Its also one of my fav song in my collection i always listen when i feel tired or bad... Jo inhone kar dia in future shyad he koi kar payega. Gazab ke singer hai. Or meaning full songs hn.
Bai di voice fr us dokhe baz ki yad dila dete h 😭😭😭😭yad ta krde aa but kisi nu ds ni skde 😭😭😭 kle bke roo lende aa per hnju ni kisi nu dikhn dendi miss you all time my heart beat 😭divya ❤️😭😭😭😭😭😭😭😭
ਬਹੁਤ ਸੋਹਣੇ ਗੀਤ ਨੇ ਰਣਜੀਤ ਰਾਣਾ ਜੀ ਦੇ 2024ਵਿੱਚ ਕੌਣ ਕੌਣ ਸੁਣਦਾ ਲਵਾਓ ਹਾਜ਼ਰੀ... ਸਨੀ ਅਨਾਇਤਪੁਰੀਆ
Hanji
@Preet-tk4lh 🙏😊
8/12/2024 ਅੱਜ ਵੀ
Me
ਅਮਨ ਤੇਰੀ ਯਾਦ ਵਿਚ ਬਹੁਤ ਸੁਣਿਆ ਇਹ ਗਾਣਾ ..ਤੂ ਹੁਣ ਜਿੱਥੇ ਵੀ ਹੈ ਬਸ ਖੁਸ਼ ਰਹਿ😍😍
ਮੈ ਕਮਲ ਦੀ ਯਾਦ िਵਚ ਬਹੁਤ ਸੁਨੇਅਾ ਇਹ ਗਾਣਾ 2012 िਵਚ 😭 ੳੁਹ ਵੀ िਕਅਾ िਦਨ ਸਨ 😊😍😘😘
har koi kise na kise di yaad ch sunda bro
Yaad ta kise di v nhi bass sad song psand ne bhot suneya aa geet v
😔yaar meri naldi da name Aman c Bhutt pyaar kita c😔
Karan tu ਜਿਥੇ ਵੀ ਹੈ ਹਮੇਸ਼ਾਂ ਖੁਸ਼ ਰਹੇ🎉😍😍😍😍
ਇਹ ਸਾਡੇ ਸਮੇਂ ਦੇ ਗੀਤ ਆ। ਬਹੁਤ ਔਖੇ ਹੋ ਕੇ ਆਪਣਾ ਪਿਆਰ ਪਾਇਆ। ਇਹ ਦੁਨੀਆ ਪਿਆਰ ਕਰਨ ਵਾਲਿਆਂ ਦੀ ਵੈਰੀ ਆ।
😢
👍
ਸਹੀ ਗੱਲ ਹੈ ਵੀਰ ਮੇਰਾ v same ਹੀ ਕੰਮ ਹੈ ਤੁਹਾਡੇ ਨਾਲ ਦਾ ਪਰ ਪਿਆਰ ਮਿਲ ਗਿਆ
ਅੱਜ ਦੇ ਟਾਈਮ ਚ, ਜਿਹਦੇ ਕੋਲ ਪੈਸਾ ਉਥੇ ਹੀ ਪਿਆਰ ਆ
Rty aaa bro
Ryt
sachi
@@jyoti2707 hnjji
@@gagandeep38606 yes
ਕੋਣ ਕੋਣ ਸੁਣਦਾ ਅੱਜ ਵੀ Headphone🎧 ਲਗਾ ਕੇ 🖤🖤
Je headfone na
Hon fer bai
ਅਸੀ ਤਾਂ ਦਰਵਾਜਾ ਬੰਦ ਕਰਕੇ ਉੱਚੀ ਅਵਾਜ ਕਰ ਸੁਣਦੇ ਹਾ ਬਸ ਅਵਾਜ ਬਾਹਰ ਨਹੀਂ ਜਾਂਦੀ
😂😂
Me 😢
2024 aaj v sun riha headphones lga ke
ਪਹਿਲਾ ਦੇ ਦਿਨ,ਸਮਾ ਵਧੀਆ ਸੀ। ਤੇ ਪੁਰਾਣੇ Sad Song ਗਾਣੇ ਬਹੁਤ ਵਧੀਆ ਸੀ 2005-2009 ਤੱਕ ਪਰ 2023 ਪਹਿਲਾ ਵਾਲੇ ਦਿਨਾ ਦਾ ਸ਼ਮੇ ਮੁਕਾਬਾਲਾ ਨਹੀ ਕਰ ਸਕਦਾ ਪੁਰਾਣਾ ਸ਼ਮਾ ਪੁਰਾਣਾ ਸੀ
❤
❤❤
ਲੰਘਿਆ ਸਮਾਂ ਯਾਦ ਆ ਗਿਆ..y ਰਾਣੇ ਦਾ ਗੀਤ ਸੁਣਕੇ
mai vi sunam to he aa 🙏❤️
2011 ਚ ਸਕੂਲ ਟਾਈਮ ਦਿਲ ਟੁੱਟਣ ਤੋ ਬਾਅਦ ਰਪੀਟ ਤੇ ਚਲਦਾ ਸੀ ਇਹ ਗਾਣਾ,😢
Sam stori
School time di yaad 2011 yr vapas aje ohi time
Mera v 2013 ch Dil tutya c
ਕੀ ਕਸੂਰ ਸੀ ਸੱਜਣਾ ਮੇਰਾ ਮੈਨੂ ਛੱਡ ਕੇ ਤੂੰ ਤੁਰ ਗਈ ਸੀ
❤ਲਵ ਯੂ ਜੰਦਰੀ ਜਾਨ 😍
😟 ਕੌਣ ਕੌਣ ਯਾਦ ਕਰਦਾ ਵਿਛੜ ਗਿਆ ਸੱਜਣਾ ਨੂੰ 💔
bhut yaad aunde ne y vichdge sajjan
ਜਦੋਂ ਮੈਂ ਨਵਾ ਨਵਾ ਫੌਜ ਵਿੱਚ ਭਰਤੀ ਹੋਇਆ ਸੀ 2013 ਵਿੱਚ, ਉਦੋਂ ਆਇਆ ਸੀ ਇਹ ਗਾਣਾ, ਬਹੁਤ ਸੁਣਿਆ
Veer eh gana us to v purana ..2009 ch me clg time sunda c
Bai g 2013 vich ni2007 ch aya c
2008 ਵਿੱਚ ਆਇਆ ਇਹ ਗੀਤ ਝੋਟੇ ਦਾ। ❤❤❤🎉🎉🎉
22 no 2013 2006 vach aya
❤❤❤❤❤😢😂😢
ਬਾਈ ਜੀ ਇਹਨਾਂ ਅੱਗੇ ਸਭ ਫੇਲ ਹੈ ਬਹੁਤ ਯਾਦ ਆਉਂਦੇ ਨੇ ਜੋ ਵਿਛੜ ਗਏ ਨੇ
ਪਹਿਲਾ ਮੈਨੂੰ sad ਅਤੇ pop ਗਾਣੇ ਪਸੰਦ ਸੀ ਲੇਕਿਨ ਜਦੋ ਮੈ ਇਕੱਲਾ ਹੋਇਆ 14 ਸਾਲਾਂ ਦਾ ਪਿਆਰ ਇੱਕ ਝੱਟਕੇ ਖਤਮ ਹੋ ਗਿਆ ਤੇ ਹਜੇ ਤੱਕ ਸਮਾਰਕੇ ਇਹ ਵੀ ਨਹੀ ਪਤਾ ਮੈਨੂੰ ਕਿਉ ਛੱਡ ਗਈ ਉਸ ਦਿਨ ਤੋਂ ਸਾਰੇ ਹੀ sad ਸੁਣਦਾ ਕਿਉਕਿ sad ਗੀਤ ਸੁਣਕੇ ਮੰਨ ਨੂੰ ਸ਼ਾਂਤੀ ਮਿਲਦੀ ਆ ਇੰਝ ਲੱਗਦਾ ਕੇ ਮੇਰਾ ਦੁੱਖ ਘੱਟ ਚੱਲਿਆ ਅਤੇ ਸਾਰੀ ਸਾਰੀ ਰਾਤ ਇਕੱਲਾ ਪਿਆ ਕਮਰੇ ਚ sad song ਹੀ ਸੁਣਦਾ ਹੋਰ ਕੁੱਝ ਵਧੀਆ ਨੀ ਲੱਗਦਾ ਦਿਨ ਵਿੱਚ ਕਮਰੇ ਤੋਂ ਬਾਹਰ ਨੀ ਨਿੱਕਲਦਾ ਜਦੋ ਨੀਂਦ ਆਉਣ ਲੱਗੇ ਸੌਅ ਜਾਂਦਾ ਰਾਤ ਨੂੰ ਉੱਠਕੇ ਫੇਰ ਗਾਣੇ ਸ਼ੁਰੂ ਤੇ ਰਣਜੀਤ ਰਾਣਾ ਵੀਰ,ਕਲੇਰ ਕੰਠ ਦੇਬੀ ਮਖਸੂਸਪੁਰੀ ਅਤੇ ਨੁਸਰਤ ਫਤਿਹ ਅਲੀ ਖਾਨ ਦੇ ਹੀ ਗਾਣੇ ਸੁਣੇ ਜਾਂਦੇ ਆ ਪਤਾ ਨੀ ਕਿਉ ਰੱਬ ਪਿਆਰ ਦੇ ਚੱਕਰਾ ਚ ਪਾ ਦਿੰਦਾ ਜੇ ਪਹਿਲਾ ਪਤਾ ਹੁੰਦਾ ਕੇ ਐਨਾ ਦੁੱਖ ਹੁੰਦਾ ਮੈ ਕਦੇ ਪੰਗਾ ਨਾ ਲੈਂਦਾ ਹੁਣ ਦਰਦ ਵੱਧ ਦਾ ਜਾ ਰਿਹਾ ਲਿਆਂਦਿਆ ਤੇ ਮੌਤ ਨੀ ਆ ਰਹੀ.
ਮੈਨੂੰ ਪਤਾ ਮੈ ਕੋਈ ਬਹਾਦਰੀ ਨੀ ਕੀਤੀ ਜਾ ਕਰ ਰਿਹਾ ਪਰ ਦਿਲ ਦਾ ਦਰਦ ਕਿਸੇ ਨੂੰ ਵੀ ਦੱਸਣ ਨੂੰ ਜੀ ਨੀ ਕਰਦਾ ਲੋਕ ਅੱਗੇ 10 ਜਾਣਿਆ ਨੂੰ ਦੱਸਕੇ ਮਜਾਕ ਉਡਾਉਂਦੇ ਆ ਤੇ ਮਿਹਣੇ ਵੀ ਮਾਰ ਦਿੰਦੇ ਆ ਅੱਜ ਰਿਹਾ ਨੀ ਗਿਆ ਕਿਉਕਿ ਇੱਥੇ ਮੈਨੂੰ ਕੋਈ ਨੀ ਜਾਣਦਾ
ਮਾਫ ਕਰਿਓ ਜੇ ਕੁੱਝ ਗਲਤ ਲਿੱਖ ਦਿੱਤਾ ਹੋਵੇ ਅਤੇ ਜਿਸਨੇ ਮੇਰਾ ਕੰਮੈਂਟ ਪੜ੍ਹ ਲਿਆ ਉਹ ਕਦੇ ਪਿਆਰ ਨਾ ਕਰੇ ਜੇ ਪਿਆਰ ਕਰਨਾ ਤਾ ਵਿਆਹ ਕਰਵਾ ਲਿਓ ਫੇਰ ਘਰਵਾਲੀ ਨੂੰ ਜਿੰਨਾ ਮਰਜੀ ਪਿਆਰ ਕਰਲਿਓ ਮੇਰੇ ਵਾਂਗ ਨਾ ਸੋਚਿਓ ਕਿ ਪਹਿਲਾ ਪਿਆਰ ਕਰਕੇ ਫੇਰ ਵਿਆਹ ਕਾਰਵਾਓਂਗੇ ਜੋ ਬਾਦ ਚ ਮੱਛੀ ਨਾਲੋ ਜ਼ਿਆਦਾ ਤੜਫਦਾ ਬੰਦਾ.
Hi yrr 😢😢😢😢love you
ਅਮਨ ਤੇਰੀ ਯਾਦ ਵਿੱਚ ਬਹੁਤ ਸੁਣਿਆ ਇਹ ਗਾਣਾ ..ਤੂ ਹੂਣ ਜਿੱਥੇ ਵੀ ਹੈ ਬਸ ਖੁਸ਼ ਰਿਹ😍😍
ਪੁਰਾਣੇ ਦਿਨ ਯਾਦ ਆ ਗਏ ..😭😭😭ਭੁੱਲ ਏ ਨਹੀਂ ਹੁੰਦੀ ਯਾਰ ..ਅਮਰੀਕਾ ਚਲੇ ਗਈ ..ਹੁਣ ਤਾ 2-3 ਜਵਾਕ ਵੀ ਹੋਣਗੇ ...ਬਹੁਤ ਦੇਰ ਬਾਅਦ ਸੁਣਿਆ ਇਹ ਗਾਣਾ 😑😑4-4-2022
Teu mama banned gia lagda
2024ਵਿੱਚਕੌਣ ਕੋਣ ਸੁਣ ਰਿਹਾ ਆ ਗੀਤ 😢
Maa
✋✋✋
✌️
apaa
Aapa
June 2021 still going strong ❤️❤️ debi forever
ਤੇਰੇ ਰਾਹਾਂ ਵਿੱਚ ਖੜ੍ਹਾ-ਖੜ੍ਹਾ ਰੁੱਖ ਹੋ ਗਿਆ
ਤੇਰੀ ਫੋਟੋ ਵਾਂਗੂ ਦੇਬੀ ਹੁਣ ਚੁੱਪ ਹੋ ਗਿਆ!
🔥🔥🔥🔥
999oióo9o9
😭😭🥺🥺😭😭😭😭😭😭😭😭😭😫😫😫👀👀👁💑💑💏💏💔💔💔💔💔💔💔💔💔
ਤੇਰੇ ਰਾਹਾਂ ਵਿੱਚ ਖੜ੍ਹਾ ਖੜ੍ਹਾ ਰੁੱਖ ਹੋਗਿਆ
ਤੇਰੀ ਫੋਟੋ ਵਾਂਗੂੰ ਦੀਪ ਹੁਣ ਚੁੱਪ ਹੋਗਿਆ
😭😭😭😭😭😭😭😭
So sad
Aman
My favourite song 💔😭💔
Joban love u manu
Raji
ਇਹ ਜਮਾਨਾ ਸੀ ਸਾਡਾ 1990 ਤੋਂ ਬਾਅਦ ਜੰਮਿਆ ਦਾ ❤😢
May 2019 all tym fav Rana n debi g 😍 ..
. Kon kon sun reha ???
ये गाने जब तक ये दुनिया रहेगी तब तक सुने जाएंगे
ऐसे गाने कभी पुराने नही होते
ਹਰ ਸਾਹ ਨਾਲ ਤੇਰੀ ਯਾਦ ਹੁਣ ਵੀ ਆਉਂਦੀ ਆ,
ਭਾਵੇਂ ਤੂੰ ਹੁਣ ਕਦੇ ਵੀ ਨਹੀਂ ਮੁੜ ਕੇ ਆਉਣਾ,
ਹੁਣ ਤੱਕ ਅੱਧੇ ਰਹੇ ਜਾਗਦੇ , ਤੇਰੇ ਬਿਨਾ
ਅਸੀਂ ਅੱਗੇ ਵੀ ਨਹੀਂ ਸੌਂਣ,
Gum maam 6418
ਕਿੰਨੇ ਦਿਨ ਬੀਤ ਗਏ ਕਿੰਨੈ ਸਾਲ ਬੀਤ ਗਏ
ਤੂੰ ਕੀ ਜਾਣੇ ਪਿੱਛੋ ਤੇਰੇ ਜਾਣ ਪਿੱਛੋ
ਕਿਹੜੇ ਹਾਲ ਬੀਤ ਗਏ
ਜੱਸ ਭੰਮੀਪੁਰੀ✍️
❤
2023/24 wala like karo ❤
ਲੰਘਿਆ ਸਮਾਂ ਯਾਦ ਆ ਗਿਆ ਗੀਤ ਸੁਣ ਕੇ ਬੜੀਆ ਯਾਦਾਂ ਏਸ ਗੀਤ ਨਾਲ
ਬਹੁਤ ਸੋਹਣਾ ਗੀਤ ਗਾਇਆ ਬਾਈ ਜੀ 😍
ਕਿੰਨਾ ਸਕੂਨ ਮਿਲਦਾ ਰੂਹ ਨੂੰ ਅੱਜ ਵੀ ਇਹ ਗੀਤ ਸੁਣ ਕੇ ਹਰਮਨ ਯਰ ਸੋਨੂੰ ਕਦੇ ਨਹੀਂ ਭੁੱਲ ਸਕਦਾ 😭😭😭😭
ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ, ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ|
👌
❤👌
Right😢😢
@@ravindersingh5601❤😊
Hm😢
ਬਹੁਤ ਵਧੀਆ ਯਾਰ ❤
Debi ustad di kalam ch bhut dard a❤️
psk6
Right 👍▶️
😢❤
One of my most favorite song ....Debi Bai di Kamal te Rana di awaz ....Sirra hi aa yr ...ajjj Bhut Dina baad song di yaad dila diti kmli ne
B. 1
Ranjit Rana g hamesha ikk tarfe pyar de awaaz nall ganna tyar karde te Debi 22 de laffaz ta ghaint gallbat
2019 ch ja os toh baad kon kon sun reha ae gajab song hit like if u like debi+ ranjit
Mera bf bhut sunda hai
@@harmashsingh138 acha
Hii
Hanji jeda jeda veer 2020 ch lockdown ch sun reha
Like👍
ਪਿਆਰ ਮੋਤ ਤੇ ਯਾਦ ਦਾ ਪਤਾ ਨਹੀਂ ਲੱਗਦਾ ਕਦੋ ਹੋ ਤੇ ਆ ਜਾਵੇ
Sachi gal
Y
ਨਿੱਤ ਯਾਦ ਆਉਣ ਵਾਲੀਏ🍷🌙
*😄 ਮੈ ਸਕੂਲ time ਵਿੱਚ ਇੱਕ ਕੁੜੀ ਨੂੰ ਪ੍ਰਪੋਜ਼ ਕਿੱਤਾ ਸੀ ੳਸ ਨੇ ਨਾ ਕਰ ਦਿੱਤੀ ਸੀ ਉਸ ਤੋਂ ਬਾਅਦ ਮੈਂ ਇਹ ਗੀਤ ਬਹੁਤ ਸੁਣਾ ਸੀ 😄*
Omg
Okk
Story dso aapni
I’m interested
Same bro
ਅਜ ਵੀ ਓਹਨੂੰ ਯਾਦ ਕਰ ਦਿਲ ਉਦਾਸ ਹੋ ਜਾਂਦਾ ਹੈ
ਨੀ ਤੂੰ ਕਦੇ ਕਿਸੇ ਹੱਥ ਨਾ ਸੁਨੇਹਾ ਘੱਲਿਆ
ਹੋ ਕੇ ਕੱਲਾ ਕੱਲਾ ਦਿਨ ਵਰਾ ਲੰਘ ਚੱਲਿਆ
@17.12.2019 05:04 AM
Nice veer ji
Yaddan e a hun ta
@@jaspaljassii6017 .
M
.
.... NM m.. NM
.
. Xx n by
..ii
BBC BB NBN m
😕😢😢
So nice gi ❤❤❤❤❤
ਦੇਬੀ Jihne ਮੁੜ ਨੀ ਆਉਣਾ
ਉਹਦੀ YaaD ਵੀ ਕਾਹਨੂੰ ਆਏ
kaRan cR7
Ha ke hal
Karan ji My favourite song 💔😭💔
Schi gal bro
ਪਰ ਆਂਉਦੀ ਆ ❤❤😢😢
ਇਹ ਗਾਣਾ ਅੱਜ ਵੀ ਮੇਰਾ best ਸੋਂਗ ਆ
ਅੱਖਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗਾ ਕਿ ਕੌਣ ਹਾਂ ਅੰਤ ਤੱਕ ਅੱਖਾਂ ਯਾਦ।।
Kon kon sun Reha ajh v, Debi Saab ne Keya likhya Ranjit ji ne boht vdia Gaya
Shi gall aa g
Hnji m v
Malkit
Buhat vadea
GVSA
ਦੇਬੀ ਦੀ ਕਲਮ ਤੇ ਰਾਣੇ ਦੀ ਆਵਾਜ ਸੁਣ ਕੇ ਆ ਜਾਦਾ ਸੁਆਦ
Dard di siahi naal bhiji hoyi Kalam da naam a Debi Makhsoospuri......Great Great Great Legend.
Poj
Bai Kya alfaz varte ne
Kya baat a
good
Mukhs💋💘💘💘💘💘💘💘💘🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Heart Touching Song aa..
Teri Photo wangu Debbi hun Chupp ho gya...
Bhot Suneya Eh SonG...
👍👍👍👍👍
ਰੱਬਾ ਉ ਦਿਨ ਵਾਪਸ ਆਜੇ 2002 ਜਦ ਮੈਂ ਗਾਣਾ ਸੁਣਿਆ ਸੀ ਸਕੂਲ ਟਾਈਮ ਵਿਚ ਅੱਜ ਓ ਦਿਨ ਬਹੁਤ ਯਾਦ ਔਂਦੇ ਨੇਂ 😢😢ਅੱਜ 2024 ਹੋ ਗਿਆ ਪਰ ਅੱਜ ਵੀ ਜੇ ਮੈਂ ਆ ਗਾਣਾ ਸੁਣਦਾ ਤੇ ਪੁਰਾਣੀ ਯਾਦ ਆ ਜਾਂਦੀ 😢😢😢
ਬਹੁਤ ਸੋਹਣਾ ਗੀਤ ਗਾਇਆ ਬਾਈ ਜੀ ❤️
ਰਵਾ ਤਾ ਯਰ 😭😭😭😭😭🙏🏻🙏🏻🙏🏻😭😭😭😭😭😭😭😭😭😭😭😭😭
ਡੂੰਘੀ ਸ਼ੱਟ ਲੱਗਦੀ ਆ ਵੱਜੀ ਬਾਈ
Me to yar 😭 ishq bht buri chij a
ਕਦੇ tenu ਵੀਏ ਸਾਡੀ ਯਾਦ ਆਈ ni ਨੀਤ ਯਾਦ ਆਉਣ ਵਾਲੀਆ ਏ
❤😢
एसे गीत सुनकर वही लोग हाजरी लगाते है कॉमेंट बॉक्स जिन्होने ने बहुत कुछ खोया है जिनका दिल बहुत रोया है।ओर जिन्होने किसी से दिल से प्यार किया हो।।
Shi gll aa kai lok smjde e ni dil to pyaar krn vliya nu
Right bro
Ryt😢😢😢
Tension ni leni@@rattuarts9903
2021 vich sunnan wele v like krdo 30/01/2021 😂😂
3April 2021 time 6.25pm
15may2021 wiith desi daru
21 may 2021
19 June 2021
06,07,21
Miss u urmila ❤ tu ajj jithe v hai, bas khush reh. Eho sade dil di aas hai❤
ਕਿਸੇ ਨੇ ਮੈਨੂੰ ਪੁੱਛਿਆ ਕਿ ਜਦੋ ਤੇਰਾ ਦਿਲ ਤੋੜਿਆ ਤੈਨੂ ਦਰਦ ਨਹੀ ਹੋਇਆ ਮੈ ਕਿਹਾ ਦਿਲ ਤੋੜਨ ਵਾਲਾ ਖੁਸ਼ ਹੀ ਇਨਾ ਸੀ ਕੇ ਮੈਨੰ ਆਪਨਾ ਦਰਦ ਯਾਦ ਹੀ ਨਹੀ ਰਿਹਾ goldy suniara dhilwan kalan
Harjinder Singh g pata ni lag da
Dil tutda ta dukh ta hunda
atttt
bilkul Shi àaa
Wahhh Kia baat a ver
2021 ਚ ਸੁਣਨ ਵਾਲੇ ਲਾਈਕ ਕਰਨ 👌👌
ਓ ਸਮਾਂ ਕਦੀ ਵੀ ਵਾਪਸ ਨਹੀਂ ਆ ਸਕਦਾ ❤
ਬਿਲਕੁਲ ਬਾਈ ਜੀ ਉਹ ਦਿਨ ਮੁੜ ਨੀ ਆਉਣੇ ਕਦੇ ❤❤😢😢
Debi sahib te yaar End ne Punjab de likhrian vicho! End of singing and lyricist Debi
Legend debi paji❤️💯
ਓਹੋ ਯਾਰ ਬਾਈ ਕੀ ਸੁਨਾਤਾ ਯਾਰ ਅਸੀਂ ਕਿਸੇ ਟਾਈਮ ਇਹ ਸੋਂਗ ਟੀਵੀ ਤੇ ਸੁਣਦੇ ਹੁੰਦੇ ਸੀ ਅੱਜ ਤੋ 13 ਸਾਲ ਪਹਿਲਾ ਕਿੰਨਾ ਚੰਗਾ ਟਾਈਮ ਸੀ ਯਾਰ 😢😢😢ਸਕੂਲ ਟਾਈਮ ਦੀਆਂ ਸਹੇਲੀਆਂ ਯਾਦ ਆਗਿਆ ਯਾਰ ਉਹ ਵੀ ਪਿਆਰ ਦਾ ਅੰਦਾਜ ਵੱਖਰਾ ਏ ਸੀ ❤️
Its also one of my fav song in my collection i always listen when i feel tired or bad... Jo inhone kar dia in future shyad he koi kar payega. Gazab ke singer hai. Or meaning full songs hn.
"Debi da geet ranjit rane jina vdya koi ni ga skhda,
Debi gaa sakda
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿੱਤ ਯਾਦ ਆਉਣ ਬਲੀਏ, ਸੱਚੀ ਮੁੱਚੀ ✍
2019 vich kaun saunda gaana miss you parveen sharma tera ranjit tainu nitt yaad karda khush rahe hamesha love you jaan
2008 ch bhut suneya song sandeep lai 😢😢
ਦੇਬੀ ਜੀਹਨੇ ਮੁੜ ਨਹੀਂ ਆਉਣਾ, ਉਹਦੀ ਯਾਦ ਵੀ ਕਾਹਨੂੰ ਆਏ ❤️
Repeat te kon kon sunda ahh song nu miss you😘😘😘M😘😘😘
P
ਦੇਬੀ ਜਿਨੇ ਮੁੜ ਨਹੀ ਆਉਣਾ 💔 ਉਹਦੀ ਯਾਦ ਵੀ ਕਾਹਨੂੰ ਆਏ💔🥺
Kya time si yr oho.Hun de song kitho ehna ganean di rees kar lenge👏☝️
ਇਹ ਗੀਤ ਮੈਂ ਬਹੁਤ ਬਹੁਤ ਬਹੁਤ ਬਹੁਤ ਵਾਰੀ ਸੁਣਿਆ ਹੈ
kade tanu vi a sadi yaad aiy nitt yaad aun waliye
Very nice song
ਉਹ ਦਿਨ ਮੁੜ ਨੀ ਆਉਣੇ ਕਦੇ 😢❤
1990 ਵਾਲੇ ❤
Bot yaadan judiya eh song nal ❤️❤️
Accha
debi jinhe mud nai auna ohdi yaad vi kahu aye😢😢😢
दिल से सलूट ऐसे सिंगर को
2020 ch sunan bale like karn
Main sunya haaahaa
Me
My favorite song a daly
sundi aa
Gurvinder gurdaspur
Nice song
Eh song mnu chngi tra yaad à meri saheli ne thode din mnu fon nhi c kita ta ma eh song bhut suneya c. Apne fon ch b send kita c kise de fon to 😂😂😂😂😂
੨੦੨੦ me Kon Kon sun reha ha like kro 👍👇 👇👇👇👌👍👌👌🤗
like
Miss u sukh
Tara Dadi sun da
@@sukhphotography3363 , jhhh
I am
Ranjit Rana has heart touching voice 👌👌👌
🙏👌😭💘🤫🤦
@@rameshkumarRameshkumar-fv5by 9090⁰
❤ਪਿਂਕੀ ਮੇ ਨਈ ਜਾਨਤੀ ਥੀ ਮੇ ਤੇਰੇ ਸ਼ਹਮਣੇ ਜੀ
i love this song
Ustad Debi Ji Tusi great Ho😘😘
Sachi galll ❤❤❤❤❤❤nice ji
Ranjeet Rana G te Debi sir de fan like kro
Ki acting kete bai ne wow 😮 such a nice actor 👍👍👍👍
ਮੈ ਵੀ ਆਪਣੇ ਟਾਈਮ ਵਿੱਚ ਬਹੂਤ ਸੁਣਿਆ ਹੁਣ ਪਤਾ ਨੀ ਕਿੱਥੇ ਆ ਓ 12ਸਾਲ ਹੋ ਗਏ
Debi jehne mud ni auna ,ohdi yaad b kahnu awe ,, DEBI legend
Koi aaye na aaye, yaadan te aandiya e rehngiya
balwinder kour kour bilkul g
Kamal chauhan I really miss u can't live without u forever u live in my heart love u forever
ਸੱਚ ਯਰ ਪਿਆਰ ਬਦਨਾਮ ਨਹੀ।ਹੋਣਾ।ਚਾਹੇਦਾ210ਤੋ।ਪਿੱਛੇ।ਬਹੁਤ ਘੈਡ ਗੀਤ ਸੀ।ਅੱਜ ਕੱਲ ਤਾ।ਗੰਦ ਏ।
30May 2019 late night 3:30am 😞😞
👌👌
Hoooo hooooo, 😱😱ine vje uth k rbb da naa lya kro
@@shonkigurdaspuria9763 dil tutya nu rab yaad ni anda
@@shonkigurdaspuria9763 ki pta agla nastik howe.
Ha ke hal
2019 Oct vich sun reha like kro
i am
nice song
ਸਾਰੀ ਉਮਰ ਲੰਗ ਜਾਣਿਆ ਆ ਗੀਤ ਸੁਣਦੇਅ
Debi+Rana best combination
December 2019 ch kon kon sun rehaa ehh heart touch song
Vir dil tutee alee
Asi v Daaru Pee ke Aah Geet bhot Suneya...
Geet bhot Sohna Gaya...
Debbi hun Chupp ho gya..
Waah...
Bai ji best to best song God bless you 6.9.2020
Bai ji best song god blass u
This song reminds me someone, 9 years ago i listened this song litterly cried a lot and still whenever i listen it make me cry.
Babbi Samrah🤔🤔🤔🤔🤔👌👌👌
Babbi Samra 😘😘😘
9982919240 S@nSeeV
Eh sirf sache pyar walia da song hai
It was so adorable song that's y can't control self
Me roj sunda ae song meri life da phela song aa
2019 ਚ ਸੁਣਨ ਵਾਲੇ ਲਾਈਕ ਕਰਨ 🌷
Me
Rajai
Bablujag
🤟
ਅਰਸ਼ੀ ਰਹੀਮਾਂਬਾਦ nice
Debi super lyricst of Punjabi music industry ❤️
Bai di voice fr us dokhe baz ki yad dila dete h 😭😭😭😭yad ta krde aa but kisi nu ds ni skde 😭😭😭 kle bke roo lende aa per hnju ni kisi nu dikhn dendi miss you all time my heart beat 😭divya ❤️😭😭😭😭😭😭😭😭
Miss you Mandeep Jaan Miss you khand 😭😭😭😭
Mare da be name mandeep c
ਉਹ ਦਿਨ ਮੁੜ ਨੀ ਆਉਣੇ ਕਦੇ ❤❤😢😢
One of the best song, still in my ❤ 17 years 😒