ਅੱਜ ਮੈਂ ਆਪਣੀ ਰੀਝ ਪੂਰੀ ਕੀਤੀ(ਪੂਰੀ ਵਿਡਿਓ ਦੇਖੋ) 🥰😅🤔

Поділитися
Вставка
  • Опубліковано 7 вер 2024

КОМЕНТАРІ • 110

  • @Manpreetkaur-ei9nl
    @Manpreetkaur-ei9nl Місяць тому +16

    ਮੇਰੀਆਂ ਅੱਖਾਂ ਚ ਤੇ ਪਾਣੀ ਆ ਗਿਆ ਬਹੁਤ ਘੱਟ ਪਰਿਵਾਰ ਨੂੰਹਾ ਨੂੰ ਧੀਆਂ ਵਾਗ ਰੱਖਦੇ ਨੇ ਪਰਮਾਤਮਾ ਦੀ ਮਿਹਰ ਐ ਮੇਰੇ ਵੀ ਸਹੁਰਿਆਂ ਨੇ ਮੈਨੂੰ ਧੀ ਬਣਾਇਆ 🥲❤❤

  • @balkarsingh-nn5le
    @balkarsingh-nn5le Місяць тому +7

    ਬਾਪੂ,ਜੀ, ਬਹੁਤ ਦਿਨ ਹੋਗੇ ਤੁਸੀਂ ਕੋਈ ਵੀਡੀਓ ਨੀ ਪਾਈ ਬਾਕੀ ਪਰਿਵਾਰ ਸਾਰਾ ਠੀਕ ਠਾਕ ਆ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖਣ ❣️💖💓🙏🙏

  • @amarjitkaur3694
    @amarjitkaur3694 Місяць тому +33

    ਬਾਪੂ ਸਾਡਾ ਦਿਲ ਘਟਦਾ ਸੂਟ ਦੇਖ ਕੇ ਸਾਨੂੰ ਤਾਂ ਸਹੁਰੇ ਕਦੇ ਸੂਟ ਨਹੀ ਸੀ ਲੈ ਕੇਦਿੰਦੇਮਾਂਬਾਪ ਹੀ ਦਿੰਦੇ ਸਨ ਮਾਂ-ਬਾਪ ਚਲੇ ਗਏ ਹੁਣ ਕਿਸ ਲੈ ਕੇ ਦੇਣਾ

    • @gursahibdavinder
      @gursahibdavinder  Місяць тому +5

      ਮੈਂ ਸੂਟ ਲੈ ਕੇ ਦਵਾਂਗਾ ਪੁੱਤ ਜੀ ਆਓ ਸਾਡੇ ਕੋਲ

    • @sargunpreet9532
      @sargunpreet9532 Місяць тому +1

      Mera sohra shab v mare sas dey nal he Mera suite lahke andey

    • @sunitaluthra3201
      @sunitaluthra3201 Місяць тому +1

      Bapu ji Sanu v ek le dew bde sone suit ne estra e pyaar bnea rhe prevar ch 🙏❤️

    • @veerpalmaan9505
      @veerpalmaan9505 Місяць тому +1

      Same

    • @amanyaadsran
      @amanyaadsran Місяць тому +1

      ਅੰਕਲ ਜੀ ਮੈਂ ਤੁਹਾਡੀਆਂ ਸਾਰੀਆਂ ਵੀਡਿਓ ਦੇਖਦੀ ਆ,ਮੇਰੇ ਫਾਦਰ ਨਹੀਂ ਹੈਗੇ, ਪਰ ਮੇਰੇ ਫਾਦਰ ਦਿਆ ਸਾਰਿਆ ਹਰਕਤਾਂ ਤੁਹਾਡੇ ਵਰਗਿਆ ਸੀ,ਜਿਵੇਂ ਗੱਲ ਕਰਨ ਦਾ ਤਰੀਕਾ,ਬੈਠਣ ਦਾ ਤਰੀਕਾ ,A to Z tuhade warge c.

  • @JaspalSingh-o4i
    @JaspalSingh-o4i Місяць тому +16

    ਅੰਕਲ ਜੀ ਬਹੁਤ ਵਧੀਆ ਇਨਸਾਨ ਹਨ

  • @baljinderbadhan5680
    @baljinderbadhan5680 Місяць тому +2

    ਅੰਕਲ ਜੀ ਤੇ ਆਟੀ ਜੀ ਤੁਹਾਡੀਆਂ ਨੂੰਹਾ ਕਰਮਾ ਵਾਲੀਆ ਹਨ ਜੋ ਇਹਨਾ ਨੂੰ ਇੰਨਾ ਪਿਆਰ ਕਰਨਾ ਵਾਲਾ ਸੁਹਰੇ ਪਰਿਵਾਰ ਮਿਲਿਆ

  • @AmarbirSingh-ne7kc
    @AmarbirSingh-ne7kc Місяць тому +4

    ਪਹਿਲੀ ਗੱਲ ਤੇ ਏ ਆ ਕਿ ਮੈਨੂੰ ਅੰਕਲ ਜੀ ਦੀ ਏ ਗੱਲ ਬਹੁਤ ਵਧੀਆ ਲੱਗਦੀ ਆ ਨੂੰਹਾਂ ਨੂੰ ਧੀ ਕਿਹ ਕੇ ਬੁਲਾਉਂਦੇ ਆ

  • @Diljitkourjosan6170
    @Diljitkourjosan6170 Місяць тому +2

    ਵੀਰ ਜੀ ਬਹੁਤ ਸੋਹਣੇ ਸੂਟ ਆ ਜੀ ਮੈਂ ਤਾਂ ਜਦੋਂ ਸੂਟ ਲੈਣ ਜਾਂਦੀ ਆ ਤਾ ਮੈਨੂੰ ਕਲਰ ਪ੍ਰਿੰਟ ਪਸੰਦ ਨਹੀਂ ਆਓਦੇ ਪਰ ਜਿਹੜੇ ਤੁਸੀਂ ਸੂਟ ਲਿਆਂਦੇ ਆ ਬਹੁਤ ਸੋਹਣੇ ਕਲਰ ਪ੍ਰਿੰਟ ਆ ਜੀ ❤❤

  • @Harjinder_x01
    @Harjinder_x01 26 днів тому

    Bahut vdiya nature lgda mainu ta uncle ji da God bless you

  • @simranyogaclass1715
    @simranyogaclass1715 Місяць тому +3

    Man bhar aaya uncle ji da noohan prati pyar te reejh dekh k,sadi ta ikk v reejh nahi kittina sass na na sahure ne,ulta enia tangia dende ne k asi tuhanu jaidaar deni aa

  • @harjinderkaur6031
    @harjinderkaur6031 Місяць тому +4

    ਬਹੁਤ ਸੋਹਣੇ ਸੂਟ

  • @ranjitkaur6445
    @ranjitkaur6445 26 днів тому

    Davinder da dil ghatt gaya Change Sohre hunde jo Nua de cha poore karde aa ❤❤

  • @kamaljitkaur7182
    @kamaljitkaur7182 Місяць тому +1

    Karma waliya aa nuhaa sohore na suite laye k detta ❤❤ uncle di nacher bought vadia aa

  • @user-gp7sr8ds7g
    @user-gp7sr8ds7g Місяць тому +5

    ਭੈਣ ਜੀ ਭਾ ਜੀ ਸਤਿ ਸ੍ਰੀ ਅਕਾਲ 🙏ਬਹੁਤ ਵਧੀਆ ਸੋਚ ਆ
    ਤੁਹਾਡੇ ਕਿੰਨੇ ਬੱਚੇ ਆ
    ਸੂਟ ਬਹੁਤ ਸੋਹਣੇ 👌

  • @user-rh6te4ue4n
    @user-rh6te4ue4n Місяць тому +2

    ❤❤Uncle ji nd aunt ji bhut ache ne all nice family ❤Waheguru ji mahar krn 🙏 😊

  • @sangeetakhurana5814
    @sangeetakhurana5814 Місяць тому +2

    ❤ v nice bhut accha lagga papaji ne suit lay ker dye suit v Barre he shone 😊

  • @ranjitdeol1799
    @ranjitdeol1799 Місяць тому +3

    Nice 😂😂

  • @harbhajansingh5738
    @harbhajansingh5738 Місяць тому +4

    Nice aa

  • @sukhjeetkaur68
    @sukhjeetkaur68 Місяць тому

    Sare hi suit bhot sohne aa.eho jehe sass sohra rab sb nu deve.waheguru ji chardikla ch rakhan aunty te Uncle ji nu.❤❤❤

  • @sonuheer-fb2ir
    @sonuheer-fb2ir Місяць тому +4

    ਸਤਿ ਸ੍ਰੀ ਅਕਾਲ ਜੀ 🙏🏼🙏🏼

  • @Pindkhattravlogs
    @Pindkhattravlogs Місяць тому

    ਬਾਪੁੁ ਜੀ ਬੁਹਤ ਵਧਿਆ ਜੀ 🙏

  • @harvinderkaur7557
    @harvinderkaur7557 Місяць тому +1

    Uncle and aunty ji Sat Sri akal ji all family members 🙏

  • @jagdeepnandha3923
    @jagdeepnandha3923 Місяць тому +4

    Nice suit

  • @JasvirKaur-u3b
    @JasvirKaur-u3b 27 днів тому

    ❤❤Uncle jind anuti ji bhut ache ne all nice beautiful family ❤waheguru ji mahar krn🙏🙏❤

  • @gillbrother7786
    @gillbrother7786 Місяць тому +2

    Uncle app di nice family members ❤❤❤

  • @brarseries8141
    @brarseries8141 Місяць тому +3

    Sat sri akaal aunkle g sarbjeet kaur hassan bhatti faridkot

  • @sweetykaur5506
    @sweetykaur5506 Місяць тому +3

    Uncle nice hun

  • @ranjitghuman5801
    @ranjitghuman5801 Місяць тому +4

    Good

  • @anjnanakhwal3205
    @anjnanakhwal3205 Місяць тому

    Very nice suit uncle ji 👍
    Nice choice 👍
    You are wonderful father in law 👍
    Guru maharaji bless you 🙏❤️

  • @sandeepbatth968
    @sandeepbatth968 Місяць тому +5

    ਅੰਕਲ ਜੀ ਬਹੁਤ ਚੰਗੇ ਹਨ

  • @GurjantSingh-qz5er
    @GurjantSingh-qz5er Місяць тому +1

    Nice uncle ji 🎉❤❤

  • @Anitarani.........
    @Anitarani......... Місяць тому +1

    Very uncle g🎉🎉🎉

  • @anudeepkaur785
    @anudeepkaur785 Місяць тому +1

    ਬਹੁਤ ਹੀ ਸੋਹਣੇ ਸੂਟ ਨੇ ਅੰਕਲ ਜੀ

  • @jagjivenpanjeta6544
    @jagjivenpanjeta6544 Місяць тому +1

    Very good veer ji 🙏

  • @PargatPargatsingh-qf2lh
    @PargatPargatsingh-qf2lh Місяць тому +2

    Amar and Joban nice g❤❤❤

  • @user-zt6rb1jv8w
    @user-zt6rb1jv8w Місяць тому +1

    Uncle aunty ji sat sri akaal bahut sohna nature tuda suit bahut sohnea uncle ji menu v le do

  • @KamaljeetKaurDillon-nz3yc
    @KamaljeetKaurDillon-nz3yc Місяць тому +1

    Very nice 👌

  • @Nirbhay828
    @Nirbhay828 Місяць тому +1

    Very nice vlog God bless you ❤❤❤❤❤❤

  • @gillbrother7786
    @gillbrother7786 Місяць тому +2

    Sat shri akaal aunty ji and uncle ji ki haal ❤❤❤❤

  • @pavitarjeet
    @pavitarjeet Місяць тому

    ਵੀਰੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸ਼ੂਟ ਆਵੀਰੇ

  • @sukhvinderkaur28
    @sukhvinderkaur28 Місяць тому +2

    Sat sat siri akal ji

  • @sandeepkaur2442
    @sandeepkaur2442 Місяць тому +6

    ਤੁਸੀਂ ਨੂੰਹਾਂ ਨੂੰ ਨਾਲ ਲੈ ਕੇ ਜਾਓ ਸੁਟ ਲੈਣ ਲਈ ਨਾਲ ਵੀਡੀਓ ਬਣਾਓ😊

  • @HarmanjotSohi-fb6qi
    @HarmanjotSohi-fb6qi Місяць тому +2

    Waheguru ji 🙏

  • @Seemagoyal22233
    @Seemagoyal22233 Місяць тому +1

    Tusi sare bahut vadiya ho❤❤❤

  • @kulwinderkaur2769
    @kulwinderkaur2769 Місяць тому

    Papa ji choice both good good

  • @user-is2fg9id7c
    @user-is2fg9id7c Місяць тому +1

    Bappu ji tusi bahut vadia lagde a❤❤

  • @gillbrother7786
    @gillbrother7786 Місяць тому +3

    Uncle ji buhat buhat wdia na sab da fakar kar da Uncle ji mera sut ma vi lana a ka ❤❤❤❤❤ Uncle ji mazak kari di va app kush rho hamesha hasda vasda rho ❤❤❤❤

    • @gursahibdavinder
      @gursahibdavinder  Місяць тому

      ਪੁੱਤ ਜੀ ਜਦੋਂ ਸਾਡੇ ਕੋਲ ਆਓਗੇ ਮੈਂ ਜ਼ਰੂਰ ਲੈ ਕੇ ਦਵਾਂਗਾ ਜੀ

  • @user-bd1sl1mg5b
    @user-bd1sl1mg5b Місяць тому +2

    Suit.good.nice.veena

  • @user-xn7bp8nq3l
    @user-xn7bp8nq3l Місяць тому

    Very nice uncle aunty 👌👌👌👌👌🙏🙏👌👌👌🌹🌹🌹🌹😄😄😄😄😄

  • @rajwinderkaur7882
    @rajwinderkaur7882 Місяць тому

    Uncle ji too good❤❤❤❤❤

  • @sukhmangurman6594
    @sukhmangurman6594 Місяць тому +2

    Nice

  • @gurbirsinghsandhusecondb8392
    @gurbirsinghsandhusecondb8392 Місяць тому

    ਬਹੁਤ ਵਧੀਆ ਗੱਲ ਅੰਕਲ ਜੀ ❤❤❤❤

  • @amarjitkaur3694
    @amarjitkaur3694 Місяць тому +4

    ਬਿਲੋ ਕਟੀ ਜਰੂਰ ਦਿਖਾੳ

  • @AmandeepSingh-bu4wn
    @AmandeepSingh-bu4wn Місяць тому

    ਬਹੁਤ ਵਧੀਆ ਜੀ

  • @kkpunjabpolice89
    @kkpunjabpolice89 Місяць тому

    God bless you all family members ❤❤❤❤❤❤

  • @user-bd1sl1mg5b
    @user-bd1sl1mg5b Місяць тому +2

    Thank.papa.ji.veena

  • @user-wn3vh8hd3h
    @user-wn3vh8hd3h Місяць тому +2

    🥰🥰

  • @user-qh9up5hy6s
    @user-qh9up5hy6s Місяць тому

    Very nice story

  • @kamladevi7018
    @kamladevi7018 Місяць тому

    ਅੰਕਲ ਜੀ ਬਹੁਤ ਬਹੁਤ ਅੱਛੇ ਜੀ 🙏

  • @pannuvlogs417
    @pannuvlogs417 Місяць тому +4

    Vv nyc

  • @user-ij1uw8sk8v
    @user-ij1uw8sk8v Місяць тому +2

    ❤❤❤

  • @user-zd2nc2hb5u
    @user-zd2nc2hb5u Місяць тому

    Nice uncle ji

  • @JaswinderKaur-iw8ds
    @JaswinderKaur-iw8ds Місяць тому

    ਬਾਪੂ ਧੀਆਂ ਦਾ ਇੱਕ ਇੱਕ ਸ਼ੂਟ ਕਰਦੀ ਦੇ ਤਿੰਨ

  • @triptatripta1639
    @triptatripta1639 Місяць тому

    Very nice vlog

  • @brarseries8141
    @brarseries8141 Місяць тому +2

    Aunkle g bebe g nu v dekhao

  • @HarmanjotSohi-fb6qi
    @HarmanjotSohi-fb6qi Місяць тому +2

    ❤❤❤❤

  • @JaswinderKaur-iw8ds
    @JaswinderKaur-iw8ds Місяць тому

    ਧੀਆਂ ਨੂੰ ਦੋ ਦੋ ਸ਼ੂਟ ਲਿਆ ਕੇ ਦਿਦੇ ਬਾਪੂ ਜੀ

  • @gurbajsinghsandhu7968
    @gurbajsinghsandhu7968 Місяць тому

    Very nice suit

  • @manjitkaur6747
    @manjitkaur6747 Місяць тому

    Bohut sohne suit ji❤❤

  • @gurniwaz.
    @gurniwaz. Місяць тому +1

    ❤❤🎉🎉

  • @rimpyghangaghangla1473
    @rimpyghangaghangla1473 Місяць тому +1

    Gurniwaj lyi v leke aana c uncle ji

  • @user-vt3bm8gz4f
    @user-vt3bm8gz4f Місяць тому +1

    🎉🎉🎉❤❤

  • @user-hq8wm4yq6e
    @user-hq8wm4yq6e Місяць тому +1

    Davinder ji tuhadia nooha ta bldia ni. Jida da4ia hhondia

  • @amritvirk2790
    @amritvirk2790 Місяць тому +1

    Mandeep kaljeet nu nal le ke suit ਖਰੀਦੋ nal video banao asi ਦੇਖਣੀ ਹੈ

  • @MandeepKaur-jo2ne
    @MandeepKaur-jo2ne 12 днів тому

    Suit bahro svao aive nuha de sar te na raho swayi bachan lyi. Layo te swa k pao.ons nu Khechal kyu deni jad k tuhade kol paise ne

  • @kamladevi7018
    @kamladevi7018 Місяць тому

    Sat shri akal ji 🙏 sab ko ji 🙏

  • @baljinderbadhan5680
    @baljinderbadhan5680 Місяць тому +1

    ਮੇਰੀ ਸੱਸ ਕੁੱਝ ਵੀ ਨਹੀਂ ਲੈਕ ਦਿੰਦੀ ਨਾ ਮੈਨੂੰ ਨਾ ਬੱਚਿਆਂ ਨੂੰ ਮੇਰੇ ਪੇਕੇ ਦਿੰਦੇ ਹਨ ਵਿਆਹ ਨੂੰ ਵਰੀ ਦੇ 5 ਸੂਟ ਦਿੱਤੇ ਸੀ ਮੁੜਕੇ ਨਹੀ 15 ਸਾਲ ਹੋ ਗਏ ਵਿਆਹ ਨੂੰ

  • @sonubatth8471
    @sonubatth8471 Місяць тому +3

    😊😊❤️👍

  • @sarabjitkaur9136
    @sarabjitkaur9136 Місяць тому +3

    Mere apana bapu chate a gea

  • @sukhvirkaur-df3qb
    @sukhvirkaur-df3qb Місяць тому +1

    ਆਂਟੀ ਨੂੰ ਇਨੇ ਲਿਆ ਤੇ ਨੂੰਹਾਂ ਨੂੰ ਇਕ ਇਕ

  • @GurjeetKaur-ou3mf
    @GurjeetKaur-ou3mf Місяць тому +1

    gurnivaz di age ds k lai auna c uncle suit nl lai k jan di lor ni

  • @kuldipkaur5688
    @kuldipkaur5688 Місяць тому +3

    ਬਾਪੂ ਨੂੰਹਾਂ ਦਾ ਤਾਂ ਨਾਂ ਹੀ ਆ ਬੇਬੇ ਦੇ ਸੂਟ ਜ਼ਿਆਦਾ ਲੈ ਆਏ ਹੋ ਕਿਵੇਂ ਬੇਬੇ ਤੋਂ ਡਰਦੇ ਹੋ??😊😅

  • @nirmaljitkaur7632
    @nirmaljitkaur7632 Місяць тому +3

    Sade sohriya ne kde reej ni puuri kiti sadi 😔

    • @gursahibdavinder
      @gursahibdavinder  Місяць тому

      ਮੈਂ ਆਪਣੇ ਬੱਚਿਆਂ ਨੂੰ ਲੈ ਕੇ ਦਵਾਂਗਾ ਜੀ

  • @sandeepbatth968
    @sandeepbatth968 Місяць тому +4

    ਅੰਕਲ ਜੀ ਲੈਸਾ ਵੀ ਲੈ ਆਉਂਦੇ

  • @nirmaljitkaur7632
    @nirmaljitkaur7632 Місяць тому +1

    Uncle g main v suit lain onaa a twde kolo 😊

    • @gursahibdavinder
      @gursahibdavinder  Місяць тому

      ਜ਼ਰੂਰ ਆਓ ਮੈਂ ਸੂਟ ਲੈ ਕੇ ਦਵਾਂਗਾ ਜੀ

  • @harmilanbatti3850
    @harmilanbatti3850 Місяць тому +1

    Aunty tusi hun eh suit phle switch krava k po

  • @FatehsinghFateh-l8f
    @FatehsinghFateh-l8f Місяць тому +1

    ਕੁਲਜੀਤ ਕੌਰ ਮੇਰੇ ਪਿੰਡ ਦੀ ਦੋਤੀ ਆ ਜੀ ਧਰਦਿਉ ਪਿੰਡ

  • @sarabjitkaur1984
    @sarabjitkaur1984 Місяць тому +1

    ਬਾਪੂ ਜੀ ਧੀਆ ਵਿਚਾਰੀਆਂ ਨੂੰ ਵੀ ਕਦੇ ਨਾਲ ਖੜ ਕਿ ਪਸੰਦ ਦੇ ਲੈ ਦਿਆਂ ਕਰੋ

    • @RajwinderKaur-yf4pk
      @RajwinderKaur-yf4pk Місяць тому

      ਜਿਹੜਾ ਇਸ ਤਰ੍ਹਾਂ ਸ਼ੂਟ ਲਿਆ ਦੇਣੇ ਬਹੁਤ ਖੁਸ਼ੀ ਹੋਂਦੀ ਮਾਂ ਬਾਪ ਪਿਆਰ ਹੋਦਾ

  • @harrygrewal8992
    @harrygrewal8992 Місяць тому

    Ehh ta galt. Gll aa uncle ji tuci bibi nu aaj sbb De nal da ikk suit jaroor LA k aauna c

  • @HarjotDeolaRollno
    @HarjotDeolaRollno Місяць тому +1

    Very nice 👌🏻

  • @mandeeppannu-3004
    @mandeeppannu-3004 Місяць тому +1

    ❤❤❤

  • @gurfatehgarcha8568
    @gurfatehgarcha8568 Місяць тому

    Nice

  • @manpreetkaur5902
    @manpreetkaur5902 Місяць тому

    ❤❤

  • @sukhrair9805
    @sukhrair9805 Місяць тому +2

    ❤❤❤❤❤