Ranjit Rana Tennu Ik Din Dil Cho Bhulauna Eh Gall Pakki E

Поділитися
Вставка
  • Опубліковано 23 гру 2024

КОМЕНТАРІ • 1 тис.

  • @gurmindersingh4845
    @gurmindersingh4845 Рік тому +76

    ਜੋ ਸਵਾਦ ਇਹਨਾਂ ਗਾਣਿਆਂ ਦਾ ਸੀ ਅੱਜ ਕਲ ਨਹੀਂ ਮਿਲਦਾ...ਅੱਜ ਕਲ ਨਾ ਸਾਲਾ ਗਾਣੇ ਦਾ ਕੋਈ ਸਿਰ ਹੁੰਦਾ ਨਾ ਪੈਰ... End Gaane

  • @kuldeepkhattra3095
    @kuldeepkhattra3095 Рік тому +53

    ਦੇਬੀ ਦੀ ਦਰਦ ਭਰੀ ਕਲਮ ਤੇ ਰਾਣਾ ਦੀ ਦਰਦ ਭਰੀ ਦੀ ਡੂੰਘੀ ਅਵਾਜ 👍 ਤੂੰ ਵੀ ਦੇਬੀ ਦਿਆ ਕਾਤਲਾਂ ਚ ਆਉਣਾ 👍

  • @MissanjuMem3588
    @MissanjuMem3588 Рік тому +54

    ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ , ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ 🥺

  • @manjinderpreetpreet3988
    @manjinderpreetpreet3988 3 роки тому +44

    ਇਹ ਬੰਦੇ ਦੇ ਗੀਤ ਸੁਣ ਕੇ ਮੈਨੂੰ ਆਪਣਾ ਪਿਆਰ ਜਾਦ ਆ ਜਾਦਾ ਲਵ ਜੂ

  • @punjabilover7932
    @punjabilover7932 3 роки тому +74

    ਤੇਰੀ ਯਾਦ ਸਾਹ ਨੀ, ਲੈਣਾ ਸਾਹ ਕਿਹਨੂੰ ਭੁੱਲਦਾ,
    ਸੱਜਣਾ ਦੇ ਪਿੰਡਾਂ ਵਾਲਾ, ਰਾਹ ਕਿਹਨੂੰ ਭੁੱਲਦਾ।।

  • @punjabilover7932
    @punjabilover7932 3 роки тому +138

    ਇਹ ਗਾਣਾ ਅਸੀਂ ਸਕੂਲ ਜਾਂਦੇ ਸਮੇ ਲਾਉਂਦੇ ਹੁੰਦੇ ਸੀ 2011।।

  • @ParminderSingh-gz2fo
    @ParminderSingh-gz2fo 3 роки тому +90

    ਆਪਾਂ ਤਾਂ ਬਚਪਨ ਤੋਂ ਹੀ ਦੇਬੀ ਜੀ ਦੀ ਕਲਮ ਦੇ ਆਸ਼ਕ ਹਾਂ ਅਤੇ ਆਵਾਜ਼ ਰਾਣਾ ਬਾਈ ਜੀ ਦੀ ਕਮਾਲ ਆ ਜਿਓਂਦੇ ਰਹੋ ਬਾਬਿਓ

  • @deepsidhu6262
    @deepsidhu6262 Рік тому +22

    ਕਦੇ ਤੁੰ ਵੀ ਇਹ ਗੀਤ ਸੁਣਦੀ ਹੁੰਦੀ ਸੀ ਖੁਸ ਰਹਿ ਜਿਥੇ ਵੀ ਰਹੇ😢

  • @satnamsatta57
    @satnamsatta57 3 роки тому +36

    ਦੇਬੀ ਜੀ ਦਾ ਲਿਖਿਆ ਹੋਇਆ ਤੇ ਰਾਣੇ ਜੀ ਦਾ ਗਾਆ ਗਾਣਾ ਦਿਲਾਂ ਨੂੰ ਨਾਂ ਛੂਹੇ ਏਹ ਤਾਂ ਹੋ ਨਹੀਂ ਸਕਦਾ ਜੀਓ ਰਾਣਾ ਜੀ

  • @sunnybali9668
    @sunnybali9668 Місяць тому +10

    2024 ਆਲ਼ੇ 😢

  • @pawanjotsingh872
    @pawanjotsingh872 2 роки тому +295

    ਪੁਰਾਣੇ ਦਿਨ ਯਾਦ ਆ ਗਏ ..😭😭😭ਭੁੱਲ ਏ ਨਹੀਂ ਹੁੰਦੀ ਯਾਰ ..ਅਮਰੀਕਾ ਚਲੇ ਗਈ ..ਹੁਣ ਤਾ 2-3 ਜਵਾਕ ਵੀ ਹੋਣਗੇ ...ਬਹੁਤ ਦੇਰ ਬਾਅਦ ਸੁਣਿਆ ਇਹ ਗਾਣਾ 😑😑4-4-2022

    • @amandeep7096
      @amandeep7096 2 роки тому +16

      now she's in Brampton. one baby girl. anyways, enjoy bro.

    • @Jordansidhu099
      @Jordansidhu099 2 роки тому +14

      Koi na bro sabar rakh main v tere jiha betha bharat mere wali New Zealand te 2 jawaka di maa 🤣🙏

    • @sukhchahal8891
      @sukhchahal8891 2 роки тому +7

      Mera nal v ida hi hoya c bro

    • @tattomater
      @tattomater 2 роки тому +5

      @@Jordansidhu099 mere ali canada a jwak pta nhi hga jn nhi 2012 vch tuti c

    • @nitnamesingh2334
      @nitnamesingh2334 2 роки тому +7

      2006 nu miie sse par far nai i love you Rimma

  • @moang3130
    @moang3130 6 років тому +18

    ਤੇਰੇ ਦਿਲੋ ਵਿਦਾ ਹੋਣਾ ਵਿਦਾ ਤੈਨੂੰ ਕਰਨਾ ੲਿਕ ਮੌਤ ਸਬ ਦੀ ਮੈ ਦੋ ਵਾਰੀ ਮਰਨਾਂ ਤੂੰ ਵੀ ਸਾਡੇ ਕਤਲਾਂ ਅਾਉਣਾਂ ਹਾਲੇ ਥੋੜੀ ਦੇਰ ਲਗਣੀ ਵੇ ਹਾਲੇ ਥੋੜੀ ਦੇਰ ਲਗਣੀ

  • @HarmeetSingh-mz4up
    @HarmeetSingh-mz4up 8 місяців тому +9

    ਸਵੇਰ ਦਾ 10ਵਾਰੀ ਗਾਣਾ ਸੁਣ ਲਿਆ ਪਰ ਗਾਣਾ ਸੁਣ ਕੇ ਲੂ ਲੂ ਖੜੀ ਹੋ ਜਾਂਦੀ ਆ ਅੱਖਾਂ ਚੋਂ ਹੱਜੂ ਆਈ ਜਾਂਦੇ ਆ ਸਕੂਲ ਟੈਮ ਚੈਤੇ ਆੲਈ ਜਾਂਦਾ ਪਤਾ ਨਹੀਂ ਕਿੱਥੇ ਹੋਉ ਬਹੋਤ ਟੋਫਿਆ ਖਵਾਇਆ ਨੇ ਜਿਊਣ ਜੋਗੀ ਨੂੰ ਜਾਥੇ ਵੀ ਰਹੇ ਖੁੱਸ਼ ਰਹੇ 😢😢😢

  • @satnamsinghprince5772
    @satnamsinghprince5772 2 роки тому +59

    04/11/22 ਦਿਲ ਵਿਚ ਗਾਣਾ ਫਿਟ ਆ ਹਾਲੇ ਵੀ,,,, ਕੌਣ ਕੌਣ ਸੁਣਦਾ ਅੱਜ ਵੀ ਇਹ ਗਾਣਾ ?

  • @gobinddhoni2402
    @gobinddhoni2402 2 роки тому +5

    ਜਿਹਨਾ ਨੇ ਕਿਸੇ ਮਜਬੂਰੀ ਕਰਕੇ ਆਵਦਾ ਪਿਆਰ shdeya ohh ਹਾਜਰੀ ਲਵਾਓ 👈🥺

  • @Punjab22tv
    @Punjab22tv 3 дні тому +1

    Bahut sohna song..
    Tute dilan di Aawaz..
    Love you and thanks you ... Ranjit Rana ji...❤❤

  • @victory916
    @victory916 5 років тому +36

    Is nu kehnde ne gana. Lyrics,singing, music sab kujh sirra 🔥🔥👌👌 ajkl de landu singer kithe ihna babeya di rees kar lenge

  • @ajaypawar6828
    @ajaypawar6828 Місяць тому +2

    29 October 2024 ਵਕਤ, ਸਮਾਂ ,ਬਦਲ ਗਿਆ ਪਰ ਦਿਲੋਂ ਪਿਆਰ ਅਜੇ ਵੀ ਤੇਰੇ ਨਾਲ ਹੀ ਆ miss you Jaan❤❤❤❤😢😢😢😢😢

  • @GurpreetKaur-zp8jc
    @GurpreetKaur-zp8jc 3 роки тому +10

    ਹੋਲੀ ਹੋਲੀ ਤੇਰੇ ਨਾਲੋ ਸਾਰੇ ਨਾਤੇ ਤੋੜਨੇ.. ਯਾਰੀ ਵਿਚ ਮਿਲੇ ਹੱਕ ਸਾਰੇ ਪੈਣੇ ਮੋੜਨੇ.. 😭😭😭😭😭😭😭😭😭😭😭😭

  • @penduclubpb0325
    @penduclubpb0325 4 роки тому +36

    ਤੈਨੂੰ ਸੁਖ ਇਕ ਦਿਲ ਚੋਂ ਭੁਲਾ ਦਿਆਂਗੇ ਪਰ ਸਮਾਂ ਲਗੇਗਾ 23.10. 2020

  • @jagjotaulakh2580
    @jagjotaulakh2580 3 роки тому +9

    ਤੈਨੂੰ ਇੱਕ ਦਿਨ ❤ ਚੋਂ ਭੁਲਾਉਣਾ 🔥🔥

  • @karanbaxi
    @karanbaxi 2 місяці тому

    ਅੱਜ ਪਹਿਲੀ ਬਾਰ ਇਹ ਗੀਤ ਸੁਣਿਆ ਪਰ ,ਦਿਲ ਨੂੰ ਛੋਹ ਗਿਆ, 1997 ਚ ਬਿਛੜ੍ਹਿਆ ਪਿਆਰ ਯਾਦ ਆ ਗਿਆ। 27 ਸਾਲ ਬਾਅਦ ਵੀ ਮੈ ਇਕੱਲਾ ਹਾ।ਓਹਦਾ ਇੰਤਜ਼ਾਰ ਕਰ ਰਿਹਾ, ਖੌਰੇ ਆਖਰੀ ਸਾਹ ਨਿਕਲਣ ਤੋਂ ਪਹਿਲਾਂ ਨਜ਼ਰ ਹੀ ਜਾਵੇ। ੨੧/੧੦/੨੦੨੪ ਦੁਪਹਿਰ 3 ਵਜੇ।

  • @sandykhatri1451
    @sandykhatri1451 6 років тому +45

    Geet oh jo thodi rooh chu jave ♥️
    Kya baat aa debi sahb aine vdia gane likhn lyi 🙏🏻

    • @ravigill1021
      @ravigill1021 2 роки тому +1

      I love you ranjeet paji

    • @ravigill1021
      @ravigill1021 2 роки тому +1

      So much I really love you your brother

    • @ravigill1021
      @ravigill1021 2 роки тому

      I love you my friend ❤️💗🥰 to

  • @KulwantSingh-dz5uy
    @KulwantSingh-dz5uy Рік тому +6

    ਗਾਈਕ ਰਾਣਾ ਤੇ ਲੇਖਕ ਦੇਬੀ ਵਾਹ 💫🙏✅

  • @sonuapra4561
    @sonuapra4561 3 роки тому +14

    Sade school time de song a te asi ajj v sunn rhe a❤️

  • @supreetkang
    @supreetkang 14 років тому +23

    video bahut sohni bnai
    ranjit bai di awaz te debi di kalam...
    dil te sidha waaar krdi a

  • @Oisimran
    @Oisimran 3 роки тому +26

    Waah Waah Beautiful lyrics & Music. Listening after a long time gives you different vibes.

  • @sehajvirk6660
    @sehajvirk6660 6 років тому

    ਵਾਹ ਦੇਬੀ ਜਦੌ ਦਿਲ ਤੇ ਸੱਟ ਖਾਦੀ ਫੇਰ ਜਾ ਕੇ ਤੇਰੇ ਲਫਜਾ ਦੀ ਸਮਝ ਅਾੲੀ ਸਲਾਮ ਤੇਰੀ ਲਿਖਤ ਨੂੰ...

  • @SunnySunny-ii3jd
    @SunnySunny-ii3jd 7 років тому +32

    Debi one of the best writer
    We love you debi

  • @KulvinderSingh-
    @KulvinderSingh- 2 місяці тому

    20 ਸਾਲ ਹੋ ਗਏ ਵਿਛੜੀ ਨੂੰ ਅੱਜ ਵੀ ਕੋਲ ਆ ਯਾਦਾਂ ਵਿਚ miss u jaan ਜਿਥੇ ਵੀ ਰਹੇ ਹਮੇਸ਼ਾ ਖੁਸ਼ ਰਹੇ

  • @manishasainisaini2808
    @manishasainisaini2808 7 років тому +16

    bahut jada dil ko chu jane wala song he so soooooooo nice g best of luck

  • @GurmeetSingh-kx4bs
    @GurmeetSingh-kx4bs Місяць тому +2

    30 ਅਕਤੂਬਰ 2024👍

  • @akshaykatyal7984
    @akshaykatyal7984 7 років тому +34

    can't forget this songs... each line touch my heart ...

  • @indiantruckdriver567
    @indiantruckdriver567 Рік тому +2

    Bahut yaad aundi aa 😢 bandri ji di 7 saal ho ge milea nu pata nhi kive rehdi hove gi galat ta me hi c mere ghar de nhi manne ohne vichari ne bhaut saath ditaa c par rab nu kuch hor manjur c😢

    • @Splendarmodified07860
      @Splendarmodified07860 3 місяці тому

      Bahut yaad aundi aa😢 bandri ji Di 7 saal ho ge milea nu

    • @Splendarmodified07860
      @Splendarmodified07860 3 місяці тому

      Ngh

    • @Splendarmodified07860
      @Splendarmodified07860 3 місяці тому

      Ok

    • @Splendarmodified07860
      @Splendarmodified07860 3 місяці тому

      Bahut yaad aundi aa😢 bandri ji Di 7 saal ho ge milea nu pata nhi kive😢 rehdi hove gi galat ta me hi c mere ghar de nahi

    • @Splendarmodified07860
      @Splendarmodified07860 3 місяці тому

      Bahut yaad aundi aa😢 bandri ji Di 7 saal ho ge milea nu pata nhi kive😢 rehdi hove gi galat ta me hi c mere ghar de nahi manne ohne vichari ne bhaut saath ditaa c par rab nu ta kuch hor manjur c😢

  • @sapnajohal2685
    @sapnajohal2685 7 років тому +27

    Ranjit ji your song is owsmm pr dill roon lg jdaa a apne pyar bare soch soch ke ki kraa pull ta kdi ni sakdi Mar sakdi A bs

  • @bobbyaheer5585
    @bobbyaheer5585 7 років тому +2

    Debi Saab eh gal pakki nai a je bhool jane Te gaane na ban de eh nai bhool de 😔 🌹

  • @TheKhella
    @TheKhella 5 років тому +4

    ਇੰਨਸਾਫ ਕੀਤਾ ਦੇਬੀ ਦੇ ਬੋਲਾ ਨਾਲ, ਧਾਕੜ ਗਵੱਈਆਂ ਭਾਊ ਰਣਜੀਤ ਰਾਣਾ

  • @GurpreetSingh-ld5xr
    @GurpreetSingh-ld5xr 13 днів тому

    11,12 2024 9:20 ਹੈੱਡਫੋਨ ਲਗਾ ਸੁਣ ਰਿਹਾ ਇਹ ਗਾਣਾ ਜਦੋਂ ਵੀ ਸੁਣ ਲਓ ਨਵਾਂ ਹੀ ਲਗਦਾ ਰਾਣੇ ਬਾਈ ਦੇ ਸਾਰੇ ਹੀ ਗਾਣੇ ਬਹੁਤ ਵਧੀਆ ਬਹੁਤ ਖੂਬਸੂਰਤ ਆਵਾਜ਼ ❤❤❤❤❤

  • @ravindersangwan9939
    @ravindersangwan9939 8 років тому +5

    Bai song sunde nal aag hi lag jandi a dil ch.!!!altimate lines nd the superb song👍🏼

  • @MsRk_Pb
    @MsRk_Pb Рік тому +1

    ਐਸਾ ਦਿਨ ਪਤਾ ਨਹੀ ਕਦੋ ਆਉ ਜਦੋਂ ਉਹ ਭੁੱਲ ਜਾਉ, ਸਾਇਦ ਉਦੋ ਆਖਰੀ ਦਿਨ ਹੋਣਾ ਮੇਰਾ

  • @dilpreetkaur4451
    @dilpreetkaur4451 2 роки тому +3

    I dedicate this song to me Husband jo sanu chad k chal gye. Bada pyar kacha c mera jo bhul gye sanu. Apne bache bare v ni sochyea 😭😭😭😭😭😭😭 🇬🇧

  • @harshbansal8181
    @harshbansal8181 11 місяців тому +1

    haye oye debiya , Kya bol ne sira yaar 😢

  • @baljitsyal4529
    @baljitsyal4529 Рік тому +7

    School time eh song bhut suneya yr ..debi ji di likht te ranjit rana y di voice best aw ..23/6/2023 vch v song poori att karva reha ..purane din yaad aa gye

  • @bgmi7403
    @bgmi7403 7 місяців тому

    ਬਾਈ ਬਹੁਤ ਟਾਈਮ ਬਾਅਦ ਇਹ ਗੀਤ ਸੁਣਿਆ। ਪੁਰਾਣੇ ਫੱਟ ਹਰੇ ਹੋ ਗਏ ਬਾਈ

  • @lovelykaur6465
    @lovelykaur6465 5 років тому +5

    Sachi g aa song sunke ta rona aa janda 😭😭😭

  • @amarpalsingh8819
    @amarpalsingh8819 3 роки тому

    Ajj kal de singer eana di Rees kitho kar len ge ... ਕਦੇ ਜ਼ਮਾਨਾ ਸੀ ਇਹ ਸਿੰਗਰ ਅਪਸ vich ਨਈ ਸੀ ਲਡ਼ਦੇ...ਅੱਜ ਕੱਲ੍ਹ ਦੇਂ ਸਿੰਗਰ ਤਾਂ ਆਪਸ ਵਿੱਚ e ladi jandi ne

  • @mohitbatra2187
    @mohitbatra2187 14 років тому +19

    Wow Song.... I loved the First Shayer ... bahut sohna gaiya RAnjit bhaji... :) Applauses to u... :)
    And my Haertly Best wishes to Debi Sahab.... love you Debi Makhsoospuri... an unmatchable writer

    • @harjeetkang4882
      @harjeetkang4882 8 років тому +1

      sukhbir rana same feeling. ik din dil cho

  • @YadvinderSingh-i3r
    @YadvinderSingh-i3r 2 місяці тому +1

    2010 vich repeat te repeat pta nhi kina suneya yad hi nhi Aaj fer yad aa gyi

  • @anitarani9511
    @anitarani9511 3 роки тому +9

    Miss you kirtpal ji😭😭😭😭😭😭😭😭😭😭😭😭😭

  • @NirmalSingh-mi2vg
    @NirmalSingh-mi2vg Рік тому +1

    Sda bhar song ne sda bhar singer ne Ranjit Rana bahut vadiya awaj bakhsi waheguru ne

  • @vijayraman5722
    @vijayraman5722 8 років тому +6

    hayee ranjit Bhai u suprb
    hr chij yaad aundii ye song sunde hi

  • @JagtarSingh-jp6si
    @JagtarSingh-jp6si Рік тому

    22g mein odo phali bar phone laya c 12 saal ho ga odo to bad hun sunya .Dil nu sukun aa gaya

  • @rasoi663
    @rasoi663 Рік тому +7

    Ultimate voice.. Well trained singer

  • @gagan2790
    @gagan2790 5 років тому +17

    2019 chh kon kon sun reha ehh song

  • @randhirsinghsandhu4148
    @randhirsinghsandhu4148 4 роки тому +1

    Bahut rulaya c tu mainu
    Jd nhi disna tu rovegi mainu
    Tu Ki shdna asi tenu
    Ena majboor ker devanga
    Tu mer nhi skengi “Sandhu”,
    Jina sataya hai mainu
    Dheerasandhu uk..Punjabi writer/singer/charity worker/script writer /TV/Radio presenter UK

  • @insaan_rabb
    @insaan_rabb 8 років тому +71

    tuhade song sun k rona bot psnd c heart touching songs all . but now i m very happy 😊

  • @Yadwindersingh-yn1ed
    @Yadwindersingh-yn1ed 8 років тому +48

    Rwa Dinda eh jdo v sunida 😢

  • @saleemmohammad3240
    @saleemmohammad3240 2 роки тому +1

    ਦੇਬੀ ਬਾਈ ਅੱਜ ਸਵੇਰ ਫੇਰ ਤੋਂ reepet

  • @poojaranai6097
    @poojaranai6097 2 роки тому +4

    ਇਹ ਗੀਤ ਸੁਣ ਕੇ ਸਕੂਨ ਮਿਲਦਾ

  • @RajveerSingh-iw2bq
    @RajveerSingh-iw2bq 7 місяців тому

    ਸਮਾਂ ਉਹ ਵੀ ਸੀ ਤੇ ਸਮਾਂ ਆ ਵੀ ਆ ਹੁਣ ਤੱਕ ਤਾ ਭੁੱਲੀ ਨੀ 😢😢

  • @deepkaur-wq5pv
    @deepkaur-wq5pv 4 роки тому +5

    8 sal hoge a hje tak v ni bhuleya .. 😔

    • @MissanjuMem3588
      @MissanjuMem3588 3 роки тому +1

      7saal ho gye mnu v nhi kuj bhulya

    • @MissanjuMem3588
      @MissanjuMem3588 3 роки тому

      💔💔💔

    • @JasmelSandhu-ur7wr
      @JasmelSandhu-ur7wr Рік тому

      ​@@MissanjuMem3588 Mainu 17 saal ho gya hje tak nhi bhuli akhri sah tak yaad rehaga 😭😭😭😭😭😭😭😭

  • @gkkumar3506
    @gkkumar3506 6 років тому

    Jye taade varge veer aihyo jye gaane na kadd dy te Ais duniya te saade varge Aashq daily mar dy aa te sirfh saanu taade gaanyaa da sahara a veer Ji

  • @PalwinderSingh-hx3xe
    @PalwinderSingh-hx3xe 5 років тому +8

    Pullan d kohish karr re aa 8 sall tu ( palwinder from united state of america) love u soniya grewal

  • @rajwantkaur4084
    @rajwantkaur4084 Рік тому +2

    ਹਾ ਯਾਰ ਯਾਦ ਆ ਗਈ ਪੁਰਾਣੀ ❤❤

  • @lovelyphagwaria9333
    @lovelyphagwaria9333 6 років тому +3

    Bai ji sad song da ustad haiiii waaaaa ranaaa jii

  • @manjindersingh1224
    @manjindersingh1224 Рік тому

    College time sunde c iss song nall bahut yaddan judiya ne oss pyar nall j chad gaya c hallat he ajehe c phone hunda ne c

  • @rajinderkaur1179
    @rajinderkaur1179 4 роки тому +3

    Colz tym da song... Bht vdiya song...👌👌👌👌👌👌👌👌👌👌👌👌👌👌

  • @kairakaira7562
    @kairakaira7562 8 років тому +1

    sahi keya g tuc Ranjit bhaji kyu ki jinu jina pyr kro ohi sari khushiya khoo kee Lee janda h orr zindgi vich rhe janda sirf odi yaada orr mrna till till kee

  • @SmartGear
    @SmartGear 9 років тому +19

    y g ranjit rana de sad song no.1 ne

  • @amanpreetkaur5278
    @amanpreetkaur5278 2 роки тому +1

    Ajj kal de songs kithon rees karnge ehna di😊

  • @MrSagar339
    @MrSagar339 7 років тому +6

    Still listening in 2017 !!👌👌❤

  • @jassusingh9294
    @jassusingh9294 4 роки тому +1

    Knt 👌 ranjit rana and debi end galbaat

  • @robindersingh5397
    @robindersingh5397 5 років тому +43

    all time greatest punjabi sad song.

  • @GooglePay-f9t
    @GooglePay-f9t 3 місяці тому

    Devi maksuspuree nai peer de jagaa Te ja k likya ❤❤❤

  • @sunnykumar4
    @sunnykumar4 8 років тому +4

    really awesome sad songs...I lv da all RANJIT singh songs😃😃

  • @PBX29.93
    @PBX29.93 3 роки тому

    ਕਿਆ ਬਾਤ ਜੀ, ਨਹੀਂ ਰੀਸਾਂ ਰਾਣੇ ਬਾਈ ਦਿਆਂ

  • @kiranrani6399
    @kiranrani6399 7 років тому +6

    tenu ik din dil cho bhulana hale thori derr lgni ----vry nice song

  • @lakhvirmehralakhvirmehra614
    @lakhvirmehralakhvirmehra614 7 місяців тому

    ਪੁਰਾਣੇ ਦਿਨ ਦੀਆਂ ਯਾਦਾਂ ਦੀਦ ਦੇ ਕਰੀਬ

  • @belikebhangu77
    @belikebhangu77 14 років тому +16

    u r too good..............god gifted voice

  • @harjitmalhi5795
    @harjitmalhi5795 Рік тому

    ਕਿਹ ਦੇਣਾ ਬਹੁਤ ਸੌਖਾ ਭੁੱਲਣਾ ਬਹੁਤ ਹੀ ਉੱਖਾ 😭😭😭😭😭😭😭😭😭😭

  • @VisitPunjab
    @VisitPunjab 5 років тому +4

    2020 ❤️❤️

  • @kuldeep6963
    @kuldeep6963 11 місяців тому

    Miss. U Harry boht bs hun ta 12 saal ho gye pr tu ni mili kdi b bs eh song time paas krde ha

  • @erajayahlawat
    @erajayahlawat 2 роки тому +3

    Childhood memories 😊😊

  • @virat_kakoye
    @virat_kakoye Рік тому +1

    2023 vich aa k mera fir dil totta firnu Debi te Rane di yaad ayi 😅 pr mnu a song son k khushi mili

  • @raisansari4601
    @raisansari4601 3 роки тому +4

    Old is gold 👌

  • @VaillyGaming11
    @VaillyGaming11 Рік тому

    Kehn di gl aw yar j bhull sakde ta ajj eh song dubara na sunde 😢😢😢 sayed mar k hi bhull sakdeya

  • @Universal.Topics
    @Universal.Topics 7 років тому +3

    very good song
    I like this song
    thank you for uploading

  • @harpreetKaur-vv6jd
    @harpreetKaur-vv6jd Рік тому +1

    Nice song d 👌❤️👌❤️ Miss 😭😭😭

  • @MrMannykhaira
    @MrMannykhaira 11 років тому +6

    Lot of memories associated with dis song ....

  • @Charanjitsingh-n2u
    @Charanjitsingh-n2u 4 місяці тому

    ❤❤tainu ik din assi v bhul jva gya pr o din zindagi da akhri din hova❤

  • @AmrikSingh-vx3ju
    @AmrikSingh-vx3ju 7 років тому +66

    debi wangu koi hor nai likh sakda

    • @OLDISGOLD-eo2od
      @OLDISGOLD-eo2od 7 років тому +1

      Amrik Singh right yr

    • @arshsingh3416
      @arshsingh3416 6 років тому +7

      Punjab da best ever. Ajj kal te brand, Kuttea dia nasla, Cara, Aslea de naam bol bol moosewala hit ho gya 😂😂😂par Hit te Koi v hoi jnda. Asli likhari Charn huni te debi huni ee va

    • @jagrajsinghjery4288
      @jagrajsinghjery4288 6 років тому +1

      Debi vangu koi likh ni skda te rane wangu koi ga ni skda

    • @bohemiaa8022
      @bohemiaa8022 5 років тому

      Satinder sartaj varga koi v ni likh sakda

  • @harsimranartist4646
    @harsimranartist4646 Рік тому

    Kade ni bhulda pyar pehla jina marji aj kal advance hogi dunia but eh song yaad krwa dene a pyar 😭😭😭😭😭😭💔💔💔💔💔

  • @raviaravia5408
    @raviaravia5408 2 роки тому +5

    Very song 😍😍

  • @jashandeepsingh8257
    @jashandeepsingh8257 Рік тому

    Rishta ho gya hun kehnde khush. Nve nl rabb khush rkhe ohnu 😞

  • @coolsonucool
    @coolsonucool 3 роки тому

    ਤੇਰਾ ਇਸ਼ਕ ਤਈਏ ਤਾਪ ਜਿਹਾ, ਜੱਦ ਵੀ ਵਕਤ ਲੱਗਦਾ ਆਣ ਚੜ੍ਹਦਾ!

  • @jagdeepsinghmankoo1042
    @jagdeepsinghmankoo1042 Рік тому

    2011 ਚ ਤੜਕੇ ਤੜਕੇ ਰੇਲਵੇ ਸਟੇਸ਼ਨ ਜਾਂਦੇ ਸਮੇਂ ਆਟੋ ਚ ਚਲਦਾ ਹੁੰਦਾ ਸੀ।

  • @karanbirdhanoa7092
    @karanbirdhanoa7092 7 років тому +11

    Forever love this song...

  • @mukeshanthale6190
    @mukeshanthale6190 4 роки тому +1

    Purane din yaad aa gye.
    Ye song sunkar 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌miss you yrr

  • @varindersinghaulakh7359
    @varindersinghaulakh7359 8 років тому +5

    what a song . its so beautiful and Touching

  • @riyachannel6407
    @riyachannel6407 8 років тому +32

    Very nice song