Kirat ਨੇ ਬਣਾਏ ਨਵੇਂ friend ਤੇ Angel ਕਿਉਂ ਨਹੀਂ ਬਣ ਪਾ ਰਹੀ mummy

Поділитися
Вставка
  • Опубліковано 15 гру 2024

КОМЕНТАРІ • 1,6 тис.

  • @sandhudimple
    @sandhudimple 10 місяців тому +113

    ਦਿਲ ਖੁਸ਼ ਹੋ ਗਿਆ ਇੰਦਰ ਤੇ ਕਿਰਤ ਤੇ ਜੋਹ ਬੋਲਿਆ ਬਿਲਕੁਲ ਸਹੀ ਬੋਲਿਆ 😂😂😂
    Loved it 😊

  • @sanjudloria7451
    @sanjudloria7451 10 місяців тому +305

    ਆ ਗਿਆ ਬਾਈ ਆ ਗਿਆ ਇਟਲੀ ਆਲਾ ਬਾਈ ਆ ਗਿਆ ਰੂਹ ਖੁਸ਼ ਹੋ ਗਈ

    • @PunjabiprankRoastedvlogger
      @PunjabiprankRoastedvlogger  10 місяців тому +43

      Luv you veere 😘🥰

    • @luckybhinder9179
      @luckybhinder9179 10 місяців тому +9

      Love you veer ji 😘 ❤️ ❤️ ❤️ 😘 ​@@PunjabiprankRoastedvlogger

    • @harpreetSinghhappy733
      @harpreetSinghhappy733 10 місяців тому

      ​@@PunjabiprankRoastedvlogger Bhai ji kaam khich ke rakhna 🙏 Ehna moot gobar di kheer khan waleya di gnd ch danda deke rakho

    • @jassirandhawa5390
      @jassirandhawa5390 10 місяців тому +5

      Sir Ji tuhade naal personal gal krni kive ho skdi a plzz dsio

    • @exclusivenaf
      @exclusivenaf 10 місяців тому +3

      @@PunjabiprankRoastedvlogger Veer kehda area piche apna? Aah major di class thorhi hor laaya kar ganda banda eh

  • @JarnailSingh-kz5hw
    @JarnailSingh-kz5hw 10 місяців тому +30

    ਜਿਉਂਦੇ ਵਸਦੇ ਰਹੋ ਇਟਲੀ ਆਲ਼ੇ ਵੀਰ ਰੂਹ ਖੁਸ਼ ਹੋ ਜਾਂਦੀ ਆ ਤੇਰੀਆਂ ਗੱਲਾਂ ਸੁਣ ਕੇ

  • @ranjitsingh-fl4dw
    @ranjitsingh-fl4dw 9 місяців тому +12

    ਨਜ਼ਾਰਾ ਵੀ ਫੁੱਲ ਹਾਸਾ ਵੀ 😂ਫੁੱਲ
    ਤੇ ਸਿੱਖਣ ਨੂੰ v bhot ਕੁਝ ਮਿਲਦਾ 🙏 thnxx love you 😘 bro

  • @malwaboyvlogs5509
    @malwaboyvlogs5509 10 місяців тому +43

    ਕਪਲ ਸ਼ਰਮਾ ਫੇਲ੍ਹ ਕਰਤਾ ਬਾਈ ਨੇ 😜😜

  • @navdeepphotography3883
    @navdeepphotography3883 10 місяців тому +14

    ਵੀਰੇ ਗੱਲਾਂ ਤੇਰੀਆਂ,ਸਾਰੀਆ ਖਰੀਆ ਪਰ ਇੱਕ ਗੱਲ ਹੋਰ ਵੀ ਖਰੀ ਆ, ਫੋਟੋਗ੍ਰਾਫਰ ਦੀ ਮਿਹਨਤ ਵਿਆਹ, ਤੇ ਹੋਰ ਵੀ ਖੁਸ਼ੀ ਦੇ ਸਮਾਗਮ ਵਿੱਚ ਸਭ ਨਾਲੋ ਜਿਆਦਾ ਹੁੰਦੀ ਆ। ਪਰ ਲੋਕ ਪੈਸੇ ਫੋਟੋਗ੍ਰਾਫਰ ਨੂੰ ਦੇਣ ਦੀ ਬਜਾਇ, ਲੁਟਾਣਾ ਜਾਂ ਸੁੱਟਣੇ ਜ਼ਰੂਰੀ ਸਮਝਦੇ ਆ।

  • @Dhaliwal_Raj
    @Dhaliwal_Raj 10 місяців тому +94

    ਵੀਰ ਤੁਹਾਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ

  • @gursidhu895
    @gursidhu895 9 місяців тому +9

    ਖਿੱਚ ਕੇ ਰੱਖ ਬਾਈ ਇਟਲੀ ਵਾਲਿਆ ਲਵ ਯੂ ਭਾਊ ਦਿਲੋਂ ❤❤❤❤

  • @NIRMALSINGH-yb8hn
    @NIRMALSINGH-yb8hn 10 місяців тому +86

    ਇਟਲੀ ਵਾਲਿਆਂ ਬਥੇਰੇ ਬਲੌਗਰ ਇਹਨਾਂ ਨੂੰ ਲਾਹਨਤਾਂ ਪਾਉਂਦੇ ਹਨ ਪਰ ਝੋਟਿਆਂ ਜਿਹੜੀ ਧੱਕ ਤੂੰ ਪਾਉਂਦਾ ਹੈ ਉਹ ਨਹੀਂ ਪੈਂਦੀ ਕਿਸੇ ਤੋਂ

  • @jordansandhu520
    @jordansandhu520 10 місяців тому +57

    ਬੱਲੇ ਬੱਲੇ ਬਾਈ ਸਿਰਾ ਲਾਤਾ ਇਹਨਾਂ ਲੰਡੁ ਵਲੋਗਰ ਦੀ ਮੰਜੀ ਠੋਕ ਕੇ ਰੱਖ ਵੀਰ ਬਹੁਤ ਅੱਤ ਕਰੋਂਦਾ ਵੀਰ ਇਟਲੀ ਆਲਾ ❤❤❤❤😂😂😂😂😂

  • @bonypalasour761
    @bonypalasour761 10 місяців тому +16

    ਜਿਉਂਦਾ ਰਹਿ ਸ਼ੇਰਾ, ਬਹੁਤ ਦੇਰ ਬਾਅਦ ਵੀਡੀਓ ਬਣਾਈ, ਧੰਨਵਾਦ ।
    ਖਿੱਚ ਕੇ ਰੱਖੋ ਕੰਮ ਨੂੰ ।ਵਾਹਿਗੁਰੂ ਚੜਦੀਕਲਾ ਚ ਰੱਖੇ ਸਦਾ ਮੇਰੇ ਵੀਰ ਨੂੰ ।

  • @singga5679
    @singga5679 10 місяців тому +60

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ 💐 #ਕਿਸਾਨ_ਏਕਤਾ_ਜਿੰਦਾਬਾਦ_💪💪💪

  • @sarbjitmaan2537
    @sarbjitmaan2537 10 місяців тому +20

    ਛਾ ਗਿਆ ਮੁਕੇਰੀਆਂ ਵਾਲਿਆ ਜੱਟਾਂ🎉🎉 ਧੰਨ ਧੰਨ ਕਰਵਾਈ ਪਈ ਏ ਵੀਰ ਤੂੰ❤

    • @mrramankumar8617
      @mrramankumar8617 10 місяців тому +2

      Sachi eh mukerian to ne

    • @ronakmundifromengland
      @ronakmundifromengland 9 місяців тому +2

      Veer ji main v mukerian toh haa tusi kitho de ho

    • @deepaksharma-ym8ne
      @deepaksharma-ym8ne 9 місяців тому +2

      Kitho o paji mukerain to

    • @sarbjitmaan2537
      @sarbjitmaan2537 9 місяців тому +1

      @@ronakmundifromengland fatuwal wali side a bro mera pind chak sarwani,,

    • @sarbjitmaan2537
      @sarbjitmaan2537 9 місяців тому +1

      @@deepaksharma-ym8ne menu push reha veere??

  • @Anmol_vlogs
    @Anmol_vlogs 10 місяців тому +8

    ਬਾਈ ਜਾਨ ਆ ਸਾਡੀ ਤੂੰ ਰੋਜ ਵੀਡਿਉ ਪਾਇਆ ਕਰ ਤੇਰੀ ਵੀਡਿਉ ਦੀ ਉਡੀਕ ਸਿੱਧੂ ਦੇ ਗਾਣੇ ਜਿੰਨੀ ਹੁੰਦੀ ਆ ਲਵ ਯੂ ਸੰਗਰੂਰ ਤੋਂ ਟਰੱਕ ਭਰ ਕੇ ❤❤❤❤❤❤❤

  • @ArjinderSingh-u9d
    @ArjinderSingh-u9d 5 місяців тому +2

    ਏ ਗੱਲਾਂ ਕਰਨ ਬਹੁਤ ਵੱਡਾ ਦਿਲ ਚਾਹੀਦਾ ਏ ਵੀਰ

  • @jyotidirasoi-i3p
    @jyotidirasoi-i3p 10 місяців тому +8

    ਮੈਂ ਕਿਹਾ ਸਵਾਦ ਈ ਲਿਆਤਾ ਜਿਉਂਦੇ ਵੱਸਦੇ ਤੰਦਰੁਸਤ ਸਿਹਤਯਾਬ ਰਹੋ ਹਮੇਸ਼ਾ ❤❤❤ ਵੀਰੇ ❤❤❤❤

  • @lovlypanesar7141
    @lovlypanesar7141 9 місяців тому +1

    ਬਾਬੇ ਬਹੁਤ ਲੌਜਿਕ ਨਾਲ ਬੁੰਡ ਪਾੜਦਾ ਵਲੌਗਰਾਂ ਦੀ ਬਾਬੇ
    ਲਵ ਯੂ ਆ ਜਹਾਜ ਭਰਕੇ ਯਰ 😂😂😂😂

  • @KaranPb25
    @KaranPb25 10 місяців тому +6

    ਦਿਲ ਖੁਸ਼ ਹੋ ਗਿਆ ਬਾਈ ਤੇਰੀ ਵੀਡੀਓ ਦੇਖ ਕ ❤❤❤❤

  • @vinayboparamia
    @vinayboparamia 10 місяців тому +9

    Siraa bande tu jane punjab ki chngi tra dsa gye loka nu dil khush karta tu ❤❤❤

  • @BalkarSingh-db2ts
    @BalkarSingh-db2ts 10 місяців тому +17

    sirra laya piya Italy waliya ❤ ਇਹਨਾਂ ਦੀ ਭੈਣ ਕੱਢ ਕੇ ਰੱਖ 💪

  • @parminderuppal7665
    @parminderuppal7665 10 місяців тому +12

    ਦਿਲ ਖੁਸ਼ ਹੋ ਜਾਂਦਾ ਤੇਰੀਆਂ ਪੋਸਟਾ ਵੇਖ ਕੇ ❤

  • @attitudeboy5996
    @attitudeboy5996 10 місяців тому +9

    ਬਾਈ ਆਪਾ ਤੇਰੇ ਫੈਨ ਆ ।। ਪਰ ਕਿਸਾਨ ਸਬਦ ਦਾ ਅਰਥ ਜੱਟਾ ਦੀ ਸਰਕਾਰ। ਇਹਨਾ ਕੋਲ ਕੋਠੀਆਂ ਕਾਰਾਂ ਆ ਜ਼ਮੀਨਾਂ ਆ । ਪਰ ਗਰੀਬ ਲੋਕ ਤੀਹ ਰੁਪਏ ਆਟਾ ਲੈ ਰਹੇ ।। ਸਾਰਿਆਂ ਲੋਕਾ ਨੂੰ ਜ਼ਮੀਨ ਇੱਕੋ ਦੇਵੇ ਸਰਕਾਰ ਸਾਰੇ ਲੋਕ ਸੁਖ ਦੀ ਰੋਟੀ ਖਾਣ ਗਏ।

    • @SimranDhillon186
      @SimranDhillon186 10 місяців тому +1

      Veerji 1950 ch jdo jameen vandi gyi c saaria nu milli c sade pind dia ne vech ditti

    • @attitudeboy5996
      @attitudeboy5996 10 місяців тому

      @@SimranDhillon186 Bhi Rajsthan vich role ha ki rich bande di jameen greeb khreed sakda .. par greeb bande di jameen rich banda nhi khreed sakda .. a role apne ha nhi

    • @singhsaab6992
      @singhsaab6992 10 місяців тому

      2 ਰੁਪਏ ਕਿਲੋ ਮਿਲਦਾ ਪੰਜਾਬ ਚ 30 ਕਿਲੋ ਦਾ bag ਇੱਕ 1person ਨੂੰ ਮਹੀਨੇ ਦਾ

    • @attitudeboy5996
      @attitudeboy5996 10 місяців тому

      @@singhsaab6992 ਸਸਤੀ ਪੜ੍ਹਾਈ ਹੋਣੀ ਚਾਹੀਦੀ ਵੀਰ ਜੀ ।।। ਇਹ ਕਣਕ ਲੈਣੀ ਪਿਖਾਰੀ ਵਾਲ਼ੀ ਫੀਲਿੰਗ ਹੁੰਦੀ ।। ਜ਼ਰੂਰੀ ਕਣਕ‌ 2 ਰੁਪਏ ਲੈਣੀ ਸਾਰਿਆਂ ਕੋਲ ਆਪਣੀ ਆਪਣੀ ਹੋਣੀ ਚਾਹੀਦੀ ਹੈ

  • @SukhwinderSingh-wq5ip
    @SukhwinderSingh-wq5ip 10 місяців тому +14

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Recklessmohie5115
    @Recklessmohie5115 8 місяців тому +3

    ਜਗਵਿੰਦਰ ਬਘਿਆੜ ਦੀ ਟਿਕਾ ਕੇ ਕਰੀ ,ਕਾਮ ਕਾ ਨਾ ਕਾਜ਼ ਕਾ ਦੁਸ਼ਮਣ ਅਨਾਜ਼ ਕਾ 😂😂

  • @Pawankumar-rs6hd
    @Pawankumar-rs6hd 10 місяців тому +30

    ਖਿੱਚੀ ਰੱਖ ਬਾਈ ❤😆😆

  • @Hdprince34
    @Hdprince34 9 місяців тому +1

    ਇਟਲੀ ਵਾਲਿਆ ਮਿਰਜੇਆਂ daily ਇਕ ਵੀਡੀਓ ਪਾਇਆ ਕਰੋ ਰੂਹ ਖੁਸ ਹੋ ਜਂਦੀ ❤❤

  • @PB12xChobar
    @PB12xChobar 10 місяців тому +6

    ਬਈ ਸਵੇਰ ਦਾ ਮੂਡ ਆਫ ਸੀ 😅😅 ਤੇਰੀ ਆਹ ਵੀਡਿਓ ਨੇ ਹਾਸਾ ਦਾ ਮੂਡ ਠੀਕ ਕਰਤਾ 😂😂👌👌👌👌

  • @gumnaamtailent9293
    @gumnaamtailent9293 8 місяців тому

    ਇੰਦਰ ਕਿਰਤ ਦੀ ਮੇਰੇ ਵਲੋਂ ਜਿੰਨੀ ਸੇਵਾ ਕਰ ਸਕੇ ਓਨੀ ਕਰਿਆ ਕਰ😅😂😂😂😂sirraa sirrraa galbat aa bro teri🙏🏻❤️ਜਿਉਂਦਾ ਵਸਦਾ ਰਹਿ ਵੀਰ

  • @kuldeepbrar122
    @kuldeepbrar122 10 місяців тому +3

    ਵੀਡੀਓ ਛੇਤੀ ਪਾਇਆ ਕਰ ਭਰਾਵਾਂ❤ ਬਾਹਲਾ ਇੰਤਜ਼ਾਰ ਹੁੰਦਾ ਤੇਰੀ ਵੀਡੀਓ ਦਾ। ਬਸ ਚੱਕੀ ਚੱਲ ਫੱਟੇ ਇਨ੍ਹਾਂ ਸਾਰਿਆਂ ਦੀ ਬੁੰਡ ਚ ਡਾਗ ਧੱਕੀ ਰੱਖ।

  • @kpsingh1848
    @kpsingh1848 10 місяців тому +1

    ਇਟਲੀ ਵਾਲਾ ਬਾਈ ਸਿਰਾ ਲੌਂਦਾ | ਕੀਰਤ ਅਤੇ ਇੰਦਰ ਦੋਵੇਂ ਬੇਸ਼ਰਮ ਸਨ। ਮੈਨੂੰ ਉਮੀਦ ਹੈ ਕਿ ਉਹ ਜਲਦੀ ਹੀ ਆਪਣੇ ਸੈਕਸ ਵੀਡੀਓ ਨੂੰ ਇੰਸਟਾ 'ਤੇ ਪਲਾਨ ਕਰਨਗੇ ਜਿਵੇਂ ਕੁਲਹਦ ਪੀਜ਼ਾ ਆਪਕੇ ਧੂਈ ਉੱਪਰ ਕਿਉ ਹੈ

  • @ABIkumar-iz4sy
    @ABIkumar-iz4sy 10 місяців тому +14

    ਇੱਕ ਗੱਲ ਬਹੁਤ ਵਧੀਆ ਵੀਰ ਜੀ ਹਰੇਕ ਨੂੰ reply like ਕਰਦੇ ਨੇ ❤ ਅੱਜ ਦੇ ਸਮੇਂ ਵਿੱਚ ਲੋਕ status ਨਹੀਂ ਦੇਖਦੇ ਆਪਣੇ mobile ਦੇ ❤ ਦਰਸ਼ਕਾਂ ਦੇ ਨਾਲ ਬੰਦਾ ਵੱਡਾ ਹੁੰਦਾ ਹੈ ❤ ਵਾਹਿਗੂਰੂ ਖੁਸ਼ੀਆਂ ਦੇਵੇ ਤਰੱਕੀ ਦੇਵੇ ❤ ਰਹਿੰਦੀ ਦੁਨੀਆਂ ਤੱਕ ਯਾਦ ਰੱਖਣ ਵੀਰ ਨੂੰ ਸਾਰੇ ਦਰਸ਼ਕ ❤

  • @YOUNG-yg9kr
    @YOUNG-yg9kr 9 місяців тому +1

    ਝੋਟਾ ਕੰਮਕਾਰ❤❤❤❤

  • @sumansingh5647
    @sumansingh5647 10 місяців тому +4

    ਆ ਗਿਆ ਸਾਡਾ ਭਰਾ।।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🫡🚩

  • @SatnamDhillon-w6o
    @SatnamDhillon-w6o 2 місяці тому +1

    ਅੰਜਲੀ ਅਰੋੜਾ ਲੌਕਅੱਪ ਸੋਅ ਚ ਮੁਨਾਵਰ ਫਾਰੂਕੀ ਦੇ ਪਿੱਛੇ ਪਈ ਹੋਈ ਸੀ ਉਹਨੂੰ ਆਈ ਲਵ ਯੂ ਬੋਲ ਰਹੀ ਸੀ ਤੇ ਬਾਹਰ ਉਸਦਾ ਬੁਆਏ ਫਰੈਡ ਸੀ

  • @SandeepSingh-zl5ll
    @SandeepSingh-zl5ll 10 місяців тому +7

    ਲਵ ਯੂ ਇਟਲੀ ਵਾਲੇ ਬਾਈ ❤ ਇਹਨਾਂ ਦੀਆਂ ਏਦਾ ਹੀ ਚੀਕਾ ਕਢਾਈ ਰੱਖ ਇਹਨਾਂ ਵੱਖਰਾ ਹੀ ਗੰਦ ਪਾਂ ਰੱਖਿਆ ਆ
    ਲਵ ਯੂ ਬਾਈ ❤

  • @lakhwindersinghsukhala4535
    @lakhwindersinghsukhala4535 10 місяців тому +2

    ਕਹਿੰਦੇ ਕੌਣ ਆ ਗਿਆ ਇਹ ਸਾਡਾ ਇਟਲੀ ਆਲਾ ਬਾਈ ਆ ਗਿਆ ਨਜ਼ਾਰਾ ਲਿਆ ਦਿੱਤਾ ਬਾਈ Luv frm Patiala ❤

  • @truckingvlog9928
    @truckingvlog9928 10 місяців тому +5

    Maninder veere sat siri akal ji waheguru tenu chardi kala ch rakhan eda hi cheeka kadwa k rakh ena diya kisan mazdoor ekta zindabad

  • @rockydiwan735
    @rockydiwan735 9 місяців тому +1

    love u veere 😂😂😂😂😂 super duper roasted sade veer da😅😅😅😅😅 poori tasalii kraunda vde stara d

  • @GurdialSingh-yn9tq
    @GurdialSingh-yn9tq 10 місяців тому +7

    ਖੁਸ਼ ਰਹੋ ਵੀਰ ਦਿਲੋਂ ਸਤਿਕਾਰ ਵੀਰ ❤❤❤❤❤

  • @srimuktsarsahib8699
    @srimuktsarsahib8699 9 місяців тому +2

    Sachi ❤khush hogea jaan tuhada prgrm dekh k,
    Waheguru Ji Mehar Karn Hamesha Tuhade Te Jaan🙏🏻❤

  • @sunnysaab74
    @sunnysaab74 10 місяців тому +4

    ਫੁਕਰਿਆਂ ਦੇ ਨੱਕ ਚ ਨਕੇਲ ਪਾਉਣ ਦਾ ਕੰਮ ਕਰਦਾ ਇਟਲੀ ਆਲਾ❤❤

  • @Recklessmohie5115
    @Recklessmohie5115 10 місяців тому +2

    ਬਹੁਤ ਵਧੀਆ ਲੱਗਦਾ ਅੱਜ ਗਰਾਫ ਜੀਰੋ📈 ਤੋਂ 📉ਉੱਪਰ ਵੱਲ ਨੂੰ ਜਾਂਦਾ ਦੇਖ ਕੇ ਮੇਰੇ‌ ਭਰਾ ਨੂੰ ਫੁੱਲ support 👏💘

  • @Harjinder8782
    @Harjinder8782 10 місяців тому +5

    ਮਨਿੰਦਰ ਵੀਰੇ ਛੇਤੀ ਛੇਤੀ ਆਇਆ ਕਰ ❤

  • @Raazveerbrar
    @Raazveerbrar 10 місяців тому +1

    ਭਾਊ ਫੈਨ ਹੋ ਗਿਆ ਤੇਰੇ sense of humor ਦਾ 👍

  • @Urbanwatchtown1
    @Urbanwatchtown1 10 місяців тому +3

    ਪੰਜਾਬੀ ਬਲੋਗਰਾਂ ਦਾ ਤਾਂ ਬੇੜਾ ਗ਼ਰਕ ਹੋਇਆ ਪਿਆ ਆ 😂😂😂😂😂😂

  • @Drivermehakma3630
    @Drivermehakma3630 10 місяців тому +2

    ਆ ਗਿਆ ਸਾਡਾ ਵੀਰ ਪਾਜੀ ਕਿਸਾਨਾਂ ਤੇ ਏਕ ਹੋਰ ਵੀਡਿਓ ਬਣਾਓ❤

  • @gurindergill2611
    @gurindergill2611 10 місяців тому +5

    Bai yaar Kamal da banda h love you veer❤❤❤❤❤❤❤❤❤

  • @Gurpreet_Tiwana27
    @Gurpreet_Tiwana27 3 місяці тому

    ਬਾਈ ਜੀ ਦਿਲ ਖੁਸ਼ ਹੋ ਜਾਂਦਾ ਤੁਹਾਡੀ ਵੀਡਿਓ ਦੇਖ ਕੇ

  • @DeepSingh-zx2wj
    @DeepSingh-zx2wj 10 місяців тому +12

    ਵਧੀਆ 👌 ਪੰਜਾਬ ❤️ ਅੰਮ੍ਰਿਤਸਰ

  • @SharanjeetKaur-de3cu
    @SharanjeetKaur-de3cu 10 місяців тому +1

    Sirra ਵੀਰਾਂ ਲਵ ਯੂ soo ਮਚ ❤❤

  • @Jasvinder_singh84
    @Jasvinder_singh84 10 місяців тому +59

    I can't stop laughing 🤣🤣🤣😂🤣😂🤣

  • @balvirsingh6201
    @balvirsingh6201 10 місяців тому +12

    ਵਖੀ ਪਾੜ ਪ੍ਰਮੋਸ਼ਨ😊

  • @harrygill675
    @harrygill675 9 місяців тому +1

    ਵਾਹ ਜੀ ਵਾਹ ਬਾਈ ਜੀ ਸਵਾਦ ਆ ਗਿਆ ਇਹਨਾਂ ਨੂੰ ਐੱਦਾ ਹੀ ਅਕਲ ਸਿਖਾਓ ਜੀ ਸਯਦ ਸਲਿਆ ਨੂੰ ਪਤਾ ਲੱਗ ਜਾਵੇ ਕਿ ਇਹਨਾਂ ਦੀਆਂ ਘਰਵਾਲਿਆਂ ਨੇ 😂😂😂

  • @JaswinderSingh-iz7mb
    @JaswinderSingh-iz7mb 10 місяців тому +16

    I can't stop laughing 😂😂😂😂😂oh my god milk pee rehi se oh v bhr aa gya has has ki 😂😂😂😂

  • @rishigodara8263
    @rishigodara8263 10 місяців тому +1

    ਬਾੲੀ ਸਿਰਾ ਬੰਦਾ ਤੂੰ love u

  • @vickyjandu7355
    @vickyjandu7355 8 місяців тому +1

    ਖਿੱਚੀ ਰੱਖ ਬਾਈ ਨਜ਼ਾਰਾ ਆ ਗਿਆ ❤

  • @Sohni_jindgi
    @Sohni_jindgi 10 місяців тому +3

    Best funny part of this video 5:28 😂😂😂 👍

  • @rajnijund8150
    @rajnijund8150 9 місяців тому +1

    Veere Sachi dsa tera rosat vekh k 😅hassa band ni hunda 😂😂😂😂😂😂😂you are amazing bro

  • @gururandhawa9139
    @gururandhawa9139 10 місяців тому +4

    Sirrra bai yr. ❤❤😂😂

  • @sukhjeewandullat8819
    @sukhjeewandullat8819 10 місяців тому +2

    kise bnde kol dsda hunda c inder khnde viah to phla b keerat ਦਾਤਣ bhut krdi aa te poori khush ho k krdi aa ਦਾਤਣ

  • @Bhattiparam23
    @Bhattiparam23 10 місяців тому +24

    ਯਾਰ ਏਨੀ ਵੈਟ ਨਾ ਕਰਵਾਇਆ ਕਰ ਰੂਹ ਖੁਸ਼ ਹੋਗੀ ਵੀਡਿਓ ਦੇਖਕੇ ਲਵ ਯੂ ਮਨਿੰਦਰ ਬਾਈ ਖਿੱਚ ਕੇ ਰੱਖ ਕੰਮ ਬਾਈ❤❤

  • @baljinderkhanna7900
    @baljinderkhanna7900 10 місяців тому +2

    1:04 danga maro mere danga 🤣🤣🤣🔥

  • @Gursanj2022
    @Gursanj2022 10 місяців тому +3

    Bhut vadia veere 👌 waheguru ji lambiyan umera bakse tuhanu veere

  • @preettung-nf9es
    @preettung-nf9es 10 місяців тому +1

    ਬਾਈ ਯਾਰ ਬਹੁਤੀ ਅੱਤ ਕਰਾਉਦਾ 😂😂 ਚੀਕਾਂ ਕਡਆਉਨਆ ਚਵਲਾ ਦੀਆ😂😂

  • @punjab84_only
    @punjab84_only 10 місяців тому +9

    ਵਾਹ ਵਾਹ ਵਾਹ ਪ੍ਰੋਗਰਾਮ ਤੇ ਵੜ ਗੀਆ ❤❤❤

  • @Entertainment-kl4kw
    @Entertainment-kl4kw 9 місяців тому

    ਬਹੁਤ ਵਧੀਆ ਵੀਰੇ ਰੀਝ ਨਾਲ ਧੋ ਰਹੇ ਹੋ ਕੰਜਰਾਂ ਨੂੰ

  • @BASSISAAB007
    @BASSISAAB007 10 місяців тому +4

    ਆ ਗਿਆ ਆ ਗਿਆ ਆ ਗਿਆ 🎉🎉🎉🎉

  • @space_pie
    @space_pie 10 місяців тому +1

    Babe nazare aa gaya aaj ta video dekh kaa bada time ho gaya ci video aayi nuu ..baki Italy alaa bhai nu pyar truck bhar ka ❤❤❤ love you bharaaaa 😊😊😊😊😊😊

  • @guntaaj
    @guntaaj 10 місяців тому +5

    ਬਹੁਤ ਵਧੀਆ ਵੀਡਿਓ😊

  • @No_Name9046
    @No_Name9046 10 місяців тому

    ਬਾਈ ਮੈਂ youtube ਸਿਰਫ ਤੁਹਾਡੀ ਵੀਡੀਓ ਦੇਖਣ ਲਈ ਚਲਾਉਨਾ ਆ 😍😍😍😍🥰 ਬਹੁਤ wait ਰਿਹੰਦੀ ਤੁਹਾਡੀ ਵੀਡੀਓ ਦੀ ❤

  • @AmanpreetSandhu-f6c
    @AmanpreetSandhu-f6c 10 місяців тому +5

    Saab jee, please make more and more videos. You are the best. No one else can do, what you are doing 😊😊👍👍👍👍👍👍👍👍👍👍👍👍

  • @baljinderkhanna7900
    @baljinderkhanna7900 10 місяців тому +2

    4:08 raat nu milni ni 🤣🤣🤣🔥

  • @dhaliwalaman90
    @dhaliwalaman90 10 місяців тому +5

    i can’t stop laughing 😂😂😂😂 veere gbu ❤️❤️❤️❤️❤️

  • @KaranPb25
    @KaranPb25 10 місяців тому +2

    #ਕਿਸਾਨਮਜ਼ਦੂਰਏਕਤਾਜ਼ਿੰਦਾਬਾਦ ❤❤❤❤

  • @chacha-r5y5n
    @chacha-r5y5n 10 місяців тому +5

    Love you jatta end kronda rehh ❤❤😂😂

  • @jagpreetsingh2471
    @jagpreetsingh2471 10 місяців тому +2

    ਭਰਾਵਾ vedeo ਦੇ ਅਖੀਰ ਚ ਗਾਣਾ ਸੁਣ ਕੇ ਹਾਸਾ ਹੀ ਨੀ ਰੁिਕਾਅ ,ਬਾਕੀ Roasting ਬਹੁਤ ਵਧੀਆ ਸੀ😁😁😁😁😁.ਬਾਾਈ ਇਹਦਾ ਹੀ ਹਸਾੳਦਾ ਰਹੀ ਸਾਨੂੰ.ਰਬ ਤੈਨੂੰ ਹਮੇਸ਼ਾ ਤੰਦਰੁਸਤ ਰਖੇ.🙏

  • @Tera____lovedeep
    @Tera____lovedeep 8 місяців тому +3

    Sada Hero dalip Singh

  • @Vip_Sardar
    @Vip_Sardar 10 місяців тому +1

    ❤ ਬਾਈ ਦਿਲ ਖੁਸ਼ ਹੋ ਗਿਆ ❤ ਵੀਡਿਉ ਦੇਖ ਕੇ
    ਥੋੜਾ ਜਲਦੀ ਪਿਆ ਕਰੋ 😂😂😂

  • @anmolpreetkaur2734
    @anmolpreetkaur2734 10 місяців тому +4

    Kisan ekta jindabad❤

  • @kuldeepmaan6734
    @kuldeepmaan6734 9 місяців тому

    ਅੱਤ ਆ। ਮਹਾਨ ਆ ਇਹ ਲੋਕ ਬਾਈ ਕੀ ਕਰੀਏ ਇਹਨਾ ਦਾ

  • @caseyHunter
    @caseyHunter 10 місяців тому +3

    Italy Alaa Smashed it Today. Great video definitely one of your best videos. Thank you

  • @NIRMALSingha-f1b
    @NIRMALSingha-f1b 10 місяців тому +2

    ਬਹੁਤ ਵਧੀਆ ਵੀਰ ❤❤❤

  • @gkgk5662
    @gkgk5662 10 місяців тому +3

    O thodaa bhalaa hoje 😂😂.. bai 🔥🔥

  • @Recklessmohie5115
    @Recklessmohie5115 9 місяців тому

    ਵੀਰੇ 9 ਮਾਰਚ ਨੂੰ ਮਿਲਾਨ ਸ਼ਹਿਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਡਿਬਰੂਗੜ੍ਹ ਜੇਲ ਚ ਬੰਦ ਸਿੰਘਾਂ ਦੀ ਰਿਹਾਈ ਲਈ ਮੁਜ਼ਾਹਰਾ ਕੀਤਾ ਜਾਣਾ ਜ਼ਰੂਰ ਪਹੁੰਚੋਂ ਤੇ ਅੱਗੇ ਵੀ ਮੈਸੇਜ ਦੇਓ 🙏🙏👍🚩🚩🚩

  • @reetchahal3847
    @reetchahal3847 10 місяців тому +8

    Finally, after a very long time, please upload every week❤❤❤❤❤❤

  • @Manmeet38
    @Manmeet38 8 місяців тому +2

    Anjli arora da bht vdia explain kita pajjii….. dudh da dudh te pani da pani krta😮

  • @mrpaulpal
    @mrpaulpal 10 місяців тому +5

    ਪਿਓਰ ਤੇਲ ਦਿੰਨਾ ਪਤੰਦਰਾਂ ਪਚਨਾ ਨੀ ਦੱਲੇਆ ਦੇ
    ਕੰਮ ਘੈਟ ਏ ਬਾਈ ਤੇਰਾ ❤

  • @rabbisandhu7317
    @rabbisandhu7317 10 місяців тому

    10:45 ਪਹਿਲਾਂ ਬੁੰਡ ਪੰਗੇ ਨਾ ਲਿਆ ਕਰੋ 😝😝 ਕਹਿੰਦੇ ਇਟਲੀ ਆਲਾ ਆ ਗਿਆ ਚਿੱਬ ਕੱਡਣ ਨੂੰ 😂😂😝😝

  • @Politics-Situation
    @Politics-Situation 10 місяців тому +5

    ਬਾਈ ਇੰਨਾ ਖੁਸ਼ ਕਰਤਾ ਬਾਈ ਵੀ ਨਜ਼ਾਰਾ ਆ ਗਿਆ 😂।ਤੁਸੀ ਜਲਦੀ ਵੀਡਿਓ ਪਾਇਆ ਕਰੋ ਬਾਈ।

  • @priyadhindsa239
    @priyadhindsa239 9 місяців тому

    😂😂😂 ਬਹਾਦਰੀ ❤

  • @jagirsandhu6356
    @jagirsandhu6356 10 місяців тому +4

    ਖਿੱਚੀਰੱਖ❤❤❤❤❤

  • @zeenatmehta1038
    @zeenatmehta1038 10 місяців тому +1

    Mera sohna veer Maninder bro ❤ sb di watt lgan wala 🔥 lots of blessings to you

  • @baljindersingh8511
    @baljindersingh8511 10 місяців тому +1

    22 yr bali att kranda ena di. Je qismat ch hoeya ta pka milna tohanu. Hle maey kuj nhi. A but jd kuj v bn gya pkaa milagey. ❤❤❤gulla fsayi rakho ena dey

  • @princerajput9202
    @princerajput9202 9 місяців тому

    ਬਾਈ ਬਾਲੀ ਅੱਤ ਕਰੋਂਦਾ 😂😂❤💯👏🏻

  • @vikramsohi1974
    @vikramsohi1974 9 місяців тому +1

    Veer tere video dekh ke maja Aa janda yrr .... Khuch reh veer 👍

  • @LaadiSingh-w5k
    @LaadiSingh-w5k 9 місяців тому

    By ji tusi great ho 😂😂😂😂😂 hus hus bura haal ho gaya bahot badiya ina da eda hi shittar pret hona chahiye nice nice nice veere❤❤❤❤❤

  • @avtargrewal2489
    @avtargrewal2489 8 місяців тому +1

    Aaaat hi kraona veere jdo v aana love u ❤❤❤

  • @ManjeetSingh-t7n
    @ManjeetSingh-t7n 9 місяців тому +1

    ਪੰਜ ਲੱਖ ਦੇ ਇਕ ਇਕ ਲੱਖ ਰੁਪਏ ਦੇ ਪੰਜ ਚੈਕ ਬਣਾ ਲਾਉ ਤੇ ਫੇਰ ਬਣਾ ਲਾਉ ਬੱਤੀਆ ਪੰਜ ਦਿਉ ਪੰਜ ਲੱਖ ਦੀ ਬੱਤੀਆ 😂😂😂😂

  • @hsproduction3839
    @hsproduction3839 9 місяців тому

    ਆ ਗਿਆ ਉਏ ਆ ਗਿਆ ਮੇਜਰਾ ਇਟਲੀ ਵਾਲਾ ਬੁੰਡ ਤੇ ਕੋਲੀ ਬੰਨ ਲਾ 😂😂😂😂😂😂

  • @HARJEETSINGH-yv1np
    @HARJEETSINGH-yv1np 20 днів тому

    ❤❤❤ ਵੀਰੇ