Sanak Sanantan Sanatan Sanat Kumar Da Zikar Gurbani Wich Kyon Aaya | ਬ੍ਰਹਮਾ ਦੇ ਚਾਰ ਪੁੱਤਰਾਂ ਦੀ ਸਾਖੀ

Поділитися
Вставка
  • Опубліковано 2 жов 2024
  • #Anmolkatha #sanak #sanantan #brahma #sanatkumara #katha
    GURBANI VEECHAR | अनमोल कथा
    सनक, सनंदन, सनातन और सनत कुमार, ये चारों ब्रह्माजी के मानस पुत्र माने गए हैं। ये चारों पांच साल के बच्चे की तरह दिखाई देते थे और हमेशा परमात्मा का ध्यान करते और घूमते रहते थे। इनका हर पल भगवान के चिंतन में व्यतीत होता था।
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    #mythology #myth
    For suraj Parkash Granth Katha follow this link below :
    www.youtube.co....
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    #gianipinderpalsingh #santisharsingh #gianisantsinghmaskeen #gianithakursingh #gianiamritpalsingh #gianishersingh #matasahikaur

КОМЕНТАРІ • 30

  • @swranjeetsingh1762
    @swranjeetsingh1762 11 місяців тому

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @GurmeetSingh-sc8rz
    @GurmeetSingh-sc8rz Рік тому +1

    Waheguru ji 🙏🙏🌹🌹❤️❤️

  • @sanraje4976
    @sanraje4976 Рік тому +1

    सात सiच श्री निवास आध पुरख सदा तुही वाहेगुरु वाहेगुरु वाहेगुरु जीयो 🙏🙏

  • @preetpreet4688
    @preetpreet4688 Рік тому +1

    Keoo gurbani da majak uda rhe oo j bani bare nhi pta ta na pdeya kro ok

  • @pass_gamer8124
    @pass_gamer8124 Рік тому

    🙏🙏🙏🙏🙏🌹🌹🌹🌹🌹

  • @narinderkaur5644
    @narinderkaur5644 Рік тому +1

    ਧੱਨ ਗੁਰੂ ਨਾਨਕ ਦੇਵ ਸਾਹਿਬ ਜਿਉ ਮਹਾਰਾਜ 🙏🙏🌸🌼🌺🌺🌼🌸🙏🙏👏👏👏👏👏💐💐💐💐

  • @sonyrehal1097
    @sonyrehal1097 Рік тому

    🙏🙏🙏🙏

  • @madhurichaudhary7055
    @madhurichaudhary7055 Рік тому

    Satnam shri waheguru

  • @AshaAsha-qr1ym
    @AshaAsha-qr1ym Рік тому

    Waheguru ji 🙏🏻🌹❤️

  • @GurmeetSingh-sc8rz
    @GurmeetSingh-sc8rz Рік тому

    Waheguru ji 🙏🙏🌹🌹❤️❤️

  • @gurmitkaur6498
    @gurmitkaur6498 Рік тому +1

    Waheguru ji waheguru ji waheguru ji🙏🙇🏽‍♀️💐🙏

  • @preetpreet4688
    @preetpreet4688 Рік тому

    Gur bani da hbala de k tusi looka nu bhai sab baba nank n ena gla da khdn kita tusi baba nank to vi vde ho

  • @lakhvindersingh6349
    @lakhvindersingh6349 Рік тому +1

    Waheguru ji waheguru ji

  • @Pakke-maajhe_wale1313
    @Pakke-maajhe_wale1313 Рік тому +3

    ਵਾਹਿਗੁਰੂ ਜੀ,953 ਅੰਗ ਤੇ ਸ਼ਬਦ ਹੈ,ਨਾਨਕ ਦੁਖੀਆ ਸਭ ਸੰਸਾਰ,,ਇਸ ਸ਼ਬਦ ਦੀ ਇੱਕ ਕਥਾ ਮੈਂਨੂੰ ਮਿਲੀ ਹੈ ਰਾਜਾ ਜਨਮੇਜੇ ਵਾਲੀ,,ਸਾਨੂੰ ਕਥਾ ਸੁਣ ਕੇ ਥੌੜਾ ਗੁਰਬਾਣੀ ਦਾ ਗਿਆਨ ਸਮਝ ਆਇਆ,,ਹੋਰ ਵੀ ਇਸ ਸਬਦ ਵਿੱਚ ਕਥਾ ਦੇ ਰੂਪ ਵਿੱਚ ਗਿਆਨ ਹੈ,ਰਾਜਾ ਅਜੈ ਵਾਲੀ ਕਥਾ ਦੱਸੋ,ਫਿਰ ਪੰਡਿਤਾਂ ਦੀ ਕਥਾ ਦੱਸੋ,ਏਦਾ ਸਾਰੇ ਸ਼ਬਦ ਦੀ ਕੱਲੀ ਕੱਲੀ ਕਥਾ ਦੀ ਵੀਡੀਓ ਬਣਾਉ,,ਬਹੁਤ ਗਿਆਨ ਮਿਲਦਾ ਹੈ,,ਇਸ ਸ਼ਬਦ ਦੀ ਕਥਾ ਕਿਸੇ ਨੇ ਵੀ ਵਿਸਥਾਰ ਨਾਲ ਨਹੀਂ ਕੀਤੀ,ਕਥਾ ਦੇ ਰੂਪ ਵਿੱਚ,ਮੇਰੇ ਮਨ ਦੀ ਖੁਸ਼ੀ ਇਹੀ ਹੈ ਕਿ ਆਪ ਬਾਕੀ ਦੇ ਸ਼ਬਦ ਦੀ ਕਥਾ ਜਰੂਰ ਪੇਸ਼ ਕਰੋਗੇ

  • @HardevSingh-dt5ui
    @HardevSingh-dt5ui Рік тому

    Waheguru ji waheguru ji waheguru ji waheguru ji waheguru ji

  • @sukhwantkaur1566
    @sukhwantkaur1566 Рік тому +1

    Dhan Dhan Guru Nanak Dev ji 🙏

  • @mohantypewriterdcoffice1750

    Dhan Guru Nanak Dev Ji Maharaj Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @sitalram6338
    @sitalram6338 Рік тому

    🙏🏻🌸🌍

  • @preetpreet4688
    @preetpreet4688 Рік тому +1

    Fekuu

  • @narinderkaur5644
    @narinderkaur5644 Рік тому +2

    ਜੈ ਸ਼੍ਰੀਰਾਮ ਪ੍ਭੂ ਜੀ🙏🙏🌼🌼🌼🌼🙏🙏

  • @dilbagsinghsarwara205
    @dilbagsinghsarwara205 Рік тому

    Waheguru ji 🙏🙏🙏

  • @Maanz102
    @Maanz102 Рік тому

    Ik sawal hai man ch agar narsingh avtar vishnu Maharaj hai per gurbani te ch likhea aunda harnakash nu maran lyi rab ne apna roop banaya te osnu mareya eh nhi likhea ki baba vishnu ne mareya Aur kalki avtar te Aje hona Aur guru Gobind Singh ne kitey v nhi likhea ki baba vishnu kalki honge eh

    • @baljeetrathour7230
      @baljeetrathour7230 Рік тому

      vr g dasam granth sahib di bani ch vishnu de 24 avtar guru gobind singh g likh gye ne narsingh v vishnu c te kalki v vishnu hove ga Qki prmatma var bar avtar ni lendaa ik var hi lendaa te jd kde koi km hundaa te vishnu nu hi updesh hunda aa ki tu ja k avtar le dasam garnth sahib di bani pdo sb swala de jwab mil jan ge 🌸

    • @Maanz102
      @Maanz102 Рік тому

      @@baljeetrathour7230 fir rab ne hun tak kehra avtar lya hai ??

    • @baljeetrathour7230
      @baljeetrathour7230 Рік тому

      @@Maanz102 shri guru nanak dev g te waheguru vich koi bhet ni hega .. hun tusi pucho ge ki fr vishnu , bhrama , shiv , mohamad , yasu te hor anek pir pekembr fr kisde avtar c eh sari duniya hi waheguru da avtr hai tusi v main v usdi jot hi aa but apa nu nam jap k oh jot jgani peni aa ehda hi ehna sareya ne pir pekembra ne nam jap k jot jgayi aa te eh sb sarab klaan spurn ni hoyee koi 12 klan aa koi 16 aa koi 24 kllan aa kalki avtar 64 klaan hou but shri guru nanak dev g sarab klaan spurn c jida waheguru aa fr ehna ch koi bhet ni oh ap hi apna bhagat bn k apa nu schkhnd di khoj da rasta dsn aye c sikh koi dhrm ni aa eh peda hon te ni mildi apnanj pendi aa is ch na koi hindu na muslman

    • @proudindian3930
      @proudindian3930 Рік тому

      ​@@Maanz102Dhan Guru Nanak dev ji Akaal purakh da avtar hein

    • @ajaypalsingh4219
      @ajaypalsingh4219 Рік тому

      waheguru ji vishnu v bhagwaan he haan, eh akaal purkakh da sargun savroop hai, jo sato gun de mell nal banya hai, es j kalki ja narsingh avtar nu akaal purakh da keh layie ja vishnu bhagwaan da koi frk ni. But bheed hai v ty nai v. Guru nanak patsha he akaal purakh de main savroop ne jo maya de tina guna toh upper ne