Electronics equipment canada a ke hi lyi manveer because ik ta voltage da fark a ethe and baki thonu universal use krna paina everytime. So as a big sister meri ehi advice a v tu electronics da koi v stuff new na buy kri, jo v krna hoyea ethe a ke kri like laptop, press, grinder.
Manveer pls multi plug lai g ehdrle plug ohdr ni chlda..main v pichle month canada gyi..jar plug d bht problem aundi..multi extension milda oh lai g jaad nal..
ਇਹ ਸੱਪ ਚੋਂ ਜ਼ਹਿਰ ਬਹੁਤ ਹੁੰਦੀ ਹੈ ਜੀ ਕੋਬਰੇ ਸੱਪ ਤੋਂ ਜ਼ਿਆਦਾ ਜੀ ਅੱਗੇ ਤੋਂ ਧਿਆਨ ਰੱਖੋ ਜੀ ਧੰਨਵਾਦ ਜੀ
ਦੀਦੀ ਸਾਡੇ ਵੀ ਨਾਨਕਿਆਂ ਦਾਦਕਿਆਂ ਵਿੱਚ ਪਹਿਲਾ ਮੇਰੀ ਬੇਟੀ ਗਈ ਸੀ ਪਿਛਲੇ ਸਾਲ ਸਾਰਿਆਂ ਨੂੰ ਬਹੁਤ ਚਾਅ ਸੀ ਉਸਦੀ ਨਾਨੀ ਤੁਹਾਡੀ ਨਾਨੀ ਵਾਂਗ ਬਹੁਤ ਪਿਆਰ ਕਰਦੀ ਉਹਨਾਂ ਦੀ ਕੱਲੀ ਦੋਹਤੀ ਸੀ ਮਾਮੇ ਮਾਮੀਆਂ ਵੀ ਬਹੁਤ ਪਿਆਰ ਕਰਦੇ ਨੇ ਹੁਣ ਵੀ ਜਦੋਂ ਸਾਰੇ ਆਉਂਦੇ ਨੇ ਉਸ ਯਾਦ ਕਰਕੇ ਰੋਣ ਲੱਗ ਜਾਂਦੇ ਨੇ ਉਸ ਸੁਭਾਅ ਵੀ ਮਨਵੀਰ ਵਰਗਾ ਦੋ ਘਰਾਂ ਦੀ ਰੋਣਕ ਸੀ ਉਹ ਸਦਾ ਖੁਸ਼ ਰਹੋ ਪੁੱਤ ਪ੍ਰਦੇਸ਼ਾਂ ਵਿੱਚ ਖੁਭ ਤਰੱਕੀਆਂ ਕਰੋ
Vry nyc ❤❤❤ manveer beta
ਇਲੈਕਟਰਨ ਦਾ ਸਮਾਨ ਨਹੀਂ ਚੱਲਦਾ India 🇮🇳 ਵਾਲਾ
Electronics equipment canada a ke hi lyi manveer because ik ta voltage da fark a ethe and baki thonu universal use krna paina everytime. So as a big sister meri ehi advice a v tu electronics da koi v stuff new na buy kri, jo v krna hoyea ethe a ke kri like laptop, press, grinder.
Nice video manveer putt ❤❤
Sohna putttt🎉🎉❤❤❤❤❤❤❤
God bless you Manveer put 🙏
Very nice video putt God bless u 🎉
ਠੰਡ ਵਾਲੇ ਕੱਪੜੇ ਤੁਸੀਂ ਉੱਥੇ ਹੀ ਲੈਣੇ ਸੀਿਬਜਲੀ ਦਾ ਸਮਾਨ ਉੱਥੇ ਬਹੁਤ ਸਸਤਾ ਤੇ ਵਧੀਆਂ ਮਿਲਦਾ
God bless you sister.
Nice blog ❤
👌👌❤❤
Manveer beta warmer v jaroor lai jana caps
Nice sis 😍
👌👌
Nice😊
Nice 👍 vlog di
Very nice video manveer sis
Hi manveer very nice shopping very nice video keep it up waheguru ji chardicala witch rakhan god bless xx🙏🏼🙏🏼👌👌❤️
Very nice vlog❤
❤❤
ਸੋਹਣੀ ਵੀਡੀਓ ਸੋਹਣੀ ਫੈਮਿਲੀ ❤
Nic
🐍, nice sharing
Nice ❤️
Very nice
Gbu putt
Very nice 👍
Nice
ਬਹੁਤ ਵਧੀਆ ਵੀਡੀਓ ਹੈ👌👌👌👌👌👌👌👌👌👌👌👌👌💯💯💯💯💯💯💯💯
❤❤❤❤
Manveer canada ja v vlog jrorr benaiyoo ❤
🙏🙏🙏
Italy aa jao manveer ji
❤❤❤❤❤❤
ਜ਼ਿਆਦਾ ਠੰਢ ਵਾਲੇ ਕਪੜੇ ੳਥੋ ਹੀ ਠੀਕ ਆਓਂਦੇ ਨੇ ਮੇਰੇ ਵੀ ਵੇਚ ਨੇਵਾਹਰ
Socks winter te summer lye jrur Lena beta
🙏
9:52
Hey didi
ਇਲੈਕਟਰਨ ਦਾ ਸਮ੍ਹਨ ੳਥੇ ਵਾਲਾ ਸਹੀ ਰਹਿੰਦਾ
Brtn vli shop keri a name plz?
Manveer pls multi plug lai g ehdrle plug ohdr ni chlda..main v pichle month canada gyi..jar plug d bht problem aundi..multi extension milda oh lai g jaad nal..
Bartan ki krne nebhut ghat leke jayi tiffen lena pena roti nhi bna hundi study nd km eh thaka dende ne atta kihere time gunna aa
Electric da samasn nhi le ke jaan da fayeda uthe nhi chalda
ਬਹੁਤ ਵਧੀਆ ਮਨਵੀਰ ਸਿਖ ਲੈ ਸੋਪਿੰਗ ਕਰਨ
Buy raincoat
Hi mam ye bartan ki shop ka kya naam ha
Nice vlogs manveer
Electronics goods Canada se hi lena manveer
Manveer tu kerasmoth da ki price Diya hai
😊😊
Hlo manveer vedio vak ka india on nu g karn lag gaya ❤
Hlo tusi kede city ch jna ma v sep intake ch jna
shows transition to all languages translation please translate into all languages 🌎
Hello manveer
Hallo g ❤
ਦੀਦੀ ਜਿਹੜੀ ਤੁਹਾਡੇ ਸੂਟ ਤੇ ਲੈਸ ਲੱਗੀ ਆ ਇਸ ਨੂੰ ਕਿਹੜੀ ਲੈਸ ਕਹਿੰਦੇ ਨੇ
Manveer do long frock V lali
Bottle ਹੈਂਡਲ ਵਾਲੀ ਲਵੋ। ਕਿਓਕਿ ਸੈਰ ਕਰਦਿਆਂ ਜਾਂ ਕਦੀ ਵੀ ਉਂਗਲਾਂ ਚ ਫਸਾ ਸਕਦੇ ਓ
Sat Shri akal di kive o tuci 😊😊
Mnveer putt ..canada ch kithe ja rhe o❤
❤❤❤❤
Thoda pind khada sis
Manveer beta number send kr deo me saloon barre gl krni c
Manveer number send kr deo saloon barre gl krni c
❤❤
❤❤