Punjab Police ਦੇ ਹੱਕ 'ਚ ਆਇਆ Lakha Sidhana | Lawyers Protest | Muktsar Lawyer Torture Case | N18V

Поділитися
Вставка
  • Опубліковано 6 січ 2025

КОМЕНТАРІ • 605

  • @baljindershah9373
    @baljindershah9373 Рік тому +122

    ਪਿੰਡ ਵਾਲੇ ਵੀਰਾਂ ਨੂੰ ਬੇਨਤੀ ਹੈ,ਜੇਕਰ ਪੁਲਿਸ ਸੱਚੀ ਹੈ ਤਾਂ ਹੋਰ ਪਿੰਡਾਂ ਦੀਆਂ ਕਮੇਟੀਆਂ ਨੂੰ ਵੀ ਨਾਲ ਲਵੋ ਤੇ ਇਮਾਨਦਾਰ ਪੁਲਿਸ ਮੁਲਾਜ਼ਮਾਂ ਦਾ ਤਕੜੇ ਹੋ ਕੇ ਸਾਥ ਦਿਓ,ਤਾਂ ਕੇ ਚਿੱਟੇ ਦੇ ਦੈਂਤ ਨੂੰ ਠੱਲ੍ਹ ਪੈ ਜਾਵੇ ਤੇ ਪੁਲਿਸ ਦਾ ਵੀ ਮਨੋਬਲ ਵਧੇ।

  • @paramjitsinghkhalsa9132
    @paramjitsinghkhalsa9132 Рік тому +74

    ਵਾਹ ਲੱਖੇ ਵੀਰ ਗੱਲ ਸੱਚ ਹੈ ਤੇ ਤੂੰ ਸੱਚ ਦਾ ਸਾਥ ਦਿੱਤਾ ਇਹ ਹੈ ਇਨਸਾਨੀਅਤ

  • @KingHunter3597
    @KingHunter3597 Рік тому +16

    ਅਸੀਂ ਸਾਰੇ ਲੋਕ SSP-ਮੁਕਤਸਰ ਸਾਹਿਬ ਅਤੇ ਪੰਜਾਬ-ਪੁਲਿਸ ਦੇ ਨਾਲ ਹਾਂ, ਉਸ ਚਿੱਟਾ ਪੀਣ ਅਤੇ ਵੇਚਣ ਵਾਲੇ ਵਕੀਲ ਅਤੇ ਉਸਦੇ ਸਾਥੀ ਨੀਟਾ ਪਿੰਡ ਸੋਹਣੇਵਾਲਾ ਉੱਤੇ ਕਾਰਵਾਈ ਕਰਕੇ ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ ਹੈ, ਅਤੇ ਵਕੀਲਾਂ ਨੂੰ ਉਨ੍ਹਾਂ ਤਸਕਰਾਂ ਦਾ ਸਾਥ ਨਹੀਂ ਦੇਣਾ ਚਾਹੀਦਾ, ਵਕੀਲ ਯੂਨੀਅਨ ਤਸਕਰਾਂ ਦੇ ਹੱਕ ਵਿੱਚ ਧਰਨਾ ਦੇਣਾ ਬੰਦ ਕਰੇ

  • @KingHunter3597
    @KingHunter3597 Рік тому +49

    SSP-ਮੁਕਤਸਰ ਸਾਹਿਬ ਜ਼ਿੰਦਾਬਾਦ
    ਚਿੱਟਾ-ਤਸਕਰ ਵਕੀਲ ਮੁਰਦਾਬਾਦ 🔥

  • @harpalsandhu7279
    @harpalsandhu7279 Рік тому +36

    80% ਜਾਅਲੀ ਡਿਗਰੀਆਂ ਵਕੀਲਾਂ ਕੋਲ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਸੀ ਬੀ ਆਈ ਤੋਂ

  • @Dhaliwalmanilegendfan
    @Dhaliwalmanilegendfan Рік тому +69

    ਜੇ ਸਾਡੇ ਪੰਜਾਬ ਦੀ ਪੁਲਿਸ ਇਸੇ ਤਰਾ ਪੰਜਾਬ ਦੇ ਲੋਕਾ ਲਈ ਕੰਮ ਕਰੇ ਤਾ ਪੰਜਾਬੀ ਤਾ ਦੁਨੀਆ ਦੀ ਨੰਬਰ ਇੱਕ ਪੁਲਿਸ ਬਣਾ ਦੇਣਗੇ ਸਾਡੀ ਪੰਜਾਬ ਪੁਲਿਸ ਨੂੰ ਬਸ ਇਮਾਨਦਾਰੀ ਆਪਣੇ ਲੋਕਾ ਨਾਲ ਤੇ ਪਿਆਰ ਸਬ ਸੁਧਾਰ ਸਕਦਾ ਪੰਜਾਬ ਨੂੰ i salute my punjab police innocent man 🫡🫡🫡🫡

    • @gurmitsingh3099
      @gurmitsingh3099 Рік тому +2

      22 ji eh sb muktsar de ssp shaib da kmaal aw chitta 95% bnd aw sade dist ch muktsar ch

    • @AkAk-yd9qf
      @AkAk-yd9qf Рік тому +3

      ਵਕੀਲ ਜਦੋਂ ਝੂੱਠੇ ਕੇਸ ਫੜਦੇ ਨੇ ਉਦੋਂ ਨਾਲੇ ਪਤਾ ਹੁੰਦਾ 🤔🤔🤔

    • @AkAk-yd9qf
      @AkAk-yd9qf Рік тому +2

      ਕੋਈ ਸਾਰੀ ਕਮਿਊਨਟੀ ਮਾੜੀ ਜਾਂ ਚੰਗੀ ਨਹੀਂ ਹੋ ਸਕਦੀ ਗੁਨਾਹਗਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪੈਸੇ ਨੇ ਧਰਮ ਨੂੰ ਪਿਛੇ ਕਰ ਦਿਤਾ ਵਕੀਲ ਮੇਰੇ ਦੋਸਤ ਹੇਗੇ ਪੁਲਿਸ ਵਾਲੇ ਵੀ ਦੋਸਤ ਨੇ ਵਕੀਲ ਸਿਧਾ ਕਹਿੰਦੇ ਨੇ ਜਿਸ ਨੇ ਸਾਨੂੰ ਫੀਸ ਦਿਤੀ ਹੈ ਅਸੀਂ ਉਸੇ ਦੇ ਹਾਂ ਸੱਚ ਝੂੱਠ ਨੂੰ ਕੋਈ ਨਹੀਂ ਦੇਖਦਾ ਜੀ ਵਧੀਕੀ ਦੇ ਮੈਂ ਖਿਲਾਫ ਹਾਂ ਮੇਰਾ ਬਹੁਤ ਵਾਹ ਹੈ ਦੋਨਾਂ ਧਿਰਾਂ ਨਾਲ ਮੈਂ ਇਨ੍ਹਾਂ ਦੋਨਾਂ ਤੋਂ ਦੁਖੀ ਹਾਂ

    • @kamaljeetsingh3611
      @kamaljeetsingh3611 Рік тому

      ਤੁਸੀਂ ਵੀ ਪੁਲਸ ਦਾ ਸਾਥ ਦਿਓ, ਅੱਜ ਚੰਗਾ ਕਰਕੇ ਵੀ ਫਸਾ ਤੇ ਪੁਲਸ ਆਲੇ ਵਿਚਾਰੇ, ਤਾਂ ਹੀ ਤਾਂ ਫੇਰ ਬਾਕੀ ਮੁਲਾਜ਼ਮ ਡਿਊਟੀ ਨੀ ਕਰਦੇ। ਹੁਣ ਓਹ ਪੁਲਸ ਅਫ਼ਸਰਾਂ ਵਾਸਤੇ ਵ ਧਰਨਾ ਲੱਗਣਾ ਚਾਹੀਦਾ, ਫੇਰ ਦੇਖੋ ਪੁਲਸ ਕਿਵੇਂ ਹਨੇਰੀਆਂ ਲਿਆਉਂਦੀ ਇਹਨਾਂ ਗੰਦਾ ਦੀ।

    • @nirmaldhillon970
      @nirmaldhillon970 Рік тому

      Good job Lkha

  • @SukhjinderSingh-wu6sc
    @SukhjinderSingh-wu6sc Рік тому +33

    ਵਕੀਲਾਂ ਨੂੰ ਸਚਾਈ ਜਾਣ ਕੇ ਵਕੀਲ ਦੀ ਹਮਾਇਤ ਕਰਨੀ ਚਾਹੀਦੀ ਹੈ । ਇਹ ਵੀ ਗੱਲ ਸਹੀ ਹੈ ਕਿ ਹੁਣ ਤੱਕ ਵਕੀਲਾਂ ਦੀ ਕਿਸੇ ਵੀ ਜਥੇਬੰਦੀ ਨੇ ਚਿੱਟੇ ਦੇ ਤਸਕਰਾਂ ਖਿਲਾਫ ਕੋਈ ਕਾਰਵਾਈ ਸਬੰਧੀ ਮਤਾ ਨਹੀਂ ਪਾਇਆ ।

  • @bschungha8542
    @bschungha8542 Рік тому +36

    ਵਾਹਿਗੁਰੂ ਜੀ
    ਤੇਰਾ ਦੇਣਾ ਪੰਜਾਬੀ ਕਿਵੇਂ ਦੇਣਗੇ
    ਹੋਰ ਕੁਝ ਤਾਂ ਤੇਰੇ ਲਈ ਤੇਰੇ ਨਾਲ ਕੁਝ ਨਾ ਕਰ ਸਕੀਏ
    ਤੇਰੀ ਚੜਦੀਕਲਾ ਦੀ ਅਰਦਾਸ ਹਰ ਸਮੇਂ ਦਿਲ ਤੋ ਕਰਦਾ ਹਾਂ
    ਬਹੁਤ ਰਿਸਕ ਲੈਂਦਾ ਹੈ

  • @ranjitmalhi1773
    @ranjitmalhi1773 Рік тому +43

    ਲੱਖਾ ਹਮੇਸ਼ਾ ਸੱਚ ਬੋਲਦਾ, ਦਿਲੋਂ ਬੋਲਦਾ,ਪਬਲਿਕ ਪੁਲਸ ਕੋਲੋਂ ਇਨਸਾਫ ਦੀ ਆਸ ਰੱਖਦੀ ਹੈ,ਹੁਣ ਪੁਲਸ ਕਿੱਥੋਂ ਇਨਸਾਫ ਮੰਗਣ ਜਾਵੇ

  • @lakhbirsingh7485
    @lakhbirsingh7485 Рік тому +40

    ਬਹੁਤ ਵਧੀਆ ਵੀਰ ਸਚਾਈ ਸਾਹਮਣੇ ਲਿਆਉਣ ਲਈ ਧੰਨਵਾਦ ਜੀ ❤🎉❤🎉

  • @gsbuttar46n
    @gsbuttar46n Рік тому +12

    ਪਟਵਾਰੀ ਨੂੰ ਫੜਿਆ ਤਾਂ ਸਾਰੇ ਪਟਵਾਰੀ ਦੀ ਹੜਤਾਲ, ਵਕੀਲ ਫੜਿਆ ਤਾਂ ਵਕੀਲਾਂ ਦੀ ਹੜਤਾਲ, ਮੰਤਰੀ ਫੜਿਆ ਤਾਂ ਮੰਤਰੀਆਂ ਦੀ ਹੜਤਾਲ। ਇਹ ਹੋ ਕੀ ਰਿਹਾ ਪੰਜਾਬ ਵਿਚ ,

  • @dfgFfgg-kj5rf
    @dfgFfgg-kj5rf Рік тому +29

    ਸਾਰਾ ਪਿੰਡ ਝੂਠ ਨਹੀਂ ਬੋਲ ਸਕਦਾ ਵਕੀਲ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕੀਤਾ

  • @SatnamThind-c9n
    @SatnamThind-c9n Рік тому +95

    ਸਚਾਈ ਸਾਹਮਣੇ ਲਿਆਉਣ ਲਈ ਧੰਨਵਾਦ ਲੱਖਾ ਸਿਧਾਣਾ

    • @gurbindersingh4598
      @gurbindersingh4598 Рік тому +4

      ਵੀਰ ਜੇ ਲੱਖਾ ਸਹੀ ਫਿਰ ਡਾਕਟਰ ਗਲਤ ਹੋਗੇ ਜਿਨਾ ਮੈਡੀਕਲ ਕਿਤਾ ਨਾਲੇ ਕਿਸੇ ਇਨਸਾਨ ਦੇ ਗੁਪਤ ਅੰਗ ਵਿੱਚ ਡੰਡਾ ਬੋਤਲ ਜਾ ਉਸ ਦੇ ਮੂਹ ਵਿੱਚ ਪਾਉਣਾ ਕਿਥੋ ਤੱਕ ਜੈਜ ਕੁੱਟ ਹੋਰ ਹੁੰਦੀ ਪਰ ਅਣ ਮਨੁੱਖੀ ਤਸ਼ੱਦਦ ਹੋਰ ਹੁੰਦਾ ਜਦੋ ਕਿਤੇ ਲੱਖੇ ਨਾਲ ਇਹ ਕੰਮ ਹੋਉ ਫਿਰ ਲੱਖੇ ਨੂੰ ਪਤਾ ਲੱਗੂ

    • @Punjabi-f9b
      @Punjabi-f9b Рік тому +4

      ਇਹਤਾ ਪੁਲਿਸ ਦਾ ਟੋਟ ਆ ਮਾਫੀ ਮੰਗ ਗਿਆ ਪੁਲਿਸ ਤੇ ਗੈਂਗਸਟਰਾ ਦਾ ਗਠਜੋੜ ਆ ਏਹ ਸਾਬਿਤ ਹੋ ਗਿਆ ਹੁਣ ਬੋਲ ਤੇਰਾ ਗੈਂਗਸਟਰ ਕਿਉ ਮਾਫੀ ਮੰਗ ਗਿਆ

    • @avisangray
      @avisangray Рік тому +1

      Kuch ni badlaya. Gal haje v same aa police te custodial torture da aarop and ek doctor di report v aa. Law sarean lai ik aa.

    • @JagirSingh-eu5mv
      @JagirSingh-eu5mv Рік тому

      ​@@gurbindersingh459811 aw

    • @daljindersumra3473
      @daljindersumra3473 Рік тому +1

      Waheguru g

  • @HarwinderSingh-me1tr
    @HarwinderSingh-me1tr Рік тому +19

    ਚਾਰੇ ਪਾਸੇ ਪੰਜਾਬ ਪੁਲਿਸ ਨੂੰ ਮਾੜਾ ਬੋਲਦੇ ਉਹ ਇਕ ਗੱਲ ਸੁਣ ਲਾਉ ਪੰਜਾਬ ਪੁਲਿਸ ਨਾ ਹੋਵੇ ਚੋਰ ਗੰਡੇ ਘਰਾ ਵਿਚੋ ਬਹਾਰ ਕੱਢ ਦਿੰਣ ਗੇ ਲੋਕਾ ਨੂੰ ਇੱਜਤਾ ਨਹੀਂ ਛੱਡਣੀ ਇਹਨਾਂ ਨੇ ਇਸ ਲਈ ਪੰਜਾਬ ਪੁਲਿਸ ਨੂੰ ਮਾੜਾ ਨਾ ਬੋਲੋ ਪੁਲਿਸ ਦੀ ਇੱਜਤ ਕਰੋ ਮੇਰੀ ਪੰਜਾਬ ਪੁਲਿਸ ਲਈ ਜਾਨ ਹਾਜਰ ਆ

  • @harcharansingh1737
    @harcharansingh1737 Рік тому +15

    ਅਸੀਂ ਮੁਕਤਸਰ ਸਾਹਿਬ ਦੇ ਐਸ ਐਸ ਪੀ ਹਰਮਨ ਜੀਤ ਸਿੰਘ ਗਿਲ ਦੇ ਨਾਲ ਚਟਾਨ ਵਾਂਗ ਖੜੇ ਹਾਂ ਕਿਉਂ ਕਿ ਉਹ ਬੇਕਸੂਰ ਹਨ ਲੋੜ ਪਈ ਤਾਂ ਅਸੀਂ ਵੀ ਹਾਈਵੇ ਜਾਮ ਕਰਾਂਗੇ ਪਰ ਸਚ ਨੂੰ ਦਬਣ ਨਹੀਂ ਦੇਵਾਗੇ ਚਾਹੇ ਸਾਹਮਣੇ ਕੋਈ ਵੀ ਹੋਵੇ

  • @jagseersidhu6226
    @jagseersidhu6226 Рік тому +79

    ਬਹੁਤ ਵਧੀਆ ਗੱਲ ਕੀਤੀ ਐਂ ਲੱਖਾਂ ਸਿਧਾਨਾ ਜੀ ਨੇ ਧੰਨਵਾਦ

  • @SarwanSingh-pz8uh
    @SarwanSingh-pz8uh Рік тому +24

    ਬਹੁਤ ਅੱਛੇ ਵਿਚਾਰ ਬਾਈ ਲੱਖਾ ਸਿਦਾਨਾ ਜੀ । ਲੱਗੇ ਰਹੋ ਲੋਕ ਸੇਵਾ ਹੀ ਮਹਾਨ ਹੈ ।

  • @SukhwinderSingh-my8wl
    @SukhwinderSingh-my8wl Рік тому +9

    ਵੀਰ ਸਧਾਣਾ ਜੀ ਜੇ ਨਸ਼ਾ ਬੰਦ ਹੁੰਦਾ ਹੈ ਤਾ ਵਕੀਲ ਸਾਬ ਭੁੱਖੇ ਮਰਨਾ ੲਿਸ ਲੲੀ ਤਾ ਅਾਪਣੇ ਵਕੀਲ ਹਮੂਤ ਕਰ ਰਹੇਹਨ

  • @G.S.Sandhu739
    @G.S.Sandhu739 Рік тому +24

    ਲੱਖੇ ਭਾਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਚਿੱਟੇ ਦੇ ਵਪਾਰਿਆ ਤੇ Police ਸਖ਼ਤ ਤੋ ਸਖ਼ਤ ਕਾਰਵਾਈ ਕਰੇ, ਜਿਸ ਤਰਾ Police ਨੇ ਏਥੇ ਕਾਰਵਾਈ ਕਿਤੀ ਹੈ ਮੈ Police ਦੀ ਦਿਲੋ ਸਲਾਗਾ ਕਰਦਾ ਹਾਂ, ਪਰ ਹਰ ਕਾਰਵਾਈ ਕਾਨੂੰਨ ਦੇ ਦਾਇਰੇ ਚ ਰਹ ਕੇ ਕਰੋ, ਕਿਸੇ ਦੀ ਕੁੱਟਮਾਰ ਕਰਨਾ ਕਿੱਥੋ ਤਕ ਜਾਇਜ ਹੈ ? Police ਵਾਲੇ ਵੀਰਾ ਨੂ ਮੇਰੀ ਬੇਨਤੀ ਹੈ ਕੇ ਤੁਂਸੀ ਕਾਰਵਾਈ ਕਰਨ ਦਾ ਤਰੀਕਾ ਵੀ ਬਦਲੀ ਕਰੋ, ਚਾਹੇ ਕੋਈ ਕਿੱਡਾ ਵੀ ਵੱਡਾ ਅਪਰਾਧੀ ਹੋਵੇ ਪਰ ਉਸ ਨਾਲ ਕੁੱਟਮਾਰ ਕਰਨਾ ਠੀਕ ਨਹੀਂ ਹੈ.

  • @harcharansingh1737
    @harcharansingh1737 Рік тому +20

    ਲਖੇ ਬਾਈ ਧੰਨਵਾਦ ਹੈ ਸਚ ਨਾਲ ਖੜਨ ਵਾਸਤੇ

  • @lakhbirsingh7485
    @lakhbirsingh7485 Рік тому +11

    ਵਕੀਲਾਂ ਦੀ ਪੜੀ ਲਿਖੀ ਜਮਾਤ ਹੈਂ ਗ਼ਲਤ ਬੰਦਿਆਂ ਦੀ ਇਮਦਾਦ ਨਹੀਂ ਕਰਨੀ ਚਾਹੀਦੀ ਜੀ ❤🎉❤🎉❤🎉

  • @ManjitKaur-dj7mq
    @ManjitKaur-dj7mq Рік тому +9

    ਲੱਖਾ ਸਿਧਾਣਾ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਸੀ ਉਸ ਪਿੰਡ ਵਿੱਚ ਜਾ ਕੇ ਲੋਕਾਂ ਤੋਂ ਗੱਲਬਾਤ ਸੁਣ ਕੇ ਸੱਚ ਦਾ ਸਾਥ ਦਿੱਤਾ ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ ❤️🥰❤️

  • @luckymaan9928
    @luckymaan9928 Рік тому +19

    ਜਦੋਂ ਦੇ ਹਰਮਨ ਬੀਰ ਸਿੰਘ ਗਿੱਲ SSP ਸਾਂਬ ਆਏਂ ਐਂ ਮੁਕਤਸਰ ਚ ਬਹੁਤ ਠੱਲ੍ਹ ਪਾਈ ਐਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ

  • @paramjeetsinghbuttar1026
    @paramjeetsinghbuttar1026 Рік тому +10

    ਜੇਕਰ ਧੱਕੇਸਾਹੀ ਜੜ੍ਹ ਵੇਖਣੀ ਹੋਵੇ ਫਿਰ ਸਿਧਾ ਹੀ ਵਕੀਲ ਹਨ ਕਿਉ ਕਿ ਹਰ ਧੱਕੇ ਵਾਲਾ ਗਲਤ ਕੰਮ ਕਰਨ ਵਾਲਾ ਪੈਸੇ ਦੇ ਜੋਰ ਨਾਲ ਤਕੜਾ ਵਕੀਲ ਕਰਕੇ ਸਿਧਾ ਵਰੀ ਹੋ ਜਾਦਾ ਇਨਸਾਫ ਕਿਵੇਂ ਮਿਲੁ

  • @KingHunter3597
    @KingHunter3597 Рік тому +7

    ਪੰਜਾਬ-ਪੁਲਿਸ ਨੇ ਚਿੱਟਾ ਤਸਕਰਾਂ ਉੱਤੇ ਕਾਰਵਾਈ ਕਰਕੇ ਬਹੁਤ ਸੁਲਹੁਣਯੋਗ ਕੰਮ ਕੀਤਾ ਹੈ, ਦੂਜੇ ਪਾਸੇ ਵਕੀਲ ਘਟਨਾ ਦੀ ਬਿਨਾਂ ਪੜਤਾਲ ਕੀਤੇ ਤਸਕਰਾਂ ਦੇ ਹੱਕ ਵਿੱਚ ਧਰਨਾ ਦੇਣਾ ਬੰਦ ਕਰਨ

  • @matwalamehtanwala4901
    @matwalamehtanwala4901 Рік тому +12

    ਪੰਜਾਬ ਦੇ ਹਤੈਸੀ,ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ, ਸੂਝਵਾਨ ਵਕੀਲ ਭਰਾਵਾਂ ਨੂੰ ਬੇਨਤੀ ਹੈ, ਕਿ ਉਹ ਸੱਚ ਦਾ ਸਾਥ ਦੇਣ,ਨਾ ਕੇ ਆਪਣੇ ਪੇਸ਼ੇ ਨਾਲ ਸਬੰਧਤ ਹੋਣ ਦੇ ਨਾਤੇ, ਉਸ ਵਕੀਲ ਭਰਾ ਦਾ।

  • @gurdeepsandhu8108
    @gurdeepsandhu8108 Рік тому +7

    ਸਾਨੂੰ ਸੱਭ ਨੂੰ ਇਕੱਠੇ ਹੋ ਪੁਲਸ ਕਰਮਚਾਰੀ ਦਾ ਸਾਥ ਦੇਣਾ ਚਾਹੀਦਾ ਹੈ ਅਸੀਂ ਤੇਰੇ ਨਾਲ ਹਾਂ ਵੀਰੇ

  • @JasbirSingh-mw1vr
    @JasbirSingh-mw1vr Рік тому +23

    ਇਕ ਗੱਲ ਵਿਚਾਰਨ ਯੋਗ ਹੈ ਕਿ ਪੁਲਿਸ ਨੇ ਵਕੀਲ ਤੇ ਤਸ਼ੱਦਦ ਕੀਤਾ। ਉਸਨੂੰ ਕਿਸੇ ਤਰਾਂ ਵੀ ਜਾਇਜ ਨਹੀਂ ਕਹਿ ਸਕਦੇ।ਜੇ ਵਕੀਲ ਦੋਸ਼ੀ ਸੀ ਤਾਂ ਪੁਲਿਸ ਵਕੀਲ ਨੂੰ ਫੜਦੀ ਬਣਦੀ ਧਾਰਾ ਲਗਾ ਕੇ ਕੇਸ ਦਰਜ ਕਰਦੀ ਨਾ ਕਿ ਉਸ ਤੇ ਤਸ਼ੱਦਦ ਕਰਦੀ

    • @Amandeepkaur-st5kd
      @Amandeepkaur-st5kd Рік тому +2

      Ryt....

    • @BALBIRSINGH-mw6yu
      @BALBIRSINGH-mw6yu Рік тому +2

      ਤੇਰਾ ਚਿੱਟੇ ਨਾਲ ਕੋਈ ਮਰਿਆ ਨਹੀਂ ਲਗਦਾ ਜਾਂ ਵਕੀਲ ਤੇਰਾ ਰਿਸ਼ਤੇਦਾਰ ਆ

  • @sahibsinghcheema4151
    @sahibsinghcheema4151 Рік тому +20

    ਧੰਨਵਾਦ ਸਾਹਿਤ ❤

  • @NarinderSingh-um4yt
    @NarinderSingh-um4yt Рік тому +7

    ਸਿਧਾਣਾ ਸਾਹਬ, ਪੰਜੇ ਉਂਗਲਾਂ ਇਕੋ ਜੇਹੀਆਂ ਨਹੀ ਹੁੰਦੀਆਂ

  • @BaljindersinghBaljinder-gg9ur
    @BaljindersinghBaljinder-gg9ur Рік тому +2

    ਲੱਖਾ ਸਿਧਾਣਾ ਜੀ ਸਲੂਟ ਆ ਤੁਹਾਨੂੰ
    ਲੱਖਾ ਸਿਧਾਣਾ ਜੀ ਸਾਡੇ ਪਟਿਆਲਾ ਜ਼ਿਲ੍ਹੇ ਦੇ ਸ਼ੇਖੂਪੁਰਾ ਪਰਮੇਸ਼ੁਰ ਦੁਆਰ ਦੇ ਨੇੜੇ ਤਿੰਨ ਚਾਰ ਪਿੰਡਾਂ ਨੂੰ ਬਚਾ ਲਵੋ ਜੀ, ਬਹੁਤ ਨਸ਼ਾ ਇਹ ਪਿੰਡ, ਅਸੀਂ ਗਰੀਬ ਬੰਦੇ ਆ ਇਨ੍ਹਾਂ ਗੁੰਡਿਆਂ ਤੋਂ ਡਰ ਲੱਗਦਾ

  • @HarwinderSingh-qi2xs
    @HarwinderSingh-qi2xs Рік тому +2

    ਬਹੁਤ ਅੱਛੇ ਵਿਚਾਰ ਆ ਬਾਈ ਲੱਖਾ ਸਿਧਾਣਾ ਜੀ ਲੱਗੇ ਰਹੋ ਲੋਕ ਸੇਵਾ

  • @KingHunter3597
    @KingHunter3597 Рік тому +5

    💥SSP-ਮੁਕਤਸਰ ਸਾਹਿਬ ਜ਼ਿੰਦਾਬਾਦ💥
    💥 ਲੱਖਾ ਸਿਧਾਨਾ ਜ਼ਿੰਦਾਬਾਦ 💥
    ਦੋਂਵੇ ਚਿੱਟਾ-ਤਸਕਰ ਵਕੀਲ ਤੇ ਨੀਟਾ ਮੁਰਦਾਬਾਦ

  • @harjitsingh8234
    @harjitsingh8234 Рік тому +4

    ਬਹੁਤ ਵਧੀਆ ਵਿਚਾਰ ਹਨ......ਬਾਈ ਲੱਖਾ ਸਿਧਾਣਾ ਦੀ ਇੱਕ ਇੱਕ ਗੱਲ ਬਹੁਤ ਵਿਚਾਰਨਯੋਗ ਹੈ। ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਪੁਲਿਸ ਨੂੰ ਮਾੜਾ ਕਿਹਾ ਜਾਂਦਾ ਪਰ ਇਥੇ ਪੁਲਿਸ ਚਿੱਟੇ ਖਿਲਾਫ਼ ਜੇ ਸਖਤ ਹੋ ਕੇ ਕੰਮ ਕਰ ਰਹੀ ਹੈ ਤਾਂ ਹੁਣ ਪੁਲਿਸ ਤੇ ਹੀ ਨਜਾਇਜ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਅੈਸਅੈਸਪੀ ਦੀ ਬਦਲੀ ਕਰ ਦਿੱਤੀ ਗਈ ਹੈ। ਫੇਰ ਪੁਲਿਸ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਿਉਂ ਕਰੇਗੀ.....ਲੋਕਾਂ ਨੂੰ ਹੁਣ ਇਸ ਸਬੰਧੀ ਲਾਮਬੰਦ ਹੋਣ ਦੀ ਲੋੜ ਹੈ ਅਤੇ ਬਾਈ ਲੱਖੇ ਸਿਧਾਣੇ ਦਾ ਸਾਥ ਦੇਣਾ ਚਾਹੀਦਾ ਹੈ..... ਪੰਜਾਬ ਦੀ ਜਵਾਨੀ ਨੂੰ ਬਚਾ ਲਓ....🙏

  • @ajmersinghgill5362
    @ajmersinghgill5362 Рік тому +10

    ਪੁਲਿਸ ਨੇ ਬਿਲਕੁਲ ਠੀਕ ਕੀਤਾ ਜੇਕਰ ਵਕੀਲ ਚਿੱਟਾ ਵੇਚਦਾ ਜਾਂ ਚਿੱਟੇ ਵਾਲੇ ਦੀ ਮਦਦ ਕਰਦਾ

  • @silversinghsilver2961
    @silversinghsilver2961 Рік тому +10

    ਗੁੱਡ ਲੱਖਾ ਸਿਧਾਣਾ ਨੇ ਵੀਡੀਓ ਪਾਉਣ ਲਈ ਬਹੁਤ ਧੰਨਵਾਦ ਜੀ

  • @Sukh_Brar_Malwa_Reaction
    @Sukh_Brar_Malwa_Reaction Рік тому +5

    ਲੱਖੇ ਬਾਈ ਇਹ ਜਿੰਨੇ ਵੀ ਮਹਿਕਮਿਆਂ ਵਿੱਚ ਯੂਨੀਅਨਾਂ ਜਾਂ ਜਥੇਬੰਦੀਆਂ ਬਣੀਆਂ ਹਨ ਏਹ ਸਾਰਾ ਕਾਮਰੇਡਾਂ ਦਾ ਬੇੜਾ ਗਰਕ ਹੋਇਆ(ਜਦੋਂ ਸਰਕਾਰ ਦਾਗੀ ਪਟਵਾਰੀਆਂ ਤੇ ਕਾਰਵਾਈ ਕਰਨ ਲੱਗੀ ਉਥੇ ਵੀ ਇਹ ਜਥੇਬੰਦੀ ਨਾਮ ਦਾ ਗੈਂਗ ਸਾਹਮਣੇ ਖੜ ਗਿਆ) ਇਹ ਕਾਮਰੇਡ ਸਿੱਧੇ ਤੌਰ ਤੇ ਤਾਂ ਭਾਰਤ ਵਿੱਚ ਰਾਜ ਸੱਤਾ ਹਾਸਲ ਕਰ ਨਹੀਂ ਸਕੇ ਤਾਂ ਅੰਦਰ ਖਾਤੇ ਦੇਸ਼ ਦੀ ਕਾਰਜ ਪਾਲਿਕਾ ਦੇ ਤਾਣੇ ਬਾਣੇ ਨੂੰ ਕਮਜ਼ੋਰ ਕਰਨ ਵਿੱਚ ਲੱਗੇ ਹੋਏ ਹਨ, ਕੇਂਦਰ ਸਰਕਾਰ ਨੂੰ ਏਹ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਸਰਕਾਰੀ ਮਹਿਕਮੇ ਜਾਂ ਸਰਕਾਰੀ ਮਹਿਕਮੇ ਨਾਲ affiliated ਮਹਿਕਮਾ ਕੋਈ ਜਥੇਬੰਦੀ ਜਾਂ ਯੂਨੀਅਨ ਨਹੀ ਬਣਾ ਸਕਦਾ ਅਤੇ ਨਾਂ ਹੜਤਾਲ ਕਰ ਸਕਦਾ ਜੇਕਰ ਕੋਈ ਵੀ ਕਰਮਚਾਰੀ ਜਾਂ ਅਫਸਰ ਜਾਂ ਅਫਸਰਾਂ/ਕਰਮਚਾਰੀਆਂ ਦਾ ਗਰੁੱਪ ਕੋਈ ਯੂਨੀਅਨ ਜਾਂ ਜਥੇਬੰਦੀ ਬਣਾਉਂਦਾ ਜਾਂ ਸ਼ਾਮਲ ਹੁੰਦਾ ਜਾਂ ਹੜਤਾਲ ਕਰਦਾ ਜਾਂ ਹੜਤਾਲ ਦਾ ਸੱਦਾ ਦਿੰਦਾ ਪਾਇਆ ਜਾਣ ਤੇ ਤੁਰੰਤ ਸੇਵਾ ਤੋਂ ਬਰਖਾਸਤ ਕਰਕੇ ਕ੍ਰਿਮੀਨਲ ਕੇਸ ਦਰਜ ਕੀਤਾ ਜਾਵੇ ਜਿਸ ਵਿੱਚ ਘੱਟੋ ਘੱਟ ਪੰਜ ਸਾਲ ਦੀ ਸਜ਼ਾ ਹੋਵੇ ਫੇਰ ਇਸ ਬਲੈਕਮੇਲਿੰਗ ਨੂੰ ਨਕੇਲ ਪਵੇਗੀ

  • @harmindersingh3428
    @harmindersingh3428 Рік тому +21

    ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @HashBiker
    @HashBiker Рік тому +37

    ਵਕੀਲ ਸੋਚਦੇ ਹਨ ਕਿ ਅਸੀਂ ਆਮ ਆਦਮੀ ਤੋਂ ਉੱਪਰ ਹਾਂ। ਮੈਂ ਪੁਲਿਸ ਦੇ ਹੱਕ ਵਿੱਚ ਹਾਂ

    • @Abhi-l8s3r
      @Abhi-l8s3r Рік тому +2

      ਕੀ ਤੁਸੀ ਲਲ ਮੂੰਹ ਵਿਚ ਲੈ ਸਕਦੇ ਹੋ

    • @amarpartapsingh2246
      @amarpartapsingh2246 Рік тому +1

      Jehda kuch police officers ne vkeel naal kita o too v kra la

    • @sukhchainsingh-dr4kl
      @sukhchainsingh-dr4kl Рік тому +3

      ​@@Abhi-l8s3rtu laike dikha lull laini dea 😂😂😂😂

  • @balwindersinghbalwinder8725
    @balwindersinghbalwinder8725 Рік тому +4

    ਅਗਰ ਅਸੀਂ ਸਚਾਈ ਪਰ ਨਹੀਂ ਖੜਦੇ ਤਾਂ ਪੰਜਾਬ ਰਹਿੰਦਾ ਖੂੰਹਦਾ ਬਰਬਾਦ ਹੋ ਜਵੇਗਾ

  • @dharmjitsingh7881
    @dharmjitsingh7881 Рік тому +8

    ਚਿੱਟੇ ਵਾਲਾ ਵਕੀਲ ਹੋਏ ਜਾਂ ਮੰਤਰੀ ਸਭ ਨੂੰ ਡਾਂਗ ਫਿਰਨੀ ਚਾਹੀਦੀ ਹੈ

  • @silversinghsilver2961
    @silversinghsilver2961 Рік тому +6

    ਬਹੁਤ ਵਧੀਆ ਵਿਚਾਰਾਂ ਨੇ ਲੱਖਾਂ ਸਿਧਾਣਾ ਜੀ ਵਕੀਲ ਸਮਗਲਰ ਰਲੇ ਹੋਏ ਨੇ

  • @jagseergill7586
    @jagseergill7586 Рік тому +8

    ਬਾਈ ਲੱਖਾ ਹਮੇਸ਼ਾ ਸੱਚ ਬੋਲਦਾ ਹੈ ਤੇ ਸੱਚ ਦੇ ਨਾਲ ਖੜ੍ਹਦਾ ਹੈ ਵਾਹਿਗੁਰੂ ਮੇਹਰ ਕਰੇ ਬਾਈ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਬਖ਼ਸ਼ੇ

  • @harbanssinghharbans9042
    @harbanssinghharbans9042 Рік тому +5

    ਵੀਰੋ ਰਲਕੇ ਪੁਲੀਸ ਦੀ ਸਪੋਟ ਕਰੋ ਜ਼ੋ ਕੀਤਾ ਪੁਲੀਸ ਨੇ ਇਹੋ ਜਿਹੀ ਸਜ਼ਾ ਦੇ ਹੱਕਦਾਰ ਚਿੱਟੇ ਦੇ ਸੁਧਾਰ ਨਾਲ ਵਕੀਲ ਨਾਲ ਹਿੱਸੇਦਾਰ ਸੀ ਨਸ਼ਾ ਵੇਚਣ ਵਾਲੇ ਦਾ ਇਹਨਾਂ ਦੋਵਾਂ ਨੂੰ ਜੇਲ ਚੋਂ ਬਾਹਰ ਨੀ ਆਉਣੇ ਚਾਹੀਦੇ ਪੁਲੀਸ ਦੀ ਸਪੋਟ ਕਰੋ ਵੀਰੋSSPਇਹੋ ਜਿਹੇ ਦੀ ਜ਼ਰੁਰਤ ਏ ਜ਼ੋ ਦੁਵਾਰਾ ਚਿੱਟਾ ਵੇਚੇ ਵੈਰੀ ਗੁੱਡ ਪੁਲੀਸ

  • @knowledgegrow4500
    @knowledgegrow4500 Рік тому +10

    ਧੰਨਵਾਦ ਵੀਰ ਸਚਾਈ ਸਾਮਣੇ ਲਿਆਣ ਵਾਸਤੇ

  • @ParveenKumar-cs2ow
    @ParveenKumar-cs2ow Рік тому +7

    ਬਹੁਤ ਵਧੀਆ ਸਿਧਾਣਾ ਜੀ ਇਸੇ ਤਰ੍ਹਾਂ ਲੱਗੇ ਰਹੋ

  • @ranranjit237
    @ranranjit237 Рік тому +4

    ਸੱਚਾਈ ਕੋਈ ਨਹੀਂ ਜਾਣਦੇ। ਸਿਰਫ ਹੜਤਾਲ਼ ਹੀ ਜਾਣਦੇ ਨੇ ਕਰਨੀ

  • @RajinderSingh-pz8dt
    @RajinderSingh-pz8dt Рік тому +5

    ਫ਼ਿਰ ਪੂਲਿਸ ਨੂੰ ਲੋਕ ਕਿਉਂ ਮਾੜਾ ਕਹਿ ਰਹੇ ਹਨ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @ravindersinghgill314
    @ravindersinghgill314 Рік тому +16

    ਜੇ ਪੰਜਾਬ ਪੁਲਿਸ ਵੱਲੋਂ ਵਕੀਲ ਦੀ ਬਲਿਊ ਫਿਲਮ ਬਣਾਈ ਗਈ ਹੈ ਤਾਂ ਬਿੱਲਕੁਲ਼ ਹੀ ਗਲਤ ਹੈ ਉਸ ਵਕਿਲਬ ਦੇ ਖਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ।।

    • @laadisingh2509
      @laadisingh2509 Рік тому +1

      Right
      lakha wrong first time

    • @balwindersinghbalwinder8725
      @balwindersinghbalwinder8725 Рік тому

      ਸਿਰਫ ਐਲੀਗੇਸਨ

    • @ravindersinghgill314
      @ravindersinghgill314 Рік тому +1

      @@balwindersinghbalwinder8725 ਵਕੀਲ ਦੀ ਮੈਡੀਕਲ ਰਿਪੋਰਟ 18 ਸੱਟਾਂ ਲੱਗੀਆਂ ਹਨ ।।

  • @RANJEETSINGH-l4e
    @RANJEETSINGH-l4e Рік тому +10

    ਹਮੇਸ਼ਾ ਸੱਚ ਬੋਲਣ ਵਾਲਾ ਕਾਮਜਾਬ ਹੁੰਦਾ ਹੈ।

  • @harmansingh5513
    @harmansingh5513 Рік тому +3

    ਜਦੋਂ ਪੰਜਾਬ ਪੁਲਿਸ ਗ਼ਲਤ ਪਰਚੇ ਦਰਜ ਕਰਦੀ ਹੈ ਤਾਂ ਇਹਨਾਂ ਦੇ ਆਫਿਸਰ ਹੀ ਬਚਾਉਣ ਲਈ ਵਧ ਤੋਂ ਵਧ ਜ਼ੋਰ ਦਿੱਤਾ ਗਿਆ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜਲੇ ਕੇ ਮੋੜ ਦੇ ਵਿੱਚ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਪਿੰਡ ਵਾਸੀਆਂ ਵੱਲੋਂ ਉਹਦਾ ਕੀ ਬਣਿਆ ਇਹ ਵੀ ਲੋਕਾਂ ਨੂੰ ਦੱਸੋ

  • @MRMKhalsa
    @MRMKhalsa Рік тому +2

    ❤❤❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਠੀਕ ਕਿਹਾ ਜੀ ਪੰਜਾਬ ਚੋਂ ਨਸ਼ਾ ਬਿਲਕੁਲ ਖ਼ਤਮ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਜਿੱਥੇ ਪੁਲਸ ਸਹੀ ਕੰਮ ਕਰਦੀ ਹੈ ਉੱਥੇ ਸਾਨੂੰ ਵੀ ਉਨ੍ਹਾਂ ਨਾਲ ਖੜਨਾ ਚਾਹੀਦਾ ਨਾ ਕਿ ਸਾਨੂੰ ਵਿਰੋਧ ਕਰਨਾ ਚਾਹੀਦਾ🎉

  • @majorsingh9252
    @majorsingh9252 Рік тому +5

    ਰਿਸ਼ਵਤ ਲੈਣੀ ਚਿੱਟਾ ਵੇਚਣਾ ਇਹ ਲੋਕ ਆਪਣਾ ਹੱਕ ਸਮਝਦੇ ਹਨ ਬਾਕੀ ਲੋਕ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਿਉਂ ਕਰਦੇ ਹਨ

  • @ਕੁਲਜੀਤਸਿੰਘਸਿੰਘ-ਟ3ਡ

    ਤੇਰੀ ਜ਼ਮਾਨਤ ਵਕੀਲਾਂ ਨੇ ਹੀ ਕਰਵਾਈ ਸੀ ਤੂੰ ਸਰਕਾਰੀ ਬੰਦਾ ਹੈ ਸਰਕਾਰ ਤੇ ਪੁਲਿਸ ਦੇ ਹੱਕ ਵਿੱਚ ਬੋਲਦਾ

  • @gurjindersingh956
    @gurjindersingh956 Рік тому +12

    Yara ਗੱਲ ਚਾਹੇ ਤੇਰੀ ਠੀਕ ਹੋਉ ਕੀ pp ਨੂੰ ਹੱਕ ਆ ਅਣਮਨੁੱਖੀ ਤਸ਼ੱਦਦ ਕਰਨ ਦਾ ਬਾਕੀ ਤਸਕਰਾਂ ਦਾ ਸਾਥ ਦੇਣਾ ਗ਼ਲਤ ਪਰ ਯਾਰ ਏਨਾ torcher kana jayaz ਨਹੀਂ

  • @indusharma5448
    @indusharma5448 Рік тому +2

    ਯਾਰ ਠੀਕ ਹੈ ਪਰ ਪੁਲੀਸ ਕੋਲ਼ ਅਧਿਕਾਰ ਹੈ fir ਦਰਜ ਕਰਨ ਦਾ ਤੁਸੀ ਨਸ਼ਾ ਸਬੰਧੀ fir ਕਰਦੋ ਕੋਈ ਰਿਕਵਰੀ ਨਹੀਂ ਹੋਈ ਵਕੀਲ ਕੋਲੋ cheta ਜਾ ਅਫ਼ੀਮ ਦੀ investication ਕਰੋ ਲੋਕਤੰਤਰ ਹੈ ਘਰ ਰਹਿਣ ਨਾਲ ਕੋਈ ਕ੍ਰਿਮਿਨਲ ਨਹੀਂ ਬਣਦਾ ਤੁਸੀ ਪੁਲਸ ਵਲੋਂ ਪਲਾਂਟ ਹੋ ਇਹ ਕਿ ਤਰੀਕਾ ਕਿ ਚਕਲੋ ਬੰਦਾ ਫਿਰ ਕੁਟੋ ਇਹ ਦੱਸੋ ਕੋਈ ਨੇਸ਼ਾ sale ਕਰਨ ਦੀ fir ਹੈ ਵਕੀਲ ਤਾ ਪੱਖ ਰਖੁ ਕਲਾਈਂਟ ਦਾ ਹੁਣ ਵਕੀਲ ਕੋਲ਼ ਤਾਂ ਹਰ ਤਰਾ ਦਾ ਬੰਦਾ ਆਂਦਾ ਜਦੋਂ ਤੁਸੀ past ਚ ਗੈਂਗਸਟਰ ਸੀ ਉਸ ਟਾਈਮ ਤੁਹਾਡਾ ਵੀ ਤਾਂ ਵਕੀਲ ਪੱਖ ਰੱਖਦਾ ਸੀ ਕੋਰਟ ਚ ਤੁਹਾਡਾ ਵਕੀਲ ਇਹੀ ਬੋਲਦਾ ਹੋਣਾ ਕਿ ਲੱਖਾਂ ਸਦਾਣਾ ਪਰ ਜੋਂ ਪਰਚਾ ਹੋਇਆ ਗਲਤ ਹੋਇਆ ਬੀਰ ਯਾਰ ਵਕੀਲ ਦਾ ਕਰਮ ਹੈ ਬੁਹਤ ਬਾਰ ਵਕੀਲ ਗਲਤ ਬੰਦਿਆ ਦਾ ਕੇਸ ਨਹੀਂ ਕਰਦੀ ਅਗਰ ਉਹ ਵਕੀਲ ਨਸ਼ਾ sale ਕਰਦਾ ਤਾਂ ਹੁਣ ਤੱਕ ਕੋਈ fir ਕਿਉ ਦਰਜ ਫਿਰ ਫੜ ਲਓ ਓਨੂੰ ਮੌਕਾ ਪਰ ਅੱਛਾ ਹੁਣ ਵੀ ਜੋਂ fir ਦਰਜ ਕੀਤੀ ਹੈ ਓ ਪਤਾ ਕਿ ਹੈ ਕਿ ਪੁਲਿਸ ਦੀ ਵਰਦੀ ਫਾੜ ਦਿਤੀ ਕੰਮ ਚ ਵਿਗਣ ਪਾਇਆ ਵਕਿਲ ਨੇ ਪੁਲਿਸ ਦੇ ਸਿਰਫ ਏਨੀ ਗੱਲ ਸੀ ਕਿ

  • @MOR.BHULLAR-PB05
    @MOR.BHULLAR-PB05 Рік тому +9

    ਬਹੁਤ ਵਧੀਆ

  • @parmjitsingh4412
    @parmjitsingh4412 Рік тому +23

    Very good waheguruji 🙏

  • @MalwaiGiddha
    @MalwaiGiddha Рік тому +2

    ਲੱਖਾਂ ਸੱਚ ਬੋਲਦਾ

  • @jitsingh153
    @jitsingh153 Рік тому +13

    ਬਹੁਤ ਹੀ ਵਧੀਆ ਜੀ ਧੰਨਵਾਦ ਜੀ 👍

  • @amarjeetsingh-er4bq
    @amarjeetsingh-er4bq Рік тому +3

    ਲਖੇ ਵੀਰ ਗੱਲ ਤਾਂ ਅਣਮਨੁੱਖੀ ਖਿਲਵਾੜ ਦੀ ਹੈ । ਜਦੋਂ ਆਪਣੇ ਨਾਲ ਬੀਤਦੀ ਹੈ ਤਾਂ ਪਤਾ ਲੱਗਦਾ ਹੈ। ਨਸ਼ੇ ਤਾਂ ਪੰਜਾਬ ਨੂੰ ਲਗ ਚੁੱਕੇ ਹਨ

    • @laadisingh2509
      @laadisingh2509 Рік тому +1

      Right

    • @laadisingh2509
      @laadisingh2509 Рік тому +1

      Lakhe v anmnukhi tshadad di gll a chitte di nahi chitta ta police vikaundi a

  • @karamjeetsingh9918
    @karamjeetsingh9918 Рік тому +1

    ਪੁਲਿਸ ਦਾ ਟਾਉਟ

  • @jaspalbhatti-hi4xc
    @jaspalbhatti-hi4xc Рік тому +1

    ਬਾਈ ਲੱਖਾਂ ਸਿਧਾਣਾ ਜੀ ਇੱਕ ਪੁਲਿਸ ਵਾਲੇ ਨੇ ਇੱਕ ਜਨਾਨੀ ਨੂੰ ਚਾਹ ਪਾਣੀ ਪਿਆਇਆ ਜੀ ਕੀ ਆਪਣੀ‌ ਡਿਊਟੀ ਤੇ ਜਨਾਨੀ ਨੂੰ ਉਹ ਛੇੜਨ ਵਾਸਤੇ ਡਿਊਟੀ ਕਰਦੇ ਆ 3ਨੰਬਰ ਚੰਗੀ ਜ਼ਿਲਾ ਮੋਗਾ ਦਾ

  • @baldevsinghnangal
    @baldevsinghnangal Рік тому +3

    ਲੱਖੇ ਨੂੰ ਪੁਲਿਸ ਨੇ ਬੁਲਾਇਆ ਹੈ ਆਪ, ਆਪਣੇ ਹੱਕ ਚ,ਗੱਲ ਕਰਨ ਲਈ।

  • @sukhbeerbrar5423
    @sukhbeerbrar5423 Рік тому +2

    ਧੰਨਵਾਦ ਬਾਈ ਜੀ

  • @didarsingh7599
    @didarsingh7599 Рік тому +1

    ਜਿਹੜੇ ਪੁਲਿਸ ਵਾਲੇ ਚਿੱਟਾ ਵੇਚਦੇ ਨੇ ਉਨ੍ਹਾਂ ਵਾਰੇ ਤੂ
    ਕੀ ਕੀਤਾ?

  • @RANJEETSINGH-l4e
    @RANJEETSINGH-l4e Рік тому +7

    ਲਓ ਸੁਣੋ ias,IPS, ਮੰਤਰੀ,ਡਾਕਟਰ ਅਤੇ ਵਕੀਲਾਂ ਨੇ ਇਸ ਦੇਸ਼ ਦਾ ਬੇੜਾ ਗ਼ਰਕ ਕੀਤਾ ਹੈ। ਇਹਨਾਂ ਵਿਚੋਂ 2% ਠੀਕ ਵੀ ਹੋਣਗੇ।

  • @desraaj3560
    @desraaj3560 Рік тому

    SSP ਮੁਕਤਸਰ ਸਾਹਿਬ ਜ਼ਿੰਦਾਬਾਦ
    ਚਿੱਟਾ ਤਸ਼ਕਰ ਵਕੀਲ ਮੁਰਦਾਬਾਦ

  • @VellyTouchGroupPBHRRJBADSHAHBI

    वीर जी हमें गर्व है आप पर आप सच्चाई के लिए लड़ रहे हैं पंजाब की जवानी किसी पानी बचाने के लिए संयुक्त पंजाब की जिसमें पंजाब हरियाणा भी आता है और राजस्थान के दो जिले भी आते हैं गंगानगर हनुमानगढ़ वीर जी बिल्कुल सही है अब 2 अक्टूबर को इंसाफ टीम जगा वीर जी ने श्री मुक्तसर साहिब में रैली रखी है तो हम सब आ रहे हैं हमारा गांव पंजाब राजस्थान बॉर्डर पर है हमारी आधी जमीन पंजाब में है आदित्य राजस्थान में है लेकिन वोट और हम पूछते नहीं पंजाब में रह रहे हैं लगभग 100 डेढ़ सौ साल से हमारे बुजुर्ग तो हम आ रहे हैं सब राजस्थान से भी भाई आ रहे हैं हरियाणा से भी आ रहे हैं वीर जी अगर आप पहुंच जाए तो ऐसी सरकार की जरूरत नहीं है कि हमारी एकता हो किसने की मां हमारी एकता हो और सरकार पंजाब की जवानी किसी पानी बचाने के लिए खेती खसखस की लागू करवाने की मांग करें केंद्र सरकार से पंजाब सरकार ने अभी तक मांग नहीं की है किसी भी पंजाब सरकार ने मांग नहीं की है और या डोडा पोस्त के ठेके केंद्र सरकार कोल खुलवास देगी लेकिन केंद्र के कह रहे हैं कोई पंजाब सरकार तो मांग करें अगर सरकार मांगना करें विपक्ष करें विपक्ष ना करे तो पंजाबी वीडियो की एकता करें मेरी बात गंगानगर से जो बीजेपी के सांसद है निहालचंद उनसे बात हुई थी मैंने उनको बोला तो उन्होंने बोला भी अब तो आपकी एकता ही कुछ कर सकती है वीर जी आप जरूर आइएगा 2 अक्टूबर को श्री मुक्तसर साहिब इंसाफ टीम खेती खसखस की रैली में ठीक है वीर जी सच्चे अकाल जी सत श्री अकाल वीर जी

  • @zaildarcheema106
    @zaildarcheema106 Рік тому +4

    ਛੋਟੇ ਵੀਰ ਜੀ ਕੀ ਪੰਜਾਬ ਪੁਲੀਸ ਵੱਲੋਂ ਐਨਾਂ ਜ਼ੁਲਮ ਕਰਨਾ ਜਾਇਜ਼ ਹੈ ਠੀਕ ਹੈ ਵਕੀਲ ਚਿੱਟਾ ਵੇਚਣ ਦਾ ਕੰਮ ਕਰਦਾ ਸੀ

  • @user-amnjotgill
    @user-amnjotgill Рік тому +5

    ਸਹੀ ਕਿਹਾ ਵੀਰ ਨੇ 100%

  • @harcharansinghbrar6808
    @harcharansinghbrar6808 Рік тому +1

    ਲੱਖੇ ਨੇ ਪੁਲਿਸ ਦੇ ਤਸਦੱਦ ਦੀ ਹਮਾਇਤ ਕਰ ਕੇ ਪੁਲਿਸ ਨੂੰ ਸਾਰੇ ਦੌਸ਼ਾ ਤੋ ਬਰੀ ਕਰ ਦਿੱਤਾ ਹੈ,

  • @jai-hind82
    @jai-hind82 Рік тому +5

    ਲੱਖਾ ਸਿਧਾਣਾ ਜਿੰਦਾਬਾਦ❤

    • @karanjf
      @karanjf Рік тому

      Lakha gunda. Murdabad

  • @butasingh7657
    @butasingh7657 Рік тому +1

    Very good Lakhe Bai ji🙏

  • @tarsemsinghmaan4855
    @tarsemsinghmaan4855 Рік тому +3

    Very good 👍👍 bai lakhe loka nu sms police da sath dena chahida

  • @jaggasingh681
    @jaggasingh681 Рік тому

    ਜੇ ਇਹ ਵਕੀਲ ਗ਼ਲਤ ਬੰਦਿਆਂ ਦਾ ਸਾਥ ਦੇਣ ਗੇ ਆਮ ਲੋਕਾਂ ਦਾ ਕਿ ਬਣੂ

  • @rdsc.455
    @rdsc.455 Рік тому +1

    ਹੱਦ ਹੋ ਗਈ ਇਹਦੀ ਬੇਸ਼ਰਮੀ ਵਾਲੀ ?! ਪਹਿਲਾਂ ਤਾਂ ਬਠਿੰਡੇ ਦੇ ਡਾਕਟਰ ਬਲੈਕਮੇਲ ਕੀਤੇ, ਲੱਖਾਂ ਰੁੱਪਏ ਉਗਰਾਹੇ ਹੁਣ ਇਹ ਕੰਮ ਸ਼ੁਰੂ ਕਰਤਾ ?! ਵਾਹ ਬਈ ਵਾਹ !!ਹੁਣ ਤਾਂ "ਪੈਸਾ ਫੈਂਕੋ ਤਮਾਸ਼ਾ ਦੇਖੋ" !! ਹੁਣ ਤਾਂ ਬੱਸ "ਝੂਠੇ ਪੁਲਿਸ ਮੁਕਾਬਲਿਆਂ ਨੂੰ ਸਹੀ ਕਹਿਣਾ ਤੇ ਸਪੋਰਟ ਕਰਨਾ ਰਹਿ ਗਿਆ" ਜਾਂ ਫੇਰ ਪੂਹਲੇ ਨਿਹੰਗ ਵਾਲ਼ੇ ਕੰਮ ਰਹਿ ਗਏ, ਲੱਗਦਾ ਓਹ ਵੀ ਸ਼ੁਰੂ ਕਰ ਦੇਣੇ ਆ !! ਕਸਰ ਨਾ ਛਡੇਓ !!

  • @narinderpal5222
    @narinderpal5222 Рік тому +2

    ਜੋ ਅਣ ਮਨੁੱਖੀ ਵਿਵਹਾਰ ਵਕੀਲ ਨਾਲ ਪੁਲਿਸ ਨੇ ਕੀਤਾ,ਕੀ ਇਸ ਤਰ੍ਹਾਂ ਕਰਨ ਨਾਲ ਚਿੱਟਾ ਰੁਕ ਜਾਉ

  • @GaganKumar-gr8cu
    @GaganKumar-gr8cu Рік тому +2

    ਬਹੁਤ ਵਧੀਆ ਲੱਖਾਂ ਬਾਈ ਜੀ

  • @aartibala2312
    @aartibala2312 Рік тому

    ਬਾਈ ਤੇਰੀ ਗੱਲ ਤੇ ਹੁਣ ਵਿਸ਼ਵਾਸ਼ ਨਹੀਂ

  • @babbusidhu8415
    @babbusidhu8415 Рік тому +8

    ਨਹੀਂ ਫੇਰ ਇਹ ਵੀ ਦੱਸੋ ਵੀ ਇਹ ਹਾਲ ਕਰਨ ਦੀ ਇਜਾਜ਼ਤ ਕਿਸਨੇ ਦਿੱਤੀ ?...... ਇਸ ਸਵਾਲ ਦਾ ਜਵਾਬ ਦੇ਼਼਼਼਼਼਼

    • @KingHunter3597
      @KingHunter3597 Рік тому +1

      ਤੂੰ ਵੀ ਚਿੱਟਾ ਤਸਕਰਾਂ ਦਾ ਸਾਥੀ ਆ ਕਿ, ਲੋਕਾਂ ਦੇ ਨੌਜਵਾਨ ਪੁੱਤਾਂ ਨੂੰ ਚਿੱਟੇ ਨਾਲ ਮਾਰਨ ਵਾਲਿਆਂ ਨੂੰ ਜੇਕਰ ਪੰਜਾਬ-ਪੁਲਿਸ ਕੁੱਟ-2 ਕੇ ਮਾਰ ਵੀ ਦਿੰਦੀ ਤਾਂ ਕੀ ਹੋ ਜਾਂਦਾ, ਪੂਰੇ ਪੰਜਾਬ ਦੇ ਲੋਕਾਂ ਦੇ ਪੁੱਤਾਂ ਦੇ ਕਾਤਲ ਆ ਉਹ

    • @babbusidhu8415
      @babbusidhu8415 Рік тому +1

      @@KingHunter3597
      Fr police ne NDPS di FIR kio na kiti eh dso ? .....

  • @AmritpalsinghmannMann
    @AmritpalsinghmannMann Рік тому +1

    ਰਮਨਦੀਪ ਸਿੰਘ ਭੁੱਲਰ ਐਸ ਪੀ ਡੀ ਬਹੁਤ ਵਧੀਆ ਅਫਸਰ ਨੇ ਚਿੱਟੇ ਤੇ ਬਹੁਤ ਕੰਟਰੋਲ ਕੀਤਾ ਪੁਲਿਸ ਦਾ ਮਨੋਬਲ ਨਾ ਤੋੜੋ

  • @rakeshmp7174
    @rakeshmp7174 Рік тому +3

    Lakha 22 Zindabad ❤

  • @baljitsaini9584
    @baljitsaini9584 Рік тому +1

    ਬਹੁਤ ਧੰਨਵਾਦ ਲੱਖਾ ਵੀਰ ਜੀ ਸਚੀ ਗੱਲ ਕਰਨ ਦਾ

  • @rajwantsingh2523
    @rajwantsingh2523 Рік тому +4

    ਮੰਨਣ ਵਿੱਚ ਨਹੀਂ ਆਉਦਾ, ਐਫ ਆਈ ਆਰ ਕੀ ਕਹਿੰਦੀ? ਲੱਖੇ ਬਾਈ ਪੁ ਲਿਸ ਦਾ ਬਿਆਨ ਵੀ ਪੜ ਲਉ। ਨਸ਼ਾ ਸਿਰਫ ਪੁਲਿਸ ਦੀ ਸਹਿਮਤੀ ਨਾਲ ਵਿਕਦਾ ਹੈ।

  • @AMARJEET-fg9bn
    @AMARJEET-fg9bn Рік тому

    ਬਾਈ 377 ਦੀ ਕਾਰਵਾਈ ਜੋ ਕੀਤੀ ਹੈ ਉਹ ਗਲਤ ਹੈ. ਚਿੱਤੇ ਵਾਲੇ ਤੇ NDPS ਦਾ ਪਰਚਾ ਦੇ ਦਿੰਦੇ.

  • @panveersingh6632
    @panveersingh6632 Рік тому

    ਮੈਨੂੰ ਵੀ ਲੱਗਦਾ ਸੀ ਬਾਈ ਗੱਲ ਕੋਈ ਹੋਰ ਹੈ। ਗਲਤ ਗੱਲ ਹੈ ਵਕੀਲਾਂ ਲਈ ਨਸ਼ਾ ਤਸਕਰਾਂ ਦਾ ਸਾਥ ਦੇਣਾ ਅਕਲ ਨੂੰ ਹੱਥ ਮਾਰੋ ਯਾਰ ਮੈ ਪੁਲਿਸ ਵਾਲੇ ਭਰਾਵਾਂ ਨਾਲ ਸਹਿਮਤ ਹਾ ਸਾਰਿਆਂ ਨੂੰ ਹੋਰਾ ਨਾਲ ਨਾ ਤੋਲ ਦਿਆ ਕਰੋ ਪੁਲਿਸ ਚ ਇਮਾਨਦਾਰ ਵੀ ਹੈਗੇ

  • @jaseusihgjaseusihg8413
    @jaseusihgjaseusihg8413 Рік тому +1

    Bilkul Riet Bai Ji

  • @indusharma5448
    @indusharma5448 Рік тому +1

    ਵਕੀਲਾਂ ਦੀ ਬਾਰ ਤਾਂ ਖੁਦ ਮੰਗ ਕਰ ਰਹੀ ਹੈ ਕਿ cBI ਤੋਂ ਜਾਂਚ ਹੋ ਇਕ ਬੀ fir ਨਹੀਂ ਵਕੀਲ ਖ਼ਿਲਾਫ਼ ਨਸ਼ਾ sale ਕਰਨ ਦੀ

  • @astrologyandmeditation8577
    @astrologyandmeditation8577 Рік тому +3

    Gud ਲੱਖੇ veer

  • @dilrajdhillon289
    @dilrajdhillon289 Рік тому

    ਮੈਂ 20 ਵਾਰੀ ਚਿੱਟੇ ਵਾਲੇ ਕੇਸ ਦੀ ਜਮਾਨਤ ਕਰਵਾਓਣ ਤੋਂ ਨਾਂਹ ਕਿਤੀ ਹੈ, ਜੋ ਤੁਸੀਂ ਨਹਿਰਆਂ ਵਿਚ ਪੋਲੀਥੀਨ ਪੌਣ ਦੇ ਵਿਰੋਧ ਵਿਚ ਖੜ੍ਹੇ ਸੀ ਉਸ ਕੰਮ ਪਿੱਛੇ ਕਿਉ ਹੋ ਗਏ, ਰੁਕਵਾਇਆ ਕਿਉ ਨਹੀ ਪੋਲੀਥੀਨ ਪਵੋਨਾ? ਫਰੀਦਕੋਟ ਵਾਲੇ ਤਾਂ ਹੁੰਣ ਤੱਕ ਵਿਰੋਧ ਵਿਚ ਡਟੇ ਖੜ੍ਹੇ ਹਨ ਕੇ ਖ਼ਬਰ ਹੀ ਬਣੌਣੀ ਸੀ

  • @pawan.kk8728
    @pawan.kk8728 Рік тому

    ਪੰਜਾਬ ਸਰਕਾਰ ਵਾਕਿਲਾ ਦੇ ਦਬਾਅ ਹੇਠ ਆ ਕੇ ਪੁਲਸ ਤੇ ਗਲਤ ਐਕਸ਼ਨ ਲੇ ਰਹੀ ਹੇ

  • @jugrajsingh967
    @jugrajsingh967 Рік тому +4

    Lakha...polic...da....toat

  • @pargatsingh-t5r
    @pargatsingh-t5r Рік тому +3

    Salute lakha sidhana ji

  • @gurdeepsandhu727
    @gurdeepsandhu727 Рік тому +1

    Lakhe Bai, kee tusi Waqeel Sahiban da pakh ohna nu milan di zarurat samjhi...????? Bai tere utte vi Police ne Tarantarn vich Chitte di Recovery kar ke NDPS Act da case register hoya si...??? Kee tusi apne aap Bari ho gye ya koyi Advocate kita si...???? Kee Tarantarn de Waqeel sahi ne ya Tarantarn di Police sahi si, ya Galat si...??? Je Lakha apne Advocate nu Secha te Sahi dass riha ta fer Muktsar Sahib de Advocates bina ohna di gall sune tusi kiven GALAT te Chitte de Smugglers de Supporter declare kar ditte...??? Je Lakha keh riha ta sahi hai...je Muktsar de Waqeel keh rahe ne ta oh GALAT ne...??? Kya baat ai Lakhe Bai...Chitt vi Teri te Patt vi Teri...😂😂😂

  • @varinderpal7226
    @varinderpal7226 Рік тому

    ਸਧਾਣਾ ਵੀਰ ਵਕੀਲ ਗਲਤ ਹੈ ਜਾਂ ਨਹੀ ਇਹ ਅਦਾਲਤ ਦਾ ਕੰਮ ਹੈ ਲੇਕਿਨ ਜਿਸ ਤਰਾਂ ਉਸਨੂੰ ਟਾਰਚਰ ਕੀਤਾ ਗਿਆ ਉਹ ਗਲਤ ਹੈ

  • @gurcharansingh1660
    @gurcharansingh1660 Рік тому

    ਇੰਨਾਂ ਵਕੀਲਾਂ ਦਾ ਸਾਰੇ ਨਹੀਂ ਜਿੰਨਾਂ ਕੋਲ ਕੋਈ ਕੇਸ ਨਹੀਂ ਹੁੰਦਾ ਖਰਚਾ ਅਤੇ ਸਟੇਟਸ ਸਿੰਬਲ ਲਈ ਇਹ ਵਕੀਲ ਗਲਤ ਕੰਮ ਕਰਦੇ ਹਨ ਚੰਡੀਗੜ ਪੁਲਿਸ ਮੁਲਾਜ਼ਮ ਨੇ ਜਦੋਂ ਇੱਕ ਵਕੀਲ ਨੂੰ ਮੇਟਲ ਡਿਟੈਕਟਿਵ ਗੇਟ ਰਾਹੀਂ ਲੰਘਣ ਲਈ ਕਿਹਾ ਤਾਂ ਉਹ ਡਿਉਟੀ ਹੌਲਦਾਰ ਦੇ ਗਲ ਪੈ ਗਿਆ ਅਤੇ ਕਈ ਦਿਨਾਂ ਤੱਕ ਹਡ਼ਤਾਲ ਜਾਰੀ ਰੱਖੀ, ਚੀਫ ਜਸਟਿਸ ਸਾਹਿਬ ਨੇ ਸਹੀ ਡਿਉਟੀ ਕਰਦੇ ਮੁਲਾਜ਼ਮਾਂ ਦੇ ਹੱਕ ਵਿੱਚ ਵਕੀਲਾਂ ਨੂੰ ਲਾਹਣਤ ਪਾਈ ਫਿਰ ਕੰਮ ਤੇ ਆਏ, ਚੰਗੇ ਵਕੀਲ ਕੇਸ ਦੀ ਪੈਰਵੀ ਕਰਨ ਵਾਲੇ ਖਾਹ ਮਖਾਹ ਦੇ ਝਗੜੇ ਵਿੱਚ ਨਹੀਂ ਪੈਂਦੇ, ਲੱਖਾ ਸਿਧਾਣਾ ਵੀਰ ਬਿੱਲਕੁਲ ਸਹੀ ਪਡ਼ਤਾਲ ਕਰਕੇ ਬਿਆਨ ਜਾਰੀ ਕੀਤਾ ਧੰਨਵਾਦ 👍🙏🙏 ਢਿਲੋਂ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਪੁਲਿਸ

  • @bathindapb0325
    @bathindapb0325 Рік тому +1

    , ਸਾਰੇ ਨੂੰ ਪੁਲਿਸ ਦੇ ਹੱਕ ਵਿੱਚ ਆਉਣ ਚਾਹੀਦਾ ਹੈ ਵਕਾਲਾ ਨੇ ਬਹੁਤ ਗੰਦ ਪਾਇਆ ਹੈ

    • @rdsc.455
      @rdsc.455 Рік тому

      ਬਠਿੰਡੇ ਦਾ ਹੈਂ ਤਾਂ ਬਠਿੰਡੇ ਦੇ ਡਾਕਟਰਾਂ ਨੂੰ ਮਿਲ ਕੇ ਪੁੱਛ ਲਈਂ ਇਹਦੀਆਂ ਖਾਸਤਾਂ। ਪਤਾ ਲੱਗ ਜਾਊ ਕਿ ਕਿਵੇਂ ਇਹਦੀਆਂ ਸਕੋਰਪੀਓ ਦੀਆਂ ਧਾੜਾਂ ਘੂਕਦੀਆਂ ਤੇ ਲੱਖਾਂ ਰੁਪਏ ਦਾ ਤੇਲ ਫੂਕਦੀਆਂ ਫਿਰਦੀਆਂ !!

  • @sarbjeetkaur-vp7ni
    @sarbjeetkaur-vp7ni Рік тому +1

    Advocate sahib tay unmnukhi Tashded hoa is di video vi a Rahis hn

  • @manjindersingh7379
    @manjindersingh7379 Рік тому +7

    Thanks lakha ji