ਮੂਸੇ ਵਾਲਿਆ ਤੂੰ ਕਿਹੜਾ ਦਲੇਰ ਸੀ ਦਲੇਰ ਤਾਂ ਤੇਰਾ ਬਾਪੂ ਆ,,

Поділитися
Вставка
  • Опубліковано 8 чер 2022

КОМЕНТАРІ • 1,1 тис.

  • @h.s.dhaliwal1826
    @h.s.dhaliwal1826 2 роки тому +149

    ਦਿਲ ਖੁਸ ਹੋ ਗਿਆ ਵੀਰ ਤੇਰੀ ਵਿਡਿਉ ਦੇਖ ਕੇ ਸਿੱਧੂ। ਵੀਰ ਹਮੇਸਾ ਆਪਣੇ ਨਾਲ ਐ ਅਸੀ ਦੋ ਬੂਟੇ ਲਾਏ

  • @samanhundalhundal1439
    @samanhundalhundal1439 2 роки тому +99

    ਵੀਰ ਜਿਨੀ ਵਾਰ ਸਪੀਚ ਸੁਣੀ ਓਨੀ ਵਾਰ ਰੋਣਾ ਆ ਗਿਆ ਮੈਨੂੰ ਬਾਪੂ ਦਾ ਦਿਲ ਬੜਾ ਵੱਡਾ ਲਗਾ ਸਿੱਧੂ ਦਾ ਬਾਪੂ

  • @amarpreetsingh3019
    @amarpreetsingh3019 2 роки тому +64

    ਧੰਨਵਾਦ ਲੋਪੋ ਬਾਈ, Sidhu ਦੀ ਯਾਦ ਚ ਆ ਬੂਟੇ ਲਾਉਣ ਲਈ ।
    ਅੱਜ ਮੈਨੂੰ ਕਾਲੀ ਦੀ ਵੀ ਯਾਦ ਆ ਗਈ ਜਦੋ ਤੋਹਾਡੇ ਕੋਲ ਓਹਦੀ ਯਾਦ ਚ ਬੂਟੇ ਲਾਉਣ ਲਈ ਆਏ ਸੀ।

  • @chhinderkiduniyan6521
    @chhinderkiduniyan6521 2 роки тому +12

    ਬਹੁਤ ਵਧੀਆ ਸੋਚ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਜਿਓਦਾ ਰਹਿ ਵੀਰਾ

  • @davinderbaler739
    @davinderbaler739 2 роки тому +160

    ਬਹੁਤ ਖੂਬ ਕਿਹਾ ਮਿੱਤਰਾ ਤੂੰ। ਅਸ਼ਕੇ। ਹੁਣ ਸਾਡੀ ਵਾਰੀ ਹੈ, ਪਵਨ ਨੂੰ ਫਿਰ ਤੋਂ ਗੁਰੂ ਬਣਾਉਣ ਦੀ, ਪਾਣੀ ਨੂੰ ਸੱਚੀਂ ਦਾ ਪਿਤਾ ਬਣਾਉਣ ਦੀ.......................

    • @018tanyasharma8
      @018tanyasharma8 2 роки тому

      Jey. Veere. Eh. Gal. Dilo. Keh. Rahe. Ho. Taa. Please. Hath. Jod. Ke. Binti. Aa. Tuhade. Agge. Ki. Nojwana. Nnu. Nashe. To. Batcho. Nashe. To. Batch. Gaye. Taa. Punjab. Phir. To. Khushal. Ho. Jana. Phir. To. Sidhu. Veere. Varge. Is. Punjab. Vich. Aange. Or. Una. De. Pita. Warge. Vi. Daler. Iss. Punjab. Vich. Paida. Hunde. Aa. Dhan. Jigra. Una. De. Papa. Da. Rab. Mehar. Kare.

  • @satnamsandhu1886
    @satnamsandhu1886 2 роки тому +27

    ਬਹੁਤ ਸਹੀ ਕਿਹਾ ਵੀਰ।ਸਿੱਧੂ ਕੋਲੋਂ ਕਿਸੇ ਮਾ ਪੀਓ ਦੀ ਮੌਤ ਦਾ ਦਰਦ ਨਹੀਂ ਸਹਾਰਿਆ ਜਾਣਾ ਸੀ।ਲਵ ਯੂ ਬਾਪੂ ਤੇ ਬੇਬੇ ਵੈ।

  • @gurmeetbrar9912
    @gurmeetbrar9912 2 роки тому +41

    ਬਾਈ ਲੋਪੋ ਆਲਿਆ ਬਹੁਤ ਵੱਡੀ ਸ਼ਰਧਾਂਜਲੀ ਦੇ ਦਿੱਤੀ ਸਿੱਧੂ ਸਾਬ ਜੀ ਨੂੰ,

  • @satwindersingh370
    @satwindersingh370 2 роки тому +9

    ਮਹਾਨਤਾ ਦੇ ਸ਼ਿਖਰ ਤੇ ਪਹੁੰਚ ਕੇ ਸਦਾ ਲਈ ਅਮਰ ਹੋ ਗਿਆ ਸਿੱਧੂ moosewala।
    ਇੱਕ ਯੁੱਗ ਪੁਰਸ਼ ਬਣ ਗਿਆ ਹੈ ਸਿੱਧੂ moosewala ਜੋ ਸਮੇਂ ਦੇ ਅੰਤ ਤੱਕ ਅੰਬਰ ਵਿਚ ਧਰੂ ਤਾਰਾ ਬਣ ਕੇ ਚਮਕਦਾ ਰਹੇਗਾ।

  • @prabhjotsingh710
    @prabhjotsingh710 2 роки тому +71

    ਵੀਰ ਜੀ ਤੁਹਾਡੀ ਸੋਚ ਵਾਂਗ ਸਾਰੀਆਂ ਦੀ ਸੋਚ ਹੋਵੇ ਤਾਂ ਸੰਧੂ ਅਮਰ ਰਹੇ

  • @ramanlehal
    @ramanlehal 2 роки тому +21

    ਸਰਦਾਰਾ ਰੋਣ ਹੀ ਲਾ ਦਿੱਤਾ ਯਾਰ
    ਮੇਂ ਵੀ ਫਲਾਂ ਵਾਲੇ ਰੁੱਖ ਲਾਉਣੇ ਪਲ
    Sidhu ਨੇ ਸਹੀ ਕਿਹਾ ਸੀ, ਲੋਕ ਬੱਟੇ ਮਾਰ ਦੇ ਆ ਭਰੇ ਰੁੱਖਾਂ ਤੇ

  • @nanimangat8735
    @nanimangat8735 2 роки тому +269

    ਐਨੀ ਡੂੰਘੀ ਸੋਚ,ਜਿਊਂਦਾ ਰਹਿ ਪੁੱਤਰਾ।Salute ਐ ਤੇਰੀ ਸੋਚ ਨੂੰ।ਇਹੀ ਐ ਸੱਚੀ ਸ਼ਰਧਾਂਜਲੀ ਉਸ ਬੱਚੇ ਦੀ ਵਿੱਛੜੀ ਹੋਈ ਰੂਹ ਨੂੰ🙏ਧੰਨ ਨੇ ਉਸਦੇ ਮਾਪੇ,ਧੰਨ ਓਨ੍ਹਾਂ ਦਾ ਜਿਗਰਾ🙏UK

  • @chahalsaabchahalsaab685
    @chahalsaabchahalsaab685 2 роки тому +58

    ਸੰਗੀਤ ਜਗਤ ਦਾ ਧਰੂ ਤਾਰਾ ਬਣ ਗਿਆ ਸਿੱਧੂ ਸੰਗੀਤ ਜਗਤ ਤੇ ਲੋਕਾਂ ਦੇ ਦਿਲਾਂ ਵਿੱਚ ਸਿੱਧੂ ਹਮੇਸ਼ਾ ਚਮਕ ਦਾ ਰਹੇਗਾ🙏

  • @Style_beauty_saloon_2007
    @Style_beauty_saloon_2007 2 роки тому +21

    ਦਿਲ ਖੁਸ਼ ਕਰਤਾ ਵੱਡੇ ਵੀਰ 🙏🙏🙏🙏🙏🙏👌

  • @sandhuhny1427
    @sandhuhny1427 2 роки тому +23

    Tu ek vari fr rwaata bai..
    Eh gallan rabb da banda e samj skda bai.. salute aa tenu v 🙏🙏

  • @antieuntie8724
    @antieuntie8724 2 роки тому +10

    👍👍👍👍ਸਹੀ ਗੱਲ ਪੁੱਤਰਾ ਜਿਉਦਾ ਰਹੌ ਮਾਤਾ ਦੇ ਬੌਲ ਪੁਗਾੲੇ🙏🙏

  • @tejinderkaur6571
    @tejinderkaur6571 2 роки тому +22

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਹੇਰ ਕਰਨ ਬਹੁਤ ਵਧੀਆ ਸੋਚ ਹੈ ਤੁਹਾਡੀ🙏🙏👍🏻

  • @gurmailbrar5083
    @gurmailbrar5083 2 роки тому +8

    ਬਾਈ ਸਹੀ ਕਿਹਾ ਤੁਸੀਂ ਬਹੁਤ ਵੱਡਾ ਜਿਗਰਾ ਸਿੱਧੂ ਬਾਈ ਦੇ ਸਤਿਕਾਰਯੋਗ ਮਾਂ ਪਿਓ ਦਾ ਮੈਂ ਸਲੂਟ ਕਰਦਾ ਓਹਨਾਂ ਦੇ ਹੌਸਲੇ ਨੂੰ🙏🙏

  • @manjitkang3144
    @manjitkang3144 2 роки тому +11

    ਬਹੁਤ ਵਧੀਆ ਵੀਰੇ ਮਾਂ ਦੇ ਬੋਲੋ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @shonkibande1110
    @shonkibande1110 2 роки тому +32

    ਸੱਚੀ ਬਾਈ ਸਿੱਧੂ ਦੇ ਮਾਪੇ ਬਹੁਤ ਦਲੇਰ ਨੇ ਪ੍ਰਮਾਤਮਾ ਉਨ੍ਹਾ ਦੀ ਦੇਲਰੀ ਬਣਾਈ ਰੱਖੇ ਪੁੱਤਾ ਦੇ ਦੁਖ ਝੱਲਣੇ ਬਹੁਤ ਅੋਖੇ ਆ ਬਹੁਤ ਹੀ ਅੋਖੇ ਸੋਚ ਕੇ ਵੀ ਦਿਲ ਭਰ ਅਉਦਾ ਆ

  • @jasschahal5578
    @jasschahal5578 2 роки тому +107

    ਬਹੁਤ ਵਧੀਆ ਕੰਮ ਕੀਤਾ ਬਈ ਤੁਸੀਂ ਮਾਂ ਦਾ ਬੋਲ ਪੁਗਾ ਕੇ 😭😭 ਮਿਸ ਯੂ ਸਿੱਧੂ ਵੀਰ ਜੀ

  • @MalkeetSingh-ey4vp
    @MalkeetSingh-ey4vp 2 роки тому +66

    ਬਹੁਤ ਵਧੀਆ ਵੀਰ ਜੀ 🙏🙏🙏🙏🙏

  • @jagtarmann9939
    @jagtarmann9939 2 роки тому +201

    ਬਾਈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਏਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ

  • @deepbrar5475
    @deepbrar5475 2 роки тому +2

    ਧੰਨ ਵੀਰ ਜੀ ਤੁਸੀਂ ਹੋ ਅਤੇ ਧੰਨ ਤੁਹਾਡੀ ਸੋਚ ਜਿਹੇ ਜਿਹੇ ਸ਼ਬਦਾਂ ਨਾਲ ਤੁਸੀਂ ਸਿੱਧੂ ਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ ਸੱਚੀ ਗੱਲ ਹੈ ਕਿ ਸਿੱਧੂ ਵੀਰ ਜੀ ਦੇ ਮਾਤਾ ਪਿਤਾ ਬਹੁਤ ਦਲੇਰ ਹਨ ਸਲੂਟ ਤਾ ਜ਼ਰੂਰ ਬਣਦਾ

  • @manjitkang3144
    @manjitkang3144 2 роки тому +158

    ਨਾਲੇ ਤਹਾਨੂੰ ਵੀਰ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @oxtv6962
    @oxtv6962 2 роки тому +46

    22 ਹੀਰਾ ਗਿਆ ਪੰਜਾਬ ਦਾ

  • @gurdeepsinghgurdeep2528
    @gurdeepsinghgurdeep2528 2 роки тому +12

    ਵਾਹ ਬਾਈ ਲੋਪੋਂ ਵਾਲਿਆਂ ਦਿਲ ਖੁਸ਼ ਕਰਤਾ ਕੇ ਅੱਜ ਤੋਂ ਮੁੜਕੇ ਅੱਗ ਨੀ ਲਾਉਂਦੇ ਖੇਤਾਂ ਨੂੰ 🙏🙏🙏

  • @-Raaj-jb1pg
    @-Raaj-jb1pg 2 роки тому +35

    ਮੈ ਵੀ ਅਗ ਨਹੀ ਲਾਉਂਦਾ ਇਹ ਵਾਧਾ ਮੇਰਾ ਧਰਤੀ ਮਾਤਾ ਨਾਲ🙏🙏🙏🙏

    • @SandeepCheema35
      @SandeepCheema35 2 роки тому +1

      Eh ethe e aa drama tera 🤣🤣

    • @-Raaj-jb1pg
      @-Raaj-jb1pg 2 роки тому +2

      @@SandeepCheema35 drama tan laggu pta Jadu mitti di observations power khatam ho gyi

    • @paramjeetsidhu5652
      @paramjeetsidhu5652 2 роки тому +2

      J kuj krea na jave kise dia lata khichna apne loka da riwaj ho gia. Thanks badde y...

    • @-Raaj-jb1pg
      @-Raaj-jb1pg 2 роки тому

      @@paramjeetsidhu5652 sarya nu dikh riha v Punjab Marr riha but sanu kuch ku loka nu nhi pta lagg riha ....
      Rabb meher kre Sade Hare Bhare Punjab te🙏🙏🙏

  • @surindersingh22katoch99
    @surindersingh22katoch99 2 роки тому +6

    सलाम है आपकी सोच और सिद्धू मुसेवाला के परिवार के प्रति आपके समर्पण को अगर सब पंजाबी आपकी तरह सोच रखें तो फिर से बहुत सुंदर पंजाब बन सकता है यह हमारा पंजाब

  • @balwantkaurchahal8382
    @balwantkaurchahal8382 2 роки тому +19

    ਵਾਹਿਗੁਰੂ ਜੀ ਵੀਰੋ ਤੁਸੀਂ ਵਧਾਈ ਦੇ ਪਾਤਰ ਹੋ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਤੁਸੀਂ ਸਿੱਧੂ ਮੂਸੇ ਵਾਲਾ ਦੇ ਮਾਂ ਬਾਪ ਦੀ ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਤੇ ਉਨ੍ਹਾਂ ਦੇ ਬੋਲਾਂ ਤੇ ਫੁੱਲ ਚੜ੍ਹਾਉਣ ਲਈ ਧੰਨਵਾਦ ਸਾਹਿਤ ਸਲੂਟ ਆ ਤੁਹਾਨੂੰ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਪਰਮਾਤਮਾ।

  • @varindersingh9950
    @varindersingh9950 2 роки тому +108

    ਬਾਈ ਜੀ ਸਿੱਧੂ ਮੂਸੇ ਵਾਲੇ ਦੇ ਬੋਲ ਸੱਚ ਹੋ ਗਏ ਸੱਚਾ ਬੰਦਾ ਸੀ ਬਾਈ ਤੇਰੇ ਬੋਲ ਵੀ ਸੱਚ ਨੇ ਅਸੀ ਵੀ ਸਿੱਧੂ ਬਾਈ ਲਈ ਇਕ ਦਰਖਤ ਜ਼ਰੂਰ ਲਾਵਾਂ ਗੇ ਨਾਲੇ ਹਾਂ ਜਿੱਥੇ ਦਰਖ਼ਤ ਲੱਗੇਗਾ ਉੱਥੇ ਅੱਗ ਕਦੇ ਵੀ ਨਹੀਂ ਲਾਵਾਂਗੇ

  • @rohitg9225
    @rohitg9225 2 роки тому +1

    Bahut hi wadiya bole veer ji,tuhadi galan sun ke mainu vi sidhu di mot da dukh bhulan bich help mili,dhan hai uhh pita uhh mata, main vi tuhadey naal mil ke pradooshan nahi karn di sauh khana

  • @ranjitpriya1430
    @ranjitpriya1430 2 роки тому +8

    लखा बेर बेरी नु लगदे ते कई चहड जांदे कच्चे जेडे पक्कन लाल मोहम्मद ओहिओ काहंदे बैट्टे सिद्दू भाई भी हमारे दिलो में रहेगा जब तक हम जिंदा है सिद्दू भाई की कमी हम पूरी नहीं कर सकते पर उनके माता पिता को आज लाखों पुत्र मिले हैं सिद्दू भाई लाखो मरी हुई जमीर को जागा गया है 🙏🙏

  • @BaljinderSingh-ui4lh
    @BaljinderSingh-ui4lh 2 роки тому +70

    ਬਹੁਤ ਵਧੀਆ ਸੋਚ ਤੇਰੀ 22 ਜੀ

  • @deathgamers4749
    @deathgamers4749 2 роки тому +86

    ਬਾਈ ਕਿੱਡੀ ਵੱਡੀ ਗੱਲ ਕਹਿ ਦਿੱਤੀ ਯਾਰ ਤੂੰ ਸਧਾਰਨ ਜਿਹੇ ਸ਼ਬਦਾਂ ਚ...
    ਮੈਂ ਮੂਸੇਆਲੇ ਦਾ ਫੈਨ ਨਹੀਂ ...
    ਪਰ ਉਸ ਦੇ ਦਲੇਰ ਤੇ ਪਹਾੜ ਜਿੱਡੇ ਜਿਗਰੇ ਵਾਲੇ ਮਾਪਿਆਂ ਦੀ ਹਿਰਦੇਵੇਦਕ ਅਪੀਲ ਨੇ ਮੈਨੂੰ ਆਪਣਾ ਪ੍ਰਸੰਸਕ ਬਣਾ ਦਿੱਤਾ ,
    ਸੱਚੀਂ ਸੌਖਾ ਨਹੀਂ ਹੁੰਦਾ ਜਵਾਨ ਪੁੱਤ ਦੀ ਲਾਸ਼ ਕੋਲੇ ਖੜੇ ਹੋ ਕੇ ਦੂਜਿਆਂ ਬਾਰੇ ਸੋਚਣਾ ਤੇ ਬੋਲਣਾ,ਉਹ ਵੀ ਲੱਖਾਂ ਲੋਕਾਂ ਦੇ ਸਾਹਮਣੇ...
    ਇਹ ਕੋਈ ਮਹਾਨ ਆਤਮਾ ਹੀ ਕਰ ਸਕਦੀ ਹੈ ।
    ਜਿਸ ਬੇਰਹਿਮੀ ਨਾਲ ਮੂਸੇਵਾਲੇ ਦਾ ਕਤਲ ਕੀਤਾ ਗਿਆ , ਇੱਕ ਮਾਂ ਤੋਂ ਉਸ ਦਾ ਪੁੱਤ ਖੋਹ ਲਿਆ,
    ਇੱਕ ਬਾਪ ਤੋਂ ਉਸ ਦਾ ਭਵਿੱਖ ਖੋਹ ਲਿਆ,
    ਕਰੋਡ਼ਾਂ ਸਰੋਤਿਆਂ ਦਾ ਮਹਿਬੂਬ ਕਲਾਕਾਰ ਖੋਹ ਲਿਆ
    ਤੇ ਪੰਜਾਬੀ ਸੰਗੀਤ ਜਗਤ ਦਾ ਉਹ ਧਰੂਤਾਰਾ ਖੋਹ ਲਿਆ ...
    ਇਹ ਦੇਖ ਕੇ ਯਾਰ ਕਾਲਜਾ ਵਲੂੰਧਰਿਆ ਗਿਆ,
    ਲਗਦੈ ਜਿਵੇਂ ਕੋਈ ਆਪਣਾ ਤੁਰ ਗਿਆ ਹੋਵੇ...
    ਸੱਚੀ ਬਹੁਤ ਗਲਤ ਹੋਇਆ ਯਾਰ
    ਏਦਾਂ ਨਹੀਂ ਸੀ ਹੋਣਾ ਚਾਹੀਦਾ
    ਕਦੇ ਵੀ
    ਕਿਸੇ ਨਾਲ ਵੀ
    ਏਦਾਂ ਨਹੀਂ ਹੋਣਾ ਚਾਹੀਦਾ
    ...ਪਰ ਉਸ ਬਾਪ ਦਾ ਜਿਗਰਾ,
    ਉਸ ਸ਼ੀਹਣੀ ਮਾਂ ਦੀ ਭਾਵੁਕ ਅਪੀਲ 'ਤੇ ਜੇਕਰ ਕੁੱਝ ਕੁ ਫੀਸਦੀ ਫ਼ੈਨ ਵੀ ਪਹਿਰਾ ਦੇਣ ਦਾ ਤੇਰੇ ਵਾਂਗ ਦਿਲੋਂ ਪ੍ਰਣ ਕਰ ਲੈਣ ਤਾਂ ਇਹ ਮੂਸੇਆਲੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ...
    ਤੇਰੇ ਵਾਂਗ ਮੈਂ ਵੀ ਇੱਕ ਪੌਦਾ ਲਾ ਮੂਸੇਆਲੇ ਨੂੰ ਸ਼ਰਧਾਂਜਲੀ ਭੇੰਟ ਕਰਨ ਦਾ ਵਾਅਦਾ ਕਰਦਾ ਹਾਂ ...
    ਪਰਮਾਤਮਾ ਵਿੱਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ...

  • @gurbingrewal5628
    @gurbingrewal5628 2 роки тому +2

    Bahut maan hunda jado thode varge punjabia nu sunde aa ...Proud of you...Punjab vasda rahu thode karke...Isnu pure Punjab di muhim bana dio
    Punjab hara bhara hoju Te
    Shubhdeep nu sachi shardhanjli 🙏

  • @ManjitKaur-sh2wv
    @ManjitKaur-sh2wv 2 роки тому +3

    Tuhadia ਗੱਲਾਂ ਸੁਣ ਕੇ ਰੋਣਾ aa giya ਵੀਰ ਜੀ. Bahut vadiya ਕੰਮ ਕੀਤਾ ਹੈ. Kush rho

  • @ManbirMaan1980
    @ManbirMaan1980 2 роки тому +39

    ਵਾਕਿਆ ਹੀ ਸਿੱਧੂ ਦੇ ਮਾਤਾ ਪਿਤਾ ਨੇ ਲੋਕਾਂ ਨੂੰ ਇਨਸਾਨੀਅਤ ਦਾ ਸਬਕ ਸਿਖਾਇਆ, ਇਹੀ ਗੁਣ ਉਨ੍ਹਾਂ ਨੇ ਆਪਣੇ ਪੁੱਤ ਨੂੰ ਵੀ ਦਿੰਦੇ ਸਨ

  • @gurvindersingh8733
    @gurvindersingh8733 2 роки тому +49

    ਵਾਹ ਉ ਲੋਪੋ ਵਾਲਿਆਂ ਬਾਈ ਸਲੂਟ ਆ ਦਿਲੋਂ ਤੈਨੂੰ ਭਰਾ

  • @rajvirsidhu5242
    @rajvirsidhu5242 2 роки тому +5

    ਵਾਹ ਵੀਰੇ, ਬਹੁਤ ਹੀ ਖੂਬ, ਜਿਉਂਦੇ ਰਹੋ ਸੱਚੇ ਪਾਤਸ਼ਾਹ ਆਪ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ,,

  • @baljindersingh323
    @baljindersingh323 2 роки тому +20

    ਬਹੁਤ ਵਧੀਆ ਵੀਰ ਜੀ, ਅਸੀਂ ਵੀ ਲਾਵਾਂਗੇ ਬੂਟੇ ਛੁੱਟੀਆਂ ਤੋਂ ਬਾਅਦ ਤਾਂ ਕਿ ਇਹਨਾਂ ਦੀ ਦੇਖਭਾਲ ਹੋ ਸਕੇ।

  • @TractorSauda
    @TractorSauda 2 роки тому +34

    ਬਹੁਤ ਵਧੀਆ ਵੀਰ ਜੀ

  • @GagandeepSingh-qy9tp
    @GagandeepSingh-qy9tp 2 роки тому +6

    ਬਹੁਤ ਵਧੀਆ ਮੈਜਸ਼ ਦਿੱਤਾ ਆ ਧੰਨਵਾਦ 🙏🙏

  • @premlata982
    @premlata982 2 роки тому +2

    Sahi kiha puttar....Bibi Bapu da honsla bhut sare deen dukhia lai ik misaal ban giya hai...koti koti parnam

  • @shopreet6170
    @shopreet6170 2 роки тому +3

    ਸਿੱਧੂ ਉਸਤਾਦ ਜੀ ਡੂੰਘੀ ਸੋਚ ਦੇ ਮਾਲਕ ਸਨ ਮਿਸ਼ ਯੂ ਉਸਤਾਦ ਜੀ 😭😭😭😭😭

  • @sannygharu7780
    @sannygharu7780 2 роки тому +6

    ਜਿਓਦਾ ਰਹਿ ਵੀਰ ਸਲਾਮ ਆ ਤੇਰੀ ਸੋਚ ਨੂੰ ਤੇ ਤੈਨੂੰ ਵੀ ਸਲਾਮ ਆ 👏👏👏👏👏

  • @sonygill8656
    @sonygill8656 2 роки тому +35

    ਬਹੁਤ ਹੀ ਵਧੀਆ👍💯👍💯

  • @nsdhillon9937
    @nsdhillon9937 2 роки тому +5

    Bilkul sahi bai ji sidhu moose wale de maa baap da dhann jigra jo antim ardas vele bole ohna nu vekh sun ke bai meri v bhubb nikl gai c rabb bakhsh lai saade veer moose wala nu RIP 🙏

  • @ravindersingh1129
    @ravindersingh1129 2 роки тому +39

    ਰੱਬ ਤੁਹਾਨੂੰ ਖੁਸ਼ੀਆਂ ਬਕਸੇ 🙏🙏

  • @user-bd7bw6dy5y
    @user-bd7bw6dy5y 2 роки тому +34

    ਵਾਹਿਗੁਰੂ ਮਿਹਰ ਕਰੀਂ

  • @rashpalkaur7955
    @rashpalkaur7955 2 роки тому +15

    Very emotional speach sada slam hai sidhu de pearents nu🙏🙏

  • @renukaahuja664
    @renukaahuja664 2 роки тому +36

    ਵੀਰ ਜੀ ਆਪ ਜਿਸ ਭਾਵਨਾ ਤੇ ਚੰਗੀ ਸੋਚ ਨਾਲ ਬੂਟੇ ਲਾ ਰਹੇ ਹੋ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👌👌🙏🙏

  • @rashi4563
    @rashi4563 2 роки тому +1

    After 12 days ...ek aisa vdo aaya Jo itni himmat di....great thinking....thanks thodi himmat dene k liye

  • @DharmPal-mv4mh
    @DharmPal-mv4mh 2 роки тому +99

    ਸਿੱਧੂ ਅਤੇ ਸਿੱਧੂ ਦੇ ਮਾਤਾ ਪਿਤਾ ਨੇ ਮੌਤ ਲਾੜੀ ਨੂੰ ਵਿਆਹ ਲਿਆ ਮਾਤਾ ਨੇ ਜੂੜਾ ਕਰਕੇ ਅਤੇ ਦਸਤਾਰ ਸਜਾ ਕੇ ਪਿਤਾ ਨੇ ਪਟ ਉਪਰ ਥਾਪੀ ਮਾਰ ਕੇ ਮੈਨੂੰ ਤਾ ਦਸਮੇਸ਼ ਪਿਤਾ ਅਤੇ ਚਾਰ ਸਾਹਿਬਜ਼ਾਦੇ ਯਾਦ ਆ ਗਏ

  • @sukhmandervirk3252
    @sukhmandervirk3252 2 роки тому +20

    Bai jee very nice speech, heart ❤❤💕💕💖 touching speech

  • @DavinderSingh-jo9sj
    @DavinderSingh-jo9sj 2 роки тому +4

    ਬਹੁਤ ਵਧੀਆ ਉਪਰਾਲਾ ਕੀਤਾ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🌺🙏🌺

  • @kanwarboys9149
    @kanwarboys9149 2 роки тому +3

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਸਭ ਨੂੰ ।

  • @johndhillon99
    @johndhillon99 2 роки тому +11

    wahegur . teriyan gallan sun k akhan bhar aayian brava 😢🙏🏽

  • @poojamashal823
    @poojamashal823 2 роки тому +4

    Rabb tenu te tere priwar nu hamesha khush rakhe bhraa 🙏🙏🙏🙏🙏🙏🙏🙏 🙏🙏🙏 GOD BLESS U 🥺🥺🥺

  • @messi-zm3uo
    @messi-zm3uo 2 роки тому +11

    Legend never die 🙏🏻 ❤ Rip 🙏🏻 🕊 Miss u 😢 💔 😞 sidhu
    We never forget 295 & 5911
    We want justice ⚖ justice ⚖ justice ⚖ justice ⚖

  • @dawindersingh8220
    @dawindersingh8220 2 роки тому +4

    ਸਿਰੇ ਦਾ ਸਨੇਹਾ ਬਾਈਁ ਤੇਰਾ ਜਿਉਂਦਾ ਰਹਿ ਵੀਰ

  • @LakhiManuke
    @LakhiManuke 2 роки тому +64

    ਜਿਵੇਂ ਕਾਲੀ ਆਲਾ ਅੰਬ ਹੋ ਗਿਆ
    ਇਹ ਬੂਟੇ ਵੀ ਸਿੱਧੂ ਆਲੇ ਵੱਜਣ ਗੲੇ
    ਜਿੰਦਗੀ ਜ਼ਿੰਦਾਬਾਦ

  • @user-tn6nh4nm7t
    @user-tn6nh4nm7t 2 роки тому +1

    ਸਾਹਨ ਜੱਟ ਸੀ ਸਿੱਧੂ ਮੂਸੇਵਾਲਾ ਬਾਈ...💪🏼
    ਬਾਕੀ ਪਿਓ ਮਾਂ ਦਾ ਧੰਨ ਜਿਗਰਾ ਏ ਜਵਾਨ ਪੁੱਤ ਦੀ ਅਰਥੀ ਹੱਥੀ ਚੁੱਕਣੀ ਬਹੁਤ ਵੱਡਾ ਬੋਝ ਹੁੰਦੈ...

  • @jasbirkaur4430
    @jasbirkaur4430 2 роки тому

    Mey v bht vaar sidhu de baapu d speech suni te bht royi example kaaym kr ti 🙏🏻🙏🏻

  • @jass4375
    @jass4375 2 роки тому +41

    ਧੰਨ ਹੈ ਓਹ ਜਾਈ 🙏🙏

  • @SukhdeepSingh-nz6bj
    @SukhdeepSingh-nz6bj 2 роки тому +9

    🙏🏻❤️ ਵੀਰ ਜੀ ਸੋਨੂੰ ਵੀ ਦਿਲੋਂ ਸਲੂਟ ਹੈ

  • @kashmirsingh7509
    @kashmirsingh7509 2 роки тому +8

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️🙏

  • @dolliuppal5162
    @dolliuppal5162 2 роки тому +4

    ਬਹੁਤ ਸੋਹਣੀ ਸੋਚ ਦਾ ਮਾਲਕ ਹੈ ਬਾਈ ਜੀ

  • @DavinderSingh-pu2ww
    @DavinderSingh-pu2ww 2 роки тому +19

    Waheguru khush rakhe aap sab nu veer

  • @makhan4254
    @makhan4254 2 роки тому +15

    Waheguru mehar karay
    God bless you veer ji
    We want JUSTIC for MUSEWALA sidhu

  • @gurtejsingh5360
    @gurtejsingh5360 2 роки тому +2

    ਉਧਾਰਣ ਵੀਰੇ ਸਾਡੇ ਸਾਹਮਣੇ ਦਸ਼ਮੇਸ਼ ਪਿਤਾ ਰੱਖ ਕੇ ਗਏ ਐ, ਚਮਕੌਰ ਦੀ ਕੱਚੀ ਗੜ੍ਹੀ ਚ ਕਿਵੇਂ ਪੁੱਤ ਅੱਖਾਂ ਸਾਹਮਣੇ ਸ਼ਹੀਦ ਕਰਵਾ ਕੇ, ਜੈਕਾਰੇ ਲਾਕੇ ਪੁੱਤਰਾਂ ਦੀਆਂ ਲਾਸ਼ਾਂ ਕੋਲ ਦੀ ਲੰਘ ਕੇ ਸਾਨੂੰ ਪੈ੍ਕਟੀਕਲ ਕਰਕੇ ਦਿਖਾ ਕੇ ਗਏ ਐ। ਉਹਨਾਂ ਦੇ ਹੌਂਸਲੇ ਨੂੰ ਚੇਤੇ ਕਰਦਿਆਂ ਹੀ ਸਾਡੇ ਵਿੱਚ ਹੌਂਸਲਾ ਆਉਂਦੈ। ਤੇ ਮੈਂ ਯਕੀਨ ਕਰਕੇ ਕਹਿਨਾ ਸਿੱਧੂ ਦੇ ਬਾਪੂ ਨੇ ਵੀ ਦਸ਼ਮੇਸ਼ ਪਿਤਾ ਤੋਂ ਹੀ ਹੌਂਸਲਾ ਰੱਖਣ ਦਾ ਹੌਂਸਲਾ ਲਿਆ ਹੋਵੇਗਾ। 🙏🙏

  • @SukhdevSingh-os4rk
    @SukhdevSingh-os4rk 2 роки тому +5

    Sada khush raho 22 g Tusi v, par sidhu 22 mind vicho nikal hi nahi sakda, love you aa

  • @shonkibaldade1018
    @shonkibaldade1018 2 роки тому +63

    Verr ਬਹੁਤ wait ਕੀਤੀ a bai teri a ਵੀਡੀਓ ਨੂੰ

    • @sonunijjar5829
      @sonunijjar5829 2 роки тому +1

      Vvvvvvvvvvvvvvvveeeeeeeeeeeeeeeeeeeeeeeeeeeeeeeeeeeeeeeeeerrrrrrrrrrrrrrrrrrrrrryyyyyyyyyyyyyyyyyyy
      GuD love u veer g gud job from Spain

  • @lakhveersidhu138
    @lakhveersidhu138 2 роки тому +9

    ਵਾਹ ਉਹ ਬਾਈ ਜਿਓੰਦਾ ਰਹਿ 🙏🏻

  • @haryanakavlog7215
    @haryanakavlog7215 2 роки тому +2

    16 anne chachia Gallan ne .Sidhu de bapu varga koi nai 👌👌👍👍🙏🙏

  • @GaganDeepsingh-xk5yq
    @GaganDeepsingh-xk5yq 2 роки тому +10

    Waheguru ji maher krn thuhade te thuhadi all family te behut vadia gellyan thuhadiyan veer ji . All videos very nice 🙏🙏🙏🙏❤️

  • @pendugamer6958
    @pendugamer6958 2 роки тому +29

    Sidhu Moose Wala Ustadddd Zindabad ❤️❤️❤️❤️🎤🎤⚡⚡⚡💥🔥🔥💫❤️❤️🥰🥰

  • @karampreetsingh8386
    @karampreetsingh8386 2 роки тому +13

    ਸਿਰਾ ਕਰਤਾ ਬਾਈ ਜੀ❤️❤️

  • @charanjitsingh9872
    @charanjitsingh9872 2 роки тому +25

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ।
    ਵਾਹਿਗੁਰੂ ਸਿੱਧੂ ਦੇ ਮਾਤਾ ਪਿਤਾ ਨੂੰ ਹਮੇਸ਼ਾ ਹੀ
    ਬਲ ਬਖਸ਼ਿਸ਼ ਕਰਨ 🙏

  • @pg4ever...677
    @pg4ever...677 2 роки тому

    Thnku vire tusi bhut he vadiya kam k rhe ho schii n Rabb ji twnu te thode parivar nu khushi te sukhi bakshan hmesha mere vire......

  • @jogasingh705
    @jogasingh705 2 роки тому +39

    ਵਾਹਿਗੁਰੂ ਧੰਨਵਾਦ ਜੀ

  • @abhitajsinghsandhu7036
    @abhitajsinghsandhu7036 2 роки тому +3

    Waheguru 🙏🏿🙏🏿🙏🏿 jaror lavage veer g ik nahi kei sare love you sidhu bi nu tuhanu v bot sara pyar

  • @lovelysingh9183
    @lovelysingh9183 2 роки тому +5

    ਬਹੁਤ ਵਧੀਆ ਬਾਈ ਜੀ

  • @bahadarsekha5481
    @bahadarsekha5481 2 роки тому +4

    ਬਾਈ ਜੀ ਬਹੁਤ ਵਧਿਆ 🙏🙏🙏🙏

  • @jasbirsingh4426
    @jasbirsingh4426 2 роки тому +10

    ਵਾਹਿਗੁਰੂ ਜੀ ਬਹੁਤ, ਵਧੀਆ ਵਿਚਾਰ, ਕੀਤੀ 🙏🙏

  • @maniaulakh2698
    @maniaulakh2698 2 роки тому +5

    sat Sri akal, paji tuhade vichar v bhut uche ne . mai tuhadia gallan bhut sunda .
    bhut kush milda tuhde toh sikhan lyi .

  • @HarpalSingh-uv9ko
    @HarpalSingh-uv9ko Рік тому +1

    ਦਿਲ ਜਿੱਤ ਲਿਆ ਇਹਨਾਂ ਗੱਲਾਂ ਨੇ।

  • @Vikramjeet-gl2rg
    @Vikramjeet-gl2rg 2 роки тому +1

    Salute aa sidhu de maa Bapu nu ji bhut vda Dil AA ona da ji

  • @official_rj_singh7446
    @official_rj_singh7446 2 роки тому +71

    The legend . The king. The lion . Miss u moosewala 22

    • @RanjeetSingh-nh1yk
      @RanjeetSingh-nh1yk 2 роки тому +1

      Very good veer ji good bells you love you

    • @palwindersingh3731
      @palwindersingh3731 2 роки тому

      so nice of u. very well said veer jiGod bless u all. may u live long.God give peace Sidhu's soul.

  • @sandhuschannel2114
    @sandhuschannel2114 2 роки тому +3

    Dhan jigra ❤️ Sidhu mossewala bai de maa baap daa taa Sidhu vich jigra kinna hou daleri karke chla bai, hamesha sadde dila de vich raaj karda rahega Sidhu ❤️🙏

  • @navdeep5660
    @navdeep5660 2 роки тому

    Bai yarr eh ta aj suni main and kya hi syani gal kiti veere baut baut hi nek te dmdaar gallaa keh gya veera love jiyonda vassda reh jaane...🌹😘❤️

  • @parmjitlegha9892
    @parmjitlegha9892 2 роки тому +10

    ਵੀਰ ਬੇਬੇ, ਬਾਪੂ ਨੇ ਦਸਤਾਰ ਸਜਾਉਣ ਲਈ ਵੀ ਕਿਹਾ ਕ੍ਰਿਪਾ ਕਰਕੇ ਦਸਤਾਰਾਂ ਸਜਾਉਣੀਆ ਵੀ ਸ਼ੁਰੂ ਕਰੋ

  • @HarpreetSingh-qb8gk
    @HarpreetSingh-qb8gk 2 роки тому +9

    Salute you and Salute to sidhu's father , mother great thought

  • @unisysimpex3599
    @unisysimpex3599 2 роки тому

    G oh Jatta bohat sohniya galan veer diyan lambi zindgi pao veer g tusi.
    Love u aa sidhu veer nu from Pakistan ❤

  • @kanwardeepthindkd
    @kanwardeepthindkd 2 роки тому +6

    ਬਹੁਤ ਹੀ ਵਧੀਆ ਉਪਰਾਲਾ ਬਾਈ ਜੀ

  • @socialmedianews973
    @socialmedianews973 2 роки тому +10

    ਬਹੁਤ ਵਧੀਆ

  • @dalbirsarwaraphotography9252
    @dalbirsarwaraphotography9252 2 роки тому +36

    ਵੀਰ ਜੀ ਧੰਨਵਾਦ ਅਸੀ ਵੀ ਜੀਰੀ ਤੌ ਬਾਅਦ ਬਾਗ਼ ਲਾਵਾਂਗੇ ਦੋ ਏਕੜ ਚ ਸਿੱਧੂ ਦੀ ਯਾਦ ਚ

  • @satbinderpoonia9964
    @satbinderpoonia9964 2 роки тому +1

    ਜੀ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

  • @jwalagaget8057
    @jwalagaget8057 2 роки тому +1

    ਪੁੱਤਰ ਜੀ ਬਹੁਤ ਵਧੀਆਂ ਗੱਲ ਕੀਤੀ ਬਾਕੀ ਹੀ ਮੇਰੇ ਛੋਟੇ ਭਰਾ ਸਿੱਧੂ ਦਾ ਬਾਪ ਇਹਨਾ ਕੁੱਝ ਕਹਿ ਗਿਆ ਮੇਰੀ ਤਕਰੀਬਨ 70 ਸਾਲ ਦੀ ਉਮਰ ਹੋ ਗਈ ਹੈ ਮੇਰੇ ਘਰ ਵਾਲੀ ਦੀ ਮੌਤ ਹੋ ਗਈ ਸੀ ਮੇਰੇ ਤੋਂ ਉਸਦੇ ਪ੍ਰਸੰਸਾ ਦਿਵਸ ਤੇ ਗੱਲ ਨਹੀਂ ਬੋਲੀ ਗਈ ਅਖੀਰ ਮੇਰੇ ਬੇਟੇ ਨੇ ਦੁੱਖੀ ਮਨ ਦੋ ਨਾਲ ਸ਼ਰਧਾਂਜਲੀ ਸ਼ਬਦ ਭੇਟ ਕੀਤੇ ਫਿਰ ਮੈ ਕਾਹਦਾ ਦਲੇਰ ਹੋਇਆ ਦਲੇਰ ਉਸ ਮ੍ਹਾਂ ਦਾ ਪੁੱਤਰ ਜੋ ਆਪਣੀ ਮਾਂ ਦੀ ਕੁੱਖ ਤੋਂ ਜਨਮ ਲੈਕੇ ਦੋ ਸ਼ਰਧਾਂਜਲੀ ਦੇ ਸ਼ਬਦ ਬੋਲ ਗਿਆ ਧੰਨਵਾਦ ਜੀ

  • @kulbirkaur1382
    @kulbirkaur1382 2 роки тому +9

    Betaji well done.
    Waheguruji mehar karn Smratha bakhshan

  • @gurubhatia4051
    @gurubhatia4051 2 роки тому

    Bohat vdia veer bohat vdia soch a teri.. Sidhu de bapu ji jinna sachi ni bai dekhia koi daler banda.. Dhann aa yr oh ma baap🙏🙏🙏🙏