Prime Discussion (2584) || ਐਕਸਪ੍ਰੈਸ ਵੇਅ ਦਾ ਮੁੱਦਾ ਖੁਦ ਸੰਭਾਲਣਗੇ ਭਗਵੰਤ ਮਾਨ

Поділитися
Вставка
  • Опубліковано 7 вер 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra
    Prime Discussion (2584) || ਐਕਸਪ੍ਰੈਸ ਵੇਅ ਦਾ ਮੁੱਦਾ ਖੁਦ ਸੰਭਾਲਣਗੇ ਭਗਵੰਤ ਮਾਨ, ਯੂ ਪੀ ਵਿੱਚ ਭਾਜਪਾ ਸਰਕਾਰ ਸੰਕਟ ਵਿੱਚ ਘਿਰੀ
    NOW AVAILABLE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 197

  • @jagjitsinghthind3186
    @jagjitsinghthind3186 Місяць тому +79

    ਸਾਡੇ ਅਮ੍ਰਿਤਸਰ ਤੋ ਊਨਾ ਫੋਰ ਲਾਈਨ ਸੜਕ ਬਣ ਰਹੀ ਹੈ ਤੇ ਸਾਡਾ ਪਿੰਡ ਫਤਿਹਪੁਰ ਰਾਜਪੂਤਾਂ ਜੋ ਮਹਿਤਾ ਰੋਡ ਦੇ ਉਪਰ ਹੈ ਇਸ ਵਿੱਚ ਮੇਰੀ ਪੈਲੀ ਵੀ ਆਈ ਹੈ ਇਸ ਦਾ ਸਾਨੂੰ ਊਜਾੜਾ ਭੱਤਾ ਪਾ ਕਿ ਸਿਰਫ 30 ਲੱਖ ਰੂਪੈ ਕਿਲੇ ਦੇ ਹਿਸਾਬ ਨਾਲ ਮਿਲੇ ਹਨ ਜਦੋਂ ਕਿ ਏਸੇ ਪਿੰਡ ਫਤਿਹਪੁਰ ਰਾਜਪੂਤਾਂ ਵਿੱਚ ਗੁਜਰਾਤ ਗੈਸ ਪਲਾਂਟ ਬਣਿਆ ਹੈ ਇਸ ਗੈਸ ਕੰਪਨੀ ਨੇ ਅੱਜ ਤੋਂ ਕੋਈ 6*7 ਸਾਲ ਪਹਿਲਾ ਪਲਾਂਟ ਵਾਸਤੇ ਪੈਲੀ 87 ਲੱਖ ਨੂੰ ਖਰੀਦੀ ਹੈ ਸਰਕਾਰ ਸਾਡੇ ਸਾਰਿਆ ਨਾਲ ਬਹੁਤ ਧੱਕਾ ਕੀਤਾ ਹੈ ਪੈਲੀ ਅਮ੍ਰਿਤਸਰ ਲਾਗੇ ਹੋਣ ਕਰਕੇ ਸਾਰੀ ਬਹੁਤ ਕੀਮਤੀ ਮੁੱਲ ਦੀ ਹੈ ਪਰ ਰੇਟ ਬਹੁਤ ਘੱਟ ਦਿੱਤਾ ਹੈ

    • @gurwinderbatth9511
      @gurwinderbatth9511 Місяць тому +5

      Tuhanu rs milan ge veerji

    • @Vicky98153
      @Vicky98153 Місяць тому +1

      ਤੁਹਾਡੀ ਮਾਲਕੀ ਹੈਨੀ , ਸਿਰਫ ਉਜਾੜਾ ਭੱਤਾ ਹੀ ਮਿਲਿਆ ?

    • @prabhz2703
      @prabhz2703 Місяць тому +5

      ਕਿਸਾਨ ਯੂਨੀਅਨ ਨਾਲ ਗੱਲ ਬਾਤ ਕਰੋ ਵੀਰ ਜੀ ਉਹਨਾਂ ਉੱਪਰ ਭਰੋਸਾ ਰੱਖਿਓ ਤੇ ਸਬਰ ਰੱਖਿਓ ਜਿੱਤ ਦਵਾ ਕੇ ਹੱਟਣਗੇ ਤੁਸੀਂ ਪਿੱਛੇ ਨਾ ਹਟਿਓ ਬਸ

    • @AMRIKSINGH-KA
      @AMRIKSINGH-KA Місяць тому +2

      ਬਿਲਕੁਲ ਠੀਕ ਵੀਰ ਜੀ, ਬਿਨ੍ਹਾਂ ਕਿਸਾਨ ਯੂਨੀਅਨ ਤੋ ਤੁਹਾਡੀ ਕਿਤੇ ਵੀ ਸੁਣਵਾਈ ਨਹੀ ਹੋਣੀ

    • @prabhz2703
      @prabhz2703 Місяць тому

      @@jagjitsinghthind3186 ਸਾਡੇ ਖੇਤਰ ਵਿੱਚ ਵੀ ਇਹੋ ਜਿਹੀ ਘਟਨਾ ਸਾਹਮਣੇ ਆਈ ਸੀ ਭਾਰਤ ਮਾਲਾ ਦੇ ਇੱਕ ਪਾਸੇ ਰਾਜਨੀਤਕ ਲੀਡਰ ਦੀ ਪੈਲੀ ਸੀ ਇਕ ਪਾਸੇ ਆਮ ਕਿਸਾਨ ਦੀ ਰਾਜਨੀਤਕ ਲੀਡਰ ਨੂੰ 2 ਕਰੋੜ ਦੇ ਨੇੜੇ ਪੈਸੇ ਮਿਲੇ ਇੱਕ ਕਿੱਲੇ ਦੇ ਹਿਸਾਬ ਨਾਲ ਤੇ ਆਮ ਕਿਸਾਨ ਨੂੰ 30 ਲੱਖ ਕਿੱਲੇ ਦਾ , ਫ਼ਿਰ ਕਿਸਾਨ ਯੂਨੀਅਨ ਨੇ ਰੌਲਾ ਪਾਇਆ ਤੇ ਉਸ ਕਿਸਾਨ ਨੂੰ ਜ਼ਿਆਦਾ ਪੈਸੇ ਦਵਾਏ 🙏

  • @VarinderSingh-he7wo
    @VarinderSingh-he7wo Місяць тому +13

    ਹਰ ਰੋਜ ਤੁਹਾਡੇ ਪ੍ਰੋਗਰਾਮ ਦੀ ਉਡੀਕ ਰਹਿੰਦੀ ਹੈ। ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ

    • @Amandeep-cp8jn
      @Amandeep-cp8jn Місяць тому

      Jankari da ik pakh hi pesh karde ne pannu saab

  • @AMRIKSINGH-KA
    @AMRIKSINGH-KA Місяць тому +4

    ਐਕਸਪ੍ਰੈਸਵੇਅ ਵਿੱਚ ਰੁਕਾਵਟ ਬਣਦੇ ਮਸਲੇ-
    1 ਮੁਸਤਰਕਾ ਖਾਤੇ= ਦਹਾਕਿਆ ਤੋ ਕਾਬਜ ਮਾਲਕ ਹੋਰ ਅਤੇ ਮੁਆਵਜਾ ਕਿਸੇ ਹੋਰ l ਇਹ SDM ਅਤੇ TEHSILDAR ਦਫਤਰਾਂ ਦੇ ਕਰਮਚਾਰੀਆਂ ਲਈ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਖਾਣ ਦਾ ਬਹੁਤ ਵਧੀਆ ਰਾਹ ਲੱਭਾ ਹੋਈਆਂ ਹੈ l
    ਅਸਲ ਕਾਬਜ ਮਾਲਕ ਕੋਲ ਨਾ ਜ਼ਮੀਨ ਰਹੀ ਤੇ ਮੁਆਵਜਾ ਵੀ ਦੂਜੇ ਹਿੱਸੇਦਾਰ ਲੈ ਗਏl ਹੁਣ ਸਾਰੀ ਜਿੰਦਗੀ ਘੱਟੋ ਘੱਟ ਆਪਣੇ ਹਿੱਸੇ ਦੀ ਜ਼ਮੀਨ ਪੂਰੀ ਕਰਵਾਉਣ ਲਈ ਧੱਕੇ ਖਾਦਾ ਰਹੂ ਦਫਤਰਾਂ ਦੇ l
    2- ਜੋ ਜ਼ਮੀਨ ਦਾ ਮੁਆਵਜਾ ਬਣਿਆ ਉਹ ਕੁਲੈਕਟਰ ਰੇਟ ਨੁੰ ਅਧਾਰ ਬਣਾ ਕੇ ਤਹਿ ਕੀਤਾ ਗਿਆ l ਜੋ ਕਿ ਪੰਜਾਬ ਵਿੱਚ ਜ਼ਮੀਨ ਅਕਵਾਇਰ ਕਰਨ ਤੋ ਪਹਿਲਾ ਹੀ ਜਾਣਬੁੱਝ ਕੇ ਘਟਾਏ ਗਏ l
    ਇਸ ਤਰ੍ਹਾਂ ਜੋ ਮੁਆਵਜਾ ਬਣਿਆ ਉਸਦੀ ਰਕਮ ਮਾਰਕੀਟ ਰੇਟ ਤੋ ਵੀ ਘੱਟ ਹੈ l
    ਇਸ ਸੰਬੰਧੀ ਜਦੋਂ SDM ਜਾ DRO ਨਾਲ ਗੱਲ ਕੀਤੀ ਗਈ ਤਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਜਵਾਬ ਸੀ ਕਿ ਅਸੀ ਇਸ ਵਿੱਚ ਕੋਈ ਬਦਲਾਅ ਨਹੀ ਕਰ ਸਕਦੇ l ਜੇ ਕੀਤਾ ਤਾ ਸਾਡੇ ਉਪਰ ਇਨਕੁਆਰੀ ਬੈਠ ਜਾਵੇਗੀ l
    ਹੁਣ ਦੱਸੋਂ ਕਿਸਾਨ ਕੰਮ ਨਾ ਰੋਕੇ ਤਾਂ ਕੀ ਕਰੇ ?
    3- ਜਿਨ੍ਹਾਂ ਦੇ ਘਰ ਐਕਵਾਇਰ ਹੋਏ ਹਨ ਪੂਰੇ ਪੰਜਾਬ ਵਿੱਚ ਇੱਕ ਵੀ ਬੰਦਾ ਦੱਸ ਦੇਵੇ ਕਿਸ ਨੂੰ RESIDENTIAL PROPERTY ਦਾ ਮੁਆਵਜਾ ਮਿਲਿਆ ਹੋਵੇ l
    4- ਜਿਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਅਤੇ ਸਬੂਤ ਵਜੋ COMMERCIAL ELECTRIC METER ਲੱਗੇ ਹੋਏ ਹਨl ਇਸ ਤਰ੍ਹਾਂ ਦੇ ਪਰਿਵਾਰ ਨੂੰ ਕੋਈ ਸਪੈਸਲ ਮੁਆਵਜਾ ਮਿਲਿਆ ਹੋਵੇ ਉਹ ਦੱਸ ਦੇਵੇl ਜਿਵੇਂ- ਦੁਕਾਨਾ, ਪੋਟਲਰੀ ਫਾਰਸ ਅਤੇ ਸੈਲਰ ਆਦਿ l
    4- ਦੋ ਫਾੜ ਹੋਈਆਂ ਜਮੀਨਾ ਲਈ ਨਾ ਕੋਈ ਰਾਹ, ਨਾ ਪਾਣੀ ਦਾ ਪ੍ਰਬੰਧ ਅਤੇ ਕੋਈ ਸਪੈਸਲ ਮੁਆਵਜ਼ਾl
    ਵੀਰ ਜੀ, ਉਪਰ ਦੱਸੀਆ ਗੱਲਾਂ ਵਿੱਚ ਜੇ ਕੋਈ ਵੀ ਗੱਲ ਗਲਤ ਹੋਈ ਜਰੂਰ ਦੱਸਿਉl
    ਇਨ੍ਹਾਂ ਮੰਗਾ ਨੂੰ ਲੈ ਕੇ 20-ਜੁਲਾਈ-2022 ਤੋ ਪਿੰਡ - ਰਾਣਵਾ ਤਹਿਸੀਲ ਅਤੇ ਜਿਲ੍ਹਾ- ਮਾਲੇਰਕੋਟਲਾ ਵਿੱਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਧਰਨਾ ਚੱਲ ਰਿਹਾl
    ਜੇ ਕਿਸੇ ਵੀ ਵੀਰ ਨੂੰ ਉਪਰੋਕਤ ਦਰਸਾਈਆ ਗਈਆ ਮੰਗਾ ਸੰਬੰਧੀ ਕੋਈ ਮੁਸਕਿਲ ਹੈ ਤਾ ਉਹ BKU UGRAHAN, DISTRICT-MALERKOTLA
    ਨਾਲ ਸੰਪਰਕ ਕਰ ਸਕਦਾ ਜੀ l
    ਧੰਨਬਾਦ

    • @aasngo1776
      @aasngo1776 Місяць тому +1

      ਬਿਲਕੁਲ ਦਰੁੱਸਤ ਸਰਕਾਰ ਇਸ ਵੱਲ ਫੌਰੀ ਧਿਆਨ ਦੇਵੇ

    • @KiranSharma-ok1vd
      @KiranSharma-ok1vd Місяць тому +1

      Merepakketalwanhai❤

    • @gurpreetsaroud8531
      @gurpreetsaroud8531 Місяць тому +1

      ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੇ ਇਹ ਉਪਰੋਕਤ ਸਾਰੇ ਮਸਲੇ ਹੱਲ ਕਰੇ।

    • @harpreetkaur-eb5cb
      @harpreetkaur-eb5cb Місяць тому

      Absolutely right, there is lots of corruption in land acquisition process.
      Farmer in huge trouble due to above mentioned issues.

  • @GurcharanSandhu-gf4yc
    @GurcharanSandhu-gf4yc Місяць тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @HarvinderSingh-kg4ms
    @HarvinderSingh-kg4ms Місяць тому +22

    ਪੰਨੂੰ ਸਾਹਿਬ ਜੀ ਨੇ ਜੋ ਜਾਤੀ ਸਰਟੀਫਿਕੇਟਾਂ ਦਾ ਮਾਮਲਾ ਲੋਕਾਂ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਲਾਘਾਯੋਗ ਹੈ।

  • @swarnsingh3545
    @swarnsingh3545 Місяць тому +10

    ਗਾਇਕ ਅੰਮ੍ਰਿਤ ਮਾਨ ਜੱਟ ਦਾ ਪਿਓ ਮਜ਼੍ਹਬੀ ਸਿੱਖ ਦਾ ਸ਼ਡਿਊਲ ਕਾਸਟ ਦਾ ਜਾਹਲ੍ਹੀ ਸਰਟੀਫਿਕੇਟ ਬਣਾ ਕੇ 40ਸਾਲ ਮਾਸਟਰ ਦੀ ਨੌਕਰੀ ਕੀਤੀ ਪੈਨਸਨ ਲੈ ਕੇ ਉਹ ਬਾਹਰਲੇ ਦੇਸ਼ ਚਲਾ ਗਿਆ । ਕੁਝ ਨਹੀਂ ਹੋਇਆ ਸੀ।

  • @charanjitsingh4437
    @charanjitsingh4437 Місяць тому

    ਬਹੁਤ👍💯👍💯👍💯👍💯 ਵਧੀਆ ਵਿਚਾਰ ਹਨ ਪੰਨੂੰ ਸਾਬ ਦੇ ਮੈ ਬੜੇ ਹੀ ਧਿਆਨ ਨਾਲ ਸੁਣਦਾ ਹਾਂ ਚਰਨਜੀਤ ਸਿੰਘ ਅੰਮਿ੍ਤਸਰ ਸਾਹਿਬ

  • @RavinderKumar-bf8hv
    @RavinderKumar-bf8hv Місяць тому +11

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਦੇ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @JaswantSingh-qi4ok
    @JaswantSingh-qi4ok Місяць тому +4

    Good job prime Asia keep it up 👍

  • @satnamjudge6874
    @satnamjudge6874 Місяць тому +6

    ਜੇ 2007 ਤੋਂ 2017 ਤੱਕ ਹੋਈਆਂ ਸਰਕਾਰੀ ਭਰਤੀਆਂ ਦੀ ਜਾਂਚ ਕੀਤੀ ਜਾਵੇ ਤਾਂ ਪੰਜਾਬ ਦੇ ਅੱਧੇ ਦਫਤਰਾਂ ਵਿੱਚ ਸੁੰਨ ਪਸਰ ਜਾਵੇਗੀ

  • @satnamjudge6874
    @satnamjudge6874 Місяць тому +4

    ਪੰਜਾਬ ਵਿੱਚ ਅੈਕਸਪਰੇਸ ਵੇਅ ਦੀ ਬਜਾਏ ਕੇਵਲ ਦੋ ਰੇਲ ਲਿੰਕ ਅਮ੍ਰਿਤਸਰ ਫਿਰੋਜ਼ਪੁਰ ਅਤੇ ਮੋਗਾ ਕੋਟਕਪੂਰਾ ਬਣਾਉਣ ਨੁੰ ਤਰਜੀਹ ਦੇਣੀ ਚਾਹੀਦੀ ਹੈ

  • @bhupindersingh6164
    @bhupindersingh6164 Місяць тому +4

    Good news sir ❤
    P sir ji

  • @BhupinderSingh-yg8cg
    @BhupinderSingh-yg8cg Місяць тому +14

    ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @simranjeetsingh7482
    @simranjeetsingh7482 Місяць тому +3

    Thanks Thanks

  • @lovepunjab8375
    @lovepunjab8375 Місяць тому

    Pannu sahab to news sun ke maja aa janda
    Kyu ke bol bani bohat sohni pannu sahab di❤ carryon 🙏

  • @simranjeetsingh7482
    @simranjeetsingh7482 Місяць тому +3

    Thanks prime aisa team

  • @harjindersinghThind4507
    @harjindersinghThind4507 Місяць тому +5

    ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ। ਤਾਂ ਕਿ ਪੰਨੂੰ ਸਾਹਬ ਜੀ ਖਬਰਾਂ ਦੀਆਂ ਜੜ੍ਹਾਂ ਪੁੱਟ ਕੇ ਅਸਲੀਅਤ ਲੱਭ ਸਕਣ। 🙏🙏🙏

  • @swaranjitgill9583
    @swaranjitgill9583 Місяць тому

    Good

  • @simranjeetsingh7482
    @simranjeetsingh7482 Місяць тому +2

    Thanks Thanks 🎉🎉

  • @simranjeetsingh7482
    @simranjeetsingh7482 Місяць тому +2

    Thanks prime aisa discussion g

  • @simranjeetsingh7482
    @simranjeetsingh7482 Місяць тому +2

    Prime aisa team good

  • @kuljitsingh3749
    @kuljitsingh3749 Місяць тому +13

    ਜਾਣਕਾਰੀ ਭਰਪੂਰ ਪ੍ਰੋਗਰਾਮ ,ਇਸ ਪ੍ਰੋਗਰਾਮ ਨੂੰ ਵੇਖਣ ਤੋਂ ਬਾਅਦ ਦੇਸ਼ ਅਤੇ ਪੰਜਾਬ ਦੀ ਸਥਿਤੀ ਸਮਝ ਆਉਂਦੀ ਹੈ।

  • @JagtarGill-u1z
    @JagtarGill-u1z Місяць тому +2

    Very good ji punnu Shihab and navjeet ji thanks

  • @simranjeetsingh7482
    @simranjeetsingh7482 Місяць тому +2

    Good sir job

  • @SwarnjeetSingh-cu3bn
    @SwarnjeetSingh-cu3bn Місяць тому +1

    Pannu ji navjeet ji sat Shri akal ji ❤❤❤❤❤

  • @RangitSinghHarike-uy7md
    @RangitSinghHarike-uy7md Місяць тому +5

    ਪੁੰਨੂੰ ਸਾਹਿਬ ਪਰਮਾਤਮਾ ਗੌਂਡ ਜੀ ਨੇ ਆਪ ਜੀ ਦਾ ਸਚ ਦੇਖ ਕੇ ਐਡਵਾਸ ਅਤੇ ਗੁਝੀਆਂ ਗੱਲ਼ਾਂ ਆਉਂਣ ਵਾਲੇ ਸਮੇਂ ਦਾ ਪ੍ਰਗਟਾਵਾ ਕਰਦੇ ਹੋ। ਜਿੱਥੇ ਸਚ ਹੈ ਉਥੇ ਆਪ ਹੈ ਜਿਥੇ ਝੂਠ ਹੈ ਉੱਥੇ ਪਾਪ ਕਹੈ।ਬੇਨਤੀ ਹੈ ਆਪ ਇਕ ਵਾਰ ਵੋਟਾਂ ਵਿਚ ਆਉਣ90%ਪੰਜਾਬੀ ਭਾਰਤੀ ਆਪ ਜੀ ਦਾ ਸਤਿਕਾਰ ਕਰਦੇ ਹਨ।।

    • @Gurkal80
      @Gurkal80 Місяць тому

      I won’t suggest that. He’s good at what he’s doing 🙏🏼 politics is a dirty game even good people gets trapped

  • @sharmatenthouse1848
    @sharmatenthouse1848 Місяць тому

    Jatinder Pannu g sat shri akal

  • @ParamjeetKaur-wd4qc
    @ParamjeetKaur-wd4qc Місяць тому +2

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 2:21

  • @deepbrar.
    @deepbrar. Місяць тому +24

    ਪਹਿਲਾਂ ਭਾਰਤ ਸੋਨੇ ਦੀ ਚਿੜੀ ਸੀ ਪਰ ਘੱਟ ਹੁਣ ਵੀ ਨਹੀਂ ‬
    ‪ *ਹੁਣ ਬੇਰੁਜਗਾਰੀ ਦਾ ਘੌਂਸਲਾ ਬਣ ਗਿਆ ਹੈ*

    • @gurjitkaur7
      @gurjitkaur7 Місяць тому +1

      Yes Deep veere ✊🏻✊🏻✊🏻🙏🏻

    • @brindersahota6141
      @brindersahota6141 Місяць тому +3

      ਘੌਂਸਲਾ ਨਹੀਂ, ਆਲ੍ਹਣਾ ਕਹੋ ਜੀ

    • @deepbrar.
      @deepbrar. Місяць тому +1

      @@gurjitkaur7 😍🙏 ਜੀ ਦੀਦੀ

    • @deepbrar.
      @deepbrar. Місяць тому +2

      @@brindersahota6141 ਠੀਕ ਹੈ ਜੀ 😍🙏

  • @HariSingh-sx3vq
    @HariSingh-sx3vq Місяць тому

    🙏🙏

  • @deepbrar.
    @deepbrar. Місяць тому +9

    ਕੁਝ ਲੋਕ ਸਮਝਦਾਰ ਬਣ ਕੇ ਘੁਮੰਡ ਵਿੱਚ ਰਹੇ … ਅਤੇ ‬
    ‪ *ਕੁਝ ਲੋਕਾਂ ਨੇ ਬੇਵਕੂਫ ਦਿੱਖ ਕੇ ਹੀ ਦੁਨੀਆਂ ਜਿੱਤ ਲਈ*

    • @daljitsingh7980
      @daljitsingh7980 Місяць тому +2

      👌👌

    • @deepbrar.
      @deepbrar. Місяць тому +2

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

    • @gurjitkaur7
      @gurjitkaur7 Місяць тому +2

      Chhote Veer 🌹👏🏻👏🏻👏🏻👏🏻👏🏻🌹

    • @deepbrar.
      @deepbrar. Місяць тому +1

      @@gurjitkaur7 ਧੰਨਵਾਦ ਮੇਰੀ ਦੀਦੀ 😍😍

    • @gurjitkaur7
      @gurjitkaur7 Місяць тому

      @@deepbrar. Thanks mere chhote Veer 💖🙏🏻

  • @Jeet-nz1rn
    @Jeet-nz1rn Місяць тому +2

    Panu.ji.great

  • @deepbrar.
    @deepbrar. Місяць тому +19

    ਜਦੋਂ ਕਲਮ ਵਿੱਕਣ ਲੱਗਦੀ ਹੈ ‬
    ‪ *ਉਦੋਂ ਆਵਾਜ਼ਾਂ ਦੱਬਣ ਲੱਗਦੀਆਂ ਹਨ*

    • @daljitsingh7980
      @daljitsingh7980 Місяць тому +2

      ਦੀਪ ਬਰਾੜ 🙏❤👌👌👍

    • @deepbrar.
      @deepbrar. Місяць тому +2

      ​@@daljitsingh7980😍🙏 ਜੀ ਸੰਧੂ ਵੀਰੇ

    • @kamalgurwinder5188
      @kamalgurwinder5188 Місяць тому +3

    • @deepbrar.
      @deepbrar. Місяць тому +1

      @@kamalgurwinder5188 😍😍 ਜੀ

    • @gurjitkaur7
      @gurjitkaur7 Місяць тому +2

      Deep Barar ✅✍🏻✍🏻✍🏻♥️🌹👍🏻

  • @malkiatsingh5143
    @malkiatsingh5143 Місяць тому +3

    ਅੱਜ ਵੀ ਅਗਨੀ ਵੀਰ ਸਕੀਮ ਗੁੰਝਲਦਾਰ ਜਾਪਦੀ ਹੈ।

  • @sewakverygoodctu4438
    @sewakverygoodctu4438 Місяць тому +1

    ਪੰਨੂ ਸਾਬ ਬਹੁਤ ਹੀ ਵਧੀਆ ਜਾਣਕਾਰੀ। ਬਹੁਤ ਬਹੁਤ ਧੰਨਵਾਦ

  • @harnekmalhans7783
    @harnekmalhans7783 Місяць тому

    Corruption corruption corruption Is eating everywhere. Very hard to check corruption

  • @lakhbirsinghkhatra917
    @lakhbirsinghkhatra917 Місяць тому

    Should be given allover India for agniveer

  • @lakhasingh3859
    @lakhasingh3859 Місяць тому

    , ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @vippankumar
    @vippankumar Місяць тому +1

    Most respected pannu sahib ji🙏, , the roots of corruption is very deep in india,even the supreme ministers are corrupt in all over india.

  • @harpreetkaur-eb5cb
    @harpreetkaur-eb5cb Місяць тому

    Absolutely right, there is lots of corruption in land acquisition process.
    Farmer in huge trouble due to above mentioned issues.

  • @ravinderkaur2640
    @ravinderkaur2640 Місяць тому

    Sat Shri akal Pannu Saab ji nd Navjit ji Waheguru ji chardi Kala vich Rakhan 🙏

  • @Surindersingh-xz4sm
    @Surindersingh-xz4sm Місяць тому +2

    When come back agniveer, Than Dey was over age for aplay ather job

  • @jarnailarora7878
    @jarnailarora7878 Місяць тому

    Satsriakalji Pannu Saheb n Jasbirji I also belong to Jalandhar now a days visiting USA. Regards

  • @tejpalpannu2293
    @tejpalpannu2293 Місяць тому

    Waheguru ji 🙏🙏🙏🇮🇳🇨🇦🇮🇳🙏🙏🙏

  • @rajnihalbajwa
    @rajnihalbajwa Місяць тому +1

    ਕਿਤੇ ਅੱਧੇ ਘੰਟੇ ਚ ਨਾ ਪੁਹੰਚ ਜਾਈਂ ਦਿੱਲੀ ਪੰਜਾਬ ਦੀ ਜਮੀਨ ਖਾ ਜਾਣੀ ਆ ਹਾਈਵੇਅ ਨੇ

  • @BaljinderSingh-lv8oi
    @BaljinderSingh-lv8oi Місяць тому

    No body remember about Satinder Dubey now Panu Sahib i salute to you for good knowledge and prayers for your memory

  • @suchasingh2663
    @suchasingh2663 Місяць тому

    Sat Shri Akal Pannu Saab g and Navneet g

  • @amarjitpannu9357
    @amarjitpannu9357 Місяць тому

    Great informaation

  • @gurdarshansingh8896
    @gurdarshansingh8896 Місяць тому

    ਪੰਨੂ ਸਾਬ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ।

  • @BalwinderSingh-ms4by
    @BalwinderSingh-ms4by Місяць тому +1

    ਪਨੂੰ ਸਾਹਿਬ ਮੈਂ ਤੁਗਲਵਾਲ ਗੁਰਦਾਸਪੁਰ ਦੀਵਾਲੀ ਹਾਂ,ਮੇਰੀ ਢਾਈ ਕਿਲੇ ਪੈਲੀ ਹਾੲਈ ਵੇ ਰੋਡ ਵਿਚ ਆਊਦੀਂ ਹੈ ਪਰ ਪੂਰੇ ਪੈਸੇ ਨਹੀਂ ਮਿਲੇ ਮੈਂ ਸੜਕ ਨਹੀਂ ਬਣਨ ਦੇਵਾਂਗਾਂ।ਤੁਗਲਵਾਲ ਗੁਰਦਾਸਪੁਰ।

  • @KhushpalSingh-sx7zw
    @KhushpalSingh-sx7zw Місяць тому

    I agree with comment and support it.

  • @simranjeetsingh7482
    @simranjeetsingh7482 Місяць тому

    Good team work prime discussion g

  • @jasvirsingh3098
    @jasvirsingh3098 Місяць тому

    Satsiriakal ji aap sb nu

  • @AmitKumar-le9ch
    @AmitKumar-le9ch Місяць тому

    Thnk u, respect 🌿

  • @jarnailsingh9949
    @jarnailsingh9949 Місяць тому

    24056th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @mohinderjhajj3315
    @mohinderjhajj3315 Місяць тому

  • @mvl1982
    @mvl1982 Місяць тому

    Sat shri akal Pannu Sir ji te Navjeet Veer ji nu ve ji

  • @racpalsinghsamra778
    @racpalsinghsamra778 Місяць тому

    Sat shri akaal ji

  • @BittuChambal-vl4hr
    @BittuChambal-vl4hr Місяць тому

    Good job sir ji 👍👍👍👍

  • @kuldeepsingh-xh6jv
    @kuldeepsingh-xh6jv Місяць тому

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @BakilChand-iv7oc
    @BakilChand-iv7oc Місяць тому

    Dhanyvad aapka music

    • @shivdevsingh3626
      @shivdevsingh3626 Місяць тому

      ਕਿਹੜੇ ਮਿਊਜ਼ਿਕ ਦਾ ਧੰਨਵਾਦ ਕਰ ਰਹੇ ਹੋ ਜੀ ?

  • @gurjaipalsingh2463
    @gurjaipalsingh2463 Місяць тому

    Ssa ji

  • @PremPal-rg7jx
    @PremPal-rg7jx Місяць тому

    Panuu ji and navjeet ji sat shri akal ji

  • @kashmirlal3782
    @kashmirlal3782 Місяць тому

    Pannu ji Namskar u r great personality

  • @ShamsherSingh-mm9rg
    @ShamsherSingh-mm9rg Місяць тому

    ਪੱਤਰਕਾਰ ਵੀਰ ਜੀ ਤੇ ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ ਇਹੋ ਜਿਹੇ ਠੱਗ ਦਾ ਜੀ ਇਕੱਲੇ ਇਕੱਲੇ ਮਹਿਕਮੇ ਚ ਹ ਜੀ ਜਿਹਦਾ ਦਾ ਲੱਗਦਾ ਜੀ ਬਸ ਉਹ ਲਾਈ ਜਾਂਦਾ ਜੀ ਆਪਣੀ ਤਨਖਾਹ ਨਾਲ ਹੀ ਰੱਜਦੇ ਹ ਜੀ ਬਸ ਵੱਖ-ਵੱਖ ਵਿਭਾਗਾਂ ਵਿੱਚ ਠੱਗੀਆਂ ਠੋਰੀਆ ਤੇ ਲੱਗੇ ਆ ਜੀ ਹਜੇ ਅਫਸਰਾਂ ਨੂੰ ਤੇ ਜਿੰਨੇ ਵੀ ਹੋਰ ਉੱਚੇ ਲੈਵਲ ਦੇ ਅਫਸਰ ਨੱਥਾ ਪਾਈਆਂ ਜਾਏ

  • @simranjeetsingh7482
    @simranjeetsingh7482 Місяць тому

    Navjeet g thanks

  • @manmohansingh5340
    @manmohansingh5340 Місяць тому

    TO ALL SAT SRI
    AKAL JI PRIME
    ASIA TOO 🙏👍

  • @BaldevSingh-ks1ts
    @BaldevSingh-ks1ts Місяць тому

    Very nice

  • @jsrana9047
    @jsrana9047 Місяць тому

    Ssa ji 🙏

  • @JaswinderSingh-ty5et
    @JaswinderSingh-ty5et Місяць тому

    Pannu sahib ਜਦੋਂ ਕਿਸੇ ਪਾਸੇ ਤੋਂ ਇਨਸਾਫ ਨਹੀਂ ਮਿਲਦਾ ਉਦੋਂ ਕਿਸਾਨ ਜਥੇਬੰਦੀਆਂ ਝੰਡੇ ਚੁੱਕਦੀਆਂ ਵੈਸੇ ਦੂਸਰਿਆਂ ਦਿਆਂ ਦੇ ਫ਼ੈਸਲਿਆਂ ਵਿੱਚ ਟੰਗ ਔੜੋਨਾ ਕੋਈ ਸ਼ੌਕ ਨਹੀਂ।

  • @JagtarSingh-bp5xb
    @JagtarSingh-bp5xb Місяць тому

    SSA JI 🙏

  • @shivdevsingh3626
    @shivdevsingh3626 Місяць тому

    10 ਪ੍ਰਤੀਸ਼ਤ ਵੀ ਉਦੋਂ ਹੀ ਮਿਲਣਾ ਹੈ ਜਦੋਂ ਕਿਤੇ ਭਰਤੀ ਹੋਵੇਗੀ | ਕਈ ਬਾਰ ਭਰਤੀ ਬਹੁਤ ਦੇਰ ਬਾਅਦ ਹੁੰਦੀ ਹੈ ਤਾਂ ਉਦੋਂ ਤੱਕ ਕਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ |

  • @BoharDhillon-hw3uc
    @BoharDhillon-hw3uc Місяць тому

    🙏🙏🙏🙏🙏
    🙏🙏🙏🙏🙏

  • @JPSINGH-ef8vz
    @JPSINGH-ef8vz Місяць тому

    There seems no political crisis in UP government . If there is some trouble, senior leaders will easily solve it . Nothing to worry . Thanks .

  • @user-yn9iw4yw7o
    @user-yn9iw4yw7o Місяць тому

    ਅਗਨੀ ਵੀਰ ਭਰਤੀ ਬੰਦ ਕਰਕੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਭਰਤੀ ਚਾਲੂ ਕਰਕੇ ਬੇਰੋਜ਼ਗਾਰੀ ਖਤਮ ਕਰਨ ਲਈ ਵਿਸ਼ੇਸ਼ ਬਿਲ ਪਾਸ ਕਰਵਾ ਕੇ ਯੋਗ ਕਾਰਵਾਈ ਕੀਤੀ ਜਾਵੇ।

  • @simranjeetsingh7482
    @simranjeetsingh7482 Місяць тому

    Jatinder pannu g thanks

  • @simranjeetsingh7482
    @simranjeetsingh7482 Місяць тому

    Very good program g

  • @dilbagpannu7799
    @dilbagpannu7799 Місяць тому

    👏👏
    ਭ੍ਰਿਸ਼ਟਾਚਾਰ ਲੈ ਡੁੱਬਾ ਦੇਸ਼ ਨੂੰ ।ਇਹ ਰੁੱਕ ਕਿਵੇਂ ਸਕਦਾ ਹੈ ਕਿ ਨਹੀ ।

  • @SinghJasbir-ez4pi
    @SinghJasbir-ez4pi Місяць тому

    Nice sir

  • @lakhbirsingh325
    @lakhbirsingh325 Місяць тому

    SatsereAkal ji Vainpoin to Lakhbir Singh

  • @avtarcheema2516
    @avtarcheema2516 Місяць тому

    ਪੰਨੂ ਸਾਹਿਬ ਨਮਸਕਾਰ 🙏🙏🙏

  • @MathMastiWithRohit
    @MathMastiWithRohit Місяць тому

    👌👌👌👌

  • @JaswinderSingh-ic3fy
    @JaswinderSingh-ic3fy Місяць тому +7

    ਇਹ ਸਕੀਮ ਨੌਜਵਾਨਾ ਅਤੇ ਆਰਮੀ ਨੂੰ ਬਰਬਾਦ ਕਰ ਦੇਵੇਗੀ

  • @gurnamsingh8463
    @gurnamsingh8463 Місяць тому

    ਸਾਡੀ ਜ਼ਮੀਨ ਵਿੱਚੋ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਲੰਘਿਆ ਹੈ ਅਤੇ ਸਾਨੂੰ 6 ਪਿੰਡਾਂ ਨੂੰ 25ਲੱਖ ਰੁਪਏ ਦੇ ਹਿਸਾਬ ਨਾਲ ਪ੍ਰਤੀ ਏਕੜ ਜ਼ਮੀਨ ਦਾ ਰੇਟ ਦਿੱਤਾ ਹੈ ਅਤੇ ਨਾਲ ਦੇ ਕਈ ਪਿੰਡਾਂ ਨੂੰ 40ਲੱਖ ਰੁਪਏ ਦਿੱਤੇ ਹਨ ਜੇਕਰ ਹਾਈਵੇ ਵਾਲਿਆਂ ਜਾਂ ਪ੍ਰਸ਼ਾਸਨ ਨਾਲ ਲੋਕ ਗੱਲ ਕਰਦੇ ਹਨ ਤਾਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੁਹਾਡੇ ਪਿੰਡਾ ਦੀ ਜ਼ਮੀਨ ਦਾ ਸਰਕਾਰੀ ਰੇਟ ਘੱਟ ਹੈ ਇਸ ਕਰਕੇ ਤੁਹਾਡੇ ਪਿੰਡਾ ਨੂੰ ਜ਼ਮੀਨ ਦੀ ਕੀਮਤ ਜਾਂ ਉਜਾੜਾ ਭੱਤਾ ਘੱਟ ਮਿਲਿਆਂ ਹੈ ਜੋਕਿ ਜ਼ਮੀਨ ਐਕਵਾਇਰ ਹੋਣ ਤੋਂ ਪੰਜਕੁ ਸਾਲ ਪਹਿਲਾਂ ਸਰਕਾਰ ਨੇ ਹੀ ਸਾਡੀਆਂ ਜ਼ਮੀਨਾਂ ਦੇ ਸਰਕਾਰੀ ਰੇਟ ਘੱਟ ਕੀਤੇ ਸਨ।

  • @jagjitsingh627
    @jagjitsingh627 Місяць тому

    Pannu sahib g navjeet g, sat shri akal g

  • @Hardeepsingh-ow3ix
    @Hardeepsingh-ow3ix Місяць тому

    🙏🙏 22 ji

  • @simranjeetsingh7482
    @simranjeetsingh7482 Місяць тому

    Hlo prime aisa team g

  • @gurmailsingh994
    @gurmailsingh994 Місяць тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Kulwantsinghwarval2839
    @Kulwantsinghwarval2839 Місяць тому

    ਸਤਿ ਸ਼੍ਰੀ ਅਕਾਲ ਜੀ

  • @RajbirSingh-cu5rn
    @RajbirSingh-cu5rn Місяць тому

    ਪੰਨੂ ਸਾਬ ਤੁਸੀਂ ਕਹਿੰਦੇ ਓ ਦਿੱਲੀ ਜਾਣ ਵਾਸਤੇ ਸਮਾਂ ਅੱਧਾ ਲੱਗਿਆ ਕਰੂ ਪਰ ਜੇਹੜੀਆਂ ਉਪਜਾਊ ਜਮੀਨਾਂ ਏਹ ਹਾਈਵੇ ਖਾ ਰਹੇ ਹਨ ਓਹਨਾਂ ਬਾਰੇ ਕੀ ਵਿਚਾਰ ਹੈ ਤੁਹਾਡਾ

  • @kanwarbirsingh1159
    @kanwarbirsingh1159 Місяць тому

    🌹

  • @RangitSinghHarike-uy7md
    @RangitSinghHarike-uy7md Місяць тому +1

    ਏਸ ਦੇਸ਼ ਵਿਚ ਤਾਂ 95%ਲੀਡਰ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਐਮ ਐਲ ਏ। ਐਮ ਪੀ ।ਸੀ ਐਮ ।ਪੀ ਐਮ। ਝੂਠ ਬੋਲ ਬੋਲ ਕੇ ਤਾਕ਼ਤ ਵਿਚ ਆ ਜਾਂਦੇ ਉਹਨਾਂ ਵਾਰੇ ਵੀ ਸੁਪਰੀਮ ਕੋਰਟ ਨੂੰ ਲੋਕਾਂ ਨੂੰ ਫੈਸਲਾ ਲੈਣਾਂ ਚਾਹੀਦਾ ਕਾਨੂੰਨ ਬਣਾਓ।।

  • @lovelysidhu3425
    @lovelysidhu3425 Місяць тому

    Highway jaan aouna de Kam ghatt te dharne loun de Kam jayaada aouna.....

  • @malkitsingh8608
    @malkitsingh8608 Місяць тому +1

    CM Maan.

    • @harjitsran4661
      @harjitsran4661 Місяць тому

      The honest man
      But around him are corrupt 😢

  • @AvtarBhatti206
    @AvtarBhatti206 Місяць тому

    Sahi gal aa ji Modi party nahin hai

  • @VarinderSingh-he7wo
    @VarinderSingh-he7wo Місяць тому

    🎉🎉🎉🎉🎉

  • @boharsingh7725
    @boharsingh7725 Місяць тому

    ✅✅✅ 🙏🙏🙏🙏🙏

  • @harjitbawa9967
    @harjitbawa9967 Місяць тому +1

    Aje v loki maan sab nu galat bolde aaa

  • @SukhdevSingh-bp6yf
    @SukhdevSingh-bp6yf Місяць тому

    Pannu ji SSA 🙏

  • @simranjeetsingh7482
    @simranjeetsingh7482 Місяць тому

    Prime aisa 📺