@@Skdieselspatiala should we have change overflow valve of farmtrac in line diesel pump And can we use different numbers overflow valve which has same size
Good video. Keep it up. But I would like to point out that new tractors have gotten a lot better. Please make videos for modern tractors also. This was a good video, thanks for sharing your knowledge.
Good information video banane ke liye dhanyewad
Welcome brother
Thanku all farmers in support olways
ਸਿਰਾ ਯਾਰ
5911 ਦੇ ਡੀਜ਼ਲ ਪੰਪ ,,, ਵੱਡੇ ਗਵਰਨਰ ਅਤੇ ਛੋਟੇ ਗਵਰਨਰ ਚ ਕੀ ਫਰਕ ਹੈ, ਕਿਹੜਾ ਚੰਗਾ ਹੈ ?
Bdda governor sirra
लाखों का नुकसान होने से बचा लिया । धन्यवाद आपका, स्वागत है ।
Thanks
ਜਿਉਂਦੇ ਰਹੋ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰਮਾਤਮਾ ਖੁਸ਼ ਰਖੇ
Dhanwad ji
ਬਹੁਤ ਵਧੀਆ ਹੱਲ ਦੱਸਿਆ ਵੀਰ ਨੇ😂😂 ਤੁਹਾਡੇ ਸਵਾਲ ਦਾ 😂😂😂😂 ਕੋਈ ਹਾਲ ਨਹੀਂ ਯਾਰ 😂😂😂😂
Patija duplicate hai oho uncle kahi janda nahi chacha kehnde chori fadi gai 😂😂😂😂😂😂hur hur hur
ਕਿਤੇ ਇਹ ਤਾਂ ਨੀ ਜੀ ਜੇ ਪੰਪ ਐਡਵਾਂਸ ਕਰ ਦੇਈਏ ਤਾਂ ਕਿਤੇ ਪਿਸਟਨ ਤੇ ਡਬਲ ਪਰੈਸ਼ਰ ਨਾ ਪਵੇ ਜੀ।ਵੀ ਕਰੈਕ ਉਪਰ ਵਲ ਧਕ ਰਹੀ ਆ ਪਿਸਟਨ।ਤੇ ਉਪਰੋਂ ਐਡਵਾਂਸ ਹੋਣ ਕਾਰਨ ਅਗ ਪਹਿਲਾ ਬਲ ਗੀ।ਉਹਨੇ ਪਿਸਟਨ ਥੱਲੇ ਧਕਿਆ ਤੇ ਕਰੈਕ ਉਪਰ ਵਲ ਧਕ ਕੇ ਈ ਰਹੂ?? ਕੀ ਇਹ ਸਚ ਆ
Brother timing as per company norms rakhni chahindi
ਵੀਰ ਮਾਈਕੋ ਪੰਪ ਜੇ ਐਡਵਾਂਸ ਕਰਨਾ ਹੋਵੇ ਤਾਂ ਦਿਤੇ ਹੋਏ ਟਕ ਦੇ ਨਿਸ਼ਾਨ ਨਾਲੋ ਕਿਨਾ ਉਪਰ ਕਰ ਸਕਦੇ ਆ ਜੀ??
Not recommended
ਕਈ ਕਿਸਾਨ ਚਿਕਨਾਹਟ ਵਾਸਤੇ ਡੀਜ਼ਲ ਵਿੱਚ ਗੇਅਰ ਆਇਲ ਮਿਕਸ ਕਰਦੇ ਹਨ ਕੀ ਸਹੀ ਹੈ ਜਾਂ ਗਲਤ ???
Nahi karna
@@Skdieselspatiala should we have change overflow valve of farmtrac in line diesel pump
And can we use different numbers overflow valve which has same size
If damanged then only replace
@@Skdieselspatiala how to check it is damaged
@@Skdieselspatiala or if use new one is there any problem with pump
ਬੜੀ ਸੋਹਣੀ ਵੀਡੀਓ ਬਣਾਈ ਹੈ ਗੁਰਪ੍ਰੀਤ ਵੀਰੇ ਬਹੁਤ ਹੀ ਵੀਰਾ ਨੂ ਇਨਾ ਗਲਾ ਦਾ ਪਤਾ ਲੱਗਾ
Dhanwad harjinder veera
18 sal hogy tractor nu bhai ji Mahindra 275 ajh vi bukdha aa 75000 hjar hours chl gya hjy vi koi chakar ni
God bless you brother share video asi recognise krangy apne page te
ਮੁਗਲੈਲ ਟੈਕੀ ਵਿਚ ਪਾਉਣ ਨਾਲ ਪੰਪ ਖਰਾਬ ਹੋਣ ਵਾਲੀ ਗਲ ਜਚਦੀ ਨਹੀਂ
ਮੇਰੇ ਕੋਲ ਹੈਗਾ ੨੬੫ , ੯੩ ਮਾਡਲ ਊਰਿਜਨਲ ਪੰਪ, ਿੲੰਜਨ
Bahut he vadhiya
Dhanwad ji
Bai ji
front wheel te wt da fyda daso ji
uncle da no. daso ji
Batala to
+919417870976
Excellent amazing coverage really nice information 👍
Thanks brother
je kapra bnna h ta 1.2 troli wad saf kro kapra
Nahi ban na
Good video. Keep it up. But I would like to point out that new tractors have gotten a lot better. Please make videos for modern tractors also.
This was a good video, thanks for sharing your knowledge.
ਇਹ ਤਾਂ ਬਾਈ ਫੋਕੀਆਂ ਗੱਲਾਂ ਮਾਰਦੇ ਆ ਅਸੀਂ ਆਪਣੇ ਪੰਪ
ਦੀ ਕਹਾਣੀ ਦੱਸੀ ਤਾਂ ਇਹ ਪੈਰ ਖਿਚ ਗੇ ਸਿਰਫ਼ ਅਸੀਂ ਸੈਟੀਗ ਕਰੋਣੀ ਸੀ ਇਹ ਤਾਂ ਆਪਣੀ ਮਾਂਰੀਕਟ ਬਣਾਉਂਦੇ ਆ
ਇਵੇਂ ਨਾ ਫਸੋ ਬਾਈ ਜੀ
Veer zimidar T v check karda te outgoing v.
Tarun bai sonalika da pump bahut karde nee 🤣🤣🤣🤣
Aho tik ja
ਬਾਈ ਜੀ ਹਾਲੈਂਡ 3630 1999 ਮਾਡਲ ਮੇਰੇ ਕੋਲ ਸੀਜ਼ਨ ਖਤਮ ਹੋਣ ਤੋਂ ਬਾਅਦ ਵਿਚ ਹਮੇਸ਼ਾ ਹੀ ਡੀਜ਼ਲ ਦੀ ਟੈਂਕੀ ਭਰ ਕੇ ਹੀ ਠੱਲੀ ਦਾ ਅੱਜ ਤੱਕ ਇਜ਼ਨ ਪੰਪ ਸਭ ਕੁਝ ਨਾਲਦਾ ਹੀ ਹੈ ਕੋਈ ਵੀ ਨੁਕਸ ਨਹੀਂ ਪਿਆ ਬਾਕੀ ਅਸੀ 3630 ਨੂੰ ਛੇ ਮਹੀਨੇ ਬਾਅਦ ਹੀ ਸਟਾਟ ਕਰਦੇ ਆ
Hmre pass 855 aa 90 model dual clutch reverse pto full ok aa
Very good .
23 sal hu gye ne 275 di tractor de pahlae papp nu. Bush kapni da
Very gud
585 power plus 2018 model hai
Load me dub zandaa sii suggest kare
सरदार जी हो सके तो वीडियो हिंदी मे बनाया करो आधी बात समझ नहीं आती
Jarur
ਬਹੁਤ ਵਧੀਆ ਵੀਡੀਓ ਹੈ
Thanku
Bai g ph nb ki a pamp Sarvas wale brother da
Good job
Thanku
Y Tarun Khanna de shop Khanna kithey hai ji . Te no v daso
Good mistri
22 jdo nichla munglel kahrab ho jnda kai vari nll pump v kharab jnda
Change karo
Y diesel vich petrol mix kr sakhda jor lyi
No
Most useful knowledge sir thanks
Hor v eho jahe bandia nu le k aao g
Welcome brother
Very nice information
Welcome veere
Sir mera tractor adling race load nahi le raha hai band ho jata hai
Idling pe konsa load hai
@@Skdieselspatiala single brack marne se load ata hai
Very very very very usefull information sir.....
ਬਾਈ ਜੀ ਜਾਣਕਾਰੀ ਬਹੁਤ ਵਧੀਆ ਸੀ ਅਤੇ ਵੀਰ ਨੇ ਵਧੀਆ ਸਰਲ ਤਰੀਕੇ ਨਾਲ ਸਮਝਾਇਆ
Ver v mera nal eda hoya ha tuc bhot vadiya daseya
Thanks for information mech nice guy
Welcome brother ...olways there
John deere tractor me kaha kaha pr diesel filter laga rahta hai....
Bahut sohna dasea uncle g ne te Tarun veer ne 👍🏻👍🏻
Tarun veera always helpfull aa 👌🏻👌🏻
Love u oleays prince .keep supporting keep loving
Very very nice video
Thanku ji
Me panjabi nahi par sab samjh sakta hu thanks
1992 model aa not 1993
Right Sahi baat hai ji filter wali main bhi driver hun aur mere sath hua tha yah Maine iske upar kapda bandh Rakha tha tractor garmi utha raha tha
Gud
Very nice,keep it up
Good information video banane ke liye dhanyewad
🍎🙏ਧੰਨਵਾਦ ਜੀ
Tanki da filter nekal ke bahar maro Sara Seapa khtam
Odo ta technology ghat c 1993 ch ta v 3h 40 year chal jau ga jinni technology ajj hai pher oh 100 year chal sakda hai
Technology jarur hai but resistance ni hai vadde bro
ਵੀਰ ਜੀ ਕੁਆਲਿਟੀ ਘਟਾ ਦਿੱਤੀ ਗਈ ਐ। ਓਦੋਂ ਇੰਜਨ ਦੀ ਸਮਰੱਥਾ ਦੇ ਹਿਸਾਬ ਨਾਲੋਂ HP ਬਹੁਤ ਘੱਟ ਕਰਕੇ ਦਿੰਦੀ ਸੀ ਕੰਪਨੀਆਂ,ਟਾਇਰ ਛੋਟੇ ਤੋਂ ਛੋਟਾ ਪਾਉਂਦੇ ਸੀ ਜਿਸ ਕਰਕੇ ਟਰੈਕਟਰ ਨੂੰ ਏਨਾ ਲੋਡ ਮਹਿਸੂਸ ਨਹੀਂ ਸੀ ਹੁੰਦਾ ਤੇ ਕਾਫੀ ਸਾਲ ਬਿਨਾ ਹਿੱਲੇ ਚੱਲਦਾ ਸੀ।।
ਅੱਜਕਲ technology ਵੱਧਣ ਕਰਕੇ ਛੋਟੇ engines ਨੂੰ ਹੀ ਏਨਾ advance ਕਰ ਦਿੱਤਾ ਏ ਕਿ ਓਹ ਆਪਣੀ ਸਮਰਥਾ ਦੇ ਹਿਸਾਬ ਨਾਲ HP ਜਿਆਦਾ ਹੀ ਕੱਢਦੇ ਨੇ।।ਜਿਸ ਕਰਕੇ Life ਘੱਟ ਚੁੱਕੀ ਆ ਤੇ ਛੋਟੀ HP ਵਿਚ ਵੱਡੇ ਟਾਇਰ ਆ ਗਏ ਨੇ ਜਿਸ ਨਾਲ overload ਚਲਦੇ ਟਰੈਕਟਰ।।
50-55 hp ਨੂੰ ਅੱਗੇ 13 ਦੇ ਟਾਇਰ ਦਿੱਤੇ ਜਾਂਦੇ ਸੀ।ਅੱਜਕਲ 16 ਦੇ 50hp ਤੋਂ ਥੱਲੇ ਆਲੇ ਦੇ ਵੀ ਫਸਾ ਦਿੱਤੇ ਜਾਂਦੇ।।
ਹੋਰ ਵੀ ਕਾਫੀ ਗੱਲਾਂ ਨੇ।।ਜਿਸ ਨਾਲ ਟਰੈਕਟਰ ਦੀ life ਬਹੁਤ ਘਟ ਚੁੱਕੀ ਐ।
Veer ji agr aapa pump ki vapsi volv ki jgh engine oil ki spply dete h to engine oil pressure me koi frk pdega ya nhi
Bhai nahi 🙏
Aise nahi karna
@@Skdieselspatiala thanks bhai ji
Bohat hi jankari mile bro eh video nu dekh ke lag reha ki assi bohat engeliyan krde aa
Dhanwad bro
Water supply dy witch warerspreter lga sakdy hi
Turbo care tips ta v video bnao bai
Thanks very much good and very useful video for evry farmers
Welcome brother
Welcome brother
Good🙏🙏🙏🙏
ਵੀਰ ਮੈ ਸੋਨਾਲੀਕਾ ਟਰੈਕਟਰ ਦੀਆ ਨਿੳਜਲਾ ਦਾ ਪਰੈਸਰ ਵਧਾ ਤਾ ਸੀ ਮਿਸਤਰੀ ਮਗਰ ਲਾਕੇ ਵੀਰ ਟਰੈਕਟਰ ਵਾਜ ਨੀ ਬਨਾ ਰਿਹਾ ਵੀਰ ਹੁਣ ਕੀ ਕਰੀੲੇ ਦਸੋ ਵੀਰ ਜਰੂਰ
Kyu wadaya pressure ki lod c ki problem c .
ਵੀਰੇ ਮਿਸਤਰੀ ਕਹਿਦਾ ਜੋਰ ਵਧਜੂ ਗਾ
ਤਾ ਕਰਕੇ
Wadd gya jor ???
Bhai ji sadda kol international 275 haga ta 444da piston paya hoya aa tractor 6 liter ghanta da diesel landa kive assi fuel consumption khata sakda
Rpm kine drop krda tractor chalde hoye
200 to 400 tak drop karda
मोवाईल नंमर,भैजो,सर
Thanku
Trun veer da nomber bhej do
Very nice video, good information
Thanku ji
@@Skdieselspatiala tractor ch additive add karna shi hai ya nhi sir??
Sahi Verr good
Bhai mera bhi yahi same tractor hai maine iska pump 1mm advance kiya hai to isse engine pe koi nuksaan to nhi hai bhai.
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਧੰਨਵਾਦ।
Welcome brother
Good job sk
Aapke mobail namber dena sab
बहुत खूप
Tuhadi branch Fase 1 vich vi hai
Yes
Ik v point miss nhi kita matlab ਘੁੰਡੀ nahi rakhi sariya gallan clear dasiya sira good ghaint video
Very nice g Pahji ok
Welcome brother
Ver tel jyada khanda
Up 11 sharanpur me
Y appa vi full sambal rakda
Gud
Apne kol 80 model international hai ji vdhia chalda
धन्यवाद साहब🙏
Good veer
Thankue 22 g❤
Very good mai to skip nhi kar saka really thanks
Good
Hor v video bnao g
Jarur brother
Very nice knowledge
❤️
🙏🏻❤️👍🏻👍🏻🙋🏻♂️
ਬਹੁਤ ਵਧੀਆ ਜਾਣਕਾਰੀ
Thanks brother ❤
ਚਲਦੇ ਵਿਚ ਪੰਪ ਆਪ ਖੁਲਦਾ
Patije hi ne 😂😂😂😂😂ki matlab baba g ska nei haiga
bout h vadiya jankari 22
Dhanwad 22
ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ
Dhanwad 22
Think s
Thanks
ਵੀਰ ਜੀ ਪੰਪ ਤੋ ਰੇਸ ਵਧਾਉਣ ਵਾਲੀ ਜੋ ਗਿਲੀ ਆ ਉਸ ਤੋ ਥੋੜਾ ਤੇਲ ਸਿਮਦਾ
ਨਾ ਪੁੱਛ ਮੇਰਾ ਵੀਰ ਏ ਸਵਾਲ ਬਾਰ ਬਾਰ ਏ ਵੀਰ ਬਹੁਤ ਦੁਖੀ ਏ ਤੇਰੇ ਇਸ ਸਵਾਲ ਤੋ ਕਿਤੇ ਸੁਸਾਇਡ ਨਾ ਕਰ ਜੇ😂😂😂 ਤੂੰ ਹੀ ਹਾਰ ਜਾ 😂😂😂😂
Nyc y❤❤❤👌👌👌
Dhanwad veereya
Thnx ji wmk
Welcome bro
Veer.jivery.very.good.jissk.ji ❤
Tractor ch additive add karna sahi hai ya nhi sir?
No not at oll
@@Skdieselspatiala tnx sir
Very good y
Thanks brother
Very nice 👍
Thanku brother
Good luck
Thanku bro
Thanks veer g
Dhanwad brother
Good information g
Thanks