Meharban Batalvi - Shiv Di Yaad (74) - Punjabi Podcast with Sangtar
Вставка
- Опубліковано 9 лют 2025
- Meharban Batalvi - Shiv Di Yaad (74) - Punjabi Podcast with Sangtar
Released June 23, 2023
Shiv Kumar Batalvi was one of the most influential poet of Punjabi language. He passed away in 1973 at the age of 36. Yet his poetry is ever present in Punjabi diaspora. It feels as if his references and topics are even more relatable in today's world than his own. In this episode of Punjabi Podcast, Shiv Kumar's son Meharban Batalvi tells a few stories about the man behind the myth.
More at www.PunjabiPod...
Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
UA-cam:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
UA-cam: / sangtarheer
© 2023 Plasma Records.
#PunjabiVirsa #PunjabiPodcast #SangtarPodcast
ਮੇਹਰਬਾਨ ਅਸੀਂ ਭਾਗਾਂ ਵਾਲੇ ਹਾਂ ਜੋ ਸ਼ਿਵ ਨੂੰ ਮਿਲ ਨਹੀਂ ਸਕੇ ਪਰ ਉਸਦੇ ਲਹੂ ਨੂੰ ਮਿਲ ਰਹੇ ਹਾਂ
ਇੱਕ ਵਾਰ ਜਦੋਂ ਸ਼ਿਵ ਕੁਮਾਰ ਬਟਾਲਵੀ ਜੀ ਹੁਸ਼ਿਆਰਪੁਰ ਵਿੱਚ ਆਪਣੇ ਮਿੱਤਰ ਜੁਗਿੰਦਰ ਬਾਹਰਲਾ ਨੂੰ ਜਿਆਣ ਪਿੰਡ ਮਿਲਣ ਲਈ ਆਏ ਤਾਂ ਵਗਦੇ ਚੋਆਂ ਨੂੰ ਦੇਖ ਕੇ ਉਹਨਾਂ ਨੇ ਗੀਤ ਲਿਖਿਆ ਸੀ।
ਜਿੱਥੇ ਇਤਰਾਂ ਦੇ ਵਗਦੇ ਨੇ ਚੋਅ
ਉੱਥੇ ਮੇਰਾ ਯਾਰ ਵਸਦਾ
ਜਿੱਥੇ ਪੌਣ ਵੀ ਲੰਘਦੀ ਖਲੋ
ਉੱਥੇ ਮੇਰਾ ਯਾਰ ਵਸਦਾ
ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਵਿਤਾ ਨੇ ਅਮਰ ਕਰ ਦਿੱਤਾ ਹੈ।
ਕਮਾਲ ਆ ਯਾਰ ਸ਼ਿਵ ਦਾ ਪੁੱਤਰ ਬੁੱਢਾ ਵੀ ਹੋ ਗਿਆ, ਸਾਨੂੰ ਤਾਂ ਅਜੇ ਸ਼ਿਵ ਵੀ ਜੁਆਨ ਹੀ ਦਿਸਦਾ।
😇
ਯਾਰਾ ਸ਼ਿਵ ਤਾਂ ਸਦਾ ਲਈ ਜਵਾਨ ਹੋ ਗਿਆ ਹੈ
👍
Shiv ji was 30 something when he passed... that's why his face is young.
Mere v dil ch bilkul ehi gal aayi c. Shiv jawan hai n amar hai. 🙏🏻
ਬਹੁਤ ਬਹੁਤ ਮਿਹਰਬਾਨੀ ਸੰਗਤਾਰ ਜੀ
ਸ਼ਿਵ ਜੀ ਦਿਆ ਰਚਨਾਵਾਂ ਵਿੱਚ 1947 ਦੀ ਵੰਡ ਦਾ ਦੁਖਾਂਤ ਸਾਫ ਝਲਕਦਾ ਹੈ
Bahut khoob … ਕਦੀ ਦਿਮਾਗ਼ ਵਿੱਚ ਹੀ ਨਹੀਂ ਆਇਆ ਕਿ ਪਤਾ ਕੀਤਾ ਜਾਏ ਕਿ ਸ਼ਿਵ ਕੁਮਾਰ ਬਟਾਵਵੀ ਸਾਹਿਬ ਦੇ ਕਿਸੇ ਭੀ ਉਹਨਾਂ ਦੇ ਘਰ ਦੇ ਖ਼ਾਸ ਕੋਲ਼ੋਂ ਕੋਈ ਗੱਲਬਾਤ ਪੁੱਛੀ ਜਾਏ.. ਓਹ ਭੀ ਉਹਨਾਂ ਦੇ ਪੁੱਤਰ ਕੋਲ਼ੋਂ … ਵਾਹ … thanks Sangtar .. Love you ..
Meherbaan Pooja Aruna Shiv Kumar batalvi is my lovely Kavi
ਬਹੁਤ ਵਧੀਆ ਭਾਜੀ ਤੁਸੀਂ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਯਾਦਾਂ ਤਾਜੀਆ ਕੀਤੀਆ ਧੰਨਵਾਦ 🙏🙏👉👉❤❤
I visited Toronto for one month and returned last week back to Jammu. I want to meet Mr. Meharban as I was aware that he stays there but was not having his address or phone. Shiv Batalvi ji' father and my grandfather were causin. I am big fan of Shiv Batalvi.
ਬਹੁਤ ਵਧੀਆ ਪ੍ਰੋਗਰਾਮ ਭਾਜੀ।।
Shiv Kumar’s lexicon was so vast. He used words used by common and rural people of Punjab and revived so many phrases
Can you tell me some examples and give the English translation?
I'm interested in studying languages and how different people express themselves. My dad goes to Indonesia and compares how various regions speak e.g. thank you in Bahasa (Indonesia k rashtrabhasha) is terima kasih, but in Bali it's matur suksma ...
Shiv kumar ji nu and meharban jinu sat sat parnam
ਪੌਡਕਾਸਟ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਬਹੁਤ ਕਮਾਲ ਦੀ ਕੀਤੀ ਹੈ। ਸ਼ਿਵ ਨੂੰ ਯਾਦ ਕਰਨ ਦਾ ਅੰਦਾਜ਼ ਵਧੀਆ ਲੱਗਾ।
SALUTE TO MEHARBAN.
SHIV BATALVI DE NAAM DA PRESSURE NU MEHARBAN TE MATA JI 🙏 NE BHUT HI CHANGI TARAH NIBHAYA.
“Ki puchde o haal fakiran da “ legend SHIV KUMAR BATALWI 🌹🌹👍👍
ਸ਼ਿਵ ਵਰਗਾ ਹੋਰ ਕੋਈ ਨਹੀਂ ਹੋ ਸਕਦਾ
❤❤❤❤❤,
@sangtar pajji tussi ta kamal kar ti.
Legend Shiv Kumar Batalvi ji de bete nall gall kar ke. Shiv kumar ji bare hidden galla Sare world nu sunvaiyea.. ❤❤❤
Im big fan of legend shiv ji. And glad to see his son talking
ਸਗਤਾਰ ਬਾਈ ਪੋਸਟਰ ਤੇ ਪੰਜਾਬੀ ਨਜ਼ਰ ਨਹੀਂ ਆਉਂਦੀ,,,,, ਬਾਕੀ ਸ਼ਿਵ ਦੇ ਬੇਟੇ ਨਾਲ ਗੱਲਬਾਤ ਵਧੀਆ ਲੱਗੀ,,,,, ਧੰਨਵਾਦ ਜੀ
ਬੇਹੱਦ ਸਲਾਹੁਣਯੋਗ ਅਤੇ ਯਾਦਗਾਰੀ ਮੁਲਾਕਾਤ!ਧੰਨਵਾਦ🙏
ਧੰਨਵਾਦ ਸੰਗਤਾਰ ਵੀਰ ਜੀ ❤️🙏🏻🙏🏻❤️
ਤੀਜੀ ਸ਼ੁਰੂਆਤ ਬਹੁਤ ਵਧੀਆ ਜੀ, ਮੇਹਰਬਾਨ ਤੇ ਤੁਹਾਡਾ ਬਹੁਤ ਬਹੁਤ ਸਤਿਕਾਰ ਤੇ ਧੰਨਵਾਦ ਜੀ ।🙏👍
🙏🙏🙏🙏
Wonderful. Really pleased to hear from his son.
ਸਤਿ ਸ੍ਰੀ ਆਕਾਲ ਵੱਡੇ ਵੀਰ,,, ਸਤਿ ਸ੍ਰੀ ਆਕਾਲ ਮਿਹਰਬਾਨ ਜੀ
Love you 22
He looks like shiv kumar Batalvi ❣️
Sangtar paji you are osum paji, rab krke tohade Darshan ho jaan, am from Ludhiana,
Love you paji buuurrrraaaaaa
ਵਾਹ ਸੰਗਤਾਰ ਵੀਰ 👍ਪੰਜਾਬੀ Podcast ਦੇ ਤੀਜੇ season ਦੀ ਜੋਬਨ ਰੁੱਤ ਵਰਗੀ ਸ਼ੁਰੂਆਤ ਮਿਹਰਬਾਨ ਬਟਾਲਵੀ ਨਾਲ਼ ਐਨੀ ਵਧੀਆ ਹੋਈ ਕਿ ਸ਼ੁਰੂ ਤੋਂ ਅਖੀਰ ਤੱਕ ਨਿਰਾ ਸੁਆਦ ਹੀ ਸੁਆਦ 👍💝👌 ਮਜ਼ਾ ਆ ਗਿਆ 💖 ਮਾਲਕ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ।
ਵਾਹ ਵਾਹ ਮਸਤਾਨਾ ਜੀ
🙏💚🙏
Thanks menu aj pata laga shiv kumar g di family vi hege aah….
Bahut bahut dhanyawad sangtar ji
shiv kumar batalvi utte vi uni vich PHD HONE CHIEDE HAI, he is still alive in our hearts moreover best amongs others.
Baut dhanwad sangtar ji..
ਪੰਜਾਬ ਦਾ ਸਭ ਤੋਂ ਪਿਆਰਾ ਕਵੀ ~ ਸ਼ਿਵ ਕੁਮਾਰ ਬਟਾਲਵੀ ਸਾਹਿਬ ❤️
@@dharamsingh4686😇
Bhaji thanks
One and only shiv shiv and only shiv
Thank you Sangtar paaji for this podcast. I never knew his son is there. I didnt know much but only his poetry.
Parnaam
Good to see you back. Beautiful podcast 🙏🏼🙏🏼
Bhaji bahut Khusi hoyi Tuhanu vapis dubare dekh k love u from Hoshiarpur ❤❤🎉🎉😊
I loveShiv Kumar batalvi
Meharbaan ji …. You are so fortunate to be his son ….
ਬਹੁਤ ਲੰਬੇ ਸਮੇਂ ਬਾਅਦ ਤੁਹਾਨੂੰ ਸੁਣਨ ਨੂੰ ਮਿਲਿਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਲਈ 🎉🎉
ਸ਼ਿਵ ਤਾਂ ਸ਼ਿਵ ਹੀ ਸੀ
ਇੱਕ ਸੱਚਾ ਸੁੱਚਾ ਇਨਸਾਨ
ਇਨਸਾਨੀਅਤ ਨੂੰ ਸਮਝਣ ਤੇ ਪਿਆਰ ਕਰਨ ਵਾਲਾ
ਡੂੰਘੀ ਸੋਚ ਵਿਚ ਹਰ ਪਹਿਲੂ ਨੂੰ
ਸਮਝਨ੍ਹ ਵਾਲਾ
ਜਿੰਦਗੀ ਨੂੰ ਜਿਉਂਣ ਵਾਲਾ
ਰੱਬ ਦੇ ਮੇਹਰ ਸੀ ਉਸ ਤੇ
ਕੇ ਉਸ ਨੇ ਸੱਚੀ ਸੋਚ ਨਾਲ
ਹਾਲਾਤਾਂ ਨੂ ਡੂੰਘਾਈ ਵਿੱਚ ਜਾਣਿਆ
ਗੁਰੂ ਗੋਬਿੰਦ ਸਿੰਘ ਬਾਰੇ ਲਿਖਣ ਵਾਲਾ
ਓਹ ਵੀ ਇੱਕ ਨਿਰਾਲੀ ਸੋਚ ਵਿਚ
ਪ੍ਰਣਾਮ
ਬਹੁਤ ਦੇਰ ਤੋਂ ਪੋਡਕਾਸਟ ਦੀ ਉਡੀਕ ਕਰ ਰਹੇ ਸੀ ।
ਅੱਜ ਵਾਲੀ ਮੁਲਾਕਾਤ ਦੌਰਾਨ ਸ਼ਿਵ ਬਟਾਲਵੀ ਜੀ ਬਾਰੇ ਹੋਰ ਨਵਾਂ ਸੁਣਨ ਨੂੰ ਮਿਲਿਆ, ਤੁਹਾਡਾ ਬਹੁਤ ਧੰਨਵਾਦ ਜੀ।
ਬੁਹਤ ਵਧੀਆ ਸੰਗਤਾਰ
What a way to start season 3 ❤
Bhut der baad upload kita sir. Every week friday wait krde c spotify te.
Welcome back paaji, bohot khushi hoyi tuanu wapas dekh ke te shiv kumar ji di podcast to 3rd season di shuruwat hoyi eh usto vi zada khushi di gall ae.
Well ho sake ta diljit, sidhu moosewala ji de pita Balkaur singh ji, babbu maan te Gurdas maan ji naal vi podcast bnao.
Rabb chardi kala ch rakhe tuanu, khush raho abaad raho🙏
Paaji, you are well spoken and educated person. loved listening you and you are good podcaster who let other person share the thoughts without disturbing them..
ਤਿੰਨ ਮਹੀਨੇ ਬਾਅਦ ਆਏ ਪਰ ਬਹੁਤ ਵਧੀਆ ਮੁਲਾਕਾਤ ਦੇ ਨਾਲ। ਜੀਏ ਪਿਆਰਿਓ। ਕਿਰਪਾ ਕਰਕੇ ਜਾਰੀ ਰੱਖੋ।
ਸੰਗਤਾਰ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਪੋਡਕਾਸਟ ਦੁਬਾਰਾ ਦੇਖਕੇ ਸੁਣਕੇ , ਏਨਾ ਲੰਮਾਂ ਸਮਾਂ ਨਾਂ ਗੱਲਬਾਤ ਬੰਦ ਕਰਿਆ ਕਰੋ , ਕੁਝ ਨਾਂ ਕੁਝ ਕਰਦੇ ਰਹੋ ਸਾਨੂੰ ਕੁਝ ਨਾਂ ਕੁਝ ਅਕਲ ਦੀਆਂ ਗੱਲਾਂ ਦੱਸਦੇ ਰਹੋ ਤੁਹਾਡੇ ਵਰਗੇ ਸੁਲਝੇ ਹੋਏ ਇਨਸਾਨਾਂ ਦਾ ਸੋਸ਼ਲ ਮੀਡੀਆ ਉੱਤੇ ਆਕੇ ਅਪਣੇ ਤਜ਼ਰਬੇ ਗਿਆਨ ਲੋਕਾਂ ਚ ਵੰਡਣਾ ਬਹੁਤ ਜਰੂਰੀ ਐ , ਇੱਕ ਸੁਨੇਹਾ ਕਮਲ ਹੀਰ ਨੂੰ ਵੀ ਲਾ ਦਿਓ ਓਹਨਾਂ ਦੀਆਂ ਗੱਲਾਂ ਵੀ ਸੁਣਕੇ ਜੀਅ ਨੀ ਭਰਦਾ ਓਹ ਵੀ ਹਰੇਕ ਹਫਤੇ ਕੋਈ ਨਾਂ ਕੋਈ ਵੀਡੀਓ ਜਰੂਰ ਪਾ ਦਿਆ ਕਰਨ , ਮਿਹਰਬਾਨੀ🙏
ਮੈਨੂੰ ੳਮੀਦ ਆ ਕੇ ਅੱਜ ਦਾ ਅਐਪੀਸੋਡ ਬਹੁਤ ਵਧੀਆ ਹੋਣ ਵਾਲਾ
Bahut vadiya shiv btalvi
ਬਹੁਤ ਵਧੀਆ ਤੇ ਬਹੁਤ ਮਜ਼ਾ ਆਇਆ ਗਲਾਂ ਸੁਣ ਕੇ ਖਾਸ ਕਰਕੇ ਸ਼ਾਮ ਵਾਲ਼ੀ ਗੱਲ
Really appreciate Bhaji we love watch my son 22 year father 78 n me 48 three generation enjoyed your every single pod cast
ਮਿੱਠੇ ਪਿਆਰੇ ਕਵੀ ਦੀਆਂ ਮਿੱਠੀਆਂ ਪਿਆਰੀਆਂ ਗਲੋੜੀਆਂ .. 💖
Sir ji Jeri tusi baijnath train Vali gal sunayi oh bht ii vdia aa nd oh gaddi aj v pathankot to baijnath tak din ch ik var ii jndi aa
Shiv is Vivid in our minds as a young
Batalvi Saab ta rab di rooh san,
🙏🙏🙏🙏🙏🙏🙏🙏🙏🙏
Welcome back bhaji,
Waiting since long time
ਬਹੁਤ ਵਧੀਆ। ਸ਼ਿਵ ਦੀ ਕਵਿਤਾ ਨਾਲ ਸ਼ਿਵ ਸਦਾ ਜਿਊਦਾ ਰਹੇਗਾ।
ਸੰਗਤਾਰ ਵੀਰ ,ਮੇਹਰਬਾਨ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।🎉🎉🎉 ਮੇਰੇ ਮਾਮਾਂ ਜੀ ਵੀ ਬਟਾਲੇ ਉਦੋਂ ਐੱਸ ਡੀ ਓ ਬਿਜਲੀ ਵਿਭਾਗ ਵਿਚ ਹੁੰਦੇ ਸਨ। ਮੇਰਾ ਜਨਮ 05-05-1973 ਦਾ ਹੈ।ਉਹ ਉਸ ਦਿਨ ਸਾਡੇ ਪਿੰਡ ਆਏ ਸਨ, ਆਲ ਇੰਡੀਆ ਤੇ ਖਬਰ ਆਈ ਕਿ ਸ਼ਿਵ ਅੰਕਲ ਨਹੀ ਰਹੇ। ਉਹਨਾਂ ਨੇ ਮੇਰੀ ਮਾਮੀ ਜੀ ਨੂੰ ਪਿੰਡ ਛੱਡ ਕੇ ਵਾਪਸ ਬਟਾਲੇ ਚਲੇ ਗਏ। ਘਰੇ ਕਿਸੇ ਨੂੰ ਪਤਾ ਨਹੀ ਲੱਗਿਆ ਕਈ ਗੱਲ ਹੋਈ।ਜਦੋਂ ਮੈਂ 10 ਵਿੱਚ ਸੀ ਉਦੋਂ ਆਪਣੇ ਨਾਨਕੇ ਪਿੰਡ ਗਿਆ ਆਪਣੀਆਂ ਕਿਤਾਬਾਂ ਨਾਲ ਉਸ ਵੇਲੇ ਸ਼ਿਵ ਅੰਕਲ ਦਾ ਪੂਰਨ ਕਾਵਿ ਸੰਗ੍ਰਹਿ ਵੀ ਨਾਲ ਲੈ ਗਿਆ। ਉੱਥੇ ਮੈ ਮਾਮਾਂ ਜੀ ਤੋਂ ਪੁੱਛਿਆ ਤੁਸੀਂ ਪਿੰਡ ਜਾ ਕੇ ਵਾਪਸ ਕਿਉਂ ਮੁੜ ਆਏ, ਕਹਿੰਦੇ ਪੁੱਤਰ ਛੱਡ ਕਈ ਗੱਲਾਂ ਹੁੰਦੀਆਂ ਸ਼ਾਮ ਦਾ ਟਾਈਮ ਸੀ ਮੇਰੇ ਛੇ ਮਾਮੇ ਸਨ ਇਕ ਇੰਗਲੈਂਡ ਤੋਂ ਆਏ ਸਨ ਮੈਨੂੰ ਲਿਖਣ ਦਾ ਮਾੜਾ ਮੋਟਾ ਸ਼ੌਂਕ ਸੀ ਬਟਾਲੇ ਵਾਲੇ ਮਾਮਾਂ ਜੀ ਕਹਿੰਦੇ ਕੁਝ ਸੁਣਾ ਮੈਂ ਕਿਹਾ ਮੇਰੇ ਮੂੰਹੋਂ ਸਹਿਜ ਹੀ ਸ਼ਿਵ ਅੰਕਲ ਦਾ ਇਕ ਗਾਣਾ ਪੀੜਾਂ ਦਾ ਪਰਾਗਾ ਭੁੰਨ ਦੇ ਨਿਕਲ ਗਿਆ ਉਹ ਉੱਥੇ ਹੀ ਰੋ ਪਏ ਮੈਨੂੰ ਕਲਾਵੇ ਚ ਲੈ ਕੇ ਕਹਿੰਦੇ ਪੁੱਤਰ ਜਿਸ ਦਿਨ ਤੂੰ ਪੈਦਾ ਹੋਈਆਂ ਸੀ ਉਸ ਤੋਂ ਅਗਲੇ ਦਿਨ ਤੇਰੇ ਸ਼ਿਵ ਅੰਕਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ 😢😢😢😢😢🎉
ਸੱਤ ਸ਼੍ਰੀ ਆਕਾਲ ਸੰਗਤਾਰ ਬਾਈ ਜੀ ...🙏🙏
Salute to Shiv Batalvi saab , & feel proud to see you both
So finally, bro is back ❤
Thanks Ji 🙏🙏
Great job bhaji ❤❤❤
Dard da smundar.....
Shiv kumar batalvi ji.....veer ji juda nhi Dil vich based n.slam h .shiv kumar ji nu.
ਵਿਰਹਾ ਦਾ ਸੁਲਤਾਨ
ਸ਼ਿਵ ਕੁਮਾਰ ਸ਼ਕਰਗੜੀਆ
Shiv kumar batalvi legend Punjabi ✍
ਸਵਾਗਤ ਹੈ ਸੰਗਤਾਰ ਜੀ
Thanks sangtar ji.
Unlike other poets, shiv kumar was such a poet who could also sing his songs melodiously.
urs best podcast ever
How true is that, i remember an interview of Gulzar, he said its not necessary to be heart broken to write a sad song.
Bha ji bahut hi dina bad darsan dete ne dhanbad 🌹🌹🌹🙏🙏🙏 love you AAA balveer Singh Nafria sangrur
Shiv dian gllan sun k kdi mn nahi bhrda dil krda k Shiv d jindgi d baat chldi hi rahay kdi khtam na hovay ,Shiv kdi na budha hovega te na hi mrega ,us ne ta likhia hai "joban ruttay jo b mrda ful bnay ja taara"
محترم شو کمار بٹالوی صاحب کے لئے پاکستان سے بہت سی محبت
ਅਨੁਵਾਦਃ ਸ਼੍ਰੀਮਾਨ ਸ਼ਿਵ ਕੁਮਾਰ ਬਟਾਲਵੀ ਲਈ ਪਾਕਿਸਤਾਨ ਤੋਂ ਬਹੁਤ ਸਾਰਾ ਪਿਆਰ 🙏
❤❤
Great he was
Very nice
ਸ਼ਿਵ ਬਟਾਲਵੀ ਜਿਹਾ ਕੋਈ ਨਹੀਂ
ਨਾ ਹੀ ਕੋਈ ਆਵੇਗਾ
ਬਹੁਤ ਵਧੀਆ ਸੰਗਤਾਰ ਅੰਕਲ ਜੀ ਅਸੀਂ ਪਹਿਲੀ ਵਾਰੀ ਬਟਾਲਵੀ ਜੀ ਨੂੰ ਵੇਖਿਆ ਤੇ ਉਹਨਾ ਬਾਰੇ ਸੁਣਿਆ ਜੀ ❤❤
Welcome back ❤
ਬਹੁੱਤ ਊਡੀਕ ਬਾਅਦ ਆਇਆ ਨਵਾਂ ਐਪੀਸੋਡ
Paji eda video concept bhut vdiya hun ji dova de Darshan ho rhe ji
Bi g bilkul shiv di sakal aw love u btalvi
Wah shiv tera kaya kahana
Amar Ruuh ate Naam Shiv Kumar Batalvi Saab 👏👏 di likhatt aisi hau, uss nu nal d naal hndaya ja skda...par Batalvi Saab nu surr sangeet te bolaan rahi sirf 2 kla kaar nibha skee...Jagjit Singh Ji ate Kuldip Deepak ji. ❤❤❤❤
Buhat yadgari geet ❤
Awesome
Great poet
MY MOST FAVORITE SHIV BATALVAI JI APP NU KOTIN PARNAM HE JI,, 😢😢😢MEHARVAN JI ASI APP NU 1990C PUNJABI UNIVERSITY PATIALA VICH MILE C BETA JI,, JI,, MERE KOL SHIV JI DEEAN ALL BOOKS HAN,, 😢😢😢😢😢😢😢😢😢😢😢
DHANBHAAG SADE TUC VAPS AYE ❤
Shiv kumar Batalvi deserves Padam Shri in Punjabi poetry,
ਸੰਗਤਾਰ ਭਾਜੀ ਸਤਿਸ੍ਰੀ ਅਕਾਲ🙏 ਇੱਕ ਬੇਨਤੀ ਕਰਨੀ ਸੀ ਜਦੋਂ ਵੀ ਕਿਸੇ ਸ਼ਾਇਰ ਬਾਰੇ ਜਾਂ ਸ਼ਾਇਰ ਨਾਲ਼ ਗੱਲ ਕਰਦੇ ਹੋ ਉਨਾਂ ਦੀ ਕਲਮ ਦੀ ਇੱਕ ਵੰਨਗੀ ਜਰੂਰ ਸੁਣਾਇਆ ਕਰੋ । ਜਿਸ ਤਰਾਂ ਅੱਜ ਪੰਜਵਾਂ ਚੰਨ ਲੱਗ ਜਾਣਾ ਸੀ ਜਿੱਦਾ ਦਾ ਮਹੌਲ ਬਣਿਆ ਸੀ। 🙏
Nice
🎉🎉
🙏🏽🙏🏽❤️
After long time ❤❤
Finally 😊🙏
SANGTAR IS GREAT
I’m big fan of ShivKumar, currently living in UK basically from Pakistan. Do we have shiv kumar poetry in shahmukhi script available in India? can you kindly tell where can I order his book
regards
Bro, From Lahore you can get it named Kuliat Shive Kumar Batalvi
@@AliRazaGEEKONOMICS
Thanks ❤️
I am from baijnath :)