1947: ਪੰਜਾਬ ਦਾ ਉਜਾੜਾ? ਸਰਹੱਦ 'ਤੇ ਆ ਕੇ ਦੋਵੇਂ ਦੇਸਾਂ ਦੇ ਲੋਕ ਮੰਗਣ ਬੀਤੇ ਦੀ ਮੁਆਫ਼ੀ : ਕਹਾਣੀਕਾਰ ਦੀਪਦਵਿੰਦਰ ਸਿੰਘ

Поділитися
Вставка
  • Опубліковано 21 гру 2024

КОМЕНТАРІ • 12

  • @SatinderSinghOthi-oi8nu
    @SatinderSinghOthi-oi8nu 4 місяці тому +1

    ਖਿੱਚੀ ਸੀ ਜੋ ਗੋਰਿਆਂ,
    ਵਾਹਗੇ ਵਾਲੀ ਲੀਕ।
    ਚਿਰ ਹੋਇਆ ਨਾ ਥੰਮੀਆਂ,
    ਚੀਸਾਂ ਹਾਲੇ ਤੀਕ।
    ਪੰਜਾਬ ਦੇ ਬਟਵਾਰੇ ਤੇ ਉਜਾੜੇ ਦੇ ਦਰਦ ਨੂੰ ਕਥਾਕਾਰ ਦੀਪ ਦਵਿੰਦਰ ਸਿੰਘ ਜੀ ਨੇ ਬਹੁਤ ਭਾਵਪੂਰਤ ਵਿਚਾਰ -ਚਰਚਾ ਰਾਹੀਂ ਪੇਸ਼ ਕੀਤਾ ਹੈ।
    ਮਾਝਾ ਵਰਲਡਵਾਈਡ ਦਾ ਬਹੁਤ ਵਧੀਆ ਗੱਲਬਾਤ ਲਈ ਧੰਨਵਾਦ।

  • @lakhbirsingh422
    @lakhbirsingh422 4 місяці тому +1

    ਪੰਜਾਬ ਦੀ ਬਰਬਾਦੀ ਦਾ ਦੁਖਾਂਤ 1947 ਦੀ ਤਰਾਸਦੀ।

  • @SimranGill-dx4op
    @SimranGill-dx4op 4 місяці тому +1

    ਬਟਵਾਰੇ ਦਾ ਦੁੱਖ ਰਹਿੰਦੀਆਂ ਪੀੜ੍ਹੀਆਂ ਤੱਕ ਯਾਦ ਰਹੇਗਾ 😢

  • @crickethub8127
    @crickethub8127 4 місяці тому +1

    ਪਰਵਾਸ ਕਰ ਕੇ ਗਏ ਪੰਜਾਬੀਆਂ ਜਿਹਨਾਂ ਵੱਡੀਆਂ ਮੱਲਾਂ ਮਾਰੀਆਂ ਜਾਂ ਅੱਜ ਵੀ ਪਰਵਾਸ ਹੋ ਰਿਹਾ ਵਿੱਚ ਗੁਲਾਮੀ ਦਾ ਕੀ ਭਾਵ

  • @kalyanamritsari9662
    @kalyanamritsari9662 4 місяці тому +1

    ਦਿਲ ਟੁੰਬਵੀ ਵਿਚਾਰ ਚਰਚਾ, ਸਾਰੀ ਟੀਮ ਦਾ ਧੰਨਵਾਦ

  • @crickethub8127
    @crickethub8127 4 місяці тому +1

    ਸਾਹਿਤ ਦੀ ਸਾਂਝ ਤਾਂ ਵੀ ਹੈ ਪੰਜਾਬੀਆਂ ਦੀ ਸਭਿਆਚਾਰਕ ਦੀਆਂ ਮੋਹ ਦੀਆਂ ਤੰਦਾਂ ਜਿਊਂਦੀਆਂ ਹਨ

  • @sushildosanjh1337
    @sushildosanjh1337 4 місяці тому +1

    ਬਹੁਤ ਹਕੀਕੀ ਗੱਲਾਂ

  • @sarbjitpadda626
    @sarbjitpadda626 4 місяці тому +1

    ਦੀਪ ਭਾਜੀ ਤੁਹਾਡੀ ਹਰ ਇੱਕ ਵਿਚਾਰ ਬਹੁਮੁੱਲੀ ਹੁੰਦੀ ਹੈ

  • @gurdeepsingh1616
    @gurdeepsingh1616 4 місяці тому +1

    Good analysis ji

  • @devindersingh2990
    @devindersingh2990 4 місяці тому +1

    ਮਨੁੱਖਤਾ ਵਿਰੋਧੀ ਤਾਕਤਾਂ ਅੱਜ ਵੀ ਪੂਰੇ ਜਲੌਅ ਵਿੱਚ ਹਨ । ਸੰਤਾਲੀ ਦਾ ਵਾਕਿਆ ਸਾਡੇ ਮੱਥੇ ਉੱਪਰ ਨਾ ਮਿਟਣ ਵਾਲਾ ਕਲੰਕ ਹੈ । ਦੁਸ਼ਮਣ ਤਾਂ ਦੁਸ਼ਮਣ ਸੀ , ਆਪਣਿਆਂ ਨੇ ਵੀ ਭਲੀ ਨਹੀਂ ਗੁਜ਼ਾਰੀ ਸੀ । ਧਰਮ ਦੇ ਨਾਂ 'ਤੇ ਮਹਾਂ ਅਧਰਮ ਕੀਤਾ ਗਿਆ ਸੀ। ਜਿਹੜੇ ਵਰਤਾਰੇ ਅੱਜ ਸੁਣੇ ਨਹੀਂ ਜਾ ਸਕਦੇ , ਉਹ ਪੀੜਤਾਂ ਕਿਸ ਤਰ੍ਹਾਂ ਹੱਡੀਂ ਹੰਢਾਏ ਹੋਣਗੇ ? ਅਜਿਹੇ ਮਾਰੂ ਵਰਤਾਰਿਆਂ ਪ੍ਰਤੀ ਅਵਾਮ ਨੂੰ ਸੁਚੇਤ ਕਰਨਾ ਬੁੱਧੀਜੀਵੀਆਂ ਦੀ ਖਾਸ ਕਰਕੇ ਲੇਖਕ ਭਾਈਚਾਰੇ ਦੀ ਵਿਸ਼ੇਸ਼ ਜੁੰਮੇਵਾਰੀ ਹੈ।
    ਅਦਾਰਾ ਮਾਝਾ ਵਰਲਡ ਵਾਈਡ ਅਤੇ ਦੀਪ ਦੇਵਿੰਦਰ ਸਿੰਘ ਹੁਰਾਂ ਉਪਰਾਲਾ ਸਲਾਹੁਣਯੋਗ
    ,,,,,,ਵਿਜੇ ਅਗਨੀਹੋਤਰੀ ਪੰਜਾਬੀ ਸ਼ਾਇਰ