ਮੇਰੇ ਤੋਂ ਦੁੱਧ ਲੈਣ ਤੋਂ ਸ਼ਰਮ ਮਹਿਸੂਸ ਕਰਦੇ ਨੇ ਲੋਕ Brave Girl ll Struggle Story ll Bittu Chak Wala

Поділитися
Вставка
  • Опубліковано 3 гру 2024

КОМЕНТАРІ • 861

  • @ashokklair2629
    @ashokklair2629 2 роки тому +121

    ਅੱਜ ਦੇ ਸਮੇ ਵਿਚ ਧੀਆੰ ਭੈਣਾਂ ਦੇ ਸਚੇ ਰਾਹ ਵਿਚ ਸਭ ਤੋ ਜਿਆਦਾ ਰੁਕਾਵਟ ਅੱਜਕਲ੍ਹ ਦੇ ਫੁਕਰਿਆਂ ਦੀ ""ਮੰਡ੍ਹੀਰ"" ਹੈ ਜੀ।

    • @PawanKumar-is6wt
      @PawanKumar-is6wt 2 роки тому

      Haige ji bahut haramade jihna nu apne khud de baap da ni pata hunda kaun a adhe mohalle naal sakal mildi Hundi a

    • @PREMSINGH-Music19
      @PREMSINGH-Music19 2 роки тому +2

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @kuldipsingh9741
    @kuldipsingh9741 2 роки тому +38

    ਬਹੁਤ ਵਧੀਆ ਉਪਰਾਲਾ ਬਿੱਟੂ ਵੀਰ... ਬਹੁਤ ਸਿਆਣੀ ਧੀ.. ਇਹੋ ਜਿਹੀਆਂ ਸਟੋਰੀਆਂ ਅੱਗੇ ਲਿਆਉਣ ਲਈ ਧੰਨਵਾਦ

  • @kumarjind8124
    @kumarjind8124 2 роки тому +16

    ਪੱਤਰ ਕਾਰ ਸਾਹਿਬ ਆਹ ਕੁੜੀ ਐ ਅਸਲੀ ਮੁੰਡਾ । ਏਸ ਭਣ ਨੂੰ ਮੈਂ ਸਲੂਟ ਕਰਦਾ ਹਾਂ। ਜਿਹੜੀ ਤੁਸੀ ਓਹ ਰੋਡੀ ਜਹੀ ਕੁੜੀ ਦੀ ਇੰਟਵਿਊ ਕੀਤੀ ਸੀ ਓਹ ਤਾ ਬੇਕਾਰ ਸੀ। ਅਸਲੀ ਹਿਮਤੀ ਆਹ ਕੁੜੀ ਹੈ।🙏

  • @theeasternwarriors137
    @theeasternwarriors137 2 роки тому +11

    ਉਮਰ ਦੇ ਸਾਬ ਨਾਲ ਦੂਣਾ ਰੁਤਬਾ ....... ਰੱਬ ਹੋਰ ਤਰੱਕੀਆਂ ਬਖਸ਼ਣ ਪੁੱਤਰ

  • @porandhaliwal4330
    @porandhaliwal4330 2 роки тому +166

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ

    • @PREMSINGH-Music19
      @PREMSINGH-Music19 2 роки тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @talwindersingh463
      @talwindersingh463 2 роки тому +2

      V very good job. Beta 👍🙏

    • @PREMSINGH-Music19
      @PREMSINGH-Music19 2 роки тому

      @@talwindersingh463 thank you g

    • @jaswinderjaswinder9101
      @jaswinderjaswinder9101 2 роки тому +1

      Kam koi bi mada nahi hunda

    • @dwarkanathsharma2623
      @dwarkanathsharma2623 2 роки тому

      ਬਹੁਤ ਵਧੀਆ ਬੇਟੀ ਪ੍ਰਮਾਤਮਾ ਤੈਨੂੰ ਹਰ ਖੁਸ਼ੀ ਦੇਣ ਜੋ ਤੇਰੇ ਵਿਚ ਖੁਆਬ ਨੇ ਕਿਸੇ ਤੌ ਆਸ ਨਹੀਂ ਰਖਣਾ ਦੁਨੀਆਂ ਤਾਂ ਤੌਮਾਸਾ ਵੇਖਦੀ ਹੈ

  • @gursewaksingh8299
    @gursewaksingh8299 2 роки тому +69

    ਵਾਹਿਗੁਰੂ ਜੀ ਭਲਾ ਕਰਨ ਇਸ ਬੱਚੀ ਦੀਆਂ ਗੱਲਾਂ ਸੁਣ ਕੇ ਇਕ ਯਕੀਨ ਵੀ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਸਮਾਜ ਦੇ ਵਿਚ ਅੱਜ ਸਾਡੀਆਂ ਧੀਆਂ ਅਤੇ ਭੈਣਾਂ ਵੀ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ। ਇਸ ਬੱਚੀ ਦੇ ਹੌਸਲੇ ਬੁਲੰਦ ਕਰਨ ਸਾਡੇ ਸਮਾਜ ਨੂੰ ਅਤੇ ਪ੍ਰਸ਼ਾਸਨ ਨੂੰ ਵੀ ਨਿਮਰਤਾ ਸਹਿਤ ਅਪੀਲ ਕਰਦੇ ਹਾਂ ਕਿ ਇਸ ਬੇਟੀ ਦੀ ਪੜ੍ਹਾਈ ਨੂੰ ਧਿਆਨ ਵਿਚ ਰੱਖਦੇ ਹੋਏ ਜਿਨ੍ਹਾਂ ਵੀ ਹੋ ਸਕਦਾ ਹੈ ਮੱਦਦ ਕੀਤੀ ਜਾਵੇ ਜੀ। ਵਾਹਿਗੁਰੂ ਇਸ ਬੇਟੀ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਮਿਹਰਬਾਨੀ ਜੀ।

  • @GurdeepSingh-hi5xb
    @GurdeepSingh-hi5xb 2 роки тому +10

    ਬਹੁਤ ਸਮਝਦਾਰ ਤੇ ਹੁੰਨਰਬੰਦ ਧੀ ਆ ਵਾਹਿਗੁਰੂ ਜੀ ਹਰੇਕ ਘਰ ਵਿੱਚ ਇਸ ਤਰਾ ਦੀ ਧੀ ਦੇਵੇ !

  • @sunrisesunset979
    @sunrisesunset979 2 роки тому +52

    ਚੜਦੀ-ਕਲਾ ਵਿੱਚ ਰੱਖੀਂ ਮਾਲਕਾ ।ਬੁਲੰਦ ਹੌਸਲੇ ਵਾਲੀ ਧੀ, ਤੈਨੂੰ ਕਪਿਲ ਸ਼ਰਮੇ ਦੀ ਰਿਸ਼ਤੇਦਾਰੀ ਦੱਸਣ ਦੀ ਲੋੜ ਨਹੀਂ ।

    • @PREMSINGH-Music19
      @PREMSINGH-Music19 2 роки тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @gurbajmaan9605
    @gurbajmaan9605 2 роки тому +32

    ਬਹੁਤ ਵਧੀਆ ਬੇਟੀ ਤੇਰੇ ਵਰਗੀ ਰਾਣੀ ਧੀ ਘਰ ਘਰ ਹੋਵੇ

  • @all_ways_blink8616
    @all_ways_blink8616 2 роки тому +90

    ਇਕ ਪਾਸੇ ਰੀਲ ਬਨਾਉਣ ਵਾਲੀਆਂ ਵਾਲੀਆਂ ਆਪਣੇ ਸ਼ੌਕ ਨੂੰ ਇਕ ਪਿੱਛੇ ਲੱਗ ਕੇ ਸਾਰੀਆਂ ਹੀ ਗਰੀਬੀ ਤੇ ਮਜਬੂਰੀ ਦਾ ਨਾਂ ਦਿੰਦੀਆਂ ਨੇ

    • @PREMSINGH-Music19
      @PREMSINGH-Music19 2 роки тому +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @arunrana8802
      @arunrana8802 2 роки тому +2

      sahi gall ha veer amritsar wich jis kise no dudh di jarurat hove is bhn to lave ta bohat help ho sakdi ha bhn di
      bohat mehant kr rhi ha bhn ik pase reela ale te ik pase mehanti bhn ase insan nu spourt krni chaidi wa sade samaj no ❤️ 🙏🏼🙏🏼🙏🏼🙏🏼🙏🏼

  • @amritjotkaur9411
    @amritjotkaur9411 2 роки тому +9

    ਮਾਨ ਪੰਜਾਬ ਦਾ ਤੂੰ ਧੀਏ ਵਾਹਿਗੁਰੂ ਤੇਰੀ ਚੜ੍ਹਦੀ ਕਲਾ ਕਰਨ🙏❤️

  • @gurdeepsinghkahlon8998
    @gurdeepsinghkahlon8998 2 роки тому +77

    ਭੈਣੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਹਡੀ ਮਿਹਨਤ ਨੂੰ ਦਿਲੋਂ ਸਲਾਮ ਆ ਭੈਣੇ ਤੁਸੀ ਸਦਾ
    ਖੁਸ਼ ਰਹੋ ਜੀ

  • @harjyotsingh5291
    @harjyotsingh5291 2 роки тому +23

    ਧੀ ਮੇਰੇ ਪੰਜਾਬ ਦੀ
    ਰੱਬ ਚੜਦੀ ਕਲ੍ਹਾ ਚ ਰੱਖੇ ਬੇਟੀ ਨੂੰ।

  • @Sukhmaniboutique7
    @Sukhmaniboutique7 2 роки тому +14

    ਆ ਹੁੰਦੀ ਆ ਮਿਹਨਤ ਵਲੋਗਰ ਵੀਡੀਓ ਬਣਾਉਣ ਨੂੰ ਕਹਿੰਦੇ ਆ ਅਸੀਂ ਬਹੁਤ struggle ਕੀਤਾ। ਜਿਉਂਦੀ ਵੱਸਦੀ ਰਹਿ ਭੈਣੇ।

  • @SandeepSingh-lm6ld
    @SandeepSingh-lm6ld 2 роки тому +18

    ਸਪੋਰਟਸ ਕਰੋ ਵੀਰੋ ਇਸ ਬੱਚੀ ਦੀ ਦੁੱਧ ਤਾ ਆਪਾ ਲੈਣਾ ਹੀ ਆ ਇਸ ਬੱਚੀ ਤੋ ਲਿਆ ਕਰੋ , ਇਸ ਦੀ ਸਪੋਰਟ ਕਰੋ , ਵੀਰੋ ਕੁੜੀ ਮੇਹਨਤ ਕਰ ਕਿ ਹਾਲਤਾ ਨਾਲ ਲੜ ਰਿਹੀ ਆ

  • @BaldevSingh-sq4cr
    @BaldevSingh-sq4cr 2 роки тому +44

    ਬਹੁਤ ਵਧੀਆ ਪੁੱਤ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

    • @PREMSINGH-Music19
      @PREMSINGH-Music19 2 роки тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @FailureDeepchahal
    @FailureDeepchahal 2 роки тому +18

    ਸ਼ਬਦ ਨਹੀਂ ਕੋਈ ਬਸ ਏਹੋ ਕਹਿਣਾ .. ਰੱਬ ਤੁਹਾਡੀ ਹਰ ਖੁਸ਼ੀ ਪੂਰੀ ਕਰੇ ਤੇ ਤੁਸੀਂ ਤੰਦਰੁਸਤ ਰਹੋ ਭੈਣ

  • @armindersingh6692
    @armindersingh6692 2 роки тому +63

    ਬਹੁਤ ਵਧੀਆ ਭੈਣੇ 🙏🏻🙏🏻ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

    • @PREMSINGH-Music19
      @PREMSINGH-Music19 2 роки тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @animalshardwareproducts7968
    @animalshardwareproducts7968 2 роки тому +123

    ਬਹੁਤ ਵਧੀਆ ਭੈਣ ਮੇਰੀਏ, ਰੱਬ ਤੈਨੂੰ ਹੋਰ ਵੀ ਤਰੱਕੀ ਦੇਵੇ 😘😘😘 🙏

  • @sidhumossewala..4723
    @sidhumossewala..4723 2 роки тому +11

    ਦਿਲੋ ਸਲੂਟ ਆ ਜੀ ਭੈਣ ਨੂੰ ,, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਤੇ ਪਿਤਾ ਨੂੰ ਤੰਦਰੁਸਤੀ ਬਖਸੇ 🙏🙏❤

  • @jagjitsinghsomal754
    @jagjitsinghsomal754 2 роки тому +21

    ਇਹ ਵੀਡੀਓ ਸਾਰੀਆਂ ਕੁੜੀਆਂ ਨੂੰ ਵੇਖਣੀ ਸੁਣਨੀ ਚਾਹੀਦੀ ਹੈ। ਚੰਗੀ ਮਿਹਨਤ ਅਤੇ ਚੰਗੀ ਅਕਲ ਵਧਾਉਣ ਵਾਲੀ ਕਹਾਣੀ ਹੈ।

  • @jagjitsinghsomal754
    @jagjitsinghsomal754 2 роки тому +22

    ਚੰਗੀ ਸੋਚ ਲੈ ਕੇ ਲੱਗੇ ਰਹੋ, ਧੀਏ ਅਕਾਲ ਪੁਰਖ ਜਰੂਰ ਕਾਮਯਾਬੀ ਦੇਵੇਗਾ। ਸਾਰੀ ਮਨੁੱਖਤਾ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਧੀ ਪੈਸਿਆਂ ਨਾਲ ਵੀ ਵੱਧ ਤੋਂ ਵੱਧ ਮੱਦਦ ਕਰੋ ਤਾਂ ਕਿ ਧੀ ਦਾ ਹੌਸਲਾ ਤੇ ਮਨ ਵੱਡਾ ਬਣੇ। ਉਨ੍ਹਾਂ ਪੁਲਿਸ ਵਾਲੇ ਮੁਲਾਜ਼ਮ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਜਿੰਨਾ ਨੇ ਬੇਟੀ ਦਾ ਸਾਥ ਦਿੱਤਾ,ਤੰਗ ਕਰਨ ਵਾਲੇ ਸਿਰ ਫਿਰੇ ਭੂੰਡਾ ਨੂੰ ਭਜਾਇਆ।

  • @jassingh4358
    @jassingh4358 2 роки тому +51

    ਬਹੁਤ ਵਧੀਆ ਭੈਣੇ,, ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ 💕💕

  • @deepraikot8339
    @deepraikot8339 2 роки тому +17

    ਬਹੁਤ ਵਧੀਆ ਉਪਰਾਲਾ ਬਿੱਟੂ ਵੀਰ। ਸਮਾਜ ਨੂੰ ਸੇਧ ਦੇਣ ਵਾਲਾ। Inspirational

  • @barjindersingh7456
    @barjindersingh7456 2 роки тому +1

    ਲੜਕੀਆ ਸਭ ਕੁਝ ਕਰ ਸਕਦੀਆਂ ਲੜਕੀ ਨੇ ਕਿੰਨੇ ਹੌਸਲੇ ਨਾਲ ਆਪਣਾ ਘਰ ਚਲਾਇਆ ਆਪਣੇ ਪਿਤਾ ਜੀ ਦੀ ਸੇਵਾ ਕੀਤੀ ਪ੍ਸੰਸਾ ਕਰਨੀ ਤਾ ਬਣਦੀ

  • @SandeepSingh-lm6ld
    @SandeepSingh-lm6ld 2 роки тому +6

    ਮਾੜੀ ਮਾਨਸਿਕਤਾ ਵਾਲੀਆ ਕੁੜੀਆ ਦੀਆ ਲੱਤਾ ਹੀ ਖਿੱਚ ਦੇ ਨੇ , ਬਹੁਤ ਵਧੀਆਂ ਪੁਲਿਸ ਵਲਾਈਆ ਜੋ ਸਪੋਰਟ ਕਰਿਆ ਕੁੜੀ ਨੂੰ ,

  • @AKTVPUNJAB
    @AKTVPUNJAB 2 роки тому +61

    ਹੌਂਸਲਾ ਬੁਲੰਦ ਰੱਖੀ ਭੈਣ ਮੇਰੀਏ ਮੁਸੀਬਤਾਂ ਚੋਂ ਨਿਕਲਣ ਵਾਲੇ ਹਮੇਸ਼ਾ ਜਿੰਦਗੀ ਦੀ ਜੰਗ ਜਿੱਤਦੇ ਆ

    • @PREMSINGH-Music19
      @PREMSINGH-Music19 2 роки тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @RajRani-ec2iz
      @RajRani-ec2iz 2 роки тому +1

      Shi keha tusi mere ghr vale da aksident bhut bheda hoyea c panj saal kte c bhut aukhe ristedaar v sare chdge c koi jamin ni koi srkari nokri ni c bs main kli ne mehnt kiti pr ajj bache canada tk prde ne

    • @RajRani-ec2iz
      @RajRani-ec2iz 2 роки тому +2

      Pr ajj beta vda canada tk aa

    • @PREMSINGH-Music19
      @PREMSINGH-Music19 2 роки тому +2

      @@RajRani-ec2iz good ❤️

    • @jaswinderjaswinder9101
      @jaswinderjaswinder9101 2 роки тому +1

      @@RajRani-ec2iz bhut vadia lagia ji Rab mehnt da fal dinda 🙏👍

  • @HarpreetKaur-ov5qw
    @HarpreetKaur-ov5qw 2 роки тому +2

    ਬਹੁਤ ਇਮੋਸ਼ਨਲ ਵੀਡਿਉ ਹੈ। ਦਿਲੋਂ ਸ਼ਾਬਾਸ਼ੀ ਤੇ ਪਿਆਰ। ਰੱਬ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ।🙂

  • @tarangrewal2609
    @tarangrewal2609 2 роки тому +18

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਭੈਣ ਨੂੰ ਤੇ ਅੰਕਲ ਜੀ ਨੂੰ

  • @opkamboj9860
    @opkamboj9860 2 роки тому +29

    ਵਾਹਿਗੁਰੂ ਜੀ ਇਸ ਧੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ

    • @JARNAILSINGH-vc2mt
      @JARNAILSINGH-vc2mt 2 роки тому

      ਜਿਉਂਦੀ ਰਹਿ ਧੀਏ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੁੱਤ ਤੈਨੂੰ

  • @chahatveersingh1991
    @chahatveersingh1991 2 роки тому +9

    ਬਹੁਤ ਅੱਛਾ ਬੇਟੀ!ਤੁਹਾਡੀ ਮਿਹਨਤ ਦਾ ਮੁੱਲ ਪਰਮਾਤਮਾ ਜਰੂਰ ਪਾਉਣਗੇ ?ਧੰਨਵਾਦ ਬਿੱਟੂ ਵੀਰ ਜੀ।

  • @kuldeepsinghgill9851
    @kuldeepsinghgill9851 5 місяців тому +1

    Waheguru saadi iss bahaadur beti te aapna mehar bharya hath rakhe.

  • @harrysharma6941
    @harrysharma6941 2 роки тому +14

    ਬਹੁਤ ਵਧੀਆ ਬਿੱਟੂ ਵੀਰ....ਸਲਾਮ ਆ ਇਹੋ ਜਿਹੜੀਆਂ ਧੀਆਂ ਨੂੰ ....

  • @vishusharma5695
    @vishusharma5695 2 роки тому +15

    ਭੈਣੇ ਹੌਂਸਲੇ ਅੱਗੇ ਤਾਂ ਰੱਬ v ਝੁਕਦਾ।।ਕਦੇ ਵੀ ਜ਼ਿੰਦਗੀ ਹੌਂਸਲਾ ਨਾ ਛੱਡੀ।ਰੱਬ ਤੈਨੂੰ ਲੰਬੀ ਉਮਰ ਬਕਸ਼ੇ🙏🏻🙏🏻🙏🏻

  • @sukhbeerbrar5423
    @sukhbeerbrar5423 2 роки тому +13

    ਆਪ ਜੀ ਦੀ ਸੋਚ ਨੂੰ ਤੇ ਹਿੰਮਤ ਨੂੰ ਸਲਾਮ ਜੀ

  • @karanpannu1122
    @karanpannu1122 2 роки тому +2

    ਰੱਬ ਹਮੇਸ਼ਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੇ ਰੱਬ ਤੁਹਾਡੇ ਪਿਤਾ ਨੂੰ ਜਲਦੀ ਠੀਕ ਕਰੇਗਾ ਪੱਤਰਕਾਰ ਜੀ ਤੁਸੀਂ ਇਸ ਤਰਾਂ ਦੀਆਂ ਹੀ ਵੀਡੀਉ ਬਣਾਏਆ ਕਰੋ

  • @mohinderpalsingh4113
    @mohinderpalsingh4113 2 роки тому +4

    Salute ਐ ਮੇਰੇ ਬੇਟੇ ਨੂੰ ਜੋਂ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨਾ ਤੇ ਆਪਣੇ ਪਿਤਾ ਦਾ ਇਲਾਜ਼ ਕਰਨ ਦਾ ਫ਼ੈਸਲਾ ਕੀਤਾ ਹੈ

  • @IPSSaini
    @IPSSaini 2 роки тому +62

    ਜਿਉਂਦੀ ਰਹਿ ਭੈਣ ਮੇਰੀਏ...!
    ਸਾਫ਼ ਨੀਅਤ,, ਕਾਮਯਾਬ ਹੋਣ ਦਾ ਜਜ਼ਬਾ
    ਅਤੇ ਬਿਨਾਂ ਰੁਕੇ ਲਗਾਤਾਰ ਉੱਦਮ...ਸਫਲਤਾ
    ਦੀ ਪੂਰੀ recipe ਤਾਂ ਤੂੰ ਇੰਨੀ ਘੱਟ ਉਮਰੇ
    ਜਾਣ ਹੀ ਗਈ ਏਂ। ਰਾਹੇ ਪੈ ਗਈ ਏਂ,,,ਮੰਜ਼ਲ
    ਦੂਰ ਨਹੀਂ... ਡਟੀ ਰਹਿ!
    "ਬਾਬਾ ਆਪੇ ਤਖ਼ਤ ਬਿਠਾ ਦੇਵੇ,
    ਬੰਦਾ ਹੋਵੇ ਨਾ ਬੇਨੀਤ ਕਦੇ...।"
    ਹੱਸਦੇ ਵੱਸਦੇ ਰਹੋ...#WMK 🙏🏻🌹🙏🏻

    • @PREMSINGH-Music19
      @PREMSINGH-Music19 2 роки тому +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @NKstatus616
    @NKstatus616 2 роки тому +6

    ਬਹੁਤ ਵੱਡੀ ਮਿਸਾਲ ਹੈ ਅੱਜ ਦੇ ਯੂਥ ਲਈ,
    God bless you sis

  • @dilbaggajjanwala2569
    @dilbaggajjanwala2569 2 роки тому +8

    ਸ਼ਾਬਾਸ਼.... ਬਹੁਤ ਵਧੀਆ ਭੈਣੇ.. ਜੁੱਗ ਜੁੱਗ ਜਿਉਂਦੀ ਵੱਸਦੀ ਰਿਹ... Very good 🙏🏻🙏🏻🙏🏻👍🏻👍🏻👍🏻👍🏻👍🏻👍🏻

  • @jaspreetsidhu6780
    @jaspreetsidhu6780 2 роки тому +22

    ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਚ ਰੱਖਣ ਭੈਣ ਨੂੰ

  • @jagroopkaur8984
    @jagroopkaur8984 2 роки тому +17

    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦੀਦੀ ਤੈਨੂੰ 🙏🏻🌹

  • @Arabiantrucker1987
    @Arabiantrucker1987 2 роки тому +6

    ਬਹੁਤ ਬਹਾਦਰ ਮੁਟਿਆਰ ❤️👌
    ਸਦਕੇ ਜਾਈਏ 👍

  • @gurdevsinghaulakh7810
    @gurdevsinghaulakh7810 2 роки тому +5

    ਕਰਮਾਂ ਵਾਲੇ ਮਾਪੇ ਨੇ ਜਿਹਨਾਂ ਨੂੰ ਇੰਨੀ ਦਲੇਰ ਤੇ ਪਿਆਰੀ ਬੇਟੀ ਮਿਲੀ ਹੈ , ਮਾਣ ਹੈ ਇਹੋ ਜਿਹੀ ਧੀ ਦਾ,

  • @gagandeepsinghgrewal1451
    @gagandeepsinghgrewal1451 2 роки тому +76

    ਭੈਣੇ ਵਾਹਿਗੁਰੂ ਜੀ ਤਹਾਨੂੰ ਅਤੇ ਤੁਹਾਡੇ ਪਾਪਾ ਨੂੰ ਤੁੰਦਰਸਤ ਮੇਰੀ ਵੀ ਕਿਸੇ ਮੁਸੀਬਤ ਕਰਕੇ 2001 ਸੰਨ ਵਿੱਚ 10ਵੀਂ ਦੀ ਪੜਾਈ ਛੁੱਟ ਗਈ ਸੀ ਮੈਂ ਵੀ ਮੱਝਾਂ ਅਤੇ ਗਾਵਾਂ ਰੱਖਿਆ ਹੋਇਆ ਹਨ ਮੇਰਾ ਵੀ ਬਿਲੁਕਲ ਤੇਰੇ ਵਰਗਾ ਕੰਮ ਹੈ ਹਰਰੋਜ਼ ਦੁੱਧ ਲੋਕਾਂ ਨੂੰ ਘਰ ਪਾ ਕੇ ਆਉਣ ਅਤੇ ਜੋ ਇਨਸਾਨ ਇਸ ਦੌਰ ਦੇ ਵਿੱਚੋ ਨਿਕਲਦਾ ਹੈ ਇਹ ਉਸ ਨੂੰ ਹੀ ਪਤਾ ਹੈ ਕੀ ਇਹ ਕੰਮ ਕਿੰਨਾ ਕੋ ਸੌਖਾ ਕੀ ਕਿੰਨਾ ਕੋ ਇਸ ਵਿੱਚ ਮੇਨਹਤ ਲੱਗਦੀ ਹੈ ਦੁੱਧ ਪੀਣਾ ਬਹੁਤ ਸੌਖਾ ਹੈ ਪੈਦਾ ਕਾਰਨਾ ਉਹਣਾ ਹੀ ਔਖਾ ਹੈ ਜੀਉਂਦੀ ਰਿਹੈ ਭੈਣ ਤਰੱਕੀਆ ਬਖਸ਼ੇ

  • @gurveersinghsidhu2294
    @gurveersinghsidhu2294 2 роки тому +75

    ਮੇਰੀ ਸ਼ੇਰਨੀ ਭੈਣ ਨੂੰ ਸਲੂਟ ਆ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏

    • @umarpreetrandhawa8625
      @umarpreetrandhawa8625 2 роки тому +1

      Nice

    • @brargoatfarmingchakpakhifa7554
      @brargoatfarmingchakpakhifa7554 2 роки тому +1

      Nice

    • @PREMSINGH-Music19
      @PREMSINGH-Music19 2 роки тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @sukhrajsingh6351
    @sukhrajsingh6351 2 роки тому +5

    ਬਹੁਤ ਬਹਾਦਰ ਕੁੜੀ ਹੈ, ਵਾਹਿਗੁਰੂ ਤਰੱਕੀ ਬਖਸ਼ੇ

  • @pilot5142
    @pilot5142 2 роки тому +22

    ਬਿੱਟੁ ਵੀਰ ਬਹੁਤ ਵਧੀਆ 👍I appreciate you, gud job 👍

    • @PREMSINGH-Music19
      @PREMSINGH-Music19 2 роки тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @rajwinderkaur2799
    @rajwinderkaur2799 2 роки тому +1

    ਬਹੁਤ ਵਧੀਆ ਭੈਣੇ!ਪਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ🤲🤲🤲🤲🤲

  • @jagmeetsinghkahlon445
    @jagmeetsinghkahlon445 2 роки тому +1

    ਛੋਟੀ ਭੈਣ ਦੀ ਮਿਹਨਤ ਨੂੰ ਸਲਾਮ ਮਾਹਰਾਜ਼ ਚੜੵਦੀ ਕਲਾ ਕਰੇ

  • @GurdeepSingh-pl7os
    @GurdeepSingh-pl7os 2 роки тому +1

    ਬਹੁਤ ਬਹਾਦਰ ਧੀ ਰਾਣੀ ਏ ਵਾਹਿਗੁਰੂ ਤਰੱਕੀਆ ਬਖਸ਼ਣ

  • @international9225
    @international9225 2 роки тому +4

    ਕਿੰਨੀ ਸਿਆਣੀ ਮੇਰੀ ਧੀ , ਮੇਰੀ ਛੋਟੀ ਭੈਣ , ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਰੱਖੇ , ਸਿਰ ਤੇ ਮੇਹਰ ਭਰਿਆ ਹੱਥ ਰੱਖੇ

  • @manijassal2681
    @manijassal2681 2 роки тому +1

    ਵਾਹਿਗੁਰੂ ਜੀ ਮੇਹਰ ਕਰੋ ਇਸ ਕੁੜੀ ਤੇ ਹੋਰ ਤਰਕਿਆ ਬਖ਼ਸੇ 🙏

  • @lavi9136
    @lavi9136 2 роки тому +32

    ਬਹੁਤ ਵਧੀਆ ਭੈਣੇ ਦਿੱਲੋ ਪਿਆਰ 🙏💞 ਕੁਦਰਤ ਮੇਹਰ ਬਖਸ਼ੇ 🙏🙏

    • @PREMSINGH-Music19
      @PREMSINGH-Music19 2 роки тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @amandeepsingh6156
    @amandeepsingh6156 2 роки тому +1

    A jo mandy grewal wargia di vedio te bolde a ki majbori a krna penda loki ed bolde a.... ਮਿਹਨਤ ਏਹ ਹੁੰਦੀ ਆ ਜੋ ਏਹ ਕੁੜੀ ਕਰਦੀ ਆ ਇਸ ਕੁੜੀ ਵਲ ਕੋਈ ਉਂਗਲ ਚੁੱਕੇ ਉਹ ਮੜ੍ਹੀ ਗੱਲ ਹੋਏਗੀ ਮਿਹਨਤ ਕਰਦੀ ਏਹ ਆ ਅਸਲੀ salute ਆ ਇਸ ਧੀ ਨੂ..

  • @darbarasingh1457
    @darbarasingh1457 2 роки тому +1

    ਬੇਟਾ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀਕਲਾ ਦੇ ਵਿੱਚ ਰੱਖੇ। 👍👌👏👏👏👏👏

  • @sona.bajwa5209
    @sona.bajwa5209 2 роки тому +1

    ਵਾਹਿਗੁਰੂ ਚੜਦੀ ਕਲਾ ਚ ਰੱਖੇ ਭੈਣੇ ....
    ਬਾਹਰ ਜਾ ਕੇ ਵੀ ਡੇਅਰੀ ਫਾਰਮਾਂ ਚ ਵੀ ਕੰਮ ਕਰਦੇ ਨੇ ਲੋਕ..

  • @jassi.tv6860
    @jassi.tv6860 2 роки тому +7

    ਵਹਿਗੂਰ ਜੀ ਭੈਣ ਤੇ ਮਿਹਰ ਭਰਿਆ ਹੱਥ ਰੱਖਣ ਇਸ ਭੈਣ ਦੀ ਪੜਾਈ ਪੈਸੇ ਕਰਕੇ ਛੁੱਟ ਗਈ ਹੈ ਮੈਂ ਸਿੱਖ ਤੇ ਹਿੰਦੂ ਸੰਸਥਾਵਾਂ ਨੂੰ ਬੇਨਤੀ ਕਰੂ ਕੇ ਇਸ ਭੈਣ ਦੀ ਪੜਾਈ ਮੁਕੰਮਲ ਕਰਾਈ ਜਾਵੇ ਵਹਿਗੂਰ ਜੀ ਸਭ ਦਾ ਭਲਾ ਕਰਨ

  • @drgarcha1964
    @drgarcha1964 2 роки тому

    ਸ਼ਾਬਾਸ਼ ਪੁੱਤ । ਪੁੱਤ ਵੰਡਾਂਉਣ ਜਮੀਨਾਂ , ਧੀਆਂ ਦੁੱਖ ਵੰਡਾਉਦੀਆਂ ਨੇ।🙏🙏🙏

  • @dwarkanathsharma2623
    @dwarkanathsharma2623 2 роки тому

    ਬਹੁਤ ਵਧੀਆ ਬੇਟੀ ਪ੍ਰਮਾਤਮਾ ਦੀ ਰਜ਼ਾ ਵਿਚ ਰਹਿਣਾ ਹੈ ਕਿਸੇ ਤੋਂ ਆਸ ਨਹੀਂ ਰੱਖਣੀ ਪ੍ਰਮਾਤਮਾ ਤੈਨੂੰ ਹਰ ਖੁਸ਼ੀ ਦੇਣ ਦੁਨੀਆਂ ਤਾਂ ਤੌਮਾਸਾ ਵੇਖਦੀ ਹੈ

  • @BalwinderSingh-qt7yl
    @BalwinderSingh-qt7yl 2 роки тому

    ਬਹੁਤ ਹੀ ਵਧੀਆ ਪੁੱਤਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਕਰਨ

  • @dhlembassy3260
    @dhlembassy3260 2 роки тому +22

    She smiling while talking ...this is so brave

  • @zoomzoomjagdeep9089
    @zoomzoomjagdeep9089 2 роки тому +3

    ਬਹੁਤ ਵਧੀਆ ਵਿਚਾਰ ਨੇ ਭੈਣ ਜੀ

  • @EveryOne0369
    @EveryOne0369 2 роки тому

    ਸਲੂਟ ਏ ਪੁੱਤਰ ਜੀ ਜਿਉਂਦੀ ਵਸਦੀ ਰਿਹ ਪ੍ਰਮਾਤਮਾ ਲੰਬੀ ਉਮਰ ਕਰੇ ਰੱਬ ਹੋਰ ਵੀ ਕਾਮਯਾਬ ਕਰਨ

  • @kuldeepdhaliwal4145
    @kuldeepdhaliwal4145 2 роки тому +1

    ਬਹੁਤ ਵਧੀਆ ਬੇਟੀ ਮੇਹਨਤ ਕਰ ਦੱਬ ਕੇ ਵਾਹਿਗੁਰੂ ਜੀ ਮੇਹਰ ਕਰਨ

  • @harpalsingh3690
    @harpalsingh3690 2 роки тому +31

    ਮੈਨੂੂੰ ਲੋਕਾਂ ਦੀ ਅਕਲ ਤੇ ਹੈਰਾਨੀ ਆ ਕਿ ਜਿਹੜੇ ਲੋਕ ਪਹਿਲਾਂ ਦੁਧ ਖਰੀਦਦੇ ਸੀ ਉਹਨਾਂ ਬੇਟੀ ਹੱਥੋਂ ਦੁਧ ਲੈਣ ਤੋ ਕਿਉ ਮਨਾਂ ਕਰ ਦਿਤਾ ..
    ਬੇਟੀ ਦਾ ਹੌਂਸਲਾ ਵਧਾਉਣਾ ਸੀ ਕਿ ਹੌਂਸਲਾ ਤੋੜਨਾ ਸੀ ..?

    • @meditationvideos7818
      @meditationvideos7818 2 роки тому +1

      ਲੋਕ ਬਹੁਤ ਈ ਫੁਦੂ ਕਿਸਮ ਦੇ ਵੀ ਆ ਆਪਣੇ ਸਮਾਜ ਚ ਬਾਈ ਜੀ ਆਪਾਂ ਸੋਚ ਵੀ ਨਹੀਂ ਸਕਦੇ ਵੀ ਲੋਕ ਇਸ ਤਰ੍ਹਾ ਦੇ ਵੀ ਹੁੰਦੇ ਆ।

  • @modernagricu3006
    @modernagricu3006 2 роки тому +6

    ਬਹੁਤ ਵਧੀਆ ਲੱਗਾ ਭੈਣ ਦਾ ਹੌਸਲਾ ਦੇਖ ਕੇ

  • @balwantkaurchahal8382
    @balwantkaurchahal8382 2 роки тому

    ਵਾਹਿਗੁਰੂ ਜੀ ਮੇਹਰ ਰੱਖੇ ਇਸ ਬੱਚੀ ਤੇ ਬਹੁਤ ਹੀ ਹੌਸਲੇ ਵਾਲੀ ਹੈ ਪਰ ਹੌਸਲੇ ਬੁਲੰਦ ਹਨ ਵਹਿਗੁਰੂ ਇਸੇ ਤਰ੍ਹਾਂ ਹੀ ਬੱਲ ਬਖਸ਼ੇ ਵੈਰੀ ਗੁੱਡ ਜੌਬ‌ ਬਹਾਦਰ ਬੇਟੀ ਹੈ ਵਹਿਗੁਰੂ ਮੇਹਰ ਕਰੇ ਤੇ ਚੜ੍ਹਦੀ ਕਲਾ ਵਿੱਚ ਰੱਖੇ।

  • @ManjeetKaur-dz4us
    @ManjeetKaur-dz4us 2 роки тому +5

    ਫਖ਼ਰ ਹੈ ਬੱਚੇ।
    ਵਾਹਿਗੁਰੂ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏✌

  • @Yadvindersandhu93
    @Yadvindersandhu93 2 роки тому +1

    ਬਹੁਤ ਵਧੀਆ ਬੇਟਾ, ਸਦਾ ਖੁਸ਼ ਰਹੋ।

  • @kaleravtar6424
    @kaleravtar6424 2 роки тому +1

    Good job ਬੱਚੇ,,,,proud of you

  • @VarinderSingh-qp8wd
    @VarinderSingh-qp8wd 2 роки тому

    ਪਰਮਾਤਮਾ ਤੈਨੂੰ ਖੁਸ਼ ਤੇ ਚੜ੍ਹਦੀ ਕਲਾ ਚ ਰੱਖੇ

  • @avtardhami6257
    @avtardhami6257 2 роки тому +1

    God bless you my child keep going proud of you 🌹🌹🙏🙏

  • @JagdishSingh-ej6bb
    @JagdishSingh-ej6bb 2 роки тому

    ਵਸਦੀ ਰਹਿ ਪੰਜਾਬ ਦੀ ਧੀ ਵਾਹਿਗੁਰੂ ਤੈਨੂ ਬਲ ਦੇਵੇ

  • @jassidhaliwal526
    @jassidhaliwal526 2 роки тому +4

    ਸੁੱਖ ਤੇ ਦੁੱਖ ਜਿੰਦਗੀ ਦਾ ਹਿੱਸਾ ਹੈ

  • @sunitarani3073
    @sunitarani3073 Рік тому

    ਬਹੁਤ ਵਧੀਆ ਪੁੱਤ ਪ੍ਰਮਾਤਮਾਂ ਤੇਰੀ ਕਮਾਈ ਵਿੱਚ ਬਰਕਤਾਂ ਪਾਵੇ 🙏🏻

  • @GaganSingh-pz2em
    @GaganSingh-pz2em 2 роки тому +8

    internet walia punjabi dancera te nachara kudia nalo ..eh kudi 100 guna chngi a bahut vadia kam rab trakki deve sister nu..

  • @NirmalSingh-ys7wz
    @NirmalSingh-ys7wz 2 роки тому +3

    ਵੀਰ ਮੇਰਿਅਾ ਭੈਣ ਜੀ ਦੇ ਸਿਰ ਹੱਥ ਰੱਖਣਾ ਸੀ ਹੁਣ ਤੂੰ ਵੱਡਾ ਬੰਦਾ ਬਣ ਗਿਅੈਂ ।

  • @APKanmolpreetkaur
    @APKanmolpreetkaur 2 роки тому +10

    ਕੋਈ ਇਸ ਕੁੜੀ ਦੀ ਮਦਦ ਕਰੋ ਜੋ ਕਰ ਸਕਦਾ।

  • @dalbirsinghsingh8144
    @dalbirsinghsingh8144 2 роки тому +10

    ਸਲੂਟ ਆ ਭੈਣਾ ਤੇਰੇ ਕੰਮ ਨੂੰ ਸਮਾਜ ਬਹੁਤ ਕੁਝ ਸੋਚ ਦੇ ਨੇ

  • @rashpalsandhu2614
    @rashpalsandhu2614 2 роки тому +1

    ਜਿਉਦੀ ਰਹਿ ਭੈਣੇ ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸੇ

  • @SatnamSingh-pn7ob
    @SatnamSingh-pn7ob 2 роки тому +6

    You are real hero beta! So touching! Let us know how we can help you. You don’t have to go to Canada, you will bring Canada to your door. You are Sher putter, heart of Punjab

  • @jhimdeol7727
    @jhimdeol7727 2 роки тому +1

    ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ ਬੇਟਾ 👍

  • @cloud9rkd
    @cloud9rkd 2 роки тому +2

    Waheguru mehar karan ji. Bhen di mehnat nu salaam.

  • @ranjitkuwait9888
    @ranjitkuwait9888 2 роки тому

    ਬਹੁਤ ਵਧੀਆ ਲੱਗਿਆ ਵੇਖ ਕੇ ਬਿੱਟੂ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਭੈਣ ਜੀ

  • @lohiasaab8059
    @lohiasaab8059 2 роки тому +7

    ਔਰਤ ਮਰਦਾਂ ਨਾਲੋ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ।
    ਪਰ ਕੁਝ ਮਾੜੇ ਲੋਕ ਔਰਤਾਂ ਦੇ ਰਾਹ ਵਿੱਚ ਰੋੜਾ ਅਟਕਾਉਦੇ ਹਨ। ਬੇਟਾ ਤੇਰੇ ਹੌਸਲੇ ਨੂੰ ਸਲਾਮ
    ਪਰਮਾਤਮਾ ਤੇਰੀ ਹਰ ਥਾਂ ਮਦਦ ਕਰੇ।

  • @amarjotsinghjyotikhattra6336
    @amarjotsinghjyotikhattra6336 2 роки тому +1

    Rabb mehre kre is ਭੈਣ te nd family te v kirpa kreo waheguru g

  • @gurpreetsinghpreet6598
    @gurpreetsinghpreet6598 2 роки тому +1

    ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਤਰੱਕੀਆਂ ਤੰਦਰੁਸਤੀ ਕਾਰੋਬਾਰ ਵਿੱਚ ਵਾਧਾ ਕਰੇ

  • @sukhminderkaur8675
    @sukhminderkaur8675 2 роки тому +1

    ਮਿਹਰ ਕਰੀ ਦਾਤਾ ਸਿਆਣੀ ਧੀ ਤੇ

  • @pb19wale24
    @pb19wale24 2 роки тому +1

    Bittu 22 salute banda tuhanu 🙏🏻🙏🏻❤❤

  • @Alpha6max
    @Alpha6max 2 роки тому +1

    Hats off to this girl! Keep working hard beta.

  • @gurmeetkaur6152
    @gurmeetkaur6152 2 роки тому

    ਬਹੁਤ ਵਧੀਆ ਬੇਟਾ ਜੀ ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ ਤੁਸੀ ਦੁਮਾਲਾ ਬੰਨ ਲਓ ਕੋਈ ਮੁੰਡਾ ਤੰਗ ਨਹੀਂ ਕਰੇਗਾ ਸਲੂਟ ਤੁਹਾਡੀ ਹਿੰਮਤ

  • @Gippy154-17w
    @Gippy154-17w 2 роки тому +1

    Bada kismat wala father hai, munda kam aave na aave, but kudiya piche ni hatdiya..Big salute to this girl.

  • @jasmerkundu9825
    @jasmerkundu9825 2 роки тому +1

    Brave girl bhut badya ji brave girl

  • @satnaamdalio7279
    @satnaamdalio7279 2 роки тому +1

    ਬਹੁਤ ਵਧੀਆ ਭੈਣ ਮੇਰੀਏ

  • @amandeepsandhu8173
    @amandeepsandhu8173 2 роки тому +6

    ਬਹੁਤ ਖੂਬ

  • @sukhasingh5321
    @sukhasingh5321 2 роки тому +13

    Very nice sister u doing such a great work waheguru tuhanu healthy rakha and tuhada dad nu jaldi aram aya tuhadi har wish puri hova dhan guru Ramdaas g kirpa kara

  • @rajnishkumar181
    @rajnishkumar181 2 роки тому +3

    Brave girl sade Punjab di... Proud of her.
    Je mere aas paas hindi tan mai ehde nal kam kar lainda. Mera bhi dairy da kam haiga..
    Keep it up beta ji..

  • @harpalsingh3690
    @harpalsingh3690 2 роки тому +1

    ਧੀ ਪੰਜਾਬ ਦੀ ❤

  • @sukhbal5388
    @sukhbal5388 2 роки тому +4

    Really salute to you young girl. You are such a brave and strong girl. She is a role model for each girl. Proud of you!!!!! Keep the bear spray with you for those ass soul who try to give you harass you. Govt should acknowledge these types of girls bravery.