ਸਵੇਰੇ ਉੱਠਣ ਤੋਂ ਲੈਕੇ ਰਾਤ ਸੌਣ ਤੱਕ, ਅਸੀਂ ਕਿਵੇਂ, ਕਦੋਂ ਤੇ ਕੀ ਕਰੀਏ,ਕੀ ਖਾਈਏ ਤੇ ਕੀ ਨਾ ਖਾਈਏ ਡਾ ਭੁੱਲਰ ਤੋਂ ਸੁਣੋ
Вставка
- Опубліковано 31 лип 2021
- #NewsAsiaPunjabi #trending #drbhullar #drvarindersinghbhullar #dramarsinghazad #ayurved #homeremedies #indianmedicines #healthtips #healthylifestyle healthylife #happylife #goodlife #gym #fit #fitness #exclusive #workout #hardwork #exercise #ayurved #ayurvedtips #childgrowth #growthinchildern#medicinalplants #dailydietchart #dietchart #punjabidietchart
Subscribe to our News Asia Punjabi UA-cam Channel :-
/ @newsasiapunjabi
ਸਵੇਰੇ ਉੱਠਣ ਤੋਂ ਲੈਕੇ ਰਾਤ ਸੌਣ ਤੱਕ
ਅਸੀਂ ਕਿਵੇਂ, ਕਦੋਂ ਤੇ ਕੀ ਕਰੀਏ
ਕੀ ਖਾਈਏ ਤੇ ਕੀ ਨਾ ਖਾਈਏ
ਡਾ ਵਰਿੰਦਰ ਸਿੰਘ ਭੁੱਲਰ ਤੋਂ ਸੁਣੋ
ਉੱਠਣ ਸਾਰ ਪਹਿਲਾ ਕੰਮ ਕੀ ਕਰੀਏ
ਦੇਖੋ ਸਾਨੂੰ ਮਿਲਟਸ ਕਿੰਨੇ ਮਹੀਨੇ ਤੱਕ
ਖਾਣੇ ਨੇ, ਤੇ ਫਿਰ ਕੀ ਖਾਣਾ ਹੋਵੇਗਾ
सुबह उठने से लेकर रात सोने तक
हम कब, कैसे वा क्या करें
क्या खाएं वा क्या ना खाएं
डॉ वरिंदर सिंह भुल्लर से सुने
उठते सार पहला काम क्या करें
देखो हमें मिल्ट्स कितने महीने तक
खाने हैं, और फिर क्या खाना होगा - Наука та технологія
Good sir
Shi gal aa veer ji 4 baje uthan tha bohat hi anad aa ,🙏🙏🙏
🙏🙏
Nice video sir.. Very helpful information sir...👍
Thanks dr sahib ji very good infermation
Thank u sooooo much ji ji waheguru ji
Good massage
Good information
ਬਹੁਤ ਵਧੀਆ ਜਾਣਕਾਰੀ ਦਿੱਤੀ ਵੀ ਰ ਜੀ ਬਹੁਤ ਧੰਨਵਾਦ ਜੀ
Good veer ji 🙏🙏🙏🙏
Very nice 👌👌
Very good information sir
Very nice 🙏
Soooooo nice 👌👌👍👍😊 God bless you beta ji always
Very very nice and great
Very good information God bless you
Good
👍👍👍
Vy vy great information sir g 👍👍👍👍👍👍
Vv.Good.info.Dr.Shib
ਡਾਕਟਰ ਸਾਬ ਮੈਨੂੰ ਕੁਝ ਮੁਸ਼ਕਿਲਾਂ ਪੇਸ਼ ਆ ਰਹੀਆ ਹਨ। ਮੈਂ ਸਵੇਰੇ 6.30 ਵਜੇ ਕੰਮ ਸ਼ੁਰੂ ਕਰਦਾ ਹਾਂ। ਦਵਾਈ ਖਾਣ ਦਾ ਸਮਾਂ ਬਹੁਤ ਘੱਟ ਮਿਲਦਾ ਹੈ। ਕਿਉ ਕਿ ਇੰਗਲੈਂਡ ਦੀ ਜ਼ਿੰਦਗੀ ਬਹੁਤ ਰੁਝੇਵੇ ਵਾਲੀ ਹੈ। ਇਸ ਦਾ ਕੋਈ ਹੱਲ ਨਿਕਲ ਸਕਦਾ ਹੈ।
Great 👍
Sir ji bal me keda lagna. Hair me gol gol bn jande hai .soulation ke koi special video bnayea ji plz requested
god blees dr.g 🙏🙏🙏🙏🙏
Nice vedio
👍👌🙏
Ys😇👍👍🙏
What should be included in salads?
Sir me suger di merij and menu arthoriged di problem aa
sIR G KOI PROGRAM MILK,LASSI ,DAHI TE VI HOVE
Very good 👍👍
Me moga khre din medisen le ava
Sir kindly make video how to cure pile natural way
Ok ji i shall do it very shortly. Till then please do watching NEWS ASIA PUNJABI And do not forget to share our videos for the sake of humanity
sir pls dr sahib di ludhiana clinic da adressn timmings di information .deo🙏🙏
Thyriod wale alma juice pee skde aa svre uth ke sab ton phla
K
Kulwant veer ji tuc jehde ik interview kitee c ik Lady de jis de lower abdman pain c fibroid karke plz os da link send kar deo... Oh manu mil nahe rehe 🙏🙏🙏🙏
Thodi detail deo us video bare mainu yaad nahi tusi sahi sahi kehdi video bare gall kar rahe o ji. Main ajihian kayi interviews kitiyan ne ji. 🙏
Dr sahib me v flash ho rahe no te call kiti ta oh sir keh rahe c k kise ne mera no le lia hai
ਜਿਹੜਾ ਰਾਤ ਨੂੰ ਰੋਟੀ ਨਹੀਂ ਖਾਂਦਾ ਉਹ ਕੀ ਲਵੇ
ਡਾ ਸਾਹਿਬ ਮੋਗੇ ਹਸਪਤਾਲ ਦਾ ਗਲੀ ਨੰ ਦੱਸੋ
ਮੋਗਾ - ਅੰਮ੍ਰਿਤਸਰ ਮੇਨ ਰੋਡ ਤੇ ਈ ਆ ਜੀ ਹੌਸਪੀਟਲ
Easy day ਸਟੋਰ ਦੇ ਉੱਪਰ ਆ
ਖੰਨਾ ਹੌਸਪੀਟਲ ਦੇ ਆਪੋਜਿਟ ਆ
ਬਿਲਕੁਲ ਸਾਹਮਣੇ ਨਈ ਖੰਨਾ ਦੇ ਥੋੜਾ ਜਿਆ ਬੱਸ ਸਟੈਂਡ ਵਾਲੀ side ਆ
sir amritsar de lage ha koi branch tuhadi
Please Dr Bhullar ji da phone no jaroor send Kar deo tkanks
Doctor Sharda kharcha spinner please
Doctor sahab da kharcha ke na please Basu
@@kamal-rt9kf khrch pta krna g medicine da
Tandrust ta har ik chonda pr Sahi tor trika nl Nhi sb nu Sokha dang chihda
ਡਾਕਟਰ ਜੀ, ਅਸੀਂ 500 ਰੁਪਏ ਵੀ ਭੇਜ ਚੁੱਕੇ ਹਾਂ। ਪਹਿਲਾਂ ਤਾਂ ਕੋਈ ਫੋਨ ਚੱਕਦਾ ਨਹੀਂ, ਜੇ ਚੱਕ ਲੈਣ ਤਾਂ ਕਹਿ ਕੇ ਅਸੀਂ ਬਹੁਤ busy ਹਾਂ ਕਹਿ ਕੇ ਫੋਨ ਬੰਦ ਕਰ ਦਿੰਦੇ ਹਨ।
Send ur phone number
Tuc kehre number to call kiti dso... Kdo pay kita ..
Hune kro call.. hun v call pick hougi.. te gl v hou .. koi nai kehnda ke busy aa
@@navsidhu5642
Sir plz send your phone no.
Sir ji tuhade vale no koi v pic nahi ka riha
🙏🙏