ਕਿਸਾਨ ਅੰਦੋਲਨ ਦਰਮਿਆਨ ਦਿਲਜੀਤ ਦੁਸਾਂਝ PM ਮੋਦੀ ਨੂੰ ਮਿਲਿਆ,, ਉੱਠੇ ਸਵਾਲ

Поділитися
Вставка
  • Опубліковано 24 січ 2025

КОМЕНТАРІ • 21

  • @aashmsidhu7217
    @aashmsidhu7217 23 дні тому +7

    ਇਸ ਵੀਰ ਦੀ ਨੀਊਜ ਸਹੀ ਹੁਦੀ ਹੈ❤❤

  • @shallysingh829
    @shallysingh829 23 дні тому +9

    ਗੁਰਨਾਮ ਸਿੰਘ ਚੰਡੂਨੀ ਦੀ ਗੱਲ ਠੀਕ ਹੈ,,,

  • @ajayKumar-pw9nu
    @ajayKumar-pw9nu 23 дні тому +1

    Great news

  • @GurmailBadesha
    @GurmailBadesha 23 дні тому +7

    ਦਲਜੀਤ ਗੁਰਦਾਸ ਮਾਨ ਦੀ।ਕੌਪੀਕਰਨ।ਦੀ। ਕੋਸ਼ਿਸ਼ ਕਰ। ਰਿਹਾ ਹੈ

  • @jagdevsingh3489
    @jagdevsingh3489 23 дні тому +2

    ਕੀ ਕਿਸਾਨੀ ਦੇ ਮਸਲੇ ਗੀਤਕਾਰ ਕਰਣਗੇ।ਹਰ ਇਨਸਾਨ ਨੂੰ ਆਪਣੇ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ

  • @shallysingh829
    @shallysingh829 23 дні тому +3

    ਦਲਜੀਤ ਦੋਸਾਂਝ ਦੇ ਪ੍ਰੋਗਰਾਮ ਤੇ ਪੰਜਾਹ ਹਜ਼ਾਰ ਦਾ ਇਕੱਠ ਹੋ ਸਕਦਾ ਹੈ? ਕਿਸਾਨ ਧਰਨਿਆਂ ਵਿੱਚ ਨਹੀ ਕਿਉਂ, ਸਮਝੋ

  • @puneet_sharma006
    @puneet_sharma006 23 дні тому

    Very good job veerji

  • @mandeepsidhu3241
    @mandeepsidhu3241 23 дні тому +1

    Ty in d

  • @rajinderbains2724
    @rajinderbains2724 23 дні тому

    Loka nu khush nhy kar sqdy

  • @SainiS-ue6uh
    @SainiS-ue6uh 23 дні тому +1

    ਕੋਈ ਬੰਦਾ ਬਿਨਾ ਖਾਏ 20 ਦਿਨ ਜਿਸਦਾ ਰਹ ਸਕਦਾ ਹੈ। ਡਲੇਵਾਲ 39 ਦਿਨ ਤੋਂ ਜਿਁਦਾ ਹੈ। ਹੂਣ ਪਤਾ ਨਹੀਂ ਭੂਖ ਹੜਤਾਲ ਹੈ ਵੀ ਜਾਁ ਨਹੀ।

    • @MANJITSINGH-yl9kc
      @MANJITSINGH-yl9kc 23 дні тому

      ਉੱਥੇ ਕੈਮਰੇ ਫਿੱਟ ਨੇ ਡੱਲੇਵਾਲ ਦੀ ਇਕੱਲੀ ਇਕੱਲੀ ਹਰਕਤ ਰਿਕਾਰਡ ਹੋ ਰਹੀ ਹੈ। ਅਗਰ ਖਾਏਗਾ ਰੌਲਾ ਪੈ ਜਾਵੇਗਾ।

  • @ZujharSingh-by8ew
    @ZujharSingh-by8ew 23 дні тому

    Modi cmcha hai bjp da

  • @paramjit5435
    @paramjit5435 23 дні тому

    Veer g koisamj ni aundi