Dhan Guru Arjan Dev Patshah ji da uchareya hoeya eh paawan shabad ,Shri Guru Granth saheb ji de ang 1209 te raag Saarang vich shobhayemaan hai ji. Bahot hi sunder gayan kitta hai bhai saheb ji ne.🙏🙏🙏 @@surinderkumar9121
Thousands of raagi kirteniye parr excellence in Pakistan Once upon they performed at all Sikg functions events and prayers.We must find them and bring them into mainstream Sikhi and show the world the universality of the Sikh faith ..it is by and for all people
Bhai sahib tusi mardana sahib ji ans ho ,jis tarh mardana ji gurnanak dev ji nu kirtan sarwan karvade se ,wahi seen yaad aa gaya.mardana ji de darshan ho gaye ,bhai sahib de darsan toh
ਮੋਹਨ ਘਰਿ ਆਵਹੁ ਕਰਉ ਜੋਦਰੀਆ॥ ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥
ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥ ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥੧॥
ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥ ਸਾਧਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥੨॥੧॥੨੪॥
Ang 1209
Ñiçe
Anand hi anand ji🙏🙏🙏🙏🙏🙏
ਵਾਹ, ਐਹੋ ਜਿਹਾ ਆਨੰਦ , ਸ਼ਬਦ ਨਹੀਂ ਉਸਤਤ ਵਾਸਤੇ
🙏
😭 ਹਿਰਦਾ ਵਿਣ ਦਿੱਤਾ। 🙏 ਅੱਜ ਏਦਾਂ ਲਗਿਆ ਜਿੰਦਾ ਕਿਸੇ ਨੇ ਸੱਚੀ ਪਰਮਾਤਮਾ ਨੂੰ ਯਾਦ ਕਰ ਕੇ ਤਰਲਾ ਲਾਯਾ
It seams bandi
It seams bandgi
Sacch pharmaya Sir Ji
Blkull jii same feelings🥺🥺
Waheguru ji
ਦਰਬਾਰ ਸਾਹਿਬ ਜੀ ਦੀ ਪੁਰਾਤਨ ਮਰਿਯਾਦਾ ਫਿਰ ਬਹਾਲ ਹੋਣੀ ਚਾਹੀਦੀ ਹੈ ਜਿਸ ਵਿੱਚ 15 ਚੌਕੀਆ ਸਿਰਫ ਰਬਾਬੀਆਂ ਦੀ ਹੋਣ
ਰਾਗ ਚ ਕੀਰਤਨ ਕਰਨਾ ਬਹੁਤ ਵੱਡੀ ਗੱਲ ਹੈ,ਕੋੋਈ ਸਮਾਂ ਸੀ ਜਦੋ ਦੂਰ ਦੂਰ ਕਾਬਲ ਤੋ ਚੱਲਕੇ ਲੋਕ ਦਰਬਾਰ ਸਾਹਿਬ ਰਾਗ ਕੀਰਤਨ ਸੁਣਨ ਆਇਆ ਕਰਦੇ ਸੀ,ਪਰ ਅੱਜ ਗੁਰੂਘਰਾਂ ਚ ਬੇਸੁਰੇ ਰਾਗੀ ਨੇ ਨਾ ਸੁਰ ਨਾ ਤਾਲ ਰਾਗ ਤਾਂ ਬਹੁਤ ਘੱਟ ਜਾਣਦੇ ਨੇ,
!!❤!! ਬਹੁਤ ਹੀ ਸੂੰਦਰ ਔਰ ਵਧੀਆ ਢੰਗ ਨਾਲ ਕੀਰਤਨ ਦਰਬਾਰ ਸ਼ਬਦ ਨਾਲ ਜੋੜਿਆ!!❤❤❤❤❤!!
ਕੀਰਤਨ ਸੁਣ ਕੇ ਆਨੰਦ ਆ ਗਿਆ ਇਓਂ ਲੱਗਿਆ ਜਿਵੇੰ ਭਾਈ ਮਰਦਾਨਾ ਜੀ ਵੀ ਏਦਾਂ ਹੀ ਗੁਰੂ ਸਾਹਿਬ ਦੇ ਨਾਲ ਕੀਰਤਨ ਕਰਦੇ ਹੋਣ ਗੇ 🙏ਏਹ ਸਬਦ ਅੱਜ ਤੱਕ ਬਹੁਤ ਵਾਰੀ ਸੁਣ ਲਿਆ ਪਰ ਜੀਅ ਕਰਦਾ ਸੁਣੀ ਜਾਵਾਂ
Who's creation this shabad is ??
Dhan Guru Arjan Dev Patshah ji da uchareya hoeya eh paawan shabad ,Shri Guru Granth saheb ji de ang 1209 te raag Saarang vich shobhayemaan hai ji.
Bahot hi sunder gayan kitta hai bhai saheb ji ne.🙏🙏🙏
@@surinderkumar9121
Thousands of raagi kirteniye parr excellence in Pakistan Once upon they performed at all Sikg functions events and prayers.We must find them and bring them into mainstream Sikhi and show the world the universality of the Sikh faith ..it is by and for all people
Wah
todays sikhi is all about diffrences . no oneness guru sahiban also said aval allah noor upaya kudrat ke sab bande
jaswinder g TRUE 👍 THAT
Eyes closed I went to 1940's darabar Sahib when rababis used to sing there 🥺
!!❤!! ਵਾਹਿਗੁਰੂ ♥️!!
Wah Nana Abu jee ALLAH pak apko janat mai jaga day Ameen Mis you
Inshallah ameen, betaji; duaein. Allah Hafiz.
@@anmolparalkar khuda Apko b Slamat rakhay Ameen...🤲🤲
Dhan Guru Nanak..... Jo Guru Nanak da ho gyaa.... RAB osda ho gyaa...
Nana Abu great hyn jii aap to buhat luckiest
Apke nanaji ka address mil sakta hain Kya.I m big fan of him.Just tears for his dedication.
ਮਨ ਖੁਸ਼ ਹੋ ਗਿਆ
Bht maja aye kirtan sun k❤
ਬਹੁਤ ਹੀ ਅਨੰਦਮਈ ਕੀਰਤਨ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਕਿਰਪਾ ਨਾਲ।ਬਹੁਤ ਆਨੰਦ ਆਉਂਦਾ ਜਦੋਂ ਵੀ ਇਹ ਕੰਪੋਜ਼ਿਸ਼ਨ ਚ ਇਹ ਸ਼ਬਦ ਸਰਵਨ ਕਰਨ ਨੂੰ ਮਿਲਦਾ।
R.I.P. Bhai Ghulam Mohammed Chand
Darbar sahib Amritsar sahib aisa kirtan hona chahida
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️
Wah bhai sahab ji guru nanak sahab ji te bhai mardanaa ji nu yaad karwaa dita ji tusi.
Very beautiful voice ❤ bahut hi dil nu touch karan wala Shabad
ਵਾਹਿਗੁਰੂ ਜੀ ਵਾਹਿਗੁਰੂ ਜੀ 🙏
Heart touching real classical kirtan
Waheguru ji Waheguru ji Waheguru ji Waheguru ji Waheguru ji 🙏 ❤
full sukoon
ਭਾੲੀ ਮਰਦਾਨਾ ਜੀ ਦੀ ਯਾਦ ਮੌਜੂਦ ਹੈ.ਬਾਕਮਾਲ
❤❤❤❤❤ ਵਾਹਿਗੁਰੂ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤
Waheguru ji🙏🏻🙏🏻🙏🏻🙏🏻🙏🏻
Amazing 👏Excellent Wahaguru ji 🙏🙌👏👌👍Bai Shiab sing very well 😊
Please inform about raag of this Superb rendition very divine and heart touching shabad ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll
Waheguru ji ka Khalsa waheguru ji ki Fateh
ਅੰਦਰ ਸਭਾ ਦੁਸਾਸਨੈ ਮਥੈ ਵਾਲ ਦ੍ਰੋਪਤੀ ਅਾਂਦੀ॥
a(n)dhar sabhaa dhusaasanai mathhai vaal dhropathee aaa(n)dhee||
ਦੂਤਾਂ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ॥
dhoothaa(n) no furamaaeiaa na(n)gee karahu pa(n)chaalee baa(n)dhee||
ਪੰਜੇ ਪਾਂਡੋ ਵੇਖਦੇ ਅਉਘਟ ਰੁਧੀ ਨਾਰਿ ਜਿਨਾਂ ਦੀ॥
pa(n)jae paa(n)ddo vaekhadhae aoughatt rudhhee naar jinaa(n) dhee||
ਅਖੀਂ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਵਿਲਲਾਂਦੀ॥
akhee(n) meett dhhiaan dhhar haahaa krishan karae vilalaa(n)dhee||
ਕਪੜ ਕੋਟ ਉਸਾਰਿਓਨ ਥਕੇ ਦੂਤ ਨ ਪਾਰ ਵਸਾਂਦੀ॥
kaparr kott ousaarioun thhakae dhooth n paar vasaa(n)dhee||
ਹਥ ਮਰੋੜਨ ਸਿਰ ਧੁਣਨਿ ਪਛੋਤਾਨ ਕਰਨ ਜਾਹ ਜਾਂਦੀ॥
hathh marorran sir dhhunan pashhothaan karan jaah jaa(n)dhee||
ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ॥
ghar aaee t(h)aakur milae paij rehee bolae sharamaa(n)dhee||
ਨਾਥ ਅਨਾਥਾਂ ਬਾਣ ਧੁਰਾਂਦੀ ॥॥
naathh anaathhaa(n) baan dhhuraa(n)dhee ||a||
Waheguru Ji.🙏
Waheguru waheguru waheguru waheguru waheguru ji
Thank you for uploading..too good.
Waheguru ji 🙏
Bahut hi sakoon 🙏🙏🙏🙏
Kash sary ek ho jan bhut ho gya ਈਰਖਾ ਸੱਚ
Waheguru ji 🙏🙏
आपको सम्मान पूर्वक दंडवत प्रणाम जी सभी भक्तो को सप्रेम जय श्री कृष्ण दंडवत प्रणाम जी
❤hai shri Krishna
ਵਾਹਿਗੁਰੂ ਮੇਅਰ ਕਰੀਓ ਸਭ ਤੇ
Very Very Rasbhina and Anandmae Kirtan waheguru ji
ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ ,
ਸਤਿਨਾਮ ਵਾਹਿਗੁਰੂ ।।🙏❤🙏
So soothing 🙏🙏🙏
Waheguru ji
Wah ji wah..
waheguru ji, 🙏🙏
Kitna changa hove eho jehe keertan sanan nu milda rahve.
Waheguru ji mehar Karo
SIMPLY BEAUTIFUL!!!
🙏Waheguru ji 🙏
Wahh bahut anand aya, 🙏💚❤🙏🍃🍃🍃🍃🍃🍃🍃
Amazing 👌👌👌👌👌
Amazing 👏very nice and unique 👌👍
सुन कर मन को सुकून मिला।
Satnam Waheguru Ji
Very heart touching and soothing.waheguru ji
Satnaam from Malaysia
Very nice recitation by bhai sahib
Sweetest keertan sarbat dahlia hove
Waheguru ji bhai mardana ji di ansh
Waheguru ji Waaaaaaaaaho
Waheguru ji 🙏💐
Wah ji 🙏
Waheguru. Ji
Ilahi keertan waheguru ji 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ
🙏🙏🙏🙏🙏
🙏
Bhai sahib tusi mardana sahib ji ans ho ,jis tarh mardana ji gurnanak dev ji nu kirtan sarwan karvade se ,wahi seen yaad aa gaya.mardana ji de darshan ho gaye ,bhai sahib de darsan toh
Vvvvvv good
❤
Divinely pure bliss heart touching ❣️
45 vaar sun lea shb
Extremely good..
So beautiful
Khuda Rehmat kare
I will for long life and good health of ragi jatha
Does not get better than this.
Bhai m gulam ji ko thank
Beautiful heart touching
Amazing 🙏🌹
great
thx for post
🙏🏻🙏🏻🙏🏻
Waahh
Very nice ji
Pls tell me aye keda raag hain?
ਰਾਗ ਸਾਰੰਗ ਸੑੀ ਗੂਰੂ ਗਰੰਥ ਸਾਹਿਬ ਜੀ ਅੰਗ ੧੨੦੯
@@KulwantSingh-ey9vv thank u ji!
The shabad is prescribed in Raag Sarang in Guru Granth Sahib Ji,but they are not singing in Raag Sarang this is puratan reet in any other Raag..
🥺🥺itna Ras
🙏🌸🤍🤍🤍🤍🤍🤍🤍🌸🙏
Does anybody know which raag is this?
Raag Saarang - www.sikhiwiki.org/index.php/Mohan_ghar_avoh_karo_jodhareeaa
Pooran anand
Why this man used words of dropati naked this should asked fom him to tel such story in gurbani
This is a vaar of Bhai Gurdas Ji. It is part of Gurbani.
Sary es tra gyan krn kirtaniya nahi😢
Waheguru ji
Waheguru ji 🙏🙏
🙏🙏🙏🙏🙏
Waheguru ji 🙏🏻
Waheguru ji