ਮੇਰਾ ਮਾਮਾ ਹੀ ਮੇਰੇ ਬਾਰੇ ਗ਼ਲਤ ਸੋਚਣ ਲੱਗ ਪਿਆ Punjabi Girl,Married Life, Brave Girl, Bittu Chak Wala

Поділитися
Вставка
  • Опубліковано 10 гру 2024

КОМЕНТАРІ • 1,8 тис.

  • @Recklessmohie5115
    @Recklessmohie5115 3 місяці тому +178

    ਵਲੋਗਰਾ , ਨਚਾਰਾਂ ਨੂੰ ਛੱਡ ਕੇ ਸਾਡੇ ਭੈਣ ਭਰਾਵਾਂ ਨਾਲ ਖੜਨਾਂ ਚਾਹੀਦਾ ਜ਼ਿੰਦਾਬਾਦ ਪੰਜਾਬ ❤

  • @balbirsinghvirk6713
    @balbirsinghvirk6713 3 місяці тому +47

    ਬਿੱਟੂ ਇਹ ਭੈਣ ਦਾ ਸਾਡੇ ਨਾਲ ਮਿਲਾਪ ਕਰਵਾ ਦਿਉ ਅਸੀ ਭੈਣ ਦਾ ਤੇ ਬੱਚਿਆ ਦਾ ਖਰਚਾ ਚੁਕਾਗੇ

  • @jagbirgill6202
    @jagbirgill6202 3 місяці тому +391

    ਬਹੁਤ ਹੀ ਜਿਆਦਾ ਦੁੱਖ ਹੋਇਆ ਮਨ ਭਰ ਆਇਆ ਭੈਣ ਦੀ ਦੁੱਖ ਭਰੀ ਜ਼ਿੰਦਗੀ ਬਾਰੇ ਸੁਣ ਕੇ 😢😢😢
    ਵਾਹਿਗੁਰੂ ਜੀ ਇਸ ਭੈਣ ਨੂੰ ਜਲਦੀ ਤੋਂ ਜਲਦੀ ਠੀਕ ਕਰਦੇ 🙏🙏🙏🙏

    • @Skybluein21
      @Skybluein21 3 місяці тому +8

      Badi dukh bhari kahani hai es bhain di .. waheguru es nu sehatmand bakshe.. should start #go fund my surgery and treatment #

    • @sukhmandersingh4429
      @sukhmandersingh4429 3 місяці тому

      😢😢

    • @simranjeetkaurkaur702
      @simranjeetkaurkaur702 3 місяці тому

      ​@@Skybluein21q@qa@aqq1qqq1qq

    • @daljeetpaneswar5670
      @daljeetpaneswar5670 3 місяці тому

      Waqat deeaan gujalaa kore nahee khol sakda mada time hunda haibtasn sab dushan ban jaan de hn tu di apneaan betiasn nu Parker da com dikhaa dro tusi uns de madad karke sons farsj pura kar dakde ho Rabb tuhaanu te tuhaade nacheaan nu sukhi rakhe tuhadi jindgi sukhi ho jaVe God bless u

  • @gurpreetnangla9335
    @gurpreetnangla9335 3 місяці тому +55

    ਭੈਣੇ ਤੇਰੇ ਵਰਗੀਆਂ ਇੱਜਤ ਵਾਲੀਆਂ ਧੀਆਂ ਦੁਨੀਆ ਤੇ ਬਹੁਤ ਘੱਟ ਪੈਦਾ ਹੁੰਦੀਆਂ,

  • @komaldhillon1291
    @komaldhillon1291 3 місяці тому +152

    ਭੈਣ ਦੀ ਜ਼ਿੰਦਗੀ ਨੂੰ ਬੜਾ ਦੁੱਖ ਲੱਗਿਆ ਹੈ ਵਾਹਿਗੁਰੂ ਭੈਣ ਤੇ ਇਹ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੀਂ

  • @HarwinderSingh-yy3co
    @HarwinderSingh-yy3co 3 місяці тому +116

    ਜਿਸ ਲਵ ਵੀਰ ਦੀ ਭੈਣ ਗੱਲ ਕਰਦੀ ਵਾਹਿਗੁਰੂ ਜੀ ਉਸਦੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @hawksaab8049
    @hawksaab8049 3 місяці тому +172

    ਭੈਣ ਦੀਆ ਗੱਲਾਂ ਸੁਣ ਕਿ ਰੋਣ ਹੀ ਆਈ ਜਾਦਾ ਭੈਣੇ ਵਾਹਿਗੁਰੂ ਜੀ ਤਹਾਨੂੰ ਛੇਤੀ ਠੀਕ ਕਰਨਗੇ ਸਾਡੀ ❤ਦਿਲ ਤੋ ਅਰਦਾਸ ਹੈ ਉਸ ਲਵ ਵੀਰ ਲਈ ਅਰਦਾਸ ਕਰਦੇ ਹਾ ਜਿੱਥੇ ਆਪਣੇ ਸਾਥ ਛੱਡਗੇ ਉਸ ਵੀਰ ਏਨਾ ਸਾਥ 😢😢😢😢😢😢

  • @inderdeepsingh8105
    @inderdeepsingh8105 3 місяці тому +31

    ਜਦੋਂ ਵੀ ਇਸ ਭੈਣ ਦੀ ਦਰਦ ਭਰੀ ਕਹਾਣੀ ਸੁੱਣਦਾ ਹਾ ਦਿੱਲ ਵਿੱਚ ਬਹੁਤ ਪੀੜ ਹੁੰਦੀ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਭੈਣ ਨੂੰ ਤੁਸੀਂ ਆਪਣੀ ਮਿਹਰ ਨਾਲ ਜੱਲਦੀ ਤਦੰਰੁਸਤੀ ਬਖਸ਼ਣ ਜੋ ਆਪਣੇ ਪੈਰਾਂ ਤੇ ਖੜ੍ਹੀ ਹੋ ਜਾਵੇ ਵਾਹਿਗੁਰੂ ਜੀ ਥੋਡੀ ਕੀਤੀ ਹੋਈ ਅਰਦਾਸ ਕਿਦੇ ਖਾਲੀ ਨਹੀਂ ਜਾਂਦੀ ਦੇਸ਼ਾ ਪਰਦੇਸਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਭੈਣ ਦੀ ਮੱਦਦ ਕਰਨ ਲਈ ਅੱਗੇ ਆਉਣ 🙏

  • @tanushergill265
    @tanushergill265 3 місяці тому +149

    hale 13 ਮਿੰਟ ਤੇ ਵੀਡੀਓ ਗਈ ਆ ਤੇ ਅਪਣੇ ਆਪ ਨੂੰ ਦੇਖ ਕੇ ਲੱਗਦਾ ਕਿ ਸਾਡੇ ਦੁੱਖ ਜ਼ੀਰੋ ਆ ਏਸ ਭੈਣ ਸਾਹਮਣੇ.............. ਵਾਹਿਗੁਰੂ ਸਾਰੇ ਦੁੱਖ ਇੱਕੋ ਇਨਸਾਨ ਦੇ ਹਿੱਸੇ ਨਾ ਪਾਇਆ ਕਰੋ ਜੀ

  • @patience_passion
    @patience_passion 3 місяці тому +66

    ਇਸ ਔਰਤ ਦੀ ਸੁੰਦਰਤਾ ਹੀ ਸ਼ਰਾਪ ਬਨ ਗਈ।

  • @HarjinderKaurUPPAL
    @HarjinderKaurUPPAL 3 місяці тому +426

    ਬਾਈ ਬਿੱਟੂ ਦੇ ਗੱਲਬਾਤ ਦੇ ਸਲੀਕੇ ਦੀ ਕੋਈ ਰੀਸ ਨਹੀ ਕਰ ਸਕਦਾ ਜਿਊਦੇ ਵੱਸਦਾ ਸਾਡਾ ਵੀਰ ਇਦਾਂ ਹੀ ਸਾਡੀਆਂ ਭੈਣਾਂ ਦੇ ਦੁੱਖ ਸੁੱਖ ਸਾਂਝੇ ਕਰਦਾ ਰਹੇ

    • @jagroopuddat5746
      @jagroopuddat5746 3 місяці тому +6

      ਵਾਹਿਗੁਰੂ ਜੀ ਨੇ ਸਲੀਕਾ ਬਖਸ਼ਿਆ ਬਾਈ ਬਿੱਟੂ ਜੀ ਨੂੰ,,,

    • @AjitSingh-nj5ws
      @AjitSingh-nj5ws 3 місяці тому

      Wehagur g

    • @gurjitsingh59
      @gurjitsingh59 3 місяці тому

      1

    • @baljeetkoursamra9942
      @baljeetkoursamra9942 3 місяці тому +2

      ਗੱਲ ਬਾਤ ਦਾ ਸਲੀਕਾ ਵਧੀਆ ਜੀ ।ਪਰ ਬਾਈ ਨੇ ਇੱਕ ਵਾਰ ਵੀ ਭੈਣ ਨੂੰ ਕੋਈ ਹੌਸਲਾ ਨੀ ਦਿਤਾ ਨਾ ਇਹ ਕਿਹਾ ਕਿ ਭੈਣੇ ਤੂੰ ਰੋ ਨਾ। ਬਸ ਸਵਾਲ ਤੇ ਸਵਾਲ

    • @positivethoughts8461
      @positivethoughts8461 3 місяці тому +2

      ​@@baljeetkoursamra9942ਹੌਂਸਲਾ ਨੀ ਦਿੱਤਾ।😂 ਇਹਨੂੰ ਕਿਹਾ ਜਾਂਦਾ ਹੈ ਜਿੰਨਾ ਮਰਜ਼ੀ ਵਧੀਆ ਕਰ ਲਵੋ ਕੀੜੇ ਕੱਢਣ ਵਾਲਿਆਂ ਨੇ ਨੁਕਸ ਕੱਢ ਹੀ ਦੇਣਾ ਹਨ।

  • @singhsaab6992
    @singhsaab6992 3 місяці тому +20

    ਇਕੱਲਿਆਂ ਜ਼ਿੰਦਗੀ ਜਿਉਣੀ ਬਹੁਤ ਔਖੀ ਹੁੰਦੀ ਇੱਕ ਔਰਤ ਦੀ ਵਾਹਿਗੁਰੂ ਜੀ ਸਭ ਨੂੰ ਸਾਥੀ ਜਰੂਰ ਦਿਓ

  • @navdeepsidhu1469
    @navdeepsidhu1469 3 місяці тому +278

    22 ਜੀ ਭੈਣ ਦਾ ਅਕੌਓਨਟ ਨੰਬਰ ਵੀ ਦੇ ਦੇਣਾ ਸੀ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ। ਭੈਣ ਦਾ ਇਲਾਜ ਸੇਤੀ ਹੋਵੇਗਾ। ਵੀਰੇ ਤੇਰਾ ਬਹੁਤ ਧੰਨਵਾਦ

    • @RenuThakur-b6f
      @RenuThakur-b6f 3 місяці тому +3

      Veer ji manu frij la davo pls

    • @Raman1xx
      @Raman1xx 3 місяці тому +5

      ​@@RenuThakur-b6f tode kol frij vi NHI hai?
      Frij te sasta hi AA janda verr ji

    • @dilsandhu3332
      @dilsandhu3332 3 місяці тому +7

      ਨੰਬਰ ਸਕਰੀਨ ਤੇ ਚੱਲ ਰਿਹਾ ਪਰਵਿਦਰ ਕੌਰ ਨਾਮ ਤੇ ਗੂਗਪੇ ਕਰੋ ਹੋ ਜਾਉ ਜੋ ਵੀ ਦਾਨ ਪੁੰਨ ਕਰਨਾ ਕਰ ਦਿਓ

    • @dilsandhu3332
      @dilsandhu3332 3 місяці тому +3

      ਭੈਣ ਦਾ ਨੰਬਰ ਸ਼ਕਰੀਨ ਤੇ ਆ ਰਿਹਾ ਕਦੀ ਕਦੀ ਸ਼ੋ ਹੋ ਰਿਹਾ

    • @NXT_APEX-69
      @NXT_APEX-69 3 місяці тому +8

      Waheguru ji mahar karan g guru ramdass ji kirpa karan gaye

  • @karamjitsinghgill1067
    @karamjitsinghgill1067 3 місяці тому +10

    ਬਹੁਤ ਦਰਦ ਭਰੀ ਕਹਾਟੀ ਹੈ ਭੈਣ ਦੀ ਭੈਣ ਨੂੰ ਮਾਲਿਕ ਤੁਰਨ ਲਾਵੇ ਵਾਹਿਗੁਰੂ ਮੇਹਿਰਕਰਨ

  • @gurpalsingh5609
    @gurpalsingh5609 3 місяці тому +103

    ਵਾਹਿਗੁਰੂ ਜੀ ਇਸ ਧੀ ਉੱਤੇ ਮੇਹਰ ਭਰਿਆ ਹਥ ਰੱਖਣ ਜੀ ਅਤੇ ਖੁਸੀਆਂ ਬਖਸ਼ੇ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤

  • @renukaahuja664
    @renukaahuja664 3 місяці тому +8

    ਜਿਸ ਤਨ ਲਾਗੇ ਸੋਈ ਜਾਣੇ, ਹੋਰ ਕੀ ਜਾਣੇ ਪੀੜ ਪਰਾਈ, ਬਹੁਤ ਦੁੱਖ ਭਰੀ ਜਿੰਦਗੀ
    ਹੈ, ਵਾਹਿਗੁਰੂ ਬੱਚਿਆਂ ਨੂੰ ਤਰੱਕੀ ਬਖਸ਼ਣ 🙏🙏

  • @punjabicinema5366
    @punjabicinema5366 3 місяці тому +124

    ਵਾਹਿਗੁਰੂ ਜੀ ਇਸ ਭੈਣ ਉਪਰ ਮੇਹਰ ਭਰਿਆ ਹੱਥ ਰੱਖਣ ਜਲਦੀ ਚੱਲਣ ਸਮਰੱਥ ਹੋ ਜਾਣ

  • @drmohansinghlalka6766
    @drmohansinghlalka6766 3 місяці тому +4

    ਜਿਊਦਾ ਵਸਦਾ ਰਹਿ ਬਿੱਟੂ ਵੀਰ ਤੁਹਾਡੀ ਗੱਲ ਕਰਨ ਦੇ ਸਲੀਕੇ ਤੋਂ ਮੈਂ ਬਹੁਤ ਖੁਸ਼ ਹਾ ਇਸ ਭੈਣ ਦਾ ਦੁੱਖ ਦੇਖ ਕੇ ਜਰਿਆ ਨਹੀਂ ਜਾਂਦਾ ਵਾਹਿਗੁਰੂ ਜੀ ਮੇਹਰ ਕਰੇ ਭੈਣ ਜੀ

  • @jassadhaliwal6908
    @jassadhaliwal6908 3 місяці тому +61

    ਬਹੁਤ ਹੀ ਜਿਆਦਾ ਦੁੱਖ ਹੋਇਆ ਮਨ ਭਰ ਆਇਆ ਭੈਣ ਦੀ ਦੁੱਖ ਭਰੀ ਜ਼ਿੰਦਗੀ ਬਾਰੇ ਸੁਣ ਕੇ 😭😭ਵਾਹਿਗੁਰੂ ਜੀ ਇਸ ਭੈਣ ਨੂੰ ਜਲਦੀ ਤੋਂ ਜਲਦੀ ਠੀਕ ਕਰਦੇ 🙏🙏ਵਾਹਿਗੁਰੂ ਜੀ ਮੇਹਰ ਕਰੀਂ 🙏🙏

  • @gurdeepsinghgurdeepsingh1471
    @gurdeepsinghgurdeepsingh1471 2 місяці тому +1

    ਬਹੁਤ ਹੀ ਜਿਆਦਾ ਦੁੱਖ ਹੋਇਆ ਮਨ ਭਰ ਆਇਆ ਭੈਣ ਦੀ ਦੁੱਖ ਭਰੀ ਜਿੰਦਗੀ ਬਾਰੇ ਸੁਣ ਕੇ ਵਾਹਿਗੁਰੂ ਜੀ ਇਸ ਭੈਣ ਨੂੰ ਠੀਕ ਜਲਦੀ ਠੀਕ ਕਰੀ 😢😢🙏🏻🙏🏻

  • @KamaljeetKaur-s4q
    @KamaljeetKaur-s4q 3 місяці тому +191

    ਲੁਧਿਆਣੇ ਮਿੰਟੂ ਵੀਰ ਮਨੁੱਖਤਾ ਦੀ ਸੇਵਾ ਸਭ ਤੋ ਵਡੀ ਸੇਵਾ ਵਾਲੇ ਮਿੰਟੂ ਵੀਰ ਜਾਂ ਅਨਮੋਲ ਕਵਾਤਰਾ ਲੁਧਿਆਣੇ ਵਾਲੇ ਵੀਰ ਨਾਲ ਸੰਪਰਕ ਕਰੋ ਥੋਡਾ ਇਲਾਜ ਜਰੂਰਕਰਵਾ ਦੇਣਗੇ ਹੌਸਲਾ ਨਹੀ ਛਡਣਾ ਬਾਬਾ ਦੀਪ ਸਿੰਘ ਸਹੀਦਾ ਸਿੰਘਾ ਅਗੇ ਅਰਦਾਸ ਕਰੋ ਜਰੂਰ ਕਿਰਪਾ ਕਰਨਗੇ ਭੈਣੇ ਤੂੰ ਤੁਰਨ ਜਲਦੀ ਲਗੇ ਆਪਣੇ ਬਚਿਆਂ ਦਾ ਸਹਾਰਾ ਬਣੇ

    • @JatinderJatt-wn4jx
      @JatinderJatt-wn4jx 3 місяці тому +5

      DHAN DHAN AMAR SAHEED BABA DEEP SINGH JI WAHEGURU JI WAHEGURU JI WAHEGURU JI ❤❤

    • @JatinderJatt-wn4jx
      @JatinderJatt-wn4jx 3 місяці тому +2

      DHAN DHAN SHRI GURU RAM DAS JI WAHEGURU JI WAHEGURU JI WAHEGURU JI ❤❤

    • @jamadesigallan5356
      @jamadesigallan5356 3 місяці тому +6

      ਜਿਹੜੇ ਵੀਰ ਮਿੰਟੂ ਹੋਰਾਂ ਦਾ ਨਾਮ ਲੈ ਰਹੇ ਨੇ,ਓ ਬਾਈ ਜੀ ਕਿਸੇ ਦੀ ਹੈਲਪ ਨਹੀਂ ਕਰਦੇ ਕਹਿੰਦੇ ਜਿਹੜੇ ਜਮਾਂ ਹੀ ਲਵਾਰਸ ਨੇ ਅਸੀ ਉਹਨਾਂ ਨੂੰ ਸਾਂਭਦੇ ਆਂ‌।ਬਿਲਕੁਲ ਹੈਲਪ ਨਹੀਂ ਕਰਦੇ ਮੇਰੇ ਕੋਲ ਪਰੂਫ ਨੇ ਗੱਲਾਂ ਦੇ।

    • @shivanisharma5562
      @shivanisharma5562 3 місяці тому +1

      ਇਸ ਦੁਨੀਆਂ ਵਿੱਚ ਸਭ ਜਗ੍ਹਾ ਦੇਖੀ, ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਰੱਬ ਤੋਂ ਵੀ ਵੱਡਾ ਹੈ, ਰੱਬ ਦੀਆਂ ਲਿਖੀ ਹੋਈ ਸਜ਼ਾ ਹੋਂਸਲਾ ਦੇ ਕੇ ਖ਼ਤਮ ਕਰ ਦਿੰਦਾਂ ਹੈ,

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 3 місяці тому +5

      ਦੇਖੋ ਕਨਸ ਮਾਮਾ ਕਿੰਨੀ ਮਾੜੀ ਸੋਚ ਏ ,ਮਾਂ ਤੋ ਜਿਆਦਾ ਕਿਰਦਾਰ ਮਾਮੇ ਦਾ ਹੁੰਦਾ ਏ,,

  • @sidhuzzfebrics1429
    @sidhuzzfebrics1429 3 місяці тому +2

    ਵਾਹਿਗੁਰੂ ਜੀ ਇਸ ਭੈਣ ਨੂੰ ਜਲਦੀ ਠੀਕ ਕਰਦੋ ਧੀਆਂ ਦੀ ਮਾਂ ਏ ਵਾਹਿਗੁਰੂ ਜੀ 🙏🙏🙏🥹

  • @RajAujlaRaj
    @RajAujlaRaj 3 місяці тому +155

    ਐਦੇ ਦੇ ਰਿਸਤੇਦਾਰਾ ਨੂੰ ਅੱਗ ਲਾਉਣੀ ਆ ਭੈਣ ਤੂੰ ਟੇਨਸਨ ਨਾ ਲੈ ਤੇਰੇ ਸਾਰੇ ਵੀਰ ਤੇਰੇ ਨਾਲ ਆ ਅਸੀ ਮੇਰੇ ਸਾਰੇ ਭਰਾ ਇਸ ਭੈਣ ਦੀ ਮਦਤ ਜਰੂਰ ਕਰੋ ਮੇਰੇ ਵੀਰ

  • @RajJosan-cb8jq
    @RajJosan-cb8jq 3 місяці тому +17

    ਮੇਰੀ ਸਾਰੇ ਵੀਰਾ ਭੈਣਾ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਉ ਆਪਾ ਸਾਰੇ ਇਸ ਭੈਣ ਦੀ ਮੱਦਦ ਕਰੀਏ ਭਾਵੇ ਕੋਈ ਇਸ ਭੈਣ ਨੂੰ 5,10,50,100,500,1000 ਜਿੰਨੀ ਕਿਸੇ ਦੀ ਸ਼ਰਦਾਂ ਏ ਜਰੂਰ ਮੱਦਦ ਕਰੀਏ……ਕਿਉ ਕਿ ਇਸ ਭੈਣ ਨੇ ਸਾਰੀ ਉਮਰ ਦੁੱਖ ਹੀ ਦੇਖੇ ਨੇ ……ਮੇਰੇ ਕੋਲੋ ਇਸ ਭੈਣ ਦਾ ਦੁੱਖ ਦੇਖਿਆ ਨਹੀ ਜਾ ਰਿਹਾ…..ਮੇਰੀ ਤੁਹਾਡੇ ਚਰਨਾ ਵਿੱਚ ਬੇਨਤੀ ਹੈ ਕਿ ਭੈਣ ਦੀ ਜਰੂਰ ਮੱਦਦ ਕਰੋ……

    • @alli138
      @alli138 3 місяці тому

      Agree. How can we get we get touch with her?

    • @RajJosan-cb8jq
      @RajJosan-cb8jq 3 місяці тому

      @@alli138 channel walea kolo mill jana

    • @RajJosan-cb8jq
      @RajJosan-cb8jq 3 місяці тому

      @@alli138 mai msg kita c par koi reply ni aaye

    • @alli138
      @alli138 3 місяці тому

      @@RajJosan-cb8jq where

  • @santlashmanmuni6045
    @santlashmanmuni6045 3 місяці тому +41

    ਜਿੰਦਗੀ ਚ, ਦੁੱਖ ਹੀ ਦੁੱਖ ਹੇ।ਏਤੀ ਮਾਰਿ ਪਈ ਕੁਰਲਾਣੇ ਤੈ ਕੀ ਦਰਦੁ ਨਾ ਆਇਆ।।

  • @beercheema-ul8sq
    @beercheema-ul8sq 3 місяці тому +100

    ਬਹੁਤ ਵੱਡਾ ਦੁਖ ਜੱਲਿਆ ਭੇਣ ਨੇ ਹਰ ਕੋਈ ਹੇਲਪ ਕੱਰੋ ਭੇਣ ਦੀ ਵਹਿਗੁਰੂ ਮੇਹਰ ਕਰੇ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 місяці тому +6

    ਪਿੰਡ ਰੁੜਕਾ ਕਲਾਂ 2012 ਵਿਚ ਇਕ ਔਰਤ ਨੂੰ ਉਸਦੇ ਪਤੀ ਨੇ ਤੇਲ ਪਾਂ ਕੇ ਜਾਲ ਦਿੱਤਾ ਸੀ ਫ਼ਿਰ ਆਪ ਵੀ ਮਰ ਗਿਆ ਸੀ ਤਿੰਨ ਬੇਟੇ ਸੀ ਨਿੱਕੇ ਨਿੱਕੇ ਹੁਣ ਤਾਂ ਪਲ ਗਏ ਆ ਪਰ ਘਰ ਨੀ ਹੈਗਾ ਜਗ੍ਹਾ ਹੈਗੀ ਆ ਜੇ ਕੋਈ ਦਾਨੀ ਜਾ ਸੰਸਥਾ ਵਾਲੇ ਹੈਲਪ ਕਰਨ ਤਾਂ ਜਾ ਕੇ ਦੇਖ਼ ਸੱਕਦੇ ਆ ਪਿੰਡ ਰੁੜਕਾ ਕਲਾਂ ਬਾਬਾ ਚਿੰਤਾ ਜੀ ਦੇ ਦਰਵਾਰ ਦੇ ਕੋਲ ਘਰ ਆ

  • @GaganDeepkaur-cd4fd
    @GaganDeepkaur-cd4fd 3 місяці тому +151

    ਭੈਣ ਦੀ ਜ਼ਿੰਦਗੀ ਚ ਕਿੰਨਾ ਦੁਖ ਆ ਮੈਨੂੰ ਤਾਂ ਦੇਖ ਕੇ ਹੀ ਰੋਣਾ ਆ ਗਿਆ 😢😢😢

    • @SunnyGill899
      @SunnyGill899 3 місяці тому +1

      @@GaganDeepkaur-cd4fd chalo hun Ron na lag jio🤭

    • @JasbirbadeshaBadesha
      @JasbirbadeshaBadesha 3 місяці тому

      🎉😂❤

    • @SunnyGill899
      @SunnyGill899 3 місяці тому +1

      @@JasbirbadeshaBadesha 😁😁🤣

    • @DhandeepSingh-en2vl
      @DhandeepSingh-en2vl 3 місяці тому +7

      ਜੋ ਇਨਸਾਨ ਖੁਦ ਦੁੱਖ ਵਿੱਚ ਰਿਹਾ ਹੈ ਉਹ ਹੀ ਦੂਸਰੇ ਦੇ ਦਰਦ ਨੂੰ ਮਹਿਸੂਸ ਕਰ ਸਕਦਾ ਹੈ, ਹਰ ਕੋਈ ਨਹੀਂ

  • @HarjinderSingh-s4w
    @HarjinderSingh-s4w 3 місяці тому +6

    ਅਪਣੀ ਬੇਸ਼ੱਕ ਕੁੱਲੀ ਹੀ ਹੋਵੇ ਭੈਣੋ ਪਰ ਅਪਣੇ ਬੱਚੇ ਛੱਡ ਕੇ ਨਾ ਜਾਉ ਹੁਣ ਤੁਸੀਂ ਸੋਚ ਦੇ ਆ ਕਿ ਮੈਂ ਕੀ ਗਲਤੀ ਕੀਤੀ

  • @sidhuanoop
    @sidhuanoop 3 місяці тому +47

    ਬਹੁਤ ਦੁਖਦਾਇਕ ਕਹਾਣੀ ਐ ਭੈਣ ਦੀ।
    ਬਿੱਟੂ ਬਾਈ ਬਹੁਤ ਵਧੀਆ ਐਂਕਰ ਆ।
    ਕਿਸੇ ਦੇ ਦੁੱਖ ਵਿੱਚ ਦੁਖੀ ਹੋ ਜਾਂਦੈ ਵੀਰ

  • @HappyButtar24
    @HappyButtar24 Місяць тому +2

    ਜੁਆਕਾਂ ਨੂੰ ਛੱਡ ਕੇ ਜਾਣ ਦੀ ਕੀ ਲੋੜ ਸੀ,, ਬਥੇਰੀਆਂ ਔਰਤਾਂ ਕਟਦੀਆ ਮਾੜੇ ਬੰਦੇ ਨਾਲ ਆਪਣੇ ਬੱਚਿਆਂ ਲਈ।।। ਇਕ ਸਹੀ ਔਰਤ ਵੱਲ ਕੋਈ ਅੱਖ ਚਕ ਕ ਨਹੀਂ ਦੇਖ ਸਕਦਾ 🙏 ਧੰਨਵਾਦ

  • @RajpalbrarRajpal
    @RajpalbrarRajpal 3 місяці тому +85

    ਸਾਰੀਆ ਭੈਣਾਂ ਨੂੰ ਅਪੀਲ ਕਰਦਾ ਮੈਂ ਮੇਰੀਓ ਭੈਣੋ ਮਾਤਾ ਸਾਹਿਬ ਕੌਰ ਜੀ ਦੀਆ ਧੀਆ ਬਣੋ ਆਪਣੇ ਕੋਲ ਕੋਈ ਸ਼ਸ਼ਤ੍ਰ ਰਖੀਆ ਕਰੋਂ ਕਿਸੇ ਤੋਂ ਡਰੋ ਨਾ ਕਦੇ ਵੀ

    • @BaljeetKaur-fs5hg
      @BaljeetKaur-fs5hg 3 місяці тому +5

      ❤❤

    • @parminderkaur8044
      @parminderkaur8044 3 місяці тому +2

      ਕਲਗੀਧਰ ਦੇ ਪੁੱਤਰੋ ਧੀਉ ਸ਼ਾਸ਼ਤਰ ਧਾਰੀ ਹੋ ਕੇ ਜੀਓ

  • @simranjit11b4
    @simranjit11b4 3 місяці тому +4

    Bhut sohne tarike naal Tusi interview kita Tusi Veer ji

  • @jagroopuddat5746
    @jagroopuddat5746 3 місяці тому +16

    ਅੱਖਾਂ ਚੋਂ ਹੰਝੂ ਆਪ ਮੁਹਾਰੇ ਹੀ ਵਹਿ ਤੁਰੇ,,,ਵਾਹਿਗੁਰੂ ਜੀ ਮਿਹਰ ਕਰਨ ਰਹਿੰਦੀ ਜ਼ਿੰਦਗੀ ਸੌਖੀ ਲੰਘ ਜਾਵੇ,,, ਸਿਹਤਯਾਬੀ ਬਣੀ ਰਹੇ,, ਦੁਆਵਾਂ ਭੈਣੇ ਐਨੇ ਦੁੱਖ ਝੱਲ ਕੇ ਜ਼ਿੰਦਗੀ ਜੀਅ ਰਹੇ ਹੋ,,,, ਦਾਤਾ ਤੇਰੀ ਬਾਂਹ ਕਦੇ ਨਾ ਛੱਡੇ,,,,

  • @DiljeetKaur-u8j
    @DiljeetKaur-u8j 2 місяці тому +2

    Weheguru ji mehr kro didi ty and ohna di family ty

  • @MandeepKaur-be2hh
    @MandeepKaur-be2hh 3 місяці тому +163

    ਉਹ ਬਹੁਤ ਹੀ ਚੰਗੀ ਤੇ ਸੋਹਣੀ ਧੀ ਮਾੜੀ ਹੁੰਦੀ ਤਾਂ ਉਹ ਪਾਪੀ ਮਾਮੇ ਵਿਆਹ ਕਰਵਾ ਲੈਂਦੀ ਚੰਗੇ ਨੂੰ ਹੀ ਪੰਗੇ ਨੇ ਭੈਣ ਨੂੰ ਮੇਰਾ ਸਲੂਟ ਆਪਣੇ ਕਿਰਦਾਰ ਤੇ ਵਿਹਾਰ ਨਾਲ ਭੈਣ ਦੀ ਭਰਵਾਂ ਨੇ ਮਦਦ ਕੀਤੀ ❤❤❤

    • @yadvirk6857
      @yadvirk6857 3 місяці тому +4

      Yes my 🎉🎉🎉

    • @JasvirKaur-r3e
      @JasvirKaur-r3e 3 місяці тому +1

      Oh tan jmma Paap aw ,,Galt Kita Paapi ne Szaa but bhyanak milu Rabb de Ghar usnu,,,😢

    • @manjeetkaur6596
      @manjeetkaur6596 2 місяці тому

      Waheguru ji eas bhain nu jaldi theek kar den te chardikala ch rakhan

    • @gurmaildhaliwal9510
      @gurmaildhaliwal9510 2 місяці тому

      🙏🙏🙏🙏🙏🙏🙏🙏🙏🙏🙏

  • @advancezamidar9674
    @advancezamidar9674 3 місяці тому +1

    ਭੈਣ ਦੀ ਕਹਾਣੀ ਸੁਣ ਕੇ ਮੈਨੂੰ ਰੋਣਾ ਆ ਗਿਆ। ਭੈਣ ਵਾਹਿਗੁਰੂ ਜੀ ਤੇ ਭਰੋਸਾ ਰੱਖੋ। ਤੇਰਾ ਰੱਬ ਭਲਾ ਕਰੇ 😢😢😢😢

  • @SatnamSingh-ml8op
    @SatnamSingh-ml8op 3 місяці тому +88

    ਜੋ ਮਰਜ਼ੀ ਹੋ ਜਾਵੇ ਕਦੇ ਵੀ ਆਪਣੇ ਮਾਂ ਬਾਪ ਦਾ ਘਰ ਨਾ ਛੱਡੋ ਕਿਸੇ ਵੀ ਰਿਸ਼ਤੇਦਾਰ ਤੇ ਅੱਜਕਲ ਭਰੋਸਾ ਨਹੀਂ ਕੀਤਾ ਜਾ ਸਕਦਾ ਭਾਵੇਂ ਕੋਈ ਮਾਮਾ ਆ ਭਾਵੇਂ ਕੋਈ ਨਾਨਕੇ ਆ ਜਿਦਾ ਮਰਜੀ ਆ ਕੋਈ ਰਿਸ਼ਤੇਦਾਰੀ ਚ ਕੋਈ ਨਹੀਂ ਬਣਦਾ ਆਪਣਾ ਮਾਂ ਪਿਓ ਆਪਣਾ ਘਰ ਆਪਣਾ ਮਾਂ ਪਿਓ ਆਪਣਾ ਹੀ ਹੁੰਦਾ ਹੈ

    • @Paapi_khundਬਟਾਲਾ
      @Paapi_khundਬਟਾਲਾ 3 місяці тому

      ਉਹ ਮਾਂ ਪਿਓ ਨੇ ਕੀ ਬਣਨਾ ਸੀ ਵੀਰਨਾ ਦਾ ਇਹਦਾ ਇਹ ਗੰਦੀ ਰਨ ਨੇ ਬਟਾਲੇ ਵਿੱਚ ਗੰਦ ਪਾਇਆ ਸੀ ਪੂਰਾ ਮਾਂ ਵੀ ਇਹਦੀ ਧੰਦਾ ਕਰਦੀ ਸੀ ਇਹ ਵੀ ਧੰਦਾ ਕਰਨਾ ਵੀ ਬਟਾਲੇ ਇਸ ਨੇ ਫਿਰ ਆਪਣਾ ਮਾਮਾ ਬਣਾ ਲਿਆ ਇਸ ਨੂੰ ਤੇ ਫਿਰ ਉਸ ਨੂੰ ਹੀ ਗੋਲੀ ਮਰਾ ਕੇ ਮਰਾ ਦਿੱਤਾ ਸੀ ਇਸ ਗੱਲ ਨੂੰ ਸਾਡੇ ਪੰਜ ਸਾਲ ਹੋ ਗਏ ਨੇ

    • @SukhdevSingh-gr9vo
      @SukhdevSingh-gr9vo 3 місяці тому

      ਮਂ ਬਾਪ ਹੈ ਹੀ ਨਹੀਂ

    • @kaurgurman6023
      @kaurgurman6023 3 місяці тому

      Maa baap vi koi koi Banda aj kal

  • @sadhusingh736
    @sadhusingh736 3 місяці тому +1

    ਵਾਹਿਗੁਰੂ ਜੀ ਭਲੀ ਕਰੇ ਸਿਰ ਉੱਤੇ ਹੱਥ ਰੱਖੇ ਬੇਟੀ ਨੂੰ ਤੰਦਰੁਸਤੀ ਬਖ਼ਸ਼ੇ

  • @nirmalkaur1433
    @nirmalkaur1433 3 місяці тому +47

    ਗੁਰੂ ਰਾਮਦਾਸ ਮਾਹਾਰਾਜ ਮੇਹਰ ਕਰਨ ਭੈਣ ਨੂੰ ਤੁਰਨ ਯੋਗ ਬਣਾ ਦੇਣ ਉੱਨਾਂ ਦੇ ਘਰ ਦੇਰ ਤਾਂ ਹੈ ਪਰ ਹਨੇਰ ਨਹੀ 🙏🙏🙏

  • @ManjuKaur-n3t
    @ManjuKaur-n3t 3 місяці тому +1

    ਭੈਣੇ ਬੇਜ਼ਬਾਨਾਂ ਦੀ ਸੇਵਾ ਕਰਿਆ ਕਰ ਸਭ ਦੁੱਖ ਭੁੱਲ ਜਾਵੇਗੀ ਕਰਕੇ ਦੇਖ ਭੈਣੇ। ਵਾਹਿਗੁਰੂ ਮੇਹਰ ਕਰੋ

  • @rajbirrandhawa8695
    @rajbirrandhawa8695 3 місяці тому +31

    ਨੀ ਧੀਏ ਤੇਰਾ ਭਰਾ ਕਿਵੇ ਆਵੇ ਹੋ ਸਕਦਾ ਚਾਚੇ ਨੇ ਨੌਕਰ ਬਣਾ ਕੇ ਡੰਗਰ ਵੱਛਾ ਸਾਂਭਣ ਲਾਇਆ ਹੋਵੇ। ਕੋਈ ਨਹੀਂ ਮਾਂ ਬਾਪ ਤੋ ਬਿਨਾ ਬਣਦਾ। ਹੌਲਾ ਰਖ ਧੀਏ। ਬੱਚੀਆਂ ਸਿਆਣੀਆਂ ਨੇ ਬੇਟੇ ਨੂੰ ਵੀ ਮਿਲ ਕਿਸੇ ਤਰਾ ਤੇਰਾ ਬੇਟਾ ਭਟਕ ਜਾਏਗਾ।

    • @doabewale940
      @doabewale940 3 місяці тому +4

      True nakaur bna ke rkhea

  • @KaurBajwa-w9w
    @KaurBajwa-w9w 3 місяці тому +16

    ਤੂ ਪਹਿਲੋ ਜੁਆਕ ਛਡ ਕੇ ਕਿਉ ਆਈ ਉਹ ਵੀ ਤਿੰਨ ਕੁੜੀਆ ਉਹਨਾ ਬਚਿਆ ਨਾਲ ਟਾਈਮ ਕਟਦੀ

  • @jasantoor5038
    @jasantoor5038 3 місяці тому +152

    ਜਿਹੜੇ ਇਨਸਾਨ ਨੂੰ ਰੱਬ ਨੇ ਮਾਇਆ ਦਿੱਤੀ ਹੈ ਉਹ ਮਦਦ ਜ਼ਰੂਰ ਕਰਨ ਜੀ ਬਹੁਤ ਧੰਨਵਾਦ ਹੋਵੇਗਾ ਜੀ , ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ

    • @gurnimitsinghaulakh4537
      @gurnimitsinghaulakh4537 3 місяці тому +1

      Badhiya soch bhi

    • @gurnimitsinghaulakh4537
      @gurnimitsinghaulakh4537 3 місяці тому +1

      Changi soch vere

    • @VikramSingh-jc5go
      @VikramSingh-jc5go 3 місяці тому +2

      Tu vi help kr de veer

    • @gurnimitsinghaulakh4537
      @gurnimitsinghaulakh4537 3 місяці тому +3

      ​@@VikramSingh-jc5govirya jaldi help karenge

    • @Paapi_khundਬਟਾਲਾ
      @Paapi_khundਬਟਾਲਾ 3 місяці тому

      @@jasantoor5038 ਇਹੋ ਜਿਹੇ ਰਿੜਕ ਰਿੜਕ ਕੇ ਮਰਦੀਆਂ ਹੁੰਦੀਆਂ ਚਵਲਾਂ ਸਿਆਸਤਾਂ ਜਣਿਆਂ ਦੇ ਘਰ ਤੇ ਨੇ ਅੱਗੇ ਮੁੰਡੇ ਮਰਵਾ ਤੇ ਆ ਚਵਲ ਜਨਾਨੀ ਨੇ ਡੰਗਰ ਵੈੜਕਾ ਬਟਾਲੇ ਵਿੱਚ ਰਾਤ ਨੈਟਵਰਕ ਕੱਢਦੀ ਰਹੀ ਹ ਪੰਜ ਪੰਜ ਹਜਾਰ ਤੇ ਹੁਣ ਇਦਾਂ ਡੇਢ ਡੇਢ ਕਿਵੇਂ ਮਰਨਾ ਜਦੋਂ ਦੂਜਿਆਂ ਦੇ ਪੁੱਤ ਮਰਵਾ ਦੇਣੇ ਥੱਲੇ ਫੁੱਲ ਪਿਆਦੇ ਕਿੱਡਾ ਚਵਲ ਜਨਾਨੀ ਗਸਤੀ ਡੰਗਰ ਲੂੰਗੀ ਲੰਗੜੀ ਸਾਲੀ ਚਵਲ

  • @manpreetrai6290
    @manpreetrai6290 3 місяці тому +1

    Phji bhut vadia tarke nl interview layi Waheguru veere nu ve chardikla baskhn

  • @JagjitSingh-xv4br
    @JagjitSingh-xv4br 3 місяці тому +18

    ਸੱਚੇ ਪਾਤਸ਼ਾਹ ਵਾਹਿਗੂਰੁ ਮਹਾਰਾਜ ਸਾਹਿਬ ਜੀ ਸਭਨੂੰ ਸੁਖੀ ਰੱਖੋ ਜੀ । ਇਸ ਭੈਣ ਉੱਪਰ ਕਿਰਪਾ ਕਰੋ ਜੀ । 🙏🏻🙏🏻

  • @NarainSinghibban
    @NarainSinghibban 3 місяці тому +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Lovenature-nt8zm
    @Lovenature-nt8zm 3 місяці тому +100

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @GaganDeep-ln8lj
    @GaganDeep-ln8lj 3 місяці тому +3

    ਇਸ ਭੈਣ ਦੀ ਗੱਲ ਸੁਣ ਕੇ ਬਹੁਤ ਦੁੱਖ ਲੱਗਾ, ਵਾਹਿਗੁਰੂ ਇਸ ਭੈਣ ਤੇ ਇਸਦੇ ਬੱਚਿਆਂ ਤੇ ਮੇਹਰ ਕਰਨ, ਪਰ ਮੈਨੂੰ ਇਸ ਭੈਣ ਦੀਆ ਕੁਝ ਗੱਲਾਂ ਸਹੀ ਨਹੀਂ ਲੱਗੀਆਂ, ਪਹਿਲਾ ਆਪਣੇ ਬੱਚਿਆਂ ਨੂੰ ਸ਼ਰਾਬੀ ਪਿਓ ਕੋਲ ਇੱਕਲੇ ਛੱਡ ਕੇ ਆਉਣਾ, ਜਿਸ ਕੋਲ ਲੋਕ ਸ਼ਰਾਬ ਪੀਣ ਆਉਂਦੇ ਹੋਣ, ਉੱਥੇ ਤੁਹਾਡੀਆਂ ਬੱਚੀਆਂ ਕਿੰਨੀਆਂ ਨੂੰ ਸੇਫ ਸੀ, ਜੋ ਤੁਸੀਂ ਛੱਡ ਆਏ,, ਫਿਰ ਆਪ ਤੁਸੀਂ ਇੱਕਲੇ ਰੇਂਟ ਦੇ ਮਕਾਨ ਚ ਰਹਿ ਰਹੇ ਸੀ ਤੇ ਆਪਣੇ ਸ਼ੌਕ ਪੂਰੇ ਕਰ ਰਹੇ ਸੀ,, ਛੋਟੀ ਉਮਰ ਚ ਵਿਆਹ ਹੋ ਗਿਆ, ਜਦੋਂ ਜਵਾਨੀ ਵਾਲੀ ਉਮਰ ਆਈ ਹੋਣੀ ਓਦੋ ਸੋਚਦੇ ਹੋਣੇ ਮੇਰੇ ਵਰਗਾ ਕੋਈ ਨਹੀਂ,, ਮੈਨੂੰ ਲੱਗਦਾ ਇਸ ਤੋਂ ਗ਼ਲਤੀਆਂ ਹੋਈਆਂ ਹੋਣ ਗਈਆ, ਨਹੀਂ ਭਰਾ ਤਾ ਮਿਲਣ ਆ ਸਕਦਾ ਸੀ,, ਇਸ ਕਹਾਣੀ ਦਾ ਦੂਜਾ ਪੱਖ ਵੀ ਲਿਆ ਜਾਵੇ ਫਿਰ ਗੱਲ ਕਲੀਅਰ ਹੋਵੇਗੀ,, ਅਸੀ ਪੰਜਾਬੀ ਜਾਇਦਾ ਜਜ਼ਬਾਤੀ ਹੁੰਦੇ ਹਾਂ ਜਲਦੀ ਦੂਜਾ ਪੱਖ ਜਾਣੇ ਬਿਨਾਂ ਗੱਲਾਂ ਚ ਆ ਜਾਂਦੇ ਹਾਂ,, ਮੈ ਨਹੀਂ ਕਹਿੰਦਾ ਵੀ ਇਸ ਭੈਣ ਦੀ ਮਦਦ ਨਾ ਕਰੋ, ਜਰੂਰ ਮਦਦ ਕਰੋ, ਹੁਣ ਲੋੜ ਆ ਇਸ ਭੈਣ ਨੂੰ ਮਦਦ ਦੀ 🙏🙏

    • @MrGamer-pl3mw
      @MrGamer-pl3mw 3 місяці тому +1

      ਬਿਲਕੁਲ ਸਹੀ ਕਿਹਾ ਨਹੀਂ ਸਾਰੇ ਰਿਸ਼ਤੇਦਾਰ ਕਿਵੇਂ ਛੱਡ ਸਕਦੇ ਹਨ।ਜਦੋਂ ਬੇਟੀਆਂ ਛੋਟੀਆਂ ਸੀ ਓਦੋਂ ਓਹਨਾ ਵਿਚਾਰੀਆਂ ਨੂੰ ਛੱਡ ਦਿੱਤਾ ਹੁਣ ਜਦੋਂ ਕਿਸੇ ਪਾਸੇ ਜੋਗੀ ਨਹੀਂ ਰਹੀ ਓਦੋਂ ਵਾਪਿਸ ਆ ਗਈ।ਬਾਕੀ ਹੁਣ ਤਾ ਰੱਬ ਤਰਸੀ ਜ ਕੋਈ ਮਦਦ ਕਰਨੀ ਚਾਹੁੰਦਾ ਹੈ ਤਾਂ ਠੀਕ ਹੈਂ ਕਿਉਂਕਿ ਇਸਦੀਆਂ ਬੇਟੀਆਂ ਦਾ ਕੀ ਕਸੂਰ ਹੈ।

    • @CharanjitDhaliwal-gs2ge
      @CharanjitDhaliwal-gs2ge 2 місяці тому +1

      ਸਹੀ ਗੱਲ ਹੈ g, ਇਹ ਜਨਾਨੀ ਕਿਤੇ ਨਾ ਕਿਤੇ ਗਲਤ ਜਰੂਰ ਹੋਵੇਗੀ, ਜਾਂ ਹਰ ਜਗਾ ਗਲਤ ਹੋਵੇਗੀ, ਤਾਂ ਕੋਈ ਰਿਸ਼ਤੇਦਾਰ ਨੇੜੇ ਨਹੀਂ ਸੀ ਲਗਦਾ,,ਚਲੋ ਜਿਵੇਂ ਵੀ ਸੀ,ਪਰ ਹੁਣ ਇਸਦੀ ਹੈਲਪ ਕਰਨੀ ਬਣਦੀ ਹੈ,,

  • @GurdeepSingh-su5ev
    @GurdeepSingh-su5ev 3 місяці тому +20

    ਧੰਨ ਗੁਰੂ ਰਾਮਦਾਸ ਅੱਗੇ ਅਰਦਾਸ ਕਰਦੇ ਹਾਂ ਇਸ ਭੈਣ ਤੇ ਮਿਹਰ ਭਰਿਆ ਹੱਥ ਰੱਖੋ ਤੇ ਭੈਣ ਨੂੰ ਜਲਦੀ ਠੀਕ ਕਰ ਦਿਉ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ

  • @sahibverma1427
    @sahibverma1427 Місяць тому

    ਪਤਾ ਨੀ ਕਿਹੜੇ ਜਨਮਾ ਦਾ ਬਦਲਾ ਸੀ ਜੋ ਵਾਹਿਗੁਰੂ ਨੇ ਲਿਆ ਭੈਣ ਕੋਲੋ ਈਨੇ ਦੁਖ ਦੇਖ ਕੇ ਸੇਹ ਕੇ ਵ ਥੜੇ ਹੌਸਲੇ ਨੂੰ ਸਲਾਮ ਆ ਵਾਹਿਗੁਰੂ ਥਾੜੇ ਮਾੜੇ ਸਮੇ ਨੂੰ ਜਲਦੀ ਜਲਦ ਖ਼ਤਮ ਕਰਨ ਵਾਹਿਗੁਰੂ ਮੇਹਰ ਕਰਨ ਭੈਣ ਤੇ

  • @Makhan-r1j
    @Makhan-r1j 3 місяці тому +45

    ਬਿੱਟੂ ਵੀਰ ਦਿੱਲ ਤੌ ਸਲੂਟ ਹੈ ਜੀ ਭੈਣ ਦੀ ਕਾਹਣੀ ਪੇਸ਼ ਕਰਕੇ ਵਾਹਿਗੁਰੂ ਜੀ ਭੈਣ ਜੀ ਤੇ ਭੈਣ ਜੀ ਦੇ ਸਾਰੇ ਪਰਿਵਾਰ ਤੇ ਬਿੱਟੂ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ❤

  • @sunnymall1051
    @sunnymall1051 2 місяці тому +8

    ਮੈਂ ਮਿਹਨਤ ਕਰਦਾ ਆ ਗੁਜ਼ਾਰਾ ਚੰਗਾ ਹੋ ਰਿਹਾ ਭੈਣੇ ਜਿਆਦਾ ਤਾਂ ਨਹੀ ਆਪਣਾ ਵੀਰ ਸਮਝ ਤੇ ਮੇਰੀ ਇੱਕ ਛੋਟੀ ਜਿਹੀ ਬੇਨਤੀ ਆ ਕਿ ਮੈਂ ਹਰ ਮਹੀਨੇ ਆਪਣੀ ਭੈਣ ਨੂੰ 5 ਹਜ਼ਾਰ ਰੁਪਏ ਭੇਜਿਆ ਕਰੂ! ਆਪਣਾ ਬੈਂਕ ਖਾਤਾ ਮੈਨੂੰ ਜ਼ਰੂਰ ਦੱਸਿਓ ! ਜਿੰਨਾ ਸਮਾਂ ਰੱਬ ਇਹ ਸੇਵਾ ਕਰਵਾਉ ਮੈਂ ਕਰੰਡਾਂ ਰਹੂਗਾ 🙏🙏

  • @sahilhundal5054
    @sahilhundal5054 3 місяці тому +3

    ਵਾਹਿਗੁਰੂ ਜੀ ਭੈਣ ਨੂੰ ਜਲਦੀ ਠੀਕ ਕਰੋਂ

  • @damansingh8710
    @damansingh8710 3 місяці тому +75

    ਇਸ ਭੈਣ ਦੀ ਮੱਦਤ ਕਰਨੀ ਚਾਹੀਦੀ ਹੈ, ਬਿੱਟੂ ਜੀ 🙏

  • @shashibhatti4686
    @shashibhatti4686 Місяць тому

    ਬਾਈ ਬਿਟੂ ਚੱਕਵਾਲੇ ਭੇਣ ਦੀ ਦੁਖਾ ਭਰੀ ਜਿਦਗੀ ਦੀ ਕਹਾਣੀ ਸਾਝੀ ਕਰਨ ਵਸਤੇ ਤੁਹਾਡਾ ਬਹੁਤ ਧੰਨਵਾਦ🙏

  • @bhagwandas62
    @bhagwandas62 3 місяці тому +103

    ਕਹਿੰਦੇ ਨੇ ਮਰੇ ਬੰਦੇ ਨੂੰ ਨਹੀਂ ਨਿੰਦਣਾਂ ਚਾਹੀਦਾ ਪਰ ਮੇਜਰ ਸਿੰਘ ਫੌਜੀ ਮਾਮੇ ਨੂੰ ਮਰਨ ਉਪਰੰਤ ਵੀ ਲੱਖ ਲੱਖ ਲਾਹਨਤਾਂ।

    • @HarjeetSingh-sr9cf
      @HarjeetSingh-sr9cf 3 місяці тому +6

      ਬਿਲਕੁਲ ਸਹੀ ਗੱਲ ਹੈ ਵੀਰ ਜੀ ਪਰ ਉਸ ਕੁੱਤੇ ਬੰਦੇ ਦੇ ਕਾਰਨ ਜਿਹੜੇ ਇਸ ਭੈਣ ਨੂੰ ਅੱਜ ਦੁਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਹਿਸਾਬ ਨਾਲ ਤਾਂ ਲੱਗਦਾ ਹੈ ਕਿ ਉਸ ਆਦਮੀ ਦੀ ਅੱਗੇ ਔਰਤ ਅਤੇ ਬੱਚੇ ਵੀ ਗੰਦੇ ਹੀ ਨੇ ਜਿਨ੍ਹਾਂ ਨੇ ਇਸ ਭੈਣ ਦਾ ਸਾਥ ਦੇਣਾ ਸੀ ਉਹ ਵੀ ਨਾਲ ਨਹੀਂ ਜੇਕਰ ਉਹ ਸਮਝਦੇ ਕਿ ਸਾਡੇ ਕਲਯੁਗੀ ਬਾਪ ਦੇ ਕਾਰਨ ਅੱਜ ਇਸ ਦਾ ਇਹ ਹਾਲ ਹੈ ਤਾਂ ਸਾਨੂੰ ਇਸ ਦੀ ਮੱਦਦ ਕਰਨੀ ਚਾਹੀਦੀ ਹੈ ਉਨ੍ਹਾਂ ਨੇ ਵੀ ਨਹੀਂ ਸੋਚਿਆ ਵਾਹਿਗੁਰੂ ਜੀ ਇਸ ਭੈਣ ਅਤੇ ਬੱਚਿਆਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਹਮੇਸ਼ਾ ਰੱਖਣ ਦਾਨੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਇਸ ਭੈਣ ਦੀ ਜਿੰਨੀ ਵੀ ਹੋ ਸਕੇ ਮਦਦ ਜ਼ਰੂਰ ਕਰਨ ਜੀ

    • @punjab-by1hg
      @punjab-by1hg 3 місяці тому +8

      ਵੀਰੇ ਇਕ ਗਲ ਸੋਚੋ ਬਸ ਇਨੀ ਕ ਗਲ ਤੋਂ ਕੋਈ ਗੋਲੀ ਨਹੀ ਮਾਰ ਸਕਦਾ ਕੀ ਮੇਰੇ ਨਾਲ ਵਿਆਹ ਤੇ ਆਪਣੇ ਆਪ ਨੂੰ ਵੀ ਮਾਰ ਲਿਆ ਉਸ ਬੰਦੇ ਨੇ ਕੋਈ ਨਾ ਕੋਈ ਗਲ ਜਰੂਰ ਹੋਵੇਗੀ ਬਾਕੀ ਰੱਬ ਜਾਣੇ ਦੁਨੀਆਂ ਦਾ ਕੋਈ ਅੰਤ ਨਹੀ ਵਾਹਿਗੁਰੂ ਇਸ ਭੈਣ ਨੂੰ ਜਲਦੀ ਠੀਕ ਕਰੇ

    • @IqbalSingh-lr5rq
      @IqbalSingh-lr5rq 3 місяці тому +4

      ਮਾਮਾ ਬਹੁਤ ਮਾੜਾ ਕਰ ਗਿਆ ਮਾਮਾ ਅੱਖਰ ਚ 2ਵਾਰ ਮਾ ਮਾ ਆਉਦਾ

    • @MandeepSingh-k8u8d
      @MandeepSingh-k8u8d 3 місяці тому

      Waheguru g thek krdo behn nu g😢

    • @doabewale940
      @doabewale940 3 місяці тому

      Fauji real desh de stkar vale insan hn. Pet kuch Fauji wakea hi pagel hunde aa.

  • @Kulveerkaur-xu5if
    @Kulveerkaur-xu5if 2 місяці тому

    ਵਾਹਿਗੁਰੂ ਜੀ ਮਿਹਰ ਕਰਨ ਇਸ ਕੁੜੀ ਤੇ 🎉❤️❤️

  • @jagmeetsingh7363
    @jagmeetsingh7363 3 місяці тому +80

    ਵੀਰ ਜੀ ਮੁਨਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਵੀਰ ਕੋਲ ਇਲਾਜ ਕਰਵਾਉਣ

    • @SimoJohal
      @SimoJohal 3 місяці тому

      Hji ohna kol jn bhen otho thik ho Jan gye

  • @TarsemSingh-fk1dy
    @TarsemSingh-fk1dy 3 місяці тому +1

    ਸਮਾਜ ਜਾਂ ਪਰਵਾਰਿਕ ਰਿਸ਼ਤੇ ਜਿਹਨਾ ਵਿੱਚ ਖ਼ੂਨੀ ਰਿਸ਼ਤੇ ਮਾਮੇ,ਭਾਈ, ਘਰ ਵਾਲਾ,ਧੀਅਆਂ ,ਪੁੱਤ, ਜਿਹਨਾਂ ਉਤੇ ਅੱਖਾਂ
    ਬੰਦ ਕੀਤਿਆਂ ਭਰੋਸਾ ਕਰਦੇ ਹਾਂ ਜੀ ਤੇ ਕਰਦੇ ਆਏ, ਉਨਾਂ ਕਿਰਦਾਰ ਸਭ ਦੇ ਸਾਮ੍ਹਣੇ ਦੇਖਿਆ. ਕੋਈ ਬੁਰਾ ਨਾ ਮੰਨੇ,ਬਾਕੀ ਸਾਰੇ ਹੀ ਇਕੋ ਜਿਹੇ ਨਹੀ ਹੁੰਦੇ.

  • @sukhgill3800
    @sukhgill3800 3 місяці тому +40

    ਅਜ ਕਲ ਕੋਈ ਮਾਮਾ ਚਾਚਾ ਜਾ ਰਿਸ਼ਤੇਦਾਰ ਨਹੀ ਹੁੰਦਾ ਜਦੋ ਦਿਨ ਮਾੜੇ ਹੁੰਦਾ

  • @rajeshthakur-v1i
    @rajeshthakur-v1i 3 місяці тому +7

    ਇੰਡੀਆ ਵਿੱਚ ਪੰਜਾਬ ਦੇ ਲੋਕਾਂ ਗੁਲਾਮ ਨੇ ਤਾਂਹੀਂ ਹੁੰਦਾ ਹੈ ਪਹਿਲਾਂ ਆਜ਼ਾਦੀ ਲਵੋ ਇੰਡੀਆ ਤੋਂ

    • @punjabivloggger7178
      @punjabivloggger7178 3 місяці тому

      Fer tu madat karu ga bhen di . Jad azad ho gaye
      Loka nu roti de sande aa tu mama nha dho tera di.ag chale . Es bhen da gharwala bhara te mama delhi ton ni si aaye .

  • @pawanjitsahota.5906
    @pawanjitsahota.5906 3 місяці тому +65

    ਕਦੀ ਜਿੰਦਗੀ ਚ ਹੱਸ ਕੇ ਹੀ ਨੀ ਦੇਖਿਆ ਹੋਣਾ ਵਿਚਾਰੀ ਨੇ

    • @jasn9900
      @jasn9900 3 місяці тому

      She should go to Amritsar ashram, they are good people. They will help her give her daughters education and will look after her. It's not bad place it's a safe and good environment

  • @nishansidhu4938
    @nishansidhu4938 2 місяці тому

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ ਤੰਦਰੁਸਤੀ ਬਖ਼ਸੋ ਧੰਨ ਗੁਰੂ ਰਾਮਦਾਸ ਜੀ

  • @jorasingh7476
    @jorasingh7476 3 місяці тому +31

    ਨਾਨਕ ਦੁਖੀਆ ਸ਼ਬ ਸੰਸਾਰ ਵਾਹਿਗੁਰੂ ਜੀ 🙏🙏

  • @jarnailsingh1731
    @jarnailsingh1731 3 місяці тому +1

    ਪ੍ਰਮਾਤਮਾ ਇਸ ਬੇਟੀ ਦੀ ਲੰਮੀ ਉਮਰ ਕਰੇ ਅਤੇ ਤੰਦਰੁਸਤੀ ਬਕਸੇ। ਵਾਹਿਗੁਰੂ ਜੀ ਮੇਹਰ ਕਰੋ।

  • @harrykang6478
    @harrykang6478 3 місяці тому +154

    ਭੈਣ ਮੇਰੀਏ ਘਰ ਬਹਿ ਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚੁਪਹਿਰੇ ਕਰਨੇ ਸ਼ੁਰੂ ਕਰ ਦਿਉ ਐਤਵਾਰ ਨੂੰ ਦੇਖਿਉ ਬਾਪੂ ਜੀ ਦੀ ਕਿਰਪਾ ਸਦਕਾ ਤੁਸੀਂ ਬਿਲਕੁਲ ਠੀਕ ਹੋ ਜਾਣਾ ਅਤੇ ਤੁਰਨ ਲੱਗ ਜਾਉਗੇ ਕਿਉਂਕਿ ਮੈਨੂੰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਉਤੇ ਬਹੁਤ ਜ਼ਿਆਦਾ ਵਿਸ਼ਵਾਸ਼ ਆ

    • @dalerglory
      @dalerglory 3 місяці тому +6

      ਸਵੇਰ ਜਾਂ ਸ਼ਾਮ ਨੂੰ ਬਾਣੀ ਨਹੀਂ ਪੜ੍ਹੀ ਜਾ ਸਕਦੀ ਇਕੱਲੇ ਦੁਪਹਿਰੇ ਈ ਕਟਣੇ ਪੈਣ ਗੇ

    • @deeprandhawa5712
      @deeprandhawa5712 3 місяці тому +6

      Koi chajj di gal kr liya kro,oh apna drd dsdi aa na k tere to koi slah lendi aa

    • @ParamjitSingh-ug3lc
      @ParamjitSingh-ug3lc 3 місяці тому +2

      ਦੁਪਹਿਰੇ ਨਹੀਂ ਚੁਪਹਿਰੇ ਹੁੰਦੇ ਆ🙏

    • @pamajawadha5325
      @pamajawadha5325 3 місяці тому

      @@ParamjitSingh-ug3lc ok

    • @MohitpalSingh-n7v
      @MohitpalSingh-n7v 3 місяці тому +2

      Bhene baba deep singh ji sab thek karan ge jaldi 🙏🙏🙏🙏🙏🙏🙏🙏🙏🙏🙏

  • @balwinderbrar8619
    @balwinderbrar8619 3 місяці тому +2

    ਬੇਟੀ ਬੇਫਿਕਰ ਰਹੋ ਰੱਬ ਤੁਹਾਡੀ ਮੱਦਦ ਕਰੇਗਾ

  • @GurjitSingh-c2e
    @GurjitSingh-c2e 3 місяці тому +94

    ਭੈਣ ਦੀ ਕਹਾਣੀ ਬੜੀ ਦੁਖਦਾਇਕ ਹੈ,,,, ਫੌਜੀ ਮਾਮੇ ਦੇ ਦਿਮਾਗ ਨੂੰ ਕਾਮ ਚੜ੍ਹਿਆ ਸੀ ਏਸ ਭੈਣ ਨੇ ਇਨਕਾਰ ਕਰ ਦਿੱਤਾ ਉਹ ਕੰਜ਼ਰ ਆਪ ਵੀ ਮਰਿਆ ਤੇ ਏਸ ਭੈਣ ਨੂੰ ਸਦਾ ਲਈ ਅਪਾਹਜ ਕਰ ਦਿੱਤਾ,,, ਬਹੁਤ ਪੀੜਾਦਾਇਕ ਐਪੀਸੋਡ ਹੈ,, ਓਵਰਆਲ ਇਹ ਕਿਹਾ ਜਾ ਸਕਦਾ ਹੈ ਕਿ ਇਕ ਔਰਤ ਨੂੰ ਅਪਣਾ ਘਰ ਕਿਹੋ ਜਿਹਾ ਵੀ ਹੋਵੇ ਛੱਡਣਾ ਨਹੀਂ ਚਾਹੀਦਾ,,,,,ਖਾਸ ਕਰਕੇ ਜਵਾਨ ਔਰਤ ਨੂੰ ਬਾਕੀ ਸਮਾਜ ਵਿਚ ਕਿਤੇ ਵੀ ਢੋਈ ਨਹੀਂ,,,

    • @SukhwinderKaur-qf6bs
      @SukhwinderKaur-qf6bs 3 місяці тому +10

      ਜੇ ਔਰਤ ਨੂੰ ਮਰਦ ਹਰ ਰੋਜ਼ ਕੁਟੇਗਾ ਮਾਰੇਗਾ ਉਹ ਕੀ ਕਰੇ ਜਿਸ ਤਨ ਲੱਗੇ ਸੋ ਹੀ ਜਾਣੇ ਕੌਣ ਜਾਣੇ ਪੀੜ ਪ੍ਰਾਈ

    • @Raman1xx
      @Raman1xx 3 місяці тому

      ​@@SukhwinderKaur-qf6bs 👍

    • @bhullarfarmer5123
      @bhullarfarmer5123 3 місяці тому +2

      ​@@SukhwinderKaur-qf6bs ਬਿਲਕੁੱਲ ਸਹੀ ਕਿਹਾ ਭੈਣੇ ਸਾਡੇ ਨਾਲ ਵੀ ਏਦਾ ਹੀ ਹੋਈ ਕੁੱਟਦਾ ਮਾਰਦਾ ਸੀ ਸ਼ਰਾਬ ਪੀ ਕੇ ਹਾਰ ਕੇ ਛੱਡ ਕੇ ਆ ਗਏ ਜਿੰਨ੍ਹੇ ਮੂੰਹ ohniya ਗੱਲਾਂ ਬਾਕੀ

    • @parwinderdhaliwal
      @parwinderdhaliwal 3 місяці тому

      ਵਾਹਿਗੁਰੂ ਜੀ

    • @Toormkkulbir
      @Toormkkulbir 3 місяці тому +1

      Mainu eh samj nhi aundi jis insan nal eh khud life nhi cut ski os kol avde bache chadd ayi

  • @gurmailbath16
    @gurmailbath16 3 місяці тому

    ਬਹੁਤ ਦੁੱਖ ਹੋਇਆ ਭੈਣ ਨਾਲ ਬਹੁਤ ਜਿਅਦਾ ਧੱਕਾ ਹੋਇਆ ਵਾਹਿਗੁਰੂ ਮੇਹਰ ਕਰੇ

  • @gurdevsingh-zc5xw
    @gurdevsingh-zc5xw 3 місяці тому +60

    ਪੁੱਤ ਮੈਨੂੰ ਪੂਰਨ ਭਰੋਸਾ ਹੈ ਤੁਸੀਂ ਇੰਨਾਂ ਵਿਸ਼ਵਾਸ਼ ਗੁਰੂ ਘਰ ਤੇ ਰੱਖਦੇ ਹੋ ਗੁਰੂ ਸਾਹਿਬ ਤੇਰੀਆਂ ਭਾਵਨਾਂਵਾਂ ਨੂੰ ਜਰੂਰ ਫਲ ਲਾਉਣਗੇ ਸਬਰ ਸੰਤੋਖ ਰੱਖੀਂ ਮੇਰੀ ਧੀ ।

  • @MsSamisharma
    @MsSamisharma 3 місяці тому

    Hat's off to ur courage,bs honsla na chdyo,smjh skdi aa k eh kehna jina sokha,krna ona e okha,koi hor tuhade nl hove chahe na,rabb tuhade nl aa,eh halaat ya eh lok tuhanu hor jada strong bna rhe ne,ena strong k tusi khud v nhi jan skde c k tusi ene jada strong v o❤❤❤

  • @amrindersingh9685
    @amrindersingh9685 3 місяці тому +74

    ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ ਭੈਣ ਤੇ

    • @Manpreetjattii
      @Manpreetjattii 3 місяці тому +1

      😢 hmmm

    • @JatinderJatt-wn4jx
      @JatinderJatt-wn4jx 3 місяці тому +1

      DHAN DHAN AMAR SAHEED BABA DEEP SINGH JI WAHEGURU JI WAHEGURU JI ❤❤

    • @JatinderJatt-wn4jx
      @JatinderJatt-wn4jx 3 місяці тому +1

      DHAN DHAN SHRI GURU RAM DAS JI WAHEGURU JI WAHEGURU JI ❤❤

  • @BalwinderSingh-um9xs
    @BalwinderSingh-um9xs 3 місяці тому +1

    ਕੋਈ ਗੱਲ ਨਹੀਂ ਭੈਣ ਜੀ ਧੰਨ ਗੁਰੂ ਰਾਮਦਾਸ ਜੀ ਜਰੂਰ ਕਿਰਪਾ ਕਰਨਗੇ ਜੀ

  • @Lovenature-nt8zm
    @Lovenature-nt8zm 3 місяці тому +59

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @manpreetrai6290
    @manpreetrai6290 3 місяці тому

    Dhan eh meri bhen jine har difficult stiutaion face kti salam es bhne nu Waheguru hun es bhne te and betiya mehar bhrya hath rakn

  • @gill6227
    @gill6227 3 місяці тому +33

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢😢😢

  • @swaransingh1659
    @swaransingh1659 3 місяці тому +14

    ਇਸ ਬੇਟੀ ਦੀ ਕਹਾਣੀ ਬਹੁਤ ਦੁੱਖਦਾਇਕ ਹੈ ਜੱਗ ਬੇਟੀਆਂ ਪੈਦਾ ਕਰਨ ਤੋਂ ਇਸੇ ਕਰਕੇ ਡਰਦਾ ਹੈ ਦਰਿੰਦੇ ਹਰ ਥਾਂ ਨੇ ਜਰੂਰੀ ਨਹੀਂ ਕਿ ਉਹ ਬਾਹਰ ਹੀ ਹੁੰਦੇ ਆ ਸਾਡੇ ਰਿਸ਼ਤੇਦਾਰੀਆਂ ਵਿੱਚ ਵੀ ਹੋ ਸਕਦੇ ਨੇ
    ਧੰਨਵਾਦ ਉਹਨਾਂ ਵੀਰਾਂ ਦਾ ਜਿੰਨ੍ਹਾਂ ਨੇ ਇਸ ਦੁਖਿਆਰੀ ਦਾ ਦਰਦ ਵੰਡਿਆ ਵਾਹਿਗੁਰੂ ਜੀ ਇਸ ਬੇਟੀ ਨੂੰ ਹਿੰਮਤ ਹੌਸਲਾ ਤੇ ਤਾਕਤ ਬਖਸ਼ੇ

  • @SURJITSINGH-jm3dp
    @SURJITSINGH-jm3dp 3 місяці тому

    ਬਹੁਤ ਦਰਦਨਾਕ ਹੱਡਬੀਤੀ ਹੈ ਭੈਣ ਦੀ।ਸੁਣ ਕੇ ਸੱਚਮੁੱਚ
    ਹੰਝੂ ਆ ਗਏ। ਪਰਮਾਤਮਾ ਮਿਹਰ ਕਰੇ ਬਾਕੀ ਜ਼ਿੰਦਗੀ ਵਧੀਆ ਨਿਕਲੇ।

  • @karandeepsingh2199
    @karandeepsingh2199 3 місяці тому +20

    ਰੱਬਾ 😢😢😢 ਏਨੀ ਮਾੜੀ ਕਿਸਮਤ ਕਿਉ ਲਿਖ ਦਿੱਤੀ ਧੀ ਦੀ 😢😢😢😢

  • @balwantsingh7915
    @balwantsingh7915 2 місяці тому +1

    ਤੇਰੀ ਹੱਡਬੀਤੀ ਸੁਣ ਕੇ ਲੋਕ ਤੈਨੂੰ ਆਪਣੇ ਆਪ ਨੂੰ ਦੁਖੀ ਹੋਣ ਦਾ ਅਹਿਸਾਸ ਤਾਂ ਕਰਾਉਣਗੇ ਪਰ ਤੇਰੀ ਆਰਥਿਕ ਮੱਦਦ ਨਹੀਂ ਕਰਨਗੇ। ਕਿਉਂਕਿ ਸੰਸਾਰ ਪੱਥਰ ਦਿਲ ਹੈ।

  • @JassiJarahan
    @JassiJarahan 3 місяці тому +10

    ਬਹੁਤ ਦੁੱਖ ਭਰੀ ਕਹਾਣੀ ਭੈਣ ਦੀ। ਵਾਹਿਗੁਰੂ ਵਾਹਿਗੁਰੂ ਜੀ 🙏

  • @LeenBrar-23
    @LeenBrar-23 3 місяці тому

    ਵਾਹਿਗੁਰੂ ਜੀ ਭੈਣ ਉਪਰ ਮੇਹਰ ਭਰਿਆ ਹੱਥ ਰੱਖਣ ਜਲਦੀ ਠੀਕ ਕਰਨ ਭੈਣ ਛੇਤੀ ਤੁਰਨ ਫਿਰਨ ਲਗ ਜਾਣ ਵਾਹਿਗੁਰੂ ਜੀ

  • @MandeepSohi-xi9yr
    @MandeepSohi-xi9yr 3 місяці тому +13

    ਵਾਹਿਗੁਰੂ ਜੀ ਭੈਣ ਨੂੰ ਜਲਦੀ ਠੀਕ ਕਰਨ ਬਹੁਤ ਦੁੱਖ ਲੱਗਿਆ ਵੀਡੀਓ ਦੇਖ ਕੇ ਭੈਣ ਦੀ

  • @mohanlalbhardwaj6643
    @mohanlalbhardwaj6643 3 місяці тому

    Don't worry Beti Bhagwan aapka bhala karenge beti God bless you all of family 🌹🌹🌹🌹🌹❤️❤️❤️❤️❤️🙏🙏🙏🙏🙏

  • @mantajsandhu3979
    @mantajsandhu3979 3 місяці тому +80

    ਗੁਰੂ ਰਾਮਦਾਸ ਜ਼ਰੂਰ ਠੀਕ ਕਰੂਗਾ 😮😮

    • @JatinderJatt-wn4jx
      @JatinderJatt-wn4jx 3 місяці тому

      DHAN DHAN AMAR SAHEED BABA DEEP SINGH JI WAHEGURU JI WAHEGURU JI ❤❤

    • @JatinderJatt-wn4jx
      @JatinderJatt-wn4jx 3 місяці тому

      DHAN DHAN SHRI GURU RAM DAS JI WAHEGURU JI WAHEGURU JI ❤❤

    • @ParamjitSingh-ug3lc
      @ParamjitSingh-ug3lc 3 місяці тому

      @@amarjeetthindsingh3423ਥੋਨੂੰ ਕੀ ਲੱਗਦਾ ਇਹ ਝੂਠ ਬੋਲਦੀ ਆ? ਗੁਰੂ ਰਾਮਦਾਸ ਸਾਰਾ ਕੁਛ ਕਰ ਸਕਦੇ ਆ ਅੱਖ ਦੇ ਝਪਕੇ ਨਾਲ ਉਹਦੇ ਘਰੇ ਘਾਟਾ ਨਹੀਂ ਹੈ🙏🙏

    • @Paapi_khundਬਟਾਲਾ
      @Paapi_khundਬਟਾਲਾ 3 місяці тому

      @@ParamjitSingh-ug3lc ਇਹ ਸਾਰਾ ਕੁਝ ਝੂਠ ਬੋਲ ਰਹੀ ਹ ਚਵਲ ਜਨਾਨੀ ਗਸਤੀ ਨਾਈਟਾਂ ਕੱਢਦੀ ਰਹੀ ਪੰਜ ਪੰਜ ਹਜਾਰ ਤੇ ਬਟਾਲੇ ਬਸ ਸਟੈਂਡ ਦੇ ਲਾਗੇ ਹੋਟਲ ਏ ਵਨ ਵਿੱਚ ਪਹਿਲਾਂ ਮਾਮਾ ਬਣਾ ਲਿਆ ਫਿਰ ਉਸਨੂੰ ਗੋਲੀ ਮਰਵਾ ਦਿੱਤੀ ਚਵਲ ਜਨਾਨੀ ਨੇ

  • @balwantsingh7915
    @balwantsingh7915 2 місяці тому +1

    ਕੁੜੀਏ ਮਨ ਨੂੰ ਪੱਥਰ ਬਣਾ ਲੈ ਦੁਨੀਆਂ ਪੱਥਰ ਹੈ ਕਮਜ਼ੋਰ ਦਿਲ ਵਾਲੇ ਨੂੰ ਸੰਸਾਰ ਵਿੱਚ ਕੋਈ ਜਗ੍ਹਾ ਨਹੀਂ ਹੈ। ਇਹ ਦੁਨੀਆਂ ਹੱਸਣ ਵਾਲਿਆਂ ਨਾਲ ਹੱਸਦੀ ਜ਼ਰੂਰ ਹੈ ਰੋਣ ਵਾਲਿਆਂ ਨਾਲ ਰੋਂਦੀ ਨਹੀਂ। ਸੰਸਾਰ ਤਮਾਸ਼ਬੀਨਾਂ ਦਾ ਹੈ। ਰੱਬ ਦਾ ਪਿਆਰਾ ਹਜ਼ਾਰਾਂ ਵਿਚੋਂ ਇਕ ਹੈ।

  • @sukhmandersingh8599
    @sukhmandersingh8599 3 місяці тому +15

    ਭੈਣ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ

  • @waheguru0078
    @waheguru0078 Місяць тому

    ਵਾਹਿਗੁਰੂ ਮੇਹਰ ਬਣਾਈ ਰੱਖੇ ਭੈਣ ਤੇ

  • @asknitting9432
    @asknitting9432 3 місяці тому +19

    ਬਾਬਾ ਦੀਪ ਸਿੰਘ ਜੀ ਮਿਹਰ ਕਰਨ ਗਏ ਬੇਟਾ ਹੌਸਲਾ ਰੱਖੋ

  • @bholabrar346
    @bholabrar346 3 місяці тому

    ❤Cho dua krde aah sistar tusi jldi sehtjab hovo waheguru kirpa krnge

  • @harjitsingh1346
    @harjitsingh1346 3 місяці тому +13

    ਬਿੱਟੂ paji God bless you

  • @SandeepSingh-dn7nr
    @SandeepSingh-dn7nr 3 місяці тому +30

    ਕੁਝ ਰਿਸ਼ਤੇ ਕੰਧਾਂ ਵਿੱਚ ਉਗੇ ਬੂਟਿਆਂ ਜਹੇ ਹੁੰਦੇ ਆ ' ਜਿਨਾਂ ਦਾ ਹਸ਼ਰ ਪਹਿਲਾਂ ਹੀ ਪਤਾ ਹੁੰਦਾ ਹੈ

    • @BALJINDERDhillon-q7l
      @BALJINDERDhillon-q7l 3 місяці тому

      😢 ਵਾਹਿਗੁਰੂ ਜੀ ਮੇਹਰ ਕਰਨ ਭੈਣ ਤੇ

  • @sarbjitkaurgill7985
    @sarbjitkaurgill7985 Місяць тому

    ਵਾਹਿਗੁਰੂ ਜੀ ਇਸ ਭੈਣ ਦੇ ਸਿਰ ਤੇ ਹਥ ਰਖਿਓ

  • @Armaaan696
    @Armaaan696 3 місяці тому +18

    ਇਕ ਕਲਯੁਗ ਤੇ ਦੂਜਾ ਰਾਮ ਨਾਮ ਤੋਂ ਵਿਸਰ ਚੁੱਕੀ ਦੁਨੀਆ ਦੁੱਖਾਂ ਦਾ ਪਹਾੜ ਬਣ ਚੁੱਕੀ ਹੈ।ਬਹੁਤ ਗਲਤ ਹੋਇਆ ਇਸ ਭੈਣ ਨਾਲ

  • @sukhmindersignh9952
    @sukhmindersignh9952 3 місяці тому +97

    ਮੇਰਾ ਵੀ ਜੀਨ ਨੂੰ ਦਿਲ ਨਹੀਂ ਕਰਦਾ ਮੇਰੀ ਜਿਦੰਗੀ ਚ ਬਹੁਤ ਜਿਅਦਾ ਦੁੱਖ ਨੇ ਮੈਂ 12 ਦੀ ਪੜ੍ਹਾਈ ਕੀਤੀ ਸੀ 2012ਚ ਰਿਸ਼ਤੇ ਆਉਣ ਲਗ ਪੈ ਸਾਰੇ ਕਹਿੰਦੇ ਮੇਰੇ ਪੁਤ ਨਹੀਂ ਕਰਦੋ ਲੋਕੀ ਵਾਰ ਵਾਰ ਘਰ ਆਉਣ ਲਗ ਪੈ ਰਿਸਤੇ ਦਾਰੀ ਚ ਵੀ ਕਹਿਣ ਲੱਗੇ ਪਰ ਮੈਂ ਛੋਟੀ ਸੀ ਸਮਝ ਨਹੀਂ ਸੀ ਪਰ ਮਾ ਪਿਉ ਵੱਡੇ ਸੀ ਮੇਰੀ ਮਾ ਦੇ ਦਿਮਾਗ ਚ ਪਤਾ ਨਹੀਂ ਕਿ ਚਲਦਾ ਸੀ ਸਾਰੀਆਂ ਨੂੰ ਮਨਾ ਕਰੀ ਜਾਵੇ ਰਿਸਤੇ ਦਾਰੀ ਚ ਨਹੀਂ ਕਰਨਾ ਨੂੰਹਾਂ ਦੇ ਪੇਕਿਆਂ ਚ ਨਹੀਂ ਕਰਨਾ ਫਿਰ ਇਕ ਥਾਂ ਕਰ ਦਿੱਤਾ ਮੁੰਡੇ ਦੀ ਪੁਛ ਗਿਛ ਨਹੀਂ ਕੀਤੀ ਮੁਡਾ ਨਸੇੜੀ ਮੈਨੂੰ ਨਹੀਂ ਭੁਲਾਉਦਾ ਅਪਣੇ ਮਾ ਪਿਉ ਨਾਲ ਸੋਦਾ ਇਕ ਸਾਲ ਨਹੀਂ ਕੁੱਝ ਦਸਿਆ ਪਰ ਦਸ ਦਿੱਤਾ ਮਾ ਪਿਉ ਲੈ ਐ ਮੇਰੇ ਕੋਲ ਕੋਈ ਸੂਟ ਨਹੀਂ ਸੀ ਮੇਰੀ ਭੈਣ ਅਪਣੇ ਦਿਤੇ ਦੋ ਸੂਟ ਮੇਰੀ ਮਾਂ ਕੋਲ ਇਕ ਸੂਟ ਨਹੀਂ ਬਣਾ ਕੇ ਦਿੱਤਾ ਮੇਰੀ ਮਾਮੀ ਨੇ ਬੇਟੀਆਂ ਨੇ ਜੋ ਸੂਟ ਨਹੀਂ ਪਾਉਣੇ ਕਸੇ ਹੋਏ ਮੈਨੂੰ ਦੇ ਦੇਣੇ ਮੈਂ ਕਦੀ ਕਿਸੇ ਦੀ ਚੀਜ ਨਹੀਂ ਪਾਇ ਮੈਨੂੰ ਇਦਾਂ ਦਾ ਟਾਈਮ ਦੇਖਣਾ ਪਿਆ ਫਿਰ ਮੇਰੇ ਮਾਮਾ ਜੀ ਕਹਿੰਦੇ ਤੂੰ ਕੁੱਝ ਦਿਨ ਇਥੇ ਰਹ ਮਨ ਹੋਰ ਜਾਵੇਗਾ ਮੇਰੀ ਮਾਮੀ ਬੇਟੀਆਂ ਬਜਾਰ ਜਾਣਾ ਸੋਹਣੇ ਸੂਟ ਲੱਕੀ ਜੁਤੀਆਂ ਲੈ ਕੇ ਮੇਰੇ ਲਈ😢ਕੁੱਝ ਨਹੀਂ ਮੈਨੂੰ ਬਹੁਤ ਚਾਅ ਹੁੰਦਾ ਸੀ ਮੇਰੇ ਲਈ ਕੁੱਝ ਲੈ ਕੇ ਅਏ ਹੋਣੇ ਪਰ ਜਦੋ ਦਿਖਾਉਣ ਸਿਰਫ ਅਪਣੇ ਲਈ ਬਹੁਤ ਦੁਖ ਹੁੰਦਾ ਸੀ ਤੁਸੀਂ ਜਦੋਂ ਮੈਂ ਚਲੀ ਜਾਦੀ ਉਦੋਂ ਲੈ ਅਉਦੇ ਟੁਟੀਆ ਬੈਲੀਆ ਦੇਣੀਆਂ ਮੈਂ ਬਹੁਤ ਐਸ ਕੀਤੀ ਸੀ ਵਿਅਹ ਹੋਣ ਤੋਂ ਬਾਅਦ ਮਾਪੇ ਨਹੀਂ ਲੈ ਕੇ ਦਿਦੇਸੂਟ ਅਪ ਵਧੀਆ ਚੀਜਾਂ ਖਾਣੀਆਂ ਮੈਨੂੰ ਕੰਮ ਦਸੀ ਜਾਣਾ ਹੋਰ ਵੀ ਫਿਰ ਦੂਜਾ ਵਿਅਹ ਕੀਤਾ ਪਹਿਲਾਂ ਮੇਰਾ ਪਤੀ ਬਹੁਤ।ਕਰਦਾ ਸੀ ਜਦੋ।ਦੇਖਿਆ।ਮੇਰੇ ਪਰਿਵਾਰ ਏ ਤਾਂ ਪਿਆਰ ਨਾਲ ਰਹੀ ਨੇ ਮੇਰੀ ਜਠੇਣੀ ਲੜਦੇ ਰਹਿਣਾ ਹਥੋ ਚੀਜਾਂ ਖੋਣੀਆ ਸੱਸ ਨੇ ਸੇਮ ਰਸੋਈ ਚ ਪਧ੍ਰਾਨ ਬਥਰੂਮ ਚ ਵੀ ਮੈਨੂੰ ਜਾਣ ਨਹੀਂ ਦਿਦੇ😢😢😢😢 ਮੇਰਾ ਪਤੀ ਖੇਤੀਬਾੜੀ ਕਰਦੇ ਨੇ ਰੋਟੀ ਨਹੀਂ ਬਣਾਉਣ ਦਿਦੇ ਲੜਾਈ ਕਰਵਾ ਦਿਦੇ ਮੇਰੀ ਸੱਸ ਜਠਾਣੀ ਜੇਠ ਫੋਜ ਚ ਸੀ ਕੰਨ ਭਰ ਕੇ ਲੜਾਈ ਕਰਵਾ ਦੇਣੀ ਜਦੋਂ ਜੇਠ ਛੁੱਟੀ ਆਉਣ ਮੇਰੇ ਨਾਲ ਲੜਾਈ ਕਰਨੀ ਮੈਨੂੰ ਡੰਡੇ ਦਸਣੇ ਕਰਪਾਨ ਦਿਖਾਣੀ ਮੇਰੀ ਸੱਸ ਜਠਾਣੀ ਬਹੁਤ ਖੁਸ਼ ਹੁੰਦੇ ਮੇਰੇ ਪਤੀ ਨੇ ਵੇਹੜੇ ਚ ਖਲੋ ਕੇ ਇਨੀ ਬੇਸਤੀ ਕਰਨੀ ਮੈਨੂੰ ਕਹਿਣਾ ਤੂੰ ਮੇਰੀ ਕਮਾਈ ਖਾਦੀ ਉਲਟੀ ਗਿਣਤੀ।ਛਛਾਟ ਕਰ ਲਿਆ ਮੇਰੇ ਪਤੀ ਦੀ।ਪਹਿਲਾਂ ਇਕ ਬੇਟੀ ਸੀ ਮੇਰੇ ਚ ਇਕ ਬੇਟੀ ਇਕ ਬੇਟਾ ਦੋ ਬੇਟੀਆਂ ਇਕ ਬੇਟਾ 3ਬੱਚੇ ਕੁੱਝ ਖਾਣ ਪਾਉਣ ਨਹੀਂ ਦਿਦੇ ਨਾ ਦੁਧ ਵੀ ਨਹੀਂ ਦਿਦੇ ਨਾ ਫਲ ਨਾ ਪੈਸੇ ਦਿਦੇ ਨਾ ਕਿਤੇ ਜਾਣ ਦਿਦੇ ਨਾ ਕਿਸੇ ਨੂੰ ਬੁਲਾਉਣ ਦਿਦੇ ਅਪ ਸਬ ਫਿਰਦੇ ਰਹਿਦੇ ਮੇਰੇ ਬੱਚੇ ਵੀ ਰੋਦੇ ਰਹਿਦੇ ਮੇਰੇ ਬੱਚੇ ਸਕੂਲ ਜਾਂਦੇ ਮੇਰੀ ਸੱਸ ਜਠਾਣੀ ਕਹਿਦੀ ਸਕੂਲ ਚ ਹਟਾ ਕੇ ਪਿੰਡ ਵਾਲੇ ਸਕੂਲ ਪਾ ਟਿਉਸਨ ਤੇ ਜਦੋਂ ਜਾਦੇ ਲੜਾਈ ਕਰਦੇ ਇਹਨਾਂ ਨੂੰ ਹਟਾ ਮੇਰੇ ਵਿਆਹ ਨੂੰ,8ਸਾਲ ਹੋ ਗਏ ਪਰ ਪਰ ਏ।ਦੁਖੁ ਦਾਣ ਦਾ ਨਾ ਨਹੀਂ ਲੈਦਾ ਰੋਜ ਸਵੇਰੇ ਤੋਂ ਲੈ ਕੇ ਸਾਮ ਤੱਕ ਚਲਦਾ ਰਹਿੰਦਾ। ਰੋਜ ਮੈਂ ਮਰ ਵੀ ਨਹੀਂ ਸਕਦੀ ਨਾ ਬੱਚਿਆਂ ਨੂੰ ਮਾਰ ਦੀ ਹਿੰਮਤ ਪੈਦੀ ਮੇਰੀ ਮਾ ਨੂੰ ਦਸਦੀ ਹਾ ਤੂੰ ਚੁਪ ਰਹ ਤੂੰ ਨਹੀਂ ਬੋਲਣਾ ।ਜੇ।ਬੋਲੀ ਸਾਡੇ ਘਰ ਨਾ ਅਈ ਨਹਿਰ ਚ ਛਾਲ ਮਾਰ ਦੇਵੀ ਮੇਰਾ ਦੁਖ ਸੁਣ ਵਾਲਾ ਕੋਈ ਨਹੀਂ ।ਜਦੋਂ ਭੈਣ ਨੂੰ ਦਸਦੀ ਬਹਾਣੇ ਨਾਲ ਫੋਨ ਕਟ ਦੇਦੀ ਫਿਰ ਕਈ ਦਿਨ ਫੋਨ ਨਹੀਂ ਕਰਨਾ ਨਾ ਚੁਕਣਾ ਮੇਰੀ ਮਾ ਨੇ ਵੀ ਬਹਾਨੇ ਨਾਲ ਫੋਨ ਕਟ ਦੇਨਾ ਕਈ ਦਿਨ ਚੁਕਣਾ ਨਹੀਂ ਜਦੋਂ ਮੈਂ ਕਹਿਣਾ ਮੈਂ ਆਉਣ ਤੁਹਾਡੇ ਪਿੰਡ ਕਹਿਣਾ ਕਿ ਕਰਨ ਆਉਣਾ ਕੋਈ ਬਹਾਨੇ ਬਣਾ।ਦੇਣਾ ਫਿਰ ਕਈ ਦਿਨ ਫੋਨ ਨਹੀਂ ਚੁਕਣਾ ਜਦੋ ਛੁੱਟੀ ਜਾਂ ਛੁੱਟੀਆਂ ਆਉਦੀ ਨੇ ਫੋਨ ਕਰਨਾ ਬੰਦ ਕਰ ਦੇਣਾ ਹੁਣ।2ਛੁੱਟੀਆਂ ਸੀ ਤਿਨ ਦਿਨ ਹੋ ਗਏ ਫੋਨ ਨਹੀਂ ਕੀਤਾ ਬਹਾਨੇ।ਕਟ ਦੇਣਾ ਮੈਂ ਕਰਨਾ ਮੇਰਾ ਘਰਵਾਲਾ ਬਹੁਤ ਜਿਆਦਾ ਬੇਸਤੀ ਕਰਦਾ ਸਬ ਹਸਦੇ ਮੇਰੇ ਵਲ ਦੇਖ ਕੇ ਗਲੀ ਚ ਜਾਂ ਵੇਹੜੇ ਚ ਖਲੋ ਕੇ ਬਹੁਤ ਜਿਆਦਾ ਬੋਲਦੇ 😢😢😢😢😢😢😢😢😢😢😢😢😢😢😢😢😢ਮੈਂ ਕਿ ਕਰਾ ਮੈਂ ਹਾਰ ਗਈ ਮੈਂ ਥੱਕ ਗਈ ਰੱਬ ਮੇਰਾ ਕੋਈ ਨਹੀਂ ਏ ਦੁਨੀਆ ਚ ਬਹੁਤ ਗਲਤ ਬੋਲਦੇ ਏ ਸੂਟ ਕਿਨੂ ਦਿਖਾਉਦੀ ਪਾ ਕੇ ਏ ਲਪੇਸਿਟਕ ਕਿਨੂੰ ਦਿਖਾਉਦੀ ਲਗਾ ਕੇ ਬਹੁਤ ਗਲਤ ਬੋਲਦੇ ਕਿ ਕਰ ਮੈਂ ਹਾਰ ਗਈ ਬੱਚਿਆਂ ਦੀ ਖਾਤਿਰ ਜੀ।ਰਹੀ ਹਾਂ

    • @AmarjeetKaurSandhu174
      @AmarjeetKaurSandhu174 3 місяці тому +11

      ਤੁਸੀਂ ਪਾਠ ਕਰਿਆ ਕਰੋ ਜੀ ਮੇਰੀ ਮਾਂ ਨਾਲ ਵੀ ਇਹ ਸਭ ਕੁਝ ਹੋਇਆ ਹੁਣ ਅਸੀਂ ਵੱਡੇ ਹੋ ਗਏ ਹਾਂ ਹੁਣ ਸਭ ਨੂੰ ਮਗਰੋਂ ਲਾਹ ਦਿੱਤਾ ਜਦੋਂ ਬੱਚੇ ਵੱਡੇ ਹੋ ਗਏ ਇਹਨਾਂ ਦੀਆਂ ਸਭ ਕਰਤੂਤਾਂ ਦੱਸਿਉ ਬਾਅਦ ਵਿੱਚ ਇਹੀ ਮਾਫੀਆ ਮੰਗਣ ਗੇ ਇਕ ਦਿਨ ਜ਼ਰੂਰ

    • @purnimaruth
      @purnimaruth 3 місяці тому +4

      Pahla ta tu c ena nu kutte smjho te ena de bakwas vall dhyaan na do ..duja apne dimag ch ikk gll bitha lvo k tu c is time eda di situation ch ho k tuhade apne ske maa bhain bhra v tuhade nhi mtlb smjh lo k tu c bilkul klle ho .. hun eh socho k ki tu c kujh ajiha kar skde ho k Paisa kma sko koi km Sikh lyo kise tra koi ta trika labna paina tuhanu financially dependent hon da .. fir tu c apne aap te izzat nal jee skde ..dukh ch koi sath nhi dinda ap hi apna hall krna pena..

    • @amitsinghamit1534
      @amitsinghamit1534 3 місяці тому +4

      ਭੈਣੇ ਮੇਰੀਏ ਕੋਈ ਨਹੀਂ ਕਿਸੇ ਦਾ ਵੱਧ ਵੱਧ ਵਾਹਿਗੁਰੂ ਦਾ ਜਾਪ ਕਰਿਆ ਕਰੋ ਕੰਮ ਕਰਦੇ ਵੀ ਗੁਰੂ ਮਹਾਰਾਜ ਤੋਂ ਸਿਵਾ ਨਹੀਂ ਇਸ ਦੁਨੀਆਂ ਤੇ

    • @Nav454
      @Nav454 3 місяці тому +3

      Koinna bhain meriye dil na shota kri 😢😢😢kdi

    • @BalbirSingh-gi5qp
      @BalbirSingh-gi5qp 3 місяці тому +3

      Waheguru ji bhut jaldi mehar karn ge sister ji honsla rakho

  • @aashmsidhu7217
    @aashmsidhu7217 3 місяці тому +31

    ਮਚਦੀ ਅੱਗ ਵਿਚ ਧੀਏ ਕੌਣ ਡਿਗਦਾ ਏ ਆਪਣੇ ਮਾ ਪਿਓ ਵਾਜੋ

  • @Itiswhatitis77785
    @Itiswhatitis77785 3 місяці тому

    Bittu. Chakwala.... Panjab da best reporter.
    Best reporter jia ne Sidhu Moosewala di legendary interview Lai.
    He earned world wide respect. ❤

  • @artandcraftwithdeep7529
    @artandcraftwithdeep7529 3 місяці тому +47

    ਲੁਧਿਆਣੇ ਆਗੂ ਬੇਟਾ ਓਥੇ ਅਨਮੋਲ ਕਵਾਤਰਾ ਵੀ ਹੈਲਪ ਕਰਵਾ ਦਿੰਦਾ ਹੈ ਜਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਾਲੇ ਗੁਰ ਪ੍ਰੀਤ ਸਿੰਘ ਮਿੰਟੂ ਹੋਣੀ ਵੀ ਫਰੀ ਇਲਾਜ ਕਰਵਾ ਦਿੰਦੇ ਹਨ।

    • @H.A339
      @H.A339 3 місяці тому

      Veere vehm aa koi nhi krda

  • @BaljitPooni-y6k
    @BaljitPooni-y6k 3 місяці тому +1

    Eh Tan Sitam Da Akheer a Bohat Hi Dukhdayak Rabb Tuhanu Sohnhi Sehat Bakshanh 😢😢😢😢😢😢👍🙏