ਮਾਸਟਰਾਂ ਦੇ ਜਹਾਜ਼ ਦੇ ਹੂਟੇ ਬੰਦ, ਇੰਝ ਨਹੀਂ ਫੈਸਲਾ ਵਾਪਸ ਲੈਂਦੇ CM Bhagwant Maan । THE KHALAS TV

Поділитися
Вставка
  • Опубліковано 20 січ 2025
  • Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 42

  • @BalkarSingh-og4xb
    @BalkarSingh-og4xb 2 роки тому +22

    ਬਹੁਤ ਵਧੀਆ ਫੈਸਲਾ ਕੀਤਾ ਸਰਕਾਰ ਵਲੋ। ਮੈ ਇਸ ਆਡਰ ਦੀ ਹਮਾਇਤ ਕਰਦਾ ਹਾਂ। ਬੱਚਿਆਂ ਦੀ ਪੜਾਈ ਦਾ ਮਿਆਰ ਉੱਚਾ ਹੋਵੇਗਾ। ਟੀਚਰ ਵੀ ਹਮਾਇਤ ਕਰਨ।

  • @prabjit7425
    @prabjit7425 2 роки тому +10

    ਸਰਕਾਰੀ ਸਕੂਲਾਂ ਵਿੱਚ ਸੁਧਾਰ ਤਾਂ ਹੀ ਹੋ ਸਕਦਾ ਹੈ ਜੇਕਰ ਲੀਡਰਾਂ ਦੇ ਆਪਣੇ ਪਰਿਵਾਰ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਈ ਕਰਨਗੇ। ਜਿਸ ਕਰਕੇ ਲੀਡਰਾਂ ਦੇ ਬੱਚਿਆਂ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਲੀਡਰਾਂ ਨੂੰ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੇ ਮਿਆਰ ਬਾਰੇ ਪਤਾ ਲੱਗਦਾ ਰਹੇ ।

  • @vikramjitsingh7518
    @vikramjitsingh7518 2 роки тому +8

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏

  • @sewasingh5142
    @sewasingh5142 2 роки тому +5

    ਬਹੁਤ ਵਧੀਆ ਜਾਣਕਾਰੀ ਹੈ ਬੇਟਾ 🙏🙏👍👍👌👌👌👌

  • @daljitsinghaujla744
    @daljitsinghaujla744 2 роки тому +7

    ਜੋ ਵੀ ਦੋਸ਼ੀ ਨੇ ਸੁੱਕੇ ਘਰ ਭੇਜੋ। ਇਕ ਵੇਰਾਂ ਇਹ ਕਰ ਲਵੋ ਅਗੇ ਵਾਸਤੇ ਸਭ ਠੀਕ ਹੋ ਜਾਵੇਗਾ

  • @sabiagroindustries1888
    @sabiagroindustries1888 2 роки тому +2

    ਬਹੁਤ ਬਹੁਤ ਵਧੀਆ ਜੀ

  • @jasveerghudda5590
    @jasveerghudda5590 4 місяці тому

    ਹੁਣ ਦਿਖਿਆ ਅਸਲੀ ਦੇਸ ਭਗਤ ਸ੍ਰ ਭਗਵੰਤ ਸਿੰਘ ਮਾਨ ਜਿੰਦਾਬਾਦ

  • @balwinderbrar3739
    @balwinderbrar3739 2 роки тому +4

    🙏🙏🙏❤️❤️

  • @rajkirankiran1211
    @rajkirankiran1211 2 роки тому +2

    Good decision. 💐💐💐💐

  • @ranvirchauhan5719
    @ranvirchauhan5719 2 роки тому

    Super 👌👌🏆

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਬਹੁਤ ਵਧੀਆ ਇਹ ਫੈਸਲਾ ਲਿਆ ਗਿਆ ਹੈ

  • @lovedeepdhaliwal3081
    @lovedeepdhaliwal3081 5 місяців тому

    V good 💯 right 👍👍👍👍

  • @manjindersingh7379
    @manjindersingh7379 2 роки тому

    Very good dasision 🌷🌷🌷

  • @kanwaljeetkaur9515
    @kanwaljeetkaur9515 2 роки тому

    Waheguru ji

  • @sewaksingh3446
    @sewaksingh3446 2 роки тому

    ਸਹੀ ਕੀਤਾ ਹੈ ਤਨਖਾਹ ਲੈ ਕਿ ਮੁਲਕ ਤੇ ਬੋਝ ਨੇ ਇਹਨਾਂ ਨੂੰ ਪੱਕੀ ਛੁੱਟੀ ਦਿੱਤੀ ਜਾਵੇ ਇਹਨਾਂ ਦੇ ਦੋਹਾਂ ਹੱਥਾਂ ਚ ਲੱਡੂ ਕਈ ਬੇਰੁਜ਼ਗਾਰ ਨੇ

  • @tarntaranpunjabvlogs6146
    @tarntaranpunjabvlogs6146 2 роки тому +5

    ਸਾਰੇ ਹੀ ਸਰਕਾਰੀ ਮਹਿਕਮਿਆ ਵਿੱਚ ਬਹੁਤ ਚੋਰ ਮੋਰੀਆ ਹਨ।🙏🙏🙏🙏🙏🙏🙏🙏🙏

  • @BaljinderSingh-fj7kh
    @BaljinderSingh-fj7kh 2 роки тому +1

    🙏🌿

  • @kanwaljeetkaur9515
    @kanwaljeetkaur9515 2 роки тому +1

    Good discussion mann sab ji

  • @pirthasinghpirtha9707
    @pirthasinghpirtha9707 2 роки тому +6

    ਬੱਚਿਆ ਨੂੰ ਸਕੂਲਾ ਵਿੱਚ ਕੁੱਟਣਾ ਬੰਦ ਕਰੋ

  • @preetjatt4009
    @preetjatt4009 2 роки тому +1

    ਮਾਂਨੰ ਮੁੱਖਮਨੰਤਰੀ ਸ਼ਾਂਬ ਆਂ ਜ਼ੇਂੜੈਂ ਪੱਟਬਾਰੀ ਕਾਾਂਨੌਂਗੌਂ ਤੇਂਹੈਸ਼ਿੱਲ਼ਦਾਂਰ ਬ ਸ਼ਾਂਨੂੰ ਜ਼ੌਂਕਾਂ ਵਾਂਗਰ ਚੱਮਬੜੈਂ ਹੌਏੈ ਇੱਆਂ ਮੁਰੈਂ ਬੁੱਚੜ ਰੱਟੈੜੱ ਪੱਟਵਾਂਰੀਂ ਕਾਂਨੂੰਗੌਂ ਰੱਖੈਂ। ਹੌਏਂ ਇੱਆਂ ਸ਼ਾਂਡੈਂ 70 ਸ਼ਾਂਲ਼ਾ ਦੈਂ ਬੱਜੁਰਗਾਂ ਦਾਂ ਖੁੱਨੰ ਪਿੱਣਨੂੰ

  • @sarbjitmaan2154
    @sarbjitmaan2154 2 роки тому

    Very good news

  • @jaskaran5914
    @jaskaran5914 2 роки тому

    ਬਹੂਤ ਹੀ ਵਧਿਆ ਮਾਨ ਸਾਹਿਬ ਦਾ ਫੈਸਲਾ

  • @kanwaljeetkaur9515
    @kanwaljeetkaur9515 2 роки тому

    Good job

  • @satnamwaheguru3796
    @satnamwaheguru3796 2 роки тому +1

    ਇਕੱਲਾ ਮਾਸਟਰਾਂ ਤੇ ਸਖਤਾਈ ਨਾਲ ਕੁਝ ਨਹੀਂ ਬਣਨਾ। ਪਹਿਲਾਂ ਬੱਚਿਆਂ ਵਿੱਚ ਅਨੁਸ਼ਾਸਨ ਪੈਦਾ ਕਰਨ ਲਈ ਵੀ ਕੋਈ ਪਾਲਿਸੀ ਬਣਾਈ ਜਾਵੇ। ਬੱਚਿਆਂ ਵਿੱਚ ਅਧਿਆਪਕ ਦਾ ਸਤਿਕਾਰ ਕਰਨ ਦੀ ਭਾਵਨਾ ਨਹੀਂ ਹੈ ਅਜ ਕਲ। ਇਕ ਕਰਨਾਟਕ ਦੇ ਸਕੂਲ ਦੀ ਕਿੰਨੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਸ਼ਰਾਰਤੀ ਬੱਚਿਆਂ ਵਲੋਂ ਅਧਿਆਪਕ ਤੇ ਕੂੜਾ ਸੁਟਿਆ ਗਿਆ ਸੀ। ਉਦੋਂ ਕੋਈ ਵੀ ਨਹੀਂ ਬੋਲਿਆ ਅਧਿਆਪਕ ਦੇ ਹੱਕ ਵਿਚ।

  • @laddichauhan7087
    @laddichauhan7087 2 роки тому +2

    Badea kita

  • @anupamalifetimefan2731
    @anupamalifetimefan2731 2 роки тому +1

    pstet vi le lo please mera bhut dil kerda govt school ch prahun da

  • @SukhdeepSukh-s8r
    @SukhdeepSukh-s8r 12 днів тому

    🌾🌾🌾🌾🌾💊💊💉🚬🚬🏠 Jai Chutney dhaul murakhne Biryani bheegi Koi.Pick up the oberoi unicedge around the unique ho🚛⚘️🎤🚐🚍🚍✈️✈️✈️✈️✈️

  • @asihilal
    @asihilal 6 місяців тому

    😢

  • @kanwaljeetkaur9515
    @kanwaljeetkaur9515 2 роки тому

    Good luck mann ji

  • @harmeetkour3844
    @harmeetkour3844 2 роки тому

    Bhut sahi ho raha ha

  • @lovedeepdhaliwal3081
    @lovedeepdhaliwal3081 5 місяців тому

    Bilkul sahi galat kaarvayi honi chahie nokha Jo man Sahab ne Aankhen abhi bilkul sahmat apni Aankhen dekhe aadivasi log jo bus pension Lena wapas kinnaron ka se rok lagao 90

  • @gurmkhsingh3451
    @gurmkhsingh3451 2 роки тому +2

    Madam ji ehna no khao bachia nu mobila ate nat to bacho bacha bigad rahe ne

  • @Balraj_S
    @Balraj_S 2 роки тому +1

    Jis tra teacher de bache fornar country vich pad rahe ne unhe ta pher apne hi bachia di dekh rekh karange
    Aam admi de bache ta pher ethe hi dhake khange

  • @laddichauhan7087
    @laddichauhan7087 2 роки тому +1

    Sade pind de madam na ta bachea nu chutea vich koi kam nahi dita gya June vich har hafte vich oh do ten chutea kardi a ki banu ga sade bachea da s p school kheri barna patiala

  • @noorchahalbhupal724
    @noorchahalbhupal724 2 роки тому

    Pstet vi le lve govt

  • @hatmansandhu3937
    @hatmansandhu3937 2 роки тому

    .

  • @BalwantSingh-xu3lw
    @BalwantSingh-xu3lw 2 роки тому

    X//xx-crew

  • @kanwaljeetkaur9515
    @kanwaljeetkaur9515 2 роки тому

    Waheguru ji