Sonjit Govt. Colz B.Ed. time meri good friend c.. 2007 ton baad aaj dikhi hai.. Sonjit is a perfect Artist, Teacher n good human being.. Bahut hi Insaniyat bhari and soft hearted insaan hai. May God Bless Her..
Ssa veer, they are a very nice couple no doubt about it. They are blessed souls with pure hearts. In the interview, the husband said sometimes she needs to go to anandpur sahib or chintpurni. So I thought maybe this couple is residing near Anandpur Sahib. I'm also staying in Sri Anandpur Sahib with wife and a 10 yrs old daughter. Would love to meet this couple with my family. Can you help or advise where maam is working as a teacher? God bless you all.
Sohanjeet Mam dil krda tuhdi voice suni jyea... Tuhadi interview dekh ke dil jeen nu krn lg gya sab tensions khtm ho gyea os time ...love u both of u nd god bless u
Whosoever think about this mohobatnama series, is a million dollar idea . Society needs this kind of education on relationships in so called well connected isolate world.
Eh apni understanding hundi aa. Tuhanu Sukhpal de ' eh' 'ehne' kehn te koi itraz ni? Wow double standard. Respect da matlab eh ni hunda ki tusi hi kehna. Mainu taan ehda 'pio' kehna vi vadhia lagda. Pure Punjabi da shabad hai.
Bhut hi vadia soch is jodi di Di ji same thude dono sister vng ne a dono hi waheguru ji ida di soch sb nu den hamesha chardicla ch rkhn ji lmbian umarn bkhsn ji🙏🙏
Woow soo amazing story ♥️♥️ mera mn krda c suni java bs eh khtm ee na hove episode inia vdia gallan ini vdia soch ,♥️😊...I WISH K SB NU IDA DA LIFE PARTNER MILNA CHAIDA ,😊😇 GOD BLESS U BOTH🥰😘
Thankeeewww so much. Bht kuch sikhan nu milya. Mere viah nu hje do saal hoe ne. Tuhade toh sikh k zindagi lawagi apne rishte nu khoobsurat bnon di. M kdi aj tk comment nai c kita kise vedio lei. Pr tuc schi bht kuch sikha rahe ho sb nu. Once again thankeeewww
I can totally relate to their relationship....bohat kuj sikhan nu milliya and jehde lok bakbas comments kri jande ne...ooh pehla eeh dekhan ke tuhade aapne rishte tuhade aapneya nal kidda de ne....
Bht wadiya dasya life da saar ...utar chadhao ta chlde a but asi kine khush a apne patner nal ehe jaruri a chahe sama kehojeya v hoi 👍👍...bht nice bht kuj sikhya es interview nal 🙏
We want to listen more to this couple through your channel..may god keep on showering his blessings on this couple and they keep on motivating us like this and thanks to this channel for introducing so many great personalities who are kind of lamp in dark for everyone..i personally really like Rupinder bhen and Gurdeep bhen😊
Baba nanak ji ehna di jodi nu tandrustiya bakshan te lambi umar hove te har khushi bakshan 🙏 mere lyi v sare ardas kr diyo sadi v jodi bn jve kyu m te meri sardarni v ik dooje nu boht pyar krde aa boht ardas kr diyo sare v asi jldi ikathe ho jaiye 🙏
Buht sohni Jodi god bless you dona nu mere husband nu v eh video dekh ke akal aye apne bache te menu leke jave apne Ghar rab ohnu mansmatiya paye ohnde dimag te ki apniya behna magr na lgye
ਤਾੜੀ ਦੋਹਾਂ ਹੱਥਾਂ ਨਾਲ਼ ਹੀ ਵੱਜਦੀ ਆ ਫੇਰ ਤਾੜੀ ਚਾਹੇ ਲੜਾਈ ਵਾਲ਼ੀ ਹੋਵੇ, ਪਿਆਰ ਵਾਲ਼ੀ ਜਾਂ ਜ਼ਿੰਦਗੀ ‘ਚ ਸਿਆਣਪ ਵਾਲ਼ੀ। ਇੱਕ ਇਕੱਲਾ ਬਹੁਤੀ ਦੇਰ ਨਹੀਂ ਖਿੱਚ ਸਕਦਾ ਗੱਡੀ ਭਾਵੇਂ ਜਿੰਨਾ ਮਰਜ਼ੀ ਸਿਆਣਾ ਹੋਵੇ
Bilkul sahi
50 -50 ਤਾ ਮੇਰਾ ਖਿਆਲ ਹੈ ਕਿ ਕੋਈ relationship ਵੀ ਨਹੀ ਹੋਣੀ. ਆਖਰਕਾਰ human ਹਾ ਸੰਤ ਨਹੀ!! ਤੇ Ego, ਕਾਮ, ਕ੍ਰੋਧ, ਲੋਭ ਆਦਿ ਹਾਵੀ ਹੋ ਹੀ ਜਾਂਦੇ ਹਨ. ਕੋਣ boss ਹੈ - ਕੋਣ ਤਕੜੇ ਘਰ ਦਾ, ਕੋਣ ਜਿਆਦਾ ਕਮਾਓਦਾ,
ਕੋਣ ਜਿਆਦਾ intelligent. ਇੰਡੀਆ ਵਿਚ ਦੋਨੇ ਜਾਣੇ ਬਹੁਤ ਘਟ ਬਰੋਬਰ ਹੁੰਦੇ ਹਨ -
ਜਿਹੜਾ ਜਿਆਦਾ strong ਹੁੰਦਾ -
ਓਹ ਸੋਚਦਾ ਉਸ ਕੋਲ power ਹੈ ਕੀ ਓਹ ਆਵਦੀ ਮਨਮਰਜੀ ਕਰ ਸਕਦਾ and gets away with
it!! It's called going on a Power trip!! ਇਹ ਮੁੰਡਾ ਮੈਨੂ ਸਾਊ ਲਗਦਾ, laid back, ਠੰਡੇ ਸੁਭਾ ਦਾ, liberal, intelligent ਵੀ ਹੈ ਭਾਵੇ ਇਸ relationship ਵਿਚ major assets(ਘਰ ਜਮੀਨ) ਉਸੇ ਦੇ ਹੋਣੇ - ਕੁੜੀ ਹੋਸਿਆਰ, ਕਮਾਊ ਤੇ alpha ਪਰ trying to control her dominant behavior. ਓਹ ਵੀ understand ਕਰਦੀ ਹੈ ਉਸ ਵਾਸਤੇ ਕੀ positive ਹੈ -Opposite personalities ਵਾਸਤੇ ਵਧੀਆ. ਇੰਡੀਆ ਹਾਲੇ ਵੀ ਮਰਦ ਪ੍ਰਧਾਨ ਦੇਸ ਹੈ - ਗੁਰਬਾਣੀ ਦੀ equality ਦਾ ਅਸਰ ਘਟ - ਮਨੂਵਾਦੀ ਤੇ ਮੁਸਲਮਾਨਾ ਦਾ ਪ੍ਰਭਾਵ ਬਹੁਤ ਜਿਆਦਾ - India ਵਿਚ Platonic love( non sexual relationship) ਮੁੰਡੇ ਕੁੜੀ ਦਾ just friends ਹੋਣਾ - ਇਸ ਨੂ ਲੋਕ understand ਬਹੁਤ ਘਟ ਕਰਦੇ ਹਨ - ਹਰੇਕ opposite sex relationship ਨੂ ਸ਼ਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ!!
ਵਾਹਿਗੁਰੂ ਦਾ ਨਾਮ ਹੋਵੇ ਇਕ ਜਾਣਾ ਸਾਰੀ ਦੁਨੀਆਂ ਨੂੰ ਸੁਧਾਰਨ ਦਿੰਦਾ ਹੈ ਗੁਰਬਾਣੀ ਨੂੰ ਸੁਣਨ ਤੇ ਮੰਨਣ ਨਾਲ ਗ੍ਰਸਤੀ ਸੁਹਣੀ ਨਿਭ ਜਾਂਦੀ ਹੈ
Lakh rs. d gal kahi ji tuci
Bilkul Shi kiha
ਇਕ ਖੂਬਸੂਰਤ ਜੋੜੀ ❤️❤️❤️, ਸਾਰੀ ਗੱਲਬਾਤ ਸੁਣਦਿਆਂ ਮੇਰੇ ਬੁੱਲਾਂ ਤੋਂ ਮੁਸਕੁਰਾਹਟ ਨਹੀਂ ਗਈ,thanks ji😁😁😁
Sonjit Govt. Colz B.Ed. time meri good friend c.. 2007 ton baad aaj dikhi hai.. Sonjit is a perfect Artist, Teacher n good human being.. Bahut hi Insaniyat bhari and soft hearted insaan hai. May God Bless Her..
Daari kes Nai ton badhai aa
Kihrhe paind shaiher tu ne dono..
Ssa veer, they are a very nice couple no doubt about it. They are blessed souls with pure hearts. In the interview, the husband said sometimes she needs to go to anandpur sahib or chintpurni. So I thought maybe this couple is residing near Anandpur Sahib. I'm also staying in Sri Anandpur Sahib with wife and a 10 yrs old daughter. Would love to meet this couple with my family. Can you help or advise where maam is working as a teacher? God bless you all.
ਸੁਹਣੀਆਂ ਕੁੜੀਆਂ ਦੇ ਸੁਹਣੇ ਅਲਫ਼ਾਜ਼.......... ਪੁੱਤ ਦੀ ਉਹਨਾਂ ਤੋਂ ਵੀ ਵੱਡੀ ਪਰਵਾਜ਼
ਰੱਬ ਜਿੰਨਾ ਯਕੀਨ ਏ ਇੱਕ ਦੂਜੇ ਤੇ ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਏ
ਬਹੁਤ ਸੋਹਣੀਆਂ ਗੱਲਾਂ ਸੁਣਨ ਨੂੰ ਮਿਲੀਆਂ ਇਸ ਮੁਹੱਬਤਨਾਮੇ ਤੋਂ।
ਬਹੁਤ ਕੁਝ ਸਿਖਣ ਨੂੰ ਵੀ ਮਿਲਿਆ......ਬਹੁਤ ਸੋਹਣੇ ਵਿਚਾਰ।।।।🌷🌴🌺🌼🐥
ਬਹੁਤ ਪਿਆਰਾ ਤੇ ਸੁਲਝਿਆ ਹੋਇਆ ਜੋੜਾ ਵੈਰੀ ਗੁੱਡ🙏🙏🙏🙏🌹🌹🌹🌹🌹🌹🌹🌹🌹🌹🌹
ਪਰਿਵਾਰ ਜੋ ਗੁਰੂ ਦੀ ਬਾਣੀ ਨਾਲ ਜੁੜੇ ਹਨ ਉਹ ਹੀ ਸੋਹਣੇ ਬਣਦੇ ਹਨ ਉਹ ਹੀ ਰਲ ਮਿਲ ਕੇ ਰਹਿੰਦੇ ਹਨ
Nice 👍
ਇਹ ਚੋਪੜੀਆਂ ਗੱਲਾਂ ਹੁੰਦੀਆਂ ਹਨ ਅਸਲ ਜ਼ਿੰਦਗੀ ਵਿੱਚ ਬਹੁਤ ਕੁਝ ਹੋਰ ਹੁੰਦਾ ਹੈ
Sohanjeet Mam dil krda tuhdi voice suni jyea... Tuhadi interview dekh ke dil jeen nu krn lg gya sab tensions khtm ho gyea os time ...love u both of u nd god bless u
Good thinking
Mai v Muslim kuri nu pyr krda c pr byd ch pta lga k asli pyr te rab nal hnda baki sab bekar hi
Kamal di painter aa ji sonjit ❤❤
ਅੱਜ ਤਾਂ ਸ਼ਬਦ ਹੀ ਨੀ ਕਾਸ਼ ਵਾਹਿਗੁਰੂ ਜੀ ਸਾਰਿਆਂ ਇਸ ਤਰ੍ਹਾਂ ਦੇ ਬਣਾ ਦੇਣ
ਬਹੁਤ ਹੀ ਵਧੀਆ ਲੱਗਿਆ ਦੇਖ ਕੇ,ਕਾਸ਼ ਸਾਰੇ ਇਹੋ ਜਿਹੇ ਹੋਣ
ਬਹੁਤ ਠਹਿਰਾਵ ਤੇ ਨਿੱਘੇ ਸੁਭਾਹ ਦੇ ਮਾਲਕ ਨੇ ਦੋਵੇਂ🙏🙏
ਸੋਹਣਾ ਪ੍ਰੋਗਰਾਮ ਸੋਹਣੀ ਜੋੜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍👍
You should not use singh as your middle name as you don't look to be a sikh or you should hang a placard depicting I am a cutter sikh
Who appointed you Judge!
Kheti Manyri ... singh Tomar atay hazaran hor ?????
ਜਦੋਂ ਇਕ husband ਆਪਣੀ wife ਨੂੰ ਅਜ਼ਾਦੀ ਦਿੰਦਾ ਆ ਜ਼ਿੰਦਗੀ ਜਿਊਣ ਦੀ ਤਾਂ ਉਹ ਕਦੀ ਵੀ ਹੱਦ ਪਾਰ ਨਹੀਂ ਕਰਦੀ,ਕਿਉੰਕਿ ਉਹ ਅੰਦਰੋਂ ਖੁਸ਼ ਹੁੰਦੀ ਆ,ਔਰਤ ਉਦੋ ਈ ਗਲਤ ਪਾਸੇ ਨੂੰ ਤੁਰਦੀ ਆ,ਜਦੋਂ ਉਸਦੀਆਂ ਖਵਾਹਿਸ਼ਾਂ ਦੱਬ ਜਾਂਦੀਆਂ
ਬਹੁਤ ਚੰਗਾ ਲੱਗਾ video ਦੇਖ ਕੇ
ਬਹੁਤ ਵਧੀਆ ਸੰਦੇਹ ਆ ਸਾਡੇ ਸਮਾਜ ਲਈ ❤️❤️❤️❤️❤️
Sai gll aa
V.good idea s ne
Ajj de time ch eho jeha sathi labhna bohat aukha… new generation da bura haal aa loyalty and honesty haini rahi hun loka ch……btw god bless uh both 🙏🙏
Superb and very relevent programme,well conceived, artistically presented.ਪੰਜਾਬੀ ਵਿੱਚ ਅਜਿਹੇ ਸੋਹਣੇ ਪ੍ਰੋਗਰਾਮ ਹੋਣੇ ਸਾਡਾ ਸੁਭਾਗ।ਐਂਕਰ ਰੁਪਿੰਦਰ ਸੰਧੂ ਮੁਬਾਰਕਬਾਦ ਦੇ ਹੱਕਦਾਰ ਹਨ।
ਬਹੁਤ ਸੋਹਣਾ ਜੋੜਾ ! ਪ੍ਰਮਾਤਮਾ ਇਸੇ ਤਰ੍ਹਾਂ ਖੁਸ਼ਹਾਲੀ ਭਰੀ ਤੇ ਚੜਦੀਕਲਾ ਬਖਸ਼ੇ !
ਰੱਬ ਸੱਭ ਨੂੰ ਸੋਨਜੀਤ ਵਰਗੀ ਸਾਥਣ ਦੇਵੇ, ਰੱਬ ਸੱਭ ਨੂੰ ਸੁੱਖਪਾਲ ਵਰਗਾ ਸਾਥੀ ਦੇਵੇ....। ਜਿਉਦੇ ਰਹੋ...ਮਹਿਕਾ ਵੰਡੋ...
ਵੀਰ ਜੀ ਰੱਬਾ ਤਾ ਦਿੰਦਾ ਹੀ ਹੈ ਪਰ ਬੰਦੇ ਨੂੰ ਆਪ ਵੀ ਆਪਣੇ ਆਪ ਨੂੰ ਅਡਜੈਸਟ ਕਰਨਾ ਪੈਂਦਾ
👍👍👍👍👍
Riste mil bart ke bande han.
@@balwinderdhami5971 ua-cam.com/channels/5lZOsgv9KB57cNaFjszAFQ.html
R singh menu mere wala hi theek hai
ਏਨੀਆ ਸੋਹਣੀਆ ਗੱਲਾਂ, interview ਛੋਟੀ ਪੈ ਗਈ ਭੈਣ।
Whosoever think about this mohobatnama series, is a million dollar idea . Society needs this kind of education on relationships in so called well connected isolate world.
ਬਹੁਤ ਵਧੀਆ ਗੱਲਬਾਤ ਲੱਗੀ ਸਭ ਦੀ ਜ਼ਿੰਦਗੀ ਵਿੱਚ ਪਿਆਰ ਤੇ ਵਿਸ਼ਵਾਸ ਬਣਿਆ ਰਹੇ ਸਭ ਸਾਥੀ ਇਕ ਦੂਜੇ ਦੇ ਸਾਥ ਨੂੰ ਮਾਨਣ 🙏ਤੁਹਾਡਾ ਸਦਾ ਪਿਆਰ ਸਤਿਕਾਰ ਦੋਸਤੀ ਬਣੀ ਰਹੇ 🙏
ਬਹੁਤ ਹੀ ਵਧੀਆ ਸਾਥ ਚੰਗਾ ਹੈ ਦੁਨੀਆਂ ਤੇ ਹੀ ਸਵਰਗ ਆ god bless you putter ji god bless
50 -50 ਤਾ ਮੇਰਾ ਖਿਆਲ ਹੈ ਕਿ ਕੋਈ relationship ਵੀ ਨਹੀ ਹੋਣੀ. ਆਖਰਕਾਰ human ਹਾ ਸੰਤ ਨਹੀ!! ਤੇ Ego, ਕਾਮ, ਕ੍ਰੋਧ, ਲੋਭ ਆਦਿ ਹਾਵੀ ਹੋ ਹੀ ਜਾਂਦੇ ਹਨ. ਕੋਣ boss ਹੈ - ਕੋਣ ਤਕੜੇ ਘਰ ਦਾ, ਕੋਣ ਜਿਆਦਾ ਕਮਾਓਦਾ,
ਕੋਣ ਜਿਆਦਾ intelligent. ਇੰਡੀਆ ਵਿਚ ਦੋਨੇ ਜਾਣੇ ਬਹੁਤ ਘਟ ਬਰੋਬਰ ਹੁੰਦੇ ਹਨ -
ਜਿਹੜਾ ਜਿਆਦਾ strong ਹੁੰਦਾ -
ਓਹ ਸੋਚਦਾ ਉਸ ਕੋਲ power ਹੈ ਕੀ ਓਹ ਆਵਦੀ ਮਨਮਰਜੀ ਕਰ ਸਕਦਾ and gets away with
it!! It's called going on a Power trip!! ਇਹ ਮੁੰਡਾ ਮੈਨੂ ਸਾਊ ਲਗਦਾ, laid back, ਠੰਡੇ ਸੁਭਾ ਦਾ, liberal, intelligent ਵੀ ਹੈ ਭਾਵੇ ਇਸ relationship ਵਿਚ major assets(ਘਰ ਜਮੀਨ) ਉਸੇ ਦੇ ਹੋਣੇ - ਕੁੜੀ ਹੋਸਿਆਰ, ਕਮਾਊ ਤੇ alpha ਪਰ trying to control her dominant behavior. ਓਹ ਵੀ understand ਕਰਦੀ ਹੈ ਉਸ ਵਾਸਤੇ ਕੀ positive ਹੈ -Opposite personalities ਵਾਸਤੇ ਵਧੀਆ. ਇੰਡੀਆ ਹਾਲੇ ਵੀ ਮਰਦ ਪ੍ਰਧਾਨ ਦੇਸ ਹੈ - ਗੁਰਬਾਣੀ ਦੀ equality ਦਾ ਅਸਰ ਘਟ - ਮਨੂਵਾਦੀ ਤੇ ਮੁਸਲਮਾਨਾ ਦਾ ਪ੍ਰਭਾਵ ਬਹੁਤ ਜਿਆਦਾ - India ਵਿਚ Platonic love( non sexual relationship) ਮੁੰਡੇ ਕੁੜੀ ਦਾ just friends ਹੋਣਾ - ਇਸ ਨੂ ਲੋਕ understand ਬਹੁਤ ਘਟ ਕਰਦੇ ਹਨ - ਹਰੇਕ opposite sex relationship ਨੂ ਸ਼ਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ!!
Bahut hi suchajji jodi jo ik duje di parwah krde hoye bilkul ikko mikke ho gye. Mubarak is subhag jodi nu.
ਇੰਟਰਵਿਊ ਵੇਖਕੇ ਸੁਣਕੇ ਮਨ ਬਹੁਤ ਖੁਸ਼ ਹੋਇਆ ਸਫ਼ਲ ਜਿੰਦਗੀ ਲਈ ਕਾਫੀ ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ b social
ਇੰਨਾ ਦੋਵਾ ਦਾ ਪਿਆਰ ਰੂੰ ਦਾ ਆ ਹਰੇਕ ਗੱਲ ਦਿਲ ਤੋਂ ਕਰਦੇ ਆ ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏
Waheguru ji mehar rakhan ji edda hi har husband wife di understanding hove te hasde vasde rahn ji hamehsha
Mere kol words nyi aa sir vaste......bot asha couple kini sohni soch...world best husband ......
Wah kiya naam e ishq aur preet
ਜਿਉਂਦੇ ਵਸਦੇ ਰਹੋ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
ਬਹੁਤ ਸੋਹਣੀ ਵਾਰਤਾਲਾਪ ❤️ ਮੇਰਾ ਤਾਂ ਮਨਪਸੰਦ ਵਿਸ਼ਾ ਰਿਹਾ ਅੱਜ ਜ਼ਿੰਦਗੀ ਜਿਉਣ ਦਾ ਹੀ ਨਾਮ ਆ ਜ਼ਿੰਦਾਦਿਲ ਲੋਕਾਂ ਨੂੰ ਆਪਣੇ ਨਾਲ ਕੇ ਆਵੋ ਦਿਖਾਵੇ ਤੋਂ ਦੂਰ ਰਹੋ ਤੁਸੀ ਆਪਣੇ ਆਪ ਨਾਲ ਖੁਸ਼ ਹੋਣੇ ਚਾਹੀਦੇ ਹਰ ਪਲ ਨੂੰ ਜੀਓ ❤️❤️❤️ਖੁਸ਼ ਰਹੋ ਆਬਾਦ ਰਹੋ ਸਭ ਤੋਂ ਜਰੂਰੀ ਸਬਰ ਰੱਖੋ ਤੁਸੀ ਜਿਵੇਂ ਦੇ ਹੈਗੇ ਓਹ ਓਹ ਪਰਮਾਤਮਾ ਇਕ ਨਾ ਇਕ ਦਿਨ ਜੀਣ ਦਾ ਮੌਕਾ ਜ਼ਰੂਰ ਦਿੰਦੇ❤️
Sohanjeet g maan kar da thudi voice suni java bhut he sulja hoya o tusi dova God bless you❤❤❤
ਰੁਪਿੰਦਰ ਇਸ ਇੰਟਰਵਿਊ ਲਈ ਤੁਹਾਨੂੰ ਤਿੰਨਾਂ ਨੂੰ ਮੁਬਾਰਕਾਂ ਇਸਦਾ second part ਜਰੂਰ ਦਿਓ l ਮੈਂਨੂੰ ਤਾਂ ਇਹ ਅਪਣੀ ਹੀ ਗੱਲ ਲੱਗੀ ਗਈ ਹੈ ਕਿਸਮਤ ਵਾਲੇ ਨੇ ਦੋਨੋ l ਹਰ ਗੱਲ ਖੁੱਲਕੇ ਕੀਤੀ ਹੈ l ਸੋਨਜੀਤ ਬੋਲੀ ਵਿਚ ਬਹੁਤੀ ਅਪਣੱਤ ( ਇਹਦੇ ਇਹਨੇ ਸ਼ਬਦ) ਅੱਖਰਦੇ ਨੇ। ਜੁੱਗ ਜੁੱਗ ਜੀਓ
ਜੋੜੀ ਬਹੁਤ ਸੋਹਣੀ ਅਾ,,ਪਰ ਮੈਨੂੰ ਵੀ ਸੋਨਜੀਤ ਦੇ ਬੋਲ ,,ਇਹਨੇ,ਇਹਨੂੰ,,ਇਹਦੇ ਬਹੁਤ ਘਟੀਅਾ ਮिਹਸੂਸ ਕਰੇ,,,ਸੁਖਪਾਲ ਵੀਰ ੳੁਘੇ ਲੇਖਕ ਨੇ ਇਜਤ ਦੇਣੀ ਬਹੁਤ ਜਰੂਰੀ ਅਾ ਹਰ ਇਨਸਾਨ ਨੂੰ ਤੇ ਹਰ ਇਨਸਾਨ ਨੇ
ਗੂੜ੍ਹੇ ਰਿਸ਼ਤੇ ਵਿੱਚ formalitys ਨਹੀਂ ਹੁੰਦੀ ਜੀ
Eh apni understanding hundi aa. Tuhanu Sukhpal de ' eh' 'ehne' kehn te koi itraz ni? Wow double standard. Respect da matlab eh ni hunda ki tusi hi kehna. Mainu taan ehda 'pio' kehna vi vadhia lagda. Pure Punjabi da shabad hai.
Sweet sonjit beta dekh k dil vohut khush hoea beta kithy ho vohut time baad dekhia coolege to baad ajj
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਕਿਰਪਾ ਕਰਨੀ ਇਸ ਪਰਿਵਾਰ ਦੀ ਚੱੜਦੀ ਕਲਾ ਰਖਣੀ ਜੀ।
ਤਿੰਨਾਂ ਦੀਆ ਗੱਲਾਂ ਇਕ ਦੂਜੇ ਤੌ ਵੱਧ ਕੇ ਨੇ ਸੁੱਖ ਤੇ ਸੋਨੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Bhut hi vadia soch is jodi di Di ji same thude dono sister vng ne a dono hi waheguru ji ida di soch sb nu den hamesha chardicla ch rkhn ji lmbian umarn bkhsn ji🙏🙏
Bhot deep understanding aa life di ehna nu... very broad minded ... different perspective... I really liked
Jina gallan nu ignore krk eh enna sohna rishta niba rhe ne onni e ignorance hr munde kudi ch hove tan tlaak na hon. Bht bold & beautiful couple.
U nu milaya
Bhut sohni soch de malik dove jane . Waheguru meher rakhe lovely couples te ❤️
ਮੈਡਮ ਨੇ ਪਹਿਲੀ ਗੱਲ ਹੀ ਬਹੁਤ ਵਧੀਆ ਬੋਲੀ! ਪਹਿਲੀ ਗੱਲ ਨੇ ਹੀ ਪ੍ਰਭਾਵਤ ਕਰ ਦਿੱਤਾ। ਪੂਰੀ ਤਰ੍ਹਾਂ ਸਹਿਮਤ ਹਾਂ।
Greatful to listen them..drolled over their bond
ਬਹੁਤ ਵਧੀਆ ਗੱਲਾਂ ਸਿੱਖਣ ਨੁੂੰ ਮਿਲੀਆਂ।ਦੋਵੇਂ ਹੀ ਬਹੁਤ ਸੁਲਝੀਆਂ ਹੋਈਆਂ ਸ਼ਖਸ਼ੀਅਤਾਂ ਨੇ।
ਬਹੁਤ ਸੋਹਣਾ interview ਦੇਖ ਕੇ ਬਹੁਤ ਕੁੱਝ ਸਿਖਣ ਨੂੰ ਮਿਲਿਆ ਹਰ ਇੱਕ ਨੂੰ ਇਹਨਾ ਵਰਗਾ ਇੱਕ ਦੂਜੇ ਵਰਗਾ ਜੀਵਨ ਸਾਥੀ ਦੇਵੇ ਵਾਹਿਗੁਰੂ ਮਿਹਰ ਕਰੇ🙏🙏🙏🙏 ਸਰਬੱਤ ਦਾ ਭਲਾ ਕਰੀ ਦਾਤਿਆ
Very nice interview
@@happyendlesslife8458 very nice episode everyone must follow
Woow soo amazing story ♥️♥️ mera mn krda c suni java bs eh khtm ee na hove episode inia vdia gallan ini vdia soch ,♥️😊...I WISH K SB NU IDA DA LIFE PARTNER MILNA CHAIDA ,😊😇
GOD BLESS U BOTH🥰😘
Such a practical thinking both of u❤️ sahi keha tuc k j tuc sache o Fr koi chakkkr nhi a❤️ thnxxxxx to Rupindr 🙏🏻
ਮੇਰੇ ਵਰਗੇ ਬਹੁਤ ਸਾਰੇ ਲੋਕਾਂ ਲਈ ਇਹੋ ਜਿਹੀ ਜ਼ਿੰਦਗੀ ਕਦੇ ਨਾ ਪੂਰਾ ਹੋਣ ਵਾਲਾ ਸੁਪਨਾ ਹੈ...
Thankeeewww so much. Bht kuch sikhan nu milya. Mere viah nu hje do saal hoe ne. Tuhade toh sikh k zindagi lawagi apne rishte nu khoobsurat bnon di. M kdi aj tk comment nai c kita kise vedio lei. Pr tuc schi bht kuch sikha rahe ho sb nu. Once again thankeeewww
ਭਾਜੀ ਅਤੇ ਭੈਣ ਜੀ ਬਹੁਤ ਸੁੰਦਰ ਤੁਸੀਂ ਗੁਰੂ ਨਾਨਕ ਦੇਵ ਸਹਿਬ ਜੀ ਕਿਰਪਾ ਕਰਨੀ ਪਰਿਵਾਰ ਤੇ
Excellent interview, must listen to for every one, great lessons to learn for adoption. Thanks to the host for her concluding remarks.🙏🙏
Sohanjit ji tuhadi soch bhut vdia..meri life ch v ainni he azaadi ha..shayad tuhade to v jyada..bhut accha👍👍
Rabb ne bnayaayiya jodiya jodi bahot bahot sohni aa ❤ both of you
I can totally relate to their relationship....bohat kuj sikhan nu milliya and jehde lok bakbas comments kri jande ne...ooh pehla eeh dekhan ke tuhade aapne rishte tuhade aapneya nal kidda de ne....
Bht wadiya dasya life da saar ...utar chadhao ta chlde a but asi kine khush a apne patner nal ehe jaruri a chahe sama kehojeya v hoi 👍👍...bht nice bht kuj sikhya es interview nal 🙏
Waheguru ji tohanu bhut Khush rakhe ji 🙏🙏❤️❤️
ਬਹੁਤ ਵਧੀਆ ਗੱਲ ਬਾਤ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਿਆ।
ਰੁਪਿੰਦਰ ਭੈਣ ਕੁੜੀ ਦੀ ਜ਼ਿੰਦਗੀ ਥੋੜ੍ਹੀ ਜਿਹੀ ਤਬਦੀਲੀ ਨਹੀਂ ਆਉਂਦੀ ਪੂਰੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਅਸਲ ਵਿੱਚ ਕੁੜੀ ਦੀ ਜ਼ਿੰਦਗੀ ਵਿੱਚ ਤਾਂ ਹਰ ਸਮੇ ਹੀ ਚੈਲਿੰਜ ਹੁੰਦਾ ਹੈ ਕੁੜੀ ਤਾਂ ਹਰ ਪਲ ਹਰ ਸਮੇ ਹੀ ਜ਼ਿੰਦਗੀ ਵਿੱਚ ਚੈਲਿੰਜ ਕਬੂਲਦੀ ਹੈ ਮੈਂ ਤਾਂ ਅੋਰਤ ਨੂੰ ਮਹਾਨ ਮੰਨਦਾ ਕਿਉਂ ਕਿ ਕੁੜੀ ਤਾਂ ਤਿਆਗ ਦੀ ਮੂਰਤੀ ਹੈ ਕਿਸਮਤ ਜਿੱਥੇ ਲੈ ਕੇ ਜਾਂਦੀ ਹੈ ਉੱਥੇ ਹੀ ਚਲੀ ਜਾਂਦੀ ਹੈ ਪਰਾਤੂੰ ਫੇਰ ਵੀ ਮੀਡੀਆ ਵਿੱਚ ਇਸ ਨੂੰ ਸੈਕਸ ਸਿੰਬਲ ਹੀ ਕਿਊ ਦਿਖਾਇਆ ਜਾਂਦਾ ? ਬਹੁੱਤ ਵਧੀਆ ਜੋੜੀ ਹੈ ਵਹਿਗੁਰੂ ਚੜ੍ਹਦੀ ਕਲਾ ਰੱਖੇ ਅਸਲ ਸਾਨੂੰ ਇਹ ਸਮਝਣਾ ਦੀ ਜ਼ਰੂਰਤ ਹੈ ਕਿ ਵਿਆਹ ਇੱਕ ਸਮਝੌਤਾ ਹੈ ਕਈ ਵਾਰੀ ਲੜਾਈ ਝਗੜਾ ਵੀ ਹੋ ਜਾਂਦਾ ਪਰ ਜਿੰਦਗੀ ਜਿਉਣ ਲਈ ਹਰ ਦਿਨ ਹਰ ਪਲ ਸਮਝੌਤੇ ਕਰਨੇ ਪੈਦਾ ਨੇ, 🌻ਜਿੰਦਗੀ ਤਾਂ ਦੋਸਤੋ ਸਰਲ ਬਹੁੱਤ ਸਰਲ ਹੈ ਪਰ ਸਾਨੂੰ ਲੋਕ ਦਿਖਾਵੇ ਨ ਮਾਰਤਾ 🌻ਜ਼ਿੰਦਗੀ ਸਰਲ ਬੜੀ ਸੀ ਸੋਖੀ ਐਵੇਂ ਕਰਕੇ ਬਹਿ ਗਏ ਅੋਖੀ,ਸਾਦਾ ਸੀ ਖਾਣਾ ਪੀਣਾ ,ਸਾਦਾ ਹੀ ਪਾਉਣਾ ਸੀ ,ਮਰਜ਼ੀ ਨਾਲ ਉਠਣਾ ਬੈਠਣਾ ਮਰਜ਼ੀ ਨਾਲ ਸੋਣਾ ਸੀ,ਨਾ ਹੀ ਕੋਈ ਕਾਹਲੀ ਸੀ,ਜਿਹੀ ਜਈ ਮਿਲ ਗਈ ੳਹੀ ਜੀ ਖਾ ਲਈ ਸੀ ਨਾਂ ਭੋਰਾ ਪਛਤਾਵਾ ਸੀ ,ਸਿੱਧੇ ਸੀ ਲੋਕੀ ਯਾਰੋ ਸਾਦਾ ਪਹਿਰਾਵਾ ਸੀ ਨਾ ਕੋਈ ਲੋਕ ਦਿਖਾਵਾ ਸੀ,ਜ਼ਿੰਦਗੀ ਸਰਲ ਬੜੀ ਸੀ ਸੋਖੀ , ਐਵੇਂ ਕਰਕੇ ਬਹਿ ਗਏ 🌻🙏🌻
Very nice episode everyone must follow these simple rules to lead a good life with their partner…
Kini vdiya jodi aa kudi di thinking bahot jiaada vdiya god bless you jieunde wasde rho
Beautiful blog....Rupinder Sukhpal is my student
ਬਹੁਤ ਖੂਬਸੂਰਤ ਜੋੜੀ ਹੈ ਸੱਭ ਤੋਂ ਵੱਡੀ ਗੱਲ ਆਪਿਸ ਵਿੱਚ ਬਹੁਤ ਜਿਆਦਾ ਪਿਆਰ ਹੈ ਪਿਆਰ ਅੱਗੇ ਸੱਭ ਕੁੱਝ ਛੋਟਾ ਹੈ ਪਿਆਰ ਵਿੱਚ ਬਹੁਤ ਜਿਆਦਾ ਤਾਕਤ ਹੁੰਦੀ ਹੈ ਇਹੀ ਤਾਕਤ ਕਾਰਨ ਵੀਰ ਤੇ ਭੈਣ ਆਪਣੀ ਜਿੰਦਗੀ ਵਿੱਚ ਬਹੁਤ ਜਿਆਦਾ ਖੁਸ਼ ਹਨ ਵਾਹਿਗੁਰੂ ਜੀ ਭੈਣ ਤੇ ਵੀਰ ਜੀ ਦੀ ਜੋੜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹਮੇਸ਼ਾ ਦੋਨਾਂ ਨੂੰ ਪੂਰੇ ਪਰਿਵਾਰ ਨੂੰ ਖੁਸ਼ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Have no words for this couple, episode and host, salute
Beautiful couple down to earth. Stay bless
Mera Dil ta ae kri jnda v mai ehna diya glan e suni java ❤️ bhut sohna bolde ne sonjeet ji
We want to listen more to this couple through your channel..may god keep on showering his blessings on this couple and they keep on motivating us like this and thanks to this channel for introducing so many great personalities who are kind of lamp in dark for everyone..i personally really like Rupinder bhen and Gurdeep bhen😊
Rabb sab nu sonjit warga pariwar deve 🙏
Boht pyaari joddi a. God bless you🌹❤
ਮੈਨੂੰ ਸੁਖਪਾਲ ਬਾਈ ਜੀ ਦੀ ਦੁੱਖ ਵਾਲੀ ਗੱਲ ਬਹੁਤ ਚੰਗੀ ਲਗੀ..... ❤❤❤ ਰਬ ਸੁਖ rakhe
Kanwar grewal g di pic diwar te dekh mann khush ho gaya
We want rupinder and grewal interview with their husband. How many agree with me
Yes
👍
Yahhh
I agree
I'm also agree 👍🏻
Thnk u much mam 🙏 am unmarried but i love this video bcoz i gain more knowledge about how can handle our relationship with partner
ਬਿਲਕੁੱਲ ਜੀ
Bahut khoob, tusi dono eda hi mehkdey raho.
My husband is best......same things he do....i love u my husband 💓❤😘😘😘😘
Lucky one
ਮੈਡਮ ਰੁਪਿੰਦਰ ਸੰਧੂ ਜੀ ਤੁਹਾਡਾ ਵਰਕ ਗਰੇਟ ਹੈ ਮੈ ਤੁਹਾਡੇ ਸਾਰੇ ਪਰੋਗਰਾਮ ਸੁੱਣਦਾ ਹਾ
Sanjit Sekhon Such a lovely Lady And Har Hus!
Bhut khoosurat interview bhut Kuch sikhan noo Mileya
Good episode, enjoy life.
Bhout shoni story . Kash sab Di love story edda da hundi.
ਮੈ ਹੁਣ ਤੱਕ ਦੀ ਜ਼ਿੰਦਗੀ ਚ ਏਨਾ ਵਧੀਆ combination ਕਦੇ ਨਹੀਂ ਦੇਖਿਆ
Bilkul Gud a life partner nu apni wife nu pura bold banauna chahida coprate karna chahida ikk dusre nu Gud life a eh couples di
Baba nanak ji ehna di jodi nu tandrustiya bakshan te lambi umar hove te har khushi bakshan 🙏 mere lyi v sare ardas kr diyo sadi v jodi bn jve kyu m te meri sardarni v ik dooje nu boht pyar krde aa boht ardas kr diyo sare v asi jldi ikathe ho jaiye 🙏
Kash rishteya nu smjan Wale sbhnu Milan 😌
Rupinder bhainji eh interview layi tuhada dhanwad bohot , mainu bohot sikhan nu Mileya eh vlog to. Eh Diamond vangu kimti interview hai.... Khush raho Sonjit te Sukhpal virji
Cutiepie Trendy Kids Girls Nightsuits
Top Fabric: Cotton
Bottom Fabric: Cotton
Top Type: Shirt
Bottom Type: Pajamas
Sleeve Length: Long Sleeves
Top Pattern: Printed
Multipack: 1
Sizes:
4-5 Years (Top Length Size: 26 in)
5-6 Years (Top Length Size: 28 in)
3-4 Years (Top Length Size: 24 in)
6-7 Years (Top Length Size: 30 in)
Dispatch: 2-3 Days
ਸੇਖੋ ਸਾਬ ਤੁਹਾਨੂ ਸੈਲੂਟ ਏ ਤੁਸੀ ਮੈਨੂ ਲਗਦਾ ਪਿਆਰ ਦੀ ਪਰੀਵਾਸ਼ ਹੋ
Buht sohni Jodi god bless you dona nu mere husband nu v eh video dekh ke akal aye apne bache te menu leke jave apne Ghar rab ohnu mansmatiya paye ohnde dimag te ki apniya behna magr na lgye
Rupinder u r great 👍
Lvu beta💕
Super
Boht sohni soch dona husband wife di tahi life eni sohni ehna di
Lovely relationship. Same here. Love from himachal
ਬਹੁਤ ਵਧੀਆ ਲੱਗੀ ਇੰਟਰਵਿਊ ਰੁਪਿੰਦਰ ਜੀ
good and cooperate couple family God bless this family
Bahut sohni interview kardi paien ,, barre saleeke te nimrata nal sawaal karde👍👍👌👌👌
hun eh sade mulanpur sefie point chala rahe a bohat hi jada sweet ne dove jane te resturant v poora ghaint a ❤️❤️❤️❤️🙏
Bahut khoobsurat jodi...bahut hi khoobsurat...b social Di sabh ton pyari interview lggi..smjhdaar suchajji jodi
ਮੇਰੇ ਵੀਰ ਅਪਣਾ ਪਿੰਡ ਮਲਕ ਪੁਰ ਬੇਟ ਬਹੁਤ ਸੋਹਣਾ ਲਗਦਾ ਹੈ
Rabb kare idda di wife har vadiyaa insaan nu mile
14:00 ih banda bahut sorted va. paaji you are so secure man. you are not insecure.
ਸੋਨਜੀਤ ਤੁਹਾਡਾ ਬੋਲਣ ਦਾ ਢੰਗ ਬਹੁਤ ਹੀ ਵਧੀਆ...
Rupinder mam ki smile bahut Soni ee.
ਬਹੁਤ ਸੋਹਣੀਆਂ ਗੱਲਾਂ ਦੋਵਾਂ ਦੀਆਂ