ਮਾਂ ਮੈਂ ਮੁੜ ਨੀ ਪੇਕੇ ਆਉਣਾ (Full movie) Maa Mai Mud Ni Peke Auna Punjabi Movie 2023 Angad Tv Abhepur

Поділитися
Вставка
  • Опубліковано 25 гру 2024

КОМЕНТАРІ • 582

  • @kiratsingh8044
    @kiratsingh8044 11 місяців тому +10

    ਹਾਏ ਓਏ ਰੱਬਾ ਤਿੰਨ ਮਹੀਨੇ ਬਾਅਦ ਏਨੀ ਵਧੀਆ ਵੀਡੀਓ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ❤❤❤❤❤

  • @harpreetbhthal7826
    @harpreetbhthal7826 Рік тому +108

    ਹਰਭਜਨ ਬਹੁਤ ਵਧੀਆ ਵੀਡਿਓ ਲੱਗੀ ਗੁਰਪ੍ਰੀਤ ਕੌਰ very very nice video ❤❤❤❤❤❤❤

    • @SewakBhullar-s4r
      @SewakBhullar-s4r Рік тому +1

      ❤❤❤❤❤❤❤❤❤😍😍😍😍😍😍😘😘😘😘😘😘😘🤗🤗🤗🤗🤗🤗🤗🤗❤❤❤❤❤❤❤❤❤❤❤❤❤❤❤❤❤❤❤❤😍😍😍😍😍😍😍😍😍😍😘😘😘😘😘😘😘😘😘😘🤗🤗🤗🤗🤗🤗🤗🤗🤗🤗

    • @angadtvabhepur8943
      @angadtvabhepur8943  Рік тому +31

      Thanks

    • @mewasingh1549
      @mewasingh1549 Рік тому

      ​@@angadtvabhepur8943qq

    • @JaswinderSingh-gx1ky
      @JaswinderSingh-gx1ky 6 місяців тому

      😊😊😊6​@@angadtvabhepur8943

    • @NarinderKumar-od6nj
      @NarinderKumar-od6nj 6 місяців тому

      ❤LLllllw22​@@angadtvabhepur8943

  • @navtejbrar1018
    @navtejbrar1018 4 місяці тому +6

    Mundean di bhen shoni te bhot syani aw te act v bhot shona krde aw rabb app nu puri team nu chrdikla ch rkhe

  • @ਧਾਰਮਿਕਵੀਡਿਓ

    ਹਾਏ ੳਏ ਮੇਰੇਆ ਰੱਬਾ ਮਾਂ ਜੇਦੀ ਹੈਨੀ ੳਨੂ ਪੁਛੋ ਮਾਂ ਨਆਂਮਰਏ ਕਿਸੇ ਦੀ ਵੀ

  • @haridevsingh7288
    @haridevsingh7288 Рік тому +9

    Nic video next part

  • @AmrikSingh-h1r3f
    @AmrikSingh-h1r3f 11 місяців тому +24

    ਬਹੁਤ ਵਧੀਆ ਵੀਡੀਓ ਐ ਜੀ

  • @ManjitKaur-z5q
    @ManjitKaur-z5q 11 місяців тому +4

    😮😮😮 very nice 👍 I like it and you good luck

  • @ShabirHussain-ul1zs
    @ShabirHussain-ul1zs 6 днів тому

    So nice story ih Like pungabe move❤

  • @GurnamSingh-r7u
    @GurnamSingh-r7u 4 місяці тому +1

    Nice very nice 👍👍👍👍

  • @manjitsehjal165
    @manjitsehjal165 Рік тому +6

    Vdo bahut Badhiya ji Tusi Sare Holi 2Bolya Karo ji Dhanvad Ji ❤️❤️🙏🙏

  • @ayubchughtai8028
    @ayubchughtai8028 8 місяців тому +7

    Bohate àala b0th couples r perform class.❤❤🎉🎉I am chughtai from pakistan 🇵🇰. ❤

  • @SatnamSingh-nn1sw
    @SatnamSingh-nn1sw Рік тому +30

    ਬਹੁਤ ਹੀ ਦਿਲਚਸਪ ਕਹਾਣੀ ਦਿਲ ਦੀਆਂ ਤਰੰਗਾਂ ਨੂੰ ਛੂੰਹਦੇ ਬੋਲ ਤੇ ਗਰੀਬੀ ਦਾ ਅਹਿਸਾਸ ਦਿਲਾਉਂਦੀ ਕਲਾ , ਸਾਰੇ ਕਲਾਕਾਰ ਵਧਾਈ ਦੇ ਪਾਤਰ ਹਨ। ਕੁੱਝ ਸਿੱਖਣ ਲਈ ਹਮਦਰਦੀ ਪੇਸ਼ ਕੀਤੀ। ਘਰੇਲੂ ਸਾਂਝ ਨੂੰ ਰੱਖਣ ਦੀ ਕਲਾ ਨੇ ਕਸਮਕਸ਼ ਦਿਖਾਈ। ਕੁੜੀਆਂ ਨੇ ਆਪਣੀ ਕਲਾ ਬਾਖੂਬੀ ਅਸਲੀ ਰੂਪ ਵਿੱਚ ਦਿਖਾਈ।

  • @jagjitsidhu3354
    @jagjitsidhu3354 Рік тому +1

    ਮੁੰਡਿਆਂ ਦੀ ਮਾਂ ਬਹੁਤ ਘਟੀਆ ਜਨਾਨੀ ਆ ਜੇ ਜ਼ਮੀਨ ਹੁੰਦੀ ਤਾਂ ਕਿਸੇ ਨੂੰ ਵਸਣ ਨਾਂ ਦਿੰਦੀ

  • @AmarjitSingh-cv9yj
    @AmarjitSingh-cv9yj Рік тому +1

    ਨੰਬਰਦਾਰ ਅਮਰਜੀਤ ਸਿੰਘ ਕੁੱਪ ਕਲਾਂ ਬਹੁਤ ਵਧੀਆ ਵੀਡੀਓ ਬਣਾਈ ਹੈ

  • @eakam299
    @eakam299 Рік тому +5

    Bot soni stori aa y❤very nice

  • @gursewaksingh8019
    @gursewaksingh8019 Рік тому +4

    Bai ji bahut vadhia vedio age part banega jan. Nahi dhanwad

  • @gurbaxjohal9359
    @gurbaxjohal9359 Рік тому +7

    Very nice story❤️❤️❤️❤️❤️💙💙💙💙💙💜💜💜💜💜🌷🌷🌷👌🙏🏽

  • @achharsinghgill466
    @achharsinghgill466 Місяць тому

    Very nice movie. Social true story of present days. Very good message to follow moral values. Money and wealth is nothing if we are not United and living happy. Thanks to all members who performed their best. Best Wishes 🎉🎉

  • @ChamkaurSingh-yb1bc
    @ChamkaurSingh-yb1bc Рік тому +1

    Very very 3 nice all party sapet students i❤u,

  • @parvindersingh-5911__
    @parvindersingh-5911__ Рік тому +4

    Very very nice g ❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤

  • @Tanvee-537
    @Tanvee-537 Рік тому +1

    Wow so nyc video ❤❤❤❤

  • @baljitsidhu6606
    @baljitsidhu6606 Рік тому +2

    Very good massages nice video Very good acting ❤ touching video c

  • @HardeepKaur-fm9yo
    @HardeepKaur-fm9yo Рік тому +3

    Thanks for reavel out the reality from heap of false.....thanks. jaswant singh from alwar rajasthan. Nice

  • @ansarghumman2218
    @ansarghumman2218 Рік тому +1

    NICE MOVI
    GOOD JOB
    EVERY BODY ❤

  • @ParveenKumar-hm7vt
    @ParveenKumar-hm7vt Рік тому +7

    Bhi. Jaldi jaldi new episode bano hmmm wait kr Raha hai

  • @santokhsidhu7617
    @santokhsidhu7617 Рік тому +15

    Hart touching story.Very very thanks.All team work is very great.

    • @manjusahni8453
      @manjusahni8453 Рік тому +2

      h9

    • @habibsheikh1562
      @habibsheikh1562 Рік тому

      ​@@manjusahni8453qqoet00rpqqpitrryyqqiquryuopyppoyyytwooyiroypeowopoiootpoopppoyqpiwtpwtryoyootiitqowyqweyqqpoytyyryypippyuyqwyopquypoeepqwrtoooqoytoqro

  • @js_shorts222
    @js_shorts222 Рік тому +1

    Good. Vedio. Harbhajan

  • @jpsinghphull6713
    @jpsinghphull6713 Рік тому +4

    Excellent video 😊😊

  • @muthukapoormuthukapoor5900
    @muthukapoormuthukapoor5900 Рік тому +4

    Heart touching story

  • @gursharannehal9715
    @gursharannehal9715 Рік тому +15

    Very very nice video ji 😍😍😍❤❤❤god bless you all time members 👍👍❤❤❤❤ next new video jaldi la ka ao 😍😍😍😍😍😍🥰❤️🥰❤️🥰

  • @inderjeetdhaliwal4396
    @inderjeetdhaliwal4396 Рік тому +4

    All family good verr g ...part ❤👌👌👌

  • @ranjeetbham3227
    @ranjeetbham3227 Рік тому +2

    Nice video bro God bless you

  • @kulwantsingh6108
    @kulwantsingh6108 Рік тому +2

    ਹਰਨੂਰ ਅਕੈਡਮੀ ਸੰਗਰੂਰ ਵਲੋਂ ਮੁਬਾਰਕਾਂ ਜੀ । ਵਿਸ਼ਾ ਬਹੁਤ ਢੁਕਵਾਂ ਚੁਣਿਆ ਹੈ ।

  • @LalchandJakher
    @LalchandJakher Рік тому +2

    Mava tiya da rista very nice❤

  • @devanshiladoo5765
    @devanshiladoo5765 Рік тому +2

    V v nice gbu all family members gbu

  • @PRABHJOTSINGH-be1ev
    @PRABHJOTSINGH-be1ev Рік тому +1

    ਬਹੁਤ ਹੀ ਵਧੀਆ ਫਿਲਮ

  • @JogaSandhujatt-ji7jz
    @JogaSandhujatt-ji7jz Рік тому +1

    Veer g vich song v laya karo.. hor gaint video banjuga

  • @DarshanRatia-jb9ck
    @DarshanRatia-jb9ck Рік тому +1

    Very nice harbhajan i like all videos. Mere nanke v thuade nerhe Harigarh ne

  • @KashmirSingh-rj8fy
    @KashmirSingh-rj8fy Рік тому +2

    Very good 💯 true 👍.

  • @gurmailkaur4112
    @gurmailkaur4112 Рік тому +1

    Very heart touching story

  • @sarwansandhu9878
    @sarwansandhu9878 11 місяців тому

    Very nice video ❤️🌹🌹🌹🌹❤️

  • @beantsharma8191
    @beantsharma8191 Місяць тому

    Good story awarnes anyone

  • @SahibjotSingh-jc1yy
    @SahibjotSingh-jc1yy Рік тому +4

    Eh video tan sari dekhi hoi c agla part pa dinde veer ji

  • @wiskyk2863
    @wiskyk2863 Рік тому +2

    Amber dhindsa canada se very Very nice

  • @BalbirSingh-ws3bo
    @BalbirSingh-ws3bo Рік тому +1

    Sahi gall aa peke manman nal hi hunde aa. Manman ghar ch hon tan hi ghar sawarg hunde aa je manman hon tan hi ghar Walian izzat kardian ne.

  • @TejvirSingh-i1j
    @TejvirSingh-i1j Рік тому +1

    Verynice

  • @jaspalsinghbhatti5005
    @jaspalsinghbhatti5005 Рік тому +9

    very nice and beautiful video Bhai ji

  • @GurpreetSingh-bk4vy
    @GurpreetSingh-bk4vy 5 місяців тому +1

    ❤❤❤❤❤🎉🎉🎉

  • @meetokaur6000
    @meetokaur6000 Рік тому +4

    Very nice vidieo ਬਿਲਕੁਲ ਸਹੀ ਠੀਕ ਮਾਵਾਂ ਨਾਲ ਪੇਕੇ 🌹🙏👌

  • @malkitsingh8608
    @malkitsingh8608 11 місяців тому +1

    It's a reality.

  • @sarbjitkaur7156
    @sarbjitkaur7156 7 місяців тому +1

    Nice sotry h

  • @dimpleravimasoun2993
    @dimpleravimasoun2993 Рік тому +3

    Very nice story 👌

  • @kartarsingh8903
    @kartarsingh8903 Рік тому +9

    🙏🙏👍👌❤⭐ਸਭ ਦੇ ਰੋਲ ਆਪਣੀ ਆਪਣੀ ਥਾਂ ਬਹੁਤ ਵਧੀਆ ਸਨ ਮਾਂਵਾਂ ਤੋਂ ਬਿਨਾਂ ਵਾਕਈ ਪੇਕੇ ਨਹੀਂ ਹੁੰਦੇ ਜੋ ਚਾਅ ਮਾਂ-ਬਾਪ ਨੂੰ ਹੁੰਦਾ ਹੈ ਉਹ ਓਹੀ ਜਾਣਦੇ ਹੁੰਦੇ ਹਨ

  • @SudeshDhall-nq8ne
    @SudeshDhall-nq8ne 5 місяців тому

    V nice 👌👌👌🎉🎉🎉

  • @BhinderKaur-vl8qk
    @BhinderKaur-vl8qk Рік тому +23

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਆਪਣੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ❤❤❤❤❤🎉🎉🎉🎉🎉🎉🎉

  • @talwinderkaur2287
    @talwinderkaur2287 Рік тому +3

    ਅਜੇ ਇਹ ਪਤਾ ਨਹੀਂ ਮੁੰਡਾ ਵੱਡਾ ਕੇ ਛੋਟਾ ਰਿਸ਼ਤਾ ਆਪ ਹੀ ਪਕ ਕਰੀ ਜਾਂਦੇ 😂😂😂😂😂😂

  • @ਗੁਰਦੀਪਸਿੰਘਟਿਵਾਣਾ

    ਵੈਰੀ ਵੈਰੀ ਨਾਇਸ 👍ਵੀਡੀਓ ਵੀਰਾ ਜੀ🙏

  • @satvirkaur614
    @satvirkaur614 Рік тому +4

    Nice

  • @darshansingh9874
    @darshansingh9874 Рік тому +1

    ਗੁਡ

  • @satwantsingh9096
    @satwantsingh9096 Рік тому +9

    ਜਿਉਣਾ ਮਰਨਾ ਵਾਹਿਗੁਰੂ ਜੀ ਦੇ ਹੁਕਮ ਹੈ ਅੰਗਦ ਟੀਵੀ ਚੈਨਲ ਦੀ ਵਧੀਆ ਪੇਸ਼ਕਾਰੀ

  • @AsadJani-qw9md
    @AsadJani-qw9md Рік тому

    Nyc beautiful

  • @ManjitKaur-k1y
    @ManjitKaur-k1y Рік тому +2

    Very good ❤

  • @sukhdialtakhar7948
    @sukhdialtakhar7948 Рік тому +4

    Very good very nice very meaningful I like it 🎉❤

  • @ReshamSingh-jf5il
    @ReshamSingh-jf5il Рік тому +1

    Bhut badia movie ❤❤❤❤❤❤❤

  • @sukhmanikaurmani6892
    @sukhmanikaurmani6892 Рік тому +3

    Nice video

  • @GurpreetSingh-wu1lb
    @GurpreetSingh-wu1lb Рік тому +9

    ਬਹੁਤ ਵਧੀਆ ਬਹੁਤ ਵਧੀਆ ਬਾ ਕਮਾਲ ਬਹੁਤ ਵੱਡਾ ਸੁਨੇਹਾ ਦਿੱਤਾ ਅੱਜ ਕੱਲ ਦੇ ਹਲਾਤ ਦੇ ਮੁਤਾਬਕ ਬਿਲਕੁਲ ਸਹੀ ਸਟੋਰੀ
    ਬਹੁਤ ਬਹੁਤ ਧੰਨਵਾਦ VERY VERY GOOD
    VERY VERY THANKS

  • @BalbirSingh-jc9ti
    @BalbirSingh-jc9ti Рік тому +7

    Good STORY ਬਾਈ ਹਰਭਜਨ ਜੀ ਹੌਰ ਨਵਾ ਸ਼ੀਰੀਅਲ ਬਣਾਨਾ ਸ਼ੂਰੂ God Bless

  • @js_shorts222
    @js_shorts222 11 місяців тому +5

    ਇੰਦਰਜੀਤ ਸਿੰਘ। ਬਰਾਜ ( ਮੋਗਾ)

  • @ravinderpalsharma6629
    @ravinderpalsharma6629 Рік тому +4

    धन धन सतगुरु तेरा ही आसरा वाहेगुरु की कृपा से आप बहुत बढ़िया वीडियो बना रहे हैं वाहेगुरु आपको प्रगति दे यही दुआ है परम पिता परमात्मा से वीडियो बहुत सुंदर आप आगे से भी बढ़िया बनाएं यही कामना है यही आशीर्वाद

  • @gurpreetSingh-jy7fj
    @gurpreetSingh-jy7fj Рік тому +3

    ਹਰਭਜਨ ਇਹ ਵੀਡੀਓ ਦੂਜੀ ਵਾਰ ਫੇਰ ਆ ਗੀ

  • @DarshanRatia-jb9ck
    @DarshanRatia-jb9ck Рік тому +5

    Harbhajan Marrige to hat ke kise hor piehlu te videos kar es kurhi nal i like all teams

  • @SurinderGuglani
    @SurinderGuglani 5 місяців тому

    Beautiful

  • @ginny-p5b
    @ginny-p5b Рік тому +3

    very nyc

  • @gurmeetsinghbte
    @gurmeetsinghbte Рік тому +2

    Very nice pics ❤

  • @mohansinghsoor164
    @mohansinghsoor164 Рік тому +1

    Bohut sona ji

  • @reetarampal1836
    @reetarampal1836 Рік тому +3

    Very very nice story jaldi new story leeke aoo❤❤

  • @amandeepkaur9868
    @amandeepkaur9868 Рік тому +6

    Very nice video ❤❤🎉🎉

    • @angadtvabhepur8943
      @angadtvabhepur8943  Рік тому +1

      Thanks

    • @murtijain7066
      @murtijain7066 Рік тому

      ​@angadtvabhepur8943 j un n. Nm nn. Nm nn nn nn nn nn nn bv nn b bn nn nn nn nn. BBC nn nn n n j nn enna c r f a l l a m mn in t o c o b n a i b nbn a i b nbn c o a m a l b a i c r t m a i c u f y see 🙈🙈🙈🙈 🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈 🙈🙈🙈 Aaj

    • @parvindekaur9964
      @parvindekaur9964 11 місяців тому

      ❤​@@angadtvabhepur8943

  • @harbansjassi9471
    @harbansjassi9471 Рік тому +19

    Very heart touching story.
    ਮਮਤਾ ਤੇ ਇਨਸਾਨੀਅਤ ਕਦੇ ਖ਼ਤਮ ਨਹਿ ਹੋ ਸਕਦੀ . ਹਾਂ ਕਦੇ ਕਦੇ ਇਨਸਾਨ ਦੇ ਸੋਚਣ ਦਾ ਢੰਗ ਬਦਲ ਜਾਂਦਾ ਜਿਸ ਕਰਕੇ ਉਹ ਕੰਮ ਵੀ ਉਹੋ ਜਿਹੇ ਕਰ ਬੈਠਦਾ

  • @ManjitKaur-z5q
    @ManjitKaur-z5q 11 місяців тому

    Aman and 😮😮😊 good like to talk

  • @sarbjitkaur9202
    @sarbjitkaur9202 Рік тому +16

    God bless you all family 🙏🙏💗💗👍👍

  • @rajaji8025
    @rajaji8025 Рік тому +2

    Very nice

  • @deepaksaroay6747
    @deepaksaroay6747 Рік тому +1

    ਲਾਲਚ ਕਦੋਂ ਪਿੱਛਾ ਛੱਡੂ ਸਾਡਾ 😮😮

  • @harjindersandhu5569
    @harjindersandhu5569 Рік тому +45

    ਸਹੀ ਗੱਲ ਹੈ ਸਮਾਜ ਵਿੱਚ ਘੱਟ ਜਮੀਨਾਂ ਵਾਲਿਆਂ ਨਾਲ ੲਿਸ ਤਰ੍ਹਾਂ ਹੀ ਹੋ ਰਿਹਾ ਹੈ

  • @shallygill834
    @shallygill834 Рік тому +1

    ਮਾਂ ਹੁੰਦੀ ਆ ਮਾਂ ਉਹ ਦੁਨੀਆ ਵਾਲੇ ਓ

  • @JaiGopal-j4p
    @JaiGopal-j4p 8 місяців тому

    Congratulation to Director and actors as the all have done their best to make the story as it is a true one . I have gone through from begining to end of the play , I am sorry not to congratulate the WRITER of the story

  • @mamsajida5724
    @mamsajida5724 Рік тому

    ❤❤❤ good ❤❤❤

  • @HarjinderBhullar6076
    @HarjinderBhullar6076 Рік тому

    ਬਿੱਟੂ ਬਾਈ ਘੈਂਟ ਕਹਿੰਦਾ ਹਾਂ ਮੈਂ ਕਦੇ ਕਦੇ,ਭੁੱਕੀ ਖਾ ਕੇ ਰਾਤ ਨੂੰ ਮਸੀਨ ਤੇ ਪਟਾ ਜ਼ਰੂਰ ਚੜਾਉਨਾ, ਪਿੰਡ ਵਾਲਿਆਂ ਨੇ ਤਵਾ ਲਾ ਦਿੱਤਾ

  • @gagankaursran5322
    @gagankaursran5322 Рік тому +9

    ❤❤❤👌👌nyc👌👌👌

  • @KuldeepSingh-jh7fy
    @KuldeepSingh-jh7fy Рік тому +4

    Very nice veer ji

  • @BalwinderBhullar-oq4de
    @BalwinderBhullar-oq4de 8 місяців тому +1

    ਕੁੜੀ ਤੇ ਬੁੜੀ ਨੂੰ ਪਹਿਲਾ ਪਾਗਲ ਖਾਨੇ ਤੋ ਇਲਾਜ ਕਰਵਾਂਓ ਫੇਰ ਰਿਸ਼ਤੇ ਦੀ ਗੱਲ ਕਰ ਲਿਂਓ ਮਾਵਾ ਧੀਂਆ ਬਾਹਲੀਂਆ ਹੀ ਕਾਲੀਂਹਾ ਨੇ ਪਾਗਲ ਕਿਸੇ ਥਾਂ ਦੀਂਆ

  • @parmjitsingh9574
    @parmjitsingh9574 Рік тому +3

    Moral. Story. Poor .hona .AK. sarf

  • @gurdevkaur1209
    @gurdevkaur1209 8 місяців тому

    ਬੋਹਤ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @LabhaSra
    @LabhaSra Рік тому +4

    💝💝💝💖💖💖

  • @Demple
    @Demple 6 місяців тому

    Good

  • @kuljitparhar5178
    @kuljitparhar5178 Рік тому +1

    nice 👍

  • @mohansinghsoor164
    @mohansinghsoor164 Рік тому

    Very nice ji😂❤

  • @Ghumaan__preet
    @Ghumaan__preet Рік тому +10

    ❤👍

  • @SurjeetSingh-md5bk
    @SurjeetSingh-md5bk Рік тому +3

    ❤❤❤❤🎉

  • @sanjeevsingla8258
    @sanjeevsingla8258 Рік тому +1

    Very Great story 😊😊

  • @harinderpalsingh4401
    @harinderpalsingh4401 Рік тому +5

    ਗੱਲ ਘੱਟ ਜੱਮੀਨ ਦੀ ਨਹੀਂ ਇਹ ਮਾਂ ਭੈਣਾਂ ਲਾਲੱਚ ਕਰਦੀਆਂ ॥ ਆਪਣੇ ਪੁੱਤ ਹੀਰਾ( ਨੱਵਾਬ ਸਾਬ੍ਹ) ਸੱਮਝਦੇ ਹੁੰਦੇ ਮਾਂ- ਭੈਣ ਕਿੱਸੇ ਦੀ ਹੋਵੇ॥ ਸੱਟੋਰੀ ਬਹੁਤ ਸੋਹਣੀ ਹੈ!! ਕੁੱੜੀਆ ਤਿੰਨ ਦਾ ਰੋਲ ਬਹੁਤ ਸੋਹਣਾ ਤੇ ਸੱਚ ਬੋਲਦੀਆਂ, ਤੇ ਅੱਜ ਕੁੱੜੀਆ ਸਿਆਣੀ ਹੈ,” ਤੇ ਕਰੈਕਟਰ ਲੈਸ ਮੁੰਡਾ ਹੋਵੇ ਚਹੇ ਕੁੱੜੀਆ ਹੋਣ? ਮਾਂ ਦਾ ਰੋਲ ਬਹੁਤ ਘੱਟੀਆ ਹੈ॥ਇਹ ਲਾਲੱਚ ਮਾਂਵਾਂ ਅੰਨੀਆ ਬੱਣ ਜਾਂਦੀਆਂ ਨੇ