Baut bura haal ji har passe dhokhadhari a government sector ch private sector, na leader changey har koi lutt reha koi duhdh ch milavat kri jaanda, private health insurance companies paise lai ke treatment vele bhajj jandia, crops te aine zehreele keetnaashik vadd jhaad lyi used ho rahe eh v corruption loka di sehat naal khilvaaad har passe bura haal
@@a.k5916 Meri qualification bahut higher ha, engineer by profession, tera paper ta kuch vi nahi, 100% vi la sakda. Comment pad ke dekh la sab thode taun dukhi ne, rishwat taun bina lokan da kum nahi hunda thode dept vich
@@surinderbrar4249 bhar fir paper pta lgu ....merit ch v nhi aya jana....eh degree nhi hai jo nakal maar k milju....100 post lyi lakh candidates paper dinde aa
*ज़मीनों की रजिस्ट्रेशन के लिए तहसील भ्रष्टाचार का अड्डा, तहसील कॉम्पलेक्स में लगे पेड़ के पत्ते भी रिश्वत माँगते हैं, भ्रष्टाचार के करोड़ों रुपये रिश्वत में मंत्री मुख्य हिस्सेदार, सब मिले हुए हैं पूरी दाल ही काली हैं*
ਪਟਵਾਰੀ ਜਾਂਣ ਬੁੱਝ ਕੇ ਇੰਤਕਾਲ ਵਿਚ ਗਲਤੀਆਂ ਕਰਦੇ ਹਨ ਪੈਸਾ ਕਮਾਉਣ ਲਈ 😡😡 ਇਹਨਾਂ ਕੋਲੋਂ ਇੱਕ ਵਾਰ ਸਾਰੀਆਂ ਤਰੁਟੀਆਂ ਦੂਰ ਕਰਵਾਈਆਂ ਜਾਣ 😡😡
ਪਟਵਾਰੀਆਂ ਤੇ ਕੰਨਗੋਆ ਦੀਆ ਵੀ ਬਦਲੀਆ ਕਰੋ, ਸਾਰੇ ਇੱਕ ਸਟੇਸ਼ਨ ਤੇ ਲੱਗੇ ਹੁੰਦੇ ਹਨ
Bilkulsach 100persent
ਹਰ ਇਕ ਪਟਵਾਰੀ ਨੇ ਨਿੱਜੀ ਨੋਕਰ ਰੱਖੇ ਹੋਏ ਹਨ, ਕੀ ਹੋਰ ਕੋਈ ਮਹਿਕਮਾ ਹੈ ਜਿੱਥੇ ਨੋਕਰ ਆਗੇ ਨੋਕਰ ਰੱਖਿਆ ਹੋਵੇ।੫੦ ਸਾਲ ਦਾ ਮੇਰਾ ਤਜਰਬਾ, ਇੱਕ ਵੀ ਪਟਵਾਰੀ ਨਹੀਂ ਮਿਲਿਆ ਜਿਸਨੇ ਬਿਨਾ ਪੈਸੇ ਲਏ ਕੰਮ ਕੀਤਾ ਹੋਵੇ।ਇਨ੍ਹਾਂ ਨੂੰ ਸੁਧਰਨ ਦੀ ਜਰੂਰਤ ਹੈ।
Baut bura haal ji har passe dhokhadhari a government sector ch private sector, na leader changey har koi lutt reha koi duhdh ch milavat kri jaanda, private health insurance companies paise lai ke treatment vele bhajj jandia, crops te aine zehreele keetnaashik vadd jhaad lyi used ho rahe eh v corruption loka di sehat naal khilvaaad har passe bura haal
Bilkul sahi
Baldev Singh da comments bilkul theek han.
Patwaria da soda kon lauga ?
Right
ਹੋਰ ਪਟਵਾਰੀਆਂ ਨੂੰ ਮੋਕਾ ਮਿਲੇ ਇਹਨਾਂ ਨੂੰ ਕੈਰੋ ਸਾਹਿਬ ਦੀ ਤਰ੍ਹਾਂ ਘਰਾਂ ਨੂੰ ਤੋਰ ਦਿੱਤਾ ਜਾਵੇ
ਜਿੰਪਾ ਜੀ ਰਿਸ਼ਵਤ ਬਹੁਤ ਆ ਕੋਈ ਰਜਿਸਟਰੀ ਪੈਸੇ ਦੇਣ ਤੋਂ ਬਿਨਾ ਨਹੀ ਹੁੰਦੀ
Eh ta khud paise lende aa
k😊
Right
Bina faltu paise ditte registry kise distt vich v nhi hundi ...g.
Lao soda hun ....Nihang...veero
ਪੰਜਾਬ ਦਾ ਦੁਖਾਂਤ ਹੈ ਜਦੋਂ ਨੌਕਰੀ ਨਹੀਂ ਮਿਲਦੀ ਤਾਂ ਟਾਵਰਾਂ ਤੇ ਜਦੋਂ ਇਹਨਾਂ ਨੂੰ ਨੌਕਰੀ ਮਿਲ ਜਾਵੇ ਤਾਂ ਕੰਮ ਲਈ ਲੋਕਾਂ ਨੂੰ ਚੜਾ ਦੇਵੋਂ ਟਾਵਰਾਂ ਤੇ ।
ਰਿਸ਼ਵਤ ਖੋਰ ਪਟਵਾਰੀਆ ਨੂੰ ਨੋਕਰੀ ਤੋਂ ਕੱਢ ਕੇ ਨਮੇਂ ਭਰਤੀ ਕਰੋ ਲੋਕ ਬਹੁਤ ਦੁਖੀ ਹਨ
ਨਮੇ ਪਟਵਾਰੀ ਤਾਂ ਸਭ ਤੋਂ ਵਧ ਫੀਸ ਮੰਗਦੇ। ਉੱਤੋ ਇਹਨਾਂ ਨੂੰ ਕੰਮ ਨੂੰ ਔਂਦਾ
ਸਾਰੇ ਹੀ ਪਟਵਾਰੀ ਰਿਸ਼ਵਤ ਲੈਂਦੇ ਆਹ ਭਰਾ
ਨਵੇ ਪਟਵਾਰੀਆਂ ਨੂੰ ਸਿਰਫ 17000/- ਤਨਖਾਹ ਮਿਲਦੀ ਹੈ।।ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਹੋਣੀ, 7-8 ਪਿੰਡਾਂ ਦਾ ਕੰਮ ਹੁੰਦਾ ਇਕ ਪਟਵਾਰੀ ਕੋਲ।
ਹਿੱਸਾ ਰਜਿਸਟਰੀ ਖਤਮ ਕਰੋ। ਸਿੱਧਾ SECTION ਰਜਿਸਟਰੀ ਸ਼ੁਰੂ ਕਰੋ
ਲੋਕ ਤਾਂ ਪਟਵਾਰੀਆਂ ਤੋਂ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ
ਸਾਰੇ ਕਿਸਾਨ ਪਟਵਾਰੀਆਂ ਦੇ ਕੰਮ ਕਾਰ ਤੋਂ ਦੁਖੀ ਹਨਲ
ਪਟਵਾਰੀਆਂ ਨੂੰ ਕਮਿਸ਼ਨਰ DIVISION ਤੋ ਬਾਹਰ ਸੁੱਟੋ।
ਮੈਂ ਆਪ ਖੁਦ ਪਟਵਾਰੀ ਨੂੰ 5 ਦਿਨ ਪਹਿਲਾ ਰਿਸ਼ਵਤ ਦੇਕੇ ਆਇਆ ਬਿਨਾਂ ਰਿਸ਼ਵਤ ਕੋਈ ਪਟਵਾਰੀ ਇੱਕ ਅੱਖਰ ਨੀ ਲਿਖਦਾ ਅਗੋ ਉਹਨਾਂ ਣੇ ਦਲਾਲ ਰੱਖੇ ਹੋਏ ਆਹ ਰਿਸ਼ਵਤ ਲੈਣ ਨੂੰ
ਸਭ ਤੋਂ ਵਧ ਰਿਸ਼ਵਤ ਪਟਵਾਰੀ ਲੈਂਦੇ ਹਨ
Tusi q dinde o vir g. Pehla app imaandar hovo.
Fir tusi kamm karaake dikhao eh ene kutte aa ke paise bina bula ke vi raazi nahin
ਮੰਤਰੀ ਜੀ ਤੁਸੀ ਪਟਵਾਰੀ ਤੇ ਕੰਨਗੋਆ ਤੇ ਕਾਰਵਾਈ ਕਿਉ ਨਹੀ ਕਰਦੇ
ਕਿਉਂਕਿ ਏਨ੍ਹਾ ਦਾ ਅਪਣਾ ਮੋਟਾ ਹਿੱਸਾ ਹੁੰਦਾ, ਵਧੀਆ ਸਟੇਸ਼ਨ ਤੇ ਪਟਵਾਰੀ Tehsildar ਲੱਖਾਂ ਰੁਪਏ ਰਿਸ਼ਵਤ ਦੇ ਕੇ ਲੱਗਦੇ ਹਨ
ਬਿਲਕੁਲ ਸਹੀ ਆਪੇ ਨਾਮ ਗਲਤ ਪਾ ਦੇਦੇ ਜਮਾਂਬੰਦੀ ਵਿਚ ਬਾਅਦ ਵਿੱਚ 5000 ਰ: ਮੰਗਦੇ ਨਾਮ ਠੀਕ ਕਰਨ ਦਾ, ਨਾਲ ਇਹਨਾ ਕਰਿੰਦੇ ਰੱਖੇ ਲੋਪਕੇ ਚੁਗਾਵਾ
Right sade naal v eda hoyea
ਬਿਨਾ ਪੈਸੇ ਤੋਂ ਇਹ ਕੋਈ ਕੰਮ ਨੀ ਕਰਦੇ ਬਿਨਾ ਪੈਸੇ ਅੱਗੇ ਤੋਂ ਅੱਗੇ ਤਰੀਕਾਂ ਪਾਉਂਦੇ ਆ ਹਰ ਬੰਦਾ ਥੱਲੇ ਤੋ ਉੱਪਰ ਤੱਕ ਪੈਸੇ ਲੈਦੇ ਆ
ਸੱਬ ਤੋ ਜਾਦਾ ਪਟਵਾਰੀ ਰਿਸ਼ਵਤ ਖਾਂਦੇ ਆਹ ਮੇਰੇ ਕੋਲੋਂ ਪਟਵਾਰੀ ਲੱਖਾਂ ਰੁਪਈਏ ਖਾ ਗਏ
ਤਹਿਸੀਲ ਚ ਪਟਵਾਰੀਆਂ ਦਾ ਕੋਈ ਕੰਮ ਨੀ ਹੁੰਦਾ। ਓਥੇ ਤਾਂ ਤਹਿਸੀਲਦਾਰ ਹੁੰਦਾ ਜਾਂ ਵਸੀਕਾ ਨਵੀਸ ਹੁੰਦਾ।
ਪਟਵਾਰੀਆਂ ਨੂੰ ਚੰਡ ਕੇ ਰਖੇਂ ਸਰਕਾਰ ਫੇਰ ਗੱਲ ਹੈ
ਪਟਵਾਰੀਆਂ ਤੋ ਹਰ ਕੋਈ ਦੁੱਖੀ ਹੈ,,,,ਮੰਤਰੀ ਸਹੀ ਕਹਿ ਰਿਹਾ ਹੈ 😢😢😢😢😢
Tusi lgo ik waar patwari ....fir pta lgda
@@a.k5916 Tu aavdi naukri taun resign den nu tiar ha, nave imandar patwari lagan nu bahut tiar ne
@@surinderbrar4249 tu paper cho 94 % number lai k dikha Mai resign dedu
@@a.k5916 Meri qualification bahut higher ha, engineer by profession, tera paper ta kuch vi nahi, 100% vi la sakda. Comment pad ke dekh la sab thode taun dukhi ne, rishwat taun bina lokan da kum nahi hunda thode dept vich
@@surinderbrar4249 bhar fir paper pta lgu ....merit ch v nhi aya jana....eh degree nhi hai jo nakal maar k milju....100 post lyi lakh candidates paper dinde aa
ਪਟਵਾਰੀ ਤੇ ਪੁਲੀਸ ਦੀ ਇੱਕੋ ਰਾਸ਼ੀ ਦੋਹਾਂ ਦੇ ਪਿਉ ਦਾ ਨਾਮ ਨਹੀ ਪਤਾ। ਸਭ ਨੂੰ ਪਤਾ ਉਸਨੂੰ ਕੀ ਕਹਿੰਦੇ ਹਨ 🤪🤪
Bijli board is also on same track
ਲੋਕ ਬਹੁਤ ਦੁੱਖੀ ਹਨ
ਬਿਨਾ ਰੁਪਏ ਤੋ ਕੋਈ ਕੰਮ ਨਹੀ
ਸਭ ਤੋ ਵੱਧ ਪਟਵਾਰ ਮਹਿਕਮਾ ਕੁਰੱਪਸ਼ਨ ਕਰਦਾ
ਪਟਵਾਰੀ ਬਹੁਤ ਰਿਸ਼ਵਤ ਲੈਂਦੇ ਹਨ ਗਿਰਦਾਵਰੀ ਕਰਨ ਦੇ 5000 ਰੁਪੈ ਲੈ ਰਹੇ ਹਨ ਜਦੋ ਜਿਸ ਦੇ ਨਾਮ ਪਰ ਪਹਿਲਾ ਗਿਰਦਾਵਰੀ ਸੀ ਉਸਨੇ ਲਿਖ ਕੇ ਅਫੀਡੈਵਿਤ ਦਿੱਤੋ ਤਹਿਸੀਲਦਾਰ ਰਿਜਸਟਰੀ ਕਰਨ ਦੇ 5000-7000 ਰੁਪਏ ਲੈਂਦੇ ਹਨ
ਵਜ਼ੀਰ ਸਾਹਿਬ ਜੋ ਪਟਵਾਰੀਆਂ ਨੇ ਪਰਾਈਵੇਟ ਬੰਦੇ ਰਖੇ ਐ ਓਹ ਹਟਾਓ ਤੇ ਕਾਮਨ ਕੇਡਰ ਕਰੋ ਸਾਰੇ ਪੰਜਾਬ ਵਿੱਚ ਬਦਲੀ ਹੋ ਸਕੇ ਹੁਣ ਤਾਂ 2/3 rd ਮੈਜੋਰਟੀ ਐ ਕਾਨੂੰਨ ਬਣਾਓ ਲੋਕ ਤੁਹਾਡੇ ਨਾਲ ਨੇ ਪਟਵਾਰੀਆਂ ਦੇ ਸਤਾਏ
ਪਟਵਾਰੀਆਂ ਨੂੰ ਨੌਕਰੀ ਤੋਂ ਕੱਡਕੇ ਬਾਹਰ ਕਰੋ ਇਨੁਾ ਤੋ ਜ਼ਿਆਦਾ ਪੰਜਾਬ ਵਿੱਚ ਕੋਈ ਰਿਸਵੱਤ ਖੋਰ ਨਹੀਂ ਹੈ
ਪਟਵਾਰੀਆਂ ਕੋਲ਼ੋਂ ਸਭ ਦੁਖੀ ਪਟਵਾਰੀਸੌ ਚ ਇੱਕ ਚੰਗਾ
ਸਰਕਾਰ ਦੇ ਕਿਸੇ ਵੀ ਕੰਮ ਤੇ ਆਮ ਜਨਤਾ ਖੁਸ਼ ਨਹੀ ਹੈ ਕਾਗਰਸ ਫੇਲ,ਅਕਾਲੀ ਫੇਲ,AAp ਵੀ ਫੇਲ।
ਬਿਲਕੁਲ ਠੀਕ
ਭਾਵੇਂ, ਪੰਜ, ਲੱਖ, ਮਹੀਨੇ, ਦੀ, ਤਨਖਾਹ, ਦੇ, ਦੇਵੋ, ਪਟਵਾਰੀਆ, ਨੂੰ, ਰਿਸ਼ਵਤ, ਲੇਨੋ, ਨਹੀਂ, ਹਟਦੇ
ਸਾਰਾ ਪੰਜਾਬ ਹੀ ਦੁੱਖੀ ਇਹਨਾਂ ਪਟਵਾਰੀਆਂ ਤੋਂ ਕਿਉਂਕਿ ਕਿਸੇ ਵੀ ਆਮ ਜਨਤਾ ਦੇ ਲੋਕਾਂ ਗਲਤ ਬੋਲਦੇ ਹਨ ਬਹੁਤ ਜੋ ਸਰਕਾਰ ਨੇ ਬਦਲੀਆਂ ਵਾਰੇ ਜੋ ਫੇਸਲਾ ਉਸ਼ ਪੂਰਾ ਸਤਿਕਾਰ ਕਰਦੇ ਹਾਂ ਜੀ
ਸਰਕਾਰ ਛੁਟੀਆਂ ਘਟਾਵੇ ਹਫਤੇ ਵਿੱਚ ਤਿੰਨ ਚਾਰ ਛੁਟੀਆਂ ਨੇ ਹਰ ਮਹਿਕਮੇ ਦਾ ਬੁਰਾ ਹਾਲ ਹੈ ਲੋਕਾਂ ਦੇ ਕੰਮ ਪੈਸੇ ਬਿਨਾਂ ਕੰਮ ਨਹੀਂ ਹੋ ਰਿਹਾ ਕੀ ਪਟਵਾਰੀ ਜਾਂ ਹੋਰ ਮੁਲਾਜਮ ਦਸਣਗੇ ਰਿਸਵਤ ਕਿਉਂ ਲਈ ਜਾ ਰਹੀ ਹੈ
ਬਾਈ ਜੀ ਮੰਤਰੀ ਸਾਹਿਬ ਤੇ ਪਟਵਾਰੀ ਦੀ ਲਾਈਵ debate ਕਰੋ ਇਕ ਦੂਜੇ ਦੇ ਸਾਹਮਣੇ ਲਾਈਵ ਸ਼ੋਅ ਹੋਵੈ
Koyi fayda nhi meeting krn da, riswat band nhi honi, mooh noo khoon lga hoyea.........
ਪਟਵਾਰੀਆ ਤੇ ਲੋਕ ਬਹੌਤ ਦੁਖੀ
ਹਨ
ਬਾਈ ਜੀ ਸਾਰੇ ਤਾਂ ਨਹੀ ਕਾਫੀ ਸਾਰੇ ਪਟਵਾਰੀ ਲੋਕਾ ਨੂੰਬਹੁਤ ਤੰਗ ਕਰਦੇ ਹਨ ਮੈਂ 2014-15 ਵਿੱਚ ਤਹਿਸੀਲ ਬੱਧਨੀ ਕਲਾ ਜਿਲਾ ਮੋਗਾ ਤੋ ਤਕਸੀਮ ਕਰਵਾਈ ਸੀ,ਪਟਵਾਰੀ ਨੇ ਤੇ ਉਸਦੇ ਅੱਗੇ ਰੱਖੇ ਮੁੰਡੇ ਨੇ ਮੇਰੀ ਜ਼ਮੀਨ ਦਾ ਅ ੲ ਨਕਸ਼ਾ ਅੱਠ ਮਹੀਨੇ ਵਿੱਚ ਬਣਾ ਕੇ ਮਸਾਂ ਦਿੱਤਾ ਸੀ ਮੈਂ ਲਗਾਤਾਰ ਹਰ ਰੋਜ਼ ਤਹਿਸੀਲ ਵਿੱਚ ਪਟਵਾਰੀ ਦੇ ਦਫ਼ਤਰ ਵਿੱਚ ਜਾ ਕੇ ਬੈਠਾ ਰਹਿੰਦਾ ਸੀ ।ਮੇਰਾ ਕਾਰੋਬਾਰ ਵੀ ਖਤਮ ਹੋ ਗਿਆ
ਗਲਤੀਆਂ ਪਟਵਾਰੀ ਕਰਦੇ ਤੇ ਠੀਕ ਕਰਾਉਣ ਲਈ ਜਿਮੀਦਾਰ ਤੋਂ ਪੈਸੇ ਮੰਗਦੇ ਨੇ ਤੇ ਚੱਕਰ ਲਵਾਉਦੇ ਨੇ ਕੱਲ ਆ ਜੋ ਪਰਸੋ ਆਜੋ
Guru Maharaj ji jehre patwari riswat lende, ohna da berha grk kr dyi, jehre hath nal riswat wale paise frde ne oh hatha noo koharh hoje
ਜਿੰਪਾ ਜੀ ਪਿਛਲੇ ਇੱਕ ਸਾਲ ਦੀਆ ਰਜਿਸਟ੍ਰੇਸ਼ਨ ਅਤੇ ਇੰਤਕਾਲ ਵਾਲੇ ਸਬੰਧਤ ਵਿਅਕਤੀਆਂ ਤੋੰ ਪਤਾ ਕਰੋ ਜੇ ਸਾਰਿਆ ਨੇ ਸਚਾਈ ਬਿਆਨ ਕੀਤੀ ਤਾਂ ਪੈਸੇ ਹੇਠ ਤੋਂ ਚੱਲ ਕੇ ਵੱਡੇ ਘਰਾਂ ਤੱਕ ਪਹੁੰਚ ਜਾਣਗੇ ਪਰ ਤੁਸੀ ਇਹ ਕਰਨਾ ਨਹੀ। ਪਤਾ ਕਰੋ
Very good minister sahib.
Regisry ਵੇਲੇ ਹੀ ਇੰਤਕਾਲ ਦੀ ਫੀਸ ਲੇਕਰ ਬਿਨਾਂ ਰਿਸ਼ਵਤ ਤੋਂ ਇੰਤਕਾਲ ਹੋਵੈ। ਆਮ ਆਦਮੀ ਪਾਰਟੀ ਨੂੰ ਹਰ ਜ਼ਿਲ੍ਹੇ ,ਤਸੀਲ ਬਲਾਕ ਕੋਰਟ ਥਾਣੇ ਵਿੱਚ ਇੱਕ ਇੱਕ ਇਮਾਨਦਾਰ ਵਰਕਰ ਨਿਯੁੱਕਤ ਕਰਨਾ ਚਾਹੀਦਾ ਹੈ ਪਬਲਿਕ ਦੇ ਸਾਰੇ ਕੰਮ ਉਸ ਵਰਕਰ ਰਾਹੀ ਬਿਨਾਂ ਰਿਸ਼ਵਤ ਦੇ ਕੀਤੇ ਜਾਣ।
ਸਾਰੀ ਜਨਤਾ ਦੁਖੀ ਹੈ।ਅਸੀਂ ਵੀ
ਕਾਂਗਰਸ ਅਕਾਲੀ ਟੈਲੀਫੋਨ ਕਰਕੇ ਕੰਮ ਕਰਵਾ ਦਿੰਦੇ ਸੀ ਆਪ ਵਾਲਿਆਂ ਨੂ ਹਰ ਦਫਤਰ ਵਿਚ ਮਾਫੀ ਮੰਗਣੀ ਪੈਂਦੀ ਹੈ
ਪਟਵਾਰੀ system should be abolished. ਬਦਲਾਵ ਲਿਅੳ ,
ਸਾਰੀਆਂ ਤੋਂ ਵੱਧ ਰਿਸ਼ਵਤ ਖੋਰ ਕਲਾਸ
ਨਵੇ ਪਟਵਾਰੀਆਂ ਨੂੰ ਸਿਰਫ 17000/- ਤਨਖਾਹ ਮਿਲਦੀ ਹੈ।।ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਹੋਣੀ, 7-8 ਪਿੰਡਾਂ ਦਾ ਕੰਮ ਹੁੰਦਾ ਇਕ ਪਟਵਾਰੀ ਕੋਲ।
ਨਵੇਂ ਪਟਵਾਰੀਆਂ ਨੂੰ 18000 ਤਨਖਾਹ ਮਿਲਦੀ ਹੈ ਤੇ ਘਰ ਤੋਂ 250 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ ਹਨ, ਇਸ ਦਾ ਵੀ ਹੱਲ ਕੀਤਾ ਜਾਵੇ
ਇਹ ਗ਼ਲਤ ਹੈ।
ਸਾਡਾ ਪਟਵਾਰੀ ਨੂੰ ਕਈ ਸਾਲ ਹੋ ਗਏ ਲੋਕਾਂ ਕੋਲੋਂ ਪੇਸ਼ ਲਈ ਜਾਦਾ ਪਰ ਦਫਤਰ ਵਿੱਚ ਨਹੀ ਬੈਠ ਦਾ ਕਿਸੇ ਨੂੰ ਕੋਈ ਕੰਮ ਨਹੀਂ ਕਰ ਕੇ ਦੈਦਾ ਪੈਸੇ ਲੈ ਕੇ ਮੁਕਰ ਜਾਂਦਾ ਪਿੰਡ ਔਲਖ ਜਿਲਾ ਗੁਰਦਾਸਪੁਰ
ਕੀ ਪਟਵਾਰ ਯੂਨੀਅਨ ਰਿਸ਼ਵਤਖੋਰੀ ਦੀ ਜੁੰਮੇਵਾਰੀ ਲਵੇਗੀ?
ਕੋਈ ਤਿਹਸੀਲ ਚੈਕ ਕਰਲੋ ਇਹਨਾਂ ਪਟਵਾਰੀਆਂ ਨੇ ਅਗੇ ਬੰਦੇ ਰਖੇ ਹੋਏ ਨੇ ਰਿਸ਼ਵਤ ਲੈਣ ਨੂੰ ਬਾ ਪਰੂਫ ਜਾਕੇ ਦੇਖੋ ਪ੍ਰਾਈਵੇਟ ਬੰਦਿਆਂ ਦਾ ਕੀ ਕੰਮ ਏ ਬਿਨਾ ਕੰਮ ਤੋਂ ਕੋਈ ਬੰਦਾ ਮਿਲਜੇ ਚਕਕੇ ਅੰਦਰ ਕਰੋ
ਅਮਿ੍ਤਸਰ ਵਿਚ ਕੰਮ ਨੂੰ ਰੋਕ ਕੇ ਤਹਿਸੀਲਦਾਰ ਅਮਰਜੀਤ ਸਿੰਘ ਅਮਿ੍ਰਤਸਰ ਰਿਜਵਤ ਨੂੰ ਬੜਾਵਾ ਦੇ ਕੈ ਪਬਲਿਕ ਨੂੰ ਵਡੇ ਪਧਰ ਤੇ ਖਜਲ ਖਰਾਬ ਕਰਕੇ ਰਿਸਵਤ ਨੂੰ ਬੜਾਵਾ ਦੇ ਰਿਹਾ ਹੈ ।
ਸ਼ਾਮ ਚੁਰਾਸੀ ਹਲਕੇ ਦੇ ਐੱਮ ਐਲ ਏ ਸਾਹਿਬ ਡਾਕਟਰ ਰਵਜੋਤ ਸਿੰਘ ਜੀ ਮਿੱਠ ਬੋਲੜੇ ਭਲੇਮਾਣਸ ਅਤੇ ਇਮਾਨਦਾਰ ਹਨ ਇਸ ਕਰਕੇ ਇਸ ਹਲਕੇ ਵਿੱਚ ਆਪ ਪਾਰਟੀ ਜਿੱਤੀ ਹੈ
ਲੋਕ ਤੁਹਾਡੇ ਤੋਂ ਵੀ ਖੁਸ਼ ਨਹੀ ਜੀ ਤਾਂ ਈ ਤਾਂ 92 ਤੋਂ 33 ਸੀਟਾਂ ਤੇ ਆ ਗਏ 2 ਸਾਲਾਂ ਵਿਚ
ਹਰ ਪਟਵਾਰੀ ਦੀ income check ਕਰਾਵਾ ਕੇ ਦੇਖੋ ਕਿ ਐਨਾ ਪੈਸਾ ਕਿਥੋ ਆਉਂਦਾ ਹੈ। ਇੰਨਾ ਨੇ ਜਾਂ ਇੰਨਾ ਦੀ ਔਲਾਦ ਨੇ ਮਹਿੰਗੀਆ ਗੱਡੀਆ ਤੇ ਸ਼ਾਨ ਨਾਲ ਲਿਖਿਆ ਹੁੰਦਾ ਹੈ” ਪਟਵਾਰੀ”। ਇਹ ਤਾ ਗਰੀਬ ਤੇ ਗਰੀਬ ਨੂੰ ਨਹੀਂ ਬਖਸ਼ਦੇ।
ਪਟਵਾਰੀਆਂ ਤੋਂ ਲੋਕ ਨਹੀਂ ਦੁਖੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਖੀ ਹੈ ਕਿਉਂਕਿ ਪਟਵਾਰੀਆਂ ਕੋਲੋਂ ਇਹ ਗੈਰ ਕਾਨੂੰਨੀ ਕੰਮ ਕਰਵਾਉਣਾ ਚਾਹੁੰਦੇ ਹਨ ਇਸ ਪਰ ਪਟਵਾਰੀ ਨਾਂਹਪੱਖੀ ਜਵਾਬ ਦੇ ਰਹੇ ਹਨ। ਇਸ ਲਈ ਸਰਕਾਰ ਪਟਵਾਰੀਆਂ ਨੂੰ ਬਦਨਾਮ ਕਰ ਰਹੀ ਹੈ।
ਤਹਿਸੀਲਾ ਵਿਚ ਅਰਜੀ ਨਵੀਸਾ ਰਾਹੀ ਰਿਸਵਤ ਲਈ ਜਾਦੀ ਹੈ ਲਾ ਸੇਵਾਦਾਰ ਤੱਕ ਤਹਿਸੀਲਦਾਰ ਦੇ ਗੇਟ ਤੱ
ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ।ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ।
ਮੰਤਰੀ ਸਾਹਿਬ ਜੀ
ਇੰਨਾ ਦੀ ਜੈਦਾਦ ਇੰਨੀ ਬਣਾਈ ਹੌਈ ਹੈ
ਇੰਨੀ ਜੇਦਾਦ ਸੌ ਏਕੜ ਵਾਲੇ ਦੀ ਨਹੀ ਹੈ
ਪਿੰਡਾ ਵਾਲਿਆ ਨੂੰ ਸਾਰਾ ਪਤਾ
ਸਾਰੇ ਨਹੀ ਕਈ ਐਮ ਐਲ ਏ ਨਾਲ ਰਲੇ ਹੌਏ ਨੇ
Very good 👍👍
ਮੌਜੂਦਾ ਪਟਵਾਰੀਆਂ ਨੂੰ ਕੱਢ ਕੇ ਨਵੇਂ ਬੱਚਿਆਂ ਨੂੰ ਮੋਕਾ ਦਿਓ
ਜਿਨੀ ਰਿਸਵਤ ਪੰਜਬ ਵਿਚ ਪਟਵਾਰੀ ਲੇ ਰਹਿ ਨੇ ਕਿਸੇ ਜਗ੍ਹਾ ਨਹੀ ਹੈ 😂😂😂😂😂😂
ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ।ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ।...…
ਸਾਰਿਆ ਕੋਲ ਦੋ ਦੋ ਪ੍ਰਾਈਵੇਟ ਪੀ ਏ ਕੰਮ ਕਰ ਦੇ ਹਨ
ਪਟਵਾਰੀ ਕਾਨੂੰਨ ਗੋ ਤਹਿਸੀਲਦਾਰ ਇਹ ਮਿਲਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਕਿਸੇ ਕੰਮ ਦਾ ਕੋਈ ਤਰੀਕਾ ਨਹੀਂ
ਜੇਹੜੇ ਪਟਵਾਰੀ ਕੋਲ ਕੰਮ ਦਾ ਲੋਡ ਜਿਆਦਾ ਹੈ ਉਹ ਨੌਕਰੀ ਛੱਡ ਦੇਵੇ। ਹੋਰ ਬਹੁਤ ਕਾਬਲ ਲੋਕ ਲਗਨ ਨੂੰ ਤਿਆਰ ਬੈਠੇ ਹਨ। ਤਨਖਾਹ ਵੀ ਘਟ ਲੇ ਲੈਣਗੇ ਇਹਨਾਂ ਤੋਂ।
ਕਈ ਪਟਵਾਰੀ ਪੈਸੇ ਲੈਕੇ ਭੀ ਕੰਮ ਨਹੀਂ ਕਰਦੇ, ਲਮਕਾਉਂਦੇ ਨੇ, ਹੋਰ ਪੈਸੇ ਦੀ ਝਾਕ ਰੱਖਦੇ ਹਨ
ਸਭ ਨੂੰ ਦੁਖੀ ਕਰਦੇ ਹਨ ਇਨਾਮ ਤੋ ਤਾ ਰਁਬ ਵੀ ਡਰਦਾ ਹੈ
ਹਰ ਇਕ ਪਟਵਾਰੀ ਨੇ ਨਿਜੀ ਨੌਕਰ ਰੱਖੇ ਤੇ ਰਿਸਵਤ ਹੋ ਲਣੇ ਵਾਤੇ
ਮਿਟਿੰਗ ਤੋਂ ਮਨ੍ਹਾ ਵੀ ਨਹੀਂ ਕੀਤਾ ਅਤੇ ਕੋਈ ਹੱਲ ਵੀ ਨਹੀਂ ਕੀਤਾ
ਤੁਸੀਂ ਮਾਲ ਮਹਿਕਮੇ ਦਾ ਕੰਮ ,ਚੈਕ ਕਰੋਗੇ ਤਾਂ ਦੁਨੀਆ ਦੇ ਸਭ ਤੋਂ ਵੱਡੇ ਘੱਪਲੇ ਸਾਹਮਣੇ ਆਉਣਗੇ
ਸਾਰਾ ਪੰਜਾਬ ਦੁਖੀ ਕੀਤਾ ਹੋਇਆ ਇਹਨਾਂ ਨੇਂ ਬਿਨਾਂ ਪੈਸੇ ਤੋ ਤਾਂ ਕੁਝ ਵੀ ਨੀਂ ਕਰਦੇ
Good cm Maan
😢ਪਹਿਲੇ ਰਿਸਵਤ ਖੋਰਾ ਕਰਕੇ ਸਰਕਾਰਾ ਫੇਲ ਹੋ ਰਹੀਆ ਨੇ
ਓ ਭਰਾਵਾ ਨਵੇ ਤਾਂ ਬਹੁਤੇ ਫਟੇ ਚਕੀ ਆਉਂਦੇ ਐ 🎉🎉
ਰਿਸ਼ਵਤ (ਪੈਸੇ) ਲੈਣ ਤੋਂ ਬਿਨਾ ਪਟਵਾਰੀ ਕੰਮ ਨਹੀ ਕਰਦੇ
Bilkul ryt❤❤❤
ਜਿਲ੍ਹਾ ਤੋ ਬਾਹਰ ਡਿਉਟੀ ਤੇ ਲਿਓਂ ਫੇਰ ਰਿਸ਼ਵਤ ਬੰਦ ਹੋਜੋ
ਪਟਵਾਰੀਆਂ ਨੂੰ ਉਹਦੇ ਹਲਕੇ ਵਿੱਚ ਦਫਤਰ ਬਣਾ ਕੇ ਬਿਠਾਇਆ ਜਾਵੇ ਤੇ ਡਿਊਟੀ ਨੂੰ ਕਿੰਨੀ ਬਣਾਇਆ ਜਾਵੇ ਜਦੋਂ ਵੀ ਜਾਈਏ ਪਟਵਾਰੀ ਮਿਲਦਾ ਹੀ ਨਹੀਂ ਹੈ ਪਰ ਜਾਈਏ ਘਰ ਨੇ ਮਿਲਦਾ ਦਫਤਰ ਜਾਈਏ ਦਫਤਰ ਨਹੀਂ ਮਿਲਦਾ ਤੇ ਕੰਮ ਕਦੋਂ ਹੋਊਗਾ
ਮੰਤਰੀ ਸਾਹਿਬ ਤੁਸੀਂ ਜੋਹ ਅਹਨਹਾ ਨੂੰ ਨੱਥ ਪਾਹੋ ਜੀ ਇਹ ਬਹੁਤ ਗੰਦੇ ਹਨ ਇਹ ਕੋਈ ਕੰਮ ਨਹੀਂ ਕਰਦੇ ਤੁਸੀਂ ਜੋਹ ਨੰਬਰ ਜਾਰੀ ਕੀਤੇ ਸੀ ਪਰ ਕੋਈ ਹੱਲ ਨਹੀਂ ਹੁੰਦਾ
ਝਾੜੂ ਹਾਰਿਆ ਰਿਸ਼ਵਤ ਕਰਕੇ ਹੈ
ਪਟਵਾਰੀ ਭਰਾਵਾ ਤੇ ਜੇਕਰ ਕੰਮ ਦਾ ਦਬਾਅ ਜ਼ਿਆਦਾ ਤਾਂ ਨੌਕਰੀ ਛੱਡ ਦਿਓ। ਨਵੇਂ ਮੁੰਡਿਆਂ ਨੂੰ ਮੌਕਾ ਦਿਓ। ਬਹੁਤ ਬੇਰੁਜਗਾਰ ਫਿਰਦੇ ਨੇ।
Hum.log.bahut.dukhi.hain
Bina.rishwat.ke.koi.kam.ni.hunda
ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ।
ਪਟਵਾਰੀਆਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਦੇ ਨੌਕਰ ਤੇ ਹਿੱਸਾ ਨੇ ।ਸਰਕਾਰ ਨੂੰ ਐਕਸ਼ਨ ਕਰਨ ਵਿਚ ਦੇਰੀ ਨਾ ਕਰਨ।ਬਦਲੀਆਂ ਵੀ ਜਰੂਰੀ ਨੇ
ਜੇਕਰ ਸਰਕਾਰ ਇਹਨਾਂ ਨੂੰ ਠੀਕ ਕਰਨ ਤਾਂ ਆਮ ਲੋਕ ਵੀ ਪਰੇਸ਼ਾਨੀ ਤੋਂ ਬਚ ਸਕਦੇ ਹਨ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਕੋਈ ਪਟਵਾਰੀ ਜਾਂ ਕਾਨੂੰਗੋ ਕੋਲ ਜਾਂਦਾ ਹੈ ਤਾਂ ਸਿੱਧੇ ਮੱਥੇ ਗੱਲ ਕਰਨ ਜੇਕਰ ਕੋਈ ਪੈਸੇ ਮੰਗਦਾ ਹੈ ਤਾਂ ਉਹਨੂੰ ਉਸਦਾ ਉਸੇ ਟਾਈਮ ਮੂੰਹ ਕਾਲਾ ਕਰਕੇ ਆਉਣਾ ਚਾਹੀਦਾ ਨਾਲੇ ਲੋਕਾਂ ਨੂੰ ਪਤਾ ਲੱਗ ਜਾਵੇ ਨਾ ਕਿ ਇਹਨਾਂ ਨੂੰ ਪੈਸੇ ਦੇ ਕੇ ਆਪਣੇ ਕੰਮ ਕਰਵਾਉਣੇ ਚਾਹੀਦੇ ਹਨ ਤਾਂ ਅਸੀਂ ਰਿਸ਼ਵਤ ਦੇਣ ਵਾਸਤੇ ਸਭ ਤੋਂ ਅੱਗੇ ਹੋ ਜਾਦੇ ਆ ਆਪਣਾ ਕੰਮ ਦੇ ਕਰਾਉਣ ਵਾਸਤੇ ਇਸ ਵਿੱਚ ਸਾਡਾ ਵੀ ਕਸੂਰ ਹੈ ਅਸੀਂ ਪੈਸਾ ਦੇ ਕੇ ਕੰਮ ਕਰਵਾਉਣਾ ਚਾਹੁੰਦੇ ਹਾਂ
ਜਿਵੇਂ ਜਿਵੇ ਕੰਪਿਊਟਰ ਦਫਤਰਾਂ ਚ ਆ ਰਹੇ ਹਨ ਕਰਮਚਾਰੀਆਂ ਦੀ ਗਿਣਤੀ ਹਰ ਮਹਿਕਮੇ ਵਿਚ ਘਟੀ ਹੈ ਸਿਫ ਮਾਲ ਮਹਿਕਮੇ ਦੀ ਹੀ ਗੱਲ ਨਈਂ ।ਪਟਵਾਰੀਆਂ ਦੀ ਬਦਲੀ ਸਟੇਟ ਲੈਵਲ ਤੇ ਕਰਕੇ ਬਿਲਕੁਲ ਠੀਕ ਕੀਤਾ ਹੈ। ਪਟਵਾਰੀਆਂ ਨੂੰ ਕਿਸੇ ਵਿਜੀਲੈਂਸ ਦਾ ਡਰ ਨਈਂ ਰਿਹਾ ਲੋਕ ਇੰਨਾ ਤੋ ਬਹੁਤ ਦੁਖੀ ਹਨ
ਮੰਤਰੀ ਸਾਹਬ ਬੇਈਮਾਨ ਤੇ ਭ੍ਰਿਸ਼ਟਾਚਾਰ ਕਰਨ ਵਾਲੇ ਪਟਵਾਰੀ ਤੇ ਨੰਬਰਦਾਰ ਮੇਰੀ ਅਸਲਾ ਵੇਚਨ ਦੀ ਦਰਖਾਸਤ ਕੁਰਸੀਨਾਮਾ ਤੇ ਦਸਤਖ਼ਤ ਨਹੀਂ ਕਰਦੇ ਇਹ ਸਮਾਨਾਂ ਮੰਡੀ ਦੇ ਮਾਲਕਾਨਾ ਪੱਤੀ ਦੇ ਪਟਵਾਰੀ ਤੇ ਨੰਬਰਦਾਰ ਹਨ
*ज़मीनों की रजिस्ट्रेशन के लिए तहसील भ्रष्टाचार का अड्डा, तहसील कॉम्पलेक्स में लगे पेड़ के पत्ते भी रिश्वत माँगते हैं, भ्रष्टाचार के करोड़ों रुपये रिश्वत में मंत्री मुख्य हिस्सेदार, सब मिले हुए हैं पूरी दाल ही काली हैं*
Shi gal aa
ਪਟਵਾਰੀ, ਰਿਸ਼ਵਤ, ਤੋ, ਬਿਨਾ, ਨਹੀਂ, ਸਾਰ, ਸਕਦੇ,
Patwari, tehsildar,office staff, SB carrput minister shi bol rha hai......
ਵਰਕਰ ਤੁਹਾਡਾ ਹੈ ਕੋਈ ਨੂੰ। ਪਿੰਡਾਂ ਚ ਵਲੰਟੀਅਰ ਪਰੇਸ਼ਾਨ ਨੇ
*बहुत भ्रष्ट हैं पटवारी, बिना रिश्वत लिए कोई काम नहीं करते*
ਪਲਾਟਾਂ ਦੀ NOC ਤੇ ਲੋਕਾਂ ਨਾਲ ਧੋਖਾ ਹੋ ਰਿਹਾ ਸਰਕਾਰ ਆਪਣਾ ਪੱਖ ਕਲੀਅਰ ਕਰੇ
ਬੜੇ ਸ਼ਰਮ ਹਯਾ ਦੀ ਗੱਲ ਹੈ ਕਿ ਬਦਲਾਓ ਦੇ ਨਾਂ ਤੇ ਲੋਕਾਂ ਨੇ ਆਪ ਪਾਰਟੀ ਦੀ ਸਰਕਾਰ ਨੂੰ ਮੌਕਾ ਦਿੱਤਾ ਪਰ ਇਹ ਆਪ ਪਾਰਟੀ ਵਾਲ਼ੇ ਨੇਤਾ ਅਤੇ ਮੰਤਰੀ ਭਾਸ਼ਣ ਕਲਾ ਵਿੱਚ ਹੀ ਰਹਿਣਾ ਚਾਹੁੰਦੇ ਹਨ।
ਸਿਸਟਮ ਸਹੀ ਕੀਤਾ ਜਾਵੇ।
ਮਾਛੀਵਾੜਾ ਸਾਹਿਬ ਤਹਿਸੀਲ ਚ ਪਟਵਾਰੀ ਨੇ ਮੂਰੇ ਬੰਦੇ ਰਁਖੇ ਹੋਏ ਵਾ ਉ ਲੋਕਾ ਨਾਲ ਸੋਦੇ ਕਰਦੇ ਵਾ ਕਣਕ ਦੀ ਫਸਲ ਦਾ ਇਕ ਵੀ ਪੈਸਾ ਨੀ ਆਈਆ ਪਰ ਇਹ ਲੋਕ ਕਿਸਾਨਾ ਤੋ ਪੈਸੇ ਲੈਗੇ
ਜੇ ਹਿਸੇ ਲੈਣੇ ਬੰਦ ਕਰਨ ਆਪੇ ਸਭ ਸੁਧਰ ਜਾਉ ਪਟਵਾਰੀ ਤਾ ਭਗਤ ਕਬੀਰ ਜੀ ਨੂੰ ਡਸਦੇ ਰਹੇ ਹਰ ਕਿ ਲੋਗਾ ਮੌਕੋ ਨਿਤ ਡਸੇ ਪਟਵਾਰੀ
ਪਟਵਾਰੀ ਰਿਸ਼ਵਤ ਖੋਰ ਹਨ ਜੀ ਸਾਰੇ ਦੁਖੀ ਹਨਇਹਨਾ ਤੋ
पटवारी बिना पैसे लिख का काम नही करतै
All departments employee duty strong work so all Punjab people benifit
Very nice good vichar very very thanks Mantrey saheb good ਬਿਲਕੁਲ ਸਹੀ ਹੈ ਮੰਤਰੀ ਸਾਹਿਬgood ਜਬਾਬ ਬਿਨਾ ਪੈਸੇ ਤੋ ਇੰਤਕਾਲ ਨਹੀ ਦਰਜ ਕਰਦੇ
ਸਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲ ਵੀ ਧਿਆਨ ਦਿਓ ਜੀ