Final Match | TarnTaran VS Ropar+Mohali+Fatehgarh | Sri Anandpur Sahib Championship 2024

Поділитися
Вставка
  • Опубліковано 25 бер 2024
  • [Live] Sri Anandpur Sahib Kabaddi Championship 26 March 2024
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • Спорт

КОМЕНТАРІ • 131

  • @nirbhaisingh3027
    @nirbhaisingh3027 2 місяці тому +147

    ਬਾਈ ਜੀ ਸਾਨੂੰ ਬਹੁਤ ਖੁਸ਼ੀ ਆ ਕੇ ਮਾਂਝੇ ਦੀ ਟੀਮ ਜਿੱਤ ਗੲਈ ਮਾਝੇ। ਵਾਲੇ ਇਸ ਦੇ ਹੱਕਦਾਰ ਵੀ ਨੇ ਕਿਉਂਕਿ ਮਾਝੇ ਦੇ ਸਾਰੇ ਪਲੇਅਰ ਖੇਡੇ ਪਰ ਮਾਲਵੇ ਦੇ ਸਾਰੇ ਪਲੇਅਰ ਨੀ ਖੇਡੇ ਜਿਹੜੇ ਨਹੀਂ ਖੇਡੇ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਦੀ ਆ ਕੇ ਤੁਸੀਂ ਜ਼ਿਲੇ ਦੀ ਟੀਮ ਵਿੱਚ ਨਹੀਂ ਖੇਡੇ ਹਰ ਵਾਰ ਮਾਝੇ ਦੇ ਪਲੇਅਰ ਆਪਣੇ ਆਪਣੇ ਜ਼ਿਲੇ ਲਈ ਖੇਡਦੇ ਆ ਤੇ ਜ਼ੋਰ ਮਾਰਦੇ ਤੇ ਉਹ ਜਿੱਤਦੇ ਆ ਬੁਹਤ ਬੁਹਤ ਵਧਾਈ ਮਾਝੇ ਵਾਲੇ ਭਾਊਆਂ ਨੂੰ ਮਾਲਵੇ ਦੀ ਕਬੱਡੀ ਲਈ ਅਰਦਾਸ ਕਰਿਉ ਕੇ ਇਹਨਾਂ ਵਿੱਚ ਵੀ ਅਣਖ਼ ਨਾ ਦਾ ਕਿੜਾ ਜਾਗ ਜਾਵੇ ਕੇ ਇਕਲੇ ਪੈਸੇ ਲਈ ਹੀ ਨਾ ਖੇਡੀਆਂ ਕਰੋ ਅਣਖ਼ ਵੀ ਕੋਈ ਚੀਜ਼ ਆ ਮੈਂ ਵੀ ਮਾਲਵੇ ਤੋਂ ਆ ਸੋ ਮਾਝੇ ਵਾਲੀਆਂ ਨੂੰ ਬਹੁਤ ਬਹੁਤ ਵਧਾਈਆਂ ਕੁਸ਼ ਗ਼ਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @user-sc2qo4qb2l
      @user-sc2qo4qb2l 2 місяці тому +7

      Sada ropar pahla ikala hi bht c sade I kila 5 caror da es gl ne sade paleyar piche pa dite par sanu man a fr v ki sade ale final mach khed sake

    • @butasingh8614
      @butasingh8614 2 місяці тому +2

      Love you bro

    • @nirbhaisingh3027
      @nirbhaisingh3027 2 місяці тому +4

      ਬਾਈ ਜੀ ਤੁਹਾਡੀ ਗੱਲ ਸਹੀ ਆ ਤੁਹਾਡੇ ਏਰੀਆ ਦੇ ਤਕਰੀਬਨ ਸਾਰੇ ਪਲੇਅਰ ਖੇਡੇ ਜਿਹੜੇ ਨਹੀਂ ਖੇਡੇ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਪਰ ਤੁਹਾਡੇ ਏਰੀਆ ਦੇ ਪਲੇਅਰਾ ਨੇ ਬਹੁਤ ਵਧੀਆ ਮੈਚ ਖੇਡੀਆਂ ਜਿੱਤ ਹਾਰ ਵਹਿਗੁਰੂ ਜੀ ਦੇ ਹੱਥ ਵਿਚ ਆ

    • @SukhjinderSingh-dq6hg
      @SukhjinderSingh-dq6hg 2 місяці тому +2

      Shi gl aa bro

    • @goldysamra2267
      @goldysamra2267 2 місяці тому +1

      🤚🤚👍👍

  • @kewalsingh4609
    @kewalsingh4609 2 місяці тому +9

    ਬਹੁਤ ਬਹੁਤ ਮੁਬਾਰਕਾਂ ਮਾਝੇ ਦੇ ਸਾਰੇ ਖਿਡਾਰੀਆਂ ਨੂੰ ਸਾਰੇ ਮਾਝੇ ਨੂੰ । ਪਹਿਲਾਂ ਤਾਂ ਇਹ ਲੱਗਦਾ ਸੀ ਕਿ ਟੱਕਰ ਬਹੁਤ ਜਬਰਦਸਤ ਹੋਏਗੀ ਪਰ ਮਾਝੇ ਵਾਲਿਆਂ ਨੇ ਆਪਣੇ ਨੇੜੇ ਵੀ ਨਹੀਂ ਲੱਗਣ ਦਿੱਤਾ ਵਿਰੋਧੀ ਟੀਮ ਨੂੰ । ਭੀਮ ਵੀਰ ਦੇ ਸੱਟ ਲੱਗਣ ਦਾ ਦੁੱਖ ਵੀ ਲੱਗਾ । ਮਾਝੇ ਦੀ ਪਵਿੱਤਰ ਧਰਤੀ ਨੂੰ ਹਰ ਪਾਸਿਓਂ ਚੜਾਈ ਬਖਸ਼ਿਸ਼ ਕੀਤੀ ਹੈ ।

  • @rajwantsingh3694
    @rajwantsingh3694 2 місяці тому +30

    ਅੰਬਾਂ ਸੁਰ ਸਿੰਘ ਬੈਸਟ ਰੇਡਰ ਅਰਸ਼ ਚੋਹਲਾ ਸਹਿਬ ਬੈਸਟ ਜਾਫੀ ❤❤

  • @kamalsingh-dc1vs
    @kamalsingh-dc1vs 2 місяці тому +19

    ਲੁਧਿਆਣਾ ਗੜ ਹੁੰਦਾ ਸੀ ਸਟਾਰ ਕਬੱਡੀ ਖਿਡਾਰੀਆਂ ਦਾ ਮੋਗਾ ਵੀ ਪਰ ਅੱਜ 😢

  • @happy-mi6dx
    @happy-mi6dx 2 місяці тому +16

    ਮਾਲਵੇ ਵਾਲੇਆ ਦੇ ਪਲੇਅਰ ਕਿੱਥੇ ਗਏ ਸਾਰੇ,,ਬੱਸ ਆਹ 2 ਕੇ ਨਵੇਂ ਮੁੰਡੇ ਦਿਖੇ ਮੈਨੂੰ ਇਕ ਅਰਸ਼ ਬਰਸਾਲਪੁਰ ਵਾਲਾ ਤੇ ਦੂਜਾ ਅਮਰ,,ਇਧਰ ਮਾਝੇ ਵਾਲੇਆ ਚੇ ਤੁੰਨ ਤੁੰਨਕੇ ਚੋਟੀ ਦੇ ਜਾਫ਼ੀ ਤੇ ਰੇਡਰ ਸੀ,,ਸੱਤੂ,, ਪ੍ਰੀਤ ਲੱਧੂ,,ਅਰਸ਼ ਚੋਹਲੇ ਸਾਹਿਬ ਵਾਲਾ,, ਗੁਰਦਿੱਤ ਟਾਰਜ਼ਨ,,ਅੰਬਾ ,,ਤੇ ਮੱਖਣ ਮੱਖੀ

  • @BhindAulakh
    @BhindAulakh 2 місяці тому +2

    Amba bro always best ❤

  • @vipjatt01
    @vipjatt01 2 місяці тому +30

    ਮਾਝੇ ਦੀ ਦੇਣ ਮੈ ਜੋ ਵੀ ਬਣਿਆ।। ਅਸੀਂ ਤਰਨਤਾਰਨ ਵਾਲੇ ਭਾਊ।। 💪💪

  • @dhaliwalnirmal6078
    @dhaliwalnirmal6078 2 місяці тому +9

    ਸਾਰਿਆਂ ਪਲੇਰਾਂ ਨੂੰ ਸ਼ਾਬਾਸ ਦੇ ਬੇਨਤੀ ਹੈ ਕਿ ਇਹ ਲੰਮਾ ਸਮਾਂ ਦੇਖੇ ਜਾਂਦੇ ਹਨ ਪੰਜਾਬੀ ਲੋਕ ਲੱਖਾਂ ਰੁਪੈ ਖ਼ਰਚ ਕਰਦੇ ਤੇ ਤੁਸੀ ਕੱਛੇ ਵੀ ਨੀ ਇੱਕੋ ਜਿੱਹੇ ਲੈ ਸਕਦੇ
    Thanks

    • @dhaliwal350
      @dhaliwal350 2 місяці тому

      ਬਾਈ ਤੂੰ ਕਬੱਡੀ ਕਦੋਂ ਕ ਦੇਖਣ ਲੱਗਿਆਂ ?
      ਲਗਦਾ ਮਹੀਨਾ ਦੋ ਮਹੀਨੇ ਹੀ ਹੋਏ ਆ ਦੇਖਣ ਲੱਗੇ ਨੂੰ। ਨਈਂ ਇਹ ਸਵਾਲ ਨਾਂ ਕਰਦਾ।

  • @user-uw8fq7oq9d
    @user-uw8fq7oq9d 2 місяці тому +7

    ❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਕਮੈਟਰ ਭਰਾਵਾਂ ਦਰਸ਼ਕਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸੱਟਾਂ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @RavinderSingh-wv6iq
    @RavinderSingh-wv6iq 2 місяці тому +2

    ਸੱਤੂ ਵੀ ਬਹੁਤ ਵਧੀਆ ਪਲੇਅਰ

  • @user-nq9zm9ui6v
    @user-nq9zm9ui6v 2 місяці тому +1

    Waheguru waheguru ji

  • @mrbhullar1605
    @mrbhullar1605 2 місяці тому +8

    Majhe wale put ta mawan ne jamme ee siraaaa kron ne a congrats tarn taran walyeo Amritsar gurdaspur ne v mela bna ta c arsh sattu gurdit makhi bheem amba ❤❤❤

  • @ManjeetSingh-ll9io
    @ManjeetSingh-ll9io 2 місяці тому +5

    Amba verr nu arsh chohle wale nu bhut bhut mubarka g❤❤❤

  • @gurvindersingh6219
    @gurvindersingh6219 2 місяці тому +6

    Arsh brsalpuriya babber sher

  • @zahidchoudhryzahidchoudhry7452
    @zahidchoudhryzahidchoudhry7452 2 місяці тому +1

    Top class Kabbadi match. Tarn Tarn stoppers were Outstanding.Makhi and Anba are superb raiders. Love and respect from Pakistan 🇵🇰

  • @kirpaalsingh0506
    @kirpaalsingh0506 2 місяці тому +12

    ਮਾਣ ਹੈ ਬਾਈ ਮੋਹਾਲੀ ਰੋਪੜ ਫ਼ਤਹਿਗੜ੍ਹ ਸਾਹਿਬ ਦੇ ਸਾਰੇ ਖਿਡਾਰੀਆਂ ਤੇ। ਬਹੁਤ ਵਧੀਆ ਖੇਡ ਵਿਖਾਈ । ਵਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖਣ ਤੇ ਹੋਰ ਤਰੱਕੀਆਂ ਬਖਸ਼ਣ

  • @SukhSingh-yb7cc
    @SukhSingh-yb7cc 2 місяці тому +2

    💪💪ਸੱਤੂ ਸਿਰੇ ਦਾ ਜਾਫੀ ਹੈ 💪💪💪

  • @parmodchopra4243
    @parmodchopra4243 2 місяці тому +1

    Super Bro g ❤

  • @davinderdavinder4703
    @davinderdavinder4703 2 місяці тому +1

    Majhe wala great game

  • @judgedhillon8800
    @judgedhillon8800 2 місяці тому

    ਬਹੁਤ ਵਧੀਆ 👍

  • @majhealepb4681
    @majhealepb4681 2 місяці тому +1

    ਅੱਜ ਦੇ ਟਾਇਮ ਤਰਨ ਤਾਰਨ ਸਭ ਤੋ ਉਪਰ ਆ

  • @Arnav4149
    @Arnav4149 2 місяці тому +3

    ਮਾਝੇ ਆਲੇ ਭਾਊ 💪💪

  • @user-qj5yx8ew2q
    @user-qj5yx8ew2q 2 місяці тому +18

    Amba dto Tarzan sattu Bheem makhi majhe di shaan

  • @user-sc2qo4qb2l
    @user-sc2qo4qb2l 2 місяці тому +6

    Wah wah oye putro mere ropar de te chandigarh te fatheghar sahib waleo maan a tude te

  • @sharusingh638
    @sharusingh638 2 місяці тому +3

    Good job mahje walo ❤

  • @sandhudilbag3079
    @sandhudilbag3079 2 місяці тому +1

    Majha majha e a 👍

  • @GurjitSingh-mz7fh
    @GurjitSingh-mz7fh Місяць тому

    Tarn taran 🙏🏻❤️

  • @user-mq4fy8sy5d
    @user-mq4fy8sy5d 2 місяці тому +7

    Sada 22 rupindr Jalal sira kar gaaaa
    😊

  • @arshdeepsidhu9008
    @arshdeepsidhu9008 2 місяці тому +1

    ਮਾਝੇ ਵਾਲੇ❤❤

  • @dhanwantmoga
    @dhanwantmoga 2 місяці тому +6

    Bheem best Raider ah Per injury ton baad thoda Dar ke khaed reha…

  • @gurlalsingh6955
    @gurlalsingh6955 2 місяці тому

    Bheem Dubli sirra player aa brother ❤

  • @Robinsarwara
    @Robinsarwara 2 місяці тому +2

    Puadh wale boht vdea🙏

  • @user-gw8gm9nc4x
    @user-gw8gm9nc4x 2 місяці тому

    Arsh veer att

  • @user-dg5zf9gu1h
    @user-dg5zf9gu1h 2 місяці тому

    ❤❤

  • @lovelypawar8959
    @lovelypawar8959 2 місяці тому

    👍majha👌

  • @gopibajwa6563
    @gopibajwa6563 2 місяці тому +1

    Very nice

  • @KSWC13TV
    @KSWC13TV 2 місяці тому +5

    Mohali ropar te fatehghar shahib vadyea khed reha c

  • @HarpreetsinghPeeta-jn7jj
    @HarpreetsinghPeeta-jn7jj 2 місяці тому

    ❤❤🎉

  • @sharusingh638
    @sharusingh638 2 місяці тому +4

    Harayane wala nu sado22 apne kabaddi nu hoshla deo

  • @sonudeol1244
    @sonudeol1244 2 місяці тому

    👏

  • @narindersingh7824
    @narindersingh7824 2 місяці тому +3

    Amba amaal

  • @sarbjit7343
    @sarbjit7343 2 місяці тому

    🙏🙏🙏🙏❤️❤️❤️💪💪💪

  • @gurmitsingh4687
    @gurmitsingh4687 2 місяці тому

    ❤❤❤❤❤🎉🎉🎉🎉🎉

  • @robbyaujla2201
    @robbyaujla2201 2 місяці тому

    🎉

  • @harchandsingh6146
    @harchandsingh6146 2 місяці тому

    Dto sab
    Amba💪💪💪
    Tarzan

  • @ramgarhiagamer2434
    @ramgarhiagamer2434 2 місяці тому +4

    Bheem ❤❤❤❤

  • @SleepyJumpingPuppy-kv4tx
    @SleepyJumpingPuppy-kv4tx 2 місяці тому

    Kapurthala alle kithe gai

  • @harneksingh9472
    @harneksingh9472 2 місяці тому

    Tarn taran top

  • @DheerajKumar-lg5le
    @DheerajKumar-lg5le 2 місяці тому

    ਮਾਝੇ ਆਲੇ ਸਿਰਫ ਪੈਸੇ ਕਰਕੇ ਹੀ ਨਹੀਂ ਖੇਡਦੇ,ਪਰ ਮਾਲਵੇ ਵਾਲੇ ਪੈਸੇ ਨੂੰ ਜਿਆਦਾ ਅਹਮਿਯਤ ਦਿੰਦੇ ਨੇ

  • @user-zl7jn4ow2d
    @user-zl7jn4ow2d 2 місяці тому +1

    Sanu maan va majhe de saree players te ajj de time ch sbb tu top de players majhe ch hi va

  • @sukhchainsinghdhaliwal425
    @sukhchainsinghdhaliwal425 2 місяці тому

    Sri Guru GOBIND SINGH JI SI MAHER NAL TARNTARAN SAHIB JITT GYA

  • @ujagarsidhu3975
    @ujagarsidhu3975 2 місяці тому +1

    ਰੈਫਰੀ ਰੈਫਰੀ ਦਾ ਇੱਕ ਡਿਸੀਜਨ ਗਲਤ ਲੈਣ ਨਾਲ ਪਲੇਅਰ ਦੀ ਜੜ ਖਤਮ ਹੋ ਜਾਂਦੀ ਆ ਪਰ ਇਹ ਰੈਫਰੀ ਦੀ ਬਹੁਤ ਵੱਡੀ ਗਲਤੀ ਆ ਕੀ ਪੁਇੰਟ ਜਾਫੀ ਦਾ ਸੀ ਤਦੇ ਤਾਂ ਰੇਡਰ ਨੂੰ

  • @kulwindergarcha952
    @kulwindergarcha952 2 місяці тому

    ਅਰਸ਼ ਅਰਸ਼ ਹੋਈ ਪਈ ਆ ਸਾਨ ਜੱਟ

  • @sukhwinderjagpal4960
    @sukhwinderjagpal4960 2 місяці тому +1

    I think makhan was best Rader 😮

  • @shmindersingh4974
    @shmindersingh4974 2 місяці тому +1

    Pehle reply wala number jaffi da c dhake nal ambe nu deta

  • @kuldeepsinghgill5041
    @kuldeepsinghgill5041 2 місяці тому +1

    Dto

  • @RohitKumar-uv8mw
    @RohitKumar-uv8mw 2 місяці тому +3

    I like dto but amba bhot he ghamadi player hai

  • @lakhi_pb1639
    @lakhi_pb1639 2 місяці тому

    Bniiii Kancchhiiyan kholll dendaa bi joor anna aa
    Odar Makhiii bi de pumppp jaffii koi virllaa e Jhallddaaa

  • @satojsatoj3208
    @satojsatoj3208 2 місяці тому +1

    ਕੋਈ ਅਏ ਦੱਸੋ ਵੀ ਰੇਡਰ ਕੋਣ ਬੈਸਟ ਹੈ,, ਜਾਂ ਫੇਰ ਮੈਨੂੰ ਪੁਲੇਖਾ ਪੈਂਦਾ ਹੈ, ਅੰਬੇ ਦਿਆ 18 ਵਿੱਚੋ 16 ਨਾਮਵਰ ਨੇਂ ਤੇ ਮੱਖੀ ਦੇ 17 ਵਿੱਚੋ 16 ਨੇਂ ਯਰ ਦੱਸੋ ਮੈਂ ਵੀ ਗਲਤ ਹੋ ਸਕਦਾ , ਮੈਨੂੰ ਪਤਾ ਕਰ ਕੇ ਦਸੋ 🙏

  • @AVTARSINGH-cv6mb
    @AVTARSINGH-cv6mb 2 місяці тому

    Maje vale jinne takde ne j ona technically khendan ta ho v vadia

  • @jarnalbrar7968
    @jarnalbrar7968 2 місяці тому

    Ja nei aoda plar ta terei vod nu porblb a

  • @gurnamdhami2150
    @gurnamdhami2150 2 місяці тому

    Bole So Nihal Sat Seri Akal

  • @amriksuman7336
    @amriksuman7336 2 місяці тому

    Jalandhar Di team ni ayi es war

  • @vikasKumar-to9uy
    @vikasKumar-to9uy 2 місяці тому +1

    Puad vale bhi badiya kheda aj pehla Gurdaspur hra diti ithe tak phunch gy puad vale pehla kde nhi gy ithe tak

  • @kdeepmashal8346
    @kdeepmashal8346 2 місяці тому

    Mansa bhathinda de vdia khiladi ngi khele or haryana de v nhi khede main player nhi te gll kujh. Hor ho skdi c

  • @yodhbirsingh3838
    @yodhbirsingh3838 2 місяці тому +1

    Arsh good player galat nhi kehd da dhakha nhu krda player naal .

  • @jagsirsingh1370
    @jagsirsingh1370 2 місяці тому

    Na jagu khedya na kulvir

  • @user-sc2qo4qb2l
    @user-sc2qo4qb2l 2 місяці тому +5

    Arsh duja galidiatr a

  • @avtarkarda7482
    @avtarkarda7482 2 місяці тому +4

    Taran Taaran die team badhiya hai, par sur sangia thoda nahi bahut jiYada apne te maan karda, maan taa karda paise aunde, je kr pehle saame vang sabun daaniyai mildly, fer is ne ghumand nahi karna c

  • @amrindersingh7414
    @amrindersingh7414 2 місяці тому +2

    Paisa hi jururi ho gya izzat nalo.

  • @jagtarkasumbri8861
    @jagtarkasumbri8861 2 місяці тому +3

    Dhaka hu gia amba de takar sillu nal hundi ambe ne darde ne khedna vi nhi c

    • @prabhnatt-qo5jn
      @prabhnatt-qo5jn 2 місяці тому

      😂😂 veham a

    • @AVTARSINGH-cv6mb
      @AVTARSINGH-cv6mb 2 місяці тому

      O veer kio veham palya pisle koe match ch sillu to koe jaffa nahi laggya ambe nu

    • @gursahibsinghdhillon
      @gursahibsinghdhillon 2 місяці тому +1

      Amba takda shilu tu

    • @akhilchaudhary8397
      @akhilchaudhary8397 2 місяці тому

      Ambe ki gend paddega shillu ab pura fit hai jaffa nhi iski gend paddega shiluu Asli JAT hai shillu dudh Dahi khane vale JAT ​@@gursahibsinghdhillon

    • @BalrajSingh-fp2pi
      @BalrajSingh-fp2pi 2 місяці тому

      😂😂😂 dova di takkar kadke vekhla utube te pta lagju

  • @sandeepgraak9554
    @sandeepgraak9554 2 місяці тому +1

    In sb ki liye sillu Akela kafi aa😂

    • @Swagcriket20
      @Swagcriket20 2 місяці тому +1

      Turja turja murkh bhaiyaa 😢

    • @sandeepgraak9554
      @sandeepgraak9554 2 місяці тому

      @@Swagcriket20 tu bawligend lagda

    • @avtar5662
      @avtar5662 2 місяці тому

      31 march nu dekh Lena bombay cup te shillu shillu honi aa

  • @navi_pb26
    @navi_pb26 2 місяці тому +1

    makhi Bach je shilu hunda fr dekhne ala c ehda hall

    • @user-bo2zs2us1q
      @user-bo2zs2us1q 2 місяці тому +1

      Sillu lan far lai makhi da

    • @gillmalkit4418
      @gillmalkit4418 2 місяці тому

      Haha 14 saal di game va Makhi di shilu aj khed Rya 😂😂

    • @user-bo2zs2us1q
      @user-bo2zs2us1q 2 місяці тому

      @@gillmalkit4418 shai gal sillu makhi da putt

  • @user-ub1uk1ln3l
    @user-ub1uk1ln3l 2 місяці тому +1

    Yaar makhi te ek jaffa c o best kyu ni bnya

  • @HardeepSingh-jq7iu
    @HardeepSingh-jq7iu 2 місяці тому

    Jaikare lagde rehenge khalse de DOP test bare ki khayal aa bhokan waleo

  • @khalsasportslivecom
    @khalsasportslivecom 2 місяці тому +2

    Good job ropar walyeo

  • @vikasKumar-to9uy
    @vikasKumar-to9uy 2 місяці тому +1

    Manni dhanori ne nas marta sare team da hun bai na khed bohat khed liya manni dhanori bai tu kyu team nu hra reaha loose karvake hi hatya team nu nve mundya nu mokka de hun

    • @DharminderGill-di6xo
      @DharminderGill-di6xo 2 місяці тому

      Mama enney jaffey lgaaye usney pehley matcha vich muhh chuk k comment krta e

  • @jagtarkasumbri8861
    @jagtarkasumbri8861 2 місяці тому +3

    Sillu hunda te dekhda amda best banda

    • @Amritcheema-gt6vb
      @Amritcheema-gt6vb 2 місяці тому +4

      Arsh de hunde sillu v ni best niklda

    • @Swagcriket20
      @Swagcriket20 2 місяці тому +3

      Turja turja dhi di,,,, arsh ja jagu selu nu kde ni jitn dinde putt chole wale ne end e krta

    • @AmritpalSingh-zn5iw
      @AmritpalSingh-zn5iw 2 місяці тому +2

      Arsh injuries karke jayda zor nhi marda aje putt arsh suktaan kamal huna nu hqq de zor te rok dinda eh ayi te ayea mara

  • @ujagarsidhu3975
    @ujagarsidhu3975 2 місяці тому +1

    ਰੈਫਰੀ ਪੈਸੇ ਪਿੱਛੇ ਬੈਕ ਜਾਂਦੇ ਆ

  • @manjinder832
    @manjinder832 2 місяці тому

    Prize de hisab nal teams nhi ayia eh teams 1 lakh te v a jandiya

    • @mandeepsandhu7811
      @mandeepsandhu7811 2 місяці тому

      ਇੱਜਤ ਲੱਖੀ ਨਾ ਹਜਾਰੀ

  • @RanbirSingh-dn5zi
    @RanbirSingh-dn5zi 2 місяці тому +1

    Makhan no khuski hogi

  • @gurpreetgahg7104
    @gurpreetgahg7104 2 місяці тому

    Saare match bahut wadea hoe perr jehra final hoea te playera wich paisa di bhukh dikhi bahut dukh lagga sportsmanship kitta ni dissi saare best niklan lai touch mari jaande c j kita agli team tagri hundi ferr petta lagda

  • @user-os5cn5eq6e
    @user-os5cn5eq6e 2 місяці тому +1

    Mani.rola.ponda

  • @gaggi6620
    @gaggi6620 2 місяці тому +2

    ਆਪਾ ਤਾ ਸਾਰੇ ਵੱਡੇ ਪਲੇਅਰਾ ਨੂੰ ਫੁੱਦੂ ਸਮਝਦੇ ਆ ਜਿਹੜੇ ਪਲੇਅਰ ਆਵਦੇ ਜ਼ਿਲੇ ਵਾਸਤੇ ਖੇਡਣ ਲਈ ਅਨੰਦਪੁਰ ਸਾਹਿਬ ਨਹੀਂ ਆਏ । ਕਮੇਟੀ ਨੇ ਇਨ੍ਹਾਂ ਵੱਢਾ ਪ੍ਰਾਈਜ਼ ਵੀ ਰੱਖਤਾ ਤੇ ਸਾਰੇ ਪਲੇਅਰ ਤਾ ਵੀ ਨੀ ਆਏ 👎👎

    • @nirbhaisingh3027
      @nirbhaisingh3027 2 місяці тому +1

      ਸਹੀ ਗੱਲ ਆ ਬਈ ਜੀ ਮਾਝੇ ਦੇ ਸਾਰੇ ਪਲੇਅਰ ਖੇਡੇ ਪਰ ਮਾਲਵੇ ਮਾਨਸਾ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਲੁਧਿਆਣਾ ਦੇ ਸਾਰੇ ਪਲੇਅਰ ਨੀ ਖੇਡੇ ਸ਼ਰਮ ਆਉਣੀ ਚਾਹੀਦੀ ਦੀ ਆ ਇਹਨਾਂ ਨੂੰ ਇਹ ਲੱਗੇ ਆ ਅਪਣੇ ਅਪਣੇ ਪ੍ਰਮੋਟਰਾ ਦੇ ਮਗਰ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਕਬੱਡੀ ਕੱਪ ਕਿੱਥੇ ਹੋ ਰਿਹਾ ਜਿਹੜੇ ਬਾਜਾਂ ਵਾਲੇ ਦਸਮੇਸ਼ ਪਿਤਾ ਦੀ ਧਰਤੀ ਤੇ ਨਹੀਂ ਖੇਡੇ ਨਾ ਤੇ ਖੇਡ ਕਿਤੇ ਹੋਰ ਵੀ ਨਹੀਂ ਸਕਦੇ ਦਿਲ ਦੇ ਜ਼ਜਬਾਤ ਸੀ ਬਿਆਨ ਕਰਤੇ ਕੁਝ ਗ਼ਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dilveerpoud60
    @dilveerpoud60 2 місяці тому +6

    ਇੰਨਾ ਪੈਸਾ ਲਾਤਾ ਕਬੱਡੀ ਕੱਪ ਤੇ ਉਹੀ ਕੁੱਲੀਆਂ ਦੇ ਘਰ ਬਣਾ ਦਿਉ ਨਹੀਂ ਹੋਰ ਗਰੀਬ ਪਰਿਵਾਰ ਦੀਆਂ ਕੁੜੀਆਂ ਦੇ ਵਿਆਹ ਕਰ ਦਿਆ ਕਰੋ ਤੁਸੀਂ ਤਾਂ ਅਮੀਰ ਨੂੰ ਅਮੀਰ ਬਣਾਉਣ ਵਿੱਚ ਮਦਦ ਕਰੋ ਓ ਠੀਕ ਨਹੀਂ ਲਗਦਾ

    • @honeysandhu898
      @honeysandhu898 2 місяці тому +2

      bai saare ameer ni hege...kabadi ch sare gareeb ghr de ne..baki agle ne mehnat kiti aa bai tn paise milde ne nhi tenu ni ghr baithe nu de gye bai aa k paise?

    • @dhanwantmoga
      @dhanwantmoga 2 місяці тому +1

      Gareeb Parwar kudi na jaman jaker viha karn joge nahi tan..ki Kudi jamana jarouri hai jindgi jeon vaste..?Athe Hajara Billionaire han jo viha nahi karwaonde and na kudi jaman ……jaker viha nahi sakde tan paeda kyo karde ho..? Paida koi kare te viha koi hor kare..?😅

    • @happy-mi6dx
      @happy-mi6dx 2 місяці тому

      ਜਿੱਦਣ ਤੇਰੇ ਤੇ ਪਈ ਪਤਾ ਤਾਂ ਫੇਰ ਲੱਗਣਾ ਕੋਈ ਨੀ ਪੁੱਤ ਟੈਮ ਤਾਂ ਰਾਜਿਆ ਤੋਂ ਵੀ ਭੀਖ ਮਗਾ ਦਿੰਦਾ​@@dhanwantmoga

    • @AVTARSINGH-cv6mb
      @AVTARSINGH-cv6mb 2 місяці тому

      Garib ghar de jawak hi kanaddi khed de aa te mehmat karde aa veero

    • @kindalopon4855
      @kindalopon4855 2 місяці тому

      ਸਹੀ ਗੱਲ ਕੇਤੀ

  • @gmedia9838
    @gmedia9838 2 місяці тому

    Agli war prize shota krke enna nu kashe v laido ek rang de .

  • @gmedia9838
    @gmedia9838 2 місяці тому

    Australia vich Sikh games te gae ne sare players . Maze wale botte games krn walian de Anty thade de player ne eh hun jange Australia te nikke mele khedange

  • @SleepyJumpingPuppy-kv4tx
    @SleepyJumpingPuppy-kv4tx 2 місяці тому

    Kapurthala alle kithe gai

  • @SleepyJumpingPuppy-kv4tx
    @SleepyJumpingPuppy-kv4tx 2 місяці тому

    Kapurthala alle kithe gai