Dharti Da Janam Kis Trah Hoiya | Es Sakhi Nu Sunan Naal Paap Kate Jande Han | Bachan Guru Amardas ji

Поділитися
Вставка
  • Опубліковано 23 тра 2023
  • #Anmolkatha #guruamardasji #gururamdasji #gurunanakdev #gurbani #katha
    GURBANI VEECHAR | अनमोल कथा
    Medni Di Katha
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    #mythology #myth
    For suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    and Giani Sant Singh Maskeen ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    #gianipinderpalsingh #gianithakursingh #anmolkatha #gianijungbirsingh #babakulwantsinghji #huzoorsahib #myth #gurbani #surajparkashgranth #gianishersinghji #dharti
  • Фільми й анімація

КОМЕНТАРІ • 223

  • @nirmalkaur5570
    @nirmalkaur5570 Рік тому +10

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ।ਨਿਮਾਣਿਆਂ ਦੇ ਨਾਣ ਨਿਤਾਨੀਆਂ ਦੇ ਤਾਨ ਨਿਓਟਿ

    • @nirmalkaur5570
      @nirmalkaur5570 Рік тому +1

      ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸਰਬਤ ਦਾ ਭਲਾ ਕਰੋ ।

  • @ParmjeetKaur-tu7th
    @ParmjeetKaur-tu7th Рік тому +7

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਅਮਰਦਾਸ ਜੀ ਮਹਾਂਰਾਜ ਧੰਨ ਹੈ

  • @karajsinghsandhu7354
    @karajsinghsandhu7354 Рік тому +1

    Waheguru ਜੀ ਇਹ ਬਿਲਕੁਲ ਗਲਤ ਹੈ । ਦੁਨੀਆ ਨੂੰ ਬਨਾਓੁਣ ਤੋਂ ਪਹਿਲਾ ਸਾਰੇ ਪਾਸੇ ਧੁੰਨਧੂ ਕਾਰਾ ਸੀ । ਇਹ ਧੁੰਨਧੂਕਾਰਾ ਪ੍ਰਮਾਤਮਾ ਦੇ ਮੁੱਖ ਵਿੱਚੋਂ ਨਿਕਲੀ ਅਵਾਜ਼ ਨਾਲ ਬਣਿਆ ਸੀ ।

  • @PritamSingh-ro3qe
    @PritamSingh-ro3qe Рік тому +4

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ

  • @narinderkaur5644
    @narinderkaur5644 Рік тому +13

    ਧੱਨ ਗੁਰੂ ਅਮਰਦਾਸ ਸਾਹਿਬ ਜਿਉ ਮਹਾਰਾਜ 🙏🙏🌺🌸🌼🌼🌸🌺🙏🙏👏🏼👏🏼👏🏼👏🏼💗💗👏🏼👏🏼👏🏼👏🏼

  • @jasvirkaurjasvirkaur9985
    @jasvirkaurjasvirkaur9985 Рік тому +26

    ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ 🙏🏻🌹🌹👏

  • @gurpannu3916
    @gurpannu3916 Рік тому +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ 🙏🙏🙏🙏🙏🙏🙏🙏

  • @inderjeetkaur5267
    @inderjeetkaur5267 9 місяців тому +1

    ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @JasvirSingh-kk6ds
    @JasvirSingh-kk6ds Рік тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ

  • @puadhi4557
    @puadhi4557 Рік тому +6

    ਸਤਿਨਾਮ ਸ੍ਰੀ ਵਾਹਿਗੁਰੂ ਜੀ
    ❤❤❤❤❤❤❤

  • @khalsaforever531
    @khalsaforever531 Рік тому +3

    🙏🌹ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀਉ ਮਹਾਰਾਜ ਜੀਉ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਮੇਰੇ ਮਾਲਕਾ ਜੀਉ🌹🙏❤💘❤

  • @paramjeetshingparamjeetshi1810
    @paramjeetshingparamjeetshi1810 11 місяців тому +2

    ❤❤❤❤❤ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

  • @Canada-wale257
    @Canada-wale257 Рік тому +7

    ਧੰਨ ਧੰਨ ਸ੍ਰੀ ਗੁਰੂ ਅਮਦਾਸ ਜੀ ❤❤❤❤❤❤

  • @husanpreetsingh5973
    @husanpreetsingh5973 Рік тому +11

    ਵਾਹਿਗੁਰੂ ਜੀ ❤

  • @ParamjitSingh-ts1kx
    @ParamjitSingh-ts1kx Рік тому +5

    ਸਤਿਨਾਮੁ ਵਾਹਿਗੁਰੂ ਜੀ।

  • @balwinderkaur2508
    @balwinderkaur2508 Рік тому +5

    ਧੰਨ ਗੁਰੂ ਅਮਰਦਾਸ ਸਾਹਿਬ ਜੀ 🙏🙏🙏🙏🙏

  • @RanjitSingh-hh4dg
    @RanjitSingh-hh4dg Рік тому +5

    ਸਾਹਿਬੇ ਏ ਕਮਾਲ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ

  • @khalsaforever531
    @khalsaforever531 Рік тому +2

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏❤💘❤

  • @amjchannel7323
    @amjchannel7323 Рік тому +7

    Dhan Dhan shri guru amardas ji 🙏🏻🙏🏻🙏🏻🙏🏻🙏🏻🙏🏻🌹🌹

  • @maninderkaur5484
    @maninderkaur5484 Рік тому +2

    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🌹🌹🌹🙏🏼🙏🏼🙏🏼🙏🏼🙏🏼

  • @KuldeepKaur-zz7mm
    @KuldeepKaur-zz7mm Рік тому +6

    Waheguru ji 🙏 Ka khalsa waheguru ji ki fateh 🙏🙏🙏🙏🙏♥️♥️💐🌷💐♥️

  • @narinderkaur8951
    @narinderkaur8951 Рік тому +5

    Waheguru ji 🌷🌷🌷🌷

  • @user-sr9uu1yf6y
    @user-sr9uu1yf6y Рік тому +8

    Dhan Dhan Guru Amar Das ji 🙏

  • @gajansingh7873
    @gajansingh7873 Рік тому +4

    Dhan Dhan shri guru Nanak Dev ji Dhan Dhan shri guru Ramdas ji waheguru ji waheguru ji waheguru ji waheguru ji waheguru ji ☬☫🚩💐💐🌹🌹🌷🌷🌸🌸❤

  • @pargat103
    @pargat103 Рік тому +7

    Satnam shri waheguru ji 🙏

  • @KashmirSingh-im2lf
    @KashmirSingh-im2lf Рік тому +1

    ਸਿੱਖ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਬਾਅਦ ਸ਼ਬਦ ਪਿਆ.. ਪਹਿਲਾ ਅਸੀਂ ਸਾਰੇ ਸਨਾਤਮੀ ਸੀ ਚਲੇਓ

  • @paramjeetshingparamjeetshi1810
    @paramjeetshingparamjeetshi1810 Рік тому +13

    ❤ ਸਾਹਿਬ ਏ ਕਮਾਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਕਵਲਾਂ ਵਿੱਚ ਕੋਟਿ ਕੋਟਿ ਪ੍ਰਣਾਮ ਜੀ।।

  • @amarjitkaurdhaliwal4276
    @amarjitkaurdhaliwal4276 11 місяців тому +1

    ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🌹🌹🌹🌹🌹🌹🌹🌹🌹🌹🌹 🌹🌹🙏🙏🙏🙏🙏🙏🙏🙏🙏🙏🙏🙏🙏

  • @rajinderrakhra1265
    @rajinderrakhra1265 Рік тому +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ॥

  • @Thindpajiaan-zv9hl
    @Thindpajiaan-zv9hl 7 місяців тому

    ਵਾਹਿਗੁਰੂ ਸਤਿਨਾਮ ਸਤਿਚਿਤਅਨੰਦ ❤ਧੰਨ ਗੁਰੂ ਅਮਰ ਦਾਸ ਜੀ ❤

  • @jagtarsingh471
    @jagtarsingh471 8 місяців тому

    ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪ ਨੇ ਬੜੀ ਮਿਹਰ ਕੀਤੀ ਹੈ 😮

  • @jagseersingh5913
    @jagseersingh5913 Рік тому +8

    Waheguru ji 🌺🌺🙏🙏🙏

  • @sunitamanchanda4212
    @sunitamanchanda4212 Рік тому +4

    Dhan Dhan guru Amar Dass ji ❤❤❤❤❤

  • @JasbirSingh-sq6uo
    @JasbirSingh-sq6uo Рік тому +10

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @ParmjeetKaur-tu7th
    @ParmjeetKaur-tu7th Рік тому +4

    ❤🎉🎉ਧੰਨ ਧੰਨ ਗੁਰੂ ਅਮਰਦਾਸ ਜੀ 🎉🎉❤

  • @bikramsingh9585
    @bikramsingh9585 Рік тому +5

    🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏

  • @user-yg8up7wd2t
    @user-yg8up7wd2t Рік тому +3

    Than,than,guru,amrdas,saheb,ji❤❤

  • @jasvirkaurpurba835
    @jasvirkaurpurba835 Рік тому +4

    Dhan Dhan Sri Guru Amar Das ji 🙏

  • @amandeep6044
    @amandeep6044 Рік тому +2

    Wahaguru sahib ji kirpa karo ji waheguru ji waheguru ji waheguru ji waheguru ji

  • @jugalkishore467
    @jugalkishore467 Рік тому +1

    Dhan dhan shree guru amar dass ji ki jai ho ji

  • @KulwantSingh-gh1vc
    @KulwantSingh-gh1vc 9 місяців тому

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ

  • @mandeepsingh42021
    @mandeepsingh42021 Рік тому

    ਧਂਨ ਧਂਨ ਸੀ੍ ਗੁਰੂ ਰਾਮਦਾਸ ਜੀ

  • @gkbadhni5741
    @gkbadhni5741 Рік тому +2

    Dhan dhan siri guru Amar das ji mehar kro ji

  • @NirmalSingh-fn1vt
    @NirmalSingh-fn1vt Рік тому +1

    Dhan shri guru amar dash wahe guru ji

  • @harjeetkaur7663
    @harjeetkaur7663 Рік тому +3

    DHan-Dhan sri GuruAmardas ji

  • @baljitsidhu8912
    @baljitsidhu8912 Рік тому +1

    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਓ ਤੀਸਰੇ ਨਾਨਕ ਪ੍ਰੀਤਮ ਦਾਤਾਰਾ ਜੀਓ।ਦੇਵਹੁ ਦਾਨੁ ਅਪਨਾ ਨਾਮੁ।। ਸਭਨਾਂ ਜੀਆਂ ਨੂੰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।🙏🙏🙏🙏🙏💐🍀🌷🌻🍀💐🌷🍀💐🌻🍀🌷💐🌻🍀🌻🌷

  • @baljindersinghbrar2904
    @baljindersinghbrar2904 6 днів тому

    Dhan dhan shri guru amardas ji 🙏🙏

  • @karamjeetkaur9283
    @karamjeetkaur9283 Рік тому

    Wahaguru ji ka khalsa wahaguru ji fathay dahn dhan guru amar ji

  • @ramanpreet5204
    @ramanpreet5204 Рік тому +2

    Baba jee apani kirpa bnyi rakhana data jee

  • @hpsinghr7646
    @hpsinghr7646 Рік тому +2

    Dhan guru amar das maharaj ji

  • @nachhattarkaur4165
    @nachhattarkaur4165 Рік тому

    Dhan guru amardas ji kot kot parnam ji🙏🙏🙏🙏🙏🙏🌹🌹🌹🌹🌹🌹

  • @DavinderSingh-cs9iy
    @DavinderSingh-cs9iy Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rajkamalbrar1392
    @rajkamalbrar1392 Рік тому +1

    Dhan dhan shri guru Amar Das sahib ji mere waheguru sahib ji Maher kro apni baccha ta mere waheguru sahib ji mere waheguru sahib ji 🙏🙏🙏🙏🙏❤️❤️❤️❤️🙏🙏🙏🙏💖💖💖💖🙏🙏🙏🙏🙏🌹🌹🌹🌹🙏🙏🙏🙏🙏🌷🌷🌷

  • @JasvinderSingh-de2oi
    @JasvinderSingh-de2oi 9 місяців тому

    ਧੰਨ ਗੁਰੂ ਅਮਰਦਾਸ ਜੀ

  • @sharryphotography4141
    @sharryphotography4141 Рік тому

    ਧੰਨ ਗੁਰੂ ਨਾਨਕ ਦੇਵ ਜੀ

  • @sawarnjeetbhullar7019
    @sawarnjeetbhullar7019 Рік тому

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @jagdishkaursodhi9218
    @jagdishkaursodhi9218 Рік тому +2

    WAHEGURU JI 🙏🏻 🙏🏻 🙏🏻 🙏🏻 🙏🏻

  • @jarnailsingh6505
    @jarnailsingh6505 Рік тому +8

    ❤ wahguru ji ❤

  • @SurinderKumar-eg5nz
    @SurinderKumar-eg5nz Рік тому +1

    Dhan dhan shri guru Amar dass ji dhan dhan shri guru granth sahib ji satnam shri waheguru waheguru waheguru ji

  • @JasbirKaur-yz4kf
    @JasbirKaur-yz4kf Рік тому +7

    👌👏👏🌹🌹💖

  • @gurpreetkhatra2011
    @gurpreetkhatra2011 Рік тому +3

    Wahehuruji❤❤❤

  • @nirbhaisingh8894
    @nirbhaisingh8894 Рік тому +1

    Dhan Dhan Shri Guru Amardass Sahib ji 🙏 🌹💓⚘️💜🥀❤️🌺🙏🌹💓⚘️💜🥀❤️🌺🙏🌹💓⚘️💜🥀❤️🌺🙏🌹💓⚘️💜🥀❤️🌺🙏🌹💓⚘️💜🥀❤️🌺🙏🌹💓⚘️💜🥀❤️🌺🙏🌹💓⚘️💜🥀❤️🌺🙏🌹💓⚘️💜🥀❤️🌺🙏🌹💓⚘️💜🥀❤️🌺🙏🌹💓⚘️💜🥀❤️🌺🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️

  • @goltibhullar7201
    @goltibhullar7201 Рік тому +1

    WAHEGURU WAHEGURU WAHEGURU WAHEGURU WAHEGURU JI

  • @gurdeepatwal1582
    @gurdeepatwal1582 Рік тому

    Wahegur ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurmeetSingh-xn4rh
    @GurmeetSingh-xn4rh Рік тому +3

    🙏 SATNAM SRI WAHEGURU JI🙏

  • @harpreetsandhu3662
    @harpreetsandhu3662 Рік тому +1

    Dhan guru amardas ji

  • @kuldeepsingh-cy8jt
    @kuldeepsingh-cy8jt 11 місяців тому

    Waheguru.. G.. Ka.. Khalsa.. shre.. Waheguru.. G.. Ke.. Fateh.. G

  • @neerubala1372
    @neerubala1372 Рік тому +4

    Waheguruji 🙏 🙏 🙏 🙏 🙏

  • @parmindrsinghguron6250
    @parmindrsinghguron6250 Рік тому +2

    🌹💘.Dhan.Sari.Waheguru.ji.⭐🙏🏻🙏🏻🙏🏻🙏🏻🙏🏻⭐🔥🌦️💥🌥️🌟💖☀️🌺💛💮

  • @rehmatboutique5891
    @rehmatboutique5891 Рік тому +1

    Dhan Dhan Teje Patshah Guru Amardas Jii Maharaj

  • @Gurveer_Kaur93
    @Gurveer_Kaur93 10 місяців тому

    Waheguru jii🙏🙏 Mehr kro data ji 🙏🏻🙏🏻

  • @swarnkaur852
    @swarnkaur852 Рік тому

    🙏🙏 waheguru Ji Meher Karo sab taa 🙏🙏🙏🙏🙏

  • @sitalbhutani5743
    @sitalbhutani5743 Рік тому +1

    Satnaam Sri waheguru ji

  • @dharmindersingh5326
    @dharmindersingh5326 Рік тому

    Dhan dhan Sri gur aamrdas ji mharaj ji

  • @user-ig8ol5td1g
    @user-ig8ol5td1g Рік тому

    TanTanGuru Amar Das ji

  • @darshansingh112
    @darshansingh112 Рік тому +2

    Dhan dhan satguru amardesh ji

  • @SikanderSingh-ve7us
    @SikanderSingh-ve7us Рік тому +1

    ਵਾਹਿਗੁਰੂ ਜੀ ॥

  • @Asthetic501
    @Asthetic501 11 місяців тому

    Waheguru ji mehar karo ji apne Bachchan te plz

  • @guruharkrishanayurved3268
    @guruharkrishanayurved3268 Рік тому

    सतनाम श्री वाहेगुरु जी

  • @satwinderkaur8498
    @satwinderkaur8498 Рік тому

    Wahguru ji meharkro

  • @perminderbisran3905
    @perminderbisran3905 Рік тому

    Waheguru ji 🙏💐

  • @nirmalkaur5570
    @nirmalkaur5570 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।🙏🙏🙏🙏🙏🙏🙏⚘⚘⚘💐💐💐🌹🌹🥀🌻🌻🌷🌷🌷🌻🌻🥀🌹🌹💐

  • @samtgrrr897
    @samtgrrr897 11 місяців тому

    Waheguru ji kirpa Karo ji

  • @rajpoottravels7084
    @rajpoottravels7084 11 місяців тому

    Waheguru waheguru waheguru wahe jiyo

  • @kamaljeetkaur6204
    @kamaljeetkaur6204 Рік тому

    Waheguru ji mehr kro ji

  • @BhupinderSingh-lr1yu
    @BhupinderSingh-lr1yu 11 місяців тому

    ❤waheguru g❤

  • @devjammu8189
    @devjammu8189 11 місяців тому

    Waheguru ji ❤❤

  • @dilbagsinghsarwara205
    @dilbagsinghsarwara205 11 місяців тому

    Waheguru ji 🙏🙏🙏🙏🙏

  • @manjitaulakh3240
    @manjitaulakh3240 8 місяців тому

    Wahaguru ji 🙏🌷

  • @gaminghub3141
    @gaminghub3141 Рік тому

    WAheguru ji

  • @sunilyadav8956
    @sunilyadav8956 Рік тому +2

    Waheguru Waheguru ji

  • @gunveetsingh585
    @gunveetsingh585 Рік тому +1

    Dhan dhan sri guru amardas sahib ji

  • @sharanjhutty3180
    @sharanjhutty3180 Рік тому

    waheguru ji 🙏

  • @rajpoottravels7084
    @rajpoottravels7084 11 місяців тому

    Waheguru waheguru waheguru wahe y

  • @randhawarandhawa1841
    @randhawarandhawa1841 6 місяців тому +1

    🙏🏼

  • @pannugurcharan7763
    @pannugurcharan7763 Рік тому

    Dhan baba Amarnath Dass ji third patsaha tuhada shukrana

  • @JasmeetSingh-ii7rc
    @JasmeetSingh-ii7rc Рік тому +2

    Waheguru waheguru waheguru waheguru waheguru waheguru waheguru 🙏🙏🙏

  • @harjitsingh9874
    @harjitsingh9874 Рік тому

    Weheguruji is weheguruji Weheguruji and

  • @MahinderSingh-kt9of
    @MahinderSingh-kt9of Рік тому

    Waheguru ji 🙏🙏🙏🙏🙏🙏🙏🙏🤲🤲🤲🤲

  • @BaljitSingh-rj3qc
    @BaljitSingh-rj3qc Рік тому +2

    ਸਾਰੀ ਕਹਾਣੀ ਹਿੰਦੂ ਮਿਥਿਹਾਸ ਵਿੱਚੋਂ ਸੁਣਾਈ ਗਈ ਹੈ ਜੋ ਕਿ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੇ ਵਿਚਾਰਾਂ ਨਾਲ ਕੁਝ ਵੀ ਨਹੀਂ ਮਿਲਦਾ। ਰਸਸ ਦੇ ਪ੍ਰਚਾਰਕੋ ਤਰਸ ਕਰੋ ਆਪਣੇ ਸਿੱਖ ਧਰਮ ਅਤੇ ਸਿੱਖ ਵਿਚਾਰ ਧਾਰਾ ਉੱਤੇ।