ਅਕਾਲੀ ਦਲ ਛੱਡਣ ਮਗਰੋਂ ਡਿੰਪੀ ਢਿੱਲੋਂ ਹੋਏ LIVE, ਕਿਓਂ ਛੱਡੀ ਪਾਰਟੀ ? ਇੱਕ-ਇੱਕ ਕਰ ਕੀਤੇ ਸਾਰੇ ਖ਼ੁਲਾਸੇ

Поділитися
Вставка
  • Опубліковано 28 жов 2024

КОМЕНТАРІ • 64

  • @ManvirSingh-ur4yt
    @ManvirSingh-ur4yt 2 місяці тому

    ਡਿੰਪੀ ਜੀ ਬਹੁੱਤ ਵਧੀਆ ਕੀਤਾ ਬਾਦਲ ਪਰਿਵਾਰ ਗੁਰੂ ਸਹਿਵਾਨ ਦੀ ਬੇਅਦਵੀ ਕਰਨ ਵਾਲਿਆ ਦਾ ਹਮਾਇਤੀ ਹੈ

  • @BalwinderSingh-ne7vs
    @BalwinderSingh-ne7vs 2 місяці тому +2

    ਢਿੱਲੋਂ ਸਾਬ ਤੁਸੀਂ ਵਧੀਆ ਇਨਸਾਨ ਓ ਸੁੱਖੇ ਨੇ ਵੱਡੇ ਵੱਡੇ ਖੱਬੀ ਖਾਨ ਰਗੜ ਦਿੱਤੇ ਅਸੀਂ ਵੀ ਵੋਟਾਂ ਬਹੁਤ ਪਾਈਆਂ ਨੇ ਪਵਾਈਆਂ ਵੀ ਨੇ ਤੁਸੀਂ ਵਧੀਆ ਫੈਸਲਾ ਲਿਆ ਐ

  • @amarjeetsingh7561
    @amarjeetsingh7561 2 місяці тому

    ਸਾਰਿਆਂ ਨੂੰ ਬਹੁਤ ਦੁੱਖ ਪਹੁੰਚਿਆ ਡਿੰਪੀ ਢਿੱਲੋਂ ਜੀ ਤੂਹਾਡੇ ਜਾਣ ਦਾ। ਅੰਦਰੂਨੀ ਗੱਲਾਂ ਤਾਂ ਤੁਸੀਂ ਤੇ ਸੁਖਬੀਰ ਸਿੰਘ ਬਾਦਲ ਹੀ ਜਾਣਦੇ ਹੋ। ਅਸੀ ਤਾਂ ਤੂੰਹਾਨੂੰ ਇਕੋ ਪਰਿਵਾਰ ਗਿਣਦੇ ਸੀ ਪਰ ਰਾਜਨੀਤੀ ਹੈ ਹੀ ਐਸੀ ਚੀਜ਼।

  • @bittusarpach8629
    @bittusarpach8629 2 місяці тому

    Bilkul sach bol riha

  • @savinderkhatana1434
    @savinderkhatana1434 2 місяці тому +1

    ਹੋਣ ਚੜਦੇ ਸੂਰਜ ਨੂੰ ਸਲਾਮਾਂ •••••

  • @SSMAAN-hg8ft
    @SSMAAN-hg8ft 2 місяці тому +4

    Very good👍

  • @dalwindersingh6321
    @dalwindersingh6321 2 місяці тому

    ਪਿਆਰਿਆ,ਵਧੀਆ ਫੈਸਲਾ ਲਿਆ, ਪਰ ਲੇਟ,ਸਮਾ ਬਲਵਾਨ ਹੈ ਵਕਤ ਨਾਲ ਹੀ ਸਭ ਭਾਣੇ ਵਾਪਰਦੇ ਨੇ,ਟਿਕਟ ਨਾ ਮਿਲਣ ਕਰਕੇ ਪਾਰਟੀ ਛੱਡੀ ਹੈ ਤਾਂ ਮਤਲੱਬੀ ਸਮਝਿਆ ਜਾਵੇਗਾ।ਚਲੋ ਕੋਈ ਗੱਲ ਨਹੀ,ਕੈਪਟਨ ਸਰਕਾਰ ਨਾਲ ਤਾ ਤੁਹਾਡਾ 60/40 ਸੀ।ਹੁਣ ਸਾਰਿਆ ਦੀ ਬੇਨਤੀ ਐ ਕਿ ਬਾਦਲਾ ਨੂੰ ਬਾਹਰ ਕਰੋ,ਅਕਾਲੀ ਦਲ ਬਚਾਉ।ਮਰਜੀ ਤੁਹਾਡੀ।ਭਾਜਪਾ ਚ ਨਾ ਜਾਇਉ- ਨਹੀ ਤਾ ਸੰਗਤ ਚ ਰੁਲ ਜਾਉਗੇ।

  • @jagbrar8141
    @jagbrar8141 2 місяці тому

    ਡਿੰਪੀ ਸਿੱਖ ਧਰਮ ਵਿੱਚ ਕੋਈ ਨਾਮ ਨਹੀ ਹੈ। ਆਪਦਾ ਸਿੱਖ ਧਰਮ ਵਾਲਾ ਨਾਮ ਦਸੋ।

  • @Pardeep-sidhu
    @Pardeep-sidhu 2 місяці тому +4

    ਰਾਜਨੀਤੀ ਚ ਕਿਸੇ ਦੇ ਕੁੱਤੇ ਨਾ ਬਣੋ ਰਾਜਨੀਤੀ ਚ ਕੋਈ ਕਿਸੇ ਦਾ ਨੀ

  • @GurandittaSingh-c3s
    @GurandittaSingh-c3s 2 місяці тому +1

    Good Dhillo ji

  • @jagtarsinghkharoud1809
    @jagtarsinghkharoud1809 2 місяці тому

    Good decision Dhillon sahib.

  • @baldevsinghgill6557
    @baldevsinghgill6557 2 місяці тому +7

    ਬਾਦਲਾਂ ਦੇ ਬੇੜਾ ਭਰਕੇ ਡੁੱਬਣ ਲੱਗਾ ਹੈ ਜੀ

  • @jagvirsinghkhangura7774
    @jagvirsinghkhangura7774 2 місяці тому

    ਬਾਦਲਾਂ ਨੂੰ ਹੀ ਬਾਹਰ ਕਰੋ ਲੋਕੋ ਨਹੀਂ ਆਪਣੀ ਅਕਾਲੀ ਪਾਰਟੀ ਖਤਮ ਆ

  • @satbirmaan877
    @satbirmaan877 2 місяці тому

    V good !!❤❤

  • @MehardeepSingh-k5g
    @MehardeepSingh-k5g 2 місяці тому +4

    SUKHVIR IS A BIG FOOL

  • @MalkitSingh-ej5dq
    @MalkitSingh-ej5dq 2 місяці тому

    ਇਹ ਪੱਕਾ ਝਾੜੂ ਵਿਚ ਜਾਊ ਸਾਲਾ ਬਹਾਨੇ ਬਣਾਉਦਾ ਹੈ ਜਦੋ ਟਿਕਟਾ ਮਿਲਦੀਆ ਸਨ ਸਰਕਾਰਾ ਦਾ ਨਿੱਘ ਵੀ ਤੁਸੀ ਮਾਣਿਆ ਹੈ ਸਰਮ ਕਰੋ

  • @AvtarSingh-bv5eq
    @AvtarSingh-bv5eq 2 місяці тому

    ਵੋਟਾਂ ਵੇਲੇ ਬਾਪੂ ਕਹਿਦੇ
    ਪਿੱਛੇ ਸਾਡੀ ਸਾਰ ਨਾਂ ਲੈਂਦੇ
    ਬਾਅਦ ਵਿੱਚ ਵਰਕਰਾਂ ਦੀ ਢੁਈ ਨੀ ਮਾਰਦੇ ਸਾਰੇ ਹੀ ਜਿੱਤਣ ਮਗਰੋਂ

  • @gurpreetsaran1556
    @gurpreetsaran1556 2 місяці тому

    Dimpy Sahib, you have taken a best decision. God bless you.

  • @kanwarshah3862
    @kanwarshah3862 2 місяці тому +3

    I think may be its a drama so he gats ticket from giddarbaha as AAp candidate and Sukhbir can win easily

  • @jagseersinghmaan6153
    @jagseersinghmaan6153 2 місяці тому +5

    ਡਿੰਪੀ ਢਿੱਲੋਂ ਬਾਈ ਜੀ ਹੈ ਤਾਂ ਥੋਡੀ ਮਰਜੀ ਪਰ ਭੁੱਲ ਕੇ ਵੀ ਝਾੜੂ ਆਲਿਆਂ ਵਿੱਚ ਨਾਂ ਸ਼ਾਮਲ ਹੋ ਜਾਇਉ ਬੜੇ ਪਛਤਾਓਂਗੇ ਪਰ ਮਾਂ ਮਾਂ ਹੀ ਹੁੰਦੀ ਹੈ ਮਾਂ ਪਾਰਟੀ ਨੂੰ ਪਿੱਠ ਨਾਂ ਦਿਖਾਓ ਹੈ ਤਾਂ ਸੁਖਬੀਰ ਬਾਦਲ ਜੀ ਦੀ ਗਲਤੀ ਪਰਿਵਾਰ ਵਾਦ ਨਹੀਂ ਸੀ ਵਿੱਚ ਲਿਆਉਣਾ ਚਾਹੀਦਾ।

    • @richhpalsra9823
      @richhpalsra9823 2 місяці тому

      ਵੀਰ ਜੀ ਇਹ ਜਾਣਗੇ ਬਹੁਕਰ ਪਾਰਟੀ ਵਿਚ

    • @Mayank_7766
      @Mayank_7766 2 місяці тому

      Othe hi jana ehne pegwant maan kol

  • @gursewaksingh6353
    @gursewaksingh6353 2 місяці тому

    ਓੰ ਭਾਈ ਏ ਸਾਬ ਕ ਹ ਨ ਦੀਆਂ ਗਲਾਂ ਨੇ ਏ ਰਾਜਨੀਤੀ ਹੈ ਆ ਵ ਦੀਆਂ ਕਮਿਆ ਹੁਨਦੀਆ ਨੇ ਪਾਰਟੀ ਦਾ ਭਾਣਾ

  • @devindercheema3556
    @devindercheema3556 2 місяці тому

    Good Dhillon Sabb ji

  • @faqirsingh9572
    @faqirsingh9572 2 місяці тому

    Good dhillon sad

  • @abhishekzaildar8176
    @abhishekzaildar8176 2 місяці тому +3

    Welcome to aap

  • @pushpinderkaleka5977
    @pushpinderkaleka5977 2 місяці тому

    ਇਹ ਗੁਰੁ ਸਾਹਿਬ ਦੇ ਨੋ ਬਣੇ ਜਿਹਨਾ ਨੇ ਇਹਨਾ ਨੂੰ ਸਾਰਾ ਕੁਛ ਦਿਤਾ ਢਿਲੋ ਸਾਹਿਬ ਤੁਸੀ ਕੀ ਆਸ ਰਖਦੇ ੳ ਇਹਨਾ ਕੋਲੋ

  • @Walia009Saabwalia
    @Walia009Saabwalia 2 місяці тому +3

    Jo v hai yaar ,thoda Jana nhi Banda c , sukhbir Punjab lyi theek leader nhi but tusi ni keh sakde .

  • @kuldeepbrar3975
    @kuldeepbrar3975 2 місяці тому

    ਆਮ ਆਦਮੀ ਪਾਰਟੀ ਵਿੱਚ ਜਾਣਾ ਤੁਸੀ।

  • @arvindersingh-ls4xp
    @arvindersingh-ls4xp 2 місяці тому

    Good decision veer g aap nu v changa candidate mil gya es seat to

  • @akhtiarsingh4554
    @akhtiarsingh4554 2 місяці тому +3

    Thag tole,,? Hor kuj nhi Mitra.

  • @Sukhpal-Singh
    @Sukhpal-Singh 2 місяці тому

    ਸਾਡਾ ਟਾਈਮ ਖਰਾਬ ਕਰਨ ਲੀ ਮੇਹਰਬਾਨੀ. ਚਲੋ ਕੋਈ ਕੰਮ ਦੀ ਗੱਲ ਕਰੋ 💁🏻‍♂️

  • @babusingh-y6f
    @babusingh-y6f 2 місяці тому +2

    ਜਦੋ ਮਾੜਾ ਵਖਤ ਹੁੰਦਾ ਹੈ ਉਦੋਂ ਕੋਈ ਵਿਰਲਾ ਹੀ ਸਾਥ ਦਿੰਦਾ ਹੈ ਅਕਾਲੀ ਦਲ ਨੇ ਸਾਰਾ ਕੂੜ ਕਬਾੜ ਇਕੱਠਾ ਕੀਤਾ ਸੀ ਉਹ ਸਾਰਾ ਖਿੰਡ ਗਿਆ ਇਹੋ ਜੇ ਬੰਦੇ ਅਕਾਲੀ ਤੋ ਬਾਹਰ ਹੋ ਗਏ ਵਧੀਆ ਹੋਇਆ ਅਕਾਲੀਦਲ ਮਜ਼ਬੂਤ ਹੋਕੇ ਉੱਭਰੇਗਾ ਟਾਈਮ ਲੱਗੇਗਾ ਪਰ ਇਹ ਸਾਰੇ ਜ਼ੀਰੋ ਹੋ ਜਾਣਗੇ

  • @SurjitSingh-nf4ih
    @SurjitSingh-nf4ih 2 місяці тому +2

    Are you going to Adami party

  • @Anonymous-bu4nl
    @Anonymous-bu4nl 2 місяці тому +1

    Ministry dekh rha aam admi chh😂 hun tan aape sukhbir maarha lgna

  • @jaswantrai5840
    @jaswantrai5840 2 місяці тому

    Dhillon Sahib Ghare baith jeo but AAP, BJP, congress vargian parties join na kreo. Sukhbir naal taan koe ve jhagra kar sakda oh punjabi banda. But ehna nu ton Delhi ton order hunde ne ehna de punjani jhole chuk bol ve ne sakde. MP, MLA dian tickets Delhi vale dinde ne.

  • @malkeetbrarsingh4092
    @malkeetbrarsingh4092 2 місяці тому

    Hun bai tanu ticket ne milde desi tan party shad te.manu lagda tusi late fasla lia.4 sal late hoge.akali dal na shdo bada pariwar shad do.bake tusi........aap ciane he ho

  • @MehardeepSingh-k5g
    @MehardeepSingh-k5g 2 місяці тому

    Conclusion of whole story. Sukhvir badal IS NON SINCERE FELLOW Kai var banda AS GRANTED la lenda. Everyone wants respect

  • @jagdishrai9085
    @jagdishrai9085 2 місяці тому +6

    ਬਿਲਕੁਲ ਸਹੀ ਕਹਿ ਰਹੇ ਹੋ ਤੁਹਾਡੀਆਂ ਗੱਲਾਂ ਵਿੱਚ ਸੱਚ ਸਾਫ਼ ਨਜ਼ਰ ਆ ਰਿਹਾ

    • @_.dhallvlogs
      @_.dhallvlogs 2 місяці тому

      Jado khaan nu pese mil rahe c odo sach kithe gyaaa c k odo sach badaal de naale ch c

  • @ginderverynicesonggarrybro8590
    @ginderverynicesonggarrybro8590 2 місяці тому

    Is di app naal Puri setting c is nae jit kae v app ch hi Jana hae

  • @RanjeetSingh-zv9hn
    @RanjeetSingh-zv9hn 2 місяці тому

    Bund ta loka d wajni party jehri marzi ch chala ja bai babe d kirpa v loka day kar k hi c

  • @surinderbrar4249
    @surinderbrar4249 2 місяці тому

    Akali, Congress de most leader party chhad ke chale gai ne, BJP nu Punjab vich lok pasand ni karde. Es taun lagda AAP hi Punjab vich next election jitegi te ohna di hi govt banegi.

  • @sarwandhanjal7031
    @sarwandhanjal7031 2 місяці тому +3

    thhag toole naal riha .panth dokhi te tu hein .

  • @gurindersidhu1625
    @gurindersidhu1625 2 місяці тому

    Dimpi ji akali party chadan di galti na karna

  • @hakamsingh1940
    @hakamsingh1940 2 місяці тому

    Good 👍

  • @STOCKMARKET6565
    @STOCKMARKET6565 2 місяці тому

    😂😂😂😂😂😂

  • @MehardeepSingh-k5g
    @MehardeepSingh-k5g 2 місяці тому

    I don’t know you. Tusi theek kita. BADAL GURU DA DOKHI NA

  • @gillpower
    @gillpower 2 місяці тому

    Only a fool can not understand if he looses credibility he can not lead a party whether he is rich or poor.

  • @jagseersinghmaan6153
    @jagseersinghmaan6153 2 місяці тому

    ਡਿੰਪੀ ਢਿੱਲੋਂ ਬਾਈ ਜੀ ਥੋਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਪਰ ਥੋਨੂੰ ਪਾਰਟੀ ਨਹੀਂ ਸੀ ਛੱਡਣੀ ਚਾਹੀਦੀ ਸੀ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਹੈ।

    • @charanjeetsingh7782
      @charanjeetsingh7782 2 місяці тому

      ਪਾਰਟੀ ਨਾ ਛੱਡੋ ਆਪਣਾ ਭਾਵੇਂ ਸਾਰਾ ਪਰਿਵਾਰ ਦੁਨੀਆਂ ਛੋੜ ਜਾਵੇ

  • @malkeetbrarsingh4092
    @malkeetbrarsingh4092 2 місяці тому

    Vatia so khtia.hun kete hor tha te ja k loka nu luto.te fudoo banao.per fer v meri slah h k Aap.bjp cong.walia de nere tera souda ne vikna.

  • @hardeepsingh7709
    @hardeepsingh7709 2 місяці тому +2

    Zameer vik gya 😢shame on you...