Me 17 waar gia ha. Ik waar ta me ikala si, so koi naal di bandish nahi si te me 5 din ch wapis Amritsar aa gia si. Mere ta ghar de nahi si mande k me matha tek k aya ha. Par photos dikha k saboot dita. Ik waar assi Joshimath to hi tur k gaye si. Par aj kal dekh riha k rush wadh gia te sharda ghat gai. Munde khunde parhar wekhan te fukria karn aunde ne. Manikaran wal bhi iho kujh hunda e.
Sat Shri akal veere, Tusin dono bhut cute aa te bapu ji vi. Tuhade bapu ji nu vekh ke bara sakoon milda. Permatma hamesha tuhade te meher rakhen, chardi kala ch rakhen. Bapu ji nu sat Shri akal. 🙏
Sahi keha ji Sadi naujwaan piri nu guru ghar Jaa ke vi aakal nai aundi bike te patake pai jande e log sirf mouj Masti krn jande sardha bawna naal nai jande guru ji ina nu mat bakhsan 😢 apda vlog nice aa ji 😊
11-8-01 de time 6 km wali chadai de 200 to 250₹ san hun de time sabtim t pariwar tan hai up jila pilibhit Wale pilibhit to 400 km hai aap Da waheguru chardi kala rakhe hasde t jawani de nal s❤rab Rakha sajna
Waheguru ji ka Khalsa waheguru ji ki Fateh Veer Ji te Bahn ji mai eh vlog dekhya h bhut badhiya hai ji mai v Shri Hemkund Sahib 🙏 3 jun nu darshan kite c sash ni c Jayda .mai v uttarakhand de distic u.s.nagar da rahn vala ha mai shiri hemkunt saheb ji de darshan 7 var kar laye ne.mai tuhada chennal nu subscribe kr dita hai ❤
Paji tuhade Vlog vi wadia Hunde and mehnaat bhut hundi par View and subscribe bhut kat Hunde pe sare Jane like share and comment jroor kro and follow vi 🙏🙏🥰
ਜੇਹੜੇ ਹਿਸਾਬ ਨਾਲ ਤੁਹਾਡੀ ਮਿਹਨਤ ਏਨੀ ਹੈ। ਕਿੰਨੇ ਟਾਈਮ ਤੋ ਤੁਸੀਂ ਵੀਲੋਗਿੰਗ ਕਰ ਰਹੇ ਹੋ, ਦੇਖ ਕੇ ਦੁੱਖ ਹੁੰਦਾ ਵੀ ਤੁਹਾਡੇ ਸਬਸਕਾਰੀਬ ਚ ਵਾਧਾ ਨੀ ਹੋ ਰਿਹਾ । ਬੇਨਤੀ ਆ ਲੋਕਾਂ ਨੂੰ ਇਸ ਚੈਨਲ ਨੂੰ ਸਪੋਰਟ ਕਰੋ।🙏
Hanji g chlo koi n waheguru ne sabar dita a g
Sahi veer ji
ਬਾਈ ਭੀੜ ਤੇ ਭੇਡਾਂ ਵਰਗੇ ਲੋਕਾਂ ਨਾਲੋ ਚੰਗੇ ਤੇ ਥੋੜੇ ਲੋਕ ਜੁੜਨ ਵਧੀਆ ਗੱਲ ਹੈ ਸੰਗਰੁਰ KT royal hotel ਸਾਡੇ ਨੇੜੇ ਸੀ ਜਲਾਣ ਪਿੰਡ ਦੇ ਕੇਵਲ ਸਿੰਘ ਦਾ
Paji lok nachara nu dakhne zayada pasand karde a bavkoof lok
ਬਹੁਤ ਵਧੀਆ
ਅਸੀਂ ਉਪਰਲੇ ਰਸਤੇ ਪਾਸਿਓਂ ਗਏ ਸੀ
ਇੱਕੋ ਜਿਹੇ ਹੀ ਪੈਂਦੇ ਨੇ ਦੋਵੇਂ
ਉਪਰਲੇ ਵਾਲੇ ਤੇ ਅੱਗੇ ਜਾਕੇ ਚੜਾਈ ਘੱਟ ਚੜ੍ਹਨੀ ਪੈੰਦੀ ਆ ਪੁਲ਼ ਪਾਰ ਕਰਕੇ
ਐਨਾ ਕੁ ਫਰਕ ਹੈਗਾ
ਨਾਲੇ ਉਪਰਲੇ ਰਸਤੇ ਤੇ ਬਹੁਤ ਵਧੀਆ ਮਾਲਿਸ਼ ਤੇ ਮੈਡੀਕਲ ਕੈੰਪ ਲਾਇਆ ਵੀਰਾਂ ਨੇ
ਸਾਰੀ ਥਕਾਵਟ ਲਾਹ ਦਿੰਦੀਆਂ ਮਸ਼ੀਨਾਂ ਮਾਲਿਸ਼ ਕਰਨ ਵਾਲੀਆਂ
ਆਪ ਵੀ ਉਹ ਸੇਵਾ ਕਰਦੇ ਨੇ।
🙏🏻👍
ਸਾਡੇ ਦੋਆਬੇ ਦੀ ਦਿਲਕਸ਼ ਕਿਤਾਬੀ ਬੋਲੀ।😅😅😅😅 ਕੁੜੀ ਸਾਡੀ ਭੈਣ ਬਹੁਤ ਹਾਜ਼ਰ ਜਵਾਬ ਤੇ ਸਮਝਦਾਰ ਹੈ , ਜਿਵੇਂ ਗੱਲ ਭੁੰਝੇ ਨੀ ਪੈਣ ਦਿੰਦੀ ।😂😂 ਵਾਹਿਗੁਰੂ ਪਰਿਵਾਰ ਨੂੰ ਇਸੇ ਤਰ੍ਹਾਂ ਹੱਸਦਾ ਵੱਸਦਾ ਰੱਖੇ ।
1999 ਵਿੱਚ ਮੈ ਤੇ ਮੇਰੇ ਸਾਥੀ ਨੇਂ ਸਵੇਰੇ 5:30 ਵਜੇ ਗੋਬਿੰਦ ਘਾਟ ਤੋਂ ਚੱਲ ਕੇ ਧਾਮ ਹੁੰਦੇ ਹੋਏ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਕੇ ਰਾਤ ਨੂੰ 9 ਵਜੇ ਦੁਬਾਰਾ ਗੋਬਿੰਦ ਘਾਟ ਪਹੁੱਚ ਗਏ ਸੀ ਯਾਨੀ ਲਗਭਗ 14 ਘੰਟਿਆਂ ਵਿੱਚ ਸਾਰਾ ਸਫਰ ਕਰ ਲਿਆ ਸੀ, ਜੱਦ ਵਾਪਸ ਆ ਕੇ ਅਸੀ ਗੋਬਿੰਦ ਘਾਟ ਗਠੜੀ ਘਰ ਤੋਂ ਬੈਗ ਲੈਣ ਗਏ ਤਾਂ ਪ੍ਰਬੰਧਕ ਨੇਂ ਕਿਹਾ ਕਿ ਤੁਸੀ ਸਵੇਰੇ ਸਮਾਨ ਜਮਾਂ ਕਰਵਾਇਆ ਹੁਣ ਵਾਪਸ ਲੈਣ ਆ ਗਏ ਹੋ, ਤੁਸੀ ਉਪਰ ਨਹੀਂ ਗਏ ਰਸਤੇ ਚੋਂ ਹੋ ਵਾਪਸ ਆ ਗਏ ਹੋ
Me 17 waar gia ha. Ik waar ta me ikala si, so koi naal di bandish nahi si te me 5 din ch wapis Amritsar aa gia si. Mere ta ghar de nahi si mande k me matha tek k aya ha. Par photos dikha k saboot dita. Ik waar assi Joshimath to hi tur k gaye si. Par aj kal dekh riha k rush wadh gia te sharda ghat gai. Munde khunde parhar wekhan te fukria karn aunde ne. Manikaran wal bhi iho kujh hunda e.
ਬਾਈ ਜੀ ਸਤਿ ਸ੍ਰੀ ਅਕਾਲ। ਇੱਕ ਯੂ ਟਿਊਬਰ ਹੈ ਉੱਤਰਾਖੰਡ ਵਾਲਾ ਐਕਸਪਲੋਰਰ ਨਾ ਕਰਕੇ। ਉਹ ਇਸ ਯਾਤਰਾ ਬਾਰੇ ਹਰ ਰੋਜ ਬਹੁਤ ਵਧੀਆ ਜਾਣਕਾਰੀ ਦਿੰਦਾ ਹੈ। ਜਿੱਥੋ ਦੋ ਰਸਤੇ ਬਣੇ ਸੀ ਤੁਸੀ ਹੇਠਲੇ ਰਸਤੇ ਆਏ ਸੀ, ਉਹ ਉਪਰਲੇ ਰਸਤੇ ਆਉਣ ਦੀ ਸਲਾਹ ਦਿੰਦਾ ਹੈ। ਉਪਰਲੇ ਰਸਤੇ ਵਿੱਚ ਮੈਡੀਕਲ ਕੈਪ ਲੱਗਦਾ ਹੈ ਅਤੇ ਫਰੀ ਮਸਾਜ ਕੀਤੀ ਜਾਦੀ ਹੈ। ਮੈ ਪਹਿਲੀ ਵਾਰੀ 2004 ਵਿੱਚ ਇਹ ਯਾਤਰਾ ਕੀਤੀ ਸੀ। ਉਸ ਤੋ ਬਾਅਦ ਤਿੰਨ ਵਾਰ ਫੇਰ ਇਹ ਯਾਂਤਰਾ ਕੀਤੀ ਹੈ, ਹੁਣ ਵੀ ਮਨ ਬਹੁਤ ਕਰਦਾ ਹੈ ਇਹ ਯਾਤਰਾ ਕਰਨ ਲਈ ਪਰ ਜਦੋਂ ਵਾਹਿਗੁਰੂ ਨੂੰ ਮਨਜੂਰ ਹੋਇਆ ਤਦ ਜਰੂਰ ਆਵਾਗਾ। ਤੁਸੀ ਬਹੁਤ ਵਧੀਆ ਤਰੀਕੇ ਨਾਲ ਆਪਣੇ ਦਰਸਕਾਂ ਨੂੰ ਦਰਸਨ ਕਰਾਂ ਰਹੇ ਹੋ। ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
🙏🏻👍
ਬਹੁਤ ਹੀ ਸੋਹਣਾ , ਦਰਖਤਾ ਨਾਲ ਹੀ ਜੀਵਨ ਹੈ 🙏
Hanji g
ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ ਜੀ
Dhanvadd
ਅਸੀਂ ਪੰਜਾਬੀ ਫੁਕਰੇਪਨ ਦੀ ਬੀਮਾਰੀ ਤੋਂ ਪੀੜਤ ਹਾਂ। ਟਰੈਕਟਰ ਟੋਚਨ, ਡੀਜੇ ਦੀ ਉੱਚੀ ਅਵਾਜ਼, ਦਰਿਆ ਵਿਚ ਪੱਥਰਾਂ ਤੇ ਬੈਠਣਾ, ਵਿਆਹ ਤੇ ਫਜ਼ੂਲ ਖਰਚੀ,, ਨਸ਼ੇ ਕਰਨੇ, ਕੁਝ ਕਾਰਨਾਮੇ ਹਨ।
Tu salia jelis keio kar jana
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏⚘️🍃🍂
ਹਾਂਜੀ ਞਧੀਆ ਕੀਤਾ , ਥੱਲੇ ਞਾਲਾ ਰਸਤਾ ਜਾਣ ਞਾਸਤੇ ਞਧੀਆ , ਨਦੀ ਦੇ ਬਿਲਕੁਲ ਕੋਲ ਜਾਣ ਦਾ ਮੌਕਾ ਮਿਲ ਜਾਂਦਾ ਅਤੇ ਞਧੀਆ ਲੋਕੇਸ਼ਨਾ ਕਞਰ ਹੋ ਜਾਂਦੀਆ, ਅਤੇ ਟਰੈਕ ਞੀ ਇਜੀ ਆ ... ਆਉਣ ਞੇਲੇ ਉਪਰੋਂ ਨਵੇਂ ਪੁਲ ਤੋਂ ਆ ਜਾਵੇ , ਦੋਨੋ ਪਾਸੇ ਦੇ ਨਜ਼ਾਰੇ ਦੇਖਣ ਨੂੰ ਮਿਲ ਜਾਂਦੇ ....ਨਵੇਂ ਪੁਲ ਤੇਂ ਖੜ੍ਹ ਕੇ ਪੁਰਾਣਾ ਪੁਲ ਬਹੁਤ ਞਧੀਆ ਦਿਖਦਾ ... ⚘️🍃🍂💕⚘️💕🍃🍂💕🍃✨️⚘️💕🍃⚘️💕🍂🍃⚘️
Dhanvadd g
@@KingAndQueen1984 🤗💕💕
ਵੀਰੇ tude deddy ਨੂੰ dehk k menu mere deddy di ਯਾਦ ਆ ਗਈ..o v es Tara hi desh de c.ona nu Sade kolo gya nu 7sal ho gye
Dhanvadd g
ਬਹੁਤ ਹੀ ਵਧੀਆ ਲੱਗੀ ਵੀਡੀਓ 🙏❤️👍 ਧੰਨਵਾਦ ਜੀ
🙏🏻👍
, ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਿਆ ਬਲੌਗ ਵਧੋ ਵੱਧ ਸਬਸਕਰਾਈਬ ਕਰੋ ਬਾਈ ਸਾਰੇ ਜਾਣੇ
Dhanvadd g
Sat Shri akal veere, Tusin dono bhut cute aa te bapu ji vi. Tuhade bapu ji nu vekh ke bara sakoon milda. Permatma hamesha tuhade te meher rakhen, chardi kala ch rakhen. Bapu ji nu sat Shri akal. 🙏
Dhanvadd g
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
Waheguru g
Sahi keha ji Sadi naujwaan piri nu guru ghar Jaa ke vi aakal nai aundi bike te patake pai jande e log sirf mouj Masti krn jande sardha bawna naal nai jande guru ji ina nu mat bakhsan 😢 apda vlog nice aa ji 😊
🙏🏻👍
Waheguru ji ka khalsa waheguru ji ki fateh #Kisaan ekta zindabad #justice for sidhu moosewala
Waheguru g
ਇਹਨਾਂ ਨੂੰ ਅਕਲ ਕੋਈ ਵੀ ਨੀ ਦੇ ਸਕਦਾ , ਇਹ ਉਜੱਡ ਨੇ ਤੇ ਉਜੱਡ ਹੀ ਰਹਿਣਗੇ..
🙏🏻
2007 -2008 ਵਿਚ ਇਹ ਰਸਤਾ ਕੱਚਾ ਸੀ ਬੈਠਣ ਲਈ ਵੀ ਪੱਥਰਾ ਹੀ ਸੀ ਰਸਤੇ ਵਿਚ ਨਿਵੇ ਪੁਲ ਦੇ ਕੋਲ ਇਕ ਦੋ ਦੁਕਾਨਾਂ ਹੁੰਦੀਆ ਸਨ ਗੋਬਿੰਦ ਧਾਮ ਤੋ ਹੀ ਗੋਬਿੰਦ ਘਾਟ ਤੱਕ 14 ਕਿਲੋਮੀਟਰ ਰਸਤਾ ਪੈਦਲ ਹੀ ਸੀ ।🙏
🙏🏻👍
❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤️❤️ ਸਤਿ ਸ੍ਰੀ ਆਕਾਲ ਬਾਈ ਜੀ❤❤
Waheguru g
Waheguru ji mehar karan king &QUEEN CHANNEL ta🎉
11-8-01 de time 6 km wali chadai de 200 to 250₹ san hun de time sabtim t pariwar tan hai up jila pilibhit Wale pilibhit to 400 km hai aap Da waheguru chardi kala rakhe hasde t jawani de nal s❤rab Rakha sajna
🙏🏻🙏🏻
ਬਹੁਤ ਵਧੀਆ
Dhanvadd g
ਬਹੁਤ ਵਧੀਆ ਵਲੋਗ ਵੀਰ ਜੀ 🙏
ਸਾਨੂੰ ਅੱਜ ਤੁਹਾਡੇ ਤੋਂ ਪਤਾ ਲੱਗਾ ਹੈ ਕਿ ਕਛਹਿਰੇ ਨੂੰ ਕਛਹਿਰਾ ਸਾਹਿਬ ਕਹਿਣਾ ਹੈ
🙏🏻👍
ਤੇਰੇ ਤਿਰਕੋਨੀ ਜਿਹੀ ਪਾਈ ਹੋਣੀ
ਫੇਰ ਕੀ ਹੋ ਗਿਆ ਜੇ ਕਹਿ ਹੋ ਗਿਆ
ਵਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
🙏🏻🙏🏻🙏🏻
Asi sare mil k veer di video nu share kria fr ehna da channel hor v chardi kala vich rahe
👍🙏🏻
Ssa we are surprised to see the development along the route to Hemkund Sahib all around since 1989 god bless you all ❤
👍👍👍
Wahe guru ji Mehar karn ji
Waheguru g
Waheguru ji ka Khalsa waheguru ji ki Fateh Veer Ji te Bahn ji mai eh vlog dekhya h bhut badhiya hai ji mai v Shri Hemkund Sahib 🙏 3 jun nu darshan kite c sash ni c Jayda .mai v uttarakhand de distic u.s.nagar da rahn vala ha mai shiri hemkunt saheb ji de darshan 7 var kar laye ne.mai tuhada chennal nu subscribe kr dita hai ❤
Waheguru ji
Waheguru g
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru g
ਵਾਹਿਗੁਰੂ ਜੀ
Waheguru g
ਵਾਹਿਗੁਰੂ ਜੀ🙏
Waheguru g
Enjoy your life and satnam shri. Wahiguru
ਬਾਈ ਸਰੇ ਵੀਰ ਭੈਣਾਂ ਨੂੰ ਬੇਨਤੀ ਆ ਕੀ ਜਿਹਨਾਂ ਦੀ ਸੇਹਤ ਵਧੀਆ ਓਹ ਜਾਂਦੇ ਰਹੋ ਕਿਉੰਕਿ ਮੈ ਹੁਣ ਜਾਨਾ ਤਾਂ chunda ਪਰ ਜਾ ਨਹੀਂ ਸਕਦਾ ਕਿਉਕਿ ਮੈ ਬਿਮਾਰ ਵੀ ਹੋ ਗਿਆ ਤੇ ਹੁਣ ਕਦੀ ਇਕੱਠੇ ਪੈਸੇ ਵੀ ਨਹੀਂ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru g
ਵਾਹਿਗੁਰੂ ਜੀ 🙏🙏🙏🙏🙏
Dhan-Dhan guru gobind singh ji 🙏 ❤❤❤❤❤
ਵਾਹਿਗੁਰੂ ਜੀ ਮੇਹਰ ਕਰੇ
Waheguru g
ਵਾਹਿਗੁਰੂ ਜੀ ਸਭ ਨੂੰ ਸਮਰਤ ਬਖਸ਼ਿਸ਼ ਕਰੋ
🙏🏻🙏🏻
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤
Waheguru ji waheguru ji waheguru ji waheguru ji waheguru ji waheguru ❤❤
Waheguru g
Good bai ji from moga punjab Ajit pal singh thanks very much
🙏🏻👍
ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ
So nice waheguru g mahar kra always happy
Dhanvadd g
Paaji koi shabad v suna diya kro vlog ch bhut sohna lgega.... its request...
Ok g
ਸਤਿਨਾਮ ਵਾਹਿਗੁਰੂ ਜੀ 🙏
Waheguru g
ਇਹ ਪੁਲ ਪੁਰਾਣਾ ਨਹੀਂ ਬਾਈ ਜੀ ਇਹ ਆਰਜੀ ਐ। 2013 ਵੇਲੇ ਅਸਲੀ ਪੁਲ ਰੁੜ ਗਿਆ ਸੀ
ਸਤ ਸ਼ੀ੍ ਅਕਾਲ ਵੀਰ ਜੀ 🙏
🙏🏻👍
Tree aab har road ke side mein lagana jaruri hai ki city ka temperature kam ho sake😢
Paji tuhade Vlog vi wadia Hunde and mehnaat bhut hundi par View and subscribe bhut kat Hunde pe sare Jane like share and comment jroor kro and follow vi 🙏🙏🥰
Dhanvadd g
Waheguru ji❤❤❤❤❤
Good job u taking your parents ❤
🙏🏻👍
सतनाम श्री वाहेगुरु
🙏🏻👍
Waheguru waheguru ji ❤
🥰🥰🙏🙏🙏🙏🙏🙏🙏🍬🍫
🙏🏻👍
Tusi bilkul theek kiha pthar uto pair v tilk sakda dangerous a
Hanji g
Carefully 🎉🎉
🙏🏻👍
ਸਤਿਨਾਮ ਵਾਹਿਗੁਰੂ
Your very hard worker God bless you
Waheguru g...
Waheguru g
Wahaguru ji
Waheguru g
Enjoy a hemkunt sahib ji yatra....@
Waheguru ji🎉🎉🎉
Waheguru g
Satnam waheguru ji
Wahegure ji Maher Kari ji
Waheguru g
Very nice
Thanks
Good vlog thoda hor lamba bnao, waheguru ji
Ok g
Bhai oxygen ki kami to nhi hoti height pe aur temperature kya rehta hai weather ka 😊😊😊😊
Purane itihaskar ate kai thawan te is nadi nu Laxman Ganga nahi hem Ganga likhya hai Hemkunt toh naam leya hai
Google map te laxman ganga likhya a g
Waheguru g 🙏
Waheguru jee🙏🏻🙏🏻🙏🏻
Satnam wahaguru ji 🙏 ❤❤❤❤❤
Satnam Shri waheguru ji 🙏🙏🙏🙏
Sat shri akal ji Jasbirkaur Ambala City good morning ji 🎉❤
🙏🏻🙏🏻🙏🏻
M. Kal. He. Wapis. Aea. Ha. But. Ghar. Hun. Dil. Nahi. Lag da. 😂
Sat Sri aakal veer Ji
❤❤❤❤❤❤
🙏🏻
Veera vlog timing 30min ,🙏
🙏🙏
🙏🏻
Please tusi aapna vlog di add natural jan punjabi ch banao jarur subscribtion vadhegi
ਸਤਿ ਸ੍ਰੀ ਆਕਾਲ ਜੀ ❤
🙏🏻👍
Very nice vdo
Thanks a lot
Baut vadia ji ❤❤❤❤❤❤❤❤
Very nice video and god bless you
Paji bache nai sunde hunde kise di gal dt worry ah management he control kr sakdi Ina teee
👍
Sat shri akal ji 🎉🎉🎉
Sat shri Akal g
❤❤❤❤❤❤❤❤❤❤❤
👍🙏🏻
ਕਛਹਿਰਾ ਸਾਹਿਬ ਤੇ ਨਹੀਂ ਹੁੰਦਾ ਭਾਜੀ
Bai kai vaar javan slip ho jandi aaa
Nice
Video.ji
I love you bata and bati
❤❤🎉
🙏🙏👍👍🌹🌹
Nice video ❤
Thx g
Nice veer ji
Thx g
22G 🙏
1 view
Mine❤🎉🎉
Hemkunt sahib kahli kahli na aao time kad kee aao
Family nl c g🙏🏻👍
Ardaas kreo ji sade lai mnu job mil jy waheguru ji
Jarur g waheguru mehar krn
nice
Thx g
Good morning ji 🙏 ❤❤❤❤❤