“ਗਿੱਦੜਬਾਹਾ ਸੀਟ ‘ਤੇ ਲੱਗਣਗੇ 40-40 ਕਰੋੜ ਰੁਪਏ, Raja Warring ਕਹਿੰਦਾ ਮੈਂ ਖਰੀਦ ਲੈਣੀਆਂ 15 ਹਜ਼ਾਰ ਵੋਟਾਂ”

Поділитися
Вставка
  • Опубліковано 29 січ 2025

КОМЕНТАРІ • 224

  • @KuldeepSingh-vv6dm
    @KuldeepSingh-vv6dm 3 місяці тому +37

    ਬਹੁਤ ਹੀ ਵਧੀਆ ਸੂਝਵਾਨ ਲੀਡਰ ਹੈ ਜਗਮੀਤ ਸਿੰਘ ਬਰਾੜ ਮੈ ਲੰਬੇ ਸਮੇਂ ਤੋਂ ਜਗਮੀਤ ਸਿੰਘ ਬਰਾੜ ਜੀ ਦੀ ਹਰ ਇੱਕ ਇੰਟਰਵਿਊ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਹੁੰਦੀ ਇੱਕ ਇਤਿਹਾਸ ਹੀ ਪੇਸ਼ ਕਰ ਦਿੰਦੇ ਹਨ ਜਗਜੀਤ ਸਿੰਘ ਜੀ ਵਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ

  • @JagsirSingh-b2c
    @JagsirSingh-b2c 3 місяці тому +23

    ਸਰਦਾਰ ਜਗਮੀਤ ਸਿੰਘ ਬਰਾੜ ਇੱਕ ਕਿਤਾਬ ਐ 🌹🌹

  • @OnkarSingh-d3d
    @OnkarSingh-d3d 3 місяці тому +14

    ਬਰਾੜ ਸਾਹਿਬ ਤੁਹਾਡੇ ਬੋਲਾਂ ਨੂੰ ਸਲੂਟ ਆ

  • @Pindaale1313
    @Pindaale1313 3 місяці тому +6

    ਫ਼ਰੀਦਕੋਟ ਤੋਂ ਜਿੱਤਣ ਤੋਂ ਬਾਅਦ ਲੋਕਾਂ ਨੂੰ ਇੱਕ ਵਾਰ ਵੀ ਸ਼ਕਲ ਨਹੀਂ ਦਿਖਾਈ ਲੋਕਾਂ ਨੂੰ ਕੰਮ ਕਰਨਾ ਤਾਂ ਦੂਰ ਦੀ ਗੱਲ ਜੇ ਲੋਕਾਂ ਨਾਲ ਰਾਬਤਾ ਕਾਇਮ ਰੱਖਦੇ ਤਾਂ ਅੱਜ ਗੱਲ ਹੋਰ ਹੋਣੀ ਸੀ ਪਰ ਇਹ ਤਾਂ ਕਿਸੇ ਦੇ ਦੁਖਦੇ ਸੁਖਦੇ ਵੀ ਨਹੀਂ ਆਇਆ ਲੋਕਾਂ ਨੇ ਇਸਦਾ ਬਹੁਤ ਸਾਥ ਦਿੱਤਾ ਪਰ ਇਸ ਨੇ ਕਦਰ ਨਹੀਂ ਪਾਈ

  • @KuldeepSingh-vv6dm
    @KuldeepSingh-vv6dm 3 місяці тому +11

    ਬਹੁਤ ਹੀ ਵਧੀਆ ਇਮਾਨਦਾਰ ਇਨਸਾਨ ਤੇ ਸੂਝਵਾਨ ਵਧੀਆ ਲੀਡਰ ਹੈ ਜਗਮੀਤ ਸਿੰਘ ਵਹਿਗੁਰੂ ਜੀ ਮੇਹਰ ਕਰਨ ਜਗਮੀਤ ਸਿੰਘ ਬਰਾੜ ਜੀ ਜਿੱਤ ਹਾਸਲ ਕਰਨ

  • @jagjeevsingh991
    @jagjeevsingh991 3 місяці тому +33

    ਵੋਟ ਸਰਦਾਰ ਜਗਮੀਤ ਸਿੰਘ ਬਰਾੜ ਨੂੰ ਪਾੳ

  • @premjitsingh2962
    @premjitsingh2962 3 місяці тому +19

    ਜਗਮੀਤ ਸਿੰਘ ਬਰਾੜ ਹੀਰੇ ਹਨ।

  • @sukhdevbrar965
    @sukhdevbrar965 3 місяці тому +20

    ਇਹ ਬਿਲਕੁਲ ਸੱਚ ਹੈ ਕਿ ਜਗਮੀਤ ਬਰਾੜ ਨੇ ਇਲੈਕਸ਼ਨ ਲੜਨ ਲਈ ਜਮੀਨ ਵੇਚੀ ਸੀ।

  • @shingarasingh4495
    @shingarasingh4495 3 місяці тому +8

    ਬਰਾੜ ਸਾਬ ਬਹੁਤ ਵਧੀਆ ਲੀਡਰ ਨੇ ਗਿੱਦੜਬਾਹਾ ਦੇ ਲੋਕਾਂ ਨੂੰ ਅਪੀਲ ਹੈ ਇਹਨਾਂ ਨੂੰ ਵੋਟਾਂ ਪਾਉਣ

  • @msrayat6409
    @msrayat6409 3 місяці тому +6

    ਟੈਕਸ ਚੋਰੀ ਰੋਕ ਕੇ
    ਲੋਕਾਂ ਦੀਆਂ ਬੁਨਿਆਦੀ ਲੋੜ ਪੂਰੀ ਕਰਨਾ ਸਰਕਾਰ ਦਾ ਧਰਮ ਫਰਜ਼ ha

  • @ahalsingh6112
    @ahalsingh6112 3 місяці тому +7

    ਰਾਜੇ ਵੜਿੰਗ ਦੇ ਬੋਲਣ ਦਾ ਅੰਦਾਜ਼ ਅੱਜ ਪਤਾ ਲਗੀਆ ਕਿ ਉਸ ਨੇ ਇਸ ਲੀਡਰ ਨੂੰ ਕਾਪੀ ਕੀਤਾ ਹੈ।

  • @bahadursingh2006
    @bahadursingh2006 3 місяці тому +9

    ਪੰਜਾਬ ਦੀ ਜਨਤਾ ਨੂੰ ਬੇਨਤੀ ਹੈ ਕਿ ਜਗਮੀਤ ਸਿੰਘ ਬਰਾੜ ਪੰਜਾਬ ਦੀ ਅਵਾਜ ਬੁਲੰਦ ਕਰਨ ਵਾਲੇ ਲੀਡਰ ਹਨ ਇਹਨਾਂ ਵੱਲ ਗਿੱਦੜਬਾਹਾ ਹਲਕੇ ਦੀ ਜਨਤਾ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਹੈ ਇਸ ਲੀਡਰ ਨੂੰ ਹਮੇਸ਼ਾ ਪੰਜਾਬ ਦੀ ਲੜਾਈ ਲੜਨ ਦੀ ਸ਼ਜਾ ਦਿੱਤੀ ਹੈ ਸਾਰੀਆਂ ਪਾਰਟੀਆਂ ਨੇ ਇਹ ਕੁਰਸੀਆਂ ਦੇ ਭੁੱਖੇ ਚੋਣਾਂ ਵੇਲੇ ਦਲ ਬਦਲੂ ਬਣ ਕੇ ਤੁਹਾਨੂੰ ਮੂਰਖ ਬਣਾ ਕੇ ਜਿੱਤਣ ਦੀ ਕੋਸ਼ਿਸ਼ ਕਰਦੇ ਹਨ ਪਰ ਤੁਸੀ ਆਪਣੀ ਜਮੀਰ ਦੀ ਅਵਾਜ ਸੁਣ ਕੇ ਵੋਟ ਪਾਉਣਾ

  • @BholaSingh-xi7ex
    @BholaSingh-xi7ex 3 місяці тому +8

    ਇੱਕ ਤਾਂ ਪੰਜਾਬੀਆਂ ਦੀ ਦਾਸਤਾਨ ਬੜੀ ਕਮਜ਼ੋਰ ਕਾਂਗਰਸ ਦੇ ਗੁਨਾਹ ਭੁੱਲ ਗਏ ਆ ਅਕਾਲੀਆਂ ਦੇ ਚੇਤੇ ਰਹਿ ਗਏ

  • @JagtarBharu
    @JagtarBharu 3 місяці тому +3

    ਬਹੁਤ। ਵਧਿਆ ਚਰਚਾ ਧਨਵਾਦ ਗਿੱਦੜਬਾਹਾ ਤੋ ਜਗਤਾਰ ਸਿੰਘ ਕੰਗ

  • @jashandhanaula4529
    @jashandhanaula4529 3 місяці тому +5

    Lakh di lahnat eho jehe leader de jehde kehnde ki asi ek specific jille nu naukria ditia

  • @msrayat6409
    @msrayat6409 3 місяці тому +5

    ਲੋਕਾਂ ਦਾ ਲੁੱਟਿਆ ਪੈਸਾ
    ਲੋਕਾਂ ਨੂੰ ਲੇ ਲੈਣਾ ਚਾਹੀਦਾ
    ਵੋਟ ਨਹੀਂ

  • @Kisanbrdrs29
    @Kisanbrdrs29 2 місяці тому +1

    Brar saheb di aawaj raja waring vargi same h

  • @JaswinderKaur-vn2hk
    @JaswinderKaur-vn2hk 3 місяці тому +4

    Bohot hi Imandar parson ❤❤❤

  • @harindersingh2607
    @harindersingh2607 3 місяці тому +7

    ਬਿਲਕੁਲ ਸੱਚਾ-ਸੁੱਚਾ ਆਦਮੀ ਹੈ
    ਪੰਜਾਬ ਨੂੰ ਡੱਟਕੇ ਬਰਾੜ ਸਾਹਿਬ ਦੀ ਮਦਦ ਕਰਨੀ ਚਾਹੀਦੀ ਹੈ
    ਕਿਸੇ ਸਮੇਂ ਪੰਜਾਬ ਦੀ ਅਵਾਜ ਦਿੱਲੀ ਵਿੱਚ ਗਰਜਦੀ ਹੁੰਦੀ ਸੀ

  • @singhsingh1401
    @singhsingh1401 3 місяці тому

    Very nice 👌

  • @gurdeepbrar9
    @gurdeepbrar9 3 місяці тому +1

    ਸਾਰੇ ਹੀ ਵੋਟਾਂ ਨੂੰ ਬੇਨਤੀ ਜਗਮੀਤ ਸਿੰਘ ਬਰਾੜ ਨੂੰ ਵੋਟ ਕਰੋ

  • @savindersingh4173
    @savindersingh4173 3 місяці тому +4

    Good brar saab your truly& god person

  • @JaswantSingh-ge3xz
    @JaswantSingh-ge3xz 3 місяці тому

    Salute Brar Sahib. Awaj E punjab Sardar JagmeetSingh Brar Zindabad Giddarbaha waleo Kete Brar Sahib nu na Hradeu

  • @nirmalsinghnarain1952
    @nirmalsinghnarain1952 3 місяці тому +12

    ਬਰਾੜ ਸਾਹਿਬ ਤੂਹਾਡੀ ਮਂਤਰੀ ਦੀ ਕੁਰਸੀ ਨਰ ਸਿੰਮਾ ਰਾਓ ਸਮੇ ਸਚ ਬੋਲਣ ਕਾਰਨ ਨਹੀ ਮਿਲੀ ਬਰਾੜ ਸਾਹਿਬ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ ਧੰਨਵਾਦ

  • @jaspalmehak1770
    @jaspalmehak1770 3 місяці тому +2

    ਜਗਜੀਤ ਸਿੰਘ ਵਧੀਆ ਇਨਸਾਨ ਹਨ।

  • @gillrajveer1277
    @gillrajveer1277 2 місяці тому

    Rajya Punjab😂❤🎉 16:57

  • @gurujisingh584
    @gurujisingh584 3 місяці тому +10

    ਜਗਮੀਤ ਸਿੰਘ ਬਰਾੜ ਸੱਚਾ ਸੁੱਚਾ ਨੇਕ ਦਿਲ ਦਰਵੇਸ਼ ਸਿਆਸਤਦਾਨ ਹੈ ਜਦ ਕਿ ਬਾਦਲਾਂ ਦਾ ਪਰਿਵਾਰ ਗੁੰਡਾ ਬਦਮਾਸ਼ ਤੇ ਸਿੱਖ ਕੌਮ ਦਾ ਸਭਤੋਂ ਵੱਡਾ ਦੁਸ਼ਮਣ ਪਰਿਵਾਰ ਹੈ ਹਲਕਾ ਗਿੱਦੜਬਾਹਾ ਦੇ ਲੋਕਾਂ ਨੂੰ ਜਗਮੀਤ ਸਿੰਘ ਬਰਾੜ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਇੱਕ ਦਰਵੇਸ਼ ਸਿਆਸਤਦਾਨ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ

  • @savindersingh4173
    @savindersingh4173 3 місяці тому

    Good thoughts you are uniqe speakerman in all parti Good Jagmeet brar ji

  • @AvtarSingh-sq3vd
    @AvtarSingh-sq3vd 3 місяці тому

    Very good leder❤

  • @jagdevsandhu6186
    @jagdevsandhu6186 3 місяці тому +1

    Wish success for Mr Jagmeet Singh Brar Zindabad

  • @SurjitSingh-rd1ih
    @SurjitSingh-rd1ih 3 місяці тому +1

    40 ਕਰੋੜ ਲਾਕੇ ਬਾਅਦ ਵਿੱਚ 40 ਦਾ 90 ਤਾ ਬਣਾਉਣਾ ਹੀ ਹੈ ਤਾਹੀਓਂ ਤਾਂ ਪੰਜਾਬ ਦਾ ਕੰਮ ਬਾਹਰੀਆ ਸਟੇਟਾਂ ਤੋਂ ਕਿਰਾਇਆ ਜਾਂਦਾ ਹੈ ਜੀ

  • @surindersingh1513
    @surindersingh1513 3 місяці тому

    ਡਾਕਟਰ ਸਾਹਿਬ ਨੇ ਬੜੀ ਵਧੀਆ
    ਸਮੀਖਿਆ ਕੀਤੀ। ਧੰਨਵਾਦ

  • @SurjitSingh-rb3tr
    @SurjitSingh-rb3tr 3 місяці тому +5

    ਬੇਦਗ ਲੀਡਰ ਸਰਦਾਰ ਜਗਮੀਤ ਸਿਘ ਸਾਬ

  • @lg.gaming1886
    @lg.gaming1886 3 місяці тому +1

    Very Nice interview

  • @JaswantSingh-ge3xz
    @JaswantSingh-ge3xz 3 місяці тому

    Great Leader Punjab

  • @JAGJITSINGH-kv1vg
    @JAGJITSINGH-kv1vg 3 місяці тому

    S. Jag meet singh Brar is true person.
    I salute to this stateman ship.
    God bless you.
    My favorite❤this person....

  • @hazurasingh1826
    @hazurasingh1826 3 місяці тому +1

    Very good interview

  • @AS-pu7gj
    @AS-pu7gj 3 місяці тому +8

    ਬਾਈ ਜੀ ਬਿਲਕੁਲ ਸੱਚ ਕਿਹਾ ਜੀ ਕੇ ਰਾਜਾ ਸੋਥਾ (ਵੜਿੰਗ ਬਾਅਦ ਵਿੱਚ ਬੰਨ੍ਹਿਆ) ਜਗਮੀਤ ਬਰਾੜ ਦਾ ਡਰਾਈਵਰ ਹੀ ਹੁੰਦਾ ਸੀ ਅੱਜ ਕੱਲ ਘੁਟਾਲੇ ਕਰਕੇ ਸਰਦਾਰ ਬਣਿਆ ਫਿਰਦਾ ਤੇ ਕਹਿੰਦਾ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਸਾਰੀ ਹੂਬਹੂ ਡੁਪਲੀਕੇਟ ਕਾਪੀ ਬਣ ਗਿਆ ਹੈ ਰਾਜਾ ਵੜਿੰਗ ਜਗਮੀਤ ਬਰਾੜ ਦੀ , ਬੋਲ ਚਾਲ , ਪਹਿਰਾਵਾ, ਲਫਜ਼ਾਂ ਦੀ ਵਰਤੋਂ
    ਲੋਕ ਨਹੀਂ ਲੋਗ
    ਚੋਣ ਨਹੀਂ ਚੁਣਾਵ

  • @kulwaransuddi7554
    @kulwaransuddi7554 3 місяці тому

    Jagmeet Singh bhut vaidy ensan hai waheguru ji chardi kala vich rekhan ji baki sab chor ae sare nu benti ae ke tusi sare jagmeet Singh nu vota pao

  • @BikkaSingh-c4r
    @BikkaSingh-c4r 2 місяці тому +1

    ਨਵਜੋਤ ਸਿੰਘ ਵਾਪਸੀ krr ਰਹੇ

  • @navdeepbector3789
    @navdeepbector3789 2 місяці тому

    He’s making cocktail of a minimum truth and maximum lies.

  • @harjindersingh2954
    @harjindersingh2954 2 місяці тому

    Brother, ਹੁਣ ਤੇ ਇਹ ਫੜ੍ਹ ਮਾਰ ਕੇ ਮੈਦਾਨ ਵਿੱਚੋਂ ਭੱਜ ਗਿਆ ਹੈ, ਹੁਣ ਤੇ ਇਹ video ਬੰਦ ਕਰ ਦਿਓ

  • @mehtabsandhu8186
    @mehtabsandhu8186 3 місяці тому +4

    ਸੂਝਵਾਨ ਲੀਡਰ 👍👍

  • @RamandeepKamboj-ww8yz
    @RamandeepKamboj-ww8yz 3 місяці тому

    Good person jagmeet singh ji

  • @roshanSingh-re8yo
    @roshanSingh-re8yo 2 місяці тому

    Ms Jagmeet Singh join to Congress and fighting election from Muktsar Sahib General election 2027

  • @harmeshchander4076
    @harmeshchander4076 2 місяці тому

    ਬਰਾੜ ਸਾਹਿਬ ਜੀ ਬਹੁਤ ਵਧੀਆ ਇਮਾਨਦਾਰੀ ਕੰਮ ਕਰਦੇ ਸਨ ਪਾਰਟੀ ਦੇ ਜੁਮੇਵਾਰ ਸੀਨੀਅਰ ਆਗੂ ਸਨ ਮੁੱਖ ਮੰਤਰੀ ਬਣਨ ਦੇ ਕਾਬਲ ਸਨ ਕੁਝ ਕਿ ਲੀਡਰਾਂ ਨੂੰ ਚੰਗਾ ਨਹੀਂ ਲੱਗਿਆ ਕਿ ਬਰਾੜ ਸਾਹਿਬ ਜੀ ਅੱਗੇ ਆਉਣ ਬਰਾੜ ਸਾਹਿਬ ਜੀ ਦੇ ਪਾਰਟੀ ਛੱਡ ਜਾਣ ਤੋਂ ਬਾਅਦ ਪਾਰਟੀ ਲੜਖੜਾਉਂਦਾ ਹੀ ਰਹੀ ਅਗਰ ਬਰਾੜ ਸਾਹਿਬ ਮੁੱਖ ਮੰਤਰੀ ਬਣ ਜਾਂਦੇ ਤਾਂ ਕਾਂਗਰਸ ਪਾਰਟੀ ਸਿਖਰਾਂ ਉੱਤੇ ਹੁੰਦੀ ਕੁੱਝ ਜਲਦਬਾਜ਼ੀ ਵਿਚ ਬਰਾੜ ਸਾਹਿਬ ਗ਼ਲਤੀ ਕਰ ਗਏ ਜਿਹੜੇ ਪਾਰਟੀ ਛੱਡ ਗਏ ਬਰਾੜ ਸਾਹਿਬ ਜੀ ਨੂੰ ਬੇਨਤੀ ਹੈ ਕਿ ਹੁਣ ਵੀ ਕਾਂਗਰਸ ਪਾਰਟੀ ਦੇ ਵਿੱਚ ਆ ਜਾਣਾ ਚਾਹੀਦਾ ਹੈ

  • @gurnamdhandhi4741
    @gurnamdhandhi4741 3 місяці тому +3

    ਇਹ ਹਨ ਪੰਜਾਬ ਏ ਆਵਾਜ਼

  • @JaswinderKaur-vn2hk
    @JaswinderKaur-vn2hk 3 місяці тому +2

    Purane Khiladi , jindabad❤

  • @surjitkhosasajjanwalia9796
    @surjitkhosasajjanwalia9796 3 місяці тому

    ਚੱਕ ਲਏ ਕਾਗਤ

  • @JagjitSingh52626
    @JagjitSingh52626 3 місяці тому +5

    ਕੁਲਦੀਪ ਮਾਣਕ ਸਾਹਿਬ ਨੂੰ ਬਰਬਾਦ ਕਰਨ ਵਿਚ ਜਗਮੀਤ ਬਰਾੜ ਦਾ ਵੱਡਾ ਹੱਥ ਸੀ , ਮਾਣਕ ਸਾਹਿਬ ਨੇ ਆਪ ਇਕ ਇੰਟਰਵਿਊ ਵਿਚ ਦੱਸਿਆ ਸੀ ਇਸ ਨੇ ਜੋ ਮਾਣਕ ਸਾਹਿਬ ਵਰਗੇ ਸਿੱਧੇ ਲੋਕਾਂ ਨਾਲ ਕੀਤਾ , ਉਹੀ ਹੁਣ ਇਹਦੇ ਨਾਲ ਲੋਕ ਕਰਨਗੇ

    • @ShamsherSingh-k6b
      @ShamsherSingh-k6b 3 місяці тому +2

      ਕੀ ਕੀਤਾ ਮਾਣਕ ਸਾਬ ਨਾਲ ? ਕਹਿਣ ਵਾਲੇ ਤਾਂ ਚਮਕੀਲੇ ਦਾ ਦੋਸ਼ ਵੀ ਮਾਣਕ ਸਾਬ ਤੇ ਲਾਉਂਦੇ ਹਨ। ਸੁਰਿੰਦਰ ਸ਼ਿੰਦਾ ਨੂੰ ਦੋਸ਼ੀ ਆਖੀ ਜਾਂਦੇ ਹਨ।

  • @yadwindersingh8989
    @yadwindersingh8989 3 місяці тому

    Good brar saab zindawad .

  • @manmohankhroud8786
    @manmohankhroud8786 3 місяці тому

    Very refined and intelligent leader. God bless him.

  • @Brar-e55
    @Brar-e55 2 місяці тому

    ਜਿਮਨੀ ਚੋਣਾਂ ਵਿੱਚ ਅਕਾਲੀ ਦਲ ਨੂੰ ਹਮਦਰਦੀ ਮਿਲ ਸਕਦੀ ਸੀ

  • @RaviSinghBrar
    @RaviSinghBrar 3 місяці тому +3

    JAGMEET SINGH BRAR HEERA BANDA… Shayid Punjabi eho jehi lambi soch wale leader nu samjh nahi sake… Bhagwant Maan wargeya hath batera aa gya…

  • @AnmolKaur-h7j
    @AnmolKaur-h7j 3 місяці тому +1

    Jagmeet Brar great leader

  • @majorsingh5308
    @majorsingh5308 3 місяці тому

    ਮਸਲਾ ਪਰਿਵਾਰਞਾਦ ਦਾ ਹੈ

  • @lalsinghgill5551
    @lalsinghgill5551 3 місяці тому +1

    ਬਾਦਲ ਸਾਹਿਬ ਨੇ ਕੇਸ ਬਣਵਾਇਆ ਝੰਡਾ ਪਾੜਣ ਦਾ
    ਪਰ ਤੁਸੀਂ ਉਸੇ ਪਾਰਟੀ ਵਿੱਚ
    ਸਾਮਲ ਹੋਏ ਆਕਾਲੀ ਬਣੇ

  • @amarsinghamarsingh1716
    @amarsinghamarsingh1716 3 місяці тому

    ਅਮਰਿਦਰ ਸਿੰਘ ਰਾਜਾ ਬੜਿਗ ਜਿਦਾਬਾਦ

  • @Khalsa-kf3wt
    @Khalsa-kf3wt 3 місяці тому +2

    ਗਿਦੜਬਾਹਾ ਦੇ ਲੋਕੋ ਜਗਮੀਤ ਸਿੰਘ ਬਰਾੜ ਨਾਲੋ ਹੋਰ ਕੋਈ ਉਮੀਦਵਾਰ ਵਧੀਆ ਨਹੀ ਵੇਖਿਓ ਅਸੰਬਲੀ ਵਿਚ ਗਿਦੜਵਾਹਾ ਗਿਦੜਵਾਹਾ ਪਈ ਹੋਊ

  • @amrikwahla
    @amrikwahla 3 місяці тому +1

    Democracy is on sale who can purchase will win the seat see on what side the democracy in India is going coming days the looters will rule the country

  • @harjindersinghbrar7027
    @harjindersinghbrar7027 3 місяці тому

    Jack of all, Master of none

  • @Brartv2324
    @Brartv2324 3 місяці тому +5

    ਫੀਲਡ ਚ ਜਾਉ ਬਰਾੜ ਸਾਬ,ਇੰਟਰਵਿਉ ਹੀ ਨਾ ਦਿੰਦੇ ਰਹਿ ਜਾਇਉ

  • @kiranjeetsidhu6901
    @kiranjeetsidhu6901 3 місяці тому +1

    ਜੇਕਰ ਇਨਾ ਖਰਚਾ ਕਰਕੇ ਚੋਣ ਲੜੀਆਂ ਜਾ ਰਹੀਆਂ ਤੱਕ ਅੱਧਾ ਪੰਜਾਬ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ਇਹਦਾ ਮਤਲਬ ਇਹ ਲੋਕ ਆਪਣੀਆਂ ਕੁਰਸੀਆਂ ਵਾਸਤੇ ਇਨੇ ਪੈਸੇ ਲਾਉਂਦੇ ਹਨ ਤੇ ਉਹਨੇ ਇਕੱਠੇ ਕਰ ਲੈਂਦੇ ਨੇ ਬਾਕੀ ਜਨਤਾ ਨੂੰ ਕੀ ਮਿਲਦਾ ਬਾਕੀ ਦੇ ਲੋਕ ਤਾਂ ਗਲੀਆਂ ਦੇ ਵਿੱਚ ਰੁਲਦੇ ਫਿਰਦੇ ਰਹਿੰਦੇ ਹਨ ਲੋਕੋ ਹਜੇ ਵੀ ਜਾਗ ਪਾਓ ਤੁਹਾਡੇ ਬੱਚਿਆਂ ਦੇ ਲਈ ਨਾ ਪੜ੍ਹਾਈ ਚੱਜਦੀ ਕਿਸੇ ਸਕੂਲ ਵਿੱਚ ਟੀਚਰ ਪੂਰੇ ਨਹੀਂ ਹਨ ਅਤੇ ਨਾ ਹੀ ਹਸਪਤਾਲਾਂ ਦੇ ਵਿੱਚ ਕੋਈ ਗਰੀਬ ਚੰਗੀ ਤਰ੍ਹਾਂ ਇਲਾਜ ਹੁੰਦਾ ਸਿਰਫ ਪੈਸੇ ਲੁੱਟੂ ਸੌਦਾ ਹੋ ਰਿਹਾ ਹੈ ਸਾਰੇ ਪਾਸੇ ਆਮ ਆਦਮੀ ਲੁੱਟੇ ਜਾ ਰਹੇ ਆ

  • @Windstorm_Juniper
    @Windstorm_Juniper 3 місяці тому +9

    ਇੱਕ ਰੁਪਿਆ ਚਾਂਦੀ ਦਾ ਵੇਖੀ ਸੁਖਬੀਰ ਮਾਂਜੀ ਦਾ। ਇਹ ਨਾਹਰਾ ਸੀ ਉਸ ਵੇਲੇ.

  • @bennysran4800
    @bennysran4800 3 місяці тому +4

    Punjab lyi buth vadia ledar

  • @SukhwinderSingh-wq5ip
    @SukhwinderSingh-wq5ip 3 місяці тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @mangatkular5941
    @mangatkular5941 3 місяці тому +1

    ਹਾ ਮੈ ਅਕਾਲੀਦਲ ਦਾ ਵਫਾਦਾਰ ਵਰਕਰ ਪਰ ਸਰਦਾਰ ਜਗਮੀਤ ਸਿੰਘ ਬਾਦਲ ਸਾਹਬ ਦੀ ਗੱਲਬਾਤ ਸੁਨਣ ਤੇ ਗਿਆਨ ਗੌਰਵ ਯਾਦ ਹੋਣ ਪਤਾ ਲੱਗਦਾ ਜੇਕਰ ਸੱਚਮੁੱਚ ਪੰਜਾਬ ਬਚਾਉਣਾ ਚਹੁੰਦੇ ਹੋ ਪੰਜਾਬ ਦੇ ਲੋਕੋ ਲੋਕਤੰਤਰ ਲੈਕੇ ਆਉਣ ਦੇ ਚਾਹਵਾਨ ਹੋ ਤਾ ਗਿੱਦੜਬਾਹਾ Y ਇਲੈਕਸ਼ਨ ਚ ਸਰਦਾਰ ਜਗਮੀਤ ਬਰਾੜ ਸਾਹਬ ਨੂੰ ਵਿਧਾਨ ਸਭਾ ਪਹੁੰਚਣਾ ਬਹੁਤ ਜ਼ਰੂਰੀਆ ਪੰਜਾਬ ਸਰਕਾਰ ਨੇ ਵਧੀਆ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਾ ਕੋਈ ਫਰਕ ਮਹਿਸੂਸ ਪੰਜਾਬ ਦੀ ਸਿਆਸਤ ਗੱਲਬਾਤ ਕਰਨ ਪਹੁੰਚਾਇਆ ਗਿਆ ਤਾ ਪੰਜਾਬ ਦਾ ਭਲਾ ਜਗਮੀਤ ਬਰਾੜ ਦੇ ਜਾਣ ਨਾਲ ਸ਼ੁਰੂ ਹੋ ਜਾਣਾ

  • @hardeepsingh-uj2ic
    @hardeepsingh-uj2ic 3 місяці тому

    Only time

  • @ShinderpalMaan-c2p
    @ShinderpalMaan-c2p 3 місяці тому +1

    Brar sahib rabb ni tohade te
    Kirpa kitte tuse jitt gye
    Par jitt ke tohada ruposh hona
    He tohanu lye ke beh gya

  • @jasbirsingh8132
    @jasbirsingh8132 3 місяці тому +3

    ਕੋਈ ਨਾ ਬੱਸਾਂ ਦੀਆਂ ਬਾਡੀਆਂ ਵਿੱਚ ਮੋਟੀ ਕਮਾਈ ਕੀਤੀ ਹੈ।

  • @RandhirSingh-it2cs
    @RandhirSingh-it2cs 3 місяці тому

    Good ji 🎉

  • @ChamCham-d6s
    @ChamCham-d6s 3 місяці тому

    ਸ ਜਗਮੀਤ ਸਿੰਘ ਬਰਾੜ ਝੂਠ ਤੇ ਸੱਚ ਦਾ ਮਿਲਗੋਭਾ ਪੇਸ਼ ਕਰ ਰਿਹਾ ਹੈ। ਪੰਜਾਬੀਆਂ ਖ਼ਾਸ ਤੌਰ ਤੇ ਸਿਖਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਰਾਜਨੀਤੀ ਕਰਦਾ ਆ ਰਿਹਾ ਹੈ।

  • @HARJINDERSINGH-n7u
    @HARJINDERSINGH-n7u 3 місяці тому

    ਮੈ ਸਲੂਟ ਕਰਦਾ ਹਾਂ ਬਰਾੜ ਸਾਹਿਬ ਨੂੰ

  • @SinglaLalit
    @SinglaLalit 3 місяці тому

    Punjab di Awaaz Ave nahi kehnde Jagmeet singh Brar nu Ajj kall mudde e nahi Leaders kol

  • @avtarsingh-rz1ws
    @avtarsingh-rz1ws 3 місяці тому

    Good job sir

  • @AnilVashist-h2g
    @AnilVashist-h2g 3 місяці тому

    Yes we remember your slogan " utte jatt thale jatt narma vikda 260" keep it up.

  • @sukhmansinghsandhu4729
    @sukhmansinghsandhu4729 3 місяці тому

    Sardar Jagmit Singh Ji nu jitao big margin naal. Most deserving candidate of high stature.

  • @gamdoorsingh1042
    @gamdoorsingh1042 3 місяці тому +1

    Amrinder Singh Raja Wring Zindabad
    Amrita Wring Zindabad
    ✌️✌️

  • @SanjuKumar-u7h
    @SanjuKumar-u7h 2 місяці тому

    Center ch ta modi hi rehega jo marzi krlo 😂😂

  • @MoolChand-s3x
    @MoolChand-s3x 2 місяці тому

    Amirta warring jite gi aur MLA bne gi mool chand sarai naga

  • @Manjitsingh-id5lo
    @Manjitsingh-id5lo 3 місяці тому +1

    I am congress men but I like jagmeet

  • @karansingh-qb8rj
    @karansingh-qb8rj 3 місяці тому

    Brar is right ✅️ person to give vote ❤

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 3 місяці тому +3

    ਕਦੇ ਜਗਮੀਤ ਨੇ ਸੁਖਬੀਰ ਨੂੰ ਹਰਾਇਆ,ਫੇਰ ਜਗਮੀਤ ਸੈਟਿੰਗ ਕਰਦਾ ਕਰਦਾ ਅੱਜ ਇਥੇ ਆ ਗਿਆ,ਸੈਟਿੰਗ ਏਥੇ ਵੀ ਹੋਊਗੀ ਪੱਕਾ।ਦਾਣਾ ਮੰਡੀ ਨਾਲ ਜ਼ਮੀਨਾਂ ਕਦੇ ਬੋਲਦਿਆਂ ਰਹੀਆਂ ਨੇ

  • @surajkaurchahal725
    @surajkaurchahal725 3 місяці тому

    Right

  • @gurmukhsingh9786
    @gurmukhsingh9786 3 місяці тому

    I salute your politics

  • @JaspalGill-d2r
    @JaspalGill-d2r 3 місяці тому

    Good

  • @NarinderSingh-qg4iz
    @NarinderSingh-qg4iz 3 місяці тому +1

    Good jagmet ji

  • @sukhdevpurba6407
    @sukhdevpurba6407 3 місяці тому

    ਬਰਾੜ ਸਾਹਿਬ ਆਪਣੇ ਬਚਿਆਂ ਨੂੰ ਕਿਉਂ ਨਹੀਂ ਅਗੇ ਲਿਆਂ ਉਦੇ

  • @GushinderSandhu
    @GushinderSandhu 3 місяці тому +2

    Inteligent men honest mean good person

  • @riyakang6704
    @riyakang6704 3 місяці тому

    Why u drop election

  • @shamshersingh-gx3gs
    @shamshersingh-gx3gs 3 місяці тому +1

    Brar sab nu vote pao

  • @saabtung2519
    @saabtung2519 3 місяці тому +2

    ਪੰਜਾਬ ਦੀ ਗੱਲ ਕਰਨੀ ਬਰਾੜ ਸਾਹਿਬ ਨੂੰ ਹਮੇਸ਼ਾ ਮਹਿੰਗੀ ਪਈ, ਜਗਮੀਤ ਬਰਾੜ ਤੇ ਸੁਖਪਾਲ ਖਹਿਰਾ ਕਿਸੇ ਪਾਰਟੀ ਲਈ ਨਹੀਂ ਬਣੇ ਕਿਉਕਿ ਇਹ ਬੰਦੇ ਪੰਜਾਬ ਦੀ ਗੱਲ ਕਰਦੇ ਆ ਪਾਰਟੀ ਲਾਈਨ ਤੋਂ ਹੱਟਕੇ ਇਸ ਕਰਕੇ ਇਹਨਾਂ ਨੂੰ ਕੋਈ ਪਾਰਟੀ ਆਪਣੇ ਨਾਲ ਨਹੀਂ ਰੱਖਦੀ

  • @sukhbrar6011
    @sukhbrar6011 3 місяці тому

    Amrita good candidate a

  • @jaswantsingh2023
    @jaswantsingh2023 3 місяці тому +4

    ਜਿਹੜਾ ਸਾਰੀ ਉਮਰ ਬਾਦਲਾਂ ਦਾ ਚੇਲਾ ਰਹਿਆ ਬੱਸਾਂ ਬਣਾਈਆ ਉਸਨੂੰ ਬਾਦਲਾਂ ਨੇ ਟਿਕਟ ਨਹੀਂ ਦਿੱਤੀ ਜੀ
    ਫੇਰ ਟਪੂਸੀ ਮਾਰ ਕੇ ਗੰਦਾ ਝਾੜੂ ਫ਼ੜ ਲਿਆ ਦੱਸੋ ਕਿਵੇਂ
    ਜਿੱਤੇਗਾ ਜੀ ਜਿਹੜਾ ਆਪਣੇ ਘਰ ਦਾ ਨਹੀਂ ਬਣਿਆ ਜੀ ਬਾਦਲਾਂ ਨੂੰ ਛੱਡ ਕੇ ਭੱਜਿਆ ਗਿੱਦੜਬਾਹੇ ਆਕੇ ਝਾੜੂ ਫੜ ਲਿਆ ਕੋਈ ਸੰਗ ਸ਼ਰਮ ਨਹੀਂ ਇਨ੍ਹਾਂ ਨੂੰ ਜੀ

  • @bahadursingh2006
    @bahadursingh2006 3 місяці тому +1

    ਬਰਾੜ ਸਾਹਬ ਜੀ ਜਦੋਂ ਕਹਿੰਦੇ ਬੰਦੇ ਦੇ ਪਾਪਾਂ ਦਾ ਘੜਾ ਭਰ ਜਾਂਦਾ ਹੈ ਉਸ ਵੇਲੇ ਉਸ ਦੀ ਬੁੱਧੀ ਭ੍ਰਿਸ਼ਟ ਹੋ ਜਾਦੀ ਹੈ ਤੇ ਸੁਖਬੀਰ ਬਾਦਲ ਦੇ ਸਲਾਹਕਾਰਾਂ ਨੇ ਤੇ ਆਪਣੇ ਆਪ ਨੂੰ ਬਾਦਲਾਂ ਦੇ ਵਫਾਦਾਰ ਬਣਨ ਵਾਲੇ ਲੋਕਾਂ ਨੇ ਇਸ ਪਰਿਵਾਰ ਦਾ ਘਾਣ ਕਰ ਦਿੱਤਾ ਹੈ ਪਰ ਸੁਖਬੀਰ ਬਾਦਲ ਨੂੰ ਹਾਲੇ ਵੀ ਪੰਜਾਬ ਹਿਤੈਸ਼ੀ ਬਣਕੇ ਚੰਗੇ ਸਲਾਹਕਾਰਾਂ ਤੋਂ ਚੰਗੀ ਰਾਇ ਲੈ ਕੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਧੰਨਵਾਦ

  • @Cheema-f4o
    @Cheema-f4o 3 місяці тому

    Enna Paisa 😮😮

  • @bhupindersing6347
    @bhupindersing6347 3 місяці тому +1

    Jagmeet singh sher hai. Giderbaha de lokan nu chotian gallan ton uppar uth ke Punjab di awaz nu jitaoo.

  • @vakhrekaraj9948
    @vakhrekaraj9948 3 місяці тому

    ਜਗਮੀਤ ਬਰਾੜ ਨੂੰ ਫੁੱਲ ਸਪੋਰਟ

  • @gurnoorgill4378
    @gurnoorgill4378 3 місяці тому

    ਜਗਮੀਤ ਸਿੰਘ ਬਰਾੜ ਘੈਂਟ ਪੰਜਾਬੀ ਹੈ,,

  • @tkaila37
    @tkaila37 3 місяці тому

    Jagmeet Singh Brar really good and intelligent Person. Afsoss political system never wanted people like him to lead punjab