Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸ੍ ਜਗਜੀਤ ਸਿੰਘ ਡੱਲੇਵਾਲ ਸਾਹਿਬ ਬਹੁਤ ਸਮਝਦਾਰ ਇਮਾਨਦਾਰ ਅਤੇ ਪੜੇ੍ ਲਿਖੇ ਇਨਸਾਨ ਹਨ ਸਿੱਧੂਪੁਰ ਜਥੇਬੰਦੀ ਜਿੰਦਾਬਾਦ
ਡਲਾ ਸਾਹਿਬ ਸਤਿ ਸ਼੍ਰੀ ਅਕਾਲ ਕਿਸਾਨਾਂ ਵਾਸਤੇ ਲੜਦੇ ਰਹੇ ਲੋਕ ਤਹਾਨੂ ਪਿਆਰ ਕਰਦੇ ਹਨ।
ਡੱਲੇਵਾਲ ਸਾਹਿਬ ਜੀ ਬਹੁਤ ਵਧੀਆ ਸੋਚ ਵਿਚਾਰ ਹੈ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ,
ਪ੍ਰਧਾਨ ਜੀ ਤੁਹਾਡੀਆਂ ਇਹਨਾਂ ਗੱਲਾਂ ਦੇ ਹੀ ਘਾਇਲ ਹਾਂ ਜੀ
ਕਾਕਾ ਜੀ ਹਰ ਗੱਲ ਚ ਹੱਸਦੇ ਚੰਗੇ ਨਹੀਂ ਲਗੀਦਾ ਠੀਕ ਹੈ ਹੋ ਸਕਦਾ ਤੁਹਾਡੇ ਸੁਭਾਅ ਵਿਚ ਹੋਵੇ ਪਰ ਫਿਰ ਵੀ ਗੁਰੇਜ਼ ਕਰਿਆ ਕਰੋ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji ka Khalsa waheguru ji ki Fateh. Punjab kissan union
ਕਿਸਾਨ ਅੰਦੋਲਨ ਦੌਰਾਨ 750 ਜਾਨ ਗਵਾਉਣ ਵਾਲੇ ਕਿਸਾਨਾ ਮਜ਼ਦੂਰਾਂ ਵਿੱਚੋ 326 ਨੂੰ ਸਰਕਾਰੀ ਨੌਕਰੀਆ ਪਿਛਲੀ ਸਰਕਾਰ ਦੇ ਗਈ ਹੁਣ ਵਾਲੀ ਆਮ ਆਦਮੀ ਸਰਕਾਰ ਬਾਕੀਆਂ ਨੂੰ ਪੁੱਛ ਨਹੀ ਰਹੀ । 22 ਮਈ 2022 ਨੂੰ ਤੇਲਗਾਨਾ ਸਰਕਾਰ ਨੇ ਚੰਡੀਗੜ੍ਹ 3 ਲੱਖ ਮੁਆਵਜਾ ਦਿੱਤਾ ਸੀ ਜੋ ਕਿ ਅੱਜ ਤੱਕ ਸਾਨੂੰ ਨਹੀ ਮਿਲਿਆ।
Aap ne kujh nhi karna a drame baz aa
ਸ਼ਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿੰਦਾਬਾਦ
ਸਰਦਾਰ ਜਗਜੀਤ ਸਿੰਘ ਡੱਲੇਵਾਲ
ਸ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
ਬਹੁਤ ਵਧੀਆ ਲੱਗਿਆ ਗੱਲਾਂ ਸੁਣ ਕੇ
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਇੱਕ ਸਿੱਖ ਕਿਸਾਨ ਆਗੂ ਹਨ ਸਾਫ ਸੁਥਰੀ ਜਥੇਬੰਦੀ ਦੇ ਆਗੂ ਹਨ
ਬਹੁਤ ਵਧੀਆ ਇਨਸਾਨ ਇ
ਡਲੇਵਾਲ ਸਾਹਿਬ ਜਿੰਦਾਬਾਦ ਪਰ ਮੇਰੀ ਹੱਥ ਜੋੜਕੇ ਬੇਨਤੀ ਹੈ ਕਿ ਏਕਤਾ ਜਰੂਰ ਕਰੋ
ਵਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਡੱਲੇਵਾਲ ਜੀ ਨੂੰ
Waheguru ji
ਗੱਲਾਂ ਬਹੁਤ ਹੀ ਕੰਮ ਦੀਆ ਨੇ ...ਏਨੇ ਹਾਸੇ ਵਾਲਿਆਂ ਨਹੀਂ ....
ਕਿਸਾਨਾਂ ਦਾ ਸੱਚਾ ਰਾਖਾ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️✍️✍️✍️✍️🤞🤞💯
ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਬ ਜ਼ਿੰਦਾਬਾਦ
Bahut sohni suruat Fateh shabad de naam to kiti gye . waheguru charde kla kre
@@surmukhsingh9954ਙਙ
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉🎉🎉🎉😂😂😂😂😂😂😂😂😂😂😂😂😂😂😂😂😂😂l@@surmukhsingh9954
ਬਹੁਤ ਵਧੀਆ ਪੋਡਕਾਸਟ ❤
ਮਸਤਾਨੇ ਬਾਰੇ ਨੀਂ ਪੁਛਿਆ, ਬਾਕੀ ਘੈਂਟ ਆ ਬਾਪੂ ਡੱਲੇਵਾਲ ਸਾਹਬ
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿੰਦਾਬਾਦ
ਡੱਲੇਵਾਲ ਸਾਹਿਬ ਜੀ ਬੇਨਤੀ ਹੈ ਕੇ ਅੰਦੋਲਨ ਲੱਮਾ ਚੱਲੂ ਹੋਂਸਲਾ ਰੱਖਣਾ ਦਿਨੋ ਦਿਨ ਅੰਦੋਲਨ ਵੱਡਾ ਹੋਵੇਗਾ।
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Sr Jagjit Singh ji Dalewal Waheguru ji da jalsa waheguru ji di Fateh J S Bhanghu Ambala
ਵਾਹਿਗੁਰੂ ਤੇਰਾ ਸਭ ਸੱਦਕਾ।
ਸ ਜਗਜੀਤ ਸਿੰਘ ਡੱਲੇਵਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਚੰਗਾ ਆਗੂ ❤
ਡੱਲੇਵਾਲ ਸਾਬ ਦੀ ਗੱਡੀ ਵਿੱਚ ਰਤਵਾੜੇ ਸਾਬ ਵਾਲੇ ਸੰਤ ਚਲਦੇ ਰਹਿੰਦੇ ਨੇ
ਵਾਹਿਗੁਰੂ ਜੀ ਸਾਡੇ ਆਗੂਆਂ ਦੇ ਘਰਾਂ ਪ੍ਰਵਾਰਾਂ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ ਬਹੁਤ ਲੋੜ ਹੈ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਏਨਾ ਦੀ
JAgjt Singh dalewal sahib vahuhat nek rooh hun jeonde vasde raho fearless leader carry on good job waheguru mehar karan gaye ❤❤❤❤❤❤❤❤❤❤
ਸਿੱਧੂ ਪੁਰ ਜਿੱਥਬਾਦੀ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖ ਜੀ
ਉਸ ਨੂੰ ਆਵਤ ਕਹਿੰਦੇ ਹਨ, ਇਕੱਠੇ ਹੋ ਕੇ ਇੱਕ ਹਾੜੀ,ਸੌਣੀ ਕੱਟ ਦਿੱਦੇ ਸੀ❤। ਫਿਰ ਦੂਜੇ,ਤੀਜੇ ਜਾਣੀ ਇੱਕ ਦੂਜੇ ਨਾਲ ਆਵਤ ਤੇ ਜਾਂਦੇ ਸੀ, ਫਿਰ ਸ਼ਾਮ ਜਿਸ ਦੇ ਆਵਤ ਜਾਂਦੇ ਓ ਗਰਾਈ ਵਾਟਰ ਲਿਉਦਾ ਸੀ, ਮੇਰੀ ਉਮਰ ਨੰਭਬਰ 2 ਨੂੰ 60 ਸਾਲ ਹੋ ਜਾਣੀ ਹੈ। ਅਸੀਂ ਇੱਕ ਦੂਜੇ ਦੇ ਜਾਦੇ ਰਹੇ ਹਾਂ।🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️✍️✍️✍️🤞💯
ਸਾਡੇ ਆਵਤ ਨੀ ਮੰਗ ਕਹਿੰਦੇ ਸੀ
Bohat wadiya interview lagi ji Thanks
ਡੱਲੇਵਾਲ ਸਾਹਿਬ ਤੁਸੀਂ ਕਿਹਾ ਸਾਨੂੰ ਕੋਈ ਗ੍ਰੰਥੀ ਗ੍ਰੰਥੀ ਨਹੀਂ ਲੱਭਾ ਗੁਰੂ ਦਾ ਵਜ਼ੀਰ ਹੁੰਦਾ ਜੀ ਗ੍ਰੰਥੀ ਗ੍ਰੰਥੀ ਕਹਿਣਾ ਬੇਅਦਬੀ ਹੈ ਜੀ ਤੁਸਾਂ ਕਹਿਣਾ ਸੀ ਗੁਰੂ ਦਾ ਵਜ਼ੀਰ ਨਹੀਂ ਲੱਭਾ
Waheguru ji waheguru ji waheguru ji waheguru ji
kisan Unia n jindabad
ਕਿਸੇ ਵੀ ਯੂਨੀਅਨ ਦੇ ਆਗੂ ਜਾਂ ਨੁਮਾਇੰਦਿਆਂ ਵਿਚ ਡੱਲੇਵਾਲ ਸਾਬ ਵਾਲੇ ਅਸੂਲ ਤੇ ਗੁਣ ਹੋਣੇ ਲਾਜਮੀ ਹਨ
ਸਿਮਰ ਬਾਈ ਸਤ ਸਿਰੀ ਅਕਾਲ ਜੀ।
ਧਾਰਮਿਕ ਪੱਖ ਤੌ ਗੱਲਾਂ ਵਧੀਆ ਕੀਤੀਆ ਡੱਲੇਵਾਲ ਸਾਹਬ ਨੇ
ਗੁਰੂ ਵਾਲੀ ਗੱਲ ਸੁਣਕੇ ਬੜਾ ਆਨੰਦ ਆਇਆ ਜੀ।
Very good ❤❤❤
Good pardan Ji
ਨਿੱਜੀ ਗੱਲਾਂ ਹੀ ਕੀਤੀਆਂ ਹਨ ਜੱਥੇਬੰਦੀ ਵਾਲੀ ਕੋਈ ਗੱਲ ਨੀ ਹੋਈ
Good prdhaan g
Jagjit Singh Dalewal veer ji is very extra ordanery person J s Bhanghu Ambala
Jasveer Singh ਕਿਸਾਨ ਅੰਦੋਲਨ ਦੌਰਾਨ 750 ਜਾਨ ਗਵਾਉਣ ਵਾਲੇ ਕਿਸਾਨਾ ਮਜ਼ਦੂਰਾਂ ਵਿੱਚੋ 326 ਨੂੰ ਸਰਕਾਰੀ ਨੌਕਰੀਆ ਪਿਛਲੀ ਸਰਕਾਰ ਦੇ ਗਈ ਹੁਣ ਵਾਲੀ ਆਮ ਆਦਮੀ ਸਰਕਾਰ ਬਾਕੀਆਂ ਨੂੰ ਪੁੱਛ ਨਹੀ ਰਹੀ । 22 ਮਈ 2022 ਨੂੰ ਤੇਲਗਾਨਾ ਸਰਕਾਰ ਨੇ ਚੰਡੀਗੜ੍ਹ 3 ਲੱਖ ਮੁਆਵਜਾ ਦਿੱਤਾ ਸੀ ਜੋ ਕਿ ਅੱਜ ਤੱਕ ਸਾਨੂੰ ਨਹੀ ਮਿਲਿਆ। Ugraha Chinese ne hale tk Delhi kissan morcha de saheed de waris di saar nhi lyi
Sirf Bku sidhupur union te KMSC wale saheed hoye kisana de waris di saar le rhe hn
Excellent Interview ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਪੂ ਜੀ ਗ੍ਰੰਥੀ (ਗਰੂਥੀ) ਨਹੀਂ ਗ੍ਰੰਥੀ ਸਿੰਘ ਨਹੀਂ ਮਿਲਿਆ
ਬਹੁਤ ਵਧੀਆ ਟੋਕਾ ਟਾਕੀ Good ਭਾਈ ਰਾਜਵਿੰਦਰ ਸਿੰਘ
Waheguru lmmi ummr Bakshan tandrusti bakshn bajurgo 🙏🏻
Good&honest man dalla sahib.
ਦਸਮੇਸ਼ ਪਿਤਾ ਜੀ ਦਾ ਜਨਮ ਦਿਹਾੜਾ ਨਹੀਂ ਪ੍ਰਕਾਸ਼ ਦਿਹਾੜਾ ਕਹੋ ਜੀ।।
Very good Interview very honest personality Thanks from California
❤❤ very motivational
Sardar jagjeet singh daleval jindabad ❤❤❤
ਸਰਦਾਰ ਜਗਜੀਤ ਸਿੰਘ ਡੱਲੇਵਾਲ ਪੰਜਾਬ ਦੇ ਸੱਚੇ ਸਪੂਤ ਧਨਵਾਦ ਜੀ
ਗ੍ਰੰਥੀ ਗਰੁੱਥੀ ਨਹੀਂ ਹੁੰਦਾ ( ਗ੍ਰੰਥੀ ਸਿੰਘ ) ਹੁੰਦਾ ਲਾਈਵ ਗੱਲ ਕਰਨੀ ਹੁੰਦੀ ਸ਼ਬਦਾਂ ਤੇ ਕੰਟਰੋਲ ਰੱਖੋ.
ਬਹੁਤ ਵਧੀਆ ਗਲ ਕੀਤੀ
😂😂 pandit Wali gall pardhan g bhut vadiya sunai 😂
VERY VERY NICE DISCUSSION DALLEWAL SAAB❤❤
Election da 2022 ਵਿੱਚ ਬਾਈਕਾਟ ਕਰਨ ਕਾਰਨ ਅੱਜ ਆਮ ਆਦਮੀ ਪਾਰਟੀ ਹੰਕਾਰ ਵਿਚ ਬੇਲਗਾਮ ਹੋ ਕੇ ਕੰਮ ਕਰ ਰਹੀ ਹੈ, ਰਾਜੇਵਾਲ ਤੇ ਸਾਂਝਾ ਮੋਰਚਾ ਨੂੰ ਹਰਾਉਣ ਵਿੱਚ ਇਹਨਾ ਦਾ ਹੱਥ ਹੈ। ਹੁਣ ਫੇਰ ਇਹ ਲੋਕ ਝੰਡਾ ਚੁੱਕ ਕੇ ਸਰਕਾਰ ਦਾ ਵਿਰੋਧ ਕਰ ਰਹੇ ਨੇ।
Good person
Bauth vadia ji God bless you ❤❤❤❤❤
good je good ❤ Thanks je
Dalewal di souch nu salam hai pramatma tuvanu chardikala bakse eda hi seva karde raho
Waheguru mehar kri
ਸਿਮਰਨਜੀਤ ਜੀ ਮੈਨੂੰ ਬੜੀ ਖੁਸ਼ੀ ਹੁੰਦੀ ਤੇ ਮਾਨ ਵੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਮੇਰਾ ਭਰਤੀ ਕੀਤਾ ਹੋਇਆ ਹੈ ਜੋਂ ਅੱਜ ਕਿਸਾਨੀ ਦਾ ਅੰਤਰਰਾਸ਼ਟਰੀ ਨੇਤਾ ਹੈ। ਦੋਹਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।
99
@@sukhwantkaur1784l
@@sukhwantkaur1784ò⁰⁰
ਤੁਸੀਂ ਗ੍ਰੰਥੀ ਪੈਦਾ ਕਰਨਾ ਚਾਹੁੰਦੇ ਹੋ ਕਿ ਬੁੱਧੀਜੀਵੀ ਸੰਘਰਸ਼ੀ ਯੋਧੇ?ਵਾਰਤਾ ਨੂੰ ਅਸਲ ਪ੍ਰਸੰਗ ਵੱਲ ਲਿਆਓ।
⁴⁴⁴444
ਡੱਲੇਵਾਲ ਸਾਹਿਬ
Very nice interview
Very nice
Good ji
Dalewal sab jindabad
Honey 🍯 bee keeping is a tough business and needs proper care as leader jagjit singh dallewal told
ਸਵਾਲ ਬਾਈ ਬੱਚੀਆ ਵਾਂਗ ਪੁਸਦਾ
:waheguru ji
Very good
Green turban is agriculture Symbal
Waheguruji❤❤❤❤❤
Dallewal🎉satsiriakaĺ😂ji❤
❤❤❤
Very nyc
🙏🏻🙏🏻🙏🏻🙏🏻🙏🏻
❤❤❤❤❤🎉🎉🎉🎉🎉🎉🎉🎉
Meri aap dova nu benti he aap ji dilo soch kr loka nu sach bolo dsho tusi jite ya hare bolo sach dso sach
:v nice
ਇਸ ਪੱਤਰਕਾਰ ਨੂੰ ਮੈਂ ਬਹੁਤ ਸਮਝਦਾਰ ਸਮਝਦਾ ਸੀ ਪਰ ਇਸ ਨੇ ਡੱਲੇਵਾਲ ਸਾਹਿਬ ਨੂੰ ਕੋਈ ਕੰਮ ਦੀ ਗੱਲ ਨਹੀ ਪੁੱਛੀ
ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਨੂੰ ਕਿਉਂ ਲੱਗਦਾ ਹੈ ਕਿ ਆਸੀ ਮੋਰਚਾ ਜਿੱਤ ਕਿ ਵੀ ਹਾਰ ਗਏ ਜਦੋਂ ਸਾਨੂੰ ਜੋੜਨ ਵਾਲੇ ਇਕੱਠੇ ਨਹੀਂ ਰਹਿ ਸਕਦੇ ਅਸੀ ਕੀਵੇ ਜੁੜਾਗੇ
Hasan wali koi gal ni
Sardar saab hassi jaande
❤ Sat shri akal ji sir ❤❤
👌🙏🙏🙏🙏🙏
ਡੱਲੇਵਾਲ ਵਕੀਲ ਆ ਜਿਮੇ ਕੰਮਾ ਤੌ ਲਗਦਾ ਨੀ ਪੜਿਆ ਲਿਖਿਆ ਵਾਲੇ ਕੰਮ ਸਾਰੀਆ ਜਥੇਬੰਦੀਆ ਪਾੜਤੀਆ
Wakilla nu 50 50 rup milde ne kishan aggu nu 20 20 lalh milde ne
Spotify te haige a y eh podcast?
Pagal reporter
41:55
Sardar jagjit singh aatt banda jine modi nu hath jod ke mafi mangan te majbur kita
20:25
Ih ਤਾਂ sirf netagiri ਦਾ Bhukha hing lage na phaktri rang chokha bahron bathers gafa mil ਜਾਂਦਾ aihi tan leadri ਦਾ labh hai
ਸ੍ ਜਗਜੀਤ ਸਿੰਘ ਡੱਲੇਵਾਲ ਸਾਹਿਬ ਬਹੁਤ ਸਮਝਦਾਰ ਇਮਾਨਦਾਰ ਅਤੇ ਪੜੇ੍ ਲਿਖੇ ਇਨਸਾਨ ਹਨ ਸਿੱਧੂਪੁਰ ਜਥੇਬੰਦੀ ਜਿੰਦਾਬਾਦ
ਡਲਾ ਸਾਹਿਬ ਸਤਿ ਸ਼੍ਰੀ ਅਕਾਲ ਕਿਸਾਨਾਂ ਵਾਸਤੇ ਲੜਦੇ ਰਹੇ ਲੋਕ ਤਹਾਨੂ ਪਿਆਰ ਕਰਦੇ ਹਨ।
ਡੱਲੇਵਾਲ ਸਾਹਿਬ ਜੀ ਬਹੁਤ ਵਧੀਆ ਸੋਚ ਵਿਚਾਰ ਹੈ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ,
ਪ੍ਰਧਾਨ ਜੀ ਤੁਹਾਡੀਆਂ ਇਹਨਾਂ ਗੱਲਾਂ ਦੇ ਹੀ ਘਾਇਲ ਹਾਂ ਜੀ
ਕਾਕਾ ਜੀ ਹਰ ਗੱਲ ਚ ਹੱਸਦੇ ਚੰਗੇ ਨਹੀਂ ਲਗੀਦਾ ਠੀਕ ਹੈ ਹੋ ਸਕਦਾ ਤੁਹਾਡੇ ਸੁਭਾਅ ਵਿਚ ਹੋਵੇ ਪਰ ਫਿਰ ਵੀ ਗੁਰੇਜ਼ ਕਰਿਆ ਕਰੋ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji ka Khalsa waheguru ji ki Fateh. Punjab kissan union
ਕਿਸਾਨ ਅੰਦੋਲਨ ਦੌਰਾਨ
750 ਜਾਨ ਗਵਾਉਣ ਵਾਲੇ ਕਿਸਾਨਾ ਮਜ਼ਦੂਰਾਂ ਵਿੱਚੋ 326 ਨੂੰ ਸਰਕਾਰੀ ਨੌਕਰੀਆ ਪਿਛਲੀ ਸਰਕਾਰ ਦੇ ਗਈ ਹੁਣ ਵਾਲੀ ਆਮ ਆਦਮੀ ਸਰਕਾਰ ਬਾਕੀਆਂ ਨੂੰ ਪੁੱਛ ਨਹੀ ਰਹੀ । 22 ਮਈ 2022 ਨੂੰ ਤੇਲਗਾਨਾ ਸਰਕਾਰ ਨੇ ਚੰਡੀਗੜ੍ਹ 3 ਲੱਖ ਮੁਆਵਜਾ ਦਿੱਤਾ ਸੀ ਜੋ ਕਿ ਅੱਜ ਤੱਕ ਸਾਨੂੰ ਨਹੀ ਮਿਲਿਆ।
Aap ne kujh nhi karna a drame baz aa
ਸ਼ਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿੰਦਾਬਾਦ
ਸਰਦਾਰ ਜਗਜੀਤ ਸਿੰਘ ਡੱਲੇਵਾਲ
ਸ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
ਬਹੁਤ ਵਧੀਆ ਲੱਗਿਆ ਗੱਲਾਂ ਸੁਣ ਕੇ
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਇੱਕ ਸਿੱਖ ਕਿਸਾਨ ਆਗੂ ਹਨ ਸਾਫ ਸੁਥਰੀ ਜਥੇਬੰਦੀ ਦੇ ਆਗੂ ਹਨ
ਬਹੁਤ ਵਧੀਆ ਇਨਸਾਨ ਇ
ਡਲੇਵਾਲ ਸਾਹਿਬ ਜਿੰਦਾਬਾਦ ਪਰ ਮੇਰੀ ਹੱਥ ਜੋੜਕੇ ਬੇਨਤੀ ਹੈ ਕਿ ਏਕਤਾ ਜਰੂਰ ਕਰੋ
ਵਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਡੱਲੇਵਾਲ ਜੀ ਨੂੰ
Waheguru ji
ਗੱਲਾਂ ਬਹੁਤ ਹੀ ਕੰਮ ਦੀਆ ਨੇ ...ਏਨੇ ਹਾਸੇ ਵਾਲਿਆਂ ਨਹੀਂ ....
ਕਿਸਾਨਾਂ ਦਾ ਸੱਚਾ ਰਾਖਾ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️✍️✍️✍️✍️🤞🤞💯
ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਬ ਜ਼ਿੰਦਾਬਾਦ
Bahut sohni suruat Fateh shabad de naam to kiti gye . waheguru charde kla kre
@@surmukhsingh9954ਙਙ
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉🎉🎉🎉
😂😂😂😂😂😂😂😂😂😂😂😂😂😂😂😂😂😂l@@surmukhsingh9954
ਬਹੁਤ ਵਧੀਆ ਪੋਡਕਾਸਟ ❤
ਮਸਤਾਨੇ ਬਾਰੇ ਨੀਂ ਪੁਛਿਆ, ਬਾਕੀ ਘੈਂਟ ਆ ਬਾਪੂ ਡੱਲੇਵਾਲ ਸਾਹਬ
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿੰਦਾਬਾਦ
ਡੱਲੇਵਾਲ ਸਾਹਿਬ ਜੀ ਬੇਨਤੀ ਹੈ ਕੇ ਅੰਦੋਲਨ ਲੱਮਾ ਚੱਲੂ ਹੋਂਸਲਾ ਰੱਖਣਾ ਦਿਨੋ ਦਿਨ ਅੰਦੋਲਨ ਵੱਡਾ ਹੋਵੇਗਾ।
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Sr Jagjit Singh ji Dalewal Waheguru ji da jalsa waheguru ji di Fateh J S Bhanghu Ambala
ਵਾਹਿਗੁਰੂ ਤੇਰਾ ਸਭ ਸੱਦਕਾ।
ਸ ਜਗਜੀਤ ਸਿੰਘ ਡੱਲੇਵਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਚੰਗਾ ਆਗੂ ❤
ਡੱਲੇਵਾਲ ਸਾਬ ਦੀ ਗੱਡੀ ਵਿੱਚ ਰਤਵਾੜੇ ਸਾਬ ਵਾਲੇ ਸੰਤ ਚਲਦੇ ਰਹਿੰਦੇ ਨੇ
ਵਾਹਿਗੁਰੂ ਜੀ ਸਾਡੇ ਆਗੂਆਂ ਦੇ ਘਰਾਂ ਪ੍ਰਵਾਰਾਂ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ ਬਹੁਤ ਲੋੜ ਹੈ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਏਨਾ ਦੀ
JAgjt Singh dalewal sahib vahuhat nek rooh hun jeonde vasde raho fearless leader carry on good job waheguru mehar karan gaye ❤❤❤❤❤❤❤❤❤❤
ਸਿੱਧੂ ਪੁਰ ਜਿੱਥਬਾਦੀ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖ ਜੀ
ਉਸ ਨੂੰ ਆਵਤ ਕਹਿੰਦੇ ਹਨ, ਇਕੱਠੇ ਹੋ ਕੇ ਇੱਕ ਹਾੜੀ,ਸੌਣੀ ਕੱਟ ਦਿੱਦੇ ਸੀ❤। ਫਿਰ ਦੂਜੇ,ਤੀਜੇ ਜਾਣੀ ਇੱਕ ਦੂਜੇ ਨਾਲ ਆਵਤ ਤੇ ਜਾਂਦੇ ਸੀ, ਫਿਰ ਸ਼ਾਮ ਜਿਸ ਦੇ ਆਵਤ ਜਾਂਦੇ ਓ ਗਰਾਈ ਵਾਟਰ ਲਿਉਦਾ ਸੀ, ਮੇਰੀ ਉਮਰ ਨੰਭਬਰ 2 ਨੂੰ 60 ਸਾਲ ਹੋ ਜਾਣੀ ਹੈ। ਅਸੀਂ ਇੱਕ ਦੂਜੇ ਦੇ ਜਾਦੇ ਰਹੇ ਹਾਂ।🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️✍️✍️✍️🤞💯
ਸਾਡੇ ਆਵਤ ਨੀ ਮੰਗ ਕਹਿੰਦੇ ਸੀ
Bohat wadiya interview lagi ji
Thanks
ਡੱਲੇਵਾਲ ਸਾਹਿਬ ਤੁਸੀਂ ਕਿਹਾ ਸਾਨੂੰ ਕੋਈ ਗ੍ਰੰਥੀ ਗ੍ਰੰਥੀ ਨਹੀਂ ਲੱਭਾ ਗੁਰੂ ਦਾ ਵਜ਼ੀਰ ਹੁੰਦਾ ਜੀ ਗ੍ਰੰਥੀ ਗ੍ਰੰਥੀ ਕਹਿਣਾ ਬੇਅਦਬੀ ਹੈ ਜੀ ਤੁਸਾਂ ਕਹਿਣਾ ਸੀ ਗੁਰੂ ਦਾ ਵਜ਼ੀਰ ਨਹੀਂ ਲੱਭਾ
Waheguru ji waheguru ji waheguru ji waheguru ji
kisan Unia n jindabad
ਕਿਸੇ ਵੀ ਯੂਨੀਅਨ ਦੇ ਆਗੂ ਜਾਂ ਨੁਮਾਇੰਦਿਆਂ ਵਿਚ ਡੱਲੇਵਾਲ ਸਾਬ ਵਾਲੇ ਅਸੂਲ ਤੇ ਗੁਣ ਹੋਣੇ ਲਾਜਮੀ ਹਨ
ਸਿਮਰ ਬਾਈ ਸਤ ਸਿਰੀ ਅਕਾਲ ਜੀ।
ਧਾਰਮਿਕ ਪੱਖ ਤੌ ਗੱਲਾਂ ਵਧੀਆ ਕੀਤੀਆ ਡੱਲੇਵਾਲ ਸਾਹਬ ਨੇ
ਗੁਰੂ ਵਾਲੀ ਗੱਲ ਸੁਣਕੇ ਬੜਾ ਆਨੰਦ ਆਇਆ ਜੀ।
Very good ❤❤❤
Good pardan Ji
ਨਿੱਜੀ ਗੱਲਾਂ ਹੀ ਕੀਤੀਆਂ ਹਨ ਜੱਥੇਬੰਦੀ ਵਾਲੀ ਕੋਈ ਗੱਲ ਨੀ ਹੋਈ
Good prdhaan g
Jagjit Singh Dalewal veer ji is very extra ordanery person J s Bhanghu Ambala
Jasveer Singh ਕਿਸਾਨ ਅੰਦੋਲਨ ਦੌਰਾਨ
750 ਜਾਨ ਗਵਾਉਣ ਵਾਲੇ ਕਿਸਾਨਾ ਮਜ਼ਦੂਰਾਂ ਵਿੱਚੋ 326 ਨੂੰ ਸਰਕਾਰੀ ਨੌਕਰੀਆ ਪਿਛਲੀ ਸਰਕਾਰ ਦੇ ਗਈ ਹੁਣ ਵਾਲੀ ਆਮ ਆਦਮੀ ਸਰਕਾਰ ਬਾਕੀਆਂ ਨੂੰ ਪੁੱਛ ਨਹੀ ਰਹੀ । 22 ਮਈ 2022 ਨੂੰ ਤੇਲਗਾਨਾ ਸਰਕਾਰ ਨੇ ਚੰਡੀਗੜ੍ਹ 3 ਲੱਖ ਮੁਆਵਜਾ ਦਿੱਤਾ ਸੀ ਜੋ ਕਿ ਅੱਜ ਤੱਕ ਸਾਨੂੰ ਨਹੀ ਮਿਲਿਆ। Ugraha Chinese ne hale tk Delhi kissan morcha de saheed de waris di saar nhi lyi