ਦਲ ਖਾਲਸਾ ਦੇ ਮੁਖੀ ਦੇ ਘਰ ਬਾਹਰ ਹੋ ਗਈ ਪੁਲਿਸ ਹੀ ਪੁਲਿਸ ਪੁਲਿਸ ਨਾਲ ਬਹਿਸ ਪਏ,ਮਾਮਲਾ ਹੋ ਗਿਆ ਗਰਮ ?

Поділитися
Вставка
  • Опубліковано 3 лют 2025

КОМЕНТАРІ • 228

  • @SatnamSingh-wv9gg
    @SatnamSingh-wv9gg 9 днів тому +138

    ਖਾਲਸਾ ਜੀ ਇਹ ਗੁਲਾਮੀ ਦਾ ਅਹਿਸਾਸ ਹੈ ਹੋਰ ਗੁਲਾਮਾਂ ਦੇ ਹੱਥ ਕੜੀਆਂ ਲਾਕੇ ਜੇ ਅੰਦਰ ਕਰਨ ਇਕੱਲੀ ਓ ਗੁਲਾਮੀ ਨਹੀਂ ਹੁੰਦੀ ਇਹ ਵੀ ਇੱਕ ਗੁਲ਼ਾਮੀ ਦਾ ਅੰਸ਼ ਆ

    • @AvtarDeep
      @AvtarDeep 6 днів тому

      Sala gulami da gulami da pta ki hundi .j gulami hundi tere cmnt ty tera pishwada lal kr dena c or tere peo da b

  • @AmarSingh-gp2hd
    @AmarSingh-gp2hd 9 днів тому +47

    ਅਸੀਂ ਦਿੱਲੀ ਦੇ ਗੁਲਾਮ ਹਾਂ ਇਸ ਦਾ ਹੱਲ ਆਜ਼ਾਦੀ ਹੈ 🚩

    • @RajeshSharma-d6n
      @RajeshSharma-d6n 9 днів тому

      Vv right ji kiyoki asi kise nal bana ke nhi rakhde kug lok Sare nhi

    • @RajeshSharma-d6n
      @RajeshSharma-d6n 9 днів тому

      Is karke samgo raj kardi hkumat chahe sho sahiv hi dekh lo us to hi permisson nhi mil rahi

  • @Gurman872
    @Gurman872 9 днів тому +80

    ਪੰਜਾਬ ਦੀ ਪੁਲਿਸ ਗਦਾਰ ਹੈ ਏ ਸਾਡੇ ਭਰਾ ਨਹੀ ਗੌਰਮਿੰਟੇ ਦੇ ਚਮਚੇ

    • @lakhvindersingh4784
      @lakhvindersingh4784 9 днів тому +2

      Sara kasor. Janta da ha. Jisne. Arvind kajirbal nuu Punjab bich lye annda. YG. Hor. Lye haio. Kajirbal nu. Rss. Da no 2 ha😢😢😢

    • @SardoolsinghKang
      @SardoolsinghKang 8 днів тому

      ਉਹ ਗੌਰਮਿੰਟ ਦੇ ਮੁਲਾਜ਼ਮ ਨੇ ਆਪਣੀ ਡਿਊਟੀ ਕਰ ਰਹੇ ਨੇ

    • @HardialDhamoon
      @HardialDhamoon 7 днів тому

      Buchad police

  • @BalkarSingh-dc1oq
    @BalkarSingh-dc1oq 9 днів тому +79

    ਭੰਡ ਭੰਗਤਮਾਨ ਨੇਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

    • @HardialDhamoon
      @HardialDhamoon 7 днів тому

      Nothing will be solved under India present system..You have take oath / work under this system whosoever may lead Panjab.

  • @Surinder-j8c
    @Surinder-j8c 9 днів тому +26

    ਸਰਕਾਰਾਂ ਗਲਤ ਫੈਸਲੇ ਕਰ ਰਹੀਆਂ ਜਾਣ ਬੁੱਝ ਪੰਜਾਬੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ

  • @BalwinderSingh-up7mf
    @BalwinderSingh-up7mf 9 днів тому +51

    ਗੁਲਾਮ ਲੋਕਾਂ ਨੂੰ ਸਰਕਾਰ ਆਪਣੇ ਹੁਕਮ ਵਿੱਚ ਰੱਖਦੀ ਹੈ

  • @GurmeetSingh-ud1dv
    @GurmeetSingh-ud1dv 9 днів тому +48

    ਬਹੁਤ ਮਾੜੀ ਗੱਲ ਏ ਹਕ ਨਾ ਮਾਰੋ ਬਿਚਾਰ ਰੱਖਣ ਲਈ

  • @ssss4705
    @ssss4705 8 днів тому +11

    ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਅੱਜ ਗ਼ੁਲਾਮ ਹਨ ਸਾਰੇ ਆਜ਼ਾਦੀ ਲਈ ਸੰਘਰਸ਼ ਕਰੋ।

  • @SukhwinderSingh-n4i
    @SukhwinderSingh-n4i 9 днів тому +27

    ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਤੇ ਮਜਬੂਰ ਕਰ ਦੇਣਾ

    • @RajeshSharma-d6n
      @RajeshSharma-d6n 9 днів тому

      Frr loka de put na marwao ji comment likhnal changa sandesh deya karo veer ji sat shri akal ji

    • @PawanKumar-wx2ml
      @PawanKumar-wx2ml 8 днів тому

      Hathiar chukkan da je showk baki hai toh chuck kar dekh lawo.

    • @HardialDhamoon
      @HardialDhamoon 7 днів тому

      Buchad police

    • @Jagirsingh-i1z
      @Jagirsingh-i1z 6 днів тому

      Or jo njaij sikh kom de mawa de put tere hinduwadi system ne mare han ohna da hesab tera peo devega sany

  • @jogindersaini7200
    @jogindersaini7200 9 днів тому +35

    ਇਹ ਤਾਂ ਹੋਣਾ ਹੀ ਸੀ ਕਿਉਂਕਿ ਏਸੇ ਨੂੰ ਹੀ ਗੁਲਾਮੀ ਕਹਿੰਦੇ ਹਨ।ਸਾਡੀਆਂ ਆਪਣੀਆਂ ਸਰਕਾਰਾਂ ਹੀ ਪ੍ਰੇਸ਼ਾਨ ਕਰ ਰਹੀਆਂ ਹਨ।ਸਿੱਖ ਨੌਜਵਾਨਾਂ ਨੂੰ ਆਪਣੇ ਹੀ ਘਰ(ਪੰਜਾਬ) ਵਿੱਚ ਮਾਰਚ ਕਰਨ ਦੀ ਇਜਾਜ਼ਤ ਨਹੀਂ ਮਿਲ ਰਹੀ।

  • @prabhjotkaur629
    @prabhjotkaur629 9 днів тому +16

    ਵਾਹ ਵੀਰ ਜੀਉ ਪਰਮਾਤਮਾ ਮਿਹਰ ਭਰਿਆ ਅੰਗ ਸੰਗ ਸਹਾਈ ਰਹਿਣ ਵਹਿਗੁਰੂ ਸਾਰੇ ਮੋਰਚੇ ਚੜ੍ਹਦੀ ਕਲਾਂ ਰਹਿਣ ਵਹਿਗੁਰੂ ਕਿਰਪਾ ਕਰਨ ਬਲ ਹਿੰਮਤ ਉਦਮ ਧੀਰਜ਼ ਨਿਮਰਤਾ ਦਲੀਲ ਹੋਸਲਾ ਗਿਆਨ 🙏🙏ਬਖਸਣ ਸਿੱਖ ਕੋਮ ਨੂੰ ਜਗਤ ਜਲਦਾ ਰੱਖਿ ਲੈ ਅਪਣੀ ਕਿਰਪਾ ਧਾਰਿ 🙏🙏

  • @prabhjotkaur629
    @prabhjotkaur629 9 днів тому +17

    ਕਾਰਨ ਕੀ ਦੱਸਣ ਕਾਰਨ ਦੇ ਉਹ ਆਪ ਹੀ ਦੋਸੀ ਹਨ ਅਸੀ ਅਜ਼ਾਦ ਕਿੱਥੇ ਆ😭😭ਰੋਣਾ ਇਸ ਗੱਲ ਦਾ ਹੈ🙏🙏ਵਹਿਗੁਰੂ ਮਿਹਰ ਭਰਿਆ ਹੱਥ ਰੱਖਣ ਸੱਚ ਤੇ ਸੱਚ ਹੀ ਹੈ ਵਹਿਗੁਰੂ 🙏🙏

  • @sukhdeepsinghlohcham2330
    @sukhdeepsinghlohcham2330 9 днів тому +16

    ਗ਼ੁਲਾਮ ਅ ਜੀ ਅਸੀ ਪੰਜਾਬ ਵਿੱਚ ਭਾਈ ਸਾਹਿਬ

  • @manjitsinghsingh6408
    @manjitsinghsingh6408 7 днів тому +3

    ਖਾਲਸਾਰਾਜਦੀਲੋੜਹੈ।।

  • @nirmalcheema2191
    @nirmalcheema2191 9 днів тому +53

    ਹਾਲੇ ਵੀ ਕਹੋਗੇ ਕੇ ਅਸੀਂ ਆਜ਼ਾਦ ਆ

  • @gursanjhsinghjohal7432
    @gursanjhsinghjohal7432 9 днів тому +22

    ਅਸੀਂ ਗੁਲਾਮ ਹਾਂ ਇਸ ਨੂੰ ਹੀ ਗੁਲਾਮੀ ਕਹਿੰਦੇ ਅਸੀਂ ਇਸ ਮੁਲਕ ਵਿੱਚ ਰਹਿੰਦੇ ਵੀ ਆਜਾਦ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਆਪਾਂ ਖਾਲਸਾ ਰਾਜ ਤਿਆਰ ਕਰੀਏ ਸਾਰੇ ਇੱਕ ਮਿਕ ਹੋ ਜਾਓ ਨਹੀਂ ਤਾਂ ਬਹੁਤ ਬੁਰਾ ਹਾਲ ਹੋ ਜੂ

  • @gurwindersingh-mu2zz
    @gurwindersingh-mu2zz 8 днів тому +3

    ਧੱਕਾ

  • @gagandeepsekhon8844
    @gagandeepsekhon8844 9 днів тому +16

    ਪੰਜਾਬ ਜ਼ਿੰਦਾਬਾਦ

  • @paramjitsingh6295
    @paramjitsingh6295 9 днів тому +9

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏

  • @robbyaujla2201
    @robbyaujla2201 7 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ khalistan zindabad ji

  • @LakhwinderSingh-tj5gl
    @LakhwinderSingh-tj5gl 9 днів тому +21

    ਹੋਰ ਕਹਿੜੇ ਗੁਲਾਮੀ ਦੇ ਸਿੰਗ ਲੱਗੇ ਹੁੰਦੇ ਹਨ

  • @AmarjitKaur-h8h
    @AmarjitKaur-h8h 9 днів тому +6

    Khalistan zindabaad deg teg fateh zaldi bnu Khalistan ❤❤akaal hi akaal hai Khalistan zindabaad ❤❤

  • @tashindergill9409
    @tashindergill9409 9 днів тому +12

    ਗੁਲਾਮ ਏ ਤਾਂ ਨਹੀਂ ਜਾ ਸਕਦੇ

  • @sukhwantsinghsandhu2525
    @sukhwantsinghsandhu2525 8 днів тому +3

    ਸਰਕਾਰ ਡਰੀ ਹੋਈ ਹੈ

  • @waheguruji55
    @waheguruji55 8 днів тому +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @gursanjhsinghjohal7432
    @gursanjhsinghjohal7432 9 днів тому +8

    ਪੁਲਸ ਵਾਲਾ ਬੋਲ ਰਿਹਾ ਵਜਾ ਕੋਈ ਨਹੀਂ ਫੇਰ ਕਿਉਂ ਡਰ ਲੱਗਦਾ ਤੁਹਾਨੂੰ ਪੁਲਸ ਵਾਲਿਓ ਇਸ ਕਰਕੇ ਇਹਨਾਂ ਨੂੰ ਡਰ ਲੱਗਦਾ ਇਹਨਾਂ ਨੇ ਸੱਚ ਬੋਲਣਾ ਤੇ ਪ੍ਰਸ਼ਾਸਨ ਤੇ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਜੱਗ ਜਾਰ ਕਰਨੀਆਂ ਇਸੇ ਕਰਕੇ ਇਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾ ਰਿਹਾ ਇਸੇ ਨੂੰ ਹੀ ਗੁਲਾਮ ਕਹਿੰਦੇ ਅਸੀਂ ਗੁਲਾਮ ਹਾਂ ਪੰਜਾਬ ਵਿੱਚ ਰਹਿੰਦੇ ਵੀ

  • @bholabholi7083
    @bholabholi7083 9 днів тому +11

    ❤KKHALISTAN KHALISTAN Khalistan Only solution ❤Pannu sahib zindabad khalistan zindabad khalistan zindabad ❤

  • @ParamjitSingh-o5w
    @ParamjitSingh-o5w 8 днів тому +3

    Raj karega khalsa

  • @rajbindersingh8237
    @rajbindersingh8237 7 днів тому +1

    ਬੇੜਾ ਗ਼ਰਕ ਸਰਕਾਰ

  • @shivanisharma5562
    @shivanisharma5562 9 днів тому +7

    ਅਸੀ ਗੂਲਾਮ ਹਾ, ਇਸ ਕਰਕੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼,ਇਸ ਕਲੋਨੀ ਵਿੱਚ ਚਿੱਕੜ ਹੀ ਚਿੱਕੜ ਹੈ ਚਾਰੇ ਪਾਸੇ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

  • @Fun836
    @Fun836 7 днів тому +1

    ਇੱਕ ਹੀ ਹੱਲ ਖਾਲਿਸਤਾਨ

  • @kirpals9075
    @kirpals9075 9 днів тому +5

    ਤੁਹਾਡੇ ਦੁਖ਼, ਦਰਦ, ਪੀੜਾ ਤੇ ਬੀਮਾਰੀ ਗ਼ਰੀਬੀ ਕਰਕੇ ਨਹੀ ਬਲਕਿ ਗ਼ੁਲਾਮੀ ਕਰਕੇ ਹੈ॥
    ਮਾਇਆ ਤੁਹਾਨੂੰ ਦੋ ਪਲ ਦੇ ਸੁੱਖ ਦੀ ਗ਼ੁਲਾਮੀ ਤੇ ਬੀਮਾਰੀ ਤਾ ਜਰੂਰ ਦੇ ਸਕਦੀ ਹੈ॥
    ਪਰ ਤੁਹਾਨੂੰ ਗ਼ੁਲਾਮੀ ਦੇ ਬੰਧਨ ਤੋ ਅਜਾਦੀ ਨਹੀ ਦਵਾ ਸਕਦੀ॥
    ☬ *ਦੁਰਜਨਿ ਕੇ ਮਾਰਬੇ ਕੋ* ☬
    ☬ *ਕਸ਼ਟਿ ਨਿਵਾਰਵੇ ਕੋ* ☬
    ☬ *ਅਸੁਰ ਸਿੰਘਾਰਬੇ ਕੋ* ☬
    ☬ *ਜਗ਼ਤ ਉਬਾਰਬੇ ਕੋ* ☬
    ☬ *ਖ਼ਾਲਸ਼ਾ ਬਨਾਯੋ ਹੈ* ☬
    ਖ਼ਾਲਸਾ ਰਾਜ ਹੀ ਇਸ ਮਨੁੱਖਤਾ ਦੀ ਆਜਾਦੀ ਦਾ ਆਖ਼ਰੀ ਸੱਚ ਹੈ॥
    ਮਾਇਆ ਦੀ ਵਾਸ਼ਨਾ ਅਤੇ ਵਿਕਾਂਰਾਂ ਵਿਚ ਗ੍ਹੱਸੇ ਰਾਜੇ ਕਦੇ ਵੀ ਸਰਬੱਤ ਦਾ ਭਲਾ ਨਹੀ ਕਰ ਸਕਦੇ॥
    ਇਸੇ ਕਰਕੇ ਹੀ ਰਾਜ ਦੀ ਬਖ਼ਸਿਸ ਸਿਰਫ਼ ਖ਼ਾਲਸੇ ਨੂੰ ਪਾ੍ਪਤ ਹੋਈ ਹੈ॥
    ਜਿਸ ਦਿਨ ਗੁਰੂ ਦੇ ਖ਼ਾਲਸੇ ਸ਼ਜ ਗਏ॥
    ਰਾਜ ਦਾ ਤਾਜ ਸਿਰ ਉਤੇ ਅਤੇ ਮਾਇਆ ਦੀ ਗ਼ੁਲਾਮੀ ਤੁਹਾਡੇ ਕਦਮਾ ਵਿਚ ਹੋਵੇਗੀ॥
    ਫ਼ੈਸਲਾ ਤੇ ਚੋਣ ਤੁਸੀ ਆਪ ਕਰ ਲਵੋ॥
    *ਅਜਾਦੀ ਜਾ ਗ਼ੁਲਾਮੀ*

  • @GurmaanSingh-xg8xg
    @GurmaanSingh-xg8xg 9 днів тому +12

    Gurdaspur: The land of 🦁 Lions❤❤

  • @gurmailsingh-kl7ht
    @gurmailsingh-kl7ht 9 днів тому +2

    🙏🙏⚘️⚘️🚩🌷ਗਲਾਮੀ ਹੈ ⚘️⚘️⚘️🚩🌷

  • @BhagsinghBhangu
    @BhagsinghBhangu 9 днів тому +1

    ਸਤਿਨਾਮੁ ਬਿਲਕੁਲ ਸਹੀ ਹੈ ਜੀ

  • @sidhujassi3383
    @sidhujassi3383 9 днів тому +10

    ਖਾਲਿਸਤਾਨ ਜ਼ਿੰਦਾਬਾਦ 💪💪

  • @BAJWA96
    @BAJWA96 8 днів тому +1

    KHALASTHAN ZINDABAD ⚔️

  • @KuldeepSingh-u9q6k
    @KuldeepSingh-u9q6k 8 днів тому +1

    ਸਾਡੇ ਆਪਣੇ ਹੀ ਸਾਡੇ ਦੁਸ਼ਮਣ ਬਣ ਬੈਠੇ ਆ

  • @MisraSingh-hq3rf
    @MisraSingh-hq3rf 9 днів тому +15

    Panjab hall khalstan

  • @jasbirsingh2073
    @jasbirsingh2073 8 днів тому +1

    ਇਸੇ ਲਈ ਅਜ਼ਾਦੀ ਚਾਹੀਦੀ ਹੈ

  • @gulshanattri9833
    @gulshanattri9833 9 днів тому +9

    ਇਹ ਖੋਫ ਆਂ ਭਾਈ ਅੰਮ੍ਰਿਤਪਾਲ ਸਿੰਘ ਦਾਂ🙏

  • @KuldeepSingh-ru4pl
    @KuldeepSingh-ru4pl 9 днів тому

    ਵਹਿਗੁਰੂ ਜੀ

  • @jasvirbrar167
    @jasvirbrar167 9 днів тому +4

    Khalistan Sikhs For Justice Gurpatwant Singh Pannun Punjab HuL Khalistan He HuL Haa Refereudam Voting Zindabad Khalistan Zindabad

  • @LakhvirSingh-vf4eg
    @LakhvirSingh-vf4eg 8 днів тому

    Waheguru ji ki fathe ji khalsa ji ❤

  • @bholabholi7083
    @bholabholi7083 9 днів тому +4

    ❤Sikh Gulam han India ch ❤❤

  • @paramjitgill7816
    @paramjitgill7816 9 днів тому +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @jatindersingh1809
    @jatindersingh1809 6 днів тому

    ਪ੍ਰੌਬਲਮ ਏਨਾ ਦੀ ਏਹੀ ਹੈ ਕੇ ਗਰਮ ਭਾਸਣ ਨਾ ਕਰਨ

  • @mukhtarsingh3581
    @mukhtarsingh3581 9 днів тому +20

    ਭਾਈ ਸਾਹਿਬ ਜੀ ਇਹ ਇੱਕ ਮਾਮੂਲੀ ਐਸ ਐਚ ਓ ਆ ਡਿਊਟੀ ਵਜਾ ਰਿਹਾ ਭਗਵੰਤ ਮਾਨ ਨੂੰ ਪੁੱਛੋ ਕਿਉਂ ਰੋਕ ਰਿਹਾ ਜੋ ਵੋਟਾਂ ਤੋਂ ਪਹਿਲਾਂ ਬੜੇ ਦਮਗਜ਼ੇ ਮਾਰਦਾ ਸੀ ਪਰ ਦਿੱਲੀ ਨੇ ਗੂੰਗਾ ਬੋਲਾ ਕਰਕੇ ਪਟਾਰੀ ਚ ਪਾ ਲਿਆ

    • @sanamdeepsingh4119
      @sanamdeepsingh4119 9 днів тому +1

      Sho Thane da Malik hunda Tuci sho nu mamuli ds rhe ho j power vikhai te fr khogu dhakka krda 😮

    • @mukhtarsingh3581
      @mukhtarsingh3581 9 днів тому

      @sanamdeepsingh4119 ਭਾਈ ਸਾਹਿਬ ਜੀ ਇਥੇ ਡੀਜੀਪੀ ਵੀ ਆਪਣੀ ਮਰਜੀ ਨਾਲ ਕੁੱਝ ਨਹੀਂ ਕਰਦਾ ਗੰਦ ਲੀਡਰਾਂ ਦੀਆਂ ਰਖੇਲ ਬਣੀ ਹੋਈ ਪੁਲਸ ਤੇ ਇੱਕ ਐਸ ਐਚ ਓ ਦੀ ਕੀ ਤਾਕਤ ਆ ਆਪਾਂ ਸਾਰੇ ਜਾਣਦੇ ਆਂ ਕਿੰਨੀ ਕ ਸਚਾਈ ਤੇ ਚੱਲਦੇ ਆ ਪਾਵਰ ਗਰੀਬ ਨੂੰ ਵਖਾਉਂਦੇ ਆ ਇੱਥੇ ਵੱਡੇ ਵੱਡੇ ਗੁਨਾਹ ਕਰਕੇ ਗੰਦ ਲੀਡਰ ਸ਼ਰੇਆਮ ਘੁੰਮ ਰਹੇ ਕੀ ਕਾਰਵਾਈ ਕਰਦੀ ਆ ਪੁਲਸ ਸਮਝ ਤਾਂ ਤੁਹਾਨੂੰ ਵੀ ਜਰੂਰ ਹੋਊ ਇਸ ਗੱਲ ਦੀ ਬਾਕੀ ਆਪਣੀ ਆਪਣੀ ਸਮਝ ਹਰ ਬੰਦੇ ਦੀ ਵੀਰ

  • @NirmalSingh-sd2gy
    @NirmalSingh-sd2gy 9 днів тому +4

    Very good Khalsa ji

  • @jeetabinning350
    @jeetabinning350 9 днів тому +3

    Waheguru ji ❤🙏🏼🌹🌹🌹🌹🌹✌

  • @BSSAPP
    @BSSAPP 8 днів тому +1

    ਗੁਲਾਮੀ ਗੱਲ ਪੈ ਗਈ।

  • @peetsingh6900
    @peetsingh6900 8 днів тому +1

    ਅਸੀਂ ਦਸ 20 ਜਨਵਰੀ ਜਨਵਰੀ ਨੂੰ ਕੋਈ ਨਹੀਂ ਮੰਨਦੇ ਹੈਗੇ ਜੀ ਕਿਉਂਕਿ ਇਸੇ ਦਿਨ ਹੀ ਸਾਡੀ ਗੁਲਾਮੀ ਸ਼ੁਰੂ ਹੋਈ ਸੀ

  • @PardeepKaur-w1i
    @PardeepKaur-w1i 9 днів тому +3

    Khalstan jindabad Khalstan jindabad ji

  • @jogasingh1518
    @jogasingh1518 9 днів тому +1

    ਹਲ ਅਜ਼ਾਦੀ ਹਿ ਆ ।

  • @sukhrajsamra2436
    @sukhrajsamra2436 8 днів тому

    ਸਰਕਾਰ ਘੱਬਰਾਈ ਗਈ

  • @PalwinderHayer-c2e
    @PalwinderHayer-c2e 8 днів тому

    Waheguru ji ka Khalsa waheguru ji ki Fateh 💪🐯💪💪🐯🐯🙏🌹🙏🙏

  • @PardeepKaur-w1i
    @PardeepKaur-w1i 9 днів тому +2

    Yes raj karega khalsa Khalstan jindabad Khalstan jindabad ji

  • @MagharSingh-r7o
    @MagharSingh-r7o 9 днів тому +5

    ਆਸੀ,ਗੂਲਾਮ,ਹਾ

  • @BaljinderSinghGuraya
    @BaljinderSinghGuraya 7 днів тому +1

    Bhai Amritpal Singh ko Punjab ka mukhymantri bnao sarkari Khalsa jindabad

  • @LakhveerSingh-u3k
    @LakhveerSingh-u3k 9 днів тому +1

    ਸਿੱਖੋ ਵੇਖ ਲੋ ਤੇ ਸਮਝ ਲਵੋ ਇਹੀ ਗੁਲਾਮੀ ਆ

  • @jagadevsingh7303
    @jagadevsingh7303 6 днів тому

    ਸਿਖ ਕੌਮ ਗੁਲਾਮ ਹੈ ਅੱਜ v ਇੰਡੀਆ ਵਿੱਚ ਆਜ਼ਾਦ ਹੋਣ ਲਈ ਖਾਲਿਸਤਾਨ ਬਣੂ ਫਿਰ ਹੱਲ ਹੋਣਾ

  • @harinderbhaggal8955
    @harinderbhaggal8955 9 днів тому +2

    ਰਾਜ ਦੇ ਕ੍ਰਿਸ਼ਮੇ ਹਨ ਸਬ

  • @AmansidhuSingh-f3e
    @AmansidhuSingh-f3e 9 днів тому

    Khalistani zindabad 🦁

  • @amriksingh9443
    @amriksingh9443 9 днів тому +1

    ਬਾਬਿਓ 26ਜਨਵਰੀ ਨੂੰ ਤੁਸੀਂ ਸਰਬੱਤ ਖਾਲਸੇ ਦੀ ਗੱਲ ਆਪਣੇ ਆਪਣੇ ਇਲਾਕੇ ਵਿੱਚ ਕਿਉਂ ਨਹੀ ਕਰਦੇ ਤੁਹਾਨੂੰ ਕਿਹੜਾ ਸੱਪ ਲੜਿਆ ਹੋਇਆ ਤੁਸੀਂ 26,ਜਨਵਰੀ1986 ਨੂੰ,ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਬੁਲਾਇਆ ਸੀ,ਇਹ ਅਪਣਾ26ਜਨਵਰੀ ਮਨਾਉਂਦੇ ਹਨ ਤੁਸੀਂ ਆਪਣਾ ਮਨਾਉ ਆਪੇ ਇਹ ਕੰਜਰ ਦੁੱਖੀ ਹੋਣਗੇ,

  • @kulwinderkaur3348
    @kulwinderkaur3348 9 днів тому +1

    Wahaguro ji mahar karo ji punjab ty ❤

  • @kulbirsingh5262
    @kulbirsingh5262 5 днів тому

    ਡੈਮੋਕ੍ਰੇਟਿਵ ਹੈ ਕਿਥੇ ਇਥੇ ਤਾਂ ਸਿਰਫ ਧੱਕੇਸ਼ਾਹੀ ਚਲਦੀ ਐ 🙄

  • @joginderbhogal7608
    @joginderbhogal7608 9 днів тому +3

    ਤਾਨਾਸ਼ਾਹੀ।ਸਿੱਖ ਭਾਰਤ ਦੇ ਸ਼ਹਿਰੀ ਨਹੀ ਹਨ।ਜੇ ਇਹ ਦੋਸ਼ੀ ਹਨ ਤਾਂ ਦੋਸ਼ ਨਸ਼ਰ ਕਰਕੇ ਇਹਨਾਂ ਉੱਪਰ ਕਾਰਵਾਈ ਕਰੋ ਜੇ ਦੋਸ਼ ਕੋਈ ਹੈ ਨਹੀ ਪਰ ਇਹਨਾਂ ਨੂੰ ਘਰੋਂ ਬਾਹਰ ਜਾਣ ਵੀ ਨਹੀ ਦੇਣਾ,ਕੀ ਇਹ ਲੋਕ ਰਾਜ ਹੈ ਜਾਂ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹੈ?ਕਰੋੜਾਂ ਭਾਰਤੀ ਦੂਸਰੇ ਦੇਸ਼ਾਂ ਵਿੱਚ ਅਰਾਮ ਨਾਲ ਵੱਸ ਰਹੇ ਹਨ ਅਤੇ ਉੱਥੋਂ ਦੇ ਕਾਨੂੰਨ ਅਨੁਸਾਰ ਸ਼ਾਤਮਈ ਢੰਗ ਨਾਲ ਆਪਣਾ ਨਿਰਬਾਹ ਕਰ ਰਹੇ ਹਨ ਪਰ ਇਹ ਭਾਰਤ ਹੀ ਹੈ ਜਿੱਥੇ ਇੱਥੋਂ ਦਾ ਸ਼ਹਿਰੀ ਆਪਣਾ ਸਾਹ ਭੀ ਸਰਕਾਰ ਦੀ ਇਜਾਜ਼ਤ ਨਾਲ ਹੀ ਲੈ ਸਕਦਾ ਹੈ ਜੇ ਸਰਕਾਰ ਚਾਹਵੇ ਤਾਂ ਕਿਸੇ ਵੇਲੇ ਵੀ ਝੂਠਾ ਪੁਲਿਸ ਮੁਕਾਬਲਾ ਕਰਵਾਕੇ ਸਾਹ ਲੈਣਾ ਸਦਾਲਈ ਬੰਦ ਕਰ ਸਕਦੀ ਹੈ।

  • @agamdeep5474
    @agamdeep5474 8 днів тому +1

    EHNA BUCHRAN NE SANU PROGRAM NAHI KARAN DENE

  • @GurmailSingh-fr9ph
    @GurmailSingh-fr9ph 9 днів тому +7

    Bhai sab eh v gulam hn

  • @tashindergill9409
    @tashindergill9409 9 днів тому +2

    ਇਹ ਕੀ ਦੱਸਣ ਇਹ ਤਾਂ ਆਪ ਗ਼ੁਲਾਮ ਆ

  • @KulwantSingh-pz4qf
    @KulwantSingh-pz4qf 9 днів тому

    Waheguru ji ❤

  • @ਪੰਜਾਬ-ਟ6ਭ
    @ਪੰਜਾਬ-ਟ6ਭ 8 днів тому

    👍👍✊✊✊✊

  • @HardeepSingh-y8l5x
    @HardeepSingh-y8l5x 9 днів тому +5

    Khalsa g asi galam ha manu ta laghda

  • @jammupunjab4205
    @jammupunjab4205 9 днів тому

    Sikh Sikh da veeree

  • @jaswantsinghsingh6163
    @jaswantsinghsingh6163 9 днів тому +3

    ਸਿਖ ਕੌਮ ਗੂਲਾਮ ਹੈ ਭਾਰਤ ਵਿਚ ਹਕਾਂ ਦੀ ਗਲ ਭੀ ਨਹੀਂ ਕਰ ਸਕਦੇ

  • @Khushwakhat
    @Khushwakhat 9 днів тому

    Waheguru ji kripa koam te

  • @paramjitsingh8409
    @paramjitsingh8409 9 днів тому +6

    Gulami. Steam. Gulami only

  • @RanjitSingh-qf1jy
    @RanjitSingh-qf1jy 9 днів тому

    Good khalsa ji

  • @sisong1963
    @sisong1963 9 днів тому

    Stay Strong! 🙏 Dal Khalsa, seek Democracy and oblige them to respect

  • @BalkarSingh-yh8ss
    @BalkarSingh-yh8ss 7 днів тому

    ਇਹ ਗੁਲਾਮ ਨਾਲ ਹੁੰਦਾ ਹੈ ਜੀ

  • @tehalsinghsherkhan901
    @tehalsinghsherkhan901 9 днів тому +2

    ਕੌਮ ਦੇ ਦਰਦੀ ਯੋਧੇ

  • @SurinderSingh-f6g
    @SurinderSingh-f6g 9 днів тому +1

    Gulami ehh he hundi

  • @gurnamsinghmattu551
    @gurnamsinghmattu551 9 днів тому +3

    Gulam sikh in punjab

  • @kulwantsingh2583
    @kulwantsingh2583 9 днів тому +1

    Democracy? Hypocrisy..

  • @nirmalsingh5003
    @nirmalsingh5003 6 днів тому

    ਮੈ ਤਾ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਆਪਣੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਵੱਡੇ ਤੋ ਲੈ ਕੇ ਛੋਟੇ ਪੁਲਿਸ ਅਫ਼ਸਰ ਸਾਰੇ ਦੇ ਸਾਰੇ ਆਪਣੇ ਜਮੀਰਾ ਨੂੰ ਮਾਰ ਚੁੱਕੇ ਨੇ, ਜੇਕਰ ਇਨ੍ਹਾਂ ਵਿੱਚ ਕਿਸੇ ਪ੍ਕਾਰ ਦੀ ਜਮੀਰ ਜਿਉਂਦੀ ਹੋਵੇ ਤਾ ਸਰਕਾਰਾਂ ਅੱਗੇ ਆਪਣੇ ਹਥਿਆਰ ਸੁੱਟਣ ਤੋ ਬਾਅਦ ਵਿੱਚ ਸਰਕਾਰਾਂ ਨੂੰ ਕਹਿਣ ਕੇ ਪੰਜਾਬ ਨੂੰ ਪਹਿਲਾਂ ਇਨਸਾਫ਼ ਦਿਉ ਬਾਕੀ ਫੇਰ ਵੇਖਾਂਗੇ ,

  • @surindersingh-qw2oi
    @surindersingh-qw2oi 7 днів тому

    ਗੁਲਾਮੀ ਹੋਰ ਕੀ ਹੁੰਦੀ ਆ, ਭਗਤ ਦੱਸਣ

  • @sukhrajsamra2436
    @sukhrajsamra2436 8 днів тому

    ਵੱਜਾ ਕੋਈ ਨਹੀ ਗੁੰਡਾਗਰਦੀ ਗੁਲਾਮਾਂ ਤੇ ਹੀ ਕੀਤੀ ਜਾਂਦੀ ਜਿਵੇ ਇਹ ਵੱਸਦੀ ਵਿਚ ਆਕੜੇ ਖੱੜੇ ਹਨ ਇਨਾ ਨੂ ਕੋਈ ਭਾਈ ਨਾ ਆਖੇ

  • @narindersingh1761
    @narindersingh1761 9 днів тому

    Good very good

  • @sukhwindersingh6460
    @sukhwindersingh6460 9 днів тому

    ਪੰਜਾਬ ਸਰਕਾਰ ਮੁਰਦਾਬਾਦ😂😂😂😂😂

  • @rajsidhu7169
    @rajsidhu7169 9 днів тому +2

    Sarkar nu saram auni chaidi va

  • @jpsingh3234
    @jpsingh3234 8 днів тому

    No democracy

  • @jagdevsandhu6186
    @jagdevsandhu6186 9 днів тому

    Punjab Police is above law

  • @GajjanSingh-x2x
    @GajjanSingh-x2x 9 днів тому

    Ena gulama kol koi vajha ni Khalsa ji,,

  • @gurusingh3861
    @gurusingh3861 9 днів тому

    We want our rights
    We will fight for it
    BM must be thrown out of punjab next elections

  • @ZorawarSunnder
    @ZorawarSunnder 7 днів тому

    AzadiHii Hall way to🗳️🗳️🗳️🗳️🗳️🗳️🗳️ get referendum on voting for🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸 safety of Sikhism Punjab khalsaRaj

  • @charanjitkaur2126
    @charanjitkaur2126 9 днів тому +1

    Police di wardi pake v sach bolan di jurat nhi lanat aa police te

  • @swarnjitsinghsethi3493
    @swarnjitsinghsethi3493 9 днів тому +1

    Jago sekho jago apni apnia partya chad ke ek ho jao

  • @dalvinderkaur469
    @dalvinderkaur469 9 днів тому +5

    Ehh dekho ki ehh azaad desh hea ji

  • @advocatejagmohansinghbhatt6707
    @advocatejagmohansinghbhatt6707 9 днів тому +2

    AAP dy wonder or blunders?

  • @ramindersingh2246
    @ramindersingh2246 9 днів тому

    Shameful system