ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ l Shiv Kumar Batalvi | Recital ~ IK Singh | Poetry

Поділитися
Вставка
  • Опубліковано 1 жов 2024
  • ਸ਼ਿਵ ਕੁਮਾਰ ਬਟਾਲਵੀ ਦੀ ਕੁਦਰਤ (ਰੁੱਖਾਂ) ਕੁਦਰਤਾ ਨੂੰ ਪਿਆਰਦੀ ਬਾ-ਕਮਾਲ ਦੀ ਰਚਨਾ..
    Rukh by Shiv KUmar Batalavi
    Lyrics : Shiv Kumar Batalavi
    -------------------------------------------
    Narrator : I.K Singh
    -------------------------------------------
    Label : Majha Worldwide ✅
    -------------------------------------------
    For more Subscribe #MajhaWorldwide Channel
    Playlist for More Poetry
    www.youtube.co....
    Playlist for Daily History
    www.youtube.co....
    Playlist for Boldi Kahaan
    www.youtube.co....
    ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲਗਦੇ ਮਾਵਾਂ...
    ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ...
    ਕੁਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ ਟਾਵਾਂ...
    ਕੁਝ ਰੁੱਖ ਮੇਰੀ ਦਾਦੀ ਵਰਗੇ, ਚੂਰੀ ਪਾਵਣ ਕਾਵਾਂ...
    ਕੁਝ ਰੁੱਖ ਯਾਰਾਂ ਵਰਗੇ ਲਗਦੇ, ਚੁੰਮਾਂ ਤੇ ਗਲ ਲਾਵਾਂ...
    ਇਕ ਮੇਰੀ ਮਹਿਬੂਬਾ ਵਾਕਣ, ਮਿੱਠਾ ਅਤੇ ਦੁਖਾਵਾਂ...
    ਕੁਝ ਰੁੱਖ ਮੇਰਾ ਦਿਲ ਕਰਦਾ ਏ, ਮੋਢੇ ਚੁੱਕ ਖਿਡਾਵਾਂ...
    ਕੁਝ ਰੁੱਖ ਮੇਰਾ ਦਿਲ ਕਰਦਾ ਏ, ਚੁੰਮਾਂ ਤੇ ਮਰ ਜਾਵਾਂ...
    ਕੁਝ ਰੁੱਖ ਜਦ ਵੀ ਰਲ ਕੇ ਝੂਮਣ, ਤੇਜ਼ ਵਗਣ ਜਦ ਵਾਵਾਂ...
    ਸਾਵੀ ਬੋਲੀ ਸਭ ਰੁੱਖਾਂ ਦੀ, ਦਿਲ ਕਰਦਾ ਲਿਖ ਜਾਵਾਂ...
    ਮੇਰਾ ਵੀ ਇਹ ਦਿਲ ਕਰਦਾ ਏ, ਰੁੱਖ ਦੀ ਜੂਨੇ ਆਵਾਂ...
    ਜੇ ਤੁਸਾਂ ਮੇਰਾ ਗੀਤ ਹੈ ਸੁਣਨਾ, ਮੈਂ ਰੁੱਖਾਂ ਵਿਚ ਗਾਵਾਂ...
    ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਉਂ ਰੁੱਖਾਂ ਦੀਆਂ ਛਾਵਾਂ ।
    Follow us:
    Insta : / majhaworldwide
    FB : / majhaworldwide
    Twitter : / majhaworldwide
    #PunjabiShayari
    #Shyari
    #bullehshah #sufikalam #sufipoetry #shivkumarbatalavi
    #punjabipoetry #rukh #sufianakalam #punjabisadpoetry

КОМЕНТАРІ • 7

  • @rjitofficial9057
    @rjitofficial9057 2 роки тому +1

    Best quality...

  • @butasinghgill3365
    @butasinghgill3365 6 місяців тому +1

    I read this poem in my 8th standard.

  • @sukhpalsingh-cf9po
    @sukhpalsingh-cf9po 8 місяців тому +1

    Nice

  • @kohinavvlogs3423
    @kohinavvlogs3423 9 місяців тому +1

    Nice

  • @rajahanspal362
    @rajahanspal362 2 роки тому +1

    Very nicely Narrated

  • @sirajdeen9165
    @sirajdeen9165 3 місяці тому +1

    This type of poetry only can write Hehroom Shiv Batalvi my Rangeela Sanjay PB the great poet which is very simple and down to earth.Alha give place in Heaven to this Holly soul myself eager.

  • @Jassi-n4e
    @Jassi-n4e Рік тому

    God bless you bai ji