Bhai Ghulam Mohammad Chand - Mittar Pyaare Noo Haal Mureedan Da Kehnaa

Поділитися
Вставка
  • Опубліковано 1 жов 2024
  • Kirtan by Bhai Ghulam Mohammad Chand. This recording was initially uploaded onto Soundcloud by the Sant Sipahi account but their page is not active any longer. I'm not sure who recorded this but thanks to them and to Sant Sipahi for making this available to the Sangat. For audio recordings or inquiries, please contact kirtansewamalaysia@gmail.com

КОМЕНТАРІ • 62

  • @navdeep7334
    @navdeep7334 4 роки тому +12

    ਇੰਨਾ ਦੀ ਸਿਫਤ ਲੲੀ ਕੋਈ ਸ਼ਬਦ ਨਹੀਂ ਜਿਵੇਂ ਖੁਦਾ ਖੁਦ ਗਾ ਰਿਹਾ ਹੁੰਦਾ

  • @santokhsingh1112
    @santokhsingh1112 2 роки тому +1

    ਇਕ ਘੜੀ ਨਾ ਮਿਲਤੇ ਤੋ
    ਕਲਯੁਗ ਹੋਤਾ 😭😭😭😭😭😭😭😢😢😭😭😭😭😭😭😭😭😭😢😢😢😥😥😥😥😥😥

  • @santokhsingh1112
    @santokhsingh1112 2 роки тому +7

    ਜਿਤਨੀ ਵਾਰ ਸੁਣਦਾ ਹਾਂ ਹੰਝੂ ਨਹੀ ਰੁਕਦੇ, ਮੇਰੇ ਸਤਿਗੁਰ ਕਿਨੇ ਵੱਡੇ ਲੇਖਕ,ਕਵੀ,ਯੋਧਾ, ਸਿਆਸਤਦਾਨ, ਦਾਨੀ,ਕੀ ਕਹਾਂ ਸਭ ਕੁੱਝ ਹਨ ।

  • @harshitsingh1641
    @harshitsingh1641 3 роки тому +12

    Pehla jadatar rababi te hazoori ragi darbar sahib vich musalman hoya krde san te kuch sikh ate kuch hindu, Bhai Lal Muhammad rababi jo k Bhai Mardana ji di 17vi pidhi san, Bhai Nasira rababi jo Guru Arjan dev ji de time de rababiya de vanshaj san, SGPC sara gnd macha ditta 1962 to baad

    • @godblessyou2720
      @godblessyou2720 3 роки тому +2

      ਤੁਸੀਂ ਕੀ ਆਖ ਰਹੇ ਹੋ,?ਜੋ ਸਿੰਘ ਹੁਣ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਨੇ ਉਹ ਗੰਦ ਨੇ? ਤੁਸੀਂ ਪਾਕਿ ਪਵਿੱਤਰ ਹੋ? ਸ਼੍ਰੌਮਣੀ ਕਮੇਟੀ ਵਿੱਚ ਲੱਖਾਂ ਔਗੁਣ ਹੋਣਗੇ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਇਹ ਆਖੀ ਜਾਈਏ ਕੇ ਗੁਰੂ ਘਰ ਗੰਦ ਪਿਆ,,, ਕਾਕਾ ਜੀ ਪੁਰਤਾਨ ਕੀਰਤਨੀਏ ਜੋ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਜਾ ਬਾਅਦ ਵਿਚ ਸਨ ਜਿਨ੍ਹਾਂ ਵਿੱਚ ਹਿੰਦੂ ਤੇ ਮੁਸਲਮਾਨ ਭਾਈਚਾਰੇ ਨਾਲ਼ ਸਬੰਧਤ ਸਨ ਉਨ੍ਹਾਂ ਵਿਚ ਕੁਝ ਕੁਰਿਹਤਾਂ ਸਨ, ਤਮਾਕੂ ਹੁੱਕਾ ਪੀਣਾ ਤੇ ਸਿਗਰਟ ਨੋਸ਼ੀ ਦੀਆਂ ਆਦਤਾਂ ਦੇ ਸ਼ਿਕਾਰ ਸਨ, ਇਹ ਬੱਜਰ ਗੁਨਾਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਮਨਾਹੀ ਸਨ ਇਸ ਕਰਕੇ ਰਹਿਤ ਮਰਯਾਦਾ ਵਾਲੇ ਗੁਰਸਿੱਖ ਕੀਰਤਨੀਏ ਤਿਆਰ ਕੀਤੇ ਗਏ ਜੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੁਰੀ ਪੜ੍ਹਾਈ ਕਰਦੇ ਹਨ ਤੇ ਹਰ ਰਾਗ ਦੀ ਪੁਰੀ ਜਾਣਕਾਰੀ ਰੱਖਦੇ ਹਨ,, ਪੰਜਾਬ ਯੂਨੀਵਰਸਿਟੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਤੇ ਰਾਗਾਂ ਬਾਰੇ ਪੜ੍ਹਾਈ ਹੁੰਦੀ ਏ ਤੇ ਇਸ ਦੀ ਡਿਗਰੀ ਮਿਲਦੀ ਏ,,, ਵੀਰੇ ਸਵੇਰੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਸਾ ਦੀ ਵਾਰ ਕੀਰਤਨੀ,ਚਾਰ ਘੰਟੇ ਚਲਦੀ ਹੈ ਤੇ ਸਿੰਘ ਚਾਰ ਘੰਟੇ ਤੱਕ ਜ਼ੁਬਾਨੀ ਆਸਾ ਜੀ ਦੀ ਵਾਰ ਤੇ ਕੀਰਤਨ ਕਰਦੇ ਹਨ ਤੇ ਇਕ ਵੀ ਗਲਤੀ ਮਨਜ਼ੂਰ ਨਹੀਂ ਉਥੇ, ਕਿਉਂਕਿ ਕੀਰਤਨ ਸੁਣਨ ਵਾਲੇ ਵੀ ਬੜੀ ਉੱਚੀ ਅਵਸਥਾ ਵਾਲੇ ਗੁਰੂ ਘਰ ਬੇਠ ਕੇ ਕੀਰਤਨ ਸਰਵਣ ਕਰ ਰਹੇ ਹੁੰਦੇ ਨੇ ਤੇ ਰਾਗੀਆਂ ਦੀ ਬਾਰੀਕ ਗਲਤੀ ਵੀ ਫੜ ਲੈਂਦੇ ਨੇ,,, ਗੁਰੂ ਪਿਆਰੇ ਜੀਓ ਸਮ੍ਰੋਣੀ ਕਮੇਟੀ ਭ੍ਰਿਸ਼ਟਾਚਾਰ ਵਿਚ ਗੜੁੱਚ ਹੋ ਸਕਦੀ ਏ ਪਰ ਗੁਰੂ ਘਰ ਦੇ ਕੀਰਤਨੀਏ ਪੁਰੀ ਰਹਿਤ ਮਰਯਾਦਾ ਵਿੱਚ ਰਹਿ ਕੇ ਗੁਰੂ ਘਰ ਕੀਰਤਨ ਕਰਦੇ ਨੇ,,,, ਅਸੀਂ ਤਾਂ ਉਨ੍ਹਾਂ ਦੇ ਪੈਰਾਂ ਵਰਗੇ ਨਹੀਂ,,,, ਪੈਸੇ ਦਾ ਲਾਲਚ ਨੇ ਕਮੇਟੀ ਤੇ ਬਾਦਲਾਂ ਨੂੰ ਮਹੰਤਾਂ ਵਾਂਗ ਭ੍ਰਿਸ਼ਟ ਕਰ ਦਿੱਤਾ ਏ ਪਰ ਗੁਰੂ ਜੀ ਦੇ ਕੀਰਤਨੀਆਂ ਨੂੰ ਮਾੜਾ ਕਹਿਣ ਦਾ ਹੱਕ ਸਾਨੂੰ ਕੋਣ ਦਿੰਦਾ? ਸੁਣੀਆਂ ਸੁਣਾਈਆਂ ਗੱਲਾਂ ਤੇ ਧਿਆਨ ਨਹੀਂ ਦੇਈਦਾ,,,, ਨਾਲ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਚਾਹੀਦਾ ਕਿ ਅਸੀਂ ਕਿਨੇ ਕੁ ਗੂਰੂ ਜੀ ਦੇ ਕਹੇ ਤੇ ਚਲਦੇ ਹਾ 🙏

    • @harshitsingh1641
      @harshitsingh1641 3 роки тому +4

      @@godblessyou2720 eh tussi kithe padh leya? Eh gall angreja ne failai si ke bhai ashiq ali laal ji gurbaani gaa ke kulla karde ne ghare jaa ke 😂 puri jaankari lae lavo. Raagi siraf ginti de hi reh gye ne jive bhai randhir singh ji, bhai siripal singh, bhai navjodh singh, bhai gurmeet singh shant. Asa di vaar vi ajj kal raag asa vich nhi gaai jaandi. Asa di vaar tunde asraaje di dhuni vich gaani chahidi hai, jisde vich 3 raagi chahide ne, salok mehla pehla duje number da raagi padhda hai, mehla pehla teeje number da raagi padhda hai, fer pauri teeno raagi ikkathhe padhde ne. Eh hundi hai tunde asraaje di dhuni. Shabad chowki kehnde ne eh apni duty nu, chowki da arth vi pata nhi ehna nu. Chowki da arth chaar paudiya. Pehili paudi- kalle saaj vajjan te saaja di haazri lagge Guru darbar vich. Dasso kinne raagi ajj kal darbar sahib vich vajaunde ne kalle saaj duty te bethde hi? Duji paudi jis raag vich kirtan hona hai os raag da manglacharan, teeji paudi os raag de vich ik shabad, chothi paudi ose raag vich sehaj kirtan. Raag nirdharit kirtan te ajj kal sunan nu hi nahi milda hai darbar sahib vich. Siraf ik dhun reh gyi aa Asa raag di 13 taal vich jedi ajj tak gayi jaandi hai, savere parkash vele. Satnaam shiri vaheguru sahib ji. Suneya hovega tusi. Oh hai raag Asa 13 taal vich. Tanti saaja naal kirtan hunda si pahila, kitthe gye hun? Rabab, taus, saranda, dhama jodi, sarangi, dilruba. Hun te angreja de saaj harmonium te kirtan hunda. Eh gand nhi te ki hai fer? Guru de saaj chadd ke dujje de saaj te kirtan karna, harmonium te baneya hi 1890 vich siga te angreja ne 1920 vich Harmandir sahib vich vaad ditta. Kyu nahi kadd de osnu otho?

    • @godblessyou2720
      @godblessyou2720 3 роки тому +1

      @@harshitsingh1641 ਇਹ ਤਸਵੀਰ ਤੁਹਾਡੀ ਆ ਆਈਡੀ ਤੇ,,, ਤੁਸੀਂ ਕਿਓਂ ਅੰਗਰੇਜ਼ੀ ਕਲਚਰ ਵਾਲੇ ਕਪੜੇ ਪਿਹਨੇ ਨੇ?? ਤੇ ਜਦ ਗੁਰੂ ਸਾਹਿਬ ਨੇ ਬਾਣੀ ਉਚਾਰੀ ਸੀ ਤਾਂ ਉਹਨਾਂ ਕਿਥੇ ਲਿਖਿਆ ਕਿ ਇਹ -ਇਹ ਸਾਜ਼ ਚਾਹਿਦੇ ਨੇ ਤੇ ਇਨੇ ਜਣੇਂ ਹੀ ਬਾਣੀ ਉਚਾਰ ਸਕਦੇ ਨੇ! ਗੂਰੂ ਅਰਜਨ ਦੇਵ ਜੀ ਨੇ ਪਿਹਲਾ ਪ੍ਰਕਾਸ਼ ਕਰਵਾਇਆ ਸੀ ਦਰਬਾਰ ਸਾਹਿਬ ਜੀ ਅੰਦਰ ਤੇ ਪਿਹਲੀ ਤੇ ਆਖਰੀ ਇਕੋ ਕਥਾ ਗੁਰੂ ਜੀ ਨੇ ਕੀਤੀ ਸੀ ਦਰਬਾਰ ਸਾਹਿਬ ਅੰਦਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਕੇ ਉਨ੍ਹਾਂ ਤਾਂ ਕੋਈ ਹੁਕਮਨਾਮਾ ਨਹੀਂ ਜਾਰੀ ਕੀਤਾ ਕੇ ਇਵੇਂ ਕੀਰਤਨ ਕਰਨਾ ਇਵੇਂ ਨਹੀਂ ਕਰਨਾ! ਸਮੇਂ ਨਾਲ ਕੲੀ ਤਬਦੀਲੀਆਂ ਹੋਈਆਂ ਨੇ ਤੇ ਭਾਈ ਰਣਧੀਰ ਸਿੰਘ ਵਰਗੇ ਰਾਗੀ ਵੀ ਮਨਦੇ ਨੇ ਇਹ ਗੱਲ ਪਰ ਆਪਾਂ ਜੀਨਜ਼ ਟੀਸ਼ਰਟ ਅੰਗਰੇਜ਼ਾਂ ਦੀ ਪਾਕੇ ਤੇ ਉਨ੍ਹਾਂ ਦੇ ਸਾਜ਼ਾਂ ਨੂੰ ਭੰਡੀ ਜਾ ਰਹੇ ਹਾਂ,ਇਸ ਹਿਸਾਬ ਨਾਲ ਤਾਂ ਸਾਨੂੰ ਵੀ ਉਨ੍ਹਾਂ ਦੇ ਪਿਹਰਾਵੇ ਨੂੰ ਤਿਆਗ ਕੇ ਪੁਰਾਤਨ ਸਿੰਘਾਂ ਵਾਲੀਆਂ ਪੁਸ਼ਾਕਾਂ ਪਾਉਣੀਆਂ ਚਾਹੀਦੀਆਂ ਨੇ 😄

    • @harshitsingh1641
      @harshitsingh1641 3 роки тому +4

      @@godblessyou2720 Guru Arjan patshah aap sarande naal kirtan karde hunde si othe baith ke. Itihaas padho, kirtan raag nirdharit hai, tunde asraaje di dhuni ki hundi hai eh padho te tuhanu pata lgega ke kis tarah gaai jaandi hai te kinne lokk gaunde ne. Asa di vaar di shuruat vich hi likheya hai ASA KI VAAR SALOKA NAAL SALOK BHI MEHLE PEHLE KE LIKHE TUNDE ASRAAJE KI DHUNI. Raagi bhai Balbir Singh ji ne clear keha si ik interview vich ke jo es dhuni vich nahi gaunda asa di vaar nu oh tunde asraaje di dhuni bigaad da hai te Guru sahib de hukam di ulanghna karda hai jo kade vi nahi honi chahidi. Te kapde naal compare karna va te ik kamm karde haa angrej hi bann jande haa, pagg ban'ni vi chadd dinde haa. Guru darbar di kuj maryada hundi hai. Kade tanti saaja te raag wala kirtan suneyo tuhanu fark aap hi pata chal jauga ke Guru sahib kidda gaaunde hunde si te aj aapa kidda angreja de harmonium te gaa rahe haa. Bhai navjodh singh nu suneyo ki kehnde oh, tussi gurpurab manaya Guru Nanak Dev ji da te ohde bakshe saaj te hi kirtan nahi karde, Rabab, firandia Rabab jo Guru Nanak patshah ne aap banvaya si bhai firanda ji to, dhama Jodi jedi Guru Angad dev ji ne banvai si, saranda jo ke Guru Arjan dev ji ne aap banaya si 12 saal di umar vich goindwal sahib vich, Sarangi te Dhad Guru Hargobind patshah panth vich laeke aaye si, Taus Guru Gobind Singh ji ne banaya si, hun tussi dasso ke ehna saaja te kirtan kariye jaa angreja de saaja te kariye? Ikk kamm kareyo angreja de saaj te vaad hi laye andar darbar de, raag vi gaaune band kar ditte, kal nu angreja da hi likheya hoya kuj gaana shuru kardo othe, fer ehi example dena ke samay naal change hona painda hai. Jidda 1984 vich keha si ke samay naal change hona chahida hai te shastar rakhne chadd ditte si, anjaam ki hoya pata hi hai tuhanu. Saare saaj Guru sahibana ne aap banvaye si, te eh das deyo ke keda puratan pehrava Guru ne apne hath naal banaya si? Par jeda pehrava baksheya si oh nihung Singh sambh ke baithe ne, par saaj kon saambh reha? Raag vidya de certification di lod nahi hai, raag vidya seene ba seene chaldi hai. Jinu sikhan di chah hundi hai oh raag sikh lainda hai te gaa lainda hai osde lyi koi degree nahi chahidi hundi. Jiste Guru di kirpa ho gyi ohnu raag vidya aap mil jaandi hai. Jidda bhai Balbir Singh ji de purkheya nu Guru Arjan dev ji to mili si. Te hun ohna de bete 8ve ansh bansh ne jede ohi daat continue kar rhe ne. SHABAD GURU SURAT DHUN CHELA. jedi baani raag vich nahi gaai jave oh Guru da hukam naa mannan jog hai. Ajj to 50 saal pehila je koi raag de bina kirtan karda si te sangat uth ke chali jaandi si koi sunnda hi nahi si kehnde si ke eh Guru da aadar nahi kar sakda te asi esda aadar kyu kariye. 31 mukh raag Guru Granth sahib vich ne te 30 mishran raag ne, kai raag te es tarah de vi ne jo alop ho chuke ne gaane aaunde hi nahi kyuki asi apne panth de raagi sambhe hi nhi- eh gall bhai Randhir singh kehnde ne interview sunn lena ohna da Singhu border te ditta va jo.

    • @godblessyou2720
      @godblessyou2720 3 роки тому

      @@harshitsingh1641 ਗੁਰੂ ਜੀ ਤਾਂ ਫਿਰ ਇਹ ਵੀ ਆਖਦੇ ਨੇ ਪੜਿਆ ਮੂਰਖੁ ਆਖਿਐ ਜਿਤੁ ਲਭ ਲੋਭ ਹੰਕਾਰ,,, ਬਹਿਸ ਕਾਹਦੀ ਆ,,, ਤੁਸੀਂ ਕੁਝ ਜ਼ਿਆਦਾ ਇਸ ਬਾਰੇ ਜਾਣਦੇ ਹੋ ਤੇ ਬਹਿਸ ਵਿੱਚ ਪੇ ਗੲੇ ਹੋ ਤੇ ਬਹਿਸ ਨਾਲ ਦੁਜੇ ਨੂੰ ਹਰਾਇਏ ਤੇ ਬੰਦੇ ਦਾ ਹੰਕਾਂਰ ਵੱਧਦਾ ਤੇ ਨਾਲੇ ਵੀਰੇ ਤੂੰ ਪੁਰਤਾਨ ਸਾਜ਼ਾਂ ਬਾਰੇ ਤੇ ਰਾਗਾਂ ਬਾਰੇ ਤਾਂ ਬਹੁਤ ਜਾਣਦਾ ਤਾਂ ਤੁਹਾਨੂੰ ਇਹ ਵੀ ਪਤਾ ਏ ਆਪਣੀ ਮਾਂ ਬੋਲੀ ਪੰਜਾਬੀ ਏ ਤੇ ਗੁਰੂ ਸਾਹਿਬ ਨੇ ਲਿਪੀ ਹੋਂਦ ਵਿਚ ਲਿਆਂਦੀ ਏ ਤੇ ਤੁਸੀਂ ਜਿਹਨਾਂ ਗੋਰਿਆਂ ਦੇ ਸਾਜ਼ਾਂ ਖਿਲਾਫ ਤੇ ਹੋਰਾਂ ਰਿਹਤ ਮਰਿਆਦਾ ਦੀ ਗੱਲ ਕਰ ਰਹੇ ਹੋ ਤੂ ਆਪ ਅੰਗਰੇਜ਼ੀ ਲਿਪੀ ਵਰਤ ਰਹੇ ਹੋ,,, ਮਿਤ੍ਰ ਪਿਆਰੇ ਆਪ ਪਿਹਲਾ ਅੰਗਰੇਜ਼ੀ ਲਿਪੀ ਤੇ ਕਪੜਿਆਂ ਦਾ ਤਿਆਗੋ ਕਰੋ ਆਪਣੇ ਭਾਸ਼ੀਏ ਨਾਲ ਗੱਲ ਕਰਨ ਨੂੰ ਤੇ ਆਖ ਰਹੇ ਜੇ ਕੀ ਗੁਰੂ ਘਰ ਗ਼ਲਤ ਹੋ ਰਿਹਾ,,,,ਦੁਸਰੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਪਰ ਆਪਣੀ ਗੁਰੂਆਂ ਦੀ ਲਿੱਪੀ ਨੂੰ ਤੁਸੀਂ ਨਿਕਾਰ ਰਹੇ ਜੇ,,,, ਪਿਹਲਾ ਸਾਨੂੰ ਆਪਣੇ ਆਪ ਨੂੰ ਸੁਧਾਰਨ ਚਾਹੀਦਾ 😂 ਪੱਛਮੀ ਕਪੜੇ ਤੇ ਅੰਗਰੇਜ਼ੀ ਲਿਪੀ ਵਰਤ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ,,

  • @Jaswindersingh-zj8eu
    @Jaswindersingh-zj8eu Рік тому

    ਇਸ ਤੋਂ ਉਪਰ ਕੁਝ ਨੀ

  • @NirmalSingh-ym3qu
    @NirmalSingh-ym3qu Рік тому +2

    Bahut hi mithi awaz. hai 🙏🙏

  • @Sandeepsingh-ce7fj
    @Sandeepsingh-ce7fj 2 місяці тому

    Waheguru Ji ka Khalsa Waheguru Ji Ki Fathe Ji

  • @FatehGaming20
    @FatehGaming20 Місяць тому

    Mithi awaz kirten hai waheguru Ji

  • @GuruMahimaTV1997
    @GuruMahimaTV1997 4 роки тому +4

    Waheguru Ji This Shabad take from namdhari smagam in uk in 2011 u can get more i will share u link

  • @BalbirSingh-js1ry
    @BalbirSingh-js1ry 4 роки тому +3

    Sade dhanpaag ji sanu v enaa nu sunann da mokaa milyaa....🙏🙏🙏

  • @rajtheangrydj2711
    @rajtheangrydj2711 Рік тому

    Raag Puriya Dhanasari

  • @skdora78
    @skdora78 3 роки тому +1

    वाहेगुरु जी। कोटि कोटि सुकराना। भाई गुलाम मुहम्मद चंद जी दा कीर्तन सुन के निहाल हो गए जी। 🙏🙏

  • @santokhsingh1112
    @santokhsingh1112 Рік тому +1

    जितनी बार सुनता हूँ रो लेता हूँ

  • @Manjits64097
    @Manjits64097 11 місяців тому

    Waheguru Ji😢😢😢😢😢

  • @satnamwaheguru946
    @satnamwaheguru946 4 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kuldeepdilawari9976
    @kuldeepdilawari9976 2 роки тому +1

    Extremely good. Kash main babaji nu mil sagdi..😢

  • @abcdefghijklovepreetuvwxyz
    @abcdefghijklovepreetuvwxyz 4 роки тому +3

    Kya baata

  • @gurwindersinghjaura3987
    @gurwindersinghjaura3987 2 роки тому

    ਆਨੰਦਮਈ ਗਾਇਨ.. ਤਬਲਾ ਵੀ ਕਮਾਲ .. ਕਿਆ ਬਾਤ ਠੇਕਾ👌👌🙏🙏🌹

  • @manisingh4512
    @manisingh4512 4 роки тому +2

    ਆਨੰਦ ਆ ਗਿਆ

  • @santokhsingh1112
    @santokhsingh1112 2 роки тому

    100 war Sun Chuka ha fir vhi Mann nahi Bharda ji karda suni jawan

  • @jaskiratsingh4214
    @jaskiratsingh4214 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljeetsinghdandiwal-fx1fl
    @baljeetsinghdandiwal-fx1fl Рік тому

    Waheguru Waheguru Waheguru dhan guru nanakdev ji dhan shri Guru Granth Sahib ji dhan mera panth khalsa Waheguru ji tusi dhan ho

  • @waqaswaraich5110
    @waqaswaraich5110 8 місяців тому

    Wahe guru ji ka khalsa wahe guru ki fathe
    Jo boly so nehal sat sari a kal.
    From Pakistan

  • @satnamwaheguru946
    @satnamwaheguru946 4 роки тому +1

    ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @BaljitSingh-ry1sp
      @BaljitSingh-ry1sp 3 роки тому +1

      dhan guru gobind singh ji

    • @sukhwantkaur4594
      @sukhwantkaur4594 3 роки тому

      @@BaljitSingh-ry1sp ruh nu tumb jan wali dhuron aae awaj he waheguru satnam ji

  • @sukhveersingh6338
    @sukhveersingh6338 4 роки тому +1

    Waheguru ji Enna nu lame Umar bakshan ji

  • @karamsingh8158
    @karamsingh8158 3 роки тому +1

    Keya Baat hai ji ustaad ji

  • @ffonetapgaming7694
    @ffonetapgaming7694 4 роки тому +2

    Ba_Kamaal!

  • @manpreetsinghbal3935
    @manpreetsinghbal3935 Рік тому

    ❤🌻ਵਾਹਿਗੁਰੂ

  • @KuwarMalhi-i5r
    @KuwarMalhi-i5r Рік тому

    😢😢 dhan Sri Guru Gobind singh ji Naam daan deo

  • @ameetsingh1046
    @ameetsingh1046 Рік тому

    So Soulful , so Divine ..... Waheguru Ji

  • @omnathbains3849
    @omnathbains3849 3 роки тому +2

    Waheguru Ji.🙏🙏

  • @karamsingh8158
    @karamsingh8158 3 роки тому +2

    Waheguru Ji

  • @tharmindersingh897
    @tharmindersingh897 7 місяців тому

    Bhai Chand ji kirtan kamaal kamaal

  • @kuldeepbindra6470
    @kuldeepbindra6470 10 місяців тому

    Waheguru ji waheguru ji....🙏🙏

  • @manukhurana11
    @manukhurana11 4 роки тому +1

    Satnam sri waheguru

  • @gurbsohal6276
    @gurbsohal6276 5 років тому +2

    🙏

  • @amarjitsaini5425
    @amarjitsaini5425 3 роки тому +2

    The best what a great voice.

  • @shivkaransinghgill8069
    @shivkaransinghgill8069 2 роки тому

    Wah Baba ji aanad bhayeo

  • @satnamwaheguru946
    @satnamwaheguru946 4 роки тому

    ਸਤਿਨਾਮ ਵਾਹਿਗੁਰੂ

  • @torontoguys946
    @torontoguys946 Рік тому

    Waheguru Waheguru

  • @paramrupal5351
    @paramrupal5351 Рік тому

    Awesome singing❤❤🎉🎉

  • @sukhdroach3950
    @sukhdroach3950 2 роки тому

    I love gulam mohamd chand

  • @gurigarry1615
    @gurigarry1615 2 роки тому

    Waheguru 👏👏

  • @JaswinderKaur-jw3jx
    @JaswinderKaur-jw3jx 3 роки тому

    Waheguru.Waheguruji 🙏🙏🙏🙏🌺🌺

  • @satwindersingh9994
    @satwindersingh9994 2 роки тому

    🙏🏻🙏🏻🙏🏻

  • @kawaljeet8278
    @kawaljeet8278 2 роки тому

    Waheguru

  • @davindersingh9279
    @davindersingh9279 Рік тому

    ❤️Wah🙏

  • @rajinderkaur-bz8gs
    @rajinderkaur-bz8gs 3 роки тому

    waheguru ji