nu duniya dari bare kuz v ni pta si , es lyi eh hor line te chla gya , saal pehla ik news ayi si jis ch es te case hoya si es di gaddi cho 1 kilo Afeem fadi gyi si

    • @independent-network.
      @independent-network. Місяць тому +5

      ਸਾਰੀਆਂ ਦੇ ਸੇਮ ਹਾਲਾਤ ਨਹੀਂ ਹੁੰਦੇ! ਇਹਨੇ ਵਿਚਾਰੇ ਨੇ ਕਾਫੀ ਕੁੱਝ ਸਿਹਾ ਹੈ!

  • @mohitsangar9687
    @mohitsangar9687 Місяць тому +17

    Chamkila ustad ji wahhh

  • @independent-network.
    @independent-network. Місяць тому +4

    ਸੋਹਣਾ ਗਾਉਂਦਾ ਹੈ, apne ਮਾਂ ਪਿਓ ਵਾਂਗ ❤

  • @satnam_bhangu.9625
    @satnam_bhangu.9625 Місяць тому +4

    ਚਮਕੀਲਾ ਸਾਰੀ ਉਮਰ ਹੀ ਚੱਲੂਗਾ ਤੇ ਅਮਰ ਰਹੂਗਾ ❤❤❤

  • @independent-network.
    @independent-network. Місяць тому +4

    Khan ਨੂੰ ਮੋਹਰੇ ਹੋ ਜਾਂਦੇ ਹਨ !ਮੁੰਡੇ ਦਾ ਹੱਕ ਬਣਦਾ ਹੈ ❤

  • @harwindersinghdhillon1412
    @harwindersinghdhillon1412 Місяць тому +9

    People should book Jaimon and Riya's shows for weddings and other functions, It will be the best gift to legends (Amar and Amarjot Chamkila) family.

  • @user-qg5pt9rs2d
    @user-qg5pt9rs2d Місяць тому +62

    ਇਹਨਾਂ ਨੂੰ ਬੱਸ ਪੈਸੇ ਤੱਕ ਮਤਲਬ ਆ ਇੱਕ ਬੰਦੇ ਦੇ ਸਿਰ ਤੋ ਇਹ ਸਾਰਾ ਕੁੱਝ ਖਾਨ ਨੂੰ ਫਿਰਦੇ ਆ ਚਮਕੀਲੇ ਦਾ ਸਾਰਾ ਪਰਿਵਾਰ ਪੈਸੇ ਤੱਕ ਈ ਸੀਮਿਤ ਆ ਹਰ ਕੋਈ ਕਰੀ ਜਾਂਦਾ ਮੈਨੂੰ ਇਹ ਨੀ ਮਿਲਿਆ ਜੇ ਨਹੀ ਮਿਲਿਆ …….ਚਮਕੀਲਾ ਮਿਹਨਤ ਨਾਲ ਬਣਿਆ ਸੀ ਆਪਣੀ ਇਹ ਨੀ ਸੋਚ ਦੇ ਬਾਪੂ ਦਾ ਨਾਮ ਦੁਨੀਆ level ਤੇ ਬਣਿਆ ……ਖੁੱਦ ਕੋਈ ਮਿਹਨਤ ਨਹੀ ਬੱਸ ਆ ਮਿਲ ਜੇ ਆ ਮਿਲ ਜਾਵੇ ਇਹਨਾ ਦੇ ਕਿਸੇ ਪਰਿਵਾਰ ਮੈਂਬਰ ਨੂੰ ਚਮਕੀਲੇ ਤੱਕ ਕੋਈ ਮਤਲਬ ਨਹੀ ਸਭ ਨੂੰ ਦੌਲਤ ਸੁਹਿਰਤ ਚਾਹੀਦੀ ਆ …..

  • @kamalsingh4523
    @kamalsingh4523 Місяць тому +6

    All time my favorite super star Chamkila ji and amar jot ji 💖💖💖💖💖

  • @gaurav4966
    @gaurav4966 Місяць тому +5

    He is a strong man. Hats of to the way he is moving

  • @villagetovillage-
    @villagetovillage- Місяць тому +12

    Ik gall aa vir di har gal sach das riha koi fukri nai sab dilo bol riha 😊

  • @virdiboy9263
    @virdiboy9263 Місяць тому +8

    Legend never Die sh Amar Singh Chamkila and Amarjot g and sidh Moseywala😢😢😢😢

    • @users657
      @users657 Місяць тому +1

      Moosewala wala da amar singh chamkila saab naal compare na kro chamkila is real legend.

    • @ArtistJatinRana
      @ArtistJatinRana Місяць тому

      ​@@users657tainu vadda pta khcha

  • @kuldipkumar5322
    @kuldipkumar5322 Місяць тому +4

    ਬਹੁਤ ਵਧੀਆ ਅਵਾਜ ਹੈ , ਥੋੜ੍ਹੀ ਮਿਹਨਤ ਕਰਨ ਨਾਲ ਡੈਡੀ ਦੇ ਨਕਸ਼ੇ ਕਦਮ ਤੇ ਚੱਲ ਸਕਦੇ ਹੋ ।

  • @jagannath2922
    @jagannath2922 Місяць тому +16

    ਬੇਟਾ ਜੀ....ਸ਼ਬਦਾਂ ਦਾ ਉਚਾਰਣ ਸਹੀ ਕਰੋ,ਚਮਕੀਲੇ ਬਾਈ ਜੀ ਵਾਂਗੂੰ। ਜਿਵੇਂ ਕਿ ਣਾ ਨੂੰ ਣਾਂ ਨਹੀਂ ਬੋਲਿਆ ਜਾਂਦਾ। ਨਨਕਾਣਾ ਨੂੰ ਨਨਕਾਣਾਂ ਨਹੀਂ ਬੋਲਿਆ ਜਾਂਦਾ।
    ਜਾਂ ਜਿਵੇਂ ਉਹਨਾਂ ਦਾ ਗੀਤ ਵਿੱਚ ਧਿਆਨ ਨਾਲ਼ ਸੁਣਨਾ ਵਧਾਈਆਂ ਜੇਠਾ ਤੈਨੂੰ ਵੇ....ਤੂੰ ਸਾਂਭ ਲੈ ਆਪਣੇ ਚੌਣੇ ਨੂੰ ਸਾਡਾ ਪੁੱਤ ਚਮਕੀਲਾ ਸਿਆਣਾ।
    ਚਮਕੀਲੇ ਬਾਈ ਜੀ ਦਾ ਪੰਜਾਬੀ ਦਾ ਉਚਾਰਣ 100% ਸ਼ੁੱਧ ਸੀ। ਚਮਕੀਲਾ ਬਾਈ ਜੀ... ਲਗਾਂ,ਮਾਤਰਾਂ,ਬਿੰਦੀ ,ਟਿੱਪੀ ਆਦਿ ਦਾ ਬਹੁਤ ਖਿਆਲ ਰੱਖਦੇ ਸਨ।
    ਅਖਾੜੇ ਦੀ ਵੀਡੀਓ ਵਿੱਚ ਉਹਨਾਂ ਦੀ ਗੱਲਬਾਤ ਅਤੇ ਗੀਤ ਧਿਆਨ ਨਾਲ਼ ਸੁਣਨਾ ਜੀ।

  • @StallionZora
    @StallionZora Місяць тому +3

    They All Are Honest Artists.
    They All Will Do Great 👍🏻
    Love And Respect 🫡 For
    Amar Singh Chamkile Ustad Ji 🙏🏻

  • @Mandy-gr3rf
    @Mandy-gr3rf Місяць тому +9

    Chamkila ji de varis.From Danmark.

  • @karma573
    @karma573 Місяць тому +7

    ਜੈਮਨ ਕਮੈਂਟਾਂ ਦੇ ਵਿਚ ਤੇਰੇ ਤੇ ਨਸੇ ਦੇ ਦੋਸ਼ ਲੱਗ ਰਹੇ ਨੇ ਵੀਰ ਤੂੰ ਨਸਾ ਛੱਡ ਤੂੰ ਬਹੁਤ ਤਰੱਕੀ ਕਰੇਗਾ। ਜਿਊਂਦਾ ਵਸਦਾ ਰਹਿ

  • @deephardeep119
    @deephardeep119 Місяць тому +5

    Amar singh chamkila & amarjot best 🌟

  • @HappyMeteor-hh8gd
    @HappyMeteor-hh8gd Місяць тому +3

    God bless you veer ji jai masih ki

  • @bookslovers5138
    @bookslovers5138 Місяць тому +3

    ਵੀਰ ਜੀ ਇਮਾਨਦਾਰ ਮਾਤਾ ਜੀ ਪਿਤਾ ਜੀ ਸੱਚਮੁੱਚ ਹੀਰੇ ਨੇ🎉❤

  • @HarpalSingh-uv9ko
    @HarpalSingh-uv9ko Місяць тому +24

    ਦਿਲਜੀਤ ਤੇ ਇਮਤਿਆਜ ਅਲੀ ਨੂੰ ਇਸ ਪਰਿਵਾਰ ਦੀ ਮੱਦਦ ਜਰੂਰ ਕਰਨੀ ਚਾਹੀਦੀ ਸੀ

    • @guru.5607
      @guru.5607 Місяць тому +2

      Bro money diti a enu 5 lakh lai k sign ni karda c fir ohna ne court ch bula k sign karvaye c… 10 lakh liya ene

    • @user-ms5cm9fi4r
      @user-ms5cm9fi4r Місяць тому

      ​@@guru.5607fer eh chooth qn bole je passe mile hunde tan keh dinda

  • @MajorsinghKalyan
    @MajorsinghKalyan Місяць тому +19

    ਮੈਡਮ ਜੀ ਮੁੰਡੇ ਨੂੰ ਸਮਜਾਓ ਕਿ ਇੱਕ ਤਾਂ ਬਣਨ ਘਟਾਓ ਫੇਰ ਚਮਕੀਲੇ ਵਾਗ ਲਗੋਗੇ ਜੀ ❤❤❤❤❤❤❤

  • @mamtabhardwaj6833
    @mamtabhardwaj6833 Місяць тому

    Veere rab tenu hmesha chaddi klla ch rakhe🙏chamkila ji amarjot ji te bai sidu musewalle da naam rahndi dunia te amar rhega🙏❤️❤️❤️❤️

  • @ArshChahal47
    @ArshChahal47 Місяць тому +5

    ਬਾਈ ਯਾਰ ਐਨੇ ਸਾਲ ਹੋ ਗਏ ਆਹ ਵੱਡੇ ਖੁਲਾਸੇ, ਪਰਦਾਫਾਸ਼ ਇਹ ਚੀਜ਼ਾਂ ਕਦ ਹਟਣਗੀਆਂ ਤੇ ਬੰਦ ਹੋਣਗੀਆਂ ਟਾਈਟਲ ਤੇ ਥੰਬਨੇਲ ਤੇ।

  • @Punjab3630
    @Punjab3630 2 місяці тому +151

    ਵੀਰ ਤੂੰ ਨਸ਼ਾ ਛੱਡਦੇ । ਅਜੇ ਵੀ ਸਮਾ ਹੈ ਤੇ ਤੂੰ ਵੀ ਬਹੁਤ ਬੁਲੰਦੀਆ ਹਾਸਿਲ ਕਰ ਸਕਦਾ

    • @jatindersinghsingh5296
      @jatindersinghsingh5296 Місяць тому +22

      ਚਮਕੀਲੇ ਦੇ ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

    • @GursewaksinghRandhawa-ti2wg
      @GursewaksinghRandhawa-ti2wg Місяць тому

      ❤❤❤❤❤❤❤❤❤❤❤❤❤❤​@@jatindersinghsingh5296

    • @user-vk6zq4ii1y
      @user-vk6zq4ii1y Місяць тому +17

      Babe yr eh galt a banda ta ehde kol ja k samja par sosal mediya te eh gallaa changiya ne lag diya

    • @Hr_08love
      @Hr_08love Місяць тому

      Tenu kida pta oh nasha kerda eve badnam kern lagiya veer nu

    • @GurvinderSingh-gj7os
      @GurvinderSingh-gj7os Місяць тому +10

      Tu nsha de k aunda riha

  • @user-uu8jd7hh6k
    @user-uu8jd7hh6k Місяць тому +3

    Chamkila the legend ❤

  • @gursharankaur848
    @gursharankaur848 Місяць тому +2

    Niceeee information ❤well done bro ❤

  • @PritamSingh-gw1iq
    @PritamSingh-gw1iq Місяць тому +9

    ਜੈਮਨ ਸਿੰਘ ਚਮਿਕਲਾ ਨੂੰ ਫਿਲਮ ਵਿਚ ਰੋਲ ਮਿਲਣਾ ਚਾਹੀਦਾ

  • @nidhisabharwal8728
    @nidhisabharwal8728 Місяць тому

    Such a simple and sweet guy. God bless him.

  • @user-no6ix2iu6v
    @user-no6ix2iu6v Місяць тому +6

    ਜਦੋ ਉਹਨਾਂ ਦੇ ਅਖਾੜੇ ਵੇਖਦਿਆਂ ਉਹਨਾਂ ਵਿੱਚ ਔਰਤਾਂ ਵੀ ਸ਼ਾਮਲ ਹੁੰਦੀਆਂ ਸਨ

  • @Gumnaam_writer.0531
    @Gumnaam_writer.0531 Місяць тому +4

    Es chnnl nu bhut time te dekh reha ..m paka es chnnl te intrview ik din krna ..jald hi🎉

  • @bablihunjan3737
    @bablihunjan3737 Місяць тому

    Very nice good 👍 veer ji love you veer ji very nice family miss you your did 😢😢😢😢😢😢😢😢😢😢😢Babli from Canada ❤❤❤❤❤❤❤❤❤

  • @kamaaldeep5233
    @kamaaldeep5233 Місяць тому +4

    ਨਹੀਂ ਭਾਜੀ ਲੋਕਾਂ ਕਰਕੇ ਤਾਂ ਨਹੀਂ ਜਾਣਦਾ ਇਹ ਤਾਂ ਗਲਤ ਗੱਲ ਬੰਦਾ ਆਪਣੇ ਕੰਮਾਂ ਕਰਕੇ ਸਾਡੇ ਲਈ ਉਹਨੇ ਕੀ ਕੀਤਾ ਐਂਡ ਤੂੰ ਚਿੱਟਾ ਛੱਡ ਦੇ ਪਹਿਲਾਂ ਸਾਰੇ ਲੋਕਾਂ ਨੇ ਕਮੈਂਟਾਂ ਚ ਵੀ ਇਹੀ ਲਿਖਿਆ

  • @pardeepliddher3020
    @pardeepliddher3020 Місяць тому

    Best of luck, Nirankar bless you, bro

  • @user-wx9kc2cn6h
    @user-wx9kc2cn6h Місяць тому

    Miss you chamkila ji te amarjot ji 🙏

  • @Lakhbirkaur-fw8ku
    @Lakhbirkaur-fw8ku Місяць тому

    Bahut change subah te saaf dil wala munda aa chamkile bai da....very good....

  • @user-ey5xc5bn4z
    @user-ey5xc5bn4z Місяць тому +9

    ਚਮਕੀਲੇ ਦੀ ਰੀਸ ਤਾਂ ਨਹੀਂ ਕਰ ਸਕਦਾ

    • @kulwinderkaurkhatra5307
      @kulwinderkaurkhatra5307 Місяць тому

      ​@jaimanchamkilariyasandhu8064tusi loka dea gala val dean na davo par tusi apne chanel t apne maa bhap d song chalo thuda hak banda tusi upload kero

  • @YuvrajSingh-ev4td
    @YuvrajSingh-ev4td Місяць тому

    Veer tuhadi soch bohot wadiya❤

  • @SUNILKUMAR-xq8fk
    @SUNILKUMAR-xq8fk 29 днів тому

    Love you chamkila ji 🙏🙏

  • @sr-yh2ic
    @sr-yh2ic Місяць тому

    ❤ Chamkila ji, kya baat

  • @bakhshinderpadda2804
    @bakhshinderpadda2804 Місяць тому

    Very nice interview 👍 👌🏻 ❤❤❤❤❤

  • @UshaRani-rr1yl
    @UshaRani-rr1yl Місяць тому

    Beta ji GBU abundantly 👍❤

  • @AmarjeetSingh-kt7ek
    @AmarjeetSingh-kt7ek Місяць тому +5

    ❤❤❤

  • @gagankotkapura1398
    @gagankotkapura1398 Місяць тому

    Assi v wait kr rhe aw 😮😢😢

  • @jazzchouhan2167
    @jazzchouhan2167 Місяць тому +3

    Bhot dukh hoya bai gal sun k

  • @user-kz6zf4yc8b
    @user-kz6zf4yc8b Місяць тому

    Legend ustad ji

  • @user-qr9fn2et7h
    @user-qr9fn2et7h Місяць тому +1

    Ek ek gall veer neh bilkul sach boli hai Dil nu sunn keh bada hi dukh hoya ki ek vari bhi Diljit Dosanjh aur imtiyaz Milan bhi nhi aaye very sad vaddey log buss apne faida aur paise nu hi dekhde neh

  • @SimranChaddha-ni5oz
    @SimranChaddha-ni5oz Місяць тому

    Very nice interview.Jaimanji talks very well.👍

  • @djmika8
    @djmika8 Місяць тому

    Very strong son and wish him best for his life

  • @devverma8484
    @devverma8484 Місяць тому +3

    Chamkila's Son and family deserved more respect and value both from the makers of 'JODI" and Chamkila. Atleast Imtiaz Ali could have treated him better...so does Diljit. But as they say, Filmy people sell emotions but seldom have any of their own.

  • @SukhwinderSingh-dq2xt
    @SukhwinderSingh-dq2xt Місяць тому +6

    ਚਮਕੀਲਾ ਤੇ ਚਮਕੀਲਾ ਸੀ ਬਾਈ ਜੀ ਨਾ ਪਹਿਲਾਂ ਜੰਮਿਆ ਕੋਈ ਨਾ ਅਗੇੈ ਹੋਣਾ।

  • @harkeshharkesh97
    @harkeshharkesh97 Місяць тому

    Very good veer ji

  • @anmolsharma8693
    @anmolsharma8693 Місяць тому +1

    Very nice zaman chamkila

  • @kavisingh6740
    @kavisingh6740 Місяць тому +4

    Biopic movie di ik problam hai , ki usdi releasing time te reletive money di demand kr sakde ne , te court through release rok dinde ne , te producer da loss ho janda hai , so producer same biopic te pehlan ik chhoti movie bna ke , kisey hor naam te release kr dinda hai , fer us chhotti movie de story rights lai ke main film bna lainda hai , te main film release krda hai ,

  • @RK-bb7yx
    @RK-bb7yx Місяць тому

    Best of luck🙏🏼🙏🏼

  • @VeenaThakur2318
    @VeenaThakur2318 Місяць тому

    You r ryt

  • @wolflone7245
    @wolflone7245 Місяць тому +1

    mauka milna chahida c veer nu

  • @Mon17124
    @Mon17124 Місяць тому

    Great Man 👏👏

  • @musicpeopleplaces444fromUSA
    @musicpeopleplaces444fromUSA Місяць тому

    Beta ji tusi bahut humble te saaf dil insaan lagde ho bas Waheguru ji te Bharosa rakho apne sachche Prayas karde raho tuhanu vi 35:14 ik din kaamyaabi zaroor milegi

  • @Jaiveer04Sandhu
    @Jaiveer04Sandhu Місяць тому +1

    Yes, Jodi was on Chamkila Singh

  • @JaspreetSingh-re5ef
    @JaspreetSingh-re5ef Місяць тому

    Legend respect ❤

  • @STuBe21
    @STuBe21 Місяць тому +2

  • @PremSingh-xu9em
    @PremSingh-xu9em Місяць тому +1

    ਇਹ ਵੀਰ ਜੀ ਸੱਚੀ ਚਮਕੀਲਾ ਸਾਹਬ ਜੀ ਅਤੇ ਬੀਬਾ ਅਮਰਜੋਤ ਕੌਰ ਜੀ ਦੇ ਪੁੱਤਰ ਹਨ ਜੇ ਹਨ ਤਾਂ ਬਹੁਤ ਬਹੁਤ ਵਧੀਆ ਹੈ ਜੀ

  • @JasvirKaur-hk9hb
    @JasvirKaur-hk9hb Місяць тому +1

    Asi v dekhi jori film o chmkila ji di Story a ji

  • @inderjitgrewal7147
    @inderjitgrewal7147 Місяць тому

    Very true information

  • @kishansinghsabarwall2860
    @kishansinghsabarwall2860 Місяць тому +2

    Imtiaz nu ik press conference karni chahidi with jaiman

  • @Ranjitsingh-bm9fw
    @Ranjitsingh-bm9fw Місяць тому

    Very Nice👌

  • @gopigill-on5yy
    @gopigill-on5yy Місяць тому +11

    ਜੈ ਮੱਲ ਮੇਰੇ ਨਾਲ ਸੰਪਰਕ ਕੱਰੀ ਮੈਂ ਗਿੱਲ ਟਰਾਂਸਪੋਰਟ ਦਾ ਮਾਲਕ ਬਾਈ

  • @jugrajsingh9101
    @jugrajsingh9101 Місяць тому +1

    ਨਾ ਕੋਈ ਪੈਦਾ ਹੋਇਆ ਨਾ ਹੋਵੇਗਾ ਚਮਕੀਲੇ ਵਰਗਾ

  • @HappyAquaticWhale-ng9td
    @HappyAquaticWhale-ng9td Місяць тому +4

    Banda down to earth lagda

  • @DilbaghSingh-le1po
    @DilbaghSingh-le1po Місяць тому

    JindabAd

  • @JaggasinghSurjeet
    @JaggasinghSurjeet 28 днів тому

    Sad story 😢😢😢

  • @ManjitSingh-wz7hr
    @ManjitSingh-wz7hr Місяць тому +7

    Kina bhola hai.rab tenu chad di kala vich rakhe.

  • @gurpreetsidhu9379
    @gurpreetsidhu9379 Місяць тому +5

    Your step mother and she family I think prophet

  • @user-lw6gw1iv5i
    @user-lw6gw1iv5i Місяць тому

    Jemman vere end ho tusi love you

  • @jagirsandhu6356
    @jagirsandhu6356 Місяць тому

    Jigo

  • @kartargrewal8638
    @kartargrewal8638 Місяць тому

    this guy is right..he have had right to get involved in movies about his father..m

  • @dalbirkauratwal-ct4sr
    @dalbirkauratwal-ct4sr Місяць тому

    Nice interview

  • @user-vu2od7dm1f
    @user-vu2od7dm1f Місяць тому

    Chamkila and amarjot kaur is the best jodi ji

  • @sukhdieshpal9076
    @sukhdieshpal9076 Місяць тому

    Nice

  • @shpranu6285
    @shpranu6285 Місяць тому +10

    ਛੋਟੇ ਵੀਰ ਇਥੇ ਦੁਨੀਆਂ ਵਿਚ ਕਲਾ ਦੀ ਕਦਰ ਏ ਜਿਸਦੀ ਜਿਉਦੀ ਜਾਗਦੀ ਮਸਾਲ ਦੋਸਾਝਾਂ ਵਾਲਾ ਬਹੁਤ ਹਾਰਡ ਸਘੰਰਸ ਮਿਹਨਤ ਕਰਕੇ ਪਾਉਦਾ ਫਿਰਦਾ ਨਾ ਵਰਲਡ ਲੇਬਲ ਤੇ ਧੁੰਮਾਂ ਯਾਰ ਤੂੰ ਤਾਂ ਨਾ ਆਪਣਾ ਕੀਮਤੀ ਸਮਾਂ ਗਵ ਲਿਆ ਦੁਨੀਆਂ ਸਾਹਮਣੇ ਕੁਛ ਬਣਕੇ ਠੋਕ ਕਿ ਮਿਹਨਤ ਰਿਆਜ ਕਰਕੇ ਕਿਸੇ ਵਧਿਆ ਉਸਤਾਦ ਤੋਂ ਸਿਖ ਕਿ ਕੁਦਦਾ ਤਾਂ ਤੂੰ ਵੀ ਅਜ ਬਹੁਤ ਅਗੇ ਹੋਣਾ ਸੀ ਖੈਰ ਉਹ ਸਮਾਂ ਸਜਣਾ ਤੂੰ ਗਵਾ ਲਿਆ ਏਸੇ ਕਰਕੇ ਤੂੰ ਹੁਣਚਮਕੀਲੇ ਦਾ ਫਰਜੰਦ ਹੋਣ ਦੇ ਬਾਵਜੂਦ ਵੀ ਸਰੋਤਿਆਂ ਦੇ ਦਿਲਾਂ ਵਿਚ ਨਹੀਂ ਵਸਿਆ ਸਖਤ ਮਿਹਨਤ ਨਾਲ ਹੀ ਬੰਦਾ ਬਲੰਦੀਆਂ ਛੋਹ ਸਕਦਾ ਮਿਹਨਤ ਨਹੀਂ ਤਾਂ ਖਤਮ ਚਾਹੇ ਉਹ ਕਿਡੇ ਵੀ ਮਰਜੀ ਸਟਾਰ ਦਾ ਪੁਤਰ ਹੋਵੇ।।

    • @kisankaur4459
      @kisankaur4459 Місяць тому

      👍 Well Said, very true........

    • @dem0npain
      @dem0npain Місяць тому

      What a Fkn Idiot @shrapanu guy is.
      Parents k Bina pata hai terko zindigi kya hoti hai chutiye?

  • @user-bo5lv2fz6s
    @user-bo5lv2fz6s Місяць тому

    ਬੇਟਾ ਉਹਤਾਂ ਸਿਰਫ ਐਕਟਿੰਗ ਕੀਤੀ ਜੈਮਨ ਚਮਕੀਲਾ ਜੀ ਦਾ ਬੇਟਾ ਹੋਣ ਕਰਕੇ ਹੱਕ ਰੱਖਦਾ ਪਰ ਆਦਰਸ਼ ਕਰਕੇ ਨਹੀਂ ਬੇਟਾ ਸਾਨੂੰ ਬਹੁਤ ਇਤਰਾਜ ਹੈ ਤੇਰੇ ਅਫੀਮ ਵਾਲੇ ਕੰਮਦਾ ਤੁਸੀਂ ਬਾਈ ਚਮਕੀਲੇ ਦੀ ਰੂਹ ਨੂੰ ਬਹੁਤ ਦੁਖ ਪਹੁੰਚਾਇਆ ਇਸ ਕਰਕੇ ਤੁਸੀਂ ਬਾਈ ਦੀ ਨੌਕਰੀ ਕਾਰ ਨੂੰ ਸ਼ਾਮ ਨੂੰ ਹਰ ਰੋਜ਼ ਸ਼ਿਦੇ ਤੇ ਕੁਲਦੀਪ ਮਾਣਕ ਹੁਣਾਂ ਨਾਲ ਮਿਹਨਤ ਨੂੰ ਕਿਵਂ ਉਹਨਾਂ ਨੇ ਸਖਤ ਘਾਲ ਮਿਹਨਤ ਕਰਕੇ ਆਪਣੇ ਆਪ ਨੂੰ ਉਸ ਮੁਕਾਮ ਤੇ ਖੜਾ ਕੀਤਾ ਤੇ ਤੂੰ ਸ਼ੌਰਟ ਕੱਟ ਮਾਰ ਕੇ ਕੀ ਲਾਹਨਤ ਉਹਦੀ ਝੋਲੀ ਪਾਈ ਇਸ ਲਈ ਹੱਕ ਮੰਗੇ ਨੀ ਕਮਾਏ ਜਾਂਦੇ

  • @davindersinghandgurekamsin1313
    @davindersinghandgurekamsin1313 Місяць тому

    Veer Bahut Sohni rooh hai tu
    Money is nothing

  • @user-ct5df9pc7k
    @user-ct5df9pc7k Місяць тому

    Bai ji film hi presents By Netflix aa.. and Jodi film v boht sohni bnayii and eh a movie apni jagah sohni a and eh bollywood a

  • @krishandev3633
    @krishandev3633 Місяць тому

    Legend y chamkila amrjot ji

  • @HK-tk1ig
    @HK-tk1ig Місяць тому

    Legend

  • @Taklavloger1M
    @Taklavloger1M Місяць тому +3

    Jaiman ko sports karo ❤❤

  • @kishansinghsabarwall2860
    @kishansinghsabarwall2860 Місяць тому +1

    Jaiman best hero ho sakda si film lai