Prime Podcast with Gurmeet Singh Khuddian (Ep-21) || ਦਰਵੇਸ਼ ਅਕਾਲੀ ਬਾਪੂ ਦਾ ਸਾਊ ਪੁੱਤ !

Поділитися
Вставка
  • Опубліковано 28 гру 2024

КОМЕНТАРІ • 97

  • @balwantsingh4004
    @balwantsingh4004 Рік тому +2

    ਬਹੁਤ ਇਮਾਨਦਾਰ ਪਰੀਵਾਰ ਹੈ ਖੁੱਡੀਆਂ ਪਰੀਵਾਰ
    ਸਲੂਟ ਆ ਜੀ 🙏🙏

  • @sukhidhillon4841
    @sukhidhillon4841 Рік тому +6

    ਬਹੁਤ ਇਮਾਨਦਾਰ ਇਨਸਾਨ ਨੇ ਗੁਰਮੀਤ ਸਿੰਘ ਖੁੱਡੀਆਂ ਜੀ

  • @jagseersinghwahsgurukjibra9890

    🌹🌹ਬਹੁਤ ਹੀ ਇਮਾਨਦਾਰ ਪਰਵਾਰ ਹੈ ਜੀ ਵਾਹਿਗੁਰੂ ਸਾਹਿਬ ਜੀ ਪੀ੍ਵਾਰ ਨੂੰ ਚੜਦੀ ਕਲਾ ਬਖਸ਼ੋ ਵਾਹਿਗੁਰੂ ਸਾਹਿਬ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @gurbajsingh328
    @gurbajsingh328 Рік тому +12

    ਸਾਨੂੰ ਮਾਣ ਹੈ ਕਿ ਅਸੀ ਖੁੱਡੀਆ ਪਰਿਵਾਰ ਦੇ ਮੈਂਬਰ ਹਾਂ । ਇਮਾਨਦਾਰੀ ਦਾ ਦੂਜਾ ਨਾਮ ਖੁੱਡੀਆ ਸਾਬ 🙏

  • @DhadiTarsem
    @DhadiTarsem Рік тому +10

    ਖੁਡੀਆ ਸਾਹਿਬ ਤੁਹਾਨੂੰ ਮਾਣ ਪੰਥ ਨੇ ਦਿਤਾ, ਜੋ ਮੈ ਕਹਿਣ ਲੱਗਿਆ ਗੁੱਸਾ ਨਾ ਕਰਿਆ ਜੇ ਦਾਹੜੀ ਗੁਰੂ ਸਾਹਿਬ ਜੀਓ ਦੀ ਮੋਹਰ ਹੈ ਇਸ ਗੁਰੂ ਸਾਹਿਬ ਜੀਓ ਦੀ ਬਖਸ਼ਿਸ਼ ਜਾਣੋ,ਸ਼ੇਰ ਇ ਪੰਜਾਬ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀਓ ਨੇ ਜੋ ਕਿਹਾ,ਕਿਉਂ ਕਾਲਾ ਕਰਦੈੰ ਬੱਗੇ ਨੂੰ,,,, ਯਾਦ ਕਰਿਓ ਜੀ,ਬਾਕੀ ਸਰਕਾਰ ਤੁਹਾਡੇ ਵਰਗੇ ਵੀਰਿਓ ਤੁਹਾਡੇ ਕਰਕੇ ਬਣੀ

  • @kuljinderdhaliwal3241
    @kuljinderdhaliwal3241 Рік тому +3

    ਖੁੱਡੀਆ ਸਾਹਬ ਜੀ ਦੀਆ ਗੱਲਾ ਸੁਣ ਆਪਦਾ ਬਚਪਨ ਯਾਦ ਆ ਗਿਆ ਮੇਲੇ ਤੇ ਨਾਨਕੇ ਜਾਕੇ ਸੱਟਾ ਖਾਧੀਆ ਤੇ ਇੱਹਨਾ ਨੂੰ ਸੁਣਕੇ ਕਿਸੇ ਲਈ ਕੰਮ ਕਰਨਾ ਸਤਿਕਾਰ ਕਰਨਾ ਸਿੱਖਣ ਦਾ ਯਤਨ ਕਰਾਗੇ। ਵਾਹਿਗੁਰੂ ਜੀ ਖੁੱਡੀਆ ਜੀ ਨੂੰ ਤੰਦਰੂਸਤੀ ਤੇ ਸੇਵਾ ਦਾ ਬਲ ਬਖਸਦੇ ਰਹਿਣ ਤੇ ਗੁਰੂ ਜੀ ਸਾਰਿਆ ਲੀਡਰਾ ਨੂੰ ਤੁਹਾਡੇ ਵਰਗੇ ਬਣਾਉਣ। ਪੰਜਾਬ ਨੂੰ ਬਹੁਤ ਜਰੂਰਤ ਹੈ ਚੰਗੇ ਲੀਡਰਾ ਦੀ
    ਬਹੁਤ ਮਾਣ ਹੋਵੇਗਾ ਤੁਹਾਨੂੰ ਦਰਵੇਸ ਸਿਆਸਤ ਦਾਨ ਕਹਿੱਕੇ

  • @anmolbrar3391
    @anmolbrar3391 Рік тому +5

    ਬਾਈ ਜੀਉ ਵੱਲੋ ਪੰਜਾਬ ਦੇ ਬਹੁਤ ਵੱਡੇ ਪੱਧਰ ਦੇ ਅਮੀਰ ਬੋਹੜ ਨੂੰ ਪੁੱਟਿਆ ਹੈ।ਧੰਨਵਾਦ ਜੀਉ

  • @dilbagsingh6357
    @dilbagsingh6357 Рік тому +3

    ਜਮਾ ਖੱਚ ਪੱਤਰਕਾਰ ਐ ਜਨਾਨੀਆ ਵਾਂਗ ਐਵੇ ਦੰਦ ਕੱਢੀ ਜਾਦੈਂ। ਇੱਕ ਵੀ ਸਵਾਲ ਖੁੱਡੀਆ ਸਾਹਬ ਨੂੰ ਕਰਨ ਵਾਲਾ ਨਹੀਂ ਸੀ। ਸਰਦਾਰ ਸਾਹਬ ਦਾ ਜੀਵਣ ਦੇਖ ਤੇ ਆਵਦੇ ਸਵਾਲ ਦੇਖ। ਲਾਹਣਤ ਐ।

  • @lakhbirsingh7475
    @lakhbirsingh7475 Рік тому

    ਖੁਡੀਆ ਸਾਬ ਅਸੀ ਤੁ ਹਾਡੇ ਪਿਤਾ ਦੀ ਬਹੁਤ ਇਜਤ ਕਰਦੇ ਹਾ ਅਤੇ ਦਿਲੋ ਕਰਦੇ ਹਾ ਪਰ ਇਸ ਵੇਲੇ ਮੇਰੀ ਕਡੀਸਨ ਏਨੀ ਖ ਰਾਬ ਹੈ ਕਿ ਦਸ ਨਹੀ ਦਸਦੇ ਗੁਰੂ ਸਾਹਿਬ ਤੁਹਾਨੂੰ ਚਡਦੀ ਕਲਾ ਬਖਸੇ

  • @mehakdeeppunia9296
    @mehakdeeppunia9296 Рік тому +8

    ਬਹੁਤ ਵਧੀਆ ਕੰਮ ਕਰ ਰਹੇ ਹਨ ਸਰਦਾਰ ਗੁਰਮੀਤ ਸਿੰਘ ਸਿਧੂ ਖੁਡੀਆਂ

  • @kartiksharma971
    @kartiksharma971 Рік тому +2

    A lot of learning from S. Gurmeet Singh Khudian Ji . So humble and soothing personality. A real example of a leader. How a leader should be. Everyone should learn from him. I really liked it. A true lesson learnt from his life story. 😊 Love from Amritsar.

  • @raghbirsinghdhindsa3164
    @raghbirsinghdhindsa3164 Рік тому +5

    ਸ ਜਗਦੇਵ ਸਿੰਘ ਖੁੱਡੀਆਂ ਦੇ ਨੇੜੇ ਰਹਿਣ ਦਾ ਬਹੁਤ ਸਮਾਂ ਮਿਲਿਆ,ਉਹ ਮਨੁੱਖਾ ਲਿਬਾਸ ਵਿੱਚ ਸੰਤ ਸਨ !!

  • @satrangisiyasat6034
    @satrangisiyasat6034 Рік тому +2

    ਜਮੀਨ ਨਾਲ ਜੁੜਿਆ ਹੋਇਆ ਇਨਸਾਨ ਆ ਸ੍ਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ

  • @navneetkalra3772
    @navneetkalra3772 Рік тому +6

    ਜਥੇਦਾਰ ਜਗਦੇਵ ਸਿੰਘ ਖੁੱਡੀਆਂ ਪੰਜਾਬ ਦੀ ਬਹੁਤ ਹੀ ਸਤਿਕਾਰਤ ਹਸਤੀ ਅਤੇ ਦਰਵੇਸ਼ ਸਿਆਸਤਦਾਨ ਸਨ ਜਿਨ੍ਹਾਂ ਨੇ ਆਪਣਾ ਸਿਆਸੀ ਕੈਰੀਅਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ ਪਰ 1989 ਵਿੱਚ ਅਚਾਨਕ ਉਨ੍ਹਾਂ ਦੀ ਹੱਤਿਆ ਕਰਕੇ ਲਾਸ਼ ਲੁਧਿਆਣਾ ਦੇ ਸਤਲੁਜ ਦਰਿਆ ਵਿੱਚ ਸੁੱਟ ਦਿੱਤੀ ਗਈ ਜੋ ਕਿ 01 ਹਫ਼ਤਾ ਬਾਅਦ ਕਾਫ਼ੀ ਮਾੜੀ ਹਾਲਤ ਵਿੱਚ ਮਿਲੀ, ਅੱਜ ਉਨ੍ਹਾਂ ਦਾ ਹੀ ਹੋਣਹਾਰ ਸਪੁੱਤਰ, ਆਮ ਆਦਮੀ ਪਾਰਟੀ ਵਿੱਚ ਇੱਕ ਕੈਬਨਿਟ ਮੰਤਰੀ ਦੇ ਤੌਰ 'ਤੇ ਕਾਫ਼ੀ ਚੰਗਾ ਕੰਮ ਕਰ ਰਹੇ ਹਨ, ਇਸ ਤੋਂ ਇਲਾਵਾ ਇਹ ਇੱਕ ਕਵੀ ਵੀ ਹਨ। ਰੱਬ ਤੁਹਾਡੀ ਉਮਰ ਲੰਮੀ ਕਰੇ।

    • @daljitsingh7980
      @daljitsingh7980 Рік тому +1

      ਬਾਈ ਖੁੱਡੀਆਂ ਸਾਬ੍ਹ ਬਾਰੇ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ

    • @navneetkalra3772
      @navneetkalra3772 Рік тому +2

      @@daljitsingh7980 ਸਤਿਕਾਰਯੋਗ ਦਲਜੀਤ ਸਿੰਘ ਜੀ, ਤੁਸੀਂ ਮੇਰੇ ਵਿਚਾਰ ਪਸੰਦ ਕੀਤੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਰਾਜਨੀਤੀ ਵਿੱਚ ਕੋਈ ਬਹੁਤ ਜ਼ਿਆਦਾ ਦਿਲਚਸਪੀ ਨਹੀਂ ਹੈ ਕਿਉਂਕਿ ਅੱਜ ਦੀ ਰਾਜਨੀਤੀ ਉਵੇਂ ਦੀ ਨਹੀਂ ਰਹੀ ਜਿਵੇਂ ਮੁੱਖ ਮੰਤਰੀ, ਸਵ: ਪ੍ਰਤਾਪ ਸਿੰਘ ਕੈਰੋਂ ਜੀ ਦੇ ਸਮੇਂ ਹੁੰਦੀ ਸੀ, ਪਰ ਹੁਣ ਮਾਨ ਸਾਹਿਬ ਦੀ ਸਰਕਾਰ ਵੇਲੇ ਮੇਰੀ ਰਾਜਨੀਤੀ ਵਿੱਚ ਦੁਬਾਰਾ ਦਿਲਚਸਪੀ ਜਾਗੀ ਹੈ ਕਿਉਂਕਿ ਮਾਨ ਸਾਹਿਬ ਪੰਜਾਬ ਲਈ ਕਾਫ਼ੀ ਕੁਝ ਕਰ ਵੀ ਚੁੱਕੇ ਹਨ ਅਤੇ ਕਰ ਵੀ ਰਹੇ ਹਨ। ਧੰਨਵਾਦ।

  • @ParamjitSingh-hy7qx
    @ParamjitSingh-hy7qx Рік тому +11

    Salute to this family noble people

  • @barjinderdumewal3218
    @barjinderdumewal3218 Рік тому +4

    ਰੱਬ ਦੀ ਮੂਰਤ ਨੇ ਖੁੱਡੀਆਂ ਸਾਬ ਸਾਨੂੰ ਮਾਣ ਹੈ ਕਿ। ਇਹ ਪ੍ਰੀਵਾਰ ਹਰ ਇੱਕ ਦੀ ਦਿਲੋ ਇੱਜਤ ਕਰਦਾ😊

  • @jagjitbhullar6990
    @jagjitbhullar6990 Рік тому

    ਗੁਰਮੀਤ ਸਿੰਘ ਜੀ ਥੋਡੇ ਪਿਤਾ ਜੀ ਤਰ੍ਹਾਂ ਆਪਣਾ ਨਾਮ ਬਣਾਉਣ ਦਾ ਮੌਕਾ ਮਿਲਿਆ ਹੈ ਜੀ ਬੇਨਤੀ ਹੈ ਕਿ ਆਪ ਜੀ ਕਿਸਾਨਾਂ ਲਈ ਬੀਜ ਅਤੇ ਕੀਟਨਾਸ਼ਕ ਦਵਾਈਆਂ ਨਕਲੀ ਮਾਲ ਵੇਚ ਕੇ ਕਿਸਾਨਾ ਦੀ ਲੁੱਟ ਕਰ ਰਹੇ ਹਨ ਜੀ ਤੁਸੀਂ ਇਹ ਕੰਮ ਕਰ ਦਿਓ ਤਾਂ ਆਪਣੇ ਪਿਤਾ ਦੀ ਤਰ੍ਹਾਂ ਆਪਣਾ ਨਾਮ ਬਣਾ ਕੇ ਜਾਉਗੇ ਜੀ ਕਿਉਂਕਿ ਖੇਤੀਬਾੜੀ ਮਹਿਕਮੇ ਵਿਚ ਰਿਸ਼ਵਤ ਬਹੁਤ ਆ ਜੀ ਪਲੀਜ਼ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ

  • @JaspalSingh-ez2hu
    @JaspalSingh-ez2hu Рік тому +6

    ਬਹੁਤ ਚੰਗਾ ਪਰਵਾਰ

  • @munishgsguide8936
    @munishgsguide8936 Рік тому +1

    Down to earth man!!!! WAHEGURU CHARDIKLA CH RAKHE!!!!

  • @pritpalsingh5160
    @pritpalsingh5160 Рік тому +1

    ਸਰਦਾਰ ਜਗਦੇਵ ਸਿੰਘ ਖੁੱਡਿਆ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਨ

  • @Paramjitsingh-on5eo
    @Paramjitsingh-on5eo Рік тому

    ਗੁਰਮੀਤ ਸਿੰਘ ਖੁਡੀਆਂ ਜੀ,, ਬਹੁਤ ਵਧੀਆ ਇਨਸਾਨ 🙏🙏❤️🌹👍💯

  • @anmolbrar3391
    @anmolbrar3391 Рік тому +1

    ਅਸਲ ਵਿੱਚ ਤਾਂ ਦਿਲ ਦੇ ਅਮੀਰ ਲੋਕ ਕਦੇ ਵੀ ਦਿਖਾਵਾ ਨਹੀਂ ਕਰਦੇ ਹਨ। ।ਧੰਨਵਾਦ ਜੀਉ

  • @pritpalsingh8317
    @pritpalsingh8317 Рік тому +1

    ਜਿੱਥੇ ਜਥੇਦਾਰ ਜੱਗਦੇਵ ਸਿੰਘ ਖੁੱਡੀਆਂ ਦਰਵੇਸ਼ ਸਿਆਸਤਦਾਨ ਸਨ! ਇਹ ਉਹਨਾਂ ਦੇ ਫਰਜ਼ੰਦ ਸ: ਗੁਰਮੀਤ ਸਿੰਘ ਖੁੱਡੀਆਂ ਵੀ ਉਹਨਾਂ ਵਾਂਗੂੰ ਉਹਨਾਂ ਦੇ ਪੱਦ ਚਰਨਾ ਤੇ ਚੱਲ ਰਹੇ ਵਧੀਆ, ਸੱਚੇ ਸੁੱਚੇ ਸਿਆਸਤਦਾਨ ਹਨ! ਬੈਸਟ ਵਿਸ਼ਜ ਦਿੰਦੇ ਇਹ ਅਰਦਾਸ ਕਰਦੇ ਹਾਂ ਕਿ ਇਹ ਹੋਣਹਾਰ, ਦਿਆਨਤਦਾਰ ਸਿਆਸਤਦਾਨ ਹਮੇਸ਼ਾ ਤੰਦਰੁਸਤ ਤੇ ਚੱੜਦੀਕਲਾ ਚ ਰਹਿਣ, ਤੇ ਹੋਰ ਬੁਲੰਦੀਆਂ ਤੇ ਜਾਣ ! ਧੰਨਵਾਦ 🙏🙏

  • @JagjitSingh_
    @JagjitSingh_ Рік тому +1

    ਵਾਕਿਆ ਹੀ ਦਰਵੇਸ਼ ਸਿਆਸਤਦਾਨ ਹੈ ਸ ਗੁਰਮੀਤ ਸਿੰਘ ਖੁਡੀਆਂ

  • @jagseersinghwahsgurukjibra9890

    🌹🌹ਪੱਤਰਕਾਰ ਸਿਮਰਨਜੀਤ ਸਿੰਘ ਬਹੁਤ ਵਧੀਆ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗੀ ਜੀ ਜਥੇਦਾਰ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ਦਾ ਤੇ ਸ.ਸਿਮਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਪ੍ਰਮਾਤਮਾ ਜਥੇਦਾਰ ਸਾਹਿਬ ਜੀ ਦੇ ਪੀ੍ਵਾਰ ਨੂੰ ਕੋਟਨ ਕੋਟ ਲੱਖ ਲੱਖ ਧੰਨਵਾਦ ਵਾਹਿਗੁਰੂ ਜੀ ਤਰੱਕੀਆ ਬਖਸ਼ੋ ਵਾਹਿਗੁਰੂ ਜੀ 🍒🍒🍒🍒🍒🍒🍒🍒🍒🍒🍒🍒🍒🍒🍒🍒❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🍒🍒🍒🍒🍒🍒🍒🍒🍒🍒

  • @harrydhaliwal4997
    @harrydhaliwal4997 Рік тому

    ਬਹੁਤ ਵਧੀਆ ਪੋਡਕਾਸਟ। ਵਧੀਆ ਇਨਸਾਨ ਨੇ ਗੁਰਮੀਤ ਸਿੰਘ ਖੁਡੀਆਂ

  • @baldeepsingh8663
    @baldeepsingh8663 Рік тому +5

    ਸਰਦਾਰ ਖੁੱਡੀਆਂ 🙏🙏

  • @anmolbrar3391
    @anmolbrar3391 Рік тому +1

    ਜਥੇਦਾਰ ਖੁੱਡੀਆ ਜੀਉ ਦਾ ਅੰਦਰ ਖਾਤੇ ਕਤਲ ਕਰਵਾਉਣ ਵਾਲੇ ਉਸ ਬਾਦਲ ਪਰਿਵਾਰ ਦਾ ਹੁਣ ਸਿਆਸੀ ਤੌਰ ਤੇ ਕੈਰੀਅਰ ਤਾਂ ਅੰਤ ਹੋ ਗਿਆ ਹੈ।ਧੰਨਵਾਦ ਜੀਉ।

    • @pritpalsingh5160
      @pritpalsingh5160 Рік тому

      ਬਿਲਕੁਲ ਸਹੀ ਗੱਲ ਹੈ ਜੀ

  • @pilotsekhon2639
    @pilotsekhon2639 Рік тому +1

    ਡਰੱਮੀ ਦੇ ਫੈਲਵੈਟ ਵਿੱਚ 95 % ਬੱਚੀਆ ਦੀ ਉਗਲਾ ਆਈਆ ਮੇਰੀਆ ਤਾ ਕਈ ਵਾਰੀ ਬਚਪਨ ਯਾਦ ਕਰਵਾ ਤਾ ਵੱਡੇ ਵੀਰ ਨੇ
    ਥੋਲਾ ਉਗਲ ਤੇ ਪਿਸਾਬ ਪੱਕਾ ਸੀ ਪੱਕੀ ਦੀ ਕਹਿਦੇ

  • @daljitsingh7980
    @daljitsingh7980 Рік тому +4

    ਗੁਰਮੀਤ ਸਿੰਘ ਖੁੱਡੀਆਂ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏

  • @ajwantsingh3712
    @ajwantsingh3712 Рік тому +2

    ਮੇਰੇ ਵਲੋਂ ਇਸ ਨੇਕ ਅਤੇ ਸਲਾਹਣ ਪਰਵਾਰ ਨੂੰ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਿਖੀ ਸਰੂਪ ਵਾਲਿਆ ਤੇ ਮਿਹਰ ਭਰਿਆ ਹਥ ਰਖੇਉ ਨੇਕ ਸਭਾਹ ਪਰਵਾਰ ਹੈ

  • @harjitsran4661
    @harjitsran4661 Рік тому +3

    He should be next CM of punjab ❤very honest and down to earth person ❤Bhagwant is doing good job but he’s comedian 😂not serious ❤

    • @jugrajgill8179
      @jugrajgill8179 Рік тому

      ❤,, ਕੀ ਦੂਜੇ ਵਧੀਆ,, ਵਡਏ ਨੇਤਾਵਾਂ ਵਾਂਗੂ ਕੇਜਰੀਵਾਲ +ਮਾਨ ਤੋਂ ਇਹਨਾਂ ਦਾ ਵੀ ਪੱਤਾ ਕਟਵਾਉਣ ਦਾ ਇਰਾਦਾ ਹੈ?,, ਇੰਝ ਕਹਿਕੇ,,?

  • @Die_1111
    @Die_1111 Рік тому

    ਖੁੱਡੀਆਂ ਪ੍ਰੀਵਾਰ ਨੂੰ ਸਲਾਮ ਕਰਦਾ ਹਾਂ

  • @KuldeepSingh-eb4fl
    @KuldeepSingh-eb4fl Рік тому +2

    Decent person ❤

  • @jogindersinghsandhu9611
    @jogindersinghsandhu9611 Рік тому

    ਮੈਂ ਬਤੌਰ ਵਰਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੇ ਪੂਰੀ ਝਾੜੂ ਕੈਬਨਿਟ ਵਿੱਚ ਜੇ ਕਿਸੇ ਦੀ ਇੱਜ਼ਤ ਕਰਦਾ ਹਾਂ ਤੇ ਉਹ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਮੈਂ ਆਪਣੇ ਵੱਡੇ ਭਰਾ ਨੂੰ ਬੇਨਤੀ ਕਰਦਾ ਹਾਂ ਕਿ ਜੇ ਕਿਤੇ ਪਰਖ ਦੀ ਘੜੀ ਆਵੇ ਤਾਂ ਵੱਡੇ ਜਥੇਦਾਰ ਜੀ ਦੇ ਕਿਰਦਾਰ ਨੂੰ ਨੀਵਾਂ ਨਾ ਹੋਣ ਦਿਆ ਮੇਰੀਆਂ ਸ਼ੁਭ ਕਾਮਨਾਵਾਂ

  • @mehakdeeppunia9296
    @mehakdeeppunia9296 Рік тому +3

    ਸਿਰੀ ਮੁਕਤਸਰ ਸਾਹਿਬ ਦਾ ਮਾਣ ਜਁਥੇਦਾਰ ਜਗਦੇਵ ਸਿੰਘ ਜੀ ਖੁਡੀਆ ਅਤੇ ਸ ਗੁਰਮੀਤ ਸਿੰਘ ਖੁਡੀਆ

  • @kuljinderdhaliwal3241
    @kuljinderdhaliwal3241 Рік тому +6

    ਸੱਚ ਦੀ ਮੂਰਤ ਖੁੱਡੀਆ ਸਾਹਬ ਜੀਓ

  • @harmansingh2
    @harmansingh2 Рік тому

    Down to earth ../ actually he is not politician ... wmk

  • @gopyvirkjhabber4636
    @gopyvirkjhabber4636 10 місяців тому

    ghint mla aa yr dil to respect ❤

  • @harjotkullar38
    @harjotkullar38 Рік тому +1

    Jathedaar gurmeet singh khudia should be chief minister of punjab...

  • @harpalbrar5912
    @harpalbrar5912 Рік тому

    V v nice bi ji thanks

  • @surjitgill6411
    @surjitgill6411 Рік тому

    ਇੱਕ ਬਾਰ ਵਾਰੜੀ ਰੰਗਣ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਗਿਆਨੀ ਜ਼ੈਲ ਸਿੰਘ ਨੂੰ ਕਿਹਾ ਸੀ ਕਿ ਜਦੋਂ ਚਿਹਰੇ ਤੇ ਝੁਰੜੀਆਂ ਪੈ ਏੲਈਆ ਫਿਰ ਜਵਾਨੀ ਦਾ ਚਿਰਾਗ ਕਿਥੋਂ ਲਿਆਏਗਾ ‌

  • @simranjitsinghkahlon6853
    @simranjitsinghkahlon6853 Рік тому

    ਹੁਣ ਤੱਕ ਦਾ ਸਭ ਤੋ ਵਧੀਆ ਪੋਡਕਾਸਟ

  • @ksdhaliwal3670
    @ksdhaliwal3670 Рік тому

    ਜ ਜਗਦੇਵ ਸਿੰਘ ਖੁੱਡੀਆਂ ਸਰੀਫ ਗੁਰਸਿੱਖ ਅਕਾਲੀ ਟਕਸਾਲੀ ਆਗੂ ਸਨ

  • @ਪਿੰਡਦੀਆਂਗੱਲਾ4448

    Bhaji txx rva dita ajj ty 😢😢

  • @jagsirsingh4470
    @jagsirsingh4470 Рік тому +1

    100 % right sir

  • @bobbybrar855
    @bobbybrar855 Рік тому

    Bhut vadia interview simra veer

  • @LakhveerSingh-qo8ce
    @LakhveerSingh-qo8ce 7 місяців тому

    Ok. Ok. Ok. Grat

  • @navneetkalra3772
    @navneetkalra3772 Рік тому +1

    AMBASSADOR ਕਾਰ, ਜੋ ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ, ਗੁਰਮੀਤ ਸਿੰਘ ਖੁੱਡੀਆਂ ਅੱਜ ਇਸਤੇਮਾਲ ਕਰਦੇ ਹਨ, ਇਸ ਦਾ ਮੁੱਖ ਦਫ਼ਤਰ ਕਲਕੱਤਾ (ਪੱਛਮੀ ਬੰਗਾਲ) ਵਿਖੇ ਹੁੰਦਾ ਸੀ, ਇਹ ਕੰਪਨੀ ਘੱਟ ਵਿਕਰੀ ਕਾਰਨ 1992 ਵਿੱਚ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਪਰ ਅੱਜ ਵੀ ਇਹ ਕਾਰ ਜੇਕਰ ਕਿਤੇ ਦਿਸ ਜਾਵੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਪਹਿਲੀ ਕਾਰ ਸੀ ਜਿਸ ਦਾ ਗੇਅਰ (ਟਰੈਕਟਰ ਦੀ ਤਰ੍ਹਾਂ) ਹੱਥ ਵਿੱਚ ਹੁੰਦਾ ਸੀ।

  • @jasbirsingh8832
    @jasbirsingh8832 Рік тому

    I pray to mighty god for your sucessful future।

  • @jagsirsingh4470
    @jagsirsingh4470 Рік тому +1

    Good job sir

  • @jagsirsingh4470
    @jagsirsingh4470 Рік тому

    Waheguru ji

  • @maankhudian49
    @maankhudian49 Рік тому

    ਗੁਡ ਖੁੱਡੀਆਂ ਸਾਹਿਬ ਜੀ

  • @gurjeetsinghbrar1171
    @gurjeetsinghbrar1171 Рік тому

    Bahut vadia bai g

  • @zorabrar8434
    @zorabrar8434 Рік тому

    Very good 👍 g

  • @bajwa_hs
    @bajwa_hs Рік тому

    Nice personality Khuddian saab

  • @karamsingh1473
    @karamsingh1473 10 місяців тому

    ਵਾਰਤਾ ਲਾਪ ਵਧੀਆ ਸੀ। ਕੁਮੈਟ ਵਿੱਚ ਇੱਕ ਵੀਰ ਨੇ ਦਾੜੀ ਰੰਗਣ ਬਾਰੇ ਵੀ ਕਿਹਾ। ਠੀਕ ਕਿਹਾ ਕੁਦਰਤ ਨਾਲ ਖਿਲਵਾੜ ਕਰਨਾ ਠੀਕ ਨਹੀਂ ਹੁੰਦਾ ਜੀ

  • @jagseersinghwahsgurukjibra9890

    🌹🌹ਲੋਹ ਪੁਰਸ਼ ਸਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਾਹਿਬ ਜੀ ਜਿਸ ਮਨੁੱਖ ਨੇ ਜਥੇਦਾਰ ਸਾਹਿਬ ਜੀ ਇੱਕ ਵਾਰ ਦਰਸ਼ਨ ਕਰਲੇ ੳਹ ਮਨੁੱਖ ਭੁਲਦਾ ਨਹੀਂ ਜਥੇਦਾਰ ਸਾਹਿਬ ਜੀ ਨੂੰ ਉਨਾਂ ਦੀ ਰੂਹ ਹਨ ਸ.ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ਬਹੁਤ ਵਧੀਆ ਇਮਾਨਦਾਰ ਪੀ੍ਵਾਰ ਹੈ ਜੀ ਉਨਾਂ ਦੇ ਪੀ੍ਵਾਰ ਦੇ ਇੱਕ ਮੈਬਰ ਹਾ ਅਸੀਂ ਇਸ ਪੀ੍ਵਾਰ ਨੂੰ ਜਿੰਦਗੀ ਭਰ ਸਾਡਾ ਪੀ੍ਵਾਰ ਨਹੀਂ ਭੁਲ ਸਕਦਾ ਜੀ ਵਾਹਿਗੁਰੂ ਸਾਹਿਬ ਜੀ ਇਸ ਪੀ੍ਵਾਰ ਨੂੰ ਤੁਸੀਂ ਮਸਾ ਹੀ ਸਮਾਂ ਦਿੱਤਾ ਹੈ ਜੀ ਹਮੇਸ਼ਾ ਇਸ ਪੀ੍ਵਾਰ ਤੇ ਖੁਸ਼ੀਆ ਖੇੜੇ ਬਖਸ਼ੋ ਜੀ ਅਸੀਂ ਜਥੇਦਾਰ ਸਾਹਿਬ ਦੇ ਪੀ੍ਵਾਰ ਨਾਲ ਹਮੇਸ਼ਾ ਖੜੇ ਹਾ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @SansarSingh-ou8sr
    @SansarSingh-ou8sr Рік тому +2

    ਬੰਦੇ ਦੀ ਗਲ ਬਾਤ ਤੋਂ ਖੂਨਦਾਨੀ ਦਾ ਪਤਾ ਲਗਦਾ😅

  • @Djpk-gry
    @Djpk-gry Рік тому

    🙏🙏🙏🙏

  • @jasbirsingh8832
    @jasbirsingh8832 Рік тому

    Sardar jagdev singh ji loyal honest and i can say jathedar was saint,may be his son also can do some extra than cabnit minister ।god bless you khudian।always be punctual।

  • @gurlalwarring212
    @gurlalwarring212 Рік тому

    ਮੰਤਰੀ ਸਾਹਿਬ ਜੀ ਤੁਸੀ ਆਪਣਾ ਸੰਘਰਸ਼ ਤਾ ਦੱਸਿਆ ਵੈਟਨਰੀ ਫਾਰਮਾਸਿਸਟ ਨੂੰ 17 ਸਾਲ ਹੋ ਗਏ 11000 ਹਜ਼ਾਰ ਤੇ ਕੰਮ ਕਰਦਿਆ ਨੂੰ ਹੁਣ ਤੁਹਾਨੂੰ ਮੰਤਰੀ ਬਣਿਆ ਨੂੰ ਹਾਲੇ ਤੱਕ ਤੁਸੀ ਕੁਝ ਨਹੀ ਕੀਤਾ

  • @aadeshbrar
    @aadeshbrar Рік тому

    Ameet bai nu viah te milleya c jathedar g varga e subaah bilkul.. waheguru mehar kre .. thode toon bhaut aas aa panjaab nu ..
    Khaira g wala biyaan nhi sahi lagga, jathedar g thode toon umeed aa ki har time sach da sath dewo

  • @pindijatt
    @pindijatt Рік тому

    bhai g year jror mention kraya kro ji birth, death etc etc,

  • @gagangill2255
    @gagangill2255 Рік тому

    Hasda bahut aa. 22

  • @RamandeepSingh-w2y
    @RamandeepSingh-w2y Рік тому

    🙏🇺🇸🙏

  • @gurlabhsra1998
    @gurlabhsra1998 Рік тому +2

    ਆਮ ਆਦਮੀ ਦਾ ਬੂਟਾ ਅਸੀ ਲਾਇਆ ਸੀ

  • @jagjeetsingh9992
    @jagjeetsingh9992 Рік тому

    Interview wala bai hreak swal hass k puchda ...thoda sanzeda ho k interview kro ..mnu lgda

  • @JaggaGill
    @JaggaGill Рік тому

  • @pardeepduggal3431
    @pardeepduggal3431 Рік тому

    Jagdew singh khudia,darvesh, aadmi San, me kai war una noo milaya, c,

  • @luckysidhu1952
    @luckysidhu1952 Рік тому

    JATHEDR SARDAR JAGDEV SINGH KHUDIAN IK RABI RUH CE JIS TIME MANDI BOARD DE CHAIRMAN CE. MERE FATHER SARDAR HARDIYAL SINGH SIDHU D M E O MANDI BOARD CE MENNU RABI RUH NU MILAN DA MOKA MILDA CE SADA PIND BAMBIHA BHAIKA HAI OS KAR KE MERE FATHER TE JATHEDAR JI DA BOHAT PIYAR CE SO HARMEET SINGH CHOTA VEER HAI WAHEGURU JI CHARDIKALA TANDRUSTI TE TRAKIA BAKSHAN

  • @veersinghlakhesar4287
    @veersinghlakhesar4287 Рік тому

    👍

  • @jagjeetsingh9992
    @jagjeetsingh9992 Рік тому

    Bai yr ui hassi jna plz control kro ... interview sunn da swaad ei krab kr dine o ..ui hassi jne o

  • @jagsirsingh4470
    @jagsirsingh4470 Рік тому +1

    ❤❤❤❤❤

  • @jagsirsingh4470
    @jagsirsingh4470 Рік тому

    Very sad1989 sir ji

  • @harjitsran4661
    @harjitsran4661 Рік тому

    Sada malwa jindabaad
    The host is really good ❤😂

  • @hardevsingh6468
    @hardevsingh6468 Рік тому

    ਜਥੇਦਾਰ ਜੀ ਦਾਹੜੀ ਕਾਲੀ ਨਾ ਕਰੋ।
    ਤੁਸੀ ਫਖਰੇ ਕੌਮ ਨੂੰ ਹਰਾਈਆ।
    ਤੁਸੀ ਐਸ ਵਕਤ ਫਖਰੇ ਕੌਮ ਹੋ
    ਇਹ ਬਜਰ ਕੁਰਾਹਤ ਨਾ ਕਰੋ

  • @luckysidhu1952
    @luckysidhu1952 Рік тому

    KAKA JI CARA NU THANDIA RAKHDE YA GARM RAKHDE TAA WADE GHAR WALEA DI TARAZ TE 50% 75 WALA KAM KARNA PAINDA OH KAM KHUDIA PARWAR KAR. NAHI SAKDA OH TAA BABA EE QUAM HE KARDE CE

  • @RamanDeep-cv8rq
    @RamanDeep-cv8rq Рік тому

    27 vich ehna nu pata kis ne jitna fer dekhde aa ki BHA vikdi aa

  • @sabudana4076
    @sabudana4076 Рік тому

    😂😂😂😂

  • @santokhaujla8037
    @santokhaujla8037 Рік тому

    Jathedar sahib was very close friend mine,I had lot memories of him during his 89 parliament election.but this anchor is not to that standard to explore his personality ,ask him to read more books

    • @santokhaujla8037
      @santokhaujla8037 Рік тому

      Anchor is really substandard change him immediately

  • @rohansheron2572
    @rohansheron2572 Рік тому

    V। H6A🎉🎉

  • @harpalkaur1440
    @harpalkaur1440 Рік тому +1

    Parkash Badal da hath c khudian sahib nu mrvaun vich

  • @gurpreetsingh-ry3xu
    @gurpreetsingh-ry3xu Рік тому

    Main halka gidderbaha ton Haan either tuhaado koi seva nahi vekheya sabh jhooth Hai kithe kithe seva kiting dasso

  • @BaljeetSingh-fr3by
    @BaljeetSingh-fr3by Рік тому

    🙏🙏🙏🙏🙏