ਚਾਚਾ ਰੌਣਕੀ ਰਾਮ ਨੇ ਭਾਵੁਕ ਹੋਕੇ CM ਭਗਵੰਤ ਮਾਨ ਨੂੰ ਸੁਣੋ ਕੀ ਆਖਿਆ

Поділитися
Вставка
  • Опубліковано 15 лис 2024

КОМЕНТАРІ • 247

  • @GurpreetSingh-le7vc
    @GurpreetSingh-le7vc 2 роки тому +35

    ਬਹੁਤ ਦੁੱਖੀ ਸੀ ਲੋਕ ਪਹਿਲੀਆਂ ਸਰਕਾਰਾਂ ਤੋਂ ਮਾਣ ਸਾਬ ਇਮਾਨਦਾਰੀ ਨਾਲ 5 ਸਾਲ ਕੱਢ ਕੇ ਦੱਸ ਦਿਓ ਲੋਕਾ ਨੂੰ ਕੇ ਏਦਾਂ ਵੀਂ ਰਾਜ ਹੋ ਸਕਦਾ... ਚਾਚਾ ਰੌਣਕੀ ਰਾਮ ਜੀ ਸਲੂਟ ਤੁਹਾਡੀ ਸੋਚ ਨੂੰ

  • @jagdevbawa6577
    @jagdevbawa6577 2 роки тому +91

    ਸਹੀ ਕਿਹਾ ਚਾਚਾ ਰੌਣਕੀ ਰਾਮ ਜੀ ਪਹਿਰੇਦਾਰ ਤਾਂ ਬਣਨਾ ਹੀ ਪੈਣੇ

  • @JagdishSingh-hl6zd
    @JagdishSingh-hl6zd 2 роки тому +78

    ਬਹੁਤ ਵਧੀਆ ਚਾਚਾ ਰੌਣਕੀ ਰਾਮ ਜੀ 🙏🏻
    ਆਪ ਨੇ ਸਮੂਹ ਪੰਜਾਬ ਵਾਸੀਆਂ ਦੀ ਅਵਾਜ਼ ਬਿਆਨ ਕੀਤੀ ਹੈ ਜੀ 👌👌

    • @poonamsandhu8421
      @poonamsandhu8421 2 роки тому +3

      Bhagat singh g salate

    • @kulwantsingh9415
      @kulwantsingh9415 2 роки тому

      ਰੋਣਕੀ ਰਾਮ ਜੀ
      ਸਤਿ ਸ੍ਰੀ ਅਕਾਲ

    • @kesarsingh61
      @kesarsingh61 2 роки тому

      ਸਾਨੂ ਵੀ ਆਪਣੀਆ ਜੁਮੇਵਾਰੀਆ ਸਮਝਣੀਆ ਪੈਣੀਆ ਅਗਲੇ ਪੰਜ ਸਾਲ ਵੀ ਭਗਵੰਤ ਦੇ ਨਾ

  • @jkdairyfarmjamuana
    @jkdairyfarmjamuana 2 роки тому +99

    ਧੰਨਵਾਦ ਰੌਣਕੀ ਰਾਮ ਜੀ ਦਾ

  • @sukhi3077
    @sukhi3077 2 роки тому +76

    ਸੱਚੀਂ ਭਾਵੁਕ ਆਵਾਜ਼ ਚ ਤੇ ਵੱਡੀ ਉਮੀਦ ਤੇ ਆਸ ਚ

  • @y5074HD
    @y5074HD 2 роки тому +68

    ਸਭ ਤੋ ਪਹਿਲਾ ਲੋਕਾਂ ਨੂੰ ਖੁਦ ਆਪ ਇਮਾਨਦਾਰ ਹੋਣਾ ਪੈਣਾ

  • @narindernanua9870
    @narindernanua9870 2 роки тому +2

    ਰੋਣਕੀ ਜੀ ਤੁਸੀ ਬਿਲਕੁਲ ਠੀਕ ਕਿਹਾ ਹੈ ਭਗਵੰਤ ਵੀਰ ਜੀ ਇਸ ਪੰਜਾਬ ਦੀ ਸੇਵਾ ਜਰੂਰ ਕਰਨਾ ਗਏ

  • @dalbirvirk2524
    @dalbirvirk2524 2 роки тому +1

    ਚਾਚਾ ਰੌਣਕੀ ਰਾਮ ਜੀ ਨੇ ਇਕ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ। ਧੰਨਵਾਦ ਕਰਦੇ ਹਾਂ ਚਾਚਾ ਜੀ ਦਾ

  • @boharsingh7725
    @boharsingh7725 2 роки тому +50

    ਬਹੁਤ ਵਧੀਆ ਜੀ🙏🙏🙏🙏🙏

  • @AmanKumar-ch2ex
    @AmanKumar-ch2ex 2 роки тому +6

    ਰੌਣਕੀ ਰਾਮ ਜੀ ਤੁਸੀ ਹਸਾਏਆ ਤੇ ਬਹੁਤ ਵਾਰੀ
    ਪਰ ਅੱਜ ਤਾ ਰੂਆ ਦਿਤਾ 🙏

  • @avtarsinghdhiman2485
    @avtarsinghdhiman2485 2 роки тому +96

    ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਮਿਲ ਗਿਆ 🙏❤️ ।

  • @BhupinderSingh-xb4hl
    @BhupinderSingh-xb4hl 2 роки тому +29

    ਇਕ ਆਸ ਦੀ ਕਿਰਨ 🌅 🎞ਆਪ ਪਾਰਟੀ🎞🌹ਭਗਵੰਤ ਮਾਨ ਮੁੱਖ ਮੰਤਰੀ ਪੰਜਾਬ🌍🌹🌹🌹🎤🌹🌹ਰੰਗਲਾ ਪੰਜਾਬ🌹🌹🌅
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @GALAVNAGARI
    @GALAVNAGARI 2 роки тому +1

    ਬਹੁਤ ਬਹੁਤ ਧੰਨਵਾਦ ਚਾਚਾ ਰੌਣਕੀਂ ਰਾਮ ਜੀ। ਤੁਸੀਂ ਆਪਣੀ ਚਿਰ ਪਰਿਚਤ ਜੋਸ਼ ਪੂਰਣ ਅੰਦਾਜ਼ ਅਤੇ ਆਵਾਜ਼ ਵਿੱਚ ਬਹੁਤ ਉੱਚ ਕੋਟੀ ਦੇ ਵਿਚਾਰ ਛੋਟੀ ਜਿਹੀ ਕਾਵਿਰੂਪ ਵਿੱਚ ਪੇਸ਼ ਕੀਤੇ ਹਨ। ਬਹੁਤ ਵਧੀਆ ਨਜਰੀਆ ਤੇ ਸੋਚ, ਜਿਸ ਰਾਹੀਂ ਪੰਜਾਬ ਨੂੰ ਫ਼ੇਰ ਤੋਂ ਸਿਰਜਿਆ ਜਾ ਸਕਦਾ ਹੈ। ਸ਼ਹੀਦੇ - ਆਜਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਤਹੇ ਦਿਲੋਂ ਕੋਟਿ ਕੋਟਿ ਸ਼ਰਧਾਜਲੀ ਤੇ ਨਮਨ 💐💐💐

  • @balwantsinghsidhu6456
    @balwantsinghsidhu6456 2 роки тому +1

    ਜਿੰਦਗੀ ਵਿੱਚ ਪਹਿਲੀਵਾਰ ਲੱਗ ਰਿਹਾ ਹੈ ਕਿ ਅਗਰ ਬੰਦਾ ਚਾਹੇ ਕੁੱਝ ਕਰਨਾ ਤਾਂ ਹਰ ਚੀਜ ਮੁਮਕਿਨ ਹੈ। Carry on Maan sahib ਤੂੰ ਮਹਾਨ ਹੈਂ। ਰੌਣਕੀ ਰਾਮ ਦਿਲ ਵਿਚੋਂ ਬੋਲ ਰਿਹਾ, ਏਸੇ ਦੇ ਤਰ੍ਹਾਂ ਬਹੁਤ ਲੋਕ ਹਨ ਜੌ ਇਹੀ ਗੱਲ ਕਹਿਣਾ ਚਾਉਂਦੇ ਹਨ। Mann ਲੋਕਾਂ ਤੋਂ ਅੱਗੇ ਚੱਲ ਰਿਹਾ ਜੌ ਦਬਦਿਲੀ ਵਾਸਤੇ ਲੋਕ ਅਜੇ ਸੋਚ ਰਹੇ ਹੁੰਦੇ ਨੇ ਤੇ Maan ਉਸਤੋਂ ਪਹਿਲਾਂ ਹੀ ਐਕਸ਼ਨ ਲੈ ਚੁੱਕਿਆ ਹੁੰਦਾ। ਗ੍ਰੇਟ the Maan।

  • @tannusandhu8700
    @tannusandhu8700 2 роки тому +2

    ਸਾਰੇ ਪੰਜਾਬੀਆ ਨੂੰ ਆਪ ਵੀ ਈਮਾਨਦਾਰ ਸੱਚੇ ਤੇ ਸੱਚ ਨਾਲ ਚੱਲਣਾ ਪੈਣਾ

  • @balwinderkaurbenipal6277
    @balwinderkaurbenipal6277 2 роки тому +13

    Bahut aasa te umeeda ne punjabian nu
    Waheguru bhali kre
    Bahut vadhia chacha Raunki Ram ji🙏

  • @tarntarantvBawa
    @tarntarantvBawa 2 роки тому

    ਚਾਚਾ ਜੀ ਬਹੁਤ ਵਧੀਅਾ ਸੰਦੇਸ਼ ਦਿੱਤਾ । ਧੰਨਵਾਦ ।

  • @jagjitsandhu1676
    @jagjitsandhu1676 2 роки тому +6

    ਬੁਹਤ ਵਧੀਆ ਜੀ 🙏

  • @balvirkaurkaur3878
    @balvirkaurkaur3878 2 роки тому +1

    ਬਿਲਕੁਲ ਸਹੀ ਕਿਹਾ ਐ ਜੀ ਪਿੰਡਾਂ ਦੇ ਕੈਪਟਨ ਬਾਦਲਾਂ ਮਜੀਠੀਆ ਵਰਗਿਆਂ ਨੇ ਬਹੁਤ ਅੱਤ ਤੇ ਪਿੰਡਾਂ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਈ ਕਰਕੇ ਪਿੰਡਾਂ ਵਿੱਚ ਦੋ ਧੜੇ ਬਣਾਤੇ ਲੋਕ ਇੱਕ ਦੂਜੇ ਨੂੰ ਦੁਸ਼ਮਣਾਂ ਵਾਂਗ ਦੇਖਦੇ ਨੇ ਅਸੀਂ ਆਪਣੇ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਜਿੱਤ ਹਾਸਲ ਕੀਤੀ ਹੈ ਬੱਸੀ ਪਠਾਣਾਂ ਦੇ ਉਮੀਦਵਾਰ ਫਹਿਤਗੜ ਸਾਹਿਬ ਜੀ ਜਿਲੇਂ ਤੋਂ ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬ ਦੀ ਨਵੀਂ ਬਣੀ ਸਰਕਾਰ ਮਾਨ ਸਾਹਿਬ ਜੀ ਤੇ ਅਸੀਂ ਬਹੁਤ ਭਰੋਸਾ ਕਰਦੇ ਹਾਂ ਭਗਵੰਤ ਸਿੰਘ ਮਾਨ ਜੀ ਤੇ ਸਾਰੇ ਉਮੀਦਵਾਰਾਂ ਤੇ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ 🙏🙏🙏🙏🙏

  • @sidhuanoop
    @sidhuanoop 2 роки тому +12

    ਕਲਾਕਾਰ ਤਾਂ ਦਿਲੋਂ
    ਇਨਸਾਨੀਅਤ ਨੂੰ ਪਿਆਰ ਕਰਦੇ ਨੇ

  • @gursimran6795
    @gursimran6795 2 роки тому +16

    ਬਹੁਤ ਵਧੀਆ ਚਾਚਾ ਜੀ 🙏🙏

  • @BalwinderKaur-nx4kv
    @BalwinderKaur-nx4kv 2 роки тому +1

    ਹਰ ਇੱਕ ਪੰਜਾਬੀ ਦੇ ਦਿੱਲ ਦੀ ਗੱਲ ਕਰ ਗਿਆ ਚਾਚਾ ਰੌਣਕੀ ਰਾਮ ਜੀ ਸਲਾਮ ਹੈ ਸਾਡਾ

  • @balla.b6267
    @balla.b6267 2 роки тому +44

    ਚਾਚੇ ਨੇ ਤਾ ਸੱਚਿਓ ਰੋਣਾ ਕਢਾਤਾ।

  • @HarjitSingh-fq3oc
    @HarjitSingh-fq3oc 2 роки тому

    ਵਾਹ ਚਾਚਾ ਜੀ ਵਾਹ ਕਿਆ ਬਾਤ ਹੈ ਵਾਹਿਗੁਰੂ ਮਿਹਰ ਕਰੇ ਚਾਚਾ ਤੇਰੇ ਜਜ਼ਬੇ ਤੇ ✨✨✨✨

  • @gogiminhas6780
    @gogiminhas6780 2 роки тому +7

    Koti koti parnaam saheedey aajam Bhagat singh,rajguru,sukhdev g nu

  • @hardeepgill7612
    @hardeepgill7612 2 роки тому +1

    ਵਾਹਿਗੁਰੂ ਜੀ ਕਿਰਪਾ ਕਰੋ ਸਭ ਕੁੱਝ ਠੀਕ ਕਰ ਦਿਓ

  • @ssg9462
    @ssg9462 2 роки тому +21

    ਫਿਕਰ ਨ ਕਰੋ ਇਨਕਲਾਬ ਜਿਂਦਾਬਾਦ

  • @rameshchander1431
    @rameshchander1431 2 роки тому

    ਧੰਨਵਾਦ ਰੌਣਕੀ ਰਾਮ ਜੀ ਸਤਿ ਸ੍ਰੀ ਅਕਾਲ ਜੀ

  • @paramjeetsidhu5652
    @paramjeetsidhu5652 2 роки тому +4

    ਭਗਵੰਤ ਮਾਨ ਬਹੁਤ ਵਧੀਆ ਸੋਚ ਦੇ ਮਾਲਕ ਨੇ। ਪਰ ਦੇਖਣਾ ਇਹ ਹੈ ਕਿ ਕੀ ਦਿੱਲੀ ਸਾਥ ਦਿਊ ਗੀ ਜਾਂ ਨਹੀਂ।

  • @gurpalgujral1703
    @gurpalgujral1703 2 роки тому +12

    Last hope for great PUNJAB . I m sure punjab will be a milestone for rest of India .

  • @SatpalSingh-rx9dr
    @SatpalSingh-rx9dr 2 роки тому +15

    ਰੌਣਕੀ ਰਾਮ ਜੀ ਭਗਵੰਤ ਤੁਹਾਡੀਆਂ ਆਸਾਂ ਤੇ ਖਰਾ ਉਤਰੇਗਾ

  • @avtaarsingh8950
    @avtaarsingh8950 2 роки тому +2

    ਸਰਦਾਰ ਏ ਆਜ਼ਮ ਭਗਤ ਸਿੰਘ ਜਿੰਦਾਬਾਦ

  • @SanjeevSharma.72
    @SanjeevSharma.72 2 роки тому +7

    Bahut UMEEDA ne MAAN sahib ji to. Dekhi MAANA kitte PUNJAB de lokka da DIL na todd deeee. Bahut Bhrossa hai.👏👏👏👏👏👏👏👏👏👏

  • @HARKIRATKAUR1
    @HARKIRATKAUR1 2 роки тому +11

    ਬਕਮਾਲ ਅਲਫ਼ਾਜ਼
    ਭਾਵਕਤਾ
    ਨੇਹ
    ਆਦਰ
    ਸੱਚੀ ਭਾਵਨਾ
    ਪੰਜਾਬ ਲਈ
    ਪ੍ਰਣਾਮ

  • @Artforyourself
    @Artforyourself 2 роки тому +2

    ਬਹੁਤ ਵਧੀਆ ਚੜਦੀ ਕਲਾ ਰਹੇ।

  • @devhero4207
    @devhero4207 2 роки тому +4

    Well said 👌👏

  • @raghbirdhanjal7660
    @raghbirdhanjal7660 2 роки тому +4

    Gorgeous 💝 lovable expressions used to listen during my childhood rising in Punjab again...

  • @subhashpoonia5608
    @subhashpoonia5608 2 роки тому

    Wah Punjabiyo wah aapko Des ka Salam only AAP party jindabad

  • @GurpreetKaur-lx9tp
    @GurpreetKaur-lx9tp 2 роки тому +1

    ਇਨਕਲਾਬ ਜਿੰਦਾਬਾਦ 🙏🇩🇪

  • @mandeepkumarackoo3297
    @mandeepkumarackoo3297 2 роки тому

    ਬੋਹਤ ਬਦੀਆ ਚਾਚਾ ਰੋਣਕੀ ਰਾਮ ਜੀ ਬਹੁਤ ਭਾਵੁਕ ਭਾਸ਼ਣ।

  • @jasvirgrewal8708
    @jasvirgrewal8708 2 роки тому

    ਧੰਨਵਾਦ ਜੀ

  • @toneyshukla7210
    @toneyshukla7210 2 роки тому +2

    ਬਹੁਤ ਵਧੀਆ ।

  • @HarwinderSingh-oj2qf
    @HarwinderSingh-oj2qf 2 роки тому +2

    Bahut vadhiya 🙏🙏👍👍👌👌👌

  • @kesarsingh61
    @kesarsingh61 2 роки тому +4

    ਅਗਲੇ ਪੰਜ ਸਾਲ ਵੀ ਭਗਵੰਤ ਦੇ ਨਾ ਸਾਨੂੰ ਸਬਰ ਰਖਣਾ ਪੈਣਾ ਛੋਟੀਆ ਛੋਟੀਆ ਗੱਲਾ ਤੇ ਗਲਤ ਨਾ ਕਹਿਣ ਲਗ ਜਾਇਓ ਧੰਨਵਾਦ

  • @kanwaljeetchadha5152
    @kanwaljeetchadha5152 2 роки тому +6

    Very emotional speach by Ronki Ram ji. There are lot of expectations from the government and hopefully Bhagwant Maan ji will do the best for the people of Punjab as well India

    • @sarojsingh6009
      @sarojsingh6009 2 роки тому

      Very emotional speaçh by Ronki Ram ji👌👌👌👌👌👌

  • @amanpreet-qf2je
    @amanpreet-qf2je 2 роки тому +2

    Baht vadhiaa chacha ronki ram Ji👌👌

  • @NirmalSingh-ym3qu
    @NirmalSingh-ym3qu 2 роки тому +1

    Bahut. Khoob

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @kulwindersinghraju710
    @kulwindersinghraju710 2 роки тому

    ਰੌਣਕੀ ਰਾਮ ਜੀ ਸਾਡੇ ਕੋਲ ਤਾ ਅਲਫਾਜ਼ ਨਹੀ ਹੈ ਕਿਦਾ ਸ਼ੁਕਰੀਆ ਅਦਾ ਕਰੀਏ ਮਾਨ ਸਾਬ ਦਾ

  • @balvirslnghsahokesingh7446
    @balvirslnghsahokesingh7446 2 роки тому +1

    ਚਾਚਾ ਜੀ ਭਗਵੰਤ ਮਾਨ ਜੀ ਤੇ ਅਕਸਰ ਹੀ ਗਾਉਂਦੇ ਰਹਿੰਦੇ ਨੇ ਕਿ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ.

  • @harjitlitt1375
    @harjitlitt1375 2 роки тому +1

    Great views of Raunki Ram . Proud artist of Punjab

  • @purshottamgandhi8044
    @purshottamgandhi8044 2 роки тому +1

    Salute
    ਇੰਕਲਾਬ ਜ਼ਿੰਦਾਬਾਦ ☀️✌️

  • @MrSanjeevindian
    @MrSanjeevindian 2 роки тому +9

    👍👍🙏🙏🙏 really good chacha ji .main v emotional hogya..I am fifty plus aged..lagda c jive Punjab da kujh ni ho sakda. Par ek aas di Kiran futti lagda hai aap de aun nal. Shayad kujh ho jave....shyad kuj ho jave.. umeed te dua karde Haan Maan Saab lyee..🙏
    Prime tv di entire team nu v shukria

    • @manjinderrai9708
      @manjinderrai9708 2 роки тому

      Very nice most of us was feeling like you.
      🙏🏼

  • @ManishKumar-yf6ij
    @ManishKumar-yf6ij 2 роки тому

    Bahut hi vadiya massage dita

  • @balrajsingh3392
    @balrajsingh3392 2 роки тому +1

    Bht bht dhanbaad ji 🙏🙏🙏

  • @GodIsOne010
    @GodIsOne010 2 роки тому +2

    Veer ji Handicapped di Help kro please ji 🙏🏻Thanks ji🙏🏻
    ਕਿਰਪਾ ਕਰਕੇ ਜੀ ਅਪਾਹਜ ਲੋਕਾ ਨੂੰ 10000ਹਜਾਰ ਪੈਨਸ਼ਨ ਦਿਉ ਜੀ🙏🏻ਬਹੁਤ ਬਹੁਤ ਸੁਕਰੀਆ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

  • @jethalal-gadda
    @jethalal-gadda 2 роки тому

    ਬਹੁਤ।ਵਧੀਆ

  • @KuldeepSingh-vm7jb
    @KuldeepSingh-vm7jb 2 роки тому +1

    Sirrrraaa chacha ji maan saab bhut vaddi gal keh dita chacha ji ne

  • @sukhabhangu1077
    @sukhabhangu1077 2 роки тому +7

    Good 👌 AAP 🌹

  • @RaviKumar-cf4wm
    @RaviKumar-cf4wm 2 роки тому

    Vry nice tonki Saheb g nd Cm zindabad

  • @DavinderSingh-wn2oo
    @DavinderSingh-wn2oo 2 роки тому

    Thanku ji ChaCha ronke ram ji

  • @surindersingh3102
    @surindersingh3102 2 роки тому

    b.s.maan is good c.m. of punjab good news for punjab

  • @NEETGRADE
    @NEETGRADE 2 роки тому +8

    Bhagwant maan is ambassador of God...

  • @sarbjitkour844
    @sarbjitkour844 2 роки тому +1

    Bhut vadia

  • @yadsekhon8700
    @yadsekhon8700 2 роки тому +2

    ਅੱਜ ਮੇਰੇ ਦੋਸਤ ਨੇ ਪੁੱਛਿਆ ਕਿ ਅੱਜ ਛੁੱਟੀ ਕਾਹਦੀ ਹੈ, ਮੈ ਕਿਹਾ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਹੈ,ਜੇਕਰ ਛੁੱਟੀ ਨਾ ਹੁੰਦੀ ਤਾਂ ਮੇਰੇ ਦੋਸਤ ਨੂੰ ਇਸ ਦਿਹਾੜੇ ਦਾ ਪਤਾ ਨਹੀਂ ਸੀ ਲੱਗਣਾ। ਸੋ ਛੁੱਟੀ ਵੀ ਜਰੂਰੀ ਹੈ ਏਸ ਨਾਲ ਲੋਕਾਂ ਨੂੰ ਪਤਾ ਲੱਗਦਾ।

  • @manpreetgrewal251
    @manpreetgrewal251 2 роки тому +3

    bahut vadiya message

    • @SukhpalSingh-gy5je
      @SukhpalSingh-gy5je 2 роки тому +1

      ਬਹੁਤ ਵਧੀਆ ਬਾਈ ਜੀ ਨਸ਼ਿਆਂ ਬਾਰੇ ਜਲਦੀ ਸੋਚੋ

  • @kuldipjhajj5085
    @kuldipjhajj5085 2 роки тому

    ਬਹੁਤ ਵਧੀਆ

  • @ParamjitSingh-zd5mu
    @ParamjitSingh-zd5mu 2 роки тому +3

    ਚਾਚਾ ਰੋਣਕੀ ਰਾਮ ਦੇ ਵਿਚਾਰ ਸੁਨਣ ਵਾਲੇ ਉੱਚੀ ਸੁੱਚੇ ਹਨ ਬਿਜਲੀ ਬੋਰਡ ਦੇ ਹਲਕਾ ਜੇ ਈ ਆਪਣੇ ਐਸ ਡੀ ਓ ਨਾਲ ਮਿਲ ਕੇ ਕੁੰਡੀਆ ਕਾਰਖਾਨਿਆ,, ਵਿਚ ਮੀਟਰ ਬਾਈਪਾਸ ਕਰਕੇ corruption ਕਰਦੇ ਹਨ ਥਾਨਿਆ, ਚੋਕੀਆ, ਪੁਲਿਸ ਦਫਤਰਾਂ ਵਿਚ ਮੀਟਰ ਨਹੀ ਲਗੇ ਜੇ ਲਗੇ ਹਨ ਤਾ ਬਾਈਪਾਸ ਕੀਤੇ ਹਨ ਜੇ ਈ ਹਲਕਾ ਆਪਣੇ ਉੱਚ ਅਫਸਰ ਨੂੰ ਨਹੀ ਦੱਸਦੇ ਇਨਾ ਦੀ ਜੁੰਮੇਵਾਰੀ ਫਿਕਸ ਕੀਤੀ ਜਾਵੇ

  • @fanbhagwantMaanda
    @fanbhagwantMaanda 2 роки тому

    Bahut wadiya ji bhaght Singh Ji te os Da brother Bhagwant Maan ji

  • @sarbjitsinghsarbji6093
    @sarbjitsinghsarbji6093 2 роки тому +1

    Thank you Rinki Ram. Ji

  • @Optimal_Top5
    @Optimal_Top5 2 роки тому

    Kiya baat a Vicky bhaji uraf chacha r ram ji

  • @pawanthakur98
    @pawanthakur98 2 роки тому +1

    AAP Jindabad

  • @gokalsingh9513
    @gokalsingh9513 2 роки тому

    Chacha Raunki Ramji nea bahut hi vadhya suneha dita hye hope kardy han
    Ki sarkar sady lokan dea supney sakar
    Karegi.

  • @sukhdevsraun3554
    @sukhdevsraun3554 2 роки тому +1

    o my god rona aa gyia chacha ji di speech sonke god bless

  • @Pritamsingh-op9wt
    @Pritamsingh-op9wt 2 роки тому +2

    Mann Sahab zindabaad 🙏🙏🙏

  • @karamjeetkaur8456
    @karamjeetkaur8456 2 роки тому +1

    good sir g

  • @RajKumar-bz7dy
    @RajKumar-bz7dy 2 роки тому +1

    Chacha Ronki ram ji 1987 da new year night wala tuhada program bahut yaad ayunda hai, bahut sahi nasihat diti hai Bhagwant maan sahib nu, thanks

  • @vipangoyal536
    @vipangoyal536 2 роки тому

    Great bhai Raunki Ram ji

  • @sarbjeet2535
    @sarbjeet2535 2 роки тому

    Wahaguru Ji kirpa Karo very good

  • @inderjit1342
    @inderjit1342 2 роки тому

    Bahut aas hai g CM Punjab ton g

  • @shamlal4753
    @shamlal4753 2 роки тому +1

    Good. Ji

  • @JaswantSingh-qi4ok
    @JaswantSingh-qi4ok 2 роки тому

    Very good massage

  • @arshbhinder5872
    @arshbhinder5872 2 роки тому +5

    Bdiaa aasaa yrr sachi punjab nu 5 percnt vi sudhar ho gya te bach javage sachi yrr

  • @GURDEEPSINGH-fw4gl
    @GURDEEPSINGH-fw4gl 2 роки тому

    Good waheguru ji mehar rakhi

  • @jakjak9297
    @jakjak9297 2 роки тому

    Yes right u sir give him massage and cm Mann good work system

  • @ManjitSingh-fd5qz
    @ManjitSingh-fd5qz 2 роки тому +1

    Very good g

  • @gurmukhsura8333
    @gurmukhsura8333 2 роки тому +1

    Bht sohne bol chacha ronki ji

  • @KuldeepSingh-ly5me
    @KuldeepSingh-ly5me 2 роки тому

    Waheguru Ji 🙏 Kirpa krn 🙏 Bhagwant Maan nu Punjab di Shi Seva Krn di Maher bhakshn Waheguru Ji 🙏

  • @mobilecare6044
    @mobilecare6044 2 роки тому +1

    👌👌✔✔💯✔

  • @navtajsinghsandhu5946
    @navtajsinghsandhu5946 2 роки тому

    Bhagwant maan jindabad🤟

  • @vinderchahal2841
    @vinderchahal2841 2 роки тому

    Maan saab jindabad

  • @jugbirchauhanchauhan1440
    @jugbirchauhanchauhan1440 2 роки тому

    Veer RonkiRam ji very nice

  • @dssingh6005
    @dssingh6005 2 роки тому

    Too nice👍 Thought

  • @satwantsidhu9967
    @satwantsidhu9967 2 роки тому

    ਸਰਦਾਰ ਭਗਵੰਤ ਸਿੰਘ ਮਾਨ ਤੇ ਆਸ ਹੈ

  • @ajaybatra2024
    @ajaybatra2024 2 роки тому

    Balvinder Bikki chacha Rounki Ram ji ne vadiya kavita sunai है dil di awwaz

  • @balwantmann1774
    @balwantmann1774 2 роки тому

    Good chacha ronki ram g

  • @gsdakha3763
    @gsdakha3763 2 роки тому +2

    Good vichar ji

  • @gautamjaswal6467
    @gautamjaswal6467 2 роки тому +3

    Best advice to Mann Sahib by Chacha Raunkj Ram veteran D D Jalandar actor. of Dehati Programme.

  • @gurdeepgurnay7302
    @gurdeepgurnay7302 2 роки тому

    Bhut khoob Bai g

  • @BhupinderSingh-tt9ox
    @BhupinderSingh-tt9ox 2 роки тому

    Wah Bai Balwinder Vikki...👍