ਬਹੁਤ ਬਿਜਲੀ ਦੇ ਮਿਸਤਰੀਆਂ ਨੂੰ ਫਿਟਿਗ ਹੀ ਚੈੱਕ ਨਹੀਂ ਕਰਨੀ ਆਉਂਦੀ RCCB ਲਗਾਉਣ ਦਾ ਸਹੀ ਤਰੀਕਾ

Поділитися
Вставка
  • Опубліковано 30 вер 2024

КОМЕНТАРІ • 54

  • @MrSingh-fj7um
    @MrSingh-fj7um 3 місяці тому +3

    ਸਤਿ ਸ੍ਰੀ ਆਕਾਲ ਪਾਜੀ,
    ਪਾਜੀ ਅਸੀਂ ਨਵਾ ਘਰ ਬਣਾ ਰਹੇ ਆ ਫਿਟਿੰਗ ਹਾਲੇ ਕਰਵਾਉਣੀ ਆ ਜੇ ਪਾਜੀ ਕੋਈ video ਬਣਾ ਕੇ ਸਮਝਾ ਸਕੋ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਣਾ ਦੱਸ ਦੇਵੋ ਤਾਂ ਬਹੁਤ ਬਹੁਤ ਮਿਹਰਬਾਨੀ ਹੋਵੇਗੀ

  • @GurpreetSingh-ui7vq
    @GurpreetSingh-ui7vq 3 місяці тому +16

    ਸਰਦਾਰ ਜੈ ਸਿੰਘ ਜੀ ਗੁਰਸੇਵਕ ਸਿੰਘ ਜੀ ਪੰਜਾਬ ਵਿੱਚ ਲੋਕ ਬਿਜਲੀ ਦੀ ਫੈਟਿੰਗ ਹੀ ਉਹਨਾ ਤੋ ਕਰਵਾਉਂਦੇ ਹਨ ਜਿਨ੍ਹਾਂ ਨੂੰ ਬਿਜਲੀ ਦਾ ਕੋਈ ਗਿਆਨ ਨਹੀਂ ਹੁੰਦਾ ਬਹੁਤ ਘੱਟ ਮਿਸਤਰੀ ਜਿਹੜੇ ਜਾਣਕਾਰ ਹਨ ਉਹਨਾਂ ਤੋਂ ਕੰਮ ਨਹੀਂ ਕਰਵਾਉਂਦੇ ਕਿਉਂ ਕਿ ਉਹਨਾਂ ਨੂੰ ਇਹ ਲੋਕ ਇਹ ਕਹਿੰਦੇ ਹਨ ਇਹ ਮਿਸਤਰੀ ਤਾਂ ਖਰਚਾ ਕਰਵਾਉਂਦੇ ਹਨ। ਕਿਉਕਿ ਆਰ ਸੀ ਸੀ ਵੀ ਹੈਬਲ ਕੰਪਨੀ ਦਾ 2700. ਰੁਪਏ ਦੀ ਲਾਗਤ ਨਾਲ ਮਿਲ਼ਦਾ ਕੋਨਾ ਦਾਂ 1000 ਰੁਪਏ ਨੂੰ ਮਿਲ਼ਦਾ ਇਸੇ ਤਰ੍ਹਾਂ ਹੋਰ ਸਮਾਨ ਲਗਾਉਣਾ ਪੈਂਦਾ ਜਿਵੇਂ ਓਵਰ ਕਰੰਟ ਰਿਲੇਅ ਐਮ ਸੀ ਬੀ 5000 ਹਜ਼ਾਰ ਤੋਂ 8000 ਹਜ਼ਾਰ ਰੁਪਏ ਤੱਕ ਗਰਾਉਂਡ ਅਰਥ ਹੁੰਦਾ ਉਹ ਇਹ ਸਸਤੇ ਮਿਸਤਰੀ ਕੁਝ ਨਹੀਂ ਲਗਾਉਂਦੇ ਕਿਉਂਕਿ ਇਹ ਸਭ ਕੁਝ ਦੀ ਜਾਣਕਾਰੀ ਹੀ ਨਹੀਂ ਹੈ ਜੀ

    • @Solar_Scholar
      @Solar_Scholar 3 місяці тому +3

      ਬਿਲਕੁੱਲ ਵੀਰੇ! ਮੈਂ ਆਪ ਆਪਣੇ ਘਰ MCB, SPD, RCCB ਤੇ UNDER/OVER RELAY 4 ਚੀਜਾਂ ਦਾ ਸੈੱਟ ਬਣਾ ਕੇ ਲਾਇਆ ਹੋਇਆ! ਇੱਕ ਵਾਰ ਜਰੂਰ 5-6000 ਦਾ ਖ਼ਰਚਾ ਆਉਂਦਾ ਪਰ ਉਮਰ ਭਰ ਲਈ ਬੇਪਰਵਾਹੀ ਹੈ ਬਿੱਜਲੀ ਦੇ ਪੱਖੋਂ ਕੇ ਕੋਈ ਚੀਜ਼ ਵੱਧ ਘੱਟ voltage ਨਾਲ ਨਹੀਂ ਸੜੇਗੀ ਤੇ ਨਾਂ ਹੀ ਕਿਸੇ ਨੂੰ ਕਰੰਟ ਲੱਗੂਗਾ ਤੇ ਨਾਂ ਹੀ ਅਸਮਾਨੀ ਬਿੱਜਲੀ ਦਾ 11000 volt ਦਾ ਝੱਟਕਾ ਘਰ ਦੀ fitting ਤੱਕ ਪਹੁੰਚ ਸਕੇਗਾ!

    • @mohanjitsingh2409
      @mohanjitsingh2409 3 місяці тому +2

      ਸਹੀ ਗੱਲ ਕੀਤੀਆਂ ਬਾਈ ਜੀ ਤੁਸੀਂ ਇਹ ਮਿਸਤਰੀ ਨੇ ਚੰਗੇ ਮਿਸਤਰੀਆ ਦਾ ਬੇੜਾ ਗ਼ਰਕ ਕੀਤਾ ਹੋਇਆ ਇਹ ਗੱਲ ਸਹੀ ਆ ਪਰ ਮੇਰੀ ਇਹ ਗੱਲ ਕੁੱਝ ਲੋਕਾਂ ਨੂੰ ਤੇ ਮਿਸਤਰੀਆਂ ਨੂੰ ਕੋੜੀ ਜ਼ਰੂਰ ਲੱਗੂਗੀ

    • @manjeetwadhawan
      @manjeetwadhawan 3 місяці тому

  • @kulwindergill7483
    @kulwindergill7483 3 місяці тому +7

    ਅੱਜ ਕੱਲ ਦੇ ਮੁੰਡੇ ਤਾਂ ਕਿਸੇ ਵੀ ਕੰਮ ਸਿੱਖਣ ਵਾਲੇ ਪਾਸੇ ਨੂੰ ਨਹੀਂ ਤੁਰਦੇ, ਹਰੇਕ ਕੰਮ ਵਿਚ ਕਾਰੀਗਰ ਬੲਈਏ ਹੀ ਹਨ

  • @SukhwinderSingh-wq5ip
    @SukhwinderSingh-wq5ip 3 місяці тому +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harphoolsinghbhandohal5839
    @harphoolsinghbhandohal5839 3 місяці тому +2

    ਸਹੀ ਅਰਥ ਕਿਵੇਂ ਕੀਤਾ ਜਾਵੇਗਾ

  • @BhupinderSingh-cu3us
    @BhupinderSingh-cu3us 3 місяці тому +4

    ਵੀਡੀਓ ਪੂਰੀ ਨਹੀਂ ਦੇਖੀ ਪਰ ਸੇਵਕ ਅਤੇ ਬਾਈ ਜੈ ਸਿੰਘ ਨੇ ਤਾਂ ਲਾਈਕ ਕਰ ਈ ਦਿਓ

  • @DEMSHSP
    @DEMSHSP 3 місяці тому +1

    MEGGER ਇੱਕ company ਹੈ।
    Insulation tester ਹੁੰਦਾ ਹੈ ਤੇ ਜਾਣਕਾਰੀ ਸੱਭ ਨੂੰ ਹੈ । ਜਿਹੜੇ ਨਵੇ technician ਬਣਦੇ ਆ ਉਹ ਇਹ ਮੈਹਗਾ ਮੀਟਰ ਨਹੀ ਲੈਦੇ

  • @surindersingh-ko7mq
    @surindersingh-ko7mq 3 місяці тому +1

    Sir ਜੀ ਇੰਡੀਆ ਚ ਕੋਈ ਨਹੀਂ ਜਾਣਦਾ ਵਾਇਰਿੰਗ ਕਿੱਦਾਂ ਕੀਤੀ ਜਾਂਦੀ ਹੈ

  • @harindergrewal5418
    @harindergrewal5418 3 місяці тому +3

    Sat Shri Akal Sewak Singha Ji Very Nice Informational Ok Tks ❤❤❤❤❤❤❤

  • @ranasingh6429
    @ranasingh6429 3 місяці тому +3

    ਸਰਦਾਰ ਜੈ ਸਿੰਘ ਜੀ ਤੇ ਸਰਦਾਰ ਸੇਵਕ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ।

  • @Amarjitsingh-up7du
    @Amarjitsingh-up7du 3 місяці тому +2

    Live check ਕਰ ਕੇ ਦੱਸੋ

  • @farmersupporter895
    @farmersupporter895 3 місяці тому

    Sb ਸਰਕਟ ਨੂੰ rccb ਲਗਾ ਦਿੱਤੇ ਤੇ inverter ਤੇ ਸਪਲਾਈ ਕਰਨ ਤੇ trip ਮਾਰੀ ਜੰਦੇ ਨੇ।ਜਾ netural v ਵੱਖਰੀ ਪਾਈ ਜਾਵੇ inverter ਦੀ ਵੀ,ਖਰਚਾ ਵਦ ਜੰਦਾ ਕੋਈ aford ਨੀ ਕਰਦਾ

  • @harjitsingh2179
    @harjitsingh2179 3 місяці тому

    ਸੇਵਕ ਸਿੰਘ ਜੀ ਸਤਿ ਸ੍ਰੀ ਅਕਾਲ ਜੀ । ਸਰ ਜੀ ਤੁਸੀਂ ਮੋਟਰ ਤੇ ਬਲਬ ਜਗਾਉਣ ਲਈ ਪੱਖੇ ਦਾ ਸੈੱਲ ਲਗਾਉਣ ਲਈ ਕਿਹਾ ਸੀ । ਜੇਕਰ ਮੋਟਰ ਤੇ ਜਿਹੜੇ ਪਹਿਲਾਂ ਟੇਬਲ ਫੈਨ ਆਉਂਦੇ ਸੀ ਉਹ ਚਲਾਉਣ ਲਈ ਕਿੰਨੇ ਦਾ ਸੈੱਲ ਲਗਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਵੀ ਅਰਥ ਨਹੀਂ ਹੈ ਇੱਕ ਨਲਕਾ ਬੰਦ ਪਿਆ ਹੈ ਉਸ ਤੋਂ ਅਰਥ ਲੈਂਦਾ ਹਾਂ ਬਲਬ ਬੰਦ ਕਰਕੇ ਫਰਾਟਾ ਪੱਖਾ ਚਲਾਉਂਦੇ ਸੀ ਜਾਂ ਟੇਬਲ ਫੈਨ ਪਰ ਸਪੀਡ ਘੱਟ ਹੁੰਦੀ ਹੈ ।

  • @kuldeeppannu1142
    @kuldeeppannu1142 3 місяці тому

    Sat Shri akal g , paji 10 hb di mashimoter, toh stater tk double taar poni chahidi a ke single

  • @ਗੁਰੂਹਰਿਰਾਇਸੇਵਾਸੁਸਾਇਟੀ

    ਤੁਸੀ ਦੋਵੇਂ ਹੀ ਸਿਰੇ ਦੇ ਕਾਰੀਗਰ ਕਹਿ ਲਈਏ ਜਾ ਇੰਜਨੀਅਰ ਓ ਸੋ ਤਹਾਨੂੰ ਬਿਜਲੀ ਭਾਸ਼ਾ ਦਾ ਪਤਾ ਏ ਜੇ ਇਹ ਵੀਡੀਓ ਹੋਰ ਸਰਲ ਭਾਸ਼ਾ ਚ ਬਣਾਉਂਦੇ ਤਾ ਹੋਰ ਵਧੀਆ ਸੀ

  • @luchipoodi
    @luchipoodi 3 місяці тому

    sewak paji stsriakal paji genus 850 v.aa daaa inverter main te ni areaa inverter on te supply de rea

  • @NiranjanSingh-wi8sz
    @NiranjanSingh-wi8sz 3 місяці тому

    ਮੈਂ ਆਪਣੇ ਘਰ RCCB 100ma ਦਾ ਲਗਵਾਇਆ ਬਿਲਕੁੱਲ ਸਹੀ ਕੰਮ ਕਰ ਰਿਹਾ ਹੈ

  • @iqbalsidhu6651
    @iqbalsidhu6651 3 місяці тому +1

    Well come ji

  • @randhirsingh1011
    @randhirsingh1011 3 місяці тому +1

    🙏ਵੀਰ ਗੁਰਸੇਵਕ ਤੇ ਜੈ ਸਿੰਘ ਜੀ।

  • @sukhtejsingh-fo9su
    @sukhtejsingh-fo9su Місяць тому

    Veer jaa singh the great man

  • @HarpreetMehra-qo2dk
    @HarpreetMehra-qo2dk 3 місяці тому

    Hanji asi ketha si arth lieting harstal vasta 600.600 mm gi pleat 25.5mm gi pathi

  • @gurtejsingh1257
    @gurtejsingh1257 2 місяці тому

    Thanks Dhuri sahib

  • @Mdrafiz1980
    @Mdrafiz1980 2 місяці тому

    Jai singh g very good exelent and perfect information your know r electrical engineering and mechanical engineering salute sir

  • @Prabhjotsingh1599Bajwa
    @Prabhjotsingh1599Bajwa 3 місяці тому +2

    Good 👍👍👍👍

  • @singhgurdip1207
    @singhgurdip1207 3 місяці тому

    Phaji ma paris ma electrician ia 40 de lode 80 tu plus nie 63 nu 126 tu plus nie Phaji right das da na

  • @GurpreetMaan-be6bo
    @GurpreetMaan-be6bo 3 місяці тому +2

    Good 👍 👍

  • @HarpreetMehra-qo2dk
    @HarpreetMehra-qo2dk 3 місяці тому

    Top ta la jan vasta 20.3 gi pathi us kareya far 8 nuber gi wire ji

  • @GurpreetSingh-s4x3w
    @GurpreetSingh-s4x3w 3 місяці тому +2

    Good, 👍👍

  • @krishnasingh292
    @krishnasingh292 3 місяці тому +1

    Haji full video leke aao jaisa bhi aap bol rahe ho

  • @BHUPINDERSINGH-ik1uy
    @BHUPINDERSINGH-ik1uy 3 місяці тому

    Sewak singh ji very good video for learning elctrican.

  • @HarpreetMehra-qo2dk
    @HarpreetMehra-qo2dk 3 місяці тому

    9 floor aa ji top

  • @itsrahilkamboj4482
    @itsrahilkamboj4482 2 місяці тому

    IR value

  • @GurpreetSingh-rd2jn
    @GurpreetSingh-rd2jn 3 місяці тому

    Good sir ji

  • @GurjantSingh-nk6ek
    @GurjantSingh-nk6ek 3 місяці тому

    Veer ji earth kive bnuga,jo ghar da load chuk sake?

  • @gurdarshansingh4627
    @gurdarshansingh4627 3 місяці тому

    Bohout vadhia jankari diti a veer jai singh ji❤

  • @sukhnands83
    @sukhnands83 3 місяці тому

    Gursewak ji iss topic te full details video

  • @mvs65
    @mvs65 3 місяці тому

    You can't change India

  • @dineshchoudharydcpodvr9
    @dineshchoudharydcpodvr9 3 місяці тому

    Nice information veer g

  • @ejecter872
    @ejecter872 3 місяці тому

    Sir no please🙏

  • @ElectricianService74
    @ElectricianService74 3 місяці тому

    Bai g ik gl puchni ch je ds dio gye

  • @sarbjitsingh5864
    @sarbjitsingh5864 3 місяці тому

    Good sir ji

  • @inderjitsingh6634
    @inderjitsingh6634 3 місяці тому

    👍👍👍👍

  • @ninderninder2689
    @ninderninder2689 3 місяці тому

    wah

  • @KaliramJangra-re5yn
    @KaliramJangra-re5yn 3 місяці тому

    Ram Ram Jai Singh ji

  • @GurdasDhillon-go7ko
    @GurdasDhillon-go7ko 3 місяці тому

    Very good ji

  • @bahrain4541
    @bahrain4541 3 місяці тому

    Good y ji 27.6.24