Inz lgda sun k jive apne dada ya nana ji kol baith k kahania sun rahe hoyiye. Very soft spoken and ocean of knowledge Dr Pannu. What a great personality and institution of knowledge. 🙏🙏🙏🙏🙏🙏🙏🙏🙏🙏🙏
वाह! वाह!! वाह!!! क्या बात है। दिल खुश हो गया जी। जब गुफ्तगू की शुरुआत हुई, मेरा दिल बोला कि इंतिहा ओशो पर ही होगी... जो कि हुई। Books I have Loved मैं जब भी पढ़ता हूं, मेरे भी दिल को और और गहरे तलों तक छूती है जी। बहुत सुन्दर प्रस्तुति। धन्यवाद! शुक्रिया!! 🙏💐💞
Eh Sadi khushkismati a k Sanu eho jehia mahan hastia dia anmulia vichara sunan da moka nasib hoia jo k Sadi samaj nu vadia banun vich madadgar sabat hunda a. Thanks to you dear also for a beautiful interview.
By listening to this video it has been felt that I have come across a sea of indepth knowledge, guidance, truth, way of life and directions to approach of life. Thanks to both S. Harpal Singh Pannu and the impressive Presenter of the programme Gap Shap with Chaa Da Cup.
Thanks allot sir g .....bhut vdia lga ene vdia information sun ke ......Mera parnam h thonu sir ..... waheguru ji thonu chardikala vich rakhn .tusi ese tarah Sanu vadmulle jankari dende rho....
Ssa bhaji .shukar hai parmatma da jis ne tuhadeea interviews sunaeea .sur will u pls send the list of books which u have read .i too want go read them.
ਪੰਨੂੰ ਸਾਹਿਬ ਦੀ ਬੋਲੀ ਇੰਨੀਂ ਮਿੱਠੀ ਅਤੇ ਦਿਲ ਨੂੰ ਛੂਹਣ ਵਾਲੀ ਹੈ ਕਿ ਇਕ ਵਾਰ ਸੁਣਨਾ ਸ਼ੁਰੂ ਕਰ ਦਿਓ ਤੇ ਪੂਰਾ ਹੋਣ ਤੋਂ ਪਹਲਾਂ ਛੱਡ ਨਹੀਂ ਹੁੰਦਾ।
ਵਾਹ.....ਕਿੰਨਾ ਵੱਡਾ ਖਜ਼ਾਨਾ ਹੈ ਪੰਨੂ ਸਾਹਬ ਕੋਲ
ਵਾਹੋ ਵਾਹ ਮੇਰੇ ਗੁਰੂਦੇਵ, ਤੁਹਾਡੇ ਵਿਖਾਏ ਪੂਰਨਿਆਂ ਤੇ ਚੱਲ ਕੇ ਤੁਹਾਡੇ ਨਾਲੋਂ ਵੀ ਲੰਮੇਰਾ ਪੈਂਡਾ ਤੈਅ ਕਰਨ ਦਾ ਆਸ਼ੀਰਵਾਦ ਦੇਣਾ ਮੇਰੇ ਮੁਰਸ਼ਦ। ਤੁਹਾਡਾ ਨਾਮ ਚਹੁੰ ਦਿਸ਼ਾਵਾਂ ਵਿੱਚ ਰੌਸ਼ਨ ਕਰਨ ਦਾ ਬਲ ਬਖਸ਼ਣਾ, ਸ਼ਬਦ ਗੁਰੂ ਦਾ ਲੜ ਫੜਾਉਣ ਲਈ ਸਦਾ ਰਿਣੀ ਹਾਂ ਆਪ ਜੀ ਦਾ। ਗੁਰੂ ਸਦਾ ਮਿਹਰ ਕਰੇ, ਤੁਹਾਡੀ ਤੰਦਰੁਸਤੀ ਅਤੇ ਚੜਦੀ ਕਲਾ ਬਣੀ ਰਹੇ। ਤੁਹਾਡੇ ਗਿਆਨ ਦਾ ਪ੍ਕਾਸ਼ ਸਾਡੇ ਤੱਕ ਹਮੇਸ਼ਾ ਅੱਪੜਦਾ ਰਹੇ ਤੇ ਸਾਡੀਆਂ ਰੂਹਾਂ ਨੂੰ ਰੁਸ਼ਨਾਉਂਦਾ ਰਹੇ।
ਮੇਰੇ ਵਲੋਂ ਸਤਿਕਾਰਯੋਗ ਪੰਨੂ ਜੀ ਦੀ ਯਾਦਾਸ਼ਤ ਅਤੇ ਮਹਾਨ ਜਾਣਕਾਰੀ ਨੂੰ ਸਲਾਮ ਹੈ ।
ਪ੍ਰੋਫੈਸਰ ਪੱਨੂੰ ਸਾਹਿਬ ਦੀ ਵਾਰਤਾ ਬਹੁਤ ਭਾਵਪੂਰਤ ਹੈ
ਮੈਂ ਪੰਨੂ ਸਾਬ ਦੀ ਸਪੀਚ ਨੂੰ live ਸੁਣਿਆ, ਜਦੋਂ ਓਹ ਬੋਲਦੇ ਨੇ ਤਾਂ ਸਾਰੀ ਸੰਗਤ ਏਨੇ ਗੌਰ ਨਾਲ ਸੁਣਦੀ ਏ ਕੇ ਸਾਹ ਦੀ ਆਵਾਜ਼ ਵੀ ਨੀ ਆਉਂਦੀ
ਇੱਕ ਵਾਰ ਫਿਰ ਸਵਾਦ ਆਇਆ ਸੁਣ ਕੇ. ਧੰਨਵਾਦ !!!!!
ਤੁਸੀਂ ਆਪ ਹੀ ਬਹੁਤ ਦਿਲਚਸਪ ਹੋ ਤੇ ਗੱਲਾਂ ਵੀ।
ਸਤਿਕਾਰ ਯੋਗ ਪ੍ਰੋ ਹਰਪਾਲ ਸਿੰਘ ਪੰਨੂ ਸਾਹਿਬ ਜੀ ਆਪ ਜੀ ਕ੍ਰਿਪਾ ਕਰਕੇ ਕੁਰਾਨ ਸ਼ਰੀਫ਼ ਜੀ ਦਾ ਵੀ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਜਾਵੇ
ਸੁਣ ਕੇ ਇੰਝ ਲੱਗਦਾ ਜਿਵੇ ਕੋਈ ਬਹੁਤ ਵੱਡੀ ਕਿਤਾਬ ਪੜ ਲੲੀ ਹੋਵੇ!
Ji da,Rehjida,,Hitary
Jida,uni,ho
Bilkul❤️
He was my professor during mphil
@@angrejsandhu6648/
.ਬਹੁਤ ਵਧੀਆ ਲੱਗਾ ਗਿਆਨ ਵਿੱਚ ਵਾਧਾ ਹੋਇਆ ਧੰਨਵਾਦ ਵੀਰ ਜੀ
ਪੰਨੂ ਸਾਹਿਬ ਜੀ ਸਿੱਖ ਧਰਮ ਦਾ ਬਹੁਤ ਹੀ ਵਧੀਆ ਪ੍ਰਚਾਰ ਕਰਨ ਵਾਲੇ ਇਕ ਬਹੁਤ ਵੱਡੇ ਮਹਾਨ ਵਿਦਵਾਨ ਹਨ।ਧੰਨਵਾਦ ਜੀਉ ।
ਬਹੁਤ ਵਧੀਆ
ਬਹੁਤ ਡੂੰਘੇ ਅਤੇ ਖ਼ੂਬਸੂਰਤ ਬਚਨ ਜੀ। ਧੰਨਵਾਦ
ਬਹੁਤ ਬਹੁਤ ਸਤਿਕਾਰ ਵੀਰ ਜੀ
ਬਹੁਤ ਕੀਮਤੀ ਗੱਲਬਾਤ ਜੀ। ਧੰਨਵਾਦ ਜੀ। ਇਹੋ ਜਿਹੀਆਂ ਸ਼ਖਸ਼ੀਅਤਾ ਨਾਲ ਮਿਲਾਉਂਦੇ ਰਿਹਾ ਕਰੋ ਜੀ।
ਵਾਹ ਪੰਨੂ ਸ੍ਹਾਬ ਸਿੱਖੀ ਦੇ ਮਹਾਨ ਵਿਦਵਾਨ 👍
ਬਹੁਤ ਵਧੀਆ ਗਲ ਬਾਤ ਆ ਜੀ 😊
ਪੰਨੂ ਸਰ ਦਿਲ ਕਰਦਾ ਸਾਰਾ ਦਿੰਨ ਤੁਹਾਨੂੰ ਸੁਣਦੇ ਰਹੀਏ
ਤੁਹਾਡੇ ਗੱਲਬਾਤ ਕਰਨ ਦਾ ਤਰੀਕਾਸਾਖੀ ਸਨਾਉਣ ਦਾ ਤਰੀਕਾ ਮੰਨ ਨੂੰ ਬਹੁਤ ਸਕੂਨ ਦੇਦੇ ਹੇ
ਬਹੁਤ ਸੁੰਦਰ ਵਾਰਤਾਲਾਪ
ਕੋਈ ਸ਼ਬਦ ਨਹੀ ਸਰ ਆਪਦੇ ਸਤਿਕਾਰ ਕਰਨ ਲਈ ❤❤
ਰੂਹ ਨੂੰ ਠੰਡਕ ਖੁਸ਼ੀ ਤੇ ਸਕੂਨ ਦੇਣ ਗਲਾਂ ਸੁਣਨ ਦਾ ਬਹੁਤ ਅਨੰਦ ਆਉਂਦਾ ਹੈ ਸਮੇਂ ਦਾ ਪਤਾ ਹੀ ਨਹੀਂ ਲਗਦਾ।
It is beyond my approach yet I could,t restraint my self from declarinit i keet it closest to heart.vahiguru give to pannu sahib another one century.
hinji your absolutely right
ਬਹੁਤ ਵਧੀਆ ਜੀ!
👍
ਜਿਸ ਜਿਸ ਨੂੰ ਮਾਂ ਬੋਲੀ ਨਾਲ ਪਿਆਰ ਏ ਲਾਈਕ ਕਰੋ ਜੀ 👏
Wonderful
ਬਹੁਤ ਆਨੰਦ ਆਇਆ ਜੀ.. ਧੰਨਵਾਦ
ਪ੍ਰੋਫ਼ੈਸਰ ਜੀਉ। ਆਪ ਜੀ ਵੱਲੋ ਹੁਣ ਤੱਕ ਲਿਖੀਆਂ ਗਈਆਂ ਸਭਨਾਂ ਹੀ ਕਿਤਾਬਾਂ ਨੂੰ ਪੜ੍ਹਨ ਨਾਲ ਅਤੇ ਇਹਨਾਂ ਸਾਰੇ ਚੈਨਲਾਂ ਰਾਹੀਂ ਆਪ ਜੀ ਦੇ ਪ੍ਰੋਗ੍ਰਾਮਾਂ ਨੂੰ ਸੁਣ ਕਿ ਸਚਮੁੱਚ ਹੀ ਆਪਣੇ ਸਭਨਾਂ ਹੀ ਸਿੱਖ ਗੁਰੂਆਂ ਸਾਹਿਬ ਜੀਉ ਦੇ ਜੀਵਨ ਅਤੇ ਉਹਨਾਂ ਦੇ ਵੱਲੋ ਹੀ ਖਾਸ ਕਰ ਆਪਣੀ ਹੀ ਸਿੱਖ ਕੌਮ ਦੇ ਲਈ ਬਣਾਏ ਗਏ ਸਹੀ ਅਸੂਲਾਂ ਦੇ ਸਬੰਧ ਵਿੱਚ ਹੁਣ ਵੀ ਲਗਾਤਾਰ ਬਹੁਤ ਹੀ ਵਧੀਆ ਅਹਿਮ ਗਿਆਨ ਹਾਸਲ ਹੁੰਦਾ ਰਹਿੰਦਾ ਹੈ।
ਧੰਨਵਾਦ ਜੀਉ।
ਮੇਰੀ ਬੇਨਤੀ ਅਤੇ ਆਸ ਕਰਦੀ ਹਾਂ ਕਿ ਤੁਸੀਂ ਬਾਲਮੀਕ ਜੀ ਦੀ ਰਮਾਇਣ ਨੂੰ ਪੰਜਾਬੀ ਵਿਚ ਅਨੁਵਾਦ ਕਰੋਗੇ ਕਿਉਂਕਿ ਮੈਂ ਇਸ ਨੂੰ ਪੜ੍ਹਨਾ ਅਤੇ ਸਮਝਣਾ ਚਾਹੁੰਦੀ ਹਾਂ।
ਡਾਕਟਰ ਸਰਦਾਰ ਹਰਪਾਲ ਸਿੰਘ ਪੰਨੂ ਜੀ ਦੀਆ ਸਾਖੀਆ ਜਰੂਰ ਸੁਣੋ ਉਮੀਦ ਕਰਦਾ ਹਾ ਕੇ ਬੋਰ ਨਹੀਂ ਹੋਵੋਗੇ
ਪ੍ਰੋ ਪੰਨੂੰ ਸਾਹਿਬ ਜੀ ਵਿਦਵਤਾ ਬਾਰੇ ਜਾਣਕਾਰੀ ਮੈਨੂੰ ਇੱਕ ਦਿਨ ਪਹਿਲਾਂ ਹੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰੋ ਸਾਹਿਬ ਦੀ ਪੰਜਾਬੀ ਸਾਹਿਤ ਸੇਵਾ ਦਾ ਅਧਿਐਨ ਜਰੂਰ ਕਰਾਂਗਾ।
ਬਾਕਮਾਲ ❤ਪੰਨੂ ਸਾਹਿਬ
Wah ji wah ਬਾਕਮਾਲ ਸਖਸ਼ੀਅਤ ਪੰਨੂੰ ਸਾਹਬ
ਦੋ ਵਿਦਵਾਨਾਂ ਦੀ ਸੰਗਤ, ਸਿੱਖਣ ਵਾਸਤੇ ਬਹੁਤ ਕੁਝ।
Very good
I feel I am present in the gupshup.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉🎉
ਜੋ ਪਏ ਹੋਏ ਖੱਡੇ ਪੂਰਨ ਜਾਵੇ
ਬੁੱਧ ਨਾਨਕ ਜਾਂ ਪੂਰਨ ਆਵੇ
Inz lgda sun k jive apne dada ya nana ji kol baith k kahania sun rahe hoyiye. Very soft spoken and ocean of knowledge Dr Pannu. What a great personality and institution of knowledge. 🙏🙏🙏🙏🙏🙏🙏🙏🙏🙏🙏
ਪੰਨੂੰ ਸਾਹਬ ਵਾਹਿਗੁਰੂ ਲੰਮੀਆਂ ਉਮਰਾਂ ਕਰਨ ਤੁਹਾਡੀ ਕਲਮ ਤੋਂ ਅਜੇ ਬਹੁਤ ਕੁਝ ਲਿਖਿਆ ਜਾਣਾਂ ਬਾਕੀ ਹੈ
वाह! वाह!! वाह!!!
क्या बात है।
दिल खुश हो गया जी।
जब गुफ्तगू की शुरुआत हुई, मेरा दिल बोला कि इंतिहा ओशो पर ही होगी... जो कि हुई।
Books I have Loved मैं जब भी पढ़ता हूं, मेरे भी दिल को और और गहरे तलों तक छूती है जी।
बहुत सुन्दर प्रस्तुति।
धन्यवाद! शुक्रिया!!
🙏💐💞
Very nice ji
Fan ha ji
Waheguru ji 🙏
Bahut wadia Professor sahib, living legend!! 🙏
Prof.Pannu is a gem and truthful rarer story teller artician of Panjab.Salute and my regards.
Kuldip Badhan.
Waheguru ji 🙏🏼
ਬਹੁਤ ਵਧੀਆ ਗੱਲ ਹੈ ਜੀ ਧਨਵਾਦ
Tin vaar sunea ji vadhia lagea dhanwaad
ਬਹੁਤ ਵਧੀਆ ਜਾਣਕਾਰੀ
Very well done.
Waheguru Waheguru Waheguru ਜੀ
Kyaa baat Dr.Harpal.S.Punau Ji 👍👌👌🙏🏼
Dr harpal singh pannu ji ta ati satkarat shakhseeat han hee...madam shimpy sidhu ji v lajwab han...congratulations
Excellent Interview
Eh Sadi khushkismati a k Sanu eho jehia mahan hastia dia anmulia vichara sunan da moka nasib hoia jo k Sadi samaj nu vadia banun vich madadgar sabat hunda a. Thanks to you dear also for a beautiful interview.
Deep regards towards his approach to all religions and mankind
ਸੁਆਦ ਆ ਆਪਣੇ ਤੀਰ ਆਲ਼ੇ ਬਾਬੇ ਦੀਆਂ ਗੱਲਾਂ ਸੁਣਕੇ ਰੋਮ ਰੋਮ ਓਹਦੀ ਆਸ਼ਕੀ ਚ ਭਰ ਗਿਆ ❤ ਧੰਨ ਦਸਮ ਪਿਤਾ ਧੰਨ ਤੇਰੇ ਸੰਤ ਸੂਰਮੇ ਸਿੰਘ
Waheguru ji
Bahut hi dungia glla te gyan da bhandar hn Pannu ji
Ruh nu sakoon den wali awaaz te boli a Dr Saab tuhadi
U r blessed from maharaj
Veerji you are great.
Professor sahib ji great man thanks live you long
ਬੁਹਤ ਵਧੀਆ ਗੱਲਾਂ ਨੈ
Great Philosophy so great no words to praise
By listening to this video it has been felt that I have come across a sea of indepth knowledge, guidance, truth, way of life and directions to approach of life. Thanks to both S. Harpal Singh Pannu and the impressive Presenter of the programme Gap Shap with Chaa Da Cup.
ਮੈਡਮ ਜੀ ਓ ਕੇ। ਨਹੀਂ ਹਾਂ। ਜੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ ਲਿਖੋ ਅਤੇ ਬੋਲੋ।
Ssa first time I watched your episode so great no words to praise thank you so much 🙏🎉❤️
one is just spell during the episode.Thaks both of you.God bless. FROM Col Harbhajan singh Grewal.
ਪੋ੍ਫਸਰ ਸਾਹਿਬ
ਤੁਸੀਂ ਬਹੁਤ ਸਾਰੀਆਂ ਗਲਾਂ ਬਿਪਰਵਾਦੀ ਗਲ੍ਹ ਕਰਦੇ ਹੋ।
Great personality
Fantabulous🎉
Sidhu g
Waheguru ji bapu ji nu chardikla bakshan
🙏
ਹਰਪਾਲ ਸਿੰਘ ਜੀ ਪ੍ਰੇਮ ਭਰੀ ਸੱਤ ਸ੍ਰੀ ਅਕਾਲ ਮੈਨੂੰ ਆਪ ਜੀ ਦਾ ਫੋਨ ਨੰਬਰ ਚਾਹੀਦਾ ਹੈ ਮਹਾਤਮਾ ਬੁੱਧ ਜੀ ਤੇ ਜੋ ਵੀ ਕਿਤਾਬਾਂ ਲਿਖੀਆਂ ਹਨ ਇਹ ਕਿਥੋ ਮਿਲਣਗੀਆਂ ਅਤੇ ਸਾਰੀਆਂ ਕਿਤਾਬਾਂ ਦੇ ਨਾਂ ਕਈ ਹਨ।
Nice program, enjoyed it very much. Dr Harpal Pannu is a genius in Punjabi culture. It’s a pleasure to hear him.
Good
Thought provoking.
Regards
Superb ❤
Pannu saab nu sun k dil krda k bnda suni jaave
Bahut hi khoob ji
Pro Harpal singh Pannu is great man, a treasure of knowledge God bless long and healthy life
Dr PANNU JI 'Gurufathe ji, NAMO BUDHAE JI JAI BHIM JI 🙏🙏
ਵਾਹਿਗੁਰੂ ਜੀ
Thank you Pannu sahib ji ❤️🙏
Pannu Sahib you are a great person.
ਹਾਏ ਪੰਨੂੰ ਸਾਹਿਬ ਤਾਂ ਆਪਣੀ ਕਰਨ ਸ਼ੈਲੀ ਰਾਹੀਂ ਮੰਤਰ ਮੁਗਧ ਕਰ ਲੈਂਦੇ ਨੇ।
Bahut khoob surat awaz sir tuhadi knowledge nu salute
ਪਹਿਲੀ ਵਾਰ ਕੁਦਰਤੀ ਨਜ਼ਾਰੇ ਵਰਗਾ ਨਜ਼ਾਰਾ ਆ ਗਿਆ। ਵਰਤੀ ਗਈ ਸ਼ਬਦਾਵਲੀ ਨੇ ਤਾਂ ਕਾਇਲ ਹੀ ਕਰ ਦਿੱਤਾ। ਸਨਮਾਨਯੋਗ ਹੋਸਟ ਅਤੇ ਗੈਸਟ ਸਪੀਕਰ ਦੋਨੋਂ ਵਧਾਈ ਦੇ ਪਾਤਰ ਹਨ। ਦਿਲਚਸਪ ਗੱਲਬਾਤ ਤੋਂ ਲਾਹੇਵੰਦ ਜਾਣਕਾਰੀ ਪ੍ਰਾਪਤ ਹੋਈ ਹੈ। ਧੰਨਵਾਦ!
Bahut vadiya ji wahe guru ji wahe guru ji
Panna ji u r truly blessed
Sat shri akal ji ma ehte pandu Australia toh mintu veer ji de video dakh ke aya ji bahut sukria maherbani
Waheguru ji ka Khalsa waheguru ji ki fateh
Very good message very sweet language and very good explaining words
Excellent talk
Thank you sardar harpal
Singh panuu ji
Thanks allot sir g .....bhut vdia lga ene vdia information sun ke ......Mera parnam h thonu sir ..... waheguru ji thonu chardikala vich rakhn .tusi ese tarah Sanu vadmulle jankari dende rho....
Outstanding selection of beautiful discussion and very informative!
To good sir....🙏🙏🙏🙏
ਮੈਨੂੰ ਬਹੁਤ ਹੀ ਪਿਆਰੀਆਂ ਦਲੀਲਾ ਲੱਗਦੀਆਂ ਨੇ
ਓਸ਼ੋ ਸੱਭ ਦਾ ਉਸਤਾਦ ਆ,, ਓਸਨੂੰ ਸੁਣੋ
Akhan ch paani agaya,Pannu saab ji explanation is taran karde ne jime ki apan book parde hoyie
Ssa bhaji .shukar hai parmatma da jis ne tuhadeea interviews sunaeea .sur will u pls send the list of books which u have read .i too want go read them.
ਵਾਹ
Wonderful interview. It is a need of the hour to listen to such interview specially who wants know something about literature & culture.
ਪੰਨੂ ਸਾਹਿਬ ਦਾ ਜਵਾਬ ਨਹੀਂ
ਪ੍ਰੋ. ਹਰਪਾਲ ਸਿੰਘ ਪੰਨੂ ਜੀ ਵਾਰਤਕ ਚ ਤੁਸੀਂ ਸਾਖੀਆਂ ਨਾਲ ਉਹ ਕੁਛ ਕਹਿ ਜਾਂਦੇ ਹੋ ਜੋ ਹਰੇਕ ਇਨਸਾਨ ਦੇ ਹਿਸੇ ਨਹੀਂ ਆਉਂਦਾ l ਗੁਰੂ ਕ੍ਰਿਪਾ ਕਰਨ