is it bad if ur tractor blows black smoke ਜੇ ਟਰੈਕਟਰ ਕਾਲਾ ਧੂੰਆਂ ਮਾਰਦੈ ਤਾਂ ਕੀ ਕਰੀਏ?

Поділитися
Вставка
  • Опубліковано 23 гру 2024

КОМЕНТАРІ •

  • @jotaujla8355
    @jotaujla8355 2 роки тому +10

    ਵੀਰ ਸਮਝਾਉਣ ਵਾਲਾ ਤਰੀਕਾ ਤਾ ਜਮਾ ਈ ਸਿਰਾ ਆ 🔥

  • @parmindersekhon2439
    @parmindersekhon2439 2 роки тому +1

    ਆਖਿਰ ਵਾਲੀ ਗੱਲ ਬਹੁਤ ਵਧੀਆ ਕੀਤੀ ਸਾਡੀ ਵੱਟਾਂ ਵੱਢਣ ਦੀ ਆਦਤ ਨਹੀਂ ਜਾਂਦੀ ਸਾਰਾ ਪਤਾ ਹੋਣ ਦੇ ਬਾਵਜੂਦ ਕਿ ਮੇਰੀ ਵੱਟ ਕਿਥੇ ਸਹੀ ਹੈ।

  • @BILLA-os1hh
    @BILLA-os1hh 2 роки тому +12

    ਜਦ ਘੁੱਟ ਭਰਨੀ ਆ ਅਗਲੇ ਨੇ ਮਾਰੂ ਨੀ ਅਗਲਾ ਕਾਲਾ ਧੁਆ ਗੱਲ ਸਿਰਾ ਲਾ ਦਿੰਦਾ ਬਾਈ

  • @seerasingh2424
    @seerasingh2424 2 роки тому +3

    ਵੀਰ ਮੈ.ਮਿਸਤਰੀ ਮਗਰ ਲਗਕੇ ਪਰੈਸਰ ਵਧਾ ਤਾ ਸੀ ਨੳਜਲਾ ਦਾ ਪਰ ਗਲ ਤੇਰੀ ਸਹੀ ਅਾ ਵੀਰ ਜਮਾ ਵਾਜ ਬਦਲ ਗੀ ਨਾਲੇ ਜੋਰ ਘਟ ਲਾੳਦਾ ਹੁਣ.ਪਹਿਲਾ ਬਹੁਤ ਜੋਰ ਲਾੳਦਾ ਸੀ ਵੀਰ

    • @Beant-cheema
      @Beant-cheema 2 роки тому

      ਲੋਕ ਬੇ ਕੂਫ ਨੇ ਨਿਉਜਲਾ ਦਾ ਪਰੇਛਰ ਉਦੋ ਵਧਾਉ ਜਦੋ ਘਟਜੇ 250 ਆਉਦਾ ਏ ਕਿਸੇ ਦਾ ਘਟ ਵਧ ਵੀ ਆ ਜੇ ਘਟ ਜੇ ਤਾ ਵਧਾਉ ਤੇ ਜੇ ਫਾਲਤੂ ਵਧਾ ਤਾ ਤਾ ਨੁਕਸਾਨ ਬਹੁਤ ਨੇ ਏਸਚੀਜ ਦੇ

  • @ਅੰਮਿ੍ਤਪਾਲਸਿੰਘ-ਘ5ਘ

    ਬਹੁਤ ਵਧੀਆ ਜਾਣਕਾਰੀ ਹੈ। ਬਾਈ ਵੀਡੀਓ ਦੇਖਣ ਦੀ ਲੱਜਤ ਆ ਜਾਂਦੀ ਹੈ। ਧੰਨਵਾਦ। ਬਾਈ ਜੀ ਧੂਆਂ ਭੈੜਾ ਲੱਗਦਾ।

  • @kamal.pb02
    @kamal.pb02 2 роки тому

    ਵਧੀਆ ਸਲਾਹ ਤੇ ਜਾਣਕਾਰੀ ਜੀ

  • @ਅੰਮਿ੍ਤਪਾਲਸਿੰਘ-ਘ5ਘ

    ਬਾਈ ਜੀ ਇੱਕ ਵੀਡੀਓ ਚੱਕਰ ਕਿਉਂ ਤੋੜਦਾ ਹੈ ਉਸ ਤੇ ਬਣਾਉ ਜੀ। ਇੱਕ ਪਰੈਸਰ ਤੋੜਨ ਤੇ ਵੀ ਜਰੂਰ ਬਣਾਉ ਜੀ। ਬਹੁਤ ਧੰਨਵਾਦ ਹੋਵੇਗਾ।

  • @tiwanasgroup1925
    @tiwanasgroup1925 2 роки тому +2

    Veer ji sat Shri akal ji 🙏..bhut vdhia jankari dinde ho tusi ..baba ji trakia bakshe 🙏

  • @Bambukat_wale724
    @Bambukat_wale724 2 роки тому

    ਸਾਡੇ 90 ਮਾਡਲ ਸਵਰਾਜ ਆ , fe ਨਹੀ ਆ , ਲੋਡ ਤੇ ਮਾਰਦਾ , ਚੱਕਰ ਪੂਰੇ ਹੋਣ ਤੇ ਨਹੀ ਮਾਰਦਾ , ਸਗੋ ਤੇਲ ਵਧਾਇਆ ਹੋਰ ਜੋਰ ਮਾਰੇ , , silencer ਹੁੰਦਾ ਕਾਦੇ ਵਾਸਤੇ ਆ ,

  • @jagroopsingh8385
    @jagroopsingh8385 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @Sukh-w7d
    @Sukh-w7d 2 роки тому +1

    Bhai video ਬਹੁਤ knowledge waliya ne

  • @gurwinderaulakh6746
    @gurwinderaulakh6746 2 роки тому +2

    Yr y teria videos vdia hundia ne
    Prr afsos v boht hunda v jatta dia mundya nu normal glla v ni pta

  • @davindersingh2535
    @davindersingh2535 2 роки тому +2

    ਪੁਰਾਣੇ ਟਰੈਕਟਰ ਸਾਰੇ ਮਾਰਦੇ ਨੇ । ਫੋਰਡ ਖੇਤ ਬਹਾਈ ਟਾਈਮ ਧੂਆ ਮਾਰਦਾ ਬਹੁਤ

  • @amoljangpura118
    @amoljangpura118 2 роки тому

    Yr ik ਕੰਜ਼ਰ ਖਾਣਾ ਨਾ ਕਾ ਵੀਰ ਸਾਡੇ ਲਈ ਤਾਂ both knowledge vali gal hundi a yr

  • @tirthsingh1114
    @tirthsingh1114 2 роки тому +7

    ਵੀਰੇ ਟਰੈਕਟਰ ਦਾ ਇੰਜਣ down ਹੋਣ ਦੇ ਕੀ ਲੱਛਣ ਹੁੰਦੇ ਆ ਇਹਦੇ ਤੇ ਵੀਡੀਓ ਬਣਾ ਬਾਈ please

  • @princdhindsa6128
    @princdhindsa6128 2 роки тому +9

    Air filter choke hon krke v lagg jnda dhua marn 🙏🏻

  • @manpreetgrewal5633
    @manpreetgrewal5633 2 роки тому +5

    Jagga boss trector workshop vare Ve daso

  • @indersingh-xc8tl
    @indersingh-xc8tl 2 місяці тому

    ਵੀਰ ਟਰਬੋ ਇੰਜਨ ਏ ਕੰਬਾਈਨ ਦਾ ਬਲੈਕ ਸਮੋਕ ਮਾਰਦਾ ਏ ਲੋਡ ਚੋ ਬਿਨਾਂ ਲੋਡ ਤੇ ਨਹੀ ਮਾਰਦਾ egr ਬੰਦ ਕੀਤਾ ਹੋਇਆ ਏ
    Please reply ਵੀਰ

  • @GURMUKHI-y6o
    @GURMUKHI-y6o 10 місяців тому

    Enough proud on your talking brother

  • @kulbirsingh6370
    @kulbirsingh6370 2 роки тому +3

    ਸਤਿ ਸ੍ਰੀ ਆਕਾਲ ਵੀਰ ਜੀ
    ਬਹੁਤ ਵਧੀਆ ਜਾਣਕਾਰੀ ਜੀ
    ਧੰਨਵਾਦ ਵੀਰ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @RahulRajput-nz1sb
    @RahulRajput-nz1sb Рік тому

    Bhai ji mera nya tractor hai sonalika 750 1 saal hue hai bs laae lekin diesal bht leta hai bhai presaan hu bht

  • @inderpreetsingh6145
    @inderpreetsingh6145 2 роки тому +2

    ਇਆਰ ਕਲਿੰਡਰ ਦਾ ਫਿਲਟਰ ਸਾਫ ਰੱਖੋ ਜਦੋ ਉਹ ਮਿੱਟੀ ਨਾਲ ਬੰਦ ਹੋ ਜਾਦਾ ਉਦੋ ਧੋਆ ਮਾਰਦਾ ਟਰੈਕਟਰ

  • @MankiratraiRaiz
    @MankiratraiRaiz Рік тому

    Very informative video.

  • @JagroopSingh-xp2wv
    @JagroopSingh-xp2wv Рік тому

    Veer je diesel filter choke hon karn or air filter choke hon karm ve black smoke marda h cheek kar lea karo je

  • @gurpreetsingh-dc4ec
    @gurpreetsingh-dc4ec 2 роки тому +2

    ਅਫਸੋਸ ਹੂੰਦਾ ਜੱਟਾ ਨੂੰ ਇਹਨਾ ਗੱਲਾ ਦਾ ਪੀ ਪਤਾ

  • @pawansharmasharma4446
    @pawansharmasharma4446 2 роки тому

    Hor na bai 🇺🇸 wala system kar den def system wala smoke wala chakkar khatam

  • @navdeepsingh9447
    @navdeepsingh9447 2 роки тому +1

    ਕਾਕਾ ਜੀ ਮੈਸੀ 9500 ਦੀ ਰੀਵੀਓ ਵੀਡੀਓ ਬਨਾਓ ਜੀ

  • @jagvirsinghrawal4479
    @jagvirsinghrawal4479 Рік тому

    Aap ki Avaj bhut achi ha bhai ji

  • @bantytejay2408
    @bantytejay2408 2 роки тому

    Bai yr apna 735 kala dhua bhut marda khali v je reac marde ta v gusa ja bnake marda ki cakar a

  • @Harjit85
    @Harjit85 2 роки тому

    ਬਾਈ ਮੈਸੀ 7250 ਆ ਠੰਡਾ ਸਟਾਰਟ ਕਰਣ ਤੇ ਚਿੱਟਾ ਧੂਆਂ ਮਾਰਦਾ 10 15ਸੇਕੰਟ

  • @Rosebir738
    @Rosebir738 2 роки тому

    Bai ji jehdi aapa ਕੇਮ change karvone aa holland 3630 di ohda koi faida hunda hai??

  • @aman5050d
    @aman5050d 2 роки тому

    ਬਹੁਤ ਵਧੀਆ ਜੀ

  • @laddisingh3757
    @laddisingh3757 2 роки тому

    Nice bro osm very good information bro👌👌👌👍🏻👍🏻👍🏻🔥🔥🔥🔥.god bless you bro .

  • @seerasingh2424
    @seerasingh2424 2 роки тому +1

    ੳਹਦਾ ਹਲ.ਕੀ ਅਾ ਹੁਣ ਵੀਰ ਦਸੋ ਪਲੀਜ ਟਰੈਕਟਰ ਵਾਜ ਵਾਲੀ ਹੋਰ ਜੀ ਕਡਦਾ

  • @manpreethayerkalatibba7192
    @manpreethayerkalatibba7192 2 роки тому

    Veer smjon wala jma siraa la ta ❤🙏

  • @gamingimplementsshort4655
    @gamingimplementsshort4655 2 роки тому +2

    Farmtrac 17 model
    3.500 h running
    Price

  • @Beant-cheema
    @Beant-cheema 2 роки тому +1

    ਆਪਣੇ ਆਲੇ ਮਤਲਬ ਮਾਲਵੇ ਆਲੇ
    ਬਾਈ ਟਰੇਟ ਧੂਏ ਦੀ ਲਾਟ ਮਰਦਾ ਏ
    ਥੱਬਾ ਮਾਰਦਾ ਏ ਧੂਏ ਦਾ ,, ਆਪਣੇ ਝੋਟਾ ਭੱਠਾ ਲਾਉਦਾ ਆ ਧੂਏ ਦਾ 😹😹 ਏ ਮਾਲਵੇ ਦੀ ਬੋਲੀ ਏ
    ਮਾਝੇ ਆਲੇ ,, ਭਾਉ ਭਾਉ ਜੇ , ਭਾਫ ਮਾਰਨ ਡੇਆ ਏ ਜਲੰਧਰ ਆਲੇ ,
    ਬਾਕੀ ਆਪਣੇ ਸਵਰਾਜ ਚਿਟਾ ਧੂਆ ਮਾਰਦੇ ਆ ਸਵੈਰ 2 ਮਿਟ ਲੀ , ਤੇ ਹਟ ਜਾਂਦਾ ਏ ਉ ਹਟ ਤਿ ਜਾਉ ਹਜੇ ਗਰੰਟੀ ਚ ਆ ਪਰ ਆਪਾ ਛੇਡਨ ਨੀ ਜੋਡੀਰ ਚੀਟਾ ਧੂਆ ਨੀ ਮਾਰਦਾ ਭੋਰਾ ਵੀ ਪਰ ਕਾਲੇ ਧੂਏ ਦਾ ਭੱਠਾ ਬਨ ਦਿਦਾ ਏ😹😹

  • @jeevanjotsingh751
    @jeevanjotsingh751 2 роки тому

    Very informative video as always veerji.

  • @davindersidhu4828
    @davindersidhu4828 2 роки тому

    ਵੱਡੇ ਵੀਰ ਲਾਸਟ ਵਾਲੀ ਗੱਲ 👍

  • @SandeepSingh-ii9zt
    @SandeepSingh-ii9zt 2 роки тому +1

    Nice video 👌👌👌

  • @balwinderbeahniwal9391
    @balwinderbeahniwal9391 2 роки тому +1

    ਬਾਈ ਜੀ ਮੈਂਸੀ 5900 ਟਰੈਕਟਰ ਦੇ ਇੰਜਣ ਅਤੇ ਹੈਡਰਾ ਕ੍ਰੇਨ ਵਿਚ S433 ਵਿਚ ਕੋਈ ਫ਼ਰਕ ਹੈ ਜਾਂ ਇਕੋ ਹੈ

  • @amarpreetsingh42
    @amarpreetsingh42 2 роки тому +1

    Bhai Preet 955 new. Te video Beno plz te price v deso ge plz

  • @sukhmandermaansukhmanderma2312
    @sukhmandermaansukhmanderma2312 2 роки тому +1

    y g apne kol 5500 holland a non turbo 10 model blow pipe bich di phaf marda koi nukes aa ja oda e marda mobil ok hunda ghat da ni

    • @YOURJATT.-JORA
      @YOURJATT.-JORA 2 роки тому

      Koi nuksaan nhi os da ....garmi zyada hon krkke bhaap marn lag janda ... saveer nu ja fer rat nu vaahi karo ... dopehrr nu parheejj kro trector chalon vich ... mausam garm hunda hun zyada ... shayd tuhada trector 2 ring vala hove ... pehla 4 rings vale aunde c ..

  • @vinaypalsingh980
    @vinaypalsingh980 2 роки тому

    Veer air cleaner wala cap ta sidha la le ulta la rakhiya miti nhi nikldi vicho cap te arrow wala nishan dita hoya hai oh dekh le

  • @legendkrishvlogs3438
    @legendkrishvlogs3438 2 роки тому

    Punmp advace te video bnao

  • @sukhchainsingh6289
    @sukhchainsingh6289 2 роки тому +1

    Sonalika tiger60 vdeo bno

  • @ParamjitSingh-dl6mx
    @ParamjitSingh-dl6mx Рік тому +1

    Asli jatt a tu

  • @kuljeetsinghaulakh7947
    @kuljeetsinghaulakh7947 2 роки тому

    Bhai jee same tractor ta kuch jankari

  • @sran-605
    @sran-605 2 роки тому

    Y tuhi 855 4 star 5 star te video bnao keda kine hp aa dso plz

  • @lakhvirdhaliwal2126
    @lakhvirdhaliwal2126 2 роки тому

    veer tractor ch engine flash karaiya ja skda???

  • @samrapreet2638
    @samrapreet2638 2 роки тому

    Veer 5911 buht maarda kala dhuaa 1987 model

  • @jasveers752
    @jasveers752 2 роки тому

    Very nice bro👌👌👌

  • @GurdevSingh-wn7iw
    @GurdevSingh-wn7iw 2 роки тому +1

    ਵੀਰ ਟਰੈਕਟਰ ਦਾ ਤੇਲ ਕਿਥੋ ਘਟਦਾ ਗਾ ਤੇਲ ਬਹੁਤ ਖਾਦਾ 855

  • @romeothind04
    @romeothind04 2 роки тому

    Bai Ji powertrac tractor Te Koi video payo special 4455

  • @SandhuFarmChandigarh
    @SandhuFarmChandigarh 2 роки тому

    Y turbo tractors brand new hu duaa marde aa Pta ni ki chkkr

  • @dilbagbains7757
    @dilbagbains7757 2 роки тому

    Bai ssa kiwe o thik galla kitiya bai v good

  • @canadaprocess3740
    @canadaprocess3740 Рік тому +1

    Bai nak nal awaja ta 855 wrgia kadda 😁😂

  • @kalukuldeep4763
    @kalukuldeep4763 2 роки тому

    Sahi gal a good video pra

  • @sukhisangha9871
    @sukhisangha9871 2 роки тому

    Bai Gallan jma hi shi ne

  • @BhupinderSingh-ul5sz
    @BhupinderSingh-ul5sz 2 роки тому

    Blow marn lag jae te engine oil na khae fir kina k time chlu tractor bai

    • @jaggamann9735
      @jaggamann9735 2 роки тому

      Koi chaker ni mara kol sawraj 735 ah oh vi marda below kuch ni hunda 4 sal ho gya

    • @jaggamann9735
      @jaggamann9735 2 роки тому

      @@amricanboy4321 y lod ni yr ja engine oil ni ghat karda

    • @jaggamann9735
      @jaggamann9735 2 роки тому +1

      Ring ta y 4000 lagjuu

  • @sandhugujjran
    @sandhugujjran 2 роки тому +1

    Sukar mnao k chitta dhua ni marda 🤣🤣🤣🤣🤣

  • @ParamjitSingh-dl6mx
    @ParamjitSingh-dl6mx Рік тому

    Very good

  • @iqbalbhullarbhullar9508
    @iqbalbhullarbhullar9508 2 роки тому

    Good information ji

  • @balkarsingh2753
    @balkarsingh2753 2 роки тому +2

    👍👍👍💯💯💯💯💯

  • @amarpreetsingh42
    @amarpreetsingh42 2 роки тому

    Navi show 955 te video Beno plz

  • @samanpreetsingh5147
    @samanpreetsingh5147 2 роки тому

    Bhai tractor de race sire kive jau dsse

  • @sukhramnahal2902
    @sukhramnahal2902 2 роки тому

    Love you bro 🙏

  • @chotubamal1735
    @chotubamal1735 2 роки тому

    Bhai
    Massey Ferguson 9500 smart ka bi compare kro

  • @jashandandiwal4548
    @jashandandiwal4548 2 роки тому +2

    Veer johndeere di lift te video bnao

    • @himmatbrar6568
      @himmatbrar6568 2 роки тому

      ਲਿਫਟ ਸਿਰਾ।ਸੂਤ ਵੀ ਬਝੀ ਹੋਈ ਹਿਲਦੀ ਨੀ।ਸੂਤ ਸੂਤ ਉਪਰ ਥੱਲੇ ਹਦੀ ਆ।ਪਰ ਕੰਟਰੋਲ ਨੀ ਕਰਦੀ ਬਾਈ ਚਜ ਨਾਲ।ਕਰਾਹਾ ਨੀ ਮਾਰ ਹਦਾ ਇਹਦੇ ਨਾਲ।

  • @SandhuFarmChandigarh
    @SandhuFarmChandigarh 2 роки тому

    Sade wala special edition bht Jada dhuaa marda y 20model aa nle 500 ghnte chliya Bs hje pr sala jor bht Mar da tractor

  • @happypunia3630
    @happypunia3630 2 роки тому

    Good job bro 👌👌

  • @heerasinghbatth9027
    @heerasinghbatth9027 Рік тому

    Bai teri awaaz badal vargi aa

  • @aman5050d
    @aman5050d 2 роки тому

    ਸਤਿ ਸ੍ਰੀ ਆਕਾਲ ਜੀ

  • @gurbindersingh6576
    @gurbindersingh6576 2 роки тому

    Sera video y g

  • @sdhillon7856
    @sdhillon7856 2 роки тому

    Rich mixture problem

  • @chakshshori1423
    @chakshshori1423 2 роки тому

    2511 bho marda kala dhua

  • @bluepen215
    @bluepen215 2 роки тому

    Good a g

  • @parmveeraulakh6010
    @parmveeraulakh6010 2 роки тому

    veera sonlike tiger ta video please

  • @jaspritsingh8573
    @jaspritsingh8573 2 роки тому

    Ki gal ho gi

  • @b.b.gbackbenchergroup8202
    @b.b.gbackbenchergroup8202 2 роки тому +1

    Massy 9500 smart te video

  • @harkeshsingh5534
    @harkeshsingh5534 2 роки тому

    Veer ji power steering kitho milu ji

  • @hanusihag9772
    @hanusihag9772 2 роки тому

    Good work

  • @babbusidhubabbusidhu7422
    @babbusidhubabbusidhu7422 2 роки тому +1

    Love you bro

  • @amoljangpura118
    @amoljangpura118 2 роки тому +1

    Ke hal chal a bai

  • @varinderbains8557
    @varinderbains8557 2 роки тому +2

    Y ji main swaraj 735 da power staring Jo new aya os da price pata Kita c oh kehnde 29500 da aa ki chakr aaa🤔🤔🤔🤔🤔🤔🤔🤔

    • @vickyjatt1037
      @vickyjatt1037 2 роки тому +1

      Pher ta koi faida ni menga bohat aa

    • @varinderbains8557
      @varinderbains8557 2 роки тому +1

      @@vickyjatt1037 hor ki y

    • @VikrantChoudhary4801
      @VikrantChoudhary4801 2 роки тому +2

      Veere ikk vaari eicher di agency ch eicher 241 de power steering da vi rate puch lo ho sakda oh sasta hon same 735 wala hi system aa ode ch

    • @varinderbains8557
      @varinderbains8557 2 роки тому +1

      @@VikrantChoudhary4801 hanji hanji 22

    • @sukhpreetsingh2835
      @sukhpreetsingh2835 2 роки тому +1

      Y ਏਜੰਸੀ ਵਿੱਚੋ ਪਤਾ ਕੀਤਾ ਸ਼ੀ 🤔🤔

  • @gurwinderaulakh6746
    @gurwinderaulakh6746 2 роки тому +1

    Y g theekra leadra sir bhnn de aa apa
    Apni unity ni andolan veele eka hoya c loka da sare leader pani bhrde c kissana mjdoora agge
    Hun ohi lachan fer vota veele

  • @naharjasbir1085
    @naharjasbir1085 2 роки тому

    🙏🏻🙏🏻🙏🏻🙏🏻

  • @bluepen215
    @bluepen215 2 роки тому

    Boht thanwad

  • @YOURJATT.-JORA
    @YOURJATT.-JORA 2 роки тому

    10 W 40 oil

  • @bluepen215
    @bluepen215 2 роки тому

    God bless

  • @balkaranboparai8041
    @balkaranboparai8041 Рік тому

    Johndeere de magar bht Pana y hrek video ch

  • @yourdad3958
    @yourdad3958 2 роки тому

    9:53 te😂😂😂😂😂

  • @GurdeepSingh-pv7jb
    @GurdeepSingh-pv7jb 2 роки тому

    🙏🙏

  • @robinpreetsingh3623
    @robinpreetsingh3623 2 роки тому

    Nice g

  • @naveendahiya5260
    @naveendahiya5260 2 роки тому +1

    Sir engine blow pr video bnao

  • @surenderbirda1396
    @surenderbirda1396 2 місяці тому

    Dutez Ghar tractor ki video

  • @SportsPlanet-q3f
    @SportsPlanet-q3f 2 роки тому

    👌👌👌👌

  • @bogasidhutalwandi576
    @bogasidhutalwandi576 2 роки тому

    👍👍👍👍👍

  • @nindersingh3203
    @nindersingh3203 2 роки тому

    👌👌👍👍🙏🏻🙏🏻🙏🏻😍🥰😍🥰

  • @princdhindsa6128
    @princdhindsa6128 2 роки тому +1

    👌🏻👌🏻👌🏻👌🏻