ਪੌਣੇ ਦੋ ਕਰੋੜ ਦਾ ਪੀ ਗਿਆ ਚਿੱਟਾ, ਗੁਰਬਾਣੀ ਨੇ ਬਦਲ ਦਿੱਤੀ ਸੋਚ, ਕਈ ਮਾਵਾਂ ਦੇ ਪੁੱਤ ਬਚਾ ਸਕਦੀ ਹੈ ਇਹ ਵੀਡਿਓ

Поділитися
Вставка
  • Опубліковано 22 сер 2024
  • Watch 24X7 live streaming only on:
    www.GlobalPunjabTV.com
    Subscribe to our UA-cam Channel
    / globalpunjabtv
    Like us on Facebook
    GlobalPunjabTV
    Follow us on twitter.
    GlobalPunjabTV
    Follow us on Instagram
    globalpunjabtv
    © Global Punjab TV 2018

КОМЕНТАРІ • 460

  • @MANPREETSINGH-ej1bb
    @MANPREETSINGH-ej1bb 6 років тому +56

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਬਹੁਤ ਵਧੀਆ ਵੀਰ ਜੀ। ਮਨ ਮੋਹ ਲਿਆ ਤੁਸੀਂ ਮੇਰਾ । ਹੁਣ ਬਣੇ ਹੋ ਅਸਲ ਪੰਜਾਬ ਦਾ ਸਰੂਪ । ਮਨ ਕਰਦਾ ਘੁੱਟ ਕੇ ਜੱਫੀ 'ਚ ਲਵਾਂ ਮੇਰੇ ਵੀਰ ਨੂੰ। Love you so much ਵੀਰੇ। ਸਰਦਾਰ ਜੀ big salute to you. ਸਤਿਗੁਰੂ ਜੀ ਸਦਾ ਹੀ ਮਿਹਰ ਰੱਖਣ ਮੇਰੇ ਵੀਰ 'ਤੇ ।

  • @kamalbeesla5733
    @kamalbeesla5733 6 років тому +196

    ਬਾਣੀ ਵਿੱਚ ਬਹੁਤ ਸ਼ਕਤੀ ਏ ਜੇਕਰ ਇਨਸਾਨ ਸੱਚੇ ਮਨ ਨਾਲ ਜਾਪ ਕਰੇ ਬਾਣੀ ਦਾ

    • @gurpreetsingh-pu6tb
      @gurpreetsingh-pu6tb 6 років тому

      Kamaljit Singh thonu jaap kr k dekhya

    • @gurpreetsingh-pu6tb
      @gurpreetsingh-pu6tb 5 років тому

      @@sanjukhajuria294 net te search kro, koi singh lbo jo hore nashe chadvanda,

    • @gurpreetsingh-pu6tb
      @gurpreetsingh-pu6tb 5 років тому +1

      @@sanjukhajuria294 ua-cam.com/video/9x69w46dUdE/v-deo.html

    • @VikramSingh-pv4fz
      @VikramSingh-pv4fz 5 років тому

      22kisse da putt nashe ta nah lage waheguru

    • @VikramSingh-pv4fz
      @VikramSingh-pv4fz 5 років тому

      22nzaz parcha v police karde nasha kive chad de kisse da put

  • @guri5741
    @guri5741 6 років тому +48

    ਬਹੁਤ ਖੁਸ਼ੀ ਦੀ ਗੱਲ ਆ ਵੀਰ ਨਸ਼ਾ ਛੱਡ ਕੇ ਸਿੰਘ ਸਜਿਆ ਬਹੁਤ ਵਧੀਆ ਗੱਲ ਆ ੴ

  • @VSingh590
    @VSingh590 6 років тому +9

    ਸਭ ਨਸਿਆ ਵਾਲੇ ਸੁੱਁਧਰ ਜਾਣ ਰੱਬ ਜੀ ਜਿੱਦਾ ਏ ਵੀਰ ਸੁੱਧਰਿਆ ਹੈ👍

  • @jagrajsandhu8421
    @jagrajsandhu8421 6 років тому +59

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਈ ਵੀਰ ਮਨਬੀਰ ਸਿੰਘ ਜੀ ,ਵੈਰੀ ਨਾਈਸ,

  • @mintasingh827
    @mintasingh827 6 років тому +4

    ￰￰ਮੈਂ ਆਪ ਚਿੱਟੇ ਦਾ ਨਸ਼ਾ ਕਰਦਾ ਸੀ ਮੇਰੇ ਹਾਲਾਤ ਬਹੁਤ ਮਾੜੇ ਹੋ ਗਏ ਸੀ ਨਸ਼ਾ ਕਾਰਨ ਮੈਨੂੰ ਮੇਰੇ ਘਰ ਦਿਆਂ ਨੇ 28 ਮਾਰਚ 2017 ਵਿਚ ਖੰਨੇ ਸੈਂਟਰ ਚਕਵਾ ਤਾ ਸੀ ਸੈਂਟਰ ਵਿਚ ਮੈਂ 7ਮੰਥ ਰਿਹਾ ਪਰ ਜਦੋ ਮੈਨੂੰ ਓਥੇ 4 month ￰ਤੱਕ ਹੋਗੇ ਸੀ ਮੈਨੂੰ ਬਹੁਤ ਗੁੱਸਾ ਅਯੋਦਾ ਸੀ ਤੇ ਸੋਚਦਾ ਸੀ ਘਰ ਜਾ ਕੇ ਹੋਰ ਜ਼ਿਆਦਾ ਨਸ਼ਾ ਕਰਾ ਗਾ ਪਰ ਉਸ ਸੈਂਟਰ ਵਿਚ ਗੁਰਬਾਣੀ ਚਲਦੀ ਸੀ ਸਾਰਾ ਦਿਨ ਬਸ ਵਾਹਿਗੁਰੂ ਜੀ ਦੀ ਐਸੀ ਕਿਰਪਾ ਹੋਇ ਗੁਰਬਾਣੀ ਵਿਚ ਮਨ ਲੱਗਣ ਲੱਗ ਗਿਆ ਬਸ ਜਿਵੇ ਜਿਵੇ ਗੁਰਬਾਣੀ ਵਾਲ ਮਨ ਹੋ ਗਯਾ ਤਾ ਦਿਮਾਗ vicho ਘਰ waleya ਵਾਸਤੇ ਜੋ ਗੁੱਸਾ ਸਬ ਖਤਮ ਹੋ ਗਯਾ ਤੇ ਮੈਨੂੰ ਲਗਨ ਲੱਗ ਗਯਾ ਕੇ ਘਰ dian ਨੇ ਠੀਕ ਕੀਤਾ ਸੋ ਉਸ ਤੂੰ ਬਾਦ ਮੇਰੇ ਮਨ ਬਿਲਕੁਲ ਬਦਲ ਗਯਾ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ . ਸੈਂਟਰ ਤੂੰ ਐਨ ਕੇ ਅੰਮ੍ਰਿਤ ਦੀ ਦਾਤ ਮਿਲੀ ਤੇ ਗੁਰੂ ਦੇ ਚਰਨਾਂ ਨਾਲ judh ਗਏ ਆ es layi waheguru g saab gurbani nal judho ..... Waheguru ji ka khalsa waheguru g ki fateh ..... 7009164294

  • @ManveerSingh-ii3uh
    @ManveerSingh-ii3uh 5 років тому +6

    ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ 🙏🏽

  • @fivestarmusiccom.3176
    @fivestarmusiccom.3176 6 років тому +37

    ਮਨਵੀਰ िਸੰਘ ਖਾਲਸਾ ਜੀ ਤੁਹਾਢੀ ਕਹਾਣੀ ਸੁਣਕੇ ਸਾਇਦ ਕਈਅਾ ਦੀ िਜੰਦਗੀ ਬਦਲ ਜਾਵੇ ਤੁਸੀ ਅਾਪਣੇ िਵਚਾਰ ਰੱਖੇ ਧੰਨਵਾਦ

  • @karamjitkaur2459
    @karamjitkaur2459 5 років тому +1

    ਬਾਣੀ ਵਿੱਚ ਬਹੁਤ ਸਕਤੀ ਹੈ। ਬਹੁਤ ਵਧੀਆ ਕੀਤਾ ਜੋ ਕੈਮਰੇ ਸਾਹਮਣੇ ਆ ਕੇ ਦੱਸਿਆ ਵੀਰ ਜੀ, ਇਸ ਨਾਲ ਹੋਰਾਂ ਦਾ ਫਾਇਦਾ ਹੋਵੇਗਾ। ਧੰਨਵਾਦ ਜੀ

  • @bhinderdhillon4799
    @bhinderdhillon4799 6 років тому +51

    ਬਹੁਤ ਬਹੁਤ ਧੰਨਵਾਦ ਮਨਵੀਰ ਤੇਰਾ ਨਸ਼ਾ ਛੱਡ ਦਿੱਤਾ

    • @rafikrafik6223
      @rafikrafik6223 6 років тому +2

      Bhinder Dhillon vire sachi gal aa ji rab di mehar bi ta hundi je banda aa bi kosish kare vire ne bhut badiya kita ji man muar leya gand to bhut hi ghatiya chij aaa salam aa vire jo nase da muh bhanta ta jehre kahnde shad nahi hunda oh mundeya layi badiya video aa ki koi bi kam namumkin nahi hunda

    • @rafikrafik6223
      @rafikrafik6223 6 років тому +1

      sahi keha vir ji rab sade punjab nu bachabe nàse to dil khus ho janda jado koi eda di video dekhi di aa ji hal bi bhut hi jàda mara a garib amir sab galat raste te tur paye a ho sakda eh video dekh ke kise vir da maň badal jave

  • @gurjantsingh2484
    @gurjantsingh2484 5 років тому +8

    ਵੀਰ ਜੀ ਨਸਾ ਤੁਸੀ ਛੱਡਿਆ ਪਰ ਖੁਸੀ ਮੈਨੂੰ ਹੋਈ

  • @beingn2073
    @beingn2073 6 років тому +23

    ਵਾਹਿਗੁਰੂ ਮੇਹਰ ਕਰੇ ਸੋਹਣੇ ਦੇਸ਼ ਪੰਜਾਬ ਤੇ।

  • @jujharsingh513
    @jujharsingh513 5 років тому +7

    ਦੁਖੀਆਂ ਦੇ ਦੁਖੜੇ ਦੂਰ ਕਰੇ, ਗੁਰੂ ਨਾਨਕ ਤੇਰੀ ਬਾਂਣੀ

  • @rohitmalhotra905
    @rohitmalhotra905 6 років тому +10

    Never seen someone speaking truth about himself. God blessed him and saved him. Waheguru Jee.

  • @AmrikSingh-zg3ed
    @AmrikSingh-zg3ed 5 років тому +13

    gurbani ne badal diti c Meri v soch same story vr ji wmk

  • @gaganbuttar4048
    @gaganbuttar4048 6 років тому +8

    ਵਾਹਿਗੁਰੂ ਜੀ

  • @VinodKumarKumar-xk1iw
    @VinodKumarKumar-xk1iw 6 років тому +13

    veer ne poori imandari nal jwaab dita such veera tuhadia saria galan isa taran hunda ha.
    baba Ji Sub ta kirpa karan jis taran tuhada ta kiri Ha.
    sub da paara pisha mera v nasha shadwon.
    .

  • @jeevay_panjab8687
    @jeevay_panjab8687 6 років тому +53

    🙏ਵਾਹਿਗੁਰੂ ਦੀ ਮੇਹਰ ਹੇਵੋ ਤਾ ਕੀ ਨਹੀ ਹੋ ਸਕਦਾ🙏

    • @officialgarry3329
      @officialgarry3329 6 років тому

      ਹੱਸੀਆਂ ਖੇਡੀਆਂ add l

    • @kaurkhalsa1204
      @kaurkhalsa1204 3 роки тому

      ਸਹੀ ਗੱਲ ਹੈ ਵੀਰੇ 🙏

  • @manjeetkaurkhalsa152
    @manjeetkaurkhalsa152 6 років тому +13

    ਸਾਡੇ ਸਾਰੇ ਪੰਜਾਬੀ ਵੀਰਾਂ ਨੂੰ ਨਸ਼ੇ ਨੂੰ ਗੁੱਡ ਬਾੲੇ ਕਰ ਕੇ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ ਜੀ ਵਾਹਿਗੁਰੂ ਮਿਹਰ ਕਰਨਗੇ। ਅਾਰ ਅੈਸ ਅੈਸ ਜਾਂ ਬਾਦਲ ਜਾਂ ਕੈਪਟਨ ਤੋਂ ਪੰਜਾਬ ਨੂੰ ਬਚਾੳੁ ਪਲੀਜ਼।

  • @manindersinghkhalsa2488
    @manindersinghkhalsa2488 6 років тому +77

    ਸਭ ਤੋਂ ਹੈਰਾਨੀ ਵਾਲੀ ਗੱਲ ਮੈਨੂੰ ਇਹ ਲੱਗੀ ਕਿ ਗੁਰਬਾਣੀ ਦਾ ਪਾਠ ਕਰਨ ਨਾਲ ਇਹ ਸਭ ਮੁਮਕਿਨ ਹੋਇਆ ਨਹੀਂ ਤਾਂ 99% ਵਾਰ ਇਹੀ ਸੁਣਦੇ ਹਾਂ ਕਿ ਫਲਾਣੇ ਬਾਬੇ ਸੰਤ ਬ੍ਰਹਮਗਿਆਨੀ ਨੇ ਕਿਰਪਾ ਕੀਤੀ ਮਿਹਰ ਕੀਤੀ।ਸੋ ਸਭ ਆਪ ਗੁਰਬਾਣੀ ਪੜੋ ਤੇ ਉਸਦੇ ਸਿਧਾਤਾਂ ਤੇ ਅਮਲ ਕਰੋ ਫੇਰ ਹੀ ਪੰਜਾਬ ਦੀ ਅਣਖ ਗੈਰਤ ਤੇ ਸ਼ਾਨ ਵਾਪਸ ਆ ਸਕਦੀ ਹੈ। ਇਹਨਾਂ ਸੰਪਟ ਕੋਤਰੀ ਪਾਠਾਂ ਵਾਲੇ ਬਾਬਿਆਂ ਤਤ ਲੱਚਰ ਗਾਇਕਾਂ ਦੀ ਮਨਘੜਤ ਗੱਪਾਂ ਤੋਂ ਬਚੋ ਤਾਂ ਵਾਹਿਗੁਰੂ ਜੀ ਮਿਹਰ ਕਰਨਗੇ। ਸਿਰਫ ਲਿਖਣ ਨਾਲ ਕਿ ਵਾਹਿਗੁਰੂ ਮਿਹਰ ਕਰੀਂ ਕੁਝ ਨੀ ਹੋਣਾ ਉਸਦੀ ਮਿਹਰ ਪਾਉਣ ਲਈ ਉੱਦਮ ਵੀ ਕਰਨਾ ਪੈਣਾ।

    • @gagan77100
      @gagan77100 6 років тому

      harani kyo hoi bani ch bharosa nahi thohade nu ?

    • @sodhisingh2948
      @sodhisingh2948 6 років тому

      Maninder Singh Khalsa day

    • @harjindersingh2574
      @harjindersingh2574 6 років тому

      Maninder Singh Khalsa yaar tusi hmesha babya piche pe jande o ohna ne ki bura kita ds

    • @manindersinghkhalsa2488
      @manindersinghkhalsa2488 6 років тому

      Harjinder Singh ਬਾਬਿਆਂ ਨੇ ਵੀਰੇ ਚੰਗਾ ਵੀ ਕੀ ਕੀਤਾ?

    • @manindersinghkhalsa2488
      @manindersinghkhalsa2488 6 років тому

      Gagan Singh Gill ਵੀਰੇ ਮੈਂਨੂੰ ਗੁਰਬਾਣੀ ਦੀ ਸ਼ਕਤੀ ਉੱਪਰ ਸ਼ੱਕ ਨਹੀਂ।ਗੁਰਬਾਣੀ ਪੜੋ ਪਰ ਪੜ ਕੇ ਉਸਦੇ ਅਨੁਸਾਰ ਚੱਲੋ ਨਾ ਕਿ ਪਾਖੰਡੀਆਂ ਦੇ ਆਖੇ ਲੱਗ ਕੇ ਪਾਠ ਕਰਵਾਈ ਜਾਓ ਤੇ ਬੁਰੇ ਕੰਮ ਛੱਡੋ ਹੀ ਨਾ।

  • @gurwindermander6093
    @gurwindermander6093 5 років тому +5

    Good A bro tu yr waheguru ji ne kirpa krti tuhade te

  • @mrsingh2147
    @mrsingh2147 5 років тому +7

    v good sabi veer god bless you

  • @purepunjabi4104
    @purepunjabi4104 6 років тому +15

    Bahut vadia gall y

  • @HarpalSingh-Aj-Ay
    @HarpalSingh-Aj-Ay 3 роки тому +1

    ਇਹ ਗੱਲ ਬਿਲਕੁਲ ਮੈ ਆਪ ਵੀਰ ਕੲਈ ਲੱਖਾ ਦੀ ਹੈਰੋ ਇਨ ਪੀ ਗਿਆ ਪਰ ਅੱਜ ਸਾਰੇ ਪਰਵਾਰ ਦੀਆ ਅਰਦਾਸ ਸਦਕਾ ਅੱਜ ਗਰੰਥੀ ਆ

  • @navleenchahal1578
    @navleenchahal1578 5 років тому +6

    Wahguru ji

  • @HarmitSingh86
    @HarmitSingh86 6 років тому +53

    25 nasha taskar's disliked the video

  • @sharanjithgill9252
    @sharanjithgill9252 6 років тому +4

    Very nice khalsa ji waheguru ji ka kalsha waheguru ji ki fateh

  • @agnostic4806
    @agnostic4806 5 років тому

    ਸਾਧ ਸੰਗਤ ਜੀ ਮੈਂ ਵੀ 2.50 crore ਆਪਣੇ ਘਰ ਦਿਆਂ ਦਾ ਖ਼ਰਾਬ ਕਰ ਦਿੱਤਾ ਇਸੇ ਕੁੱਤੇ ਕੰਮ ਵਿੱਚ.....ਸਾਧ ਸੰਗਤ ਦੀ ਅਰਦਾਸ ਵਾਹਿਗੁਰੂ ਜਰੂਰ ਸੁਣਦਾ ਇਹ ਮੈਂ ਸੁਣਿਆ ਹੈ, ਇਸ ਲਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਲਈ ਅਰਦਾਸ ਕਰਨਾ ਸੰਗਤ ਜੀ ਵਾਹਿਗੁਰੂ ਮੈਨੂੰ ਇਸ ਪਾਸੇ ਤੋਂ ਹਟਾ ਕੇ ਮੇਰਾ ਕਾਰਜ ਪੂਰਾ ਕਰ ਦੇਣ ਤਾਂ ਕੇ ਮੈਂ ਆਪਣੇ ਪਰਿਵਾਰ ਦੀ ਜੁਮੇਵਾਰੀ ਚੱਕ ਸਕਾ ਸੰਗਤ ਗੁਰੂ ਰੂਪ ਹੁੰਦੀ ਹੈ ਤੇ ਗੁਰੂ ਦੀ ਵਾਹਿਗੁਰੂ ਸੁਣਦੇ ਆ ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ...

  • @armaanheir8623
    @armaanheir8623 5 років тому +20

    ਵੀਰ ਜੀ ਇਸ ਨਸ਼ਾ ਮੁਕਤੀ ਸੈਂਟਰ ਦਾ ਪਤਾ ਦੱਸੋ

  • @amritpalkaur7499
    @amritpalkaur7499 6 років тому +19

    please share above video... shayad kisse da bhala ho je

  • @gurusidhu1709
    @gurusidhu1709 5 років тому +6

    Sahi gal a Vr g ,amlli banda Sirf apne vare sochda

  • @pb11happyrecords
    @pb11happyrecords 5 років тому +3

    Ankhaa ch hanju aa Gaye mere GURU Granth sahib Ji
    Aini shakti aa mere GURU Granth Ji ch
    Waheguru sab te mehar karan

  • @manjeetkaur6483
    @manjeetkaur6483 6 років тому +6

    Waheguru esi tra kirpa rakhan es bhaji upr apni

  • @GurpreetSingh-ce3pq
    @GurpreetSingh-ce3pq 5 років тому +1

    Meri sache paatshah sahib shri guru granth sahib g agge ehi ardaas hai 🙏🙏 ke waheguru g sab nu changi sehat bakhsan te sare naujawan nashe ton door rehan 🙏🙏

  • @jimmyjhawar9572
    @jimmyjhawar9572 5 років тому +3

    God bless you paji.shukar aa parmatma da k rabb ne tuhade mansmatya pyi.main v pehla Tuhade warga c par huni

  • @Daske.WaleSahi
    @Daske.WaleSahi 6 років тому +2

    ਵਾਹਿਗੁਰੂ ਜੀ ਨੇ ਮੇਹਰ ਕੀਤੀ

  • @ravneetsingh4966
    @ravneetsingh4966 6 років тому +7

    ਸਤਿਗੁਰ ਕੀ ਬਾਣੀ ਸਫਲ ਹੈ
    ਜੇ ਕੋ ਕਰੇ ਚਿੱਤ ਲਾਏ
    ਅਮਰਿੱਤ ਤੇ ਗੁਰਬਾਣੀ ਵਿੱਚ ਬਹੁਤ ਤਾਕਤ ਹੈ
    ਜੇ ਕੋਈ ਮਨ ਨਾਲ ਕਰੇ ਤਾ
    ਸਫਲਤਾ ਜਰੂਰ ਜਰੂਰ ਮਿੱਲਦੀ ਹੈ

    • @s.dharampreetsingh5066
      @s.dharampreetsingh5066 6 років тому

      Ravneet Singh satgur ki sewa safal hai JE ko kre chit lai satgur ki Bani nai

  • @bobyvirk9796
    @bobyvirk9796 6 років тому +13

    Good vr ji

  • @GurdeepSingh-jj9sg
    @GurdeepSingh-jj9sg 6 років тому +4

    Very good veer manveer g tuc ta misal kayem kr ditti rabb mehar kry Jo mere veer nsha krdy ne oh v nsha shad den

  • @navmultani9821
    @navmultani9821 6 років тому +15

    dhan dhan guru ramdas ji

  • @amrinderboparai1966
    @amrinderboparai1966 6 років тому +6

    Waheguru ji. Good massage beer good

  • @VSingh590
    @VSingh590 6 років тому +2

    ਸੱਚਮੁੱਚ ਬਹੁਤ ਤਾਕਤ ਹੈ ਬਾਣੀ ਵਿੱਚ ਕੋਈ ਪੜ੍ਹੇ ਤਾ ਸਹੀ ਬਾਣੀ ਨੂੰ ਆਪਣਾ ਬਣਾ ਕੇ

  • @nehaarora3824
    @nehaarora3824 6 років тому +3

    ਵਾਹਿਗੁਰੂ ਸਭ ਤੇ ਮੇਹਰ ਕਰੇ

  • @kulwindersinghkulwindersin1086
    @kulwindersinghkulwindersin1086 5 років тому +3

    wahrguru sache patshah sab nu sumat bakse

  • @hardeepsingh6084
    @hardeepsingh6084 6 років тому +2

    Waheguru g ny Kirpa kiti hai Veer g ty
    God bless you g veer g
    Iam HAPPY

  • @ssguru9353
    @ssguru9353 6 років тому +4

    Waheguru g

  • @harkaransingh4859
    @harkaransingh4859 4 роки тому

    ਜਿਉਂਦਾ ਰਹਿ ਵੀਰ ਜਿਹੜਾ ਨਸਾਂ ਛੱਡ ਦੇਵੇ ਉਹ ਸੰਤ ਬਣਨ ਦੇ ਰਾਹੇ ਪੈ ਜਾਦਾਂ ਗੁਰੂ ਕਿਰਪਾ ਹੀ ਰੱਖੇ ਨਸਾਂ ਤੇ ਪੱਥਰ ਖਾ ਜਾਂਦਾ ਵੀਰ ਨਸੇ ਤੋਂ ਦੂਰ ਹੀ ਰਹੋ

  • @HarpreetSingh-nm7pr
    @HarpreetSingh-nm7pr 6 років тому +7

    Shukar ek
    Bhra. Te bacheya

  • @gillsabb9287
    @gillsabb9287 5 років тому +1

    Waheguru

  • @radhakousik8440
    @radhakousik8440 6 років тому +19

    Veere lokan di v help karo nsha chhdan li pls

  • @RamanKumar-dv7rm
    @RamanKumar-dv7rm 5 років тому +2

    Sahi gl aa paji

  • @hello-z5p
    @hello-z5p 6 років тому +4

    Waheguru ji

  • @nareshmand9232
    @nareshmand9232 6 років тому +5

    Bhut hi vdiaa vir g

  • @themirrorspeakstruth1128
    @themirrorspeakstruth1128 6 років тому +29

    Jis Da Sahib Dahda Hoe, Tis Nau Maar Na Skeh Koe...
    Gurbani Is Jagg Meh Chanan

  • @kalwindersingh3547
    @kalwindersingh3547 6 років тому +15

    Good bai good

  • @harpreetsingh-cz9rq
    @harpreetsingh-cz9rq 6 років тому +6

    Bahut hi vadia Guru Sahib ne Mihar kar diti

  • @jindmalwa90
    @jindmalwa90 6 років тому +2

    waheguru Mehar Kre

  • @AggamPurba
    @AggamPurba 6 років тому +3

    Wah Veera Sadda Khush Reh 🙏

  • @food_fun6671
    @food_fun6671 6 років тому +1

    good veer g

  • @surinderkaur-cy3wr
    @surinderkaur-cy3wr 6 років тому +8

    Gurumaharaaj ne tuhaade te bahut kirpa kiti aa,Hun iss baaney ch, sikhi soch ch hi jina veer, jiyonda reh juwaaniya maano .tusi ik example set kr ditti aa sub layi shukar aa daatya tera shukar aa

  • @satinder3970
    @satinder3970 6 років тому +2

    Waheguru 👏🏻👏🏻

  • @cloudiagillis4695
    @cloudiagillis4695 5 років тому

    ਬਹੁਤ ਵਧੀਆ ਵੀਰ ਵਾਹਿਗੁਰੂ ਸਭ ਨੂੰ ਠੀਕ ਕਰਨ

  • @MK-et3gj
    @MK-et3gj 6 років тому +10

    Manveer Singh, shabaash!

  • @sukhjinderbega1400
    @sukhjinderbega1400 5 років тому

    ਬਹੁਤ ਵਧੀਅਾ ਵੀਰ ਜੀ

  • @malikotia
    @malikotia Рік тому

    ਵਾਹਿਗੁਰੂ ਜੀ।।

  • @MaanSaab-pk8qk
    @MaanSaab-pk8qk 6 років тому +2

    Waheguru ji chardikla bakhshan vir nu

  • @jeetasinghjeetasingh738
    @jeetasinghjeetasingh738 6 років тому +4

    Waheguru Waheguru

  • @doctoriqbal3788
    @doctoriqbal3788 6 років тому +12

    Parmatama de kise te v meher ho jave ta sab kuch ho shakda hai nasa ke chejj hai bande nu himat nahi harni chaide oss rab te viswas kare dr khan

  • @harwinderbrar8002
    @harwinderbrar8002 6 років тому +3

    Waheguru ji sab te kirpa kro ji

  • @JatinderSingh-xy6hd
    @JatinderSingh-xy6hd 6 років тому +3

    waheguru ji

  • @SarbjeetKaur-mj9zx
    @SarbjeetKaur-mj9zx 6 років тому +38

    Gurbani murde wich vi jaan paadindi hai wishwash hona chahida us waheguru g te sb theek krde ne oh

    • @deepsingh4322
      @deepsingh4322 6 років тому

      Sarbjeet Kaur. You are right ji

    • @gagan77100
      @gagan77100 6 років тому

      wishwash nahi bhenji amal karke

    • @sukhdevsingh1014
      @sukhdevsingh1014 6 років тому

      Wah ben wah bhut vdiya vichar

    • @harjindergill4459
      @harjindergill4459 6 років тому

      Sarbjeet Kaur ry t g baba g sade te v kirpa krn bht dukhi aw yrr kida kehda chudayia nashe toh kuj samj ni lag rahi

    • @harjindergill4459
      @harjindergill4459 6 років тому

      Gurwinder

  • @sahilanand2646
    @sahilanand2646 5 років тому +2

    M also thought to go on good path....nd being sikh....i love guru granth sahib gg....

  • @akashdeepsinghjawanda634
    @akashdeepsinghjawanda634 6 років тому +3

    Waheguru ji kirpa krn ji

  • @jassiishu8093
    @jassiishu8093 6 років тому +11

    Really Heart Touching Imontiaonal story bhaji .Waheguru ji mehar karyeo

  • @GuruDeSikh_246
    @GuruDeSikh_246 6 років тому +1

    Bhut vadia ji

  • @amanphotography6675
    @amanphotography6675 6 років тому +1

    waheguru waheguru waheguru waheguru waheguru waheguruwaheguru tera sukhar hai

  • @MakhanSingh-nb9fl
    @MakhanSingh-nb9fl 6 років тому

    ਵੀਰ ਵਾਹਿਗੁਰੂ ਸਰਬ ਸ਼ਕਤੀਸਾ਼ਲੀ ਹੈ ਬਹਕਤ ਵਧੀੲ ਰਹੇ

  • @balysingh44
    @balysingh44 6 років тому +3

    Good vir

  • @IqbalSingh-kx5ju
    @IqbalSingh-kx5ju 5 років тому +2

    Waheguru g mehar karyo

  • @sandeerai7766
    @sandeerai7766 6 років тому +5

    veer ji menu ruwa dita TUC

  • @saravjitsingh2921
    @saravjitsingh2921 5 років тому +11

    Baani chh bahut Sakti y G......Waheguru G Mehr kreyO 🙏🙏

  • @ramanjitkhehra8547
    @ramanjitkhehra8547 6 років тому +1

    Waheguru mehar kare tuhada te veer tusi bahut nice ho apni life di realty dasi hai kise hor veer di life v sudhar sakdi hai wahegur tuhanu chardikala vich rakhe

  • @simratkaur4985
    @simratkaur4985 6 років тому +2

    WAHEGURU G MEHR KARO SAB te

  • @ramansandhu4922
    @ramansandhu4922 6 років тому +1

    Waheguru ji har ik veer te kirpa kro waheguru ggggg

  • @amriksingh2523
    @amriksingh2523 5 років тому +1

    Good veer g

  • @GurmukhSingh-bx4us
    @GurmukhSingh-bx4us 6 років тому +3

    bahut vdhia veer hora d v jindgi badal hun

  • @harmansidhu9598
    @harmansidhu9598 5 років тому +1

    Buhat vadiaa veer. Sikh saroop vich guru da Singh lagdaa eaa .God bless you

  • @kiranjawandha6645
    @kiranjawandha6645 6 років тому +1

    Je mera waheguru chahe ta oh v ho sakde jo ਨਹੀਂ ਹੋ ਸਕਦਾ

  • @gurpreetsandhu2555
    @gurpreetsandhu2555 6 років тому

    waheguru g da khalsa waheguru g di fateh

  • @prabhsingh9771
    @prabhsingh9771 6 років тому +1

    Shi gal aa veere...amli bande di koi jindgi nhi hai

  • @yadvindersingh3163
    @yadvindersingh3163 6 років тому

    Awdi galti man-ni te sach bolna ek change bande di nishani hai...... parmatma mehr rakhe tere te veer

  • @jaswimderkaur5539
    @jaswimderkaur5539 6 років тому +2

    Vaheguruji maher kro her munda upper jo Es munde berga ho jave. Chadhdikla vich rho putra

  • @davindersekhon8996
    @davindersekhon8996 6 років тому +1

    Waheguru mehar kre

  • @jagdeepbatth5766
    @jagdeepbatth5766 6 років тому

    So impressive and life changing video with the grace of Shri Guru Granth sahib ji

  • @SandeepSingh-mq2dt
    @SandeepSingh-mq2dt 5 років тому

    boht vdia veer ji good...

  • @ssddhot2385
    @ssddhot2385 5 років тому +2

    Dar ae drust ae good veer g

  • @AmrikSingh-zg3ed
    @AmrikSingh-zg3ed 6 років тому +1

    good veer Waheguru mehar kre

  • @nirbhaisingh4860
    @nirbhaisingh4860 6 років тому +1

    Well done vera

  • @babalsinghtiwana5877
    @babalsinghtiwana5877 6 років тому +6

    Prem Singh
    🙇‍♂️🙇‍♂️🙇‍♂️🙇‍♂️🙇‍♂️🙇‍♂️

  • @AmanpreetSingh-dz3xe
    @AmanpreetSingh-dz3xe 5 років тому +1

    Well done